ਰਾਵਣ ਕੌਣ ਸੀ | RAWAN KON SEE | SANT BABA HARDEV SINGH JI LULO WALE

แชร์
ฝัง
  • เผยแพร่เมื่อ 5 ม.ค. 2025

ความคิดเห็น • 599

  • @manindesingh8633
    @manindesingh8633 3 ปีที่แล้ว +21

    ਵਾਹ ਵਾਹ ਹੋ ਰਹੀ ਹੈ
    ਆਪ ਜੀ ਧੰਨ ਹੋ
    ਆਤਮਾ ਨੂੰ ਬਾਣ ਅੱਜ ਵੱਜੇ ਹਨ
    ਵਾਹਿਗੁਰੂ ਜੀ

  • @gurdipdehar7070
    @gurdipdehar7070 ปีที่แล้ว +4

    ਇਸ ਤਰ੍ਹਾਂ ਦੇ ਦੀਵਾਨਾ ਰਾਹੀਂ ਹੀ ਆਉਂਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਨੂੰ ਸੰਭਾਲ ਕਿ ਰੱਖ ਸਕਦੀਆਂ ਹਨ। ਬਾਬਾ ਜੀ ਨੇ ਸਾਖੀ ਸੁਣਾ ਕਿ ਗੁਰਬਾਣੀ ਦੇ ਅਰਥ ਕਰ ਕਿ ਸੰਗਤ ਦੀ ਸੇਵਾ ਕੀਤੀ ਹੈ, ਬਹੁੱਤ ਬਹੁੱਤ ਧੰਨਵਾਦ ਹੈ ਜੀ।

  • @ParamjitSingh-ts1kx
    @ParamjitSingh-ts1kx ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।

    • @shivanisharma5562
      @shivanisharma5562 ปีที่แล้ว +1

      ਸ਼ਬਦੇ ਧਰਤਿ ਸ਼ਬਦ ਅਕਾਸ਼ ਸ਼ਬਦੇ ਸ਼ਬਦ ਭਿਆ ਪ੍ਰਕਾਸ਼, ਸੰਗਲੀ ਸ੍ਰਿਸ਼ਟ ਸ਼ਬਦ ਕੇ ਪਾਛੇ ਨਾਨਕ ਸ਼ਬਦ ਘਟੇ ਘਟ ਆਛੇ 😮😢

  • @kirpalkaur-8519
    @kirpalkaur-8519 3 ปีที่แล้ว +20

    ਵਾਹਿਗੁਰੂ ਸਤਿ ਨਾਮ ਜੀ🙏🙏🙏🙏🙏🙏

  • @GurpreetSingh-jb5oy
    @GurpreetSingh-jb5oy 3 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @dxgaming5744
    @dxgaming5744 3 ปีที่แล้ว +42

    ਬਹੁਤ ਵਧੀਆ ਸੰਤ ਮਹਾਤਮਾ ਸਨ ਬਾਬਾ ਲੁਲੋਵਾਲ. ਜੀ

  • @karamjeetsingh5486
    @karamjeetsingh5486 3 ปีที่แล้ว +51

    ਬਹੁਤ ਹੀ ਵਧੀਆ ਵਿਚਾਰ ਹਨ ਬਾਬਾ ਜੀ ਦੇ
    ਵਹਿਗੂਰ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @RANJITSingh-zz7wg
    @RANJITSingh-zz7wg 3 ปีที่แล้ว +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kulwindersingh2484
    @kulwindersingh2484 3 ปีที่แล้ว +44

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

    • @Pb11waleitalyton
      @Pb11waleitalyton 3 ปีที่แล้ว +1

      Sikh guru granth sahib nu 🙏🙏🙏aap pade te asar kare,🙏

  • @tarloksinghpunia7888
    @tarloksinghpunia7888 3 ปีที่แล้ว +3

    ਬਹੂਤ ਵਧਿਆ ਲਗਿਆ ਸੂਨ ਕੇ ਵਿਰੈ ਤਪੋ ਰਾਜ ਤੇ ਰਾਜੋ ਨਰਕ

    • @shivanisharma5562
      @shivanisharma5562 ปีที่แล้ว +1

      ਤਪੋ ਰਾਜ਼ ਤੇ ਰਾਜੋ ਨਰਕ

    • @shivanisharma5562
      @shivanisharma5562 ปีที่แล้ว

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਸੱਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਦੇ ਲੋਕ ਇਸ ਗੂੰਡੇ ਗੋਲਡੀ ਨੂੰ ਨੰਥ ਨਹੀਂ ਪਾ ਸਕੇ

