ਜਠੇਰੇ ਹੁੰਦੇ ਕੀ ਨੇ ? | Jathere Hunde Ki Ne? | पित्र पूजा | कब तक भटकते रहोगे ?

แชร์
ฝัง
  • เผยแพร่เมื่อ 27 ม.ค. 2025

ความคิดเห็น • 1.2K

  • @satwantsingh5187
    @satwantsingh5187 4 ปีที่แล้ว +21

    ਜੈ ਅੰਨ੍ਹੇ ਭਗਤਾਂ ਦੀ

  • @SahibSingh-di8es
    @SahibSingh-di8es 3 ปีที่แล้ว +14

    ਓੁਸ ਅਕਾਲ ਪੁਰਖ ਨੂੰ ਮਨੋ ਜੋ ਸਭ ਦਾ ਪਾਲਣ ਹਾਰ ਹੈ

  • @amansehgal6166
    @amansehgal6166 3 ปีที่แล้ว +12

    ਸਰਬਤ ਦਾ ਭਲਾ ਹੌਵੇ

  • @ashwanikumar9282
    @ashwanikumar9282 3 ปีที่แล้ว +12

    ਮਾਇਆ ਮੋਹਣੀ ਹੈ ਦੁੱਖਾਂ ਦਾ ਘਰ
    ਇਸ ਨੂੰ ਬਾਬਿਆਂ ਨੂੰ ਦੇ- ਦੇ ਕੇ ਖਤਮ ਕਰੋ

  • @Party5137
    @Party5137 ปีที่แล้ว +26

    माफ़ करना तुसी केहा की जो दुनिया तो टुर जानदे ने ओ जेठेरे हुनदे ने
    ते इक गल दसो ऐ जेङीयां मजारां दे तुसी मालक बन बैठे ओ ओ की ए ओथे जुनदा बन्दा भाया जे अन्दर ओ वी तां पीर बन गया
    गल सोच के कही दी बाबयों अजकल इन्टरनेट दा जमाना ऐ जैकर मेरी गल किसे नूं कोडी लगी तां माफ करयोजे

  • @karanpreetbhatti4836
    @karanpreetbhatti4836 3 ปีที่แล้ว +91

    ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ

    • @SurajKumar-uh9fc
      @SurajKumar-uh9fc 3 ปีที่แล้ว +6

      Jai guru ravidass ji

    • @virdeesaab3035
      @virdeesaab3035 2 ปีที่แล้ว +3

      Jai guru ravidass ji mehr kareo sukh rkheo baba ji 🙏🙏🙏🙏🙏🙏🙏😍

    • @lovepreetsingh9959
      @lovepreetsingh9959 ปีที่แล้ว +1

      Jai guru Dev ji 🙏🏻🙏🏻🙏🏻🙏🏻🌺🌺🙏🏻🙏🏻🙏🏻

  • @satwantsingh5187
    @satwantsingh5187 4 ปีที่แล้ว +60

    ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਪੂਰੀ ਲੋਕਾਈ ਤੇ ਬਣੀ ਰਹੇ ਤੇ ਜਨਤਾ ਪਖੰਡੀਆਂ ਕਬਰਾਂ ਪੂਜਕਾਂ ਦੇ ਚੰਗੂਲ ਤੋਂ ਬਚ ਕੇ ਰਹੇ

    • @Heavenwithprince
      @Heavenwithprince 2 ปีที่แล้ว +2

      ਸੱਤ ਬਚਨ ਜੇ

    • @lovepreetsingh9959
      @lovepreetsingh9959 ปีที่แล้ว

      Jai guru Dev 🙏🏻🙏🏻🙏🏻🙏🏻

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 6 หลายเดือนก่อน

      @@satwantsingh5187 ਵੀਰੇ ਜਦੋ ਕੋਈ ਸਾਡੇ ਗੁਰੂਆਂ ਤੇ ਟਿਪਣੀ ਕਰਦਾ ਹੈ ,,ਫਿਰ ਸੁਕਿਆਂ ਲਾਲ ਲੜਦੀਅਾਂ ,,,??
      ਤੁਸੀਂ ਨਹੀਂ ਮੰਨਦੇ ,ਪਰ ਕਿਸੇ ਨੂੰ ਗ਼ਲਤ ਨਾ ਕਹੋ ਪਖੰਡ ਦਾ ਮੈ ਵੀ ਵਿਰੋਧ ਕਰਦਾ ,ਸਾਡੇ ਆਲੇ ਕੇਹੜਾ ਘਟ ਕਰਦੇ ਆ ਪਖੰਡ ,,??😂

    • @MandeepKaur-dt2xw
      @MandeepKaur-dt2xw 5 หลายเดือนก่อน

      Anne bhgt😂😂😂

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 5 หลายเดือนก่อน

      @@MandeepKaur-dt2xw kon,,??

  • @singhmobilzonezone164
    @singhmobilzonezone164 2 ปีที่แล้ว +1

    Very nice satsag

  • @poonamtalwar9085
    @poonamtalwar9085 3 ปีที่แล้ว +6

    Jyi
    Matadi
    Jai
    Pira
    Dy
    Plr
    Mhadyvki

    • @MandeepKaur-dt2xw
      @MandeepKaur-dt2xw 5 หลายเดือนก่อน

      Hun mata kithon aagyi vich😂😂😂

  • @yashmattu-et5lz
    @yashmattu-et5lz ปีที่แล้ว +2

    You are Right g guru g love my Jesus God only

  • @luckysaab7839
    @luckysaab7839 4 ปีที่แล้ว +8

    Me bhut kush apny jathyrea nu pooj k..

  • @sanjogtarani3997
    @sanjogtarani3997 8 หลายเดือนก่อน +19

    ਆਪਣੇਂ ਮਾਂ ਬਾਪ ਦੀ ਸੇਵਾ ਕਰਨਾ ਹੀ ਜਠੇਰੇ ਦੀ ਸੇਵਾ ਹੈ

  • @babbu230
    @babbu230 ปีที่แล้ว +6

    ਬਾਬਾ ਜੀ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਜਠੇਰੇ ਅਤੇ ਪਿਤਰਾਂ ਨੂੰ ਨਹੀਂ ਮੰਨਣਾ ਚਾਹੀਦਾ, ਪਰ ਕੀ ਕਿਸੇ ਮਜ਼ਾਰ ਉੱਪਰ ਚਾਦਰ ਪਾਉਣਾ ਅਤੇ ਉਸਨੂੰ ਰੱਬ ਮੰਨਣਾ ਸਹੀ ਹੈ? ਜੋ ਤੁਸੀਂ ਦਰਬਾਰ ਵਿੱਚ ਮਜਾਰ ਉੱਪਰ ਚਾਦਰਾਂ ਚਾੜਦੇ ਫਿਰਦੇ ਓ, ਉਹ ਪਾਖੰਡ ਨਹੀਂ ? ਜਵਾਬ ਦਾ ਇੰਤਜ਼ਾਰ ਰਹੇਗਾ

  • @iampdskahlon
    @iampdskahlon ปีที่แล้ว

    Waheguru ,waheguruwaheguru ji sab da bhala kri malka

  • @harmeshlalkataria1505
    @harmeshlalkataria1505 4 ปีที่แล้ว +41

    ਜੇਠਾ ਜਾ ਜਠੇਰਾ ਸਾਡੇ ਤੋਂ ਪਹਿਲਾਂ ਜਾਣੀ ਸਾਡੇ ਤੋਂ ਵੱਡਾ
    ਆਪਣੇ ਵਡੇਰੇਆ ਦੀ ਜਿੰਦੇ ਜੀ ਸੇਵਾ ਕਰੋ ਉਸ ਤੋਂ ਬਾਅਦ ਦਿਲ ਨੂੰ ਧਰਵਾਸਾ ਦੇਣ ਵਾਲੀ ਗੱਲ ਹੈ!

