Eh galat aa Technically ki Guru Granth sahib sirf punjabi ch aa Eh Braj,Awadhi,Pahadi te hor boliya ch bhi aa,par saareya nu Gurmukhi script ch likhya gya aa
@@SPARTACUS77537no problem tusin padia Karo ...te apney bachian nu padaia Karo. J ankh nall jiona tan guru granth sahib padia Karo ...eh sabb dharma da sanja hai...❤❤❤
Thanks daljeet bhaa ji. Landha Punjab vich tan Punjab da sooraj hun leh chukya hai😢. Shukar hai charda Punjab alyan jis language of wisdom Punjabi nu AJ vi gaal naal laya Hoya ha
Tusi jeonde raho Punjabi da sooraj kade nahi lehn dena. Datte raho, apne shana matte itihaas te ma boli Punjabi to jaanu krao hora nu v jinah ne sarkari propagande krke apni ma boli to sharm aundi aa. Jeeve Punjabi ❤
Very good comment. Totally agree. In Lahore, children are moving towards Urdu, while in Delhi children are learning hindi. But the appeal of Punjabi is eternal. It has appeal across different religions & different nations. Daljit Dosanjh is a great son of Punjabi language & culture. He will be remembered for long.
Diljeet naam wi diljeet .. Dil jeet liya veer diljeet 22 ne ... .. wdaaa raaab da krmm hai is insaaan diljeet de upr ... . Prmaatma diljeet 22 nu chaad di kallaa ch rakhn tandrusti mannrussti rakhnn ... . Mind to tejj udaaan bdlaaa to uchi nimrtaaa wi nimai rukh jinni hai .. nimeyaa rukhaa nu faaal bott laagda ha ... God bless u diljeet 22 .. tussi Mann ho Punjab da ..
Plz dont get Jealous for someone acheivement!! He is very nice and Humble person which I met personally during his concert in Cali!! Head off to Diljit Dosanjh!! Luv u Bro always!!
Well said Sir ! I love all Punjabi speakers and punjabis. It will never die ! Sufis and Sikh Gurus used Punjabi anyone who use Punjabi will rock always ❤
ਪੰਜਾਬੀ ਬੋਲੀ ਪੰਜਾਬੀਆਂ ਦੀ ਸ਼ਾਨ ਹੈ!❤
ਹਿੰਦੀ ਉਰਦੂ ਠੀਕ ਹੈ, ਪਰ ਪੰਜਾਬੀ ਦੀ ਕੋਈ ਰੀਸ ਨਹੀਂ, ਲਵ ਪੰਜਾਬ ਲਵ ਪੰਜਾਬੀ, ਪੰਜਾਬੀ ਜ਼ਿੰਦਾਬਾਦ ਚਾਹੇ ਭਾਰਤੀ ਪੰਜਾਬੀ ਚਾਹੇ ਪਾਕਿਸਤਾਨੀ ਪੰਜਾਬੀ, ਪੰਜਾਬ ਪੰਜਾਬੀ ਜ਼ਿੰਦਾਬਾਦ ਸੀ ਅਤੇ ਹਮੇਸ਼ਾ ਹੀ ਰਹੁ
Thanks indian punjabi from pakistan
Gurmikhi sikhna piyaan main bi.
ਉਰਦੂ ਪੰਜਾਬੀ ਦੀ ਲਿਪੀ ਸ਼ਾਹਮੁਖੀ ਹੈ.. ਅਤੇ ਪੰਜਾਬੀ ਦੀ ਗੁਰਮੁਖੀ..