  • @mahinderkaur6760
    @mahinderkaur6760 2 ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਵਾਹਿਗੁਰੂ ਜੀ ਬਾਬਾ ਜੀ ਦੀ ਚੱੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @pindabrar5087
    @pindabrar5087 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jodhasinghbassisinghsinghb7218
    @jodhasinghbassisinghsinghb7218 2 ปีที่แล้ว +2

    Ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam

  • @RanjitKaur-me8hi
    @RanjitKaur-me8hi 3 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @windowswindows4730
    @windowswindows4730 3 ปีที่แล้ว +8

    Waheguru ji ka khalsa Waheguru ji ki fateh ji

  • @swarnmallhi5959
    @swarnmallhi5959 3 ปีที่แล้ว +20

    🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @RANJITSingh-zz7wg
    @RANJITSingh-zz7wg 3 ปีที่แล้ว +4

    ਵਹਿਗੁਰੂ ਜੀ

  • @surindersinghdhaliwal4352
    @surindersinghdhaliwal4352 3 ปีที่แล้ว +3

    ਗੁਰੂ ਗ੍ਰੰਥ ਸਾਹਿਬ ਜੀ
    ਦੇ ਹਵਾਲੇ ਹੀ ਠੀਕ ਹਨ।
    ਬਾਕੀ ਸਭ ਗੁੰਮਰਾਹ ਕਰਨ ਲਈ ਹਨ।

    • @samsungedgeplus3588
      @samsungedgeplus3588 9 หลายเดือนก่อน

      Sarea nu apna dharm aapna garnth hi sahi lagda baki ta uee lagda par eh sach ni..

    • @nirmalghuman6077
      @nirmalghuman6077 2 หลายเดือนก่อน

      ​@@samsungedgeplus3588
      ਦੂਸਰਿਆਂ ਨਾਲੋਂ ਗੁਰੂ ਗ੍ਰੰਥ ਸਾਹਿਬ ਚ ਲਿਖੀ ਹਰ ਗੱਲ ਦੀ ਭਰੋਸੇਯੋਗਤਾ ਇਸ ਲਈ ਜ਼ਿਆਦਾ ਆ ਮਿੱਤਰਾ
      ਕਿਉਂਕਿ.....
      ਨਾ ਤਾਂ ਗੀਤਾ ਸ੍ਰੀ ਕ੍ਰਿਸ਼ਨ ਜੀ ਨੇ ਖੁਦ ਲਿਖੀ ਐ
      ਨਾ ਰਾਮਾਇਣ ਰਾਮਚੰਦਰ ਜੀ ਨੇ ਲਿਖੀ ਐ
      ਨਾ ਹੀ ਬਾਈਬਲ ਯਿਸੂ ਮਸੀਹ ਨੇ ਖੁਦ ਲਿਖੀ ਐ
      ਤੇ ਨਾ ਹੀ ਕੁਰਾਨ ਹਜ਼ਰਤ ਮੁਹੰਮਦ ਨੇ ਆਪ ਲਿਖੀ
      ਸਿਰਫ ਗੁਰੂ ਗ੍ਰੰਥ ਸਾਹਿਬ ਹੀ ਇੱਕ ਐਸਾ ਗ੍ਰੰਥ ਆ ਜੋ ਪਹਿਲੀ ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਤੋਂ ਆਹਮੋ ਸਾਹਮਣੇ ਬਹਿ ਕੇ ਖੁਦ ਲਿਖਵਾਇਆ! ਗੁਰੂ ਜੀ ਗੁਰਬਾਣੀ ਉਚਾਰਣ ਕਰਦੇ ਸੀ ਤੇ ਭਾਈ ਗੁਰਦਾਸ ਜੀ ਲਿਖਦੇ ਸੀ !
      ਉਨਾਂ ਤੋਂ ਬਾਅਦ ਵੀ ਗੁਰਬਾਣੀ ਚ ਬਹੁਤ ਕੁਝ ਮਿਕ੍ਸਿੰਗ ਹੁੰਦੀ ਰਹੀ
      ਸੋ ਦੂਸਰੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਦੇ ਸਥਾਨ ਤੇ, ਇੱਕ ਵਾਰ ਫੇਰ ਤੋੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਗੁਰਬਾਣੀ ਨੂੰ ਸੋਧ ਕੇ ਲਿਖਵਾਇਆ
      ਇਸ ਵਾਰ ਵੀ ਪਹਿਲਾਂ ਵਾਂਗ ਹੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਉਚਾਰਣ ਕਰਦੇ ਸੀ ਤੇ ਭਾਈ ਮਨੀ ਸਿੰਘ ਜੀ ਉਸ ਨੂੰ ਕਲਮਬੰਦ ਕਰਦੇ ਸੀ !

