Gurmeet chulla bahut hi galit thaa te banaea chulla choka Pehila bahut sohna lagda c otho tussi chulla te hara dohna nhi c oh shi c ethe lakda vich faske digoge kise din nale othe dhuaa bahar janda c eth andaro sara kala ho jane pr gussa na kareo jo mainu sahi lagea mai kehta ❤
Dee jido tuci lohri wale din live hoye c mai first time live join kita c but tuci reply nahi kita us din ☹️ Anyway, happi lohri to you and your beautiful family 🥜🍿🎊✨🎉💞
Sisters ji Saudi Arabia mein company mein Ham duty Karte Hain Hamara sag khane ko bahut ji Chahta Hai Punjab Jaisa Saag Nahin Milta Maqsood Ahmed jutt K S A
Sat shri akal sister ji happy lohri all family members khush raho ji 🙏🙏❤️❤️❤️❤️❤️❤️❤️👌👌👌👌👌
Tusin lohri vale din b dono priwar ikt the ni hunde.boht ajeeb lgda.tuhade mother in law b ni ae.enna b ki gussa.
ਗੁਰਮੀਤ ਭੈਣ ਗੁੱਸਾ ਨਾ ਕਰੀਂ ਤੁਸੀ ਚੁਲ੍ਹਾ ਗ਼ਲਤ ਜਗ੍ਹਾ ਬਣਾ ਲਿਆ ਇਥੇ ਹਵਾ ਬਹੁਤ ਪੈਂਦੀ ਆ ਚੁਲ੍ਹਾ ਗੇਟ ਕੋਲ ਬਨਾਉਣਾ ਚਾਹੀਦਾ ਸੀ
ਹਾਂ ਜੀ, ਧੂੰਏਂ ਕਾਰਨ ਕੰਧਾਂ ਤੇ ਛੱਤ ਵੀ ਖ਼ਰਾਬ ਹੋਵੇਗੀ
ਮੈ ਵੀ ਕਿਹਾ ਸੀ ਦੀਦੀ ਨੂੰ
ਹੈਪੀ ਲੋਹੜੀ ਦੀਆ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🎉❤
ਸੋਹਣੀ ਵੀਡੀਓ ਸੋਹਣੀ ਫੈਮਿਲੀ 🎉🎉❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
Gurmeet ji chulla chauka galt jga bna lia Jithe tusi Tuti lagai aa othe Chahida c Chaunka Bahut Vadia rehna c ❤❤❤❤❤❤
ਬਿਲਕੁਲ ਸਹੀ ਕਿਹਾ ਚੁੱਲ੍ਹਾ ਗ਼ਲਤ ਜਗ੍ਹਾ ਤੇ ਕਰ ਲਿਆ ਰਸੋਈ ਵੱਲ ਜਾਂਦੇ ਆ ਵਾਲਣ ਪੈਰਾਂ ਵਿੱਚ ਫਸਦਾ ਰਹਿੰਦਾ
Hnji bilkul sahi aw g tusi mulli paya kro acid nahi bnn da mere wala bnn da c hun jma ne bnn da try kro g
ਬਣਾਏ ਤਾਂ ਨਹੀਂ ਭੈਣੇ ਛੋਟੇ ਹੁੰਦੇ ਬਹੁਤ ਖਾਦੇਂ। ਸੀ
Gurmeet chulla bahut hi galit thaa te banaea chulla choka Pehila bahut sohna lagda c otho tussi chulla te hara dohna nhi c oh shi c ethe lakda vich faske digoge kise din nale othe dhuaa bahar janda c eth andaro sara kala ho jane pr gussa na kareo jo mainu sahi lagea mai kehta ❤