Farsi is our language not Punjabi ❤
ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰ ਰਹੇ ਹਾਂ ❤
ਪੰਜਾਬ ਦਾ ਹੀਰਾ ਦਲਜੀਤ ਦੁਸਾਂਝ 👍
ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਅਸੀਂ ਹਮੇਸ਼ਾ ਪੰਜਾਬੀ ਵਿੱਚ ਲਿਖਾਂਗੇ ਅਤੇ ਪੰਜਾਬੀ ਵਿੱਚ ਬੋਲਾਂਗੇ। ਇਹ ਸਾਡੀ ਗੁਰੂਆਂ ਦੀ ਭਾਸ਼ਾ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ।
Punjab Punjabi zindabad 🇮🇳🇵🇰💐💐
ਬਹੁਤ ਵਧੀਆ ਗੱਲ ਕਹੀ ਹੈ। ਬਹੁਤ ਬਹੁਤ ਮੇਹਰਬਾਨੀ। ਆ ਗਏ ਪੰਜਾਬੀ ਓਏ। ਪੰਜਾਬੀ ਜੀਊਂਦੀ ਰਹੇਗੀ ਜਦ ਤਕ ਦੁਨੀਆਂ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪੰਜਾਬੀ ਵਿੱਚ ਹੈ।💙💛🤎❤️🧡💜🩵🩷💚
@@MohanSingh-mm5kb it's true
@@inderpreetsingh1319Guru Granth Sahib Braj,Sanskrit,Pahadi te hor bhi boliya ch aa,par Script Gurumkhhi use hoyi aa
Eh galat aa Technically ki Guru Granth sahib sirf punjabi ch aa
Eh Braj,Awadhi,Pahadi te hor boliya ch bhi aa,par saareya nu Gurmukhi script ch likhya gya aa
@@SPARTACUS77537no problem tusin padia Karo ...te apney bachian nu padaia Karo. J ankh nall jiona tan guru granth sahib padia Karo ...eh sabb dharma da sanja hai...❤❤❤
Zuban farsi Mather peder assat not Punjabi 😅
ਬਾਬਾ ਫਰੀਦ ਬਾਬੇ ਨਾਨਕ ਜੀ ਦੀ ਪੰਜਾਬੀ ਪਿਆਰੀ ਪੰਜਾਬੀ❤❤❤❤❤
Punjab Zindabad,
Punjabi Zindabad,
ਪੰਜਾਬ ਜ਼ਿੰਦਾਬਾਦ
ਪੰਜਾਬੀ ਜ਼ਿੰਦਾਬਾਦ
ਦਿਲਜੀਤ ਦੁਨੀਆ ਦੀ ਹਰ ਸਟੇਜ ਤੇ ਪੰਜਾਬੀ ਦੀ ਗੱਲ ਕਰਦਾ ਹੈ ❤
ਬਿਲਕੁਲ ਸਹੀ ਜੀ 🎉
ਸਾਡੇ ਚੜਦੇ ਪੰਜਾਬ ਵਿੱਚ ਪਰਵਾਸੀ ਲੋਕ ਪੰਜਾਬੀ ਪੜਦੇ,ਬੋਲਦੇ ਨੇ,
ਸ਼ਹਿਰੀ ਪੰਜਾਬੀਆਂ ਦੇ ਬੱਚੇ ਹਿੰਦੀ ਬੋਲਦੇ ਨੇ , ਸਕੂਲਾਂ ਗੁਰਦੁਆਰਾ ਸਾਹਿਬ,ਮਾਰਕੀਟ ਵਿੱਚ ਹਿੰਦੀ ਬੋਲਦੇ ਆਮ ਹੀ ਹੈ, ਬੜੀ ਸ਼ਰਮ ਦੀ ਗੱਲ ਹੈ,
ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥
ਪੰਜਾਬੀਆ ਦਾ ਦੌਰ ਚਲ ਰਿਹਾ ❤
Hmesha chalda rahe. WG di mehar hove. 🙏🏻
ਪੰਜਾਬ ਸਾਡੀ ਮਾਂ ਬੋਲੀ ਸਾਨੂੰ ਪੰਜਾਬੀ ਬੋਲਣ ਵਿੱਚ ਲੇਖਣ ਵਿਚ ਕੋਈ ਸ਼ਰਮ ਨਹੀਂ ਮੰਨਣੀ ਚਾਹੀਦੀ
Thankyou hanif Bhai jaan from a Punjabi lover from charda punjab
ਸਾਡਾ ਪੰਜਾਬ ਸਾਡੀ ਪੰਜਾਬੀ ਜ਼ਿੰਦਾਬਾਦ
ਪੰਜਾਬ ਦੇ ਕਈ ਪ੍ਰਾਈਵੇਟ ਸਕੂਲ ਪੰਜਾਬੀ ਭਾਸ਼ਾ ਦੇ ਦੁਸ਼ਮਣ ਹਨ ।
ਪਰ ਪੰਜਾਬ ਅਤੇ ਪੰਜਾਬੀ ਨੂੰ ਮਿਟਾਉਣ ਵਾਲ਼ੇ ਆਪ ਮਿਟ ਗਏ ।
🌺🌺🌺ਜੈ ਪੰਜਾਬ🌺ਜੈ ਪੰਜਾਬੀ🌺🌺🌺
ਤੇ ਉਣਾ schools ਵਿੱਚ ਬੱਚੇ ਕਿੰਨਾ ਦੇ ਨੇ ਪੰਜਾਬੀਆਂ ਦੇ ਜਾਂ ਫਰ ਬਿਹਾਰ up ਵਾਲਿਆ ਦੇ।।।
@@PromiseKelly-q1y ਇਹ ਵੀ ਕੋਈ ਪੁੱਛਣ ਵਾਲ਼ੀ ਗੱਲ ਹੈ ?