    • @satnamdhillon9479
      @satnamdhillon9479 4 ปีที่แล้ว +2

      Right

    • @DeepuDjSound
      @DeepuDjSound 3 ปีที่แล้ว +1

      👍❤️

    • @ashokklair2629
      @ashokklair2629 ปีที่แล้ว +1

      ਸਭ ਤੇ ਵਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।।()

    • @ashokklair2629
      @ashokklair2629 ปีที่แล้ว

      ਸਭ ਤੇ ਵਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।।()

    • @subhashchanderverma2603
      @subhashchanderverma2603 8 หลายเดือนก่อน

      Jathere ik shraddha te aapsi mel milap di gal hai. Aap jad apne jathere jaa ke ayoge aap ko kuch alag baat pata chalegi. Pakhand nahi karna chahiye.

  • @Mahipalsingh-cg9dz
    @Mahipalsingh-cg9dz 2 ปีที่แล้ว

    Aap ji kay sabad universal truth hai Jai malika di

  • @SinghManjot-d9b
    @SinghManjot-d9b ปีที่แล้ว +2

    waheguru g ka khalsa waheguru g ke fathe bhut bhut danvad samjon li waheguru lami umr dve thonu

  • @bishusingh3616
    @bishusingh3616 4 ปีที่แล้ว +12

    SATNAM sheri WAHEGURU sahib Ji SUKRIYA Kirpa karo Ji Sabna te Maharaja sahib Ji

  • @ReshamLal-v6f
    @ReshamLal-v6f 5 หลายเดือนก่อน +2

    Je kar mere pita g sawarg vaas ho k Jatherya vich ja k mill gaye hun. Tan o mere sab toe bade guru san. Me una nu hamesa pujda raha ga.. Me eda de loka di gal kade ni managa

  • @AjayKumar-np9sk
    @AjayKumar-np9sk ปีที่แล้ว +6

    ਸਾਰਿਆਂ ਰੂਹਾਂ ਉਸ ਮਾਲਿਕ ਦਾ ਹੀ ਅੰਸ਼ ਹੈ
    ਜਿਵੇਂ ਸਰੀਰ ਦੇ ਕਿਸੇ ਵੀ ਅੰਗ ਨੂੰ ਚੋਟ ਲੱਗਣ ਤੇ ਦਰਦ ਸਾਰੀ body ਨੂੰ ਹੀ feel ਹੁੰਦਾ ਹੈ. ਉਸੇ trah ਮਨੁੱਖ ਕਿਸੇ ਨੂੰ ਵੀ ਚੰਗੀ ਭਾਵਨਾ ਨਾਲ ਪੂਜਦਾ ਹੈ, ਓਹ ਪੂਜਾ ਰੱਬ ਨੂੰ ਹੀ ਜਾਂਦੀ ਹੈ,
    ਦੂਜੀ ਗੱਲ ਲੋਕੀ ਅਪਣੇ ਜਠੇਰਿਆਂ ਨੂੰ ਇਸ ਲਈ ਨਹੀ ਪੁੱਜਦੇ ਕਿ ਉਨ੍ਹਾ ਨੂੰ moksh ਮਿਲੇ ਸਗੋਂ ਇਸ ਲਈ ਪੁੱਜਦੇ ਨੇ ਤਾਂਕਿ ਉਨ੍ਹਾਂ ਰੂਹਾਂ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦੇ ਨਾਮ ਤੇ ਦਾਨ ਪੁੰਨ ਕਰਕੇ ਉਨ੍ਹਾ ਦਾ ਆਸ਼ੀਰਵਾਦ ਲੈ ਸਕਣ. ਅਸੀਂ ਅੱਜ ਹਰੇ ਭਰੇ ਨੇ ਕਿਨ੍ਹਾਂ ਕਰਕੇ ਅਪਣੇ ਪਿਤਰਾ ਅਤੇ ਜਠੇਰੇ ਕਰਕੇ.
    ਬਾਕੀ ਏਹ ਵੀ ਜਰੂਰੀ ਨਹੀਂ ਕਿ ਜਠੇਰਿਆਂ ਨੂੰ ਪੂਜਨ ਵਾਲੇ ਰੱਬ ਦਾ ਨਾਮ ਨਹੀਂ ਲੈਂਦੇ ਹਰੇਕ ਚੀਜ਼ ਸਮਾਂ ਹੁੰਦਾ ਹੈ.
    Hare Krishna

  • @devraj4768
    @devraj4768 11 หลายเดือนก่อน

    Bilkul shi g Nirankar to bda koi nhi baki sab Maya a

    • @onkarsingh5662
      @onkarsingh5662 10 หลายเดือนก่อน

      Paji Jo apa Dade pardade di sewa krde aw peo di sewa krde aw oho sada Faraz hai asi apne Faraz to paj nhi skde on the other side Rab nu nam te nal pauna sada main motive hai dunia te aun da

  • @ashwaniparmar6445
    @ashwaniparmar6445 9 หลายเดือนก่อน +19

    ਬਸ ਕਰ ਐਵੇਂ ਜਠੇਰਿਆਂ ਬਾਰੇ ਗਲਤ ਨਹੀਂ ਬੋਲੀਦਾ ਜੇ ਤੂੰ ਨਹੀਂ ਮੰਨਦਾ ਤੇ ਮਾੜਾ ਵੀ ਨਾ ਕਹਿ ਹੋਰ ਤੇਰੀ ਪੂਜਾ ਕਰੀਏ
    ਫਿਰ ਤੁਸੀਂ ਜਿਹੜੇ ਪੀਰ ਕਬਰਾਂ ਚ ਬੈਠੇ ਨੇ ਤੁਸੀਂ ਇਹਨਾਂ ਨੂੰ ਕਿਉਂ ਪੂਜਦੇ ਹੋ ਇਹ ਵੀ ਤਾਂ ਕਿਸੇ ਦੇ ਬਜ਼ੁਰਗ ਸੀ ਗੇ

