ਪੰਜਾਬ ਦੀ ਪੁਰਾਣੀ ਖੇਤੀ ਦੀਆਂ ਗੱਲਾਂ| ਬਾਪੂ ਜੀਵਨ ਸਿੰਘ ਪਿੰਡ ਕਾਂਝਲਾ (ਸੰਗਰੂਰ) | Son of Punjab

แชร์
ฝัง
  • เผยแพร่เมื่อ 3 ก.พ. 2025

ความคิดเห็น • 35

  • @gurlalsinghjawanda7699
    @gurlalsinghjawanda7699 4 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਕਿਸਾਨਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ

  • @clicklearn5177
    @clicklearn5177 4 ปีที่แล้ว +2

    ਬੱਲੇ ਬਾਬਾ ਜੀ ਪੈਰੀ ਪੈਣਾ ਮਾਸਟਰ ਜੀਵਨ ਸਿੰਘ ਜੀ ਕਾਂਝਲਾ ਵੱਡਮੁੱਲਾ ਖਜ਼ਾਨਾ ਹੋ ਤੁਸੀਂ 🙏

  • @piaraelection2195
    @piaraelection2195 4 ปีที่แล้ว +15

    ਕਮਾਲ ਦੀ ਗੱਲ ਆ ਵੈਸੇ
    ਜਦੋਂ ਤੱਕ ਪੰਜਾਬ ਆਲੇ ਲਾਹਨਤਾਂ ਪਾ ਕੇ ਸੌਣ ਲੱਗਦੇ ਹਨ ...
    ਐਨੇ ਨੂੰ ਕੈਨੇਡਾ, ਅਮਰੀਕਾ ਆਲੇ ਉਠ ਕੇ ਮੋਰਚਾ ਸੰਭਾਲ ਲੈਂਦੇ ਨੇ

  • @ਨਵਦੀਪਸਿੰਘ
    @ਨਵਦੀਪਸਿੰਘ 4 ปีที่แล้ว +1

    ਬਾਪੂ ਦੀਆ ਗੱਲਾ ਸੁਣ ਕਿ ਵਧਿਆ ਲੱਗਿਆ ਜੀ।😍
    ਧਰਨੇ ਚ ਹੋਰ ਵੀ ਅਜਿਹੇ ਬਾਪੂ ਜਰੂਰ ਹੋਣਗੇ🙏🙏
    ਓਨਾ ਦੀਆ ਅਜਿਹੀਆ ਗੱਲਾ ਵੀ ਸਾਨੂੰ ਜਰੂਰ ਸੁਣਾਓ ਜੀ🙏🙏🙏🙏🙏🙏🙏🙏😍❤️❤️😍😍
    ਬਾਕੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਓ ਜੀ💖💖
    ਮੈ ਤੁਹਾਡੀਆ ਸਾਰੀਆ ਵੀਡੀਓ ਦੇਖੀਆ
    ਬੜਾ ਸਕੂਨ ਮਿਲਦਾ ਸੁਣ ਤੇ ਚੰਗਾ ਵੀ ਲਗਦਾ ਗੱਲਾ ਸੁਣ ਕਿ

  • @inderdohla9595
    @inderdohla9595 4 ปีที่แล้ว +3

    ਸਿਰਾ ਗੱਲ ਵਾਤ।

  • @kannybhalla4856
    @kannybhalla4856 4 ปีที่แล้ว

    Pureanaa Bjorgaa na boheaat mehaant kitiee jisss daa faieadaa hune mille rihaa 🙏🙏🙏🙏🙏🙏👍👍👍👍👍👍

  • @manjitkaur6978
    @manjitkaur6978 4 ปีที่แล้ว +2

    🙏🙏🙏🙏🙏👍👍👍👍👍👍🙌🙌🙌🙌🙌🙌💐🌹🌷🌺👏👏👏👏👏👏👏🌼🌸🌻🍀☘️🌳🌲🎄🌟🌟🌟🌟🌟so super so fantastic Anmol khajana vadia gallan baatan👏👏👏👏👏👏sat sri akal all Kisan Ekta jindabaad

  • @daljitkaur1603
    @daljitkaur1603 4 ปีที่แล้ว +1

    Nice to see u uncle ji after ages

  • @bhavandeepsinghpannu3411
    @bhavandeepsinghpannu3411 4 ปีที่แล้ว

    ਵਾਹਿਗੁਰੂ ਜੀ ਕਿਰਪਾ ਬਖਸਸ ਕਰਨ ਸਭ ਦੇ ਉੱਪਰ ਜੀ

  • @jaswinderkaur499
    @jaswinderkaur499 4 ปีที่แล้ว +1

    Nice information uncle ji

  • @nirmalkaur1068
    @nirmalkaur1068 4 ปีที่แล้ว +1

    Sade dada ji great ne ji😋😋

  • @anmolsingh5277
    @anmolsingh5277 4 ปีที่แล้ว +4

    Veerji ik request h,Jiney v bajurg babe alag alag state to aaye ne ona de interview kro,ta jo saadi nvi generation kisana di purane time ch mehnat or sangarsh nu samaj ske or inspire hove.
    KISAN MAJDOOR EKTA ZINDABAAD