ਦੀਦੀ ਜੀ ਤੁਸੀਂ ਚੁਲ੍ਹੇ ਦਾ ਮੂੰਹ ਗਲਤ ਕੀਤਾ ਸਾਡੇ ਇਸ ਪਾਸੇ ਚੁਲ੍ਹੇ ਦਾ ਮੂੰਹ ਨਹੀਂ ਕਰਦੇ ਮਾੜਾ ਕਹਿੰਦੇ
ਹੈਪੀ ਲੋਹੜੀ ਦੀਦੀ ਜੀ ਸਾਰੇ ਪਰਵਾਰ ਨੂੰ 🥰 🥰 ਜੀ ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਜੀ❤❤❤❤
ਮੇਰੇ ਨਾਲ ਗੱਲ ਕਰਦੇ ਸੀ ਭੈਣੇ video ਵਿਚ ਬਹੁਤ ਖੁਸ਼ੀ ਹੋਈ ਭੈਣ ਮੇਰੀਏ ਬਹੁਤ ਸਾਰਾ ਪਿਆਰ ਜੀ ❤️❤️❤️❤️❤️❤️❤️❤️❤️❤️
Sade bahut sag aa Sara pind lai k gaye aa Pta hunda tohanu v bhej dende❤❤❤❤❤❤🎉🎉🎉🎉🎉🎉
Happy lohri 🎉🎉
Sat Shri akal ji so beautiful vlog didi ji 👌🏻
ਗੁੱਡ ਫੈਮਲੀ ਜੀ 🎉🎉🎉🎉🎉🎉🎉
ਮਾਸਟਰ ਜੀ ਬਿਲਕੁਲ ਠੀਕ ਕਹਿੰਦੇ ਨੇ ਦੀਦੀ ਤੁਸੀਂ ਤਾਂ ਕੁਝ ਵੀ ਨਹੀਂ ਬਣਾਇਆ ਅਸੀਂ ਬਣਾਏ ਸੀ ਭੂਤ ਪਿੰਨੇ ਨੇ ਮੱਕੀ ਦੀਆਂ ਖਿੱਲਾਂ ਦੇ ਜਦੋਂ ਮੈ ਕਿਹਾ ਭੂਤ ਪਿੰਨੇ ਬੱਚੇਆਂ ਨੇ ਹਾਂਸੀ ਚੱਕ ਲੀ ਕਹਿੰਦੇ ਭੂਤ ਪਿੰਨੇ 😂😂
ਸੱਚੀ ਦੀਦੀ ਮੈਂ ਤਾਂ ਕਦੇ ਦੇਖੇ ਵੀ ਨਹੀਂ ਭੂਤ ਪਿੰਨੇ ਅੱਜ ਤੁਹਾਡੇ ਮੂੰਹੋਂ ਸੁਣਿਆ ਵੀ ਭੂਤ ਪਿੰਨੇ ਵੀ ਹੁੰਦੇ ਹਨ ਗੱਲ
O v hude c
Happy lohri all family nu❤❤❤❤
Sat sri akal happy lohri very nice video.god bless you ❤❤❤❤❤❤🎉🎉🎉
Jwar DIA khillan hundia
ਹੈਪੀ ਲੌਹੜੀ ਜੀ 🔥🔥🔥🔥🔥
ਨਾਇਸ ਬਲੋਗ ਜੀ
Sat Sri Akal bhainji. Happy lohri to you and your extended family. With love and kind regards 😊🇩🇪🙏
Sat Shri akal ji all family very very nice video God bless you ❤❤❤
Happy lohri to all family
ਹੈਪੀ ਲੋਹੜੀ ਜੀ🎉🎉
ਸਤਿ ਸ੍ਰੀ ਆਕਾਲ ਜੀ 🙏👍
Dee jido tuci lohri wale din live hoye c mai first time live join kita c but tuci reply nahi kita us din ☹️ Anyway, happi lohri to you and your beautiful family 🥜🍿🎊✨🎉💞
Asi ta Sare Suka aatta hi paunde aa❤But ghotan to bahad pani nhi paunde😊😊
Nice ma'am please some beauty views... please ma'am most requested
ਸੁੱਕਾ ਅਲਣ ਪਾਉਂਦੇ ਅਸੀਂ
Jassi nu ta bhuat dukh lgda aa j koi km krab karda a nice g apna smzde aa very nice 👌 🎉🎉🎉🎉🎉🎉❤❤❤❤❤die
ਹਾਂ ਜੀ ਅਸੀਂ ਬਣਾਈਆਂ ਸੀ
ਹੈਪੀ ਲੋਹੜੀ ਭੈਣ ਜੀ ਸਾਰੇ ਪਰਿਵਾਰ ਨੂੰ🙏🙏🙏
