Ashu Kothepona ਨੇ ਜਾਅਲੀ ਖੇਡਣ ਵਾਲਿਆਂ ਨੂੰ ਸੁਣਾਈਆਂ ਖਰੀਆਂ I Talk With Raja Hiran | Episode 1

แชร์
ฝัง
  • เผยแพร่เมื่อ 16 ธ.ค. 2024

ความคิดเห็น • 648

  • @handlewithcare126
    @handlewithcare126 3 หลายเดือนก่อน +54

    Sahnewal haryana pathankot chandigarh wah oh tere Ashu dau sahib
    Wah Ashu tere yaarrr wahh yaarrr

  • @gaganjotsingh2745
    @gaganjotsingh2745 3 หลายเดือนก่อน +37

    ਵਾਹ ਬਾਈ ਆਸ਼ੂ ਇਹ ਗੱਲਾਂ ਕਹਿਕੇ ਦਿਲ ਖੁਸ਼ ਕਰਤਾ ਜੌ ਜਾਹਲੀ ਟੀਮ ਬਾਰੇ ਬੋਲੀਆ ❤️❤️

  • @harindersingh2608
    @harindersingh2608 3 หลายเดือนก่อน +16

    ਕਿਸੇ ਚ ਤਾ ਅਣਖ ਹੈਗੀ ਆ ਗੱਲ ਕਰਨ ਦੀ ਆਸ਼ੂ ਵੀਰੇ ਬਹੁਤ ਜੂਰਤ ਵਾਲਾ ਬੰਦਾ ਬਾਈ ❤🙏

  • @GaganPandit94
    @GaganPandit94 3 หลายเดือนก่อน +15

    ਅੱਜ ਦੀ ਕ੍ਰਿਕਟ ਦੀ ਸੱਚਾਈ ਦੱਸੀ ਸਾਰੀ ਆਸ਼ੂ ਵੀਰ ਨੇ ਜਾਅਲੀ ਟੀਮਾਂ ਬਾਰੇ ਤਾਂ 100% ਸੱਚ ਬੋਲਿਆ❤❤

  • @AnkitSharma-oq3dr
    @AnkitSharma-oq3dr 3 หลายเดือนก่อน +9

    THAT PARVEEN RAITHAL POINT CLEARLY SHOWS HOW DEEPLY ASHU UNDERSTANDS THE GAME ..The OG

  • @priyanshudhiman625
    @priyanshudhiman625 3 หลายเดือนก่อน +12

    Ashu veera na aj sariya gallana sachi bolya bhot vdia lgya gallana sukha ❤️🫶🏻👍🏻 Waheguru ashu veera nu edda hi khush rakha🙏🏻❤️

  • @jassisingh6016
    @jassisingh6016 3 หลายเดือนก่อน +13

    ਆਸ਼ੂ ਨੂੰ 2010 ਤੋਂ ਜਾਣਦਾ,,,ਆਸ਼ੂ ਨਹੀਂ ਮੈਨੂੰ ਜਾਣਦਾ,,,,,ਮੇਰਾ ਪਿੰਡ ਪੱਦੀ ਆ,,,,, ਸਾਡੀ ਟੀਮ ਵਲੋਂ ਆਸ਼ੂ ਖੇਡਿਆ ਸੀ,,, ਸੌਂਟੀ ਕੱਪ ਤੇ ਇਹ ਬੰਦਾ ਆਪਣੀ ਗੱਡੀ ਵਿੱਚ ਲੈ ਕੇ ਗਿਆ ਸੀ,,,ਸਾਇਦ ਓਪਟਰਾ ਕਾਰ ਸੀ 22 ਕੋਲ,,,,ਦਿਲ ਦਾ ਸਾਫ ਖੇਡ ਵੀ ਸਾਫ,,,ਕਿਸੇ ਨਾਲ ਕੋਈ ਗੁੱਸਾ ਗਿਲਾ ਨੀ,,,,,ਹਰਮਨ ਧੂਰੀ ਤੋਂ ਬਾਅਦ ਮੈਂ ਆਪਣਾ ਮਨਪਨਸੰਦ ਖਿਡਾਰੀ ਮੰਨਦਾ