Na bai myth hi aa...lokk app b bhut aware ho gye ...lokk bachya Panjabi parda rehe sare ....
ਸਾਨੂੰ ਮਾਣ ਪੰਜਾਬੀ ਹੋਣ ਤੇ
Thanks daljeet bhaa ji. Landha Punjab vich tan Punjab da sooraj hun leh chukya hai😢. Shukar hai charda Punjab alyan jis language of wisdom Punjabi nu AJ vi gaal naal laya Hoya ha
Tusi jeonde raho Punjabi da sooraj kade nahi lehn dena. Datte raho, apne shana matte itihaas te ma boli Punjabi to jaanu krao hora nu v jinah ne sarkari propagande krke apni ma boli to sharm aundi aa.
Jeeve Punjabi ❤
Pakistan ich Vote os nu pau jo Punjabi nu permot krn, eni jnta hai pakistani Punjab bich.
ਪੰਜਾਬ ਪੰਜਾਬੀ ਜ਼ਿੰਦਾਬਾਦ( Punjab Punjabi jindabad)
ਬਹੁਤ ਵਧੀਆ, ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ, ਪੰਜਾਬੀ ਹਾਂ ਅਤੇ ਮਾਣ ਹੈ ਕਿ ਮੈਂ ਪੰਜਾਬੀ ਹਾਂ ਅਤੇ ਮੇਰੀ ਮਾਂ ਬੋਲੀ ਪੰਜਾਬੀ ਹੈ
Kia baat Hanif saab love punjabi
Hanif Saab waheguru tohade te kirpa Kari Rakhan. Tusi vi punjabi Boli di Seva kar rahe hai. Lage Raho Rab Barkat payega.
Punjabi Aa gaye oye ❤
ਬਹੁਤ ਵਧੀਆ ਜਾਣਕਾਰੀ ਦਿੱਤੀ
ਦਿਲਜੀਤ ਤੇ ਮਾਣ ਹੋਣਾ ਚਾਹੀਦਾ,ਜਿਸ ਨੇ ਪੰਜਾਬੀ ਅਤੇ ਪੰਜਾਬ ਦੀ ਦੁਨੀਆਂ ਲੱਵਲ ਤੇ ਧੱਕ ਪਾ ਦਿੱਤੀ
Love you ❤jit
جیوندے رہو ہسدے رہو تے وسدے رہو تے پنجابیاں دا مان وداندے رہو
ਪੰਜਾਬ ਜ਼ਿੰਦਾਬਾਦ
ਪੰਜਾਬੀਅਤ ਜ਼ਿੰਦਾਬਾਦ
ਪੈਦਾ ਵੀ ਪੰਜਾਬੀ ਹੋਏ ਜਿਉਂਦੇ ਵੀ ਪੰਜਾਬੀ ਆ ਮਾਣ ਨਾਲ
ਤੇ ਮਰਾਂਗੇ ਵੀ ਪੰਜਾਬ ਦੀ ਮਿੱਟੀ ਚ
Janab Mohammed Hanif sahib tuhanu dili salam 🙏, Punjab Punjabi Punjabiat zindabad from India 🇮🇳
Great Hanif bhai ji Sadiq Masih
Nice explain love punjab
ਬਹੁਤ ਵਧੀਆ ਪੋਸ਼ਟ ਜੋ ਪੰਜਾਬੀਓ ਉਠ ਖੜੋ ਪੰਜਾਬੀ ਪੜੋ ਅਤੇ ਬਚਿਆ ਨੂੰ ਪੜਾਓ ਵੇਲਾ ਹੈ ਪੰਜਾਬ ਨੂੰ ਬਚਾਉਣ ਦਾ ।