  • @ankhijathaairport7625
    @ankhijathaairport7625 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @RatanPal-c5z
      @RatanPal-c5z หลายเดือนก่อน

      ਵਾਹਿਗੁਰੂ❤

  • @baljindersingh7844
    @baljindersingh7844 3 ปีที่แล้ว +7

    Waheguru waheguru waheguru waheguru waheguru waheguru waheguru waheguru waheguru waheguru ji.

  • @MohanSingh-gs3be
    @MohanSingh-gs3be 3 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ranjitsinghdhillon3440
    @ranjitsinghdhillon3440 3 ปีที่แล้ว +40

    ਮਹਾਨ ਵਿਦਵਾਨ ਸਨ ਬਾਬਾ ਜੀ।

    • @anvilattack
      @anvilattack 2 ปีที่แล้ว +1

      rapiest see wanna proof?

    • @sonupadda1438
      @sonupadda1438 11 หลายเดือนก่อน

      ​@@anvilattackteri behan da rape kita hona fer asi hor te kujh nhi dekhea

    • @HarbhajanSingh-x6z
      @HarbhajanSingh-x6z 11 หลายเดือนก่อน

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour

  • @paramjitsinghchannel3309
    @paramjitsinghchannel3309 3 ปีที่แล้ว +1

    Vaoooooo baba ji ap ji mare dil baat kehdi hai ji
    I like it your speech

  • @HardevSingh-mo8fg
    @HardevSingh-mo8fg 3 ปีที่แล้ว +5

    ਗੁਰੂ ਫਤਿਹ ਜੀ ।।

  • @SukhwantDhillon-t8p
    @SukhwantDhillon-t8p หลายเดือนก่อน

    Waheguru ji sach hai jab Tak ji sab ttarra you 22g tikka dhindsa ❤❤

  • @GurjeetSingh-ry5mf
    @GurjeetSingh-ry5mf 3 ปีที่แล้ว +84

    ਰਾਵਣ ਬਹੁਤ ਮਹਾਨ ਗੁਣੀ ਗਿਆਨੀ ਵਿਦਵਾਨ ਸਨ

  • @lakhidhaliwal6216
    @lakhidhaliwal6216 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harneetvlogs6373
    @harneetvlogs6373 5 หลายเดือนก่อน +6

    Dhan sant baba hardev singh jee lulon sahib wale ❤❤❤❤❤

  • @sukhdevsingh-qg1pb
    @sukhdevsingh-qg1pb 3 ปีที่แล้ว +13

    ਸਤਿਨਾਮ ਵਾਹਿਗੁਰੂ ਜੀ

  • @sukhpalsingh3504
    @sukhpalsingh3504 6 หลายเดือนก่อน +2

    Waheguru ji 👏👏

  • @sambahia7107
    @sambahia7107 3 ปีที่แล้ว +2

    O baba ravan tan bhut vdhia c ajj de ravnna nalo jina 84 vich sikhan nu koh koh k marea

  • @JaguarsinghBadesha
    @JaguarsinghBadesha หลายเดือนก่อน +1

    Ji waheguru jio

  • @madansingh-uf2ud
    @madansingh-uf2ud 3 ปีที่แล้ว +3

    Dhann Dhann Shri guru Nanak Dev ji

  • @raghbirsingh1711
    @raghbirsingh1711 3 ปีที่แล้ว +6

    ਧੰਨ ਧੰਨ ਬਾਬਾ ਹਰਦੇਵ ਸਿੰਘ ਜੀ

  • @sukhwindersharma3362
    @sukhwindersharma3362 3 ปีที่แล้ว +9

    Satnam shree waheguru ji

  • @kuldeepsinghkang4877
    @kuldeepsinghkang4877 3 ปีที่แล้ว +8

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @RamanPreetKaur-bu9bd
    @RamanPreetKaur-bu9bd ปีที่แล้ว +1