    • @PawanKumar-gj2pz
      @PawanKumar-gj2pz 6 หลายเดือนก่อน

      Tusi kabra di keo puja karde ho jathera di ta parprti har ek vartda h eeme bakvas mar reha h mix vegetable

    • @MandeepKaur-dt2xw
      @MandeepKaur-dt2xw 5 หลายเดือนก่อน +1

      Kabaraan di koyi puja nhi krda j koyi jhukda aa tn oh sikh te hindu hi aa , musalman nu jhukan da yni sajda krn da hukm hi nhi aa ,bs dekhn ja skde

  • @gurujeetayurvedicdpharmecy1939
    @gurujeetayurvedicdpharmecy1939 7 หลายเดือนก่อน +2

    ਬਾਬਾ ਜੀ ਧੰਨੇ ਭਗਤ ਨੇ ਪੱਥਰਾਂ ਚੋ ਰੱਬ ਪਾਲਿਆ ਸੀ ਇਹ ਤਾਂ ਫੇਰ ਵੀ ਜਠੇਰੇ ਜਾਣੀ 99%ਲੋਕ ਪੂਜਦੇ ਨੇ ਗੱਲ ਤਾਂ ਸਰਦਾ ਦੀ ਹੈ ਵਾਹਿਗੁਰੂ ਜੀ ਕਹਿੰਦੇ ਨੇ ਤੂੰ ਸਰਦਾ ਤੇ ਵਿਸ਼ਵਾਸ ਨਾਲ ਸੇਵਾ ਕਰ ਮੈਂ ਤੈਨੂੰ ਜ਼ਰੂਰ। ਮਿਲੋ ਗਾ

  • @gurdeepdhiman5445
    @gurdeepdhiman5445 4 ปีที่แล้ว +136

    ਜਠੇਰੇ ਦਾ ਮਤਲਬ ਸਾਡੇ ਗੋਤ ਦਾ ਪਹਿਲਾ ਇਨਸਾਨ ਹੁੰਦਾ ਹੈ। ਜਿਸ ਨੂੰ ਕਿ ਉਸਦੀ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ ਵਜੋਂ ਪੂਜਦੀਆਂ ਹਨ

    • @bhupindersingh3899
      @bhupindersingh3899 4 ปีที่แล้ว

      asi share ik in San di Aulad ha sab to pehla te rub hi hoa

    • @HarpreetSingh-lj1rx
      @HarpreetSingh-lj1rx 4 ปีที่แล้ว +15

      Gurdeep singh foka gyaan na vandya karo.. Asi ikk Akaal purkh vaheguru ton bina kisenu nahi poojde

    • @gurdeepdhiman5445
      @gurdeepdhiman5445 4 ปีที่แล้ว +4

      @@HarpreetSingh-lj1rx ਜੇਕਰ ਤੁਸੀਂ ਕਿਸੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਮੰਨਦੇ ਤਾਂ ਫਿਰ ਸਾਡੇ ਵਿੱਚ ਐਨੀਆਂ ਜਾਤਾਂ ਉੱਪ ਜਾਤਾਂ ਅਤੇ ਗੋਤ ਜਿਵੇਂ ਸਿੱਧੂ, ਸੰਧੂ ਗਰੇਵਾਲ, ਗਿੱਲ,ਮਾਨ, ਧੀਮਾਨ ਸ਼ਰਮੇ,ਵਰਮੇ,ਗਰਗ, ਗੋਇਲ,ਮੈਗੜੇ,,ਯਾਦਵ,ਮਿਸ਼ਰੇ,, ਤਿਵਾੜੀ,, ਆਦਿ, ਕਿਥੋਂ ਆਗੇ।,,,, ਜਿਨ੍ਹਾਂ ਦਾ ਸੁਭਾਅ ਆਦਤਾਂ, ਰਹਿਣੀ-ਬਹਿਣੀ,, ਕੱਦਕਾਠ ਅਤੇ ਰਹੁ-ਰੀਤਾਂ ਇੱਕ ਦੂਜੇ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ। ਸਗੋਂ ਇਹ ਇੱਕ ਦੂਜੇ ਦੇ ਸਖ਼ਤ ਵਿਰੋਧੀ ਵਿਚਾਰਾਂ ਦੇ ਵੀ ਹਨ।।।।।ਇਹ ਸਾਰੇ ਕਿੱਥੋਂ ਆਈ ਗੲੇ

    • @chetanbains1
      @chetanbains1 4 ปีที่แล้ว +3

      hnji

    • @kaurheer4870
      @kaurheer4870 4 ปีที่แล้ว +4

      @@bhupindersingh3899 sb to pehla ਤਾਂ ਆਦਮ ਆਇਆਂ ਇਸ ਦੁਨੀਆਂ ਤੇ ਫਿਰ ਪੀੜ੍ਹੀਆਂ ਸੁਰੂ ਹੋਈਆਂ ਆ ਸਾਰੇ ਉਹਦੀ ਔਲਾਦ ਹੈ

  • @ParamjitSingh-lf9pn
    @ParamjitSingh-lf9pn 4 ปีที่แล้ว +2

    Dhana nirankar ji santo

  • @Priyansh.Priyansh.
    @Priyansh.Priyansh. ปีที่แล้ว +9

    ਬਿਲਕੁਲ ਸਹੀ ਕਿਹਾ ਬਾਬਾ ਜੀ ਜੈ ਗੁਰੂਦੇਵ ਧੰਨ ਗੁਰੂ ਦੇਵ ਜੀ

  • @kunal2208
    @kunal2208 ปีที่แล้ว

    Thawada shukar hai veer ji tussi saanu sidhe raaste Paya

  • @singhkaur5375
    @singhkaur5375 2 ปีที่แล้ว +3

    Jai malika di

  • @MonikaRani-fr5pn
    @MonikaRani-fr5pn ปีที่แล้ว +2

    ਜੈ ਲੈਟੇ ਵਾਲੇ ਬਾਬੇ ਦੀ

    • @nsnirmaan4766
      @nsnirmaan4766 7 หลายเดือนก่อน

      Eh kon ne, laite wale baba ji?