  • @manishchandla1292
    @manishchandla1292 3 หลายเดือนก่อน +10

    #ਵਧੀਆ ਬੋਲੀਆਂ ਜੋ ਅੱਜ ਸਬ ਚੱਲ ਰਿਹਾ ਖੇਡ ਵਿੱਚ ਆਸ਼ੂ ਬਾਈ
    ( ਸ੍ਰੀ ਅਨੰਦਪੁਰ ਸਾਹਿਬ)
    ਰੋਪੜ

  • @PawanDeep-Singh
    @PawanDeep-Singh 3 หลายเดือนก่อน +51

    ਇਹ ਵੀਡੀਓ ਵੇਖ ਕੇ ਥੋਡੇ ਪ੍ਤੀ ਲੋਕਾਂ ਦਾ ਪਿਆਰ ਵਧੂਗਾ ਆਸੂ ਵੀਰੇ ❤ । ਲੋਕ ਜੁੜਨਗੇ ਵੀ। ਪਿਆਰ ਵਧੂਗਾ ਵੀਰੇ❤

    • @gurpindersingh5521
      @gurpindersingh5521 3 หลายเดือนก่อน +1

      ਲੰਮਾ ਤੇ ਜਗਰਾਓਂ ਵੀ ਸਹੀ ਨੀ ਟੀਮ ਓਸ ਵੱਲ ਵੀ ਧਿਆਨ ਦਿਓ ਸਾਰੇ🙏🙏

    • @MandeepSingh-xv2wf
      @MandeepSingh-xv2wf 3 หลายเดือนก่อน

      Kar

  • @bhaikag6563
    @bhaikag6563 3 หลายเดือนก่อน +20

    ਬਹੁਤ ਦਲੇਰੀ ਨਾਲ ਬੋਲਿਆ ਵੀਰ ਆਸ਼ੂ ਕੋਠੇ
    ਸ਼ਾਬਾਸ਼ ਵੀਰ
    ਦੋ ਪਿੰਡਾਂ ਦੀ ਇੱਕ ਟੀਮ ਵਾਲਾ ਹੀ ਹੱਲ ਆ ਜੇ ਖਰਚੇ ਤੋਂ ਬਚਣਾ
    ਟੀਮਾਂ ਤੇ ਕ੍ਰਿਕਟ ਬਚਾਉਣੀ ਆ ਤਾਂ
    ਮੈਂ ਫੇਸਬੁੱਕ ਤੇ ਪੋਸਟ ਪਾਈ ਸੀ ਫਰਬਰੀ ਵਿੱਚ ਇਸ ਸਾਲ ਵੀ ਦੋ ਪਿੰਡ ਦੀ ਟੀਮ ਬਣਾਓ
    ਭਾਊ ਮੇਹਮੁਆਣਾ ਵੀਰ ਨੂੰ ਵੀ ਸੰਪਰਕ ਕੀਤਾ ਸੀ ਇਸ ਲਈ

  • @hfftghhgg2019
    @hfftghhgg2019 3 หลายเดือนก่อน +4

    Veere apa ik bhra khttya cricket to apa ohdi rabb jinni izat krde aa ....... Iko ik ustad bnaya bai Amrjit bhullar ustad pyo rabb guru sb kuz aa apna ...... Izat pyo to v vdh kridi aa bai Di ❤ustad ustad e hunda ..... Waheguru ustad nu khush rakhe ❤

  • @amangarcha6062
    @amangarcha6062 3 หลายเดือนก่อน +2

    Parmatma tandrusti bhashn Ashu veere nu tu apne ni dekh reha kakah v , tenu dilo cricket te punjab nal pyar aa

  • @harjotsingh3018
    @harjotsingh3018 3 หลายเดือนก่อน +21

    Nal bai tere ashu 🙌 phla bnda jo sidha naam leke bolya teams da 👌 vicho vich swad ta bhot lende 🔥