ਪੰਜਾਬੀ ਦਾ ਬੋਲਬਾਲਾ ਇੱਕ ਦਿੱਨ ਜ਼ਰੂਰ ਹੋਵੇਗਾ। ਹਰ ਇੱਕ ਪੰਜਾਬੀ ਨੂੰ ਆਪਣੇ ਆਪ ਤੇ ਮਾਣ ਹੋਣਾ ਸਕਦਾ ਹੈ।
Kk dj Mandi gobindgarh walo diljeet 22 nu bohat sara pyaar god bless u .. tussi maan ho punjabia da
ਆ ਗਏ ਓਏ ਪੰਜਾਬੀ
ਜੇਹੜੇ ਲੋਕ ਜੱਧੀ ਪੁਸ਼ਤੀ ਪੰਜਾਬੀ ਹਨ ਉਹ ਹਰੇਕ ਸਮੇਂ ਵਿਚ ਪੰਜਾਬੀ ਹੋਣ ਤੇ ਫ਼ਕਰ ਮਹਿਸੂਸ ਕਰਦੇ ਹਨ. ਜੇਹੜੇ ਲੋਕ ਪੰਜਾਬੀ ਨਹੀਂ ਸਨ ਪਰ ਸ਼ੋਹਰਤ ਦੇਖ ਕੇ ਪੰਜਾਬੀ ਬਣੇ ਹੋਏ ਸਨ ਓਹੀ ਲੋਕ ਹੁਣ ਆਪਣੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ
ਜੇਕਰ ਕੋਈ ਬਾਈਆ ਆਪਣੇ ਆਪ ਨੂੰ ਪੰਜਾਬੀ ਦੱਸੇ , ਕਦੇ ਨਾ ਕਦੇ ਤਾ ਉਸੀ ਦੀ ਉਲਾਦ ਇਹ ਗੱਲ ਕਹੂਗੀ ਹੀ ਕੇ ਓਹ ਬਾਈਏ ਹਨ ਪੰਜਾਬੀ ਨਹੀਂ 😅
ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ❤❤
Very nice thank you sir you give good advice to the people god bless you
ਤੁਸੀ ਗਰੇਟ ਹੋ !
Hanif ji, tuhadi BBC news service nu salute.
Dher sara piaar, addab, satkar
S P Singh
Jalandhar city
ਮਾਣ ਹੈ ਪੰਜਾਬੀ ਹੋਣ ਤੇ ❤❤❤❤
Waah-Kamaal, Dhanwaad ehna gallan ton jaanuh kavaan lyi, Distt - SBS Nagar, Tehsil Balachaur
ਮੈਨੂੰ ਤਾਂ ਮਾਨ ਹੈ ਜੀ ਮੈਂ ਇੱਕ ਪੰਜਾਬੀ ਹਾਂ ❤❤❤❤
ਚੜ੍ਹਦੀ ਕਲਾ ਚ ਰਹੇ ਪੰਜਾਬ ਤੇ ਪੰਜਾਬੀ!
One country one language right concept but jithe gal ਆਵੇ ਮਾ ਬੋਲੀ ਦੀ ਫਰ ਬੱਸ ਪੰਜਾਬੀ ਆਗੇ ਓਏ ❤❤❤❤❤❤
ਪੰਜਾਬੀ ਆ ਗਏ ਓਏ !!!!
Hanif sahab very good speech on maa boli punjabi with sada punjab da dil diljit dosanj.❤❤rub rakha.
ਬਹੁਤ ਵਧੀਆ ਵੀਰ ਜੀ l ਪ੍ਰਮਾਤਮਾਂ ਇਹਨਾਂ ਮਾਂ ਬੋਲੀ ਤੋੰ ਭੱਜਣ ਵਾਲੇ ਲੋਕਾਂ ਨੂੰ ਸੁਮੱਤ ਬਖਸ਼ਣ ਤੇ ਉਹ ਆਪਣੀ ਮਾਂ ਬੋਲੀ ਨੂੰ ਮੁੜ ਅਪਨਾਉਣ l
ਪੰਜਾਬ ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ🌹❤️❤️
Language beyond borders, beyond oceans called Punjabi
🌹 🌹 🌹
Mother tongue is unique
Waah haneef Saab, hamesha di tarah bahut wadiya.. hasde wasde raho....