  • @ramankumar-sn3tr
    @ramankumar-sn3tr 7 หลายเดือนก่อน +3

    वाहेगुरु जी

  • @harjeetharjeet9141
    @harjeetharjeet9141 4 หลายเดือนก่อน

    Jai bade baderya de 🌹🌹💕🌺🙏

  • @jaswinderram1529
    @jaswinderram1529 4 ปีที่แล้ว +11

    Jai malika di ji
    🌹🌹🌹🌹🌹
    🥀🥀🥀🥀🥀
    🌺🌺🌺🌺🌺

  • @amansoreya5796
    @amansoreya5796 10 หลายเดือนก่อน +1

    Satgururavidasmaharaj ji🌹🙏🌹

  • @Aaravchaudharyji
    @Aaravchaudharyji 3 ปีที่แล้ว +11

    Jai Malka di ji ❤️🙏❤️🙏❤️🙏 srbda bhlaa kreyo mere Malik ji 🤲🙏🤲

    • @heeragharu6925
      @heeragharu6925 2 ปีที่แล้ว +2

      Jai malka di 🙏🙏🙏🙏🙏🙏🙏👌👌👌👌❤️❤️❤️❤️❤️

    • @Aaravchaudharyji
      @Aaravchaudharyji 2 ปีที่แล้ว +2

      @@heeragharu6925 jai Malka di g 🤲🤲🤲

    • @heeragharu6925
      @heeragharu6925 2 ปีที่แล้ว +1

      Jai malka di 🙏🙏🙏🙏 Jai malka di 🙏🙏🙏🙏🙏🙏🙏👌❤️🤩💞👋🤩👋🤩👋🤩👋

    • @heeragharu6925
      @heeragharu6925 2 ปีที่แล้ว +1

      Jai malka di

  • @JaswinderSingh-hw2nj
    @JaswinderSingh-hw2nj 4 ปีที่แล้ว +1

    Good Good ji

  • @lovesingh8730
    @lovesingh8730 3 ปีที่แล้ว +26

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਉ

    • @rajrani144
      @rajrani144 3 ปีที่แล้ว +1

      Jai maata Di

    • @narotam9370
      @narotam9370 ปีที่แล้ว +1

      Tun hor kujh vi ho sakda par tun sikh nahi hai.

  • @bhupenderdhiman88
    @bhupenderdhiman88 3 ปีที่แล้ว +11

    जठेरे औही बनदे है जिन्होने परमात्मा नू पाया तुसी ऊत पीतरदा दी गल कर रहे हैं ।गुमराह ना करो । पीरा दी मजार फीर कयाहै?

  • @sanjogtarani3997
    @sanjogtarani3997 8 หลายเดือนก่อน +12

    ਜਿਸ ਦੇ ਘਰ ਬੁਜ਼ਰਗ ਹੈ ਉਸ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਸ ਦੇ ਜਠੇਰੇ ਘਰ ਹੀ ਹੈ

  • @LakhvirSingh-wz8by
    @LakhvirSingh-wz8by 3 ปีที่แล้ว +2

    Very nice ji 🌹🙏🌹🙏🌹

  • @gururavidas9620
    @gururavidas9620 ปีที่แล้ว +5

    Guruon ke Guru Jagat Guru Ravidas Maharaj ki Jay Jay Jay Jay🙏🏻🙏🏻🙏🏻🙏🏻🙏🏻🙏🏻🙏🏻💯💯💯💯💯❤❤❤❤❤❤

    • @lovepreetsingh9959
      @lovepreetsingh9959 ปีที่แล้ว

      Jai guru Dev ji 🙏🏻🙏🏻🙏🏻🙏🏻

  • @harjeetharjeet9141
    @harjeetharjeet9141 4 หลายเดือนก่อน

    Jai peera de 🌺💕♥️🌹

  • @sandeepjnagal5092
    @sandeepjnagal5092 4 ปีที่แล้ว +7

    Jai malika Di 🙏🤲🙏100Ryt hai ji 🙏🙏sab Te mahar karyo ji

  • @pardeepkaur7292
    @pardeepkaur7292 7 หลายเดือนก่อน +1

    wahegurujii 🙏 bilkul sahi hai veerji 👌👌 god bless u 🌷🌷🌷📿📿📿📿🤲🤲🤲🤲💛

  • @mandeepdaroch7361
    @mandeepdaroch7361 7 หลายเดือนก่อน +6

    ਜੇ ਜਠੇਰੇ ਨਾ ਮੰਨਣ ਦਾ ਦੁੱਖ ਤਾਂ ਵੀ ਓਂਦੇ ਅਸੀਂ ਪੀਰਾ ਨੂੰ ਵੀ ਮੰਨਦੇ ਪਰ ਸਾਡੇ ਤਾਂ ਅੱਜ ਤੱਕ ਨੂੰ ਪੀਰ ਆਏ ਦਸੋ ਪੀਰ ਕਿੱਥੇ ਆ ਦਿਖਉ ਸਾਨੂੰ ਵੀ ਪੀਰ

    • @Gurnoor-sd5ec
      @Gurnoor-sd5ec 5 หลายเดือนก่อน

      Please glt na bolo peer jroor aunde ne BSS apni Manta rooh naal kro apni hr Khushi gmi peera naal sanji kreya kro

  • @PreetiNaman-t7r
    @PreetiNaman-t7r ปีที่แล้ว +1

    Baba tenu ki pata jathere ware ki pata sade bade badere bot karni wale hon tahi Sare pooj de aa

  • @jaswinderram1529
    @jaswinderram1529 4 ปีที่แล้ว +4

    Jai malika di ji

  • @VinodKumar-dl6xi
    @VinodKumar-dl6xi ปีที่แล้ว

    Jai Malikan di❤❤❤❤ bahut badhiya

  • @kahangopy1320
    @kahangopy1320 ปีที่แล้ว +8

    ਮਾ ਬਾਪ ਦੁਰਗੰਧ ਕਿਵੇ ਹੋ ਗਏ ।ਆਪ ਵੀ ਆਪਣੇ ਪਿਤਾ ਦੀ ਪੂਜਾ ਕਰਦੇ ਓ ।ਕਿਵੇ ਪਤਾ ਲੱਗਾ ਉਹ ਬੇਹਕੁੰਠ ਚ ਗਏ ।ਤੁਹਾਡਾ ਕੰਮ ਸੁਤ ਆ ਗਿਆ ਅੱਜ ਗੱਲਾਂ ਆ ਰਹੀਆਂ ਜਦ ਦੁਖ ਆਉਣੇ ਤਾਂ ਤੁਸੀ ਨਾਲੀਆਂ ਦੀ ਵੀ ਪੂਜਾ ਕਰਨੀ ।

  • @KhushiArora-lj2ih
    @KhushiArora-lj2ih 4 หลายเดือนก่อน

    Radhe Krishna ji nu mano. Radhe Radhe ❤❤🙏

  • @punjabicalligraphyclassesm7692
    @punjabicalligraphyclassesm7692 6 หลายเดือนก่อน +2

    ਮੇਰੀ ਮਾਂ ਤੇ ਮੇਰਾ ਬਾਪ ਮੇਰੇ ਲਈ ਰੱਬ ਹਨ ਕਿਉਂਕਿ ਮੈਨੂੰ ਐਜੂਕੇਸ਼ਨ ਦੇ ਕੇ ਮੇਰਾ ਜੀਵਨ ਸੁਖਮ ਬਣਾਇਆ। ਰੱਬ ਨੂੰ ਪੂਜਣਾ ਮਾੜਾ ਨਹੀਂ।

  • @ManjeetSingh-ud6jv
    @ManjeetSingh-ud6jv 6 หลายเดือนก่อน +1

    Dhan satguru ji tera sukar hai 🙏🙏🌹🌹

  • @charanjitsinghraju8553
    @charanjitsinghraju8553 4 ปีที่แล้ว +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kiranbala9147
    @kiranbala9147 3 ปีที่แล้ว +1

