aaj te sangrur vich bahut meeh pah raha hai mai manveer putt ji da vlog v rooj dakhade aa ji vlog bahut vaidya lagde sister ji bahut pyaara baccha hai ji parmatma osno hamesha khush rakhe ji 🙏🏻🙏🏻❤️❤️❤️❤️❤️👌👌👌👌👌👌👌
Aaj te ludhiana vich bhut meeh pah rehi hai di mnu tuhde vlog bhut pasend hai mai manveer de vlog v dekdi haa di bhut vadia thunde hai tuhde vlog natural punjabi ❤❤
Didi koi dwai len di load ni thikri nsadar teh kalia mircha ragad k dedo 1 tiki nasadar teh 2 chutki kali mirch 6 dang deo di. Ch 2 var odo he thik hoju ga
Ssa g didi g aj bhot mhee a g sade wel v bathinda ch jo bas digi a bhot bura hoya g 8 janya di dith ho gi bhot galt hoya g eni thand ch aj den e eda da c k man nhi leg rhya c 🙏🙏sharon kot
ਰਾਤ ਇਕ ਵਾਰ ਬਹੁਤ ਤੇਜ਼ ਸਰਾਟਾ ਆਇਆ ਫਿਰ ਸਵੇਰੇ ਸੱਤ ਵਜੇ ਤੋਂ ਮੀਂਹ ਆਉਣ ਲੱਗਾ ਰਾਤ ਹੋ ਗਈ ਤੇ ਦੋ ਵਾਰ ਛੋਟੇ ਛੋਟੇ ਗੜੇ ਵੀ ਆਏ ਕੁੱਤੀਵਾਲ ਖੁਰਦ ਮੌੜ ਮੰਡੀ ਬਠਿੰਡਾ ਤੇ ਅੱਜ ਮੀਂਹ ਕਾਰਨ ਬਠਿੰਡਾ ਤਲਵੰਡੀ ਰੋਡ ਬੱਸ ਦਾ ਬਹੁਤ ਦਰਦਨਾਕ ਹਾਦਸਾ ਵਾਪਰਿਆ ਬਹੁਤ ਜਾਨਾਂ ਗਈਆਂ ਬਹੁਤ ਦੁੱਖ ਹੋਇਆ ਇਹ ਖ਼ਬਰ ਸੁਣ ਕੇ
ਗੁਰਮੀਤ ਸਾਡੀ ਕੋਠੀ 2010 ਚ ਪਾਈ ਸੀਗੀ ਤੇ ਬਿਲਕੁਲ ਅਸੀਂ ਡਾਊਨ ਸੀ ਕੋਈ ਨਹੀਂ ਕਰਾਈ ਕਿਉਂਕਿ ਉਹਨਾਂ ਵਿੱਚ ਜਾਲੇ ਬਹੁਤ ਫਸ ਜਾਂਦੇ ਆ ਮੁੜ ਕੇ ਸਫਾਈ ਨਹੀਂ ਹੁੰਦੀ ਸਿੰਪਲ ਹੀ ਪੀਓਪੀ ਕਰਾ ਦੋ ਸੱਤ ਤੇ ਤੇ ਉਹਦੇ ਵਿੱਚ ਬਸ ਸਿੰਪਲੀ ਡਿਜਾਇਨ ਜੇ ਬਣਾ ਦੋ ਨਹੀਂ ਮੈਂ ਫੋਟੋ ਖਿੱਚ ਕੇ ਤੇ ਦੂਗੀ ਤੇ ਅਸੀਂ ਸੂਰਜ ਤੋਂ ਬੋਲਦੇ ਆ ਮਿਤੀ ਵਾਲਾ ਗੁਰਦੁਆਰਾ ਸਾਹਿਬ ਕੋਲੋਂ ਤੇ ਜਾਲੇ ਪਾ ਸਕਦੇ ਡਾ ਨੂੰ ਸੀਲਿੰਗ ਨਾ ਕਰਾਈ ਜਾਓ ਮੁੜ ਕੇ ਸਫਾਈਆਂ ਨਹੀਂ ਹੁੰਦੀਆਂ