  • @VarinderSingh-cd3pk
    @VarinderSingh-cd3pk 4 ปีที่แล้ว

    Nice post 👍👍

  • @appalsingh
    @appalsingh 4 ปีที่แล้ว +2

    Master jiwan Singh ji diya hor Galla record karo ji

  • @prabjit7425
    @prabjit7425 4 ปีที่แล้ว +3

    ਬਿੱਲਾਂ ਦੇ ਨਾਲ ਨਾਲ ਮੋਦੀ ਕੋਲੋਂ ਅਸਤੀਫਾ ਵੀ ਲਵੋ ਕਿਉਂਕਿ ਇਸ ਨੇ ਤਬਾਹੀ ਹੀ ਕਰਨੀ ਹੈ । ਇਹ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਹੀ ਨਹੀਂ ਹੈ 🙏🙏 ।

  • @bluepen215
    @bluepen215 3 ปีที่แล้ว

    Good a

  • @jagdevsingh3520
    @jagdevsingh3520 4 ปีที่แล้ว

    👌👌👌👌👌

  • @prabjit7425
    @prabjit7425 4 ปีที่แล้ว

    Very nice ji 👌👌 .

  • @balwindersinghsingh8510
    @balwindersinghsingh8510 4 ปีที่แล้ว

    ਸਰੋਂ ਤਾਂ ਉੱਠਾਂ ਨਾਲ ਗਾਹੁਦੇ ਵੇਖੇ ਆ ਬਾਪੂ ਜੀ

  • @gurpreetbhullar366
    @gurpreetbhullar366 4 ปีที่แล้ว

    wah g wah ..

  • @proudtrucker5597
    @proudtrucker5597 4 ปีที่แล้ว +1

    Bai ji bapu ji de pind jrur ja k gala bata kr k ayio

  • @gurdeepsidhu3000
    @gurdeepsidhu3000 4 ปีที่แล้ว

    Good Bapo

  • @arshsarao910
    @arshsarao910 4 ปีที่แล้ว

    😍😍

  • @MandeepKaur-md7ot
    @MandeepKaur-md7ot 4 ปีที่แล้ว

    😍💫🙂💓👌

  • @balwindersinghsingh8510
    @balwindersinghsingh8510 4 ปีที่แล้ว

    ਝੋਰਡ਼ ਕਣਕ ਬਾਪੂ ਜੀ

  • @amanmultani6465
    @amanmultani6465 4 ปีที่แล้ว

    Veer menu thoda smj ni aya, me ehna chija vare kadhe ni sunya. Je hoya detail vich with equipment if possible

  • @prithvirajpooniajj.jhutjat4434
    @prithvirajpooniajj.jhutjat4434 4 ปีที่แล้ว +1

    Eh gaiian me ve handai ha te Me VI eh kam kare ha

  • @chahal1234
    @chahal1234 4 ปีที่แล้ว +2

    ਜੀਵਨ ਸ਼ਿੰਘ ਮੇਰੇ ਪਿੰਡ(ਘਨੋਰੀ ਕਲਾੰ) ਗੋਰਮਿੰਟ ਹਾਈ ਸਕੂਲ ਵਿੱਚ ਸਾਲ 1970 -71-72 'ਚ ਪੀ ਟੀ ਮਾਸ਼ਟਰ ਰਿਹਾ ਹੈ । ਉਦੋ ਮੈ ਸਕੂਲ ਵਿੱਚ ਪੜਦਾ ਸੀ। ਸਾਲ 2009 ਵਿੱਚ ਇਹਨਾਂ ਦੇ ਪਿੰਡ ਕਾਝਲਾਂ ਵਿਖੇ ਮੈ ਮਾਸ਼ਟਰ ਜੀ ਪਾਸ ਇੱਕ ਰਾਤ ਵੀ ਗੁਜਾਰੀ ਸੀ । ਸਕੂਲ ਸਮੇ ਦੀਆ ਗੱਲਾ-ਬਾਤਾਂ ਸਾਝੀਆਂ ਕੀਤੀਆ ਸੀ।

  • @sukhwindersinghsekhasekha4038
    @sukhwindersinghsekhasekha4038 4 ปีที่แล้ว

    Kissan jindabad

  • @prabjit7425
    @prabjit7425 4 ปีที่แล้ว

    ਫਖਰੇ ਕੌਮ ਬਾਦਲ ਨੂੰ ਵੀ ਮੋਰਚੇ ਵਿੱਚ ਬੁਲਾ ਕੇ ਉਸ ਦੀਆਂ ਕੁਰਬਾਨੀਆਂ ਬਾਰੇ ਪੁੱਛਿਆ ਜਾਵੇ ਅਤੇ ਜੁੱਤੀਆਂ ਮਾਰ ਕੇ ਉਸ ਨੂੰ " ਗੱਦਾਰ ਏ ਕੌਮ " ਦਾ ਅਵਾਰਡ ਦੇ ਕੇ ਸਨਮਾਨਿਤ ਕਰੋ । ਕੈਪਟਨ ਅਮਰਿੰਦਰ ਅਤੇ ਰਾਹੁਲ ਗਾਂਧੀ ਦਾ ਟਰੈਕਟਰ ਹੁਣ ਕਿੱਥੇ ਗਿਆ ??