  • @arshdeepsharma8548
    @arshdeepsharma8548 3 หลายเดือนก่อน +12

    ਝੋਟਾ ਬੰਦਾ ਜਮਾ ਖਰੀਆਂ ਗੱਲਾ 💯

  • @punjabaale-qd2hc
    @punjabaale-qd2hc 3 หลายเดือนก่อน +2

    ਜਿੱਦਾਂ ਸਾਡੀ ਟੀਮ ਆ ਬਾਈ ਜੀ ਉਹ ਲੋਕਲ ਟੀਮ ਹੀ ਆ ਕੋਈ ਜ਼ਿਆਦਾ ਵਧੀਆ ਟੀਮ ਨਹੀਂ ਹੈਗੀ ਵੈਸੇ ਠੀਕ ਹੈ ਬਟ ਅੱਜ ਕੱਲ ਲੀਗ ਖੇਡਦੇ ਆਂ ਬੀਵੀ ਓਵਰ ਵਾਲੀਆਂ ਅੱਜ ਕੱਲ ਜੋ ਲੀਗਲ ਚੱਲ ਰਹੀਆਂ ਨਾ ਬਸ ਉਹੀ ਖੇਡਦੇ ਆਂ ਟੂਰਨਾਮੈਂਟ ਤੇ ਨਹੀਂ ਜਾਂਦੇ ਅਸੀਂ ਕਿਉਂਕਿ ਟੂਰਨਾਮੈਂਟ ਤੇ ਜਾਵਾਂਗੇ ਤੋਂ ਤਿੰਨ ਦਿਨ ਖਰਾਬ ਹੋਣਗੇ ਲੀਕ ਤੇ ਜਾਣਾ ਬੀਵੀ ਓਵਰਾਂ ਦਾ ਮੈਚ ਆ ਸਾਰੇ ਮੁੰਡਿਆਂ ਦੀ ਬੈਟਿੰਗ ਆਉਂਦੀ ਹੈ ਸਾਰਿਆਂ ਦੀ ਬਾਲਗ ਆਉਂਦੀ ਆ ਵਧੀਆ ਪਰਫਾਰਮੈਂਸ ਦਿੰਦੇ ਆ ਸਾਰੇ ਬਹੁਤ ਵਧੀਆ ਖੇਡਣ ਨੂੰ ਮਿਲਦਾ ਤੇ ਬਹੁਤ ਜਿਆਦਾ ਇੰਜੋਏ ਕਰਦੇ ਆਂ ਟੂਰਨਾਮੈਂਟ ਨਾ ਹੀ ਤਾਂ ਅਸੀਂ ਦੇਖਦੇ ਆਂ ਹੁਣ ਤੇ ਨਾ ਹੀ ਅਸੀਂ ਖੇਡਦੇ ਆਂ ਹੁਣ ਬਸ ਇਦਾਂ ਹੀ ਸਵਾਦ ਆ ਵੀਵੀ ਓਵਰਾਂ ਚ ਬਹੁਤ ਨਿਆਰਾ ਆਉਂਦਾ

