Sukhbir Singh badal ‘ਤੇ ਹਮਲੇ ਵਾਲੀ FIR ‘ਤੇ ਸਾਬਕਾ IG Ranbir singh khatra ਨੇ ਵੀ ਖੜ੍ਹੇ ਕੀਤੇ ਸਵਾਲ

แชร์
ฝัง
  • เผยแพร่เมื่อ 12 ธ.ค. 2024

ความคิดเห็น • 13

  • @karamsingh5855
    @karamsingh5855 วันที่ผ่านมา +2

    ਸਰਦਾਰ ਰਣਬੀਰ ਸਿੰਘ ਖੱਟੜਾ ਬਿਲਕੁਲ ਠੀਕ ਕਹਿ ਰਹੇ ਹਨ ਖੱਟੜਾ ਸਾਹਿਬ ਬਹੁਤ ਕਾਬਲ ਪੁਲਸ ਅਫਸਰ ਰਹਿ ਹਨ ਇਹਨਾ ਨੇ ਅੱਤਵਾਦ ਸ਼ਮੇ ਬਹੁਤ ਕਮ ਕੀਤਾ ਪੰਜਾਬ ਵਿੱਚ ਸ਼ਾਂਤੀ ਲਿਆਉਣ ਲਈ ਇਹਨਾ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ

  • @kuldipjamus1968
    @kuldipjamus1968 วันที่ผ่านมา +2

    ਬਾਦਲ ਲਾਣਾ ਧਾਮੀ ਉਹਨਾਂ ਨੂੰ ਧਰਮ ਵਿਚੋ ਛੇਕੋ. ਇਹਨਾਂ ਨੇ ਸਭ ਤੋ ਜਿਆਦਾ ਨੁਕਸਾਨ ਕੀਤਾ ਹੈ.

  • @GuriqpalDhillon
    @GuriqpalDhillon วันที่ผ่านมา +1

    Good

  • @DaljitSingh-dl9gu
    @DaljitSingh-dl9gu วันที่ผ่านมา +1

    ਖੱਟੜਾ ਸਾਬ੍ਹ ਜੀ ਨੇਕ ਇਨਸਾਨ ਹਨ। ਬਿਲਕੁਲ ਠੀਕ ਜਾਣਕਾਰੀ ਦਿੰਦੇ ਹਨ।

  • @randeepkaur7842
    @randeepkaur7842 วันที่ผ่านมา

    ਬਾਦਲ ਜੁਡਲੀ ਨੂੰ ਪੰਥ ਵਿੱਚੋਂ ਬਾਹਰ ਕਰੋ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਓ

  • @Dhaliwalmanilegendfan
    @Dhaliwalmanilegendfan วันที่ผ่านมา

    ਯਾਰ ਇੱ ਗੱਲ ਸੋਚਣ ਵਾਲੀ ਆ ਗੋਲੀ ਤਾ ਉਹਨਾ ਨੇ ਹਵਾ ਵਿੱਚ ਚਲਾਈ ਹੈ ਤਾਂ ਇਹ ਕਿਵੇ ਕਹਿ ਰਹੇ ਨੇ ਕਿਬਾਦਲ ਤੇ ਗੋਲੀ ਚੱਲ ਕਿੰਨੀ ਦੁਨੀਆ ਹਵਾ ਚ ਫਾਇਰ ਕਰਦੀ ਹੈ ਬਾਕੀ ਬਾਦਲੋ ਆਪਣੀ ਉਥੋ ਤੱਕ ਜੋਰ ਲਾਲੋ ਪੰਥ ਹੁਣ ਪਰਵਾਨ ਨਹੀ ਕਰਦਾ ਤੁਹਾਨੂੰ

    • @balvirbrar5259
      @balvirbrar5259 23 ชั่วโมงที่ผ่านมา

      ਤੇਰੇ ਵਿੱਚ ਵੀ ਹਿੰਮਤ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਹਵਾਈ ਫਾਇਰ ਕਰਨ ਦੀ

  • @Parmjitsingh-t3w4k
    @Parmjitsingh-t3w4k 17 ชั่วโมงที่ผ่านมา

    ਸੁਖਬੀਰ ਨੇ ਪਰਚਾ ਕਿਉਂ ਨਹੀਂ ਕਰਾਇਆ

  • @Yours12589
    @Yours12589 วันที่ผ่านมา

    He is wrong