ਪੰਜਾਬ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਪਛਾਣ ਨੂੰ ਦੂਜੀਆਂ ਸਭਿਅਤਾਵਾ ਨੇ ਢਾਹ ਲਿਆ ਤੇ ਢੱਠਣ ਦਾ ਕਾਰਣ ਬਾਈ ਡੀਫਾਲਟ ਹੈ, ਰੱਬ ਅੱਲਾ ਪਾਕ, ਪਰਮਾਤਮਾ ਪੰਜਾਬੀਆ ਨੂੰ ਇਕ ਦਿਨ ਇਕ ਮਿਕ ਕਰੇ!
ਪੰਜਾਬੀ❤❤❤❤❤
ਪੰਜਾਬੀ ਹਮੇਸ਼ਾ ਸਿਖ਼ਰ ਤੇ ਜਾਂ ਟੀਸੀ ਤੇ ਰਹਿੰਦੇ ਹਨ। ਪੰਜਾਬੀ ਬਿਲਕੁਲ ਮਨ ਨੀਵਾਂ ਤੇ ਮਿੱਟੀ ਨਾਲ ਜੁੜੇ ਹੁੰਦੇ ਹਨ। ਜਾਂ ਬਿਲਕੁੱਲ ਕੁੱਝ ਨਹੀਂ ਜਾਂ ਸਾਰੀ ਦੁਨੀਆ ਤੇ ਛਾਉਣ ਦੀ ਸਮਰੱਥਾ ਰੱਖਦੇ ਹਨ।
ਸਾਰਿਆਂ ਭਾਸ਼ਾਵਾਂ ਚੰਗੀਆ ਨੇ ਪਰ ਸਭ ਤੋਂ ਸੋਹਣੀ ਸਾਡੀ ਮਾਂ ਬੋਲੀ
Punjabi leagues very sweet leagues ❤❤
I m proud to be a punjabi ❤️ਮੈਨੂੰ ਮਾਣ ਹੈ ਪੰਜਾਬੀ ਹੋਣ ਤੇ ❤️
Thanks for narrating Diljit's love for PUNJABI in a nice manner ❤
ਜਿਹਨੂੰ ਪੰਜਾਬੀ ਨਹੀਂ ਆਉਂਦੀ ਓਹਨੂੰ ਅਨਪੜ ਸਮਝੋ
Punjabi boli zindabad 💪😊
long live punjabi ........angrezich likhta
ਪੰਜਾਬੀ ਜਿੰਦਾਬਾਦ
ਰਾਜ ਕਰੇਗਾ ਖਾਲਸਾ ਰਾਜ ਕਰੇਗਾ ਪੰਜਾਬੀ ❤❤❤❤
ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਤੇ ਮਾਣ ਹੈ ❤
ਹਨੀਫ ਸਾਹਿਬ ਬਲੌਗ ਲਈ ਧੰਨਵਾਦ।
M very happy to listen to your Punjabi language..... SSA from punjab, india
Punjab Zindabad, India Zindabad....
Respectable statement for punjabis on the global
ਧੰਨਵਾਦ ਭਾਈਜਾਨ ❤❤❤
Very good comment. Totally agree. In Lahore, children are moving towards Urdu, while in Delhi children are learning hindi. But the appeal of Punjabi is eternal. It has appeal across different religions & different nations. Daljit Dosanjh is a great son of Punjabi language & culture. He will be remembered for long.
We proud to be punjabi
Diljeet naam wi diljeet .. Dil jeet liya veer diljeet 22 ne ... .. wdaaa raaab da krmm hai is insaaan diljeet de upr ... . Prmaatma diljeet 22 nu chaad di kallaa ch rakhn tandrusti mannrussti rakhnn ... . Mind to tejj udaaan bdlaaa to uchi nimrtaaa wi nimai rukh jinni hai .. nimeyaa rukhaa nu faaal bott laagda ha ... God bless u diljeet 22 .. tussi Mann ho Punjab da ..