    Very nice

  • @AmandeepSingh-rb7qe
    @AmandeepSingh-rb7qe 4 ปีที่แล้ว +6

    Jai baba balk nath ji

  • @paramjeetkaur3972
    @paramjeetkaur3972 7 หลายเดือนก่อน +1

    Jy santa di

  • @jatinderpalsingh4838
    @jatinderpalsingh4838 4 ปีที่แล้ว +10

    ਬਹੁਤ ਵਧੀਆ ਜੀ ਬਹੁਤ ਹੀ ਵਧੀਆ ਜੀ
    ਤੂਸੀਂ ਬਹੁਤ ਵਧੀਆ ਪ੍ਰਚਾਰ ਕਿੱਤਾ ।
    ਜਦੋਂ ਅੰਮ੍ਰਿਤ ਛਕਿਆ ਜਾਂਦਾ ਵਾ ਪੰਜ ਪਿਆਰੇ ਵੀ
    ਜਠੇਰਿਆਂ ਦੀ ਪੂਜਾ ਕਰ ਨੂੰ ਮਨਾ ਕਰਦੇ ਨੇ ।
    ਬਦ ਕਿਸਮਤੀ ਹੈ।ਆਸੀ ਸਾਰੇ ਵਿਖਾਵੇ ਦੇ ਸਿੱਖ ਹਾਂ ।ਪਰਮਾਨੰਦ ਪਰਮਾਤਮਾ ਅਕਾਲ ਪੁਰਖ ।
    ਗੂਰਬਾਣੀ ਵਿੱਚ ਲਿਖਿਆ ਵਾ ਕੀ
    ਜਿਵਤ ਪਿਤਰ ਨਾ ਮਾਨੇ ਕੌਈ ਮੂਏ ਸਰਾਦ ਕਿਏ।।
    ਜਿੰਦਿਆ ਜੀ ਆਪਨੇ ਮਾਂ ਪਿਓ ਦੀ ਸੇਵਾ ਨੀ ਕਰਨੀ ਤੇ।ਮਰਿਆ ਦੇ ਸਰਾਦ ਕਰਨੇ ਜਠੇਰੇ ਆਦੀ ਮੰਨਨੇ ਇਹ ਸਭ ਪਖੰਡ ਵਾ ।
    ਪਟਵਾਰੀ ਅੰਬਰਸਰੀਆ

  • @JaspreetSingh-sk1ys
    @JaspreetSingh-sk1ys 2 ปีที่แล้ว

    Nice mashallah mere sona sab vada molla ali khuda kalander

  • @kulwinderkaur8290
    @kulwinderkaur8290 3 ปีที่แล้ว +3

    ❤️ jai malka di❤️mere malik SB te rehmta di varkha krde ne ❤️ Malik g bhut bhut dhanwad❤️🙏🙏❤️❤️

  • @VinodKumar-xl9zr
    @VinodKumar-xl9zr ปีที่แล้ว

    I agree sir mann khush ho gya

  • @JaswinderKaur-nf1ed
    @JaswinderKaur-nf1ed 4 ปีที่แล้ว +5

    Jai malika di ji🙏🙏🙏🙏🙏

  • @FatehSingh-sy8fv
    @FatehSingh-sy8fv 2 ปีที่แล้ว +1

    Baba g tuhadiya galla mainu bhut changiya lgdiya hn jo sachiya hundiya hn 🙏🙏🙏🙏🙏🙏

  • @DonJ7981
    @DonJ7981 3 ปีที่แล้ว +8

    Baba ji Jathere v apne thaa sahi aa jo jatherya nu mande oh sare Duki ni guru apne thaa hunde

    • @Pooja-bf2rl
      @Pooja-bf2rl 9 หลายเดือนก่อน +1

      Main baba ji di gal nal sehmat nai jathere pujan nal ghar ch khushali andhi aa sukh dukh te apne karma da hisab aa

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 6 หลายเดือนก่อน

      @@DonJ7981 ਬਾਬਾ ਕੇਹਦਾ ਜਥੇਰੇਅਾਂ ਨੂੰ ਪੂਜਣ ਵਾਲੇ ਸਾਰੇ ਦੁਖੀ ਰਹਿੰਦੇ ਆ ,,ਦੋਆਬੇ ਚ ਯਾਦਾ ਪੂਜਦੇ ਆ ,ਦੇਖੋ ਆਕੇ ਦੁਖੀ ਆ ਦੋਆਬਾ ,,,???

  • @TejpalShorts
    @TejpalShorts 2 ปีที่แล้ว +1

    Jai Shree Ram

  • @punjabtentpunjab7110
    @punjabtentpunjab7110 3 ปีที่แล้ว +70

    ਜੇ ਅਸੀ ਅਪਣਿਆ ਬੁਜੁਗਾਂ ਨੁੰ ਪੁਜਦੇਆ ਤਾ ਬੁਰਾ ਵੀ ਕੀ ਹੇ

    • @vinodmahajan4685
      @vinodmahajan4685 ปีที่แล้ว +6

      Pehla rab kithe kon tusi jano Bhagat ji..
      Pooja ta pathar di v kiti jandi wa tey rab pa layi da..
      Tusi mat apni change Karo..
      Roshan jathre ape ho gaye si..
      Par tusi khud app bula rahe ho..
      Parmanad j mil geya hunda app ji nu ta, loka nu tuhanu bulan di lod na pendi.
      Jai Shankar 🙏

    • @pikugoli4064
      @pikugoli4064 ปีที่แล้ว

      @@vinodmahajan4685jihra apna maa peo da dita bhul janda hai usnu rabb ve ki devega

    • @MrChsingh
      @MrChsingh ปีที่แล้ว

      ਤੇਰੇ ਕਿਹੜ੍ਹੇ ਬਜ਼ੁਰਗ ਇਥੇ ਕੋਈ ਕਿਸੇ ਦਾ ਕੋਈ ਨਹੀਂ ।ਤੁਹਾਡਾ ਮਰਿਆ ਕੱਟੜ ਦੁਸ਼ਮਣ ਵੀ ਤੁਹਾਡੇ ਪੁੱਤਰ ਪੁੱਤਰੀ ਦੇ ਰੂਪ ਵਿਚ ਤੁਹਾਡੇ ਘਰ ਜਨਮ ਲੇਂ ਸੱਕਦਾ।

    • @Pioneer-zx5fx
      @Pioneer-zx5fx ปีที่แล้ว +1

      😂😂😂
      ਜਿੰਨੇ edde ਭਕਤ ਉਹਨਾਂ ਦੇ ਪੀਓ ਦਾਦੇ ਫੁਦੂ ਸੀ 😂😂😂

    • @GurpreetKaur-ux4gz
      @GurpreetKaur-ux4gz 11 หลายเดือนก่อน +4

      Bujurga di sewa jeende jee kro

  • @SarabjeetKaur-r2q
    @SarabjeetKaur-r2q 7 หลายเดือนก่อน +1

    Jai Malika di ji

  • @gagan6753
    @gagan6753 4 ปีที่แล้ว +7

    Jai Malka Dee bilkul theek malik ji meher kro sabna te bhuat vadhiya ji Malik ji🧘‍♂️🧘‍♂️🧘‍♂️🧘‍♂️🧘‍♂️