    Ek ek gal sachi hy❤

  • @paramjitsinghchannel3309
    @paramjitsinghchannel3309 3 ปีที่แล้ว +1

    Ap ji ne mare dil ki baat kartdi hai ji 🙏

  • @jagpalsingh3338
    @jagpalsingh3338 3 ปีที่แล้ว +6

    Waheguru bhla kre veer

  • @Manjinder-qd5uj
    @Manjinder-qd5uj ปีที่แล้ว

    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji

  • @sanjeevmalhotra2065
    @sanjeevmalhotra2065 3 ปีที่แล้ว +3

    🌹🌹🌹WAHEGURU Ji 🙏🏼🙏🏼🙏🏼🙏🏼🙏🏼🌹🌹🌹🌹🌹🌹🌹🌹🌹🌹🙏🏼🙏🏼🙏🏼

  • @ManjotGill-xk4ed
    @ManjotGill-xk4ed 2 หลายเดือนก่อน

    Waheguru ji waheguru ji waheguru ji waheguru ji waheguru ji waheguru ji

  • @BalwinderSingh-qd3jl
    @BalwinderSingh-qd3jl 3 ปีที่แล้ว +11

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurbgurbhindersingh3734
    @gurbgurbhindersingh3734 2 ปีที่แล้ว +15

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @gurmitsingh233
    @gurmitsingh233 3 ปีที่แล้ว +3

    ਵਾਹਿਗੁਰੂ ਜੀ

  • @avtarsingh2531
    @avtarsingh2531 2 ปีที่แล้ว +32

    ਮਹਾਨ ਗਿਆਨ ਦਾ ਸਾਗਰ ਸ਼੍ਰੀ ਦਸਮ ਗ੍ਰੰਥ ਸਾਹਿਬ ਕਲਮ ਅਤੇ ਤੇਗ ਦੇ ਧਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @satnamsingh-vf7yz
    @satnamsingh-vf7yz 2 ปีที่แล้ว +4

    🌺🌺 DHAN GURU NANAK 🌺🌺🙏

  • @amarjeetsinghkhalsa2318
    @amarjeetsinghkhalsa2318 ปีที่แล้ว

    🙏🙏♥️♥️ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ♥️♥️🙏🙏

  • @parshtomdas8640
    @parshtomdas8640 2 ปีที่แล้ว +1

    ਵਹਿਗੁਰੂ ਵਹਿਗੁਰੂ ਵਹਿਗੁਰੂ

  • @MahinderSingh-wh4ot
    @MahinderSingh-wh4ot 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @darshangoyal4152
    @darshangoyal4152 3 ปีที่แล้ว +3

    Wahe Guru ji

  • @sawraj.bhuthivadiyashabads8556
    @sawraj.bhuthivadiyashabads8556 2 ปีที่แล้ว +2

    Wahe guru ji

  • @vijaykohli6040
    @vijaykohli6040 2 หลายเดือนก่อน +1

    BOHIT HI VADHIYA BOHIT HI VADHIYA ( VIJAY KUMAR ) GHS

  • @kulvindersarao5221
    @kulvindersarao5221 24 วันที่ผ่านมา

    ਤਪੋਂ ਰਾਜ਼ ਰਾਜੋਂ ਨਰਕ

  • @BalvirSingh-dv1tv
    @BalvirSingh-dv1tv 2 ปีที่แล้ว +2

    Waheguru ji Maher rakha ji

  • @beenamirpuri2967
    @beenamirpuri2967 2 ปีที่แล้ว +5

    Very great satsang Baba Hardev singh ji aap hamesha yaad raheinge

  • @baljitjaguuvarpal9105
    @baljitjaguuvarpal9105 3 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @BarinderSingh-pb31
    @BarinderSingh-pb31 3 ปีที่แล้ว +3

    waheguru ji ka kalsa waheguru ji ki fathe

  • @shahdevsingh7951
    @shahdevsingh7951 3 ปีที่แล้ว +5

    Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji

  • @kewalkrishan7942
    @kewalkrishan7942 3 ปีที่แล้ว +9

    Waheguruji🍏❤️

  • @kamaljitsingh9219
    @kamaljitsingh9219 3 ปีที่แล้ว +7

    Waheguru Ji ki Fateh 🙏

  • @ajitpaulazad3791
    @ajitpaulazad3791 2 ปีที่แล้ว +1

    Satnam, vaheguru

  • @gurbachansingh8966
    @gurbachansingh8966 ปีที่แล้ว

    Waheguru waheguru waheguru waheguru waheguru. Narang

  • @jogindersinghgulati5134
    @jogindersinghgulati5134 3 ปีที่แล้ว +4

    Bahut sunder katha. .Raven vidvaan c. "Muurakh raavan kya le gaya ," Gurubani quotes. Public ke saath Netaon ko saath chalne chaahiye.