ਵਾਹਿਗੁਰੂ ਜੀ ਮਿਹਰ ਕਰਨ ਕਿਸਾਨ ਤਾਂ ਸਰਕਾਰ ਨੇ ਤੰਗ ਕੀਤੇ ਨੇ
ਦੀਦੀ ਜੀ 50ਗ੍ਰਾਮ ਮਿੱਠਾ ਸੋਢਾ ਇੱਕ ਦਿਨ ਵਿੱਚ ਅਤੇ 100ਗ੍ਰਾਮ ਦੇਸੀ ਘਿਉ ਪਾਉ ਮੱਝ ਨੂੰ ਥਣ ਪੋਲਾ ਹੋ ਜਾਊਗਾ ਮਾਸ ਨਾ ਕਟਵਾਉ ਪੱਕੇ ਥਾਂ ਤੇ ਬੈਠਣ ਨਾਲ ਹੋ ਗਿਆ ਹੋਣਾ ਖੰਡ ਵੀ ਪਾ ਸਕਦੇ ਹੋ ਮੀਂਹ ਤਾਂ ਸਾਰੇ ਪੈ ਰਿਹਾ ਜੀ
sat Sri akal ji waheguru ji mehar karo ji ❤❤❤❤❤❤❤❤❤❤ from Amritsar
aaj te sangrur vich bahut meeh pah raha hai mai manveer putt ji da vlog v rooj dakhade aa ji vlog bahut vaidya lagde sister ji bahut pyaara baccha hai ji parmatma osno hamesha khush rakhe ji 🙏🏻🙏🏻❤️❤️❤️❤️❤️👌👌👌👌👌👌👌
ਤੁਸੀਂ ਪਛੂਆਂ ਵਾਸਤੇ ਹੋਰ ਸਲੇਟਾ ਪਾਦੋ ਦੀਦੀ ਮੀਂਹ ਚ ਅੋਖਾ ਸਾਰਾ ਥਾਂ ਗਿੱਲਾਂ ਹੋੲਿਆ ਪਿਆ ਬਾਛੜ ਪੈਦੀਆ
ਵਾਹਿਗੁਰੂ ਜੀ ਮਿਹਰ ਕਰਨ ਤਾਂ ਸਰਕਾਰ ਨੇ ਤੰਗ ਕੀਤੇ ਨੇ
Sat Shri akal ji very nice vlog didi ji
Nawan saher (sbs nagar) bhut 🌧🌧🌧🌧🌧🌧🌧
ਦੀਦੀ ਮੱਝ ਨੂੰ ਨਿੰਬੂ ਦਿੳ ਜਾਂ ਰਾਏਕੋਟ ਪੂਰਨਮਾਸ਼ੀ ਤੇ ਜਾੳ ਮੱਝ ਦਾ ਦੁੱਧ ਪਾ ਆੳ
ਭੈਣੇ ਤੁਸੀ ਟਾਹਲੀ ਸਾਹਿਬ ਰਾਏਕੋਟ ਗੁਰੂ ਘਰ ਇਸ ਮੱਝ ਦਾ ਦੁੱਧ ਲੈ ਕੇ ਜਾਓ ਉਥੇ ਡੰਗਰਾ ਦੀ ਸੁਖਣਾ ਪੂਰੀ ਹੁੰਦੀ ਆ।
ਪੂਰਨਮਾਸ਼ੀ ਨੂੰ
Good morning beautiful sis ✨✨ have a blessed day ❤
Aaj te ludhiana vich bhut meeh pah rehi hai di mnu tuhde vlog bhut pasend hai mai manveer de vlog v dekdi haa di bhut vadia thunde hai tuhde vlog natural punjabi ❤❤
ਸਤਿ ਸ੍ਰੀ ਆਕਾਲ ਦੀ ਮੌਸਮ ਸਾਡੇ ਵੱਲ ਵੀ ਬਹੁਤ ਖਰਾਬ ਰਵਨੀਤ ਤਾਜੋਕੇ ਬਰਨਾਲਾ
Ssa gurmeet very nice video god bless you 🙏🙏🙏🙏
Waheguru ji waheguru ji 🌧️🌧️