ਦੀਦੀ ਅਸੀਂ ਵੀ ਖੌਲ ਕੇ ਪਾਉਂਦੇ ਆਜੀਂ ਜੇ ਦੀਦੀ ਇਹ ਵੀ ਕਹਿੰਦੇ ਨੇ ਜੀ ਕੇ ਸਾਗ ਵਾਲਾ ਪਾਣੀ ਚੁਲ੍ਹੇ ਤੇ ਰੱਖਦੇ ਹਾਂ ਤਾਂ ਇਕ ਪਿਆਜ਼ ਪਾ ਦਿਉ ਜੀ ਅਔਬਲ ਦੇ ਪਾਣੀ ਹਲਦੀ ਪਾ ਦਿਉ ਜੀ ਤਾਂ ਤੇਜ਼ਾਬ ਨਹੀਂ ਬਣਦਾ ਜੀ
Ssa ji ਭੈਣ ji,asi v thode ਵਾਂਗ ਹੀ ਸਾਗ ਬਣਾਉਂਦੇ ਹਾਂ, ਬਹੁਤ ਪਿਆਰੀ ਫੈਮਲੀ aa ji thodi, waheguru Ji charrdi kla ch rakhe tandrustia bakhshe sda khush raho
Hello bhain ssa ਸਾਡੇ ਕਰਤਾਰ ਪੁਰ ਦੇ ਲਾਗੇ ਦੁੱਧ ਬਹੁਤ ਸਸਤਾ ਹੈ ਖ਼ਰਚਾ ਵੀ ਪੂਰਾ ਨਹੀ ਹੁੰਦਾ ਸੀ ਹੁਣ ਵੀ ਇਵੇਂ ਹੀ ਆ
Happy lohri didi ji waheguru ji ❤❤❤❤❤❤🎉🎉🎉
Waheguru ji
Happy lohri bhene
Hnji tuc ikk baar try kryo bandgobhi saag bich baad ch kde miss ni kroge saag vich Gobi payona tasty v bnu nd esdity v nhi bndi
@@grewalcharnjeet4965 لوگ مٹر ڈالتے ہىں
Happy lohri di
Popcon ghar bna ke us vich chasni pa ke bna lene c ji
Happy lohri ji
Hm to alan ni daalty thori si moong k dal dalte hen
Ma sha Allah 🎉🎉❤
ਨਹੀ ਜੀ ਸਾਨੂੰ ਤਾ ਪਤਾ ਵੀ ਨਹੀ ਭੂਤ ਪਿਨੇ ਕੀ ਹੁੰਦੇ ਹਨ ਭੈਣ
ਦੀਦੀ ਭੂਤ ਪਿੰਨੇ ਕੀ ਹੁੰਦੇ ਸਾਡੀ ਸ਼ਾਇਡ ਨਹੀਂ ਪਤਾ
ਸਤਿ ਸ੍ਰੀ ਆਕਾਲ ਜੀ 🙏❤️
ਰੱਲਾ ਮਾਨਸਾ ਕੋਲ ਆ ਜਿਹੜਾ ਜੋਗਾ ਰੱਲਾ ਰੱਲੇ ਵਾਲੀਆਂ ਹੀ ਪੱਠੀਆਂ ਚੱਲਦੀਆਂ ਨੇ ਕਿੰਨੇ ਮਾਜ ਦਾ ਨੇ ਬਣਾ ਲਓ
Master g humre Karachi Pakistan main phot penne milte Hain bohat commen mager hum us ku popcorn k loodu kehte hain
Sada saher hai ji mirinda
🙏👌👌😘😘❤️❤️🎉🎉🇩🇪
ਨਵੇਂ ਘਰ ਵਿੱਚ ਮੰਜੇ ਵੀ ਨਵੇਂ ਹੀ ਸੋਹਣੇ ਲੱਗਦੇ ਹਨ। ਵਲੌਗ ਅਛਾ ਲੱਗਿਆ।
Saag ch muli de patte vi paaya karo tezab nahi banda mera azmaya hoya nuskha ve gurmeet ji
Happy lohri n makar sakranti gurmeet ji
ਸਤਿ ਸ੍ਰੀ ਆਕਾਲ ਦੀਦੀ ਜੀ 🙏🙏
Happy lohri 🥜🥜ji, 🙏🙏
ਸਾਡੇ 9 20 ਪੈਸੇ
Nice Video
sat Sri akal ji happy lohri parmatma hamesha khushiyan bakshe ❤❤❤❤❤❤❤❤
🎉🎉🎉🎉🎉🎉🎉🎉
Lohri kde v ghr vich ni pai jndi mam hamesha ghr to bhr pai jndi aa
چاول کى پنى اور مکى کى پنى بھى ہم بچپن مىں بہت بناتے تھے
Happy Lohri Gurmit. Bhoot pinne sanu nhi pta ke hunde. Sade vaal nhi hunde.