    • @luxmibrassbandmukerian6029
      @luxmibrassbandmukerian6029 4 ปีที่แล้ว

      Jo Apne mata pita Da satikar nhi kr skda jihna di wdolat asi is duniya vich hai usne God Da satikar kitho karna
      Kyu tusi jo jidar nu Lauda odar nu he tur pendo o pehle socho fr vicharo tuhanu ap he pta lg Jana ki sahi aa or ki galat

  • @iknoor9534
    @iknoor9534 3 ปีที่แล้ว +1

    Well explained

  • @mantunaryal0023
    @mantunaryal0023 4 ปีที่แล้ว +10

    Guru Pyari Saadh Sangat ji Jai Malka di ji 🙏🙏❤❤

  • @parveenmehay6753
    @parveenmehay6753 2 ปีที่แล้ว

    Baba jatheriya ch vi buhat Bhakti wale bujurag hun de aa tere warge Satsang karan wale tu vi jinna nu pujda oh vi jathere e aa

  • @kainthmandeep
    @kainthmandeep 4 ปีที่แล้ว +39

    ਉਸਤਾਦ ਤੇਰੀਆਂ ਗੱਲਾਂ ਸ਼ੁਰੂ ਵਿੱਚ ਠੀਕ ਨੇ ਪਰ ਬਾਅਦ ਵਿੱਚ ਜਿਹੜੀ ਰਾਜਨੀਤੀ ਖੇਡ ਗਿਆ ਅਖੇ ਆਓ ਮੇਰੇ ਕੋਲ ਪਰਮ ਸੁੱਖ ਲਈ! ਮੈਨੂੰ ਤੇ ਸਾਲੀ ਪਹਿਲਾ ਈ ਸ਼ੱਕ ਪਈ ਜਾਂਦੀ ਸੀ ਤੇਰੇ ਤੇ ਮੈਨੂੰ ਆਸ਼ਰਮ ਸੀਰੀਜ ਯਾਦ ਆ ਗਈ ॥ ਬਸ ਠੀਕੇ ਬੋਲੇ ਭਾਲੇ ਕੁੱਝ ਅਨਪੜ੍ਹ ਕੁੱਝ ਪੜੇ ਲਿਖਿਆ ਤੇਰੇ ਪਿੱਛੇ ਲੱਗ ਹੀ ਜਾਣਾ ਆ ਜਾਣਾ ਤੇਰਾ ਵੀ ਫੁੱਦੂ ਲੋਟ ਹੋਇਆ ਲੈ ਜਲਦੀ! ਬਈ ਦੱਸ ਜੇ ਤੇਰੇ ਕੋਲ ਪਰਮ ਸੁੱਖ ਹੁੰਦਾ ਤੂੰ ਇੱਥੇ ਬੈਠਾ ਕਿਉਂ ਕਲਪਦਾ? 😂😂😂😂ਆਹ ਹੱਥਾਂ ਵਿੱਚ ਪਾਈਆਂ ਛੱਲੇ ਮੁੰਦੀਆਂ ਗਲੇ ਵਿੱਚ ਮਣਕੇ

    • @Harpal7653
      @Harpal7653 4 ปีที่แล้ว +1

      ਅਖੀਰ ਚ ਸੱਚੀਂ ਬਾਬਾ ਗਰੀਬੋਂ ਵਾਲਾ ਬਣ ਗਿਆ😂😂😂😂😂😂😂😂😂

    • @manpreet3535
      @manpreet3535 3 ปีที่แล้ว

      Bilkul sahi

    • @its_hussan
      @its_hussan 3 ปีที่แล้ว

      Tuahnu ki pta malik g ki a ik hi kehni gl duniya te ik jagah hundi a koi vi cheegh mn lo ik jagah hundi a te je idha hi rabb di gl kriye ta oh malik g aa malik g ne pa leya a rabb nu judh ke ta dekho pta lg jahuga fir je eh gl a ik vr ja ke ta dekh darbar te

    • @AjayKumar-lk1pl
      @AjayKumar-lk1pl ปีที่แล้ว

      Tanu savha da pata jathra ki hunda kul da davta ha hunda

    • @AjayKumar-lk1pl
      @AjayKumar-lk1pl ปีที่แล้ว

      Asi khna apa Manda ya sab ok ya

  • @LochanSaab-l8y
    @LochanSaab-l8y 7 หลายเดือนก่อน

    Bhai asi ta koi hor bhi ni dekhia par mele har tha lagde par shri guru ravi daas ji mharaj de shlok gurbani ch ne dhan satguru ravi daas mharaj ji jai guru dev dhan guru dev ji 🙏

  • @lakhvirsingh7725
    @lakhvirsingh7725 4 ปีที่แล้ว +7

    Jay baba balak naht ji

  • @TarkeshSharma-jh4oy
    @TarkeshSharma-jh4oy 5 หลายเดือนก่อน

    Asi ta mande aa ji te hamesha mande rama ge

  • @KulwantsinghSingh-g4n
    @KulwantsinghSingh-g4n 5 หลายเดือนก่อน

    Sukar a tuse sach bolea babe ta darame vaj a guru ji ji hindh 15agasht jai guru ji manu bhi charna ch rakh lo ji

  • @lakvindersingh6244
    @lakvindersingh6244 4 ปีที่แล้ว +23

    Dhan Dhan shri Guru Nanak dev sahib ji
    Sabh duniya da bhala kario ji
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🌹🌹🌹🌹🌹🌹
    Waheguru ji🙏🙏🙏🙏🙏🙏
    Waheguru ji🌹🙏🌹🌹🌹🌹🌹

  • @LuckyKumar-hf1xl
    @LuckyKumar-hf1xl 11 หลายเดือนก่อน +1

    🎉

  • @jass.hoshiarpur
    @jass.hoshiarpur 7 หลายเดือนก่อน +3

    Sahi keha baba ji ne🙏

  • @sonybanga29
    @sonybanga29 ปีที่แล้ว +2

    Jai Malika di ji 🌺🌺 Jai Malika di ji🌺🌺🌹🌹♥️🙏🙏🙏🙏🙏🌹🌹🙏🙏🙏🙏

  • @manvir404
    @manvir404 4 ปีที่แล้ว +8

    Jai Malka Di

  • @gurnamsingh8436
    @gurnamsingh8436 3 ปีที่แล้ว +1

    Good

  • @jagrajsinghnatt5586
    @jagrajsinghnatt5586 4 ปีที่แล้ว +13

    ਜੈ ਮਾਲਕ ਦੀ ਜੀ 🌹🙏🙏🙏🙏🙏🙏🌹🌹🌹🌹

  • @amarjitkumar6237
    @amarjitkumar6237 7 หลายเดือนก่อน

    सही बात है जीवत माता पिता जी ही हमारे जठेरे होते हैं इसलिए जीवित माता पिता की ही सेवा करनी चाहिए।
    ((आए दी ते कदर ना जानन,,दीवे बालन मडियां तै।))