Ah gate da tan boht vdhia kr lia
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਸਤਿ ਸ੍ਰੀ ਆਕਾਲ ਜੀ 🙏❤️
ਭੈਣੇ ਸਾਡੇ ਵੱਲ ਮੀਂਹ ਨਾ-ਮਾਤਰ ਹੀ ਪਿਆ ਹੈ ਪਰ ਬਦਲਵਾਈ ਸਵੇਰ ਤੋਂ ਹੀ ਬਣੀ ਹੋਈ ਹੈ 🙏🙏
Hlo mam main boht time bad vlog dskhya tuhada boht yaad krdi huni a tuhade vlog very nice❤❤
Didi koi dwai len di load ni thikri nsadar teh kalia mircha ragad k dedo 1 tiki nasadar teh 2 chutki kali mirch 6 dang deo di. Ch 2 var odo he thik hoju ga
ਸਤਿ ਸ਼੍ਰੀ ਅਕਾਲ ਭੈਣ ਮੇਰੀਏ 🙏🙏😍😍
15:06 teh bht sohna reaction dita tuc 😅 tuhane kde v nhi dekhya iss tarah gusse ch 😮😂
😅
Nimbu pao maj nu ktt ke roj 1 kilo
Waheguru eho g suggd syaani aurat har ghr dewe ❤
ਭੈਣੇ ਜਿੱਥੇ ਤੁਸੀ ਚੁੱਲ੍ਹੇ ਦੀ ਜਗ੍ਹਾ ਛੱਡੀ ਓਥੇ ਸਹੀ ਨਹੀਂ ਜਿਥੇ ਪਹਿਲਾ ਰਸੋਈ ਦਾ ਦਰਵਾਜਾ c ਉੱਥੇ ਬਨਾਇਓ
ਦਰਵਾਜ਼ੇ ਕੋਲ ਸਹੀ
bilkul sahi aa hi mai soch rhi cc
Sahi kiha
Aaah door ehna ne sahi laea v raat nu koi majjan nu khol k lai Jaye te pta v naa lge 😂😂😂😂😂
ਚੌਕੇ ਨੂ ਥੋੜਾ ਓਟਾ ਦਿਹਾ ਕਰੋ, ਕਿ ਚੁਲਾ ਵਾ ਦਿਸੇਤੇ ਕਈ ਵਾਰ ਗਰਮੀ ਚ ਵੀ ਹੈਸ ਵਾਲੇ ਦੋ ਚੁਲਿਆ ਵਾਲਾ ਰੱਖ ਕੇ ਕੰਮ ਕਰਨਾ ਪੈਂਦਾ । ਗੇਟ ਵੇਖ ਕੇ ਵਧੀਆ ਲੱਗਿਆ ਤੇ ਬਾਰੀ ਚੋਂ ਬਾਹਰ ਖੜਾ ਵੀ ਅੰਦਰ ਵੇਖ ਸਕਦਾ । ਕਈ ਵਾਰ ਘਰ ਨੀ। ਸੋ ਉਹਨੂੰ ਵੀ ਕਵਰ ਕਰੋ। ਤੇ ਅੱਧਾ ਬਾਥਰੂਮ ਚੌਂਕੇ ਵਾਲੀ ਪੱਥੇ ਜਹਾ ਬੈ ਬਹੁਤ ਸੌਖਾ ਬੋਵਦੈਊ। sink ਬਾਹਰ ਲਾਲਵੋ। ਰੁੜੀਆ ਵੀ ਤੇ ਕਸਟਮਰ ਵੀ ਕੁਸੀ ਵੀ ਬਹੁਤ usesਹੋਵੇਗਾ। ਬਾਹਰਲਾ ਦੂਰ ਆ ਤੇ ਅੰਦਰ ਇਕ ਹੈ। 1/2bahut vadhia ਬੁੰਦਾ।
Gurmeet dee ਦੇਸੀ ਘਿਓ ਲਉ morning time & ਈਵਨਿੰਗ time ਦੁੱਧ ਚੋ ਕੇ 🙏