    • @anvilattack
      @anvilattack 2 ปีที่แล้ว

      balatkari c thoda pyara ravan

  • @surindermalik3167
    @surindermalik3167 3 ปีที่แล้ว +2

    WAHE GURU JI

  • @jagseersingh2445
    @jagseersingh2445 2 ปีที่แล้ว +1

    Waheguru ji Maher kri thatia

  • @GurpreetSingh-xd3rk
    @GurpreetSingh-xd3rk 3 ปีที่แล้ว +2

    Vah baba ji

  • @harmeshlal5669
    @harmeshlal5669 ปีที่แล้ว

    Wah kamal bat.......

  • @sunnyfilms1990
    @sunnyfilms1990 3 ปีที่แล้ว +2

    ਵਾਹਿਗੁਰੂ ਜੀ ਕੋੜਾ ਸੱਚ ਹੈ

  • @GurinderSingh-fy6ft
    @GurinderSingh-fy6ft 3 ปีที่แล้ว +7

    Waheguru Ji 🙏🙏🙏🙏

  • @deepaksidana7664
    @deepaksidana7664 2 ปีที่แล้ว +1

    Wahaguru ji mahar Karen

  • @harrydhiman6429
    @harrydhiman6429 2 ปีที่แล้ว +3

    Waheguru

  • @Singh-fm6cm
    @Singh-fm6cm 2 หลายเดือนก่อน

    ਵਾਹਿਗੁਰੂ ਜੀ

  • @shreekrishnaproperties7142
    @shreekrishnaproperties7142 2 ปีที่แล้ว

    extraordinary

  • @dharamaulakh2054
    @dharamaulakh2054 3 ปีที่แล้ว +4

    S,S,A,⏩ WaheGuruji 🚩 WaheGuruji 🚩 WaheGuruji 🚩 WaheGuruji 🚩 WaheGuruji 🚩🚩

  • @sarpanchmedia
    @sarpanchmedia 3 ปีที่แล้ว +4

    ehna vrga vidvaan katha wachak milna bht mushkil aa hun

  • @pawanbhutta6102
    @pawanbhutta6102 3 ปีที่แล้ว +3

    SATNAAM WAHEGURU JI SATNAAM WAHEGURU JI

  • @mandhirsingh9367
    @mandhirsingh9367 3 ปีที่แล้ว +5

    Baba ji
    Waheguru ji ka khalsa
    Waheguru ji ki fateh

  • @drjaspalsingh1440
    @drjaspalsingh1440 3 ปีที่แล้ว +1

    SATNAM VAHEGURU JI

  • @sodhisodhi4724
    @sodhisodhi4724 3 ปีที่แล้ว +1

    ਕੁਲਵਿੰਦਰ ਸਿੰਘ ਵਾਹਿਗੁਰੂ ਜੀ

  • @parmjitkaur8985
    @parmjitkaur8985 3 ปีที่แล้ว +5

    Waheguru ji waheguru ji 🌹🙏🌹 waheguru ji 👋👋 waheguru ji

  • @inderjitsingh8364
    @inderjitsingh8364 ปีที่แล้ว

    ਸਤਿਨਾਮ ਵਾਹਿਗੁਰੂ

  • @singhsukhveer9651
    @singhsukhveer9651 ปีที่แล้ว

    ਵਾਹਿਗੁਰੂ ਜੀ

  • @deepjatt486
    @deepjatt486 3 ปีที่แล้ว +6

    Waheguru ji 🙏🙏🙏🙏💥💥💥💥

  • @preamdass7580
    @preamdass7580 3 ปีที่แล้ว +1

    Sat.saheb.ji.jai.ho.bandi.chood.ki.jai

  • @JasbirSingh-xu8xi
    @JasbirSingh-xu8xi 2 ปีที่แล้ว +4

    ਬਹੁਤ ਗੂਣ ਗਿਆਨੀ ਸੀ

  • @gurdeepsinghbhullar3033
    @gurdeepsinghbhullar3033 3 ปีที่แล้ว +3

    Wahiguru Mihar kre g. Baba g Aap g ne parwachana duara Dil de kiwarh khol ditte Wahiguru Ate Maout nu Sda yad Rakhna Chahida he. Aakhian khul gyian.Dhanwad.