  • @sportsyaari_vs_fan
    @sportsyaari_vs_fan 3 หลายเดือนก่อน +5

    Banda jwa Dil to bolya ,Bina kise Dar toh ,❤❤ RESPECT VEERE ASHU,TOP PLAYER 🔥✔️

  • @AmanHans-jn1ho
    @AmanHans-jn1ho 3 หลายเดือนก่อน +4

    ਬਹੁਤ ਵਧੀਆ ਗੱਲਾਂ ਕਹੀਆਂ ਆਸ਼ੂ ਬਾਈ. ❤️ ਫੁੱਲ ਸਪੋਰਟ ਆ ਬਾਈ ਜੀ ❤️🥰

  • @Inder706
    @Inder706 3 หลายเดือนก่อน +32

    ਜੁਰਤ ਆਲਾ ਬੰਦਾ ਜੁਰਤ ਆਲੀ ਓ ਗੱਲ ਕਰਦਾ ❤❤

  • @Gskphonefix
    @Gskphonefix 3 หลายเดือนก่อน +2

    Bhaut vadiya kita veer ne. Waheguru ji tandrusti bakshe veer nu🙏

  • @meetkambojpb05
    @meetkambojpb05 3 หลายเดือนก่อน +11

    👌🏼👌🏼ਇਕ ਇਕ ਗੱਲ ਸੁਨਣ ਵਾਲੀ 👌🏼❤️

  • @navdeepdhaliwal6090
    @navdeepdhaliwal6090 3 หลายเดือนก่อน +8

    ਜਾਅਲੀ ਟੀਮਾਂ ਦੀਆਂ ਵੀ ਬਹੁਤ ਕਿਸਮਾਂ ਨੇ ਵੀਰ,,,,
    Ground ਲੈਵਲ ਰਿਆਲਿਟੀ ਪੂਰੀ ਅਜੇ ਤੁਹਾਨੂੰ ਵੀ ਨੀ ਪਤਾ ਭਰਾ,,,,
    ਬਹੁਤ ਵਦੀਆ ਦਮ ਵਾਲੀਆਂ ਤੇ ਅਕਲ ਵਾਲੀਆਂ ਗੱਲਾਂ ਕੀਤੀਆਂ,,

    • @1unknown64
      @1unknown64 3 หลายเดือนก่อน

      ਸਹੀ ਗੱਲ ਆ ਵੀਰ ਗੱਲਾਂ ਵਧੀਆ ਕੀਤੀਆਂ ਵੀਰ ਨੇ ਪਰ ਅਜੇ ਵੀ ਕੁੱਝ ਰੀਆਲਟੀ ਬਾਕੀ ਆ, ਏਹਤੋਂ ਵੱਧ ਧੱਕਾ ਤਾਂ ਅੰਡਰ ਦੇ tournament ਤੇ ਹੁੰਦਾ, ਕਈ ਵਾਰ ਤਾਂ ਕਮੇਟੀ ਵੀ ਇੱਕ ਟੀਮ ਦਾ ਪੱਖ ਕਰਦੀ ਆ, ਕਈ ਤਾਂ ਐਂਟਰੀ 1000 ਰੱਖ ਲੈਣ ਗਏ ਤੇ ਮੈਚ 3-3 over ਦਾ ਕਰਾਉਣ ਗੇ ਸਾਡੇ ਸਾਡੇ ਪਿੰਡ ਵੀ ਪਿਛਲੇ 2 ਸਾਲਾਂ ਤੋਂ tournament ਨਹੀਂ ਹੋਇਆ

    • @different_one_0135
      @different_one_0135 3 หลายเดือนก่อน

      ​@@1unknown64ਮੈਂ ਬਾਈ ਇਸੇ ਕਰਕੇ ਇੱਕ ਕਾਸਕੋ ਦੇ ਟੂਰਨਾਮੈਂਟ ਤੇ ਜਿਆਦਾ ਦਿਲਚਸਪੀ ਨਹੀਂ ਰੱਖਦਾ ਇਹ ਜਿੰਨੇ ਵੀ ਇਹ ਫਰੋਡ ਆ ਸਾਰਾ ਕਾਸਕੋ ਦਾ ਟੂਰਨਾਮੈਂਟ ਰਲ ਮਿਲ ਕੇ ਖੇਡੀ ਜਾਂਦੇ ਕਦੇ ਕਮੇਟੀ ਵਲ ਜਾਂਦੀ ਹ ਕਦੇ ਪਲੇਅਰ ਰਲ ਜਾਂਦੇ ਆ
      ਲੈਦਰ ਦੀ ਬਾਲ ਦਾ ਟੂਰਨਾਮੈਂਟ ਦੇਖੋ ਕਦੇ ਕੋਈ ਪਲੇਅਰ ਛੇਤੀ ਰਲਦਾ ਨਹੀਂ ਵੀਰੇ