ਦੀਦੀ ਸਾਡੇ ਸੰਗਰੂਰ ਸ਼ਹਿਰ ਸਵੇਰ ਤੋਂ ਬਹੁਤ ਮੀਂਹ ਪੈ ਰਿਹਾ ਹੈ
ਸਤਿ ਸ੍ਰੀ ਆਕਾਲ ਭੈਣੇ 🙏🙏
ਸਤਿ ਸ੍ਰੀ ਆਕਾਲ ਭੈਣੇ ਮੇਰੀਏ ❤❤❤
Asi hi Down ceeling karwai Wall putti karwai Down celling ch bahut problem hundi aa ❤❤❤❤❤
Simple vadia lgda down selling da koi feda ni safai da km vad janda sade v sawer d meeh pnda jagraon
🌨️🌨️🌨️🎉🎉🙏🏻🙏🏻🙏🏻🙏🏻
Jalandhar Ludhiane bahut Gade paye ajj😮😮
Barish vich koi hl rkhna c k bina bhije mjhan tk te bathroom ch ponch ho jawe.kitchen da tan rb ne appe hl krta.
ਗੁਰਮੀਤ ਭੈਣ ਸਾਡੇ ਵਲ਼ ਵੀ ਅੱਜ ਮੋਸਮ ਬਹੁਤ ਖਰਾਬ ਆ
Hnji sbb kite ehi hal a ji😊😊
Fatehgarh sahib swere 5.30 vje da painda a pr tuhade jinna tez nhi c hun v pai reha a
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ਸਾਡੇ ਵੀ ਗੜੇ ਪਏ ਨੇ ਜੀ
Hi gurlen and ripen 🙋♀️🙋♀️
🎉 ਹੁਸ਼ਿਆਰਪੁਰ ਵੀ ਸਾਰਾ ਦਿਨ ਮੀਂਹ ਪੈਂਦਾ ਰਿਹਾ
ਗੁਰਮੀਤ ਦੀਦੀ ਸਾਡੇ ਹਰਿਦੁਆਰ ਵੀ ਸਵੇਰ ਸੱਤ ਵਜੇ ਤੋ ਮੀਂਹ ਪੈ ਰਿਹਾ ਹੈ ।
Hlo ji,Ssa ji
j ghr Vich kapde wash krn te vatt pe Jan te kis tra wash kite Jaan os te video upload kro.dhanwad
ਵਾਹਿਗੁਰੂ ਜੀ
Sade v bhaine raat di barish ho rha
ਗੁਰਮੀਤ ਭੈਣ ਜੀ ਤੁਸੀਂ ਮੱਝ ਨੂੰ ਹਰੀ ਮਿਰਚ ਅਤੇ ਨਿੰਬੂ ਦੇ ਦਿਓ।
ਮਿਠਾ ਸੋਡਾ ਦਿਉ ਦੀਦੀ ਮੱਝ ਨੂੰ ਸਤਿ ਸ੍ਰੀ ਆਕਾਲ ਦੀਦੀ ਜੀ
Gurmeet di darwaja nahi kadhna c safty ni hai pakke followers tuhade te manveer de ghare baithhe canada life dekhde nice Vlog manveer beta
❤ ਨਿੰਬੂ ਪਾਓ ਮੱਝ ਨੂੰ ਛਣ ਠੀਕ ਹੋ ਜਾਓ
