Shiromani Akali Dal ਨੇ ਜ਼ਿਮਨੀ ਚੋਣਾਂ ਨਾ ਲੜਣ ਦਾ ਫੈਸਲਾ ਕਿਉਂ ਲਿਆ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 23 ต.ค. 2024

ความคิดเห็น • 35

  • @KuldeepSingh-ro7mq
    @KuldeepSingh-ro7mq 10 ชั่วโมงที่ผ่านมา +6

    ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਹੁਕਮ ਫਿੱਟ ਬੈਠਦਾ ਹੈ ਉਹ ਮੰਨ ਲਵੋ, ਜਿਹੜਾ ਫਿੱਟ ਨਹੀਂ ਬੈਠਦਾ ਉਹ ਨਾ ਮੰਨੋ , ਕਿਆ ਰਾਜਨੀਤਕ ਡਰਾਮਾ ਹੈ 😂😂😂

  • @satnamsinghsatnamsingh5217
    @satnamsinghsatnamsingh5217 10 ชั่วโมงที่ผ่านมา +9

    ਭਾਜਪਾ ਨਾਲ ਅੰਦਰਖਾਤੇ ਸਾਂਝ ਕਰਕੇ

  • @harjindersingh2844
    @harjindersingh2844 10 ชั่วโมงที่ผ่านมา +7

    ਕਿੰਨੀ ਵੱਡੀ ਤ੍ਰਾਸਦੀ ਹੈ ਕਿ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਸੰਤ ਲੌਂਗੋਵਾਲ, ਜਥੇਦਾਰ ਟੌਹੜਾ ਦੀ ਪਾਰਟੀ ਕੋਲ ਇਕ ਜੌਕਰ ਤੋਂ ਬਗੈਰ ਕੋਈ ਲੀਡਰ ਹੀ ਨਹੀਂ ਬਚਿਆ 😢😢

  • @jagroopcheema7720
    @jagroopcheema7720 10 ชั่วโมงที่ผ่านมา +8

    Bjp nal ਸੈਟਿੰਗ

  • @Udaisahib_ooo7
    @Udaisahib_ooo7 9 ชั่วโมงที่ผ่านมา +5

    ਜਥੇਦਾਰ ਸਾਹਿਬ ਜੀ ਨੇ ਅਕਾਲੀ ਦਲ ਨੂੰ ਮਨਾ ਨਹੀਂ ਕੀਤਾ ਮੂਰਖੋ ਤੁਹਾਡੇ ਕਮਲੇ ਪ੍ਰਧਾਨ ਨੂੰ ਮਨਾ ਕੀਤਾ ਜੇ

    • @punjjaabdesh8659
      @punjjaabdesh8659 6 ชั่วโมงที่ผ่านมา

      ਵੀਰ ਜੀ, ਵੀਰ ਜੀ ਇਹਨਾਂ ਨੂੰ ਸਭ ਪਤਾ, ਪਰ ਚਲਾਕੀ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ

  • @amritpalsinghpajwal
    @amritpalsinghpajwal 9 ชั่วโมงที่ผ่านมา +4

    BJP nal satting

  • @fitness_7777
    @fitness_7777 10 ชั่วโมงที่ผ่านมา +5

    Twanu vote paundaa kon 😂

  • @ravinderchauhan5552
    @ravinderchauhan5552 8 ชั่วโมงที่ผ่านมา +2

    Eh akaaki chunaav ton bahar reh key bjp di madad karangey...inna akaliyan ney punjaab ch punjabiyat noo khatam karan da thekaa lai liya hai hor ki keh sakdey aan

  • @deep_2113
    @deep_2113 10 ชั่วโมงที่ผ่านมา +3

    Har Da dar lagta hai 😅

  • @inderdeepsingh8646
    @inderdeepsingh8646 9 ชั่วโมงที่ผ่านมา +2

    ਕਾਹਦੀ ਮਰਿਆਦਾ ਕਾਇਮ ਰੱਖੋਗੇ? ਅਕਾਲ ਤਖ਼ਤ ਦੇ ਹੁਕਮ ਨਾਲੋਂ ਤੁਹਾਨੂੰ ਇਕ ਵਿਅਕਤੀ ਵਿਸ਼ੇਸ਼ ਦੀ ਫ਼ਿਕਰ ਹੈ। ਨਹੀਂ ਤਾਂ ਬਾਕੀਆਂ ਨੂੰ ਤਾਂ ਚੋਣਾਂ ਲੜਨ ਤੋਂ ਅਕਾਲ ਤਖ਼ਤ ਨੂੰ ਕੋਈ ਇਤਰਾਜ਼ ਨਹੀਂ ਸੀ।

  • @baljotbrar9229
    @baljotbrar9229 8 ชั่วโมงที่ผ่านมา +3

    ਨਿੱਕਰਾਂ ਵਾਲਿਆ ਨਾਲ ਸਾਰੀ ਸੈਟੀਂਗ ਆ

  • @patnitoplambu191
    @patnitoplambu191 10 ชั่วโมงที่ผ่านมา +3

    Ape chala ape guru😂😂😂😂😅

  • @PrinceKumar-cf7ek
    @PrinceKumar-cf7ek 5 ชั่วโมงที่ผ่านมา +1

    🙏🏻💐💐💐💐💐💐🙏🏻🤗🥰😊

  • @didarsaini8313
    @didarsaini8313 10 ชั่วโมงที่ผ่านมา +3

    Is Sukhbir Badal only leader in SHAROMANI AKALI DAL?
    I see there are many learned personalities in SAD
    Think about future of Punjab........ Waheguru budh Bakshey ji 😂😂