  • @BarinderSingh-pb31
    @BarinderSingh-pb31 3 ปีที่แล้ว +3

    🙏🙏🙏🙏🙏🙏waheguru ji

  • @manjindersidhu6246
    @manjindersidhu6246 3 ปีที่แล้ว +4

    Waheguru waheguru ji

  • @dharmindersingh9099
    @dharmindersingh9099 3 ปีที่แล้ว +5

    ਬਾਬਾ ਜੀ ਆਪ ਨੇ ਵੀ ਬ੍ਰਹਮਣ ਦੀ ਕੁੱਲ ਉੱਚੀ ਕਰ ਦਿੱਤੀ ਕੋਈ ਕੁੱਲ ਉੱਚੀ ਨੀਚੀ ਨਹੀ ਸਭ ਬਰਾਬਰ ਨੇ

    • @mannusandhu3637
      @mannusandhu3637 3 ปีที่แล้ว

      Waheguru ji 👍👍👍👍👍👍👍
      Delhi v aavo g sare Vaari Vaari
      Sadi Ekta Sadi Pehchaan
      Jai Jwan Jai Kisan
      Kisan Mazdoor Ekta Zindabad

    • @baldeepsinghkhalsa3871
      @baldeepsinghkhalsa3871 3 ปีที่แล้ว +2

      ਭਾਈ ਸਾਹਿਬ ਜੀ ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ ਗੁਰੂ ਸਾਹਿਬ ਤੋ ਪਹਿਲਾਂ ਉੱਚੀ ਕੁੱਲ ਪੰਡਿਤਾ ਨੂੰ ਮੰਨਦੇ ਸਨ

  • @GurwinderSingh-hn1tb
    @GurwinderSingh-hn1tb 3 ปีที่แล้ว +5

    Waheguru ji mehar kro ji 🙏

  • @pardipsingh7444
    @pardipsingh7444 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ,

  • @kulbirkaur2968
    @kulbirkaur2968 3 ปีที่แล้ว +17

    ਵਾਹਿਗੁਰੂ ਜੀ 🙏🙏🌹🌹

    • @HarbhajanSingh-jn5gx
      @HarbhajanSingh-jn5gx 2 ปีที่แล้ว +1

      Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt limited so Lakhasinghshahkot and NaseebkourwoSudagursinghAndhawalShahkot pb India Pvt limited

    • @HarbhajanSingh-jn5gx
      @HarbhajanSingh-jn5gx 2 ปีที่แล้ว +1

      Tarloksinghso sudagursingh Naseebkour wo Sudagur Singh soLakga Singh V P O box Sandhanwalshahkot and ManjeetDoKartarChandVpoPipplanwaleeHoshiarpur

    • @HarbhajanSingh-jn5gx
      @HarbhajanSingh-jn5gx 2 ปีที่แล้ว +1

      PrinceRaidoShahkot

  • @pawanbhutta6102
    @pawanbhutta6102 3 ปีที่แล้ว +3

    SATANAM WAHEGURU JI SATNAAM WAHEGURU JI

  • @DeepSingh-re5hk
    @DeepSingh-re5hk 3 ปีที่แล้ว +2

    Dhan waheguru

  • @rajkaran4514
    @rajkaran4514 3 ปีที่แล้ว +2

    Waheguru ji Than Than Baba Nanak Dev Ji

    • @rajkaran4514
      @rajkaran4514 3 ปีที่แล้ว +1

      Than Than Baba Ram Ji

    • @rajkaran4514
      @rajkaran4514 3 ปีที่แล้ว +1

      Waheguru ji

    • @rajkaran4514
      @rajkaran4514 3 ปีที่แล้ว +1

      Than Than Guru Garnth Shab Ji Das Patsai ji

    • @rajkaran4514
      @rajkaran4514 3 ปีที่แล้ว +1

      Baba Nanak Dev Ji

  • @JagdeepBrar-j8b
    @JagdeepBrar-j8b ปีที่แล้ว

    Wahe.guru.g❤

  • @JagjeetSingh-vx5sv
    @JagjeetSingh-vx5sv 3 ปีที่แล้ว +2

    Whaguro g

  • @Harvinder8272
    @Harvinder8272 3 ปีที่แล้ว +3

    waheguru jii🙏🏻🙏🏻🙏🏻🙏🏻🙏🏻

  • @baljitkaur2911
    @baljitkaur2911 3 ปีที่แล้ว +13

    Baba ji di video upload karan lai bahut bahut dhanvaad. 🙏🙏🙏

    • @anvilattack
      @anvilattack 2 ปีที่แล้ว

      ahho balatlari di prashnsa krri janda.