    • @JobFarming
      @JobFarming 4 ปีที่แล้ว +1

      ਓਹਦੀ ਆਤਮਾ ਤਾਂ ਧਰਨੇ ਵਿੱਚ ਹੀ ਆਈ ਹੋਈ ਅਾ ,ਯਮਰਾਜ ਵੀ ਲੱਭ ਲਬ ਦੁਖੀ ਹੋਗਿਆ ਕਹਿੰਦਾ ਲੱਭਦੀ ਹੀ ਨੀ ਆਤਮਾ ਬਾਦਲ ਦੀ।।

    • @JobFarming
      @JobFarming 4 ปีที่แล้ว +1

      ਕੈਪਟਨ ਦੀ ਅਰੂਸਾ ਨੀ ਆਉਣ ਦਿੰਦੀ ਓਹ ਵੀ ਵਿਚਾਰਾ ਕੀ ਕਰੇ।ਦੂਜੀ ਰਾਣੀ ਓਹਨੂੰ ਪੁੱਛਦੀ ਨੀ ਅਰੂਸਾ ਦਾ ਸਹਾਰਾ ਐ ਜੇਕਰ ਏਥੇ ਅਾ ਗਿਅਾ ਅਰੂਸਾ ਕਿਸੇ ਹੋਰ ਨਾਲ ਗਾਟੀ ਨਾ ਪਾ ਲਵੇ ਕਿਤੇ ਓਹ ਤਾਂ ਨੀ ਡਰਦਾ ਆਇਆ।।ਓਹ ਰਾਹੁਲ ਗਾਂਧੀ ਅਾ ਜਿਹੜਾ ਓਹਦਾ ਤਾਂ ਕੀ ਕਹਿਣਾ।ਜਦੋਂ ਆਪਣੇ ਹੀ ਮਹਿਣਿਆਂ ਦੀ ਤਰ੍ਹਾ ਵੱਜ ਰਹੇ ਅਾ ਆਪਣੇ ਓਹਨੂੰ ਕੀ ਕਹੀਏ ਭਰਾ।।ਓਧਰ ਸੁੱਖਾ ਗੱਪੀ ਇੰਜਨੀਅਰਾਂ ਕੋਲ ਗਿਆ ਹੋਇਆ ਅਾ ਪੁੱਲ ਦਾ ਨਕਸ਼ਾ ਪਾਸ ਕਰਾਉਣ ਜਿਹੜਾ ਓਹਨੇ ਪੰਜਾਬ ਤੋਂ ਸਿੱਧਾ ਦਿੱਲੀ ਨੂੰ ਕੱਢਣਾ ਐ

  • @karamjitkaur2972
    @karamjitkaur2972 4 ปีที่แล้ว +1

    BJP govt khatam karo
    Modi raj kar dey yog ne
    Kuta raaj bhaey mud chaki chtay

    • @JobFarming
      @JobFarming 4 ปีที่แล้ว

      ਭੈਣੇ ਸਭ ਅੰਬਾਨੀ ਅਡਾਨੀ ਦੇ ਗੁਲਾਮ ਨੇ ।ਬੀਜੇਪੀ ਨੀ ਬਣੂ ਕਾਂਗਰਸ ਆਜੂ।ਪੰਜਾਬ ਹਰਿਆਣਾ ਤਾਂ ਜਾਗ ਗਿਆ ਬਾਕੀ ਮੁਲਕ ਦੇ ਕਿਸਾਨਾਂ ਦੀ ਜਾਗ ਪਤਾ ਨਹੀਂ ਕਦੋਂ ਖੁੱਲੇਗੀ।ਇਹਨਾਂ ਦੋਵੇਂ ਸੂਬਿਆਂ ਚ ਕਿਸਾਨਾਂ ਮਜਦੂਰਾਂ ਦੀ ਪਾਰਟੀ ਬਣ ਕੇ ਜਿੱਤ ਜਾਵੇ ਤਾਂ ਕੋਈ ਉਮੀਦ ਹੈਗੀ ਨਹੀਂ ਤਾਂ ਓਹੀਓ ਸਿੱਕਾ ਰੁਪਈਏ ਵਾਲਾ ਅਾ ਭਾਵੇਂ ਏਧਰ ਤੋਂ ਦੇਖ ਲਵੋ ਭਾਵੇਂ ਓਧਰ ਤੋਂ ਦੋਵਾਂ ਦੀਆਂ ਪਹਿਲੂ ਅਲਗ ਅਲਗ ਨੇ ਪਰ ਹੈ ਦੋਵੇਂ ਪਾਸੇ ਇਕ ਰੁਪਈਆ ਦੇ ਹੀ ਨੇ।।