  • @itz_irfan.18
    @itz_irfan.18 3 หลายเดือนก่อน +9

    ਹੀਰਾ ਬੰਦਾ ਯਰ ਸੱਚੀ❤❤

  • @gurisamra4001
    @gurisamra4001 3 หลายเดือนก่อน +6

    Bai Ashu nl kde khede ni bss ehdi game nu dekhea hi aa bai de fan tan phlna hi c odo hi ghaint bnda lgda c but ajj eh glln sunke tan dil hi jitt lea eh hunda asli player jeda game nu sache dilo pyar krda tahi ehna sach bolea vdia eh cricket nu khrab hon de start te bol pyea je eve hi koi kabaddi tym bol painda tan kabaddi da v eh haal na hunda

  • @harpreethappy880
    @harpreethappy880 3 หลายเดือนก่อน +1

    ਇਹ ਹੁੰਦੀ ਐ ਦਲੇਰੀ ਸੱਚ ਬੋਲਿਆ ਪਹਿਲੇ ਦਿਨ ਤੋ ਇਹ ਬੰਦੇ ਦੇ Fan ਐ wahh jatta love u 💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @akashdeepsinghbhullar5603
    @akashdeepsinghbhullar5603 3 หลายเดือนก่อน +1

    ਸੱਚਿਆਂ ਗੱਲਾਂ ..ਬਹੁਤ ਵਧਿਆ ਉਪਰਾਲਾ ਆਸ਼ੂ ਅਤੇ ਰਾਜੇ ਬਾਈ🙏🏻❤️

  • @satnaamnahar6509
    @satnaamnahar6509 3 หลายเดือนก่อน +14

    Paji hun harsh amargarh nal kreo gall please ik no insan aa

  • @PreetGur-dl2dw
    @PreetGur-dl2dw 3 หลายเดือนก่อน +6

    ਸਭ ਗੱਲਾ ਸੱਚੀਆਂ,,ਸਾਡੇ ਨਾਲ ਇੰਦਾ ਹੀ ਹੁੰਦਾ ਰਿਹਾ ,ਅਸੀ ਤਿਆਰੀ ਕਰਕੇ ਜਾਣਾ ਸਾਡੀ ਟੀਮ ਨੀ ਐਟਰ ਹੋਈ ਕਈ ਜਗਾਹ ਤੇ ,ਸਾਨੂੰ ਕ੍ਰਿਕਟ ਹੀ ਛੱਡਣੀ ਪੈਗੀ ,ਸਾਡੇ ਪਿੰਡ 2 ਟੂਰਨਾਮੈਂਟ ਹੁੰਦੇ ਸੀ ਹਰ ਸਾਲ ਜਿਸ ਦਿਨ ਦੇ ਅਸੀ ਦੂਰ ਹੋਏ ਆ 1 ਵੀ ਨਹੀ ਹੋਇਆ, ਜਦ ਮੌਕਾ ਹੀ ਨਹੀ ਮਿਲਦਾ ਸਭ ਆਪਦੇ ਆਪਣੇ ਕੰਮਾ ਵਿੱਚ ਵੜਗੇ ਹੁਣ 😮😮

  • @firstclassmusic3134
    @firstclassmusic3134 3 หลายเดือนก่อน +14

    Ashu Kise nal v Podcast Kar Lainda Hit C ❤❤❤👌👌👌👌👌☑️☑️☑️☑️☑️☑️

  • @Avtar888
    @Avtar888 3 หลายเดือนก่อน +9

    ਜਿਵੇਂ Ball ਵਿੱਚ ਚਿੱਬ ਕੱਢਦੈ ਆਸ਼ੂ ਕੋਠੇਪੋਨੇ ਦਾ ਓਵੇਂ ਗੱਲਾਂ ਵਿੱਚ ਵੀ ਚਿੱਬ ਕੱਢਦੈ ਆਸ਼ੂ ਕੋਠੇਪੋਨੇ ਦਾ 👏👌👍🏼
    ਸੱਚੀਆਂ ਗੱਲਾਂ 🚨
    ਆਹ ਮਰਦ ਨਾਲ ਖੜੋ ਜ਼ਰ ਜੇ ਕਿਕ੍ਰੇਟ ਬਚਾਉਣੀ ਏ