  • @sumansunita9599
    @sumansunita9599 4 ปีที่แล้ว +8

    jai malka di ji 🌹🌹🙏🙏🙏🌹🌹

  • @skrana8550
    @skrana8550 4 ปีที่แล้ว +2

    Jai peera Di

  • @Pardeepkumar-pb7lb
    @Pardeepkumar-pb7lb 3 ปีที่แล้ว +5

    Jai malka di ji 🙏🙏

  • @lakhvindersingh6952
    @lakhvindersingh6952 ปีที่แล้ว

    Jai Gurudev Dhan Gurudev. Baba ji jidiaa nu roti nahi

    • @lakhvindersingh6952
      @lakhvindersingh6952 ปีที่แล้ว

      Baba ji.jai Masta di...mata ji .pita ji. Dada ji. dadiJi nu ..Jo kade Roti ja Sewa nahi karde.ho Lok hi jatheriaa di poja karde ne..

  • @Param-i6l
    @Param-i6l 4 ปีที่แล้ว +22

    ❤️🙏🏻Jai malka di G🙏🏻Jai malka di G🙏🏻😊..ਤਾਜਦਾਰਾਂ ਦੇ ਨਾਂ,ਅਮੀਰਾਂ ਦੇ ..ਦੀਵੇ ਜਗਦੇ ਸਦਾ ਫਕੀਰਾਂ ਦੇ ..Jai malka di G🙏🏻Jai malka di G🙏🏻❤️

  • @ParamjeetSingh-lx1cz
    @ParamjeetSingh-lx1cz 7 หลายเดือนก่อน +1

    Jai guru dev ji dhan guru dev ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SurajKumar-oh8dv
    @SurajKumar-oh8dv 4 ปีที่แล้ว +51

    ਮਾਫ ਕਰਨਾ । ਤੁਸੀਂ ਆਪਣੇ ਗੁਰੂ ਜੀ ਕੋਲੋਂ ਸੰਪੂਰਨ ਗਿਆਨ ਨਹੀਂ ਲਿਆ । ਪਹਿਲਾਂ ਗਿਆਨ ਪ੍ਰਾਪਤ ਕਰੋ ।ਫਿਰ ਗਿਆਨ ਦਿਉ ਜੀ। 🙏🙏🙏🙏🙏🙏🙏🙏 ਯਾ ਮੁਰਸ਼ਦ ਹਕ ਮੁਰਸ਼ਦ

    • @baljitkaur2452
      @baljitkaur2452 4 ปีที่แล้ว +1

      Right

    • @honeykumar5942
      @honeykumar5942 4 ปีที่แล้ว

      Sahi gal hai yaar manu hassa ayi jnda

    • @npsbrar560
      @npsbrar560 4 ปีที่แล้ว +1

      ਉਹ ਪੁੱਛ ਰਿਹੈਂ ਪਰ ਕੋਈ ਦੱਸ ਨਹੀਂ ਰਿਹਾ। ਤੁਸੀਂ ਦਸ ਦੇਓ।

    • @SurajKumar-oh8dv
      @SurajKumar-oh8dv 4 ปีที่แล้ว

      @@npsbrar560 ਜੈ ਗੂਰੁ ਦੇਵ ਜੈ ਕੁਲਦੇਵ । ਸ਼ਾਈ ਜੀ ਸ਼ਾਇਦ ਇਸ ਨੇ ਰਾਮਾਅਨ ਨਹੀਂ ਦੇਖੀ ਇਸਨੂੰ ਪਹਿਲਾਂ ਰਾਮਾਅਨ ਦਿਖਾਉ ਜੀ।🙏🙏🙏🙏🙏

    • @sunnybhatti216
      @sunnybhatti216 3 ปีที่แล้ว

      @@baljitkaur2452 11

  • @ranik7121
    @ranik7121 6 หลายเดือนก่อน +1

    Mera guru ji Mera sab kush hi. Oh hi Mera ma ohi Mera baap Radha swami baba ji. Jo har time mere ang sang ne. Jai guru dev. Jai guru dev. Guru hi Sanu parmeshwar nal milah sakda guru to Bina asi parmeshwar nu v nai mil sakde dasve dwar ch parmeshwar. Ohdi chabi satguru kol hi ohde Rahi hi asi parmeshwar nu mil sakde ah kyoki parmeshwar asi dekhya nai ohde rang roop da Sanu patta nai guru to Bina kivey milagy jis tarah asi jaj nu milna hovey ta Sanu vkeel di jaroorat pendi hi. ESI tarah guru hi Sanu parmeshwar dwar dikhah sakda hi dhan dhan mere satguru Radha swami baba ji. Kisy nu mara nai kehna asi sab theek ne apni jagah. Sumatt bakhsho baba ji sab nu sahi rasta dikhao sab nu. Jai guru dev ji dhan guru dev ji❤

  • @harcharansidhu8552
    @harcharansidhu8552 4 ปีที่แล้ว +4

    vdere jiho je hon vdere hunde ne.

    • @claritysingh7942
      @claritysingh7942 3 ปีที่แล้ว

      Sab da jathera ik hi hai......o hai akaalpurakh

  • @kewalkrishan4921
    @kewalkrishan4921 2 ปีที่แล้ว

    Rani Devi so nice 👍 video 🙏🙏🙏🙏🌹🌹🌹

  • @kuldipsingh175
    @kuldipsingh175 4 ปีที่แล้ว +4

    🙏🙏🙏🙏🙏jai jai mere sohne sohne satguru ji di🙏🙏🙏🙏🙏🙏🙏🙏🙏🙏🙏💖💖💖💖💖🌹🌹🌹🌹🌹🌹🌹🌹

  • @InderdeepMan
    @InderdeepMan 6 หลายเดือนก่อน

    Bas meri dadi. Mere taya ji..mera papa....ohna keha si...garm pani nal nho...koi bimri nhi lgo....corna ch sb garm pani pin lag se si.....os time asi buhat kush si....