ਸਾਡੇ ਵੀ ਜੀ ਗਾ ਦਾ ਥਣ ਬੰਦ ਹੋ ਗਿਆ ਜੀ ਗਾ ਨੂੰ ਵੀ ਪਾ ਸਕਦੇ ਆ
Nice video ❤
Didi vehda bouht nice lgg reha
ਬਹੁਤ ਮੌਸਮ ਖਰਾਬ ਸਾਰੇ ਕੀਤੇ ਅਮਰੀਕਾ ਵਿੱਚ ਵੀ ਮੀਂਹ ਪੈਂਦਾ ਲਗਾਤਾਰ
Barish bari hy
Sat Sri akal ji
ਦੀਦੀ ਜੀ ਤੁਸੀਂ ਛੋਟਾ ਗੀਜਰ ਰਸੋਈ ਵਿੱਚ ਲਗਾਓ
Dee metha soda pa do
ਸਤਿ ਸ਼੍ਰੀ ਆਕਾਲ ਜੀ ਤੁਸੀਂ ਥਣ ਖੁਰਾਬ ਤੋਂ ਜੌਂ ਖਾਰ ਤੇ ਮੀਠਾ ਸੋਡਾ ਦੇ ਸਕਦੇ ਹੋ ਮੌਸਮ ਸਭ ਪਾਸੇ ਖਰਾਬ ਹੈ ਜੀ
Good Evening Ji
ਡਾਕਟਰ ਮਗਰ ਲੱਗ ਕੇ ਥਣਵਿੱਚ ਸੂਈ ਨਾ ਮਰਾ ਦਿਉ ਉਸ ਤਰਾ ਜਿਆਦਾਤਰ ਥਣ ਖਰਾਬ ਹੀ ਹੁੰਦੇ ਨੇ
Didi sada pind Burj Hari Singh Raikot buhut gada pai t😅😅😅
Ssa di sade bouth barish ho rahe hi malout
ਹੋਮਿਓਪੈਥਿਕ ਦਵਾਈ ਦੇ ਦੋ ਠੀਕ ਹੋ ਜੋ
Masti- plus dwai dvo majj nu
Phla aunty g sb nu ehda bhut okha hunda vad ch sb kuj sahi hojo g❤
❤❤🙏🙏👍👍❤️
🙏🙏
Di jammu v aj 2 din ho gay 🌧🌧lagi nu
ਸਾਡੇ ਵੀ ਬਹੁਤ ਮੀਂਹ ਪਿਆ ਜੀ
Sade dulkot v bhut meeh c eh varsh sare hi aa
Didi nimbu raab khand te mitha soda de deo te nal he 4=5jee bali tablet de deo shart aa pkka
Madam katte nu jaydha.. do tank au doodha.. chungnghe
Good vlog mam 🎉
Kive chik rhi aa ajj d sare vlog ch😅
🎉🎉🎉
ਦੀਦੀ।ਮੱਝ। ਨੂੰ। ਜ਼ਹਿਰ ਬਾਦ।ਹੋੲਇ
ਮਿੱਠਾ ਸੋਡਾ ਦੇ ਦਿਉ ਕਰੋ ਇਕ ਚਮਚ ਇਕ ਟਾਇਮ ਤਿੰਨ ਦਿਨ
Sade pind v gate par ne kaka atc mk
Ssa g didi g aj bhot mhee a g sade wel v bathinda ch jo bas digi a bhot bura hoya g 8 janya di dith ho gi bhot galt hoya g eni thand ch aj den e eda da c k man nhi leg rhya c 🙏🙏sharon kot
Bebe Kathal me kal Rat 2.30 baje se aaj। Saym 5 bje se barish hori h