    • @different_one_0135
      @different_one_0135 3 หลายเดือนก่อน

      ਜੇ ਬਾਈ ਕਰੈਕਟਰ ਬਚਾਉਣੀ ਆ ਨਾ ਤਾਂ ਲੈਦਰ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਆ ਨਾ ਕਿ ਕਾਸਕੋ ਦੇ ਕਾਸਕੋ ਇੱਕ ਸਿਰਫ ਬਸ ਸੁਆਦ ਆ

  • @Hastinderbhaker
    @Hastinderbhaker 3 หลายเดือนก่อน +1

    ਸੱਚੀਆਂ ਤੇ ਸਿਆਣੀਆਂ
    ਮੈਂ ਸਹਿਮਤ ਆਂ,ਬਹੁਤ ਹੱਦ ਤੱਕ
    ਮੈਂ ਵੀ ਤੇਜ਼ ਗੇਂਦਬਾਜ਼ allrounder ਆਂ
    ਲਾਲੀ ਬਰਨਾਲਾ ਨਾਲ ਕਰੋ ਅਗਲਾ ਪੌਡਵਾਸਟ।

  • @barindersingh6140
    @barindersingh6140 3 หลายเดือนก่อน +1

    Ashu te talwinder brar ❤❤❤❤bohat bohat respect bhrawa lyiii❤ mai apne app nu Lucky manda k mai eda da legend bndeaa da dor dekh reaa ,,sidhu , virat , domestic di gll kriye ashu , talwinder, harman huni ,, siraaaa glbttt yr ena di ❤

  • @BalvirSingh-zd7xy
    @BalvirSingh-zd7xy 3 หลายเดือนก่อน +1

    100%agree with you my bro ❤❤❤❤❤❤❤❤❤aih hunda cricket nal pyar karan wala de bahwna jeoda rah ashu bro ❤❤❤❤❤❤❤❤

  • @VijayKumar-ki7kw
    @VijayKumar-ki7kw 3 หลายเดือนก่อน +10

    Ashu ❤ always fvt❤

  • @gurpreetkamboj1240
    @gurpreetkamboj1240 3 หลายเดือนก่อน +4

    ਕਮੈਂਟਰੀ ਵਾਲੀ ਗੱਲ ਬਹੁਤ ਵਧੀਆ ਕੀਤੀ ਆਸ਼ੂ ਬਾਈ ਨੇ 👍

  • @reshambawa673
    @reshambawa673 3 หลายเดือนก่อน +3

    ਕੁਲ ਮਿਲਾ ਕੇ ਇਹ prodcast Pre Plan Nhi ,, ਖਰੀਆਂ ਗੱਲਾਂ ਵੀਰ❤

  • @apexlegendstar2037
    @apexlegendstar2037 3 หลายเดือนก่อน +1

    Sirra veere sidha boln da ve kse kse ch dam hunda ❤️ love you Ashu veere ❤️

  • @kulwindergill2367
    @kulwindergill2367 3 หลายเดือนก่อน +6

    Ashu sirra insaan vadia uprala krr reha cricket lahi

  • @I_AM_AJAY_1_
    @I_AM_AJAY_1_ 3 หลายเดือนก่อน +1

    ਸੱਚੀਆਂ ਗੱਲਾਂ ਕੋਠੇਪੁਣੇ ਵਾਲੇ ਦੀਆਂ ❤️✅

  • @rahulranjan4176
    @rahulranjan4176 3 หลายเดือนก่อน +5

    Veere tusi pehle plyer jo such bol rahe ho love you Ashu veere❤

  • @sunnybadhan7999
    @sunnybadhan7999 3 หลายเดือนก่อน +1

    Bhji shi gal aa comntry v shi honi chidi
    Jdo koi nva bnda sunda oh hsda main bhji shop te apne live dekhda har ik toornament bhji lgatar hi boli jande na ezz lgi da pta lgda na jdo bol digdi odo chup hona chida umpair nu v comtry vale hi fooka dinde jada ovr krn nu aashu bhjji tusi shi keha