    • @jattsingh001
      @jattsingh001 10 ชั่วโมงที่ผ่านมา +2

      Yes...only Sikh leader

  • @sunnerboys
    @sunnerboys 7 ชั่วโมงที่ผ่านมา

    ਕਿਉਕੇ ਪੰਜਾਬ ਦੇ ਲੋਕ ਬੇਵਕੂਫ਼ ਨੀ

  • @sunnerboys
    @sunnerboys 7 ชั่วโมงที่ผ่านมา

    ਜਦੋਂ ਪ੍ਰਧਾਨ ਉਪ ਮੁੱਖ ਮੰਤਰੀ ਸੀ ਉਦੋਂ ਕਿਸੇ ਨੂੰ ਟਿੱਚ ਨੀ ਸੀ ਜਾਣਦਾ 🤣

  • @harbanssingh2167
    @harbanssingh2167 9 ชั่วโมงที่ผ่านมา +2

    If Akalis wants
    Revival they should shunt out two big liars Dr cheema and Valtoha

    • @Randy-eg6dk
      @Randy-eg6dk 2 ชั่วโมงที่ผ่านมา +1

      ONE MORE H BAINS

  • @ajaysingh-ou9fd
    @ajaysingh-ou9fd 9 ชั่วโมงที่ผ่านมา +1

    Sri Akal takhat sahibji de hukam da bhaana mar rahe ne....asli wajha b.j.p da pressure hai.... jo ki nahi chahunde ki akali dal elections vich contest kare te unha de saare votes b.j.p nu transfer ho jaan.....🤔🤨

  • @rrjhajj
    @rrjhajj 10 ชั่วโมงที่ผ่านมา +3

    😂😂😂😂

  • @jasspreet1668
    @jasspreet1668 5 ชั่วโมงที่ผ่านมา

    Punjab ki a jani k sbb jaandy wa ok Hun gll rehi sbb ikk hi a guru grr ch pardhangi chaldi a Baki Singh Saab sarya nu pta Kaun kinny Pani Cha wa

  • @arogijivan
    @arogijivan 9 ชั่วโมงที่ผ่านมา +1

    ਅਕਾਲੀ ਦਲ ਨੂੰ ਖ਼ਤਮ ਕਰਨ ਲਈ ਭਾਜਪਾ ਜਿੱਤ ਹਾਸਲ ਕਰ ਚੁੱਕੀ ਹੈ। ਸੁਖਬੀਰ ਨੂੰ ਦੋਸ਼ੀ ਕਰਾਰ ਦੇਣਾ ਕੋਈ ਗ਼ਲਤ ਗੱਲ ਨਹੀਂ ਸੀ ਕਿਉਂਕਿ ਉਹ ਆਪਣੇ ਕੀਤੇ ਕਰਮਾਂ ਦੀ ਸਜ਼ਾ ਭੁਗਤ ਰਿਹਾ ਪਰ ਅਫਸੋਸ ਇਸ ਗੱਲ ਦਾ ਕਿ ਦੋਸ਼ੀ ਕਰਾਰ ਦੇਣ ਤੋਂ ਬਾਅਦ ਸਜ਼ਾ ਦਾ ਦਿਨ ਮੁਕੱਰਰ ਕਿਉਂ ਨਹੀਂ ਕੀਤਾ ਸਿੰਘ ਸਾਹਿਬ ਨੇ। ਸਜ਼ਾ ਭੁਗਤਣ ਲਈ ਦੋਸ਼ੀ ਤਿਆਰ ਸੀ। ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਜੇਕਰ ਕਿਹਾ ਜਾਵੇ ਕਿ ਭਾਜਪਾ ਸਾਰੇ ਤਖਤਾਂ ਤੇ ਕਾਬਜ਼ ਹੋ ਚੁੱਕੀ ਹੈ।

  • @harmanmalwiya6056
    @harmanmalwiya6056 6 ชั่วโมงที่ผ่านมา

    Amritpal nu akali dal leader banaa do fir akali dal zindabad ho jayegi

  • @JagjitSingh-ry8ox
    @JagjitSingh-ry8ox 7 ชั่วโมงที่ผ่านมา

    Hehe bade drame ya ehna de je himmat te sgpc di election karao

  • @ShahidAli-pr1rr
    @ShahidAli-pr1rr 2 ชั่วโมงที่ผ่านมา

    Tussi loka nu ni rab nu dhokha de re o 😢

  • @BalwinderSingh-vf1nh
    @BalwinderSingh-vf1nh 6 ชั่วโมงที่ผ่านมา

    Daal vich kala lhai

  • @MajorSingh-r2f
    @MajorSingh-r2f 6 ชั่วโมงที่ผ่านมา

    Ehvsab drama hai