Nimbu dedo sadi majjh da vi rukiya si pichle mahine nimbu den nal bilkul thik hogi koi tika ni lagwaya koi dwayi ni ditti
Lasan de kheer deo hi bna ke
Good
🙏🙏🙏🙏👌
Tuhaani kihaa c traali waalaa solar banvaa lao gurmeet
Nembuu deyo Di buffalo nu
ਮਿਠਾ ਸੋਡਾ ਨਸਾਦਰ ਕਲਮੀ ਸ਼ੋਰਾ ਨਿੰਬੂ ਦਾ ਸੱਤ ਸਾਰੀਆਂ ਚੀਜ਼ਾਂ ਸੌ ਸੌ ਗ੍ਰਾਮ ਪੇੜ ਵਿੱਚ ਮਿਲਾ ਕੇ ਉਹਦੇ ਅੰਦਰ ਤੱਕ ਦੋ ਉਹਦਾ ਥਣ ਜਮਾਂ ਸੈਟ ਹੋ ਜੂਗਾ ਜੇ ਦੁੱਧ ਦਾ ਪਾਣੀ ਵੀ ਬਣਿਆ ਹੋਊਗਾ ਤਾਂ ਵੀ ਪੂਰਾ ਦੁੱਧ ਆਉਣ ਲੱਗ ਜਾਊਗਾ ਥਣ ਬਿਲਕੁਲ ਹੀ ਚੱਲ ਪਊਗਾ ਇਹ ਸ਼ਰਤ ਗੱਲ ਅਸੀਂ ਦਿਨ ਨਹੀਂ ਰਹਿੰਦੇ ਆ ਮੱਜਾ
ਸਾਰੀ 100 ਗ੍ਰਾਮ ਦਵਾਈ ਦੀਆਂ ਪੁੜੀਆਂ ਬਣਾ ਲਿਓ ਅਖਬਾਰ ਚ ਹਰ ਇੱਕ ਪੁੜੀ ਉਹਦੇ ਅੰਦਰ ਧੱਕ ਦਿਓ ਕਿਉਂਕਿ ਜੇ ਆਪਾਂ ਪੇੜੇ ਚ ਦਿੰਦੇ ਆ ਜਾਂ ਉ ਦਿਨੇ ਆ ਦਾਣੇ ਚ ਉਹ ਦੂਜੇ ਉਹ ਚ ਜਾਂਦੀਆਂ ਨੇ ਗੋਰਾ ਹੀ ਨਿਕਲ ਜਾਂਦੇ ਨੇ ਜੇ ਉਹਦੇ ਦੁੱਧ ਨੂੰ ਫਾਇਦਾ ਕਰਨ ਵਾਸਤੇ ਅਖਬਾਰ ਚ ਲਪੇਟ ਕੇ ਪੂਰੀ ਧਰ ਦਿਓ ਅੰਦਰ ਆਪੇ ਠੀਕ
Sade v gde pye aa sukke bahut mullanpur nede
Beautiful aunty
Aloevera nika nika cut k karga bna k gurh pa k majh nu khilao .ik din shad k char panj din dio .thann theek ho jauga
زہن کے لیے اچھے ہوتے ہیں
Didi ehh tuhada hunda c
Didi ehh Ghar tuhada hunda c prab ka
ਸਾਡੇ ਪਿੰਡ ਵੀ ਏਦਾ ਦਾ ਮੋਸਮ ਸੀ ਦੀਦੀ ਮੇਰੀ ਭੂਆ ਦੇ ਮੁੰਡੇ ਦੀ ਕੱਲ ਮੌਤ ਹੋਗੀ ਸੀ ਤੇ ਅੱਜ ਫੁੱਲ ਚੁਗੇ ਸੀ ਬਹੁਤ ਖਰਾਬ ਮੋਸਮ ਸੀ ਗੜੇ ਵੀ ਬਹੁਤ ਹੀ ਸੀ
Ajeeb lok aa bhua daa mundaa de kal death ta tussi video dakhn laghaa aa 😢
❤❤❤❤❤❤❤
ਸਾਡੇ ਪਾਸੇ ਵੀ ਗੜੇ ਪੈ ਆ😂😂
Nice ❤❤
Didi tusi garnater le lo