  • @rajeshluthra159
    @rajeshluthra159 3 หลายเดือนก่อน +1

    Good question and excellent Answer 👍👍👍

  • @sandeepgagra3128
    @sandeepgagra3128 3 หลายเดือนก่อน +1

    Ashu bhut ghaint bnda Kal e milya Bai nalde pind da e aa vdiya Gallbat lgi Bai di

  • @meet5913
    @meet5913 3 หลายเดือนก่อน +2

    Es to upr heni kuj💯🙏 Sirraa Interview 🙌👏

  • @sunnysuniar2509
    @sunnysuniar2509 3 หลายเดือนก่อน +1

    jma 💯 shi gall krda Ashu veera❤❤❤❤❤ tahi lok Ashu veer nu pyar krde aa Love u Ashu prra ❤️❤️❤️❤️

  • @blacklifegaming1840
    @blacklifegaming1840 2 หลายเดือนก่อน +1

    Ashu banda sirra Pura ❤❤

  • @LalitBanger
    @LalitBanger 3 หลายเดือนก่อน +1

    Siraaa krta ashu bai ne always favrt brother ❤️

  • @SamarGujjar-y8m
    @SamarGujjar-y8m 3 หลายเดือนก่อน +1

    NYC Ashu bro bilkul ryt interview ❤❤❤dhnwad raja hiran g

  • @handlewithcare126
    @handlewithcare126 3 หลายเดือนก่อน +2

    Sach bolan layi dam chaida Jo Jatt ne sidha sidha boleya bai sirraaa yaarrr ehan krta

  • @premojha4442
    @premojha4442 3 หลายเดือนก่อน +5

    Aashu brga bnda apne rasjthan vich bi h apna bda bhai Roop Sidhu bhai ji koy farji tim n entry Kony dev🎉🎉🎉❤❤@roop Sidhu

  • @worldisno1youtubechanel
    @worldisno1youtubechanel 3 หลายเดือนก่อน +1

    waah bai yaar kya baat a siraaa gall baat a yr 💯💯💯sach bolya bai ajj kal sare chittya wale reh gye aw tuc sach bolya bai full support a yr❤❤❤❤❤

  • @jassabarmalipurcommentator9254
    @jassabarmalipurcommentator9254 3 หลายเดือนก่อน +3

    ਬਹੁਤ ਵਧੀਆ ਮੁਬਾਰਕਾ ਵੀਰੇ new job

  • @jitsidhu7220
    @jitsidhu7220 3 หลายเดือนก่อน +1

    Bahut sahi bolya y jma sach

  • @gurdial-sidhu-official8690
    @gurdial-sidhu-official8690 3 หลายเดือนก่อน +1

    Wah yrrr ashu dilo salute aw yrr tnu bhraaa swaad lyata jinni v gall kiti poori tukk nal kiti love u bhraa jeonda wassda reh ❤❤parmatma agge ehi ardaas krage ke bhraa jaldi theek ho ke ground ch wapsi kre 🙏🙏to be continue ashu veer

  • @garry_barbers295
    @garry_barbers295 3 หลายเดือนก่อน +96

    ਵੀਰੇ ਸਵਾਦ ਲੈਣ ਲਈ ਕਦੇ ਵੀ ਟੂਰਨਾਮੈਟ ਨਾ ਕਰਾਓ 🙏🙏🙏 ਟੂਰਨਾਮੈਟ ਇਵੇ ਦਾ ਕਰਾਵੋ ਕੇ 70 80 km ਦਾ ਸਫ਼ਰ ਤੇਅ ਕਰਕੇ ਆਈ ਟੀਮ ਨੂੰ ਜਿਆਦਾ ਫਾਇਦਾ ਹੋਵੇ series ਵਿਚ ਪੈਸੇ ਘੱਟ ਰੱਖੋ prize ਜਿਆਦਾ ਰੱਖੋ ਪਿੰਡ ਵਾਲੇ ਪਲੇਅਰਾ ਵੱਲ ਜਿਆਦਾ ਧਿਆਨ ਦਵੋ ਕਿਓਕੇ ਬਾਹਰਲਾ ਪਲੇਰ ਤਾ ਹਾਰ ਕੇ ਵੀ ਟੀਮ ਤੋ ਪੈਸੇ ਲੈ ਜਾਂਦਾ ਆ 🙏🙏