Kk dj Mandi gobindgarh walo diljeet 22 nu bohat saara pyaaar god bless u diljeet bro
I'm proud to be a Punjabi ❤
ਮੈਂਨੂੰ ਮਾਣ ਹੈ ਮੇਰੇ ਪੰਜਾਬੀ ਹੋਣ ਤੇ ❤
Saanu maan punjabi hon te ❤
Punjabi zindabad ❤❤❤❤❤❤
ਪੰਜਾਬ ਪੰਜਾਬੀ ਬੋਲੀ ਜ਼ਿੰਦਾਬਾਦ 🎉🎉🎉
Love for Punjabi
Mr punjabi 🥰
So nice sir 🙏
Punjab Zindabad
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Punjab punjabi ZINDABAD
Proud to be panjabi❤️❤️❤️❤️
Hanif Sahib I salute you . Most valuable commentary and trying to promote the Punjabi Language. Thanks
ਬਹੁਤ ਵਧੀਆ ਰਿਪੋਰਟਿੰਗ ਹਨੀਫ ਸਾਹਬ, ਵਿਲਕੁੱਲ ਸਹੀ ਕਹਿ ਰਹੇ ਹੋ।
Love panjabi ਪੰਜਾਬੀ ❤❤❤❤❤
Sannu Maan Hai Daljeet Veer Te @Waheguru Mehar Kare 🙏🙏
ਸਜੁੁਕਤ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਆਦ
Punja😊bi maaboli nu sansar wich harman pyara bandung wich daljit dosanjh di bhumika laee usually lakh lakh dhanwad waheguru usnu sadaa chardi kla bakhshe😊
Rabb Rakha bhai ji, bahot sohni peshkash ...bahot saara pyar Jammu toh!
Meri Maa Boli "Punjabi" ❤
Pakistani punjabi feel ashemed to speak there mother tongue but we true Punjabi spread worldwide
Plz dont get Jealous for someone acheivement!! He is very nice and Humble person which I met personally during his concert in Cali!! Head off to Diljit Dosanjh!! Luv u Bro always!!
ਜ਼ਿੰਦਾਬਾਦ
Beautiful video.. bahut sohni video Bhai Saheb.
So, Lovely Punjabi I likes it
Hanif sahib thanks good views
Maza aya gallan sun ke . Tusin bahut muhabbat naal te panjabiat wich bhijj ke bolde ho. Rab bhala kare.
Punjab punjabiyat zindabad sada maan Punjabi Sadi shaan Punjabi Asi han Punjabi ❤❤❤❤❤❤❤❤❤❤❤❤❤