  • @princetandon647
    @princetandon647 3 ปีที่แล้ว +10

    ਮਾਲਕ g ਮੈਂ ਕਈ comment ਪੜੇ ਕੋਈ kuch khnda ਕੋਈ kuch ਤੁਸੀਂ ਇਨ੍ਹਾਂ nu v ਜਬਾਬ deoo ਕਿ ਸੱਚ ਕੀ ਹੈ mai ikoo gll kheni ਏ ਤੁਸੀਂ ਕਿਸੇ nu chnga ni ਕਹਿਣਾ ਮਾੜਾ ਬੋਲ v ਨਾ ਬੋਲੋ

  • @sarwandassmehton3421
    @sarwandassmehton3421 4 ปีที่แล้ว +3

    JAI maalka Di ji dhan dhan maalak jot sahib ji jai peera Di ji🤲🤲🤲🌹🌹❤️❤️💯🙏🙏💯🙏🙏💯🙏🙏💯🙏🙏🙏🙏🙏❤️❤️🌹🌹🤲🤲🤲

  • @HarpalSingh-mt6sm
    @HarpalSingh-mt6sm ปีที่แล้ว +6

    ਐਵੇਂ ਬੋਲੀ ਜਾਂਦਾ ਜੋ ਭੁੱਲ ਜਾਂਦੇ ਆ ਉਹ ਮੈ ਵੇਖਿਆ ਉਹਨਾਂ ਦੀ ਜ਼ਿੰਦਗੀ ਨਰਕ ਹੋਂ ਜਾਂਦੀ ਆ ਇਦਾਂ ਦੇ ਅਸੀਂ ਚਾਰੇ ਸਾਹੀ ਬਜ਼ਾਦਿਆਂ ਦੀ ਪੂਜਾ ਕਰਦੇ ਹਾਂ ਗੁਰੂ ਨਹੀਂ ਰਹੇ ਉਹਨਾਂ ਦੀ ਪੂਜਾ ਕਰਦੇ ਆਂ ਜਦੋਂ ਤੁ ਨਹੀਂ ਰਹਿਣਾ ਤੈਨੂੰ ਵੀ ਤੇਰੀਆਂ ਭੇਡਾਂ ਨਾ ਪੂਜਣਾ , ਮੈ ਪੂਜਦਾ ਹਾਂ ਹਿੱਕ ਠੌਕ ਜੇ ਆਖਦਾ ਤੇ ਮੈ ਸੁਖੀ ਹਾਂ ,
    ਜਲੰਧਰ ਤੋਂ ਇਕ ਇਸਦਾ ਭਗਤ ਹੈਂ ਉਸਦਾ ਨਾਮ ਨੀ ਦਸਣਾ ਮੇਰਾ ਰਿਸ਼ਤੇਦਾਰ ਮੈਨੂੰ ਤਾਂ ਚਾਰ ਸਾਲ ਹੋਂ ਗਏ ਉਸਨੂੰ ਦੇਖਦੇ ਨੂੰ ਵਿਚਾਰਾ ਪਤਾ ਨੀ ਕਿਥੋਂ ਕਿਥੋਂ ਕਿਰਾਇਆ ਉਧਾਰ ਲੈ ਕੇ ਇਹਦੇ ਡੇਰੇ ਜਾਂਦਾ ਸੀ ਪਰ ਉਸਦਾ ਸਾਰਾ ਟੱਬਰ ਬੀਮਾ ਰ ਰਹਿੰਦਾ ਉਹ ਖੁਦ ਵੀ ਬਿਮਾਰ ਹੈਂ ਤੇ ਘਰ ਵਾਲੀ ਬਹੁਤ ਬਿਮਾਰ ਹੈਂ ਉਸਦੀ ਬੇਟੀ ਦੇ ਬਾਂਹ ਵਿਚ ਦਰਦ ਨੀ ਹਟਦਾ ਉਸਦਾ ਮੁੰਡਾ ਬੀ ਏ ਕਰਕੇ ਵਿਚਾਰਾ ਵੇਹਲਾ ਘੁੰਮਦਾ, ਕੀ ਦਿਤਾ ਇਹਨੇ? ਹੁਣ ਉਸਨੇ ਉਥੇ ਜਾਣਾ ਵੀ ਛੱਡ ਦਿੱਤਾ, ਇਹਨੇ ਵੀ ਦੁਕਾਨਦਾਰੀ ਚਲਾਈ ਹੈਂ ਤੇ ਚੰਗੀ ਚਲਦੀ ਹੈਂ ਡੇਰਿਆਂ ਵਿਚ ਲੋਕਾਂ ਨੂੰ ਲੁੱਟਦੇ ਹੀ ਹੈਂ , ਮਾਲਕੋ ਉਧਰ ਵੀ ਭਲਾ ਜਰੂਰ ਕਰੋ ਉਹਨੂੰ ਤਾਂ ਪੰਜ ਸਾਲ ਤੋਂ ਵੀ ਉਪਰ ਹੋਂ ਗਏ, ਵਿਚਾਰੇ ਤੇ ਮੈਨੂੰ ਤਾਂ ਤਰਸ ਆਉਂਦਾ

  • @harjeetharjeet9141
    @harjeetharjeet9141 4 หลายเดือนก่อน

    Jai malka de 🌹🌹♥️💕🌺

  • @United_states_of_Panjab
    @United_states_of_Panjab 2 ปีที่แล้ว +3

    Sadde jathere Ananda di Puri anandpur hai 🙏 Sade nanke dadke guru nanak de Ghar han

  • @Jasmeetkaur-2011
    @Jasmeetkaur-2011 7 หลายเดือนก่อน

    ਸਹੀ ਗੱਲ ਕਹੀ ਜੀ ਤੁਸੀਂ ਅੱਜ ਦੁਨੀਆਂ ਉਸ ਪਰਮਾਤਮਾ ਨੂੰ ਛੱਡ ਕੇ ਕਬਰਾਂ ਨੂੰ ਮੜੀਆਂ ਨੂੰ ਮਸਾਣੀਆਂ ਨੂੰ ਮੰਨੀ ਜਾਂਦੀ ਆ ਜਠੇਰਿਆਂ ਨੂੰ ਪੂਜੀ ਜਾਂਦੀ ਹੈ ਤੇ ਇਸ ਕਰਕੇ ਹੀ ਦੁਨੀਆ ਦੁਖੀ ਤੇ ਪਰੇਸ਼ਾਨ ਹੈ
    ਕਲਯੁਗ ਦੇ ਪੂਰਨ ਅਵਤਾਰ ਸਤਿਗੁਰੂ ਨਾਨਕ ਨਿਰੰਕਾਰ ਨੂੰ ਛੱਡ ਕੇ ਜੇ ਆਪਾਂ ਇੱਧਰ ਉਧਰ ਭਟਕਦੇ ਰਵਾਂਗੇ ਤਾਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਆਨੰਦ ਨਹੀਂ ਆ ਸਕਦਾ ਕਦੀ ਵੀ ਸਾਨੂੰ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ

    • @Parm518
      @Parm518 7 หลายเดือนก่อน

      ੲਵੀ ਫਿਰ ਲੋਕਾਂ ਨੂੰ ਪੀਛੇ ਲਈ ਫੀਰਦਾ

    • @Parm518
      @Parm518 7 หลายเดือนก่อน

      ਕੀਤਾ ਕਿ ਇਨਾਂ ਪਖੰਡੀ ਸਾਧਾਂ ਨੇ