Asi banae ne ji and cholaa dian pinia v
😂❤
HAPPY 🎉LOHADI🎉AP 🎉DI🎉SARI🎉FAMILY 🎉NU 🎉MUBARKA 🎉BHABI 🎉GI 🎉TE🎉22🎉GI🎉ILOVE 🎉YOU ❤❤❤❤❤
Sade ta gone de rus de kheer bnai jandi aa didi hanji jalandhar
Asi tan mohali rhende han fir ve chaula diyen piniea bniya ne bina khoye. ton
مىں نے بناے ہىں
Asslam o allikum Ji 🌹❤️❤️🌹 Didi Kasi han ap ❤❤ mashallah Ji bohat Pyarai lg rhi hn 💓
17:18 put pine sade wal koi ni bnada gurmeet tusi lohri ch mugfali pan lge jo bolea ds deo sohna lgeya
Asi ji tila de bnaonde aa hun phela papa khande c hun mitha ghat khande aa g
Tusi Ji chula kadholi to door rukhna se dhuea nal kali ho Rahi aa
ਹਾਜੀ ਭੈਣ ਅਸੀ ਕਦੀ ਸੁਕਾ ਅਲਣ ਵੀ ਪਾ ਦੇਵੀ ਕਦੇ ਘੋਲ ਕੇ ਵੀ ਪਾ ਦੇਵੀ ਦਾ
Happy lohdi ji aapko bhi
Nice
Happy Lori from 🇬🇧
ਭੂਤ ਪਿੰਨੇ ਬਾਜਰਾ ਭੁੰਨ ਕੇ ਬਣਦੇ ਨੇ
Sisters lohadi Diya mubarka
Happy Lohri didi ji ❤
Di thodi boutique te pashmina cotton da dupatta milda a jrur dsna vlog ch
Sade "kheer" nu kehnde poh ridhi maagh khadi.
ਅਸੀਂ ਤਾਂ ਬਣਾਇਆ ਸੀ ਪਿੰਨੀ ਆ ਚੋਲਾ ਦੀਆਂ
❤❤❤❤
Sisters ji Saudi Arabia mein company mein Ham duty Karte Hain Hamara sag khane ko bahut ji Chahta Hai Punjab Jaisa Saag Nahin Milta Maqsood Ahmed jutt K S A
Happy lohri।ji
Wah saag
❤❤❤😂😂🎉🎉🎉🎉🎉
Sat shri akal diduuuuuuuuu ❤
Sister pakistan Sade Pind Patti Chal Di Hai
ASI tan California vich reh ke vi bhuga and Bhoot pinni bnaai hai
Good morning Ji
ਮੈਂ ਵੀ ਥੋਡੇ ਵਾਂਗ ਗਰਮ ਪਾਣੀ ਚ ਘੋਲ ਕੇ ਆਲਣ ਪਾਉਣੀਆਂ
Master g de die liea kro bhot pehda legdea
Didi ji ripan and gurleen 9th class vich nhi?
10th
Bache tak ni rahe pinda ch forien bhej te
Ssa di and veer ji happy lohri to all
ਮੂਲੀ ਨਾਲ ਹਲਦੀ ਸਾਗ ਦੇ ਹਿਸਾਬ ਨਾਲ ਅੱੱਧਾ ਚਮਚ ਮੈ ਪਾਓਣੀ ਆ ਜਵਾ ਤੀਜਾਬ ਨਹੀ ਬਣਦਾ ਭਾਵੇ ਕੱਲਾ ਖਾਲਵੋ
Ssa di very nice video di happy Lohri di