5 ਕ ਸਾਲ ਰੁੱਕ ਬਿਹਾਰ ਬਿਹਾਰਰੀਤ ਜਿੰਦਾਬਾਦ ਸਾਡਾ ਮਾਨ ਬਿਹਾਰ ਸਾਡੀ ਸ਼ਾਨ ਬਿਹਾਰ ਅਸੀਂ ਹਾਂ ਬਿਹਾਰੀ ਏ ਬੋਲੇ ਗਾ ਵੀਰ ਕਿਸ ਨੀਂਦ ਚ ਸੁੱਤਾ ਪਿਆ ਆਪ ਦੇ ਆਲੇ ਦੁਆਲੇ ਦਾ ਮਹੌਲ ਦੇਖੋ ਜ਼ਰਾ ਅੱਜ ਭਇਆ ਸਰਪੰਚ ਬਣ ਰਹੇ ਕੱਲ mla ਪਰਸੋ ਮੁੱਖ ਮੰਤਰੀ ਪੰਜਾਬ ਦੇ ਲੱਗਣ ਗੇ ਪੰਜਾਬੀ ਬਾਹਰ ਜ਼ਾ ਚੁੱਕੇ ਹੋਣੇ ਅਧੇ ਨਾਲੋਂ ਜ਼ਿਆਦਾ ਚੱਲੇ ਗਏ ਥੋੜੇ ਰਹਿੰਦੇ ਪਾਸਪੋਰਟ ਲਾਏ ਆਂ ਸਹੀ ਜੋ ਗਰੀਬ ਬੇਸਹਾਰਾ ਨੇ ਇਧਰ ਉਨ੍ਹਾਂ ਨੂੰ ਫਿਰ ਭਇਆ ਨੂੰ ਵੋਟਾਂ ਪਾਉਣੀਆਂ ਪੈਣੀਆਂ id ਅਧਾਰ ਕਾਰਡ ਵੋਟਰ ਕਾਰਡ ਹਵਾ ਚ ਥੋੜੀ ਬਣ ਰਹੇ ਬਹਾਰ ਦੇ ਰਾਜਾ ਵਾਲੇ ਦੇ ਪੰਜਾਬ ਚ ਇੰਨਾ ਹਿੰਦ ਸ਼ੈਤਾਨ ਦਿਮਾਗ ਵਾਲੇ ਦੀਆਂ ਚਾਲਾਂ ਚ ਫਸ ਗਏ ਪੰਜਾਬੀ ਇਹ ਜਿੱਤ ਗਏ ਵੀਰ ਮੇਰੇ ਜਿੱਤ ਗਏ ਸਾਡੇ ਨੂੰ ਅਕਲ ਨਹੀਂ ਆਉਣੀ ਕਦੇ ਨਹੀਂ ਆਉਣੀ ਲੋਕਤੰਤਰ ਦੇ ਹਿਸਾਬ ਨਾਲ ਵੱਧ ਬੋਲੀ ਜੋ ਬੋਲੀ ਜਾਂਦੀ ਉਹ ਸਟੇਂਟ ਘੋਸ਼ਿਤ ਕਰ ਦਿੱਤੀ ਜਾਂਦੀ ਅੱਜ ਪੰਜਾਬ ਚ ਪੰਜਾਬੀ ਤੇ ਬੇਨ ਲੱਗ ਰਹੇ ਬੱਚੇ ਨੂੰ ਬੋਲੀ ਤੇ ਸਜ਼ਾ ਦਿੱਤੀ ਜਾਂਦੀ ਪੰਜਾਬ ਸਿੱਖਿਆ ਬੋਰਡ ਦੀ ਅਫਸਰ ਇੰਨਾ ਯੂਪੀ ਵਾਲੀ ਲਾ ਦਿੱਤੀ ਉਹ ਸੁੱਖ ਸਹੂਲਤਾਂ ਬਹਾਰ ਦੀਆਂ ਸਟੇਂਟ ਵਾਲੇ ਨੂੰ ਕਿੱਥੋਂ ਭਲਾਂ ਹੋਜੂ ਪੰਜਾਬ ਦਾ ਕਦੇ ਨਹੀਂ ਸੱਚ ਦੱਸਾਂ ਰੂਹਾਂ ਰੋਂਦੀਆਂ ਹੋਊ ਉਹ ਸੂਰਬੀਰ ਯੋਧੇ ਦੀਆਂ ਅੱਜ ਬੀਰਜ ਵਿੱਕ ਰਿਹਾ ਤੇ ਤੁਹਾਡੀ ਕੁੱਖਾਂ ਚ ਬੀਜ਼ ਪਾਇਆ ਜ਼ਾ ਰਹੇ ਜ਼ਾ ਕੇ ਦੇਖੇ ਓ ਹੌਸਪੀਟਲ ਚ ਭਇਆ ਕਿਵੇਂ ਬੀਜ਼ ਵੇਚ ਰਹੇ ਨਸਲਾਂ ਖ਼ਤਮ ਕਰ ਰਹੀ ਇਹ ਹਿੰਦ ਸਰਕਾਰ ਇੱਥੇ ਬੋਲਣ ਵਾਲੇ ਬਚਨ ਨਾਂਹ ਤੇ ਸਾਡੇ ਲੋਕ ਦੇਖੋ ਕੀ ਕਰ ਰਹੇ ਹੱਦ ਆਂ ਯਾਰ ਹੱਦ ਮਹੌਲ ਦੇਖ ਪੰਜਾਬ ਦਾ ਦਿੱਲ ਕਰਦਾ ਖੁਦ ਖੁਸ਼ੀ ਕਰ ਲਈ ਏ ਹਾਲਾਤ ਦੇਖ ਕੀ ਬਣ ਗਏ ਪਰ ਬੁਜ ਦਿੱਲ ਨਹੀਂ ਵੀਰ ਮੇਰੇ 🙌👍
ਆਈ ਲਵ ਮਾਈ ਪੰਜਾਬੀ❤❤❤❤❤
Well said Sir ! I love all Punjabi speakers and punjabis. It will never die ! Sufis and Sikh Gurus used Punjabi anyone who use Punjabi will rock always ❤
Punjabi ik proud karan wali language hai
Hanif Saab......superb way u know, how to tell tales....luv ur accent as well !!! Salaam, Phaaji