    • @jattsaab1855
      @jattsaab1855 3 หลายเดือนก่อน +1

      Best podcast

    • @mrsidhu7978
      @mrsidhu7978 3 หลายเดือนก่อน

      Khich ke kam dabna ni Jhoteyo

    • @RobinSingh-i8z
      @RobinSingh-i8z 3 หลายเดือนก่อน +1

      👌👌👏👏👏 bai jva shi gll aa

  • @pawanbilaspur1995
    @pawanbilaspur1995 3 หลายเดือนก่อน +1

    Bhut vdia ashu bai
    Respect always ❤️

  • @HarpreetSingh-du9cl
    @HarpreetSingh-du9cl 3 หลายเดือนก่อน +1

    ਬਹੁਤ ਵਧੀਆ ਆਸ਼ੂ ਵੀਰ ਅਗਲਾ ਪ੍ਰੋਕਸਟ ਜੋਂਟੀ ਗੋਬਿੰਦਗੜ ਨਾਲ ਕਰੋ...

  • @bipendeepsingh5432
    @bipendeepsingh5432 3 หลายเดือนก่อน +1

    Tere tn pehla ton hi fan aa tu tn dil hi jitt lya

  • @Official___pendu
    @Official___pendu 3 หลายเดือนก่อน +2

    ਆਸ਼ੂ ਵਾਈ ਪੁਰੀ ਸੂਪੋਰਟ ਬਹੁਤ ਵਡਿਆ ਬੋਲਿਆ ਤੁਸੀਂ

  • @parvejkumar6985
    @parvejkumar6985 3 หลายเดือนก่อน +2

    Bilkul sahi keha ashu y... Ider hoshiarpur vich v ahi chal reha 10 k pinda diya nirol teams aa baki sab jali aa

  • @InderSingh-ho3yj
    @InderSingh-ho3yj 2 หลายเดือนก่อน +1

    Bai Sira ❤

  • @RahuldhandPB10
    @RahuldhandPB10 3 หลายเดือนก่อน +4

    wah bai teri soch 👌🏻👌🏻👌🏻 sirraa km kothepone tournament da👌🏻👌🏻

  • @ArunSaini-lw2kv
    @ArunSaini-lw2kv 3 หลายเดือนก่อน +2

    Bohot bdeya player de interview lye 22 love you

  • @gurpreetdhillon8624
    @gurpreetdhillon8624 3 หลายเดือนก่อน +1

    Bahut vdya Ashu veere 🙏🙏🙏🙏

  • @gaganjotsingh2745
    @gaganjotsingh2745 3 หลายเดือนก่อน +12

    ਆਸ਼ੂ ਬਹੁਤ ਸਿਰਾ ਬੰਦਾ ਏ ❤❤❤❤

  • @gavydeol1768
    @gavydeol1768 3 หลายเดือนก่อน +1

    Always favourite ❤️

  • @DeepMaan-wd1oq
    @DeepMaan-wd1oq 3 หลายเดือนก่อน +1

    Bilkul sahi Ashu Bhai 👍💯💯💯❤️❤️❤️❤️❤️

  • @vikasjeetsingh609
    @vikasjeetsingh609 3 หลายเดือนก่อน

    ਅਣਖੀ ਤੇ ਸੱਚੀਆਂ ਗੱਲਾਂ ਅਾਸ਼ੂ ਬਾਈ ਸਿਰਾ ਉਸਤਾਦ ਜੀ 🔥 👌❤

  • @MandeepSingh-er8ei
    @MandeepSingh-er8ei 3 หลายเดือนก่อน

    Ik dil kini vari jitna brdr ❤
    Love u ashu veere❤

  • @omkarchaudhary8925
    @omkarchaudhary8925 3 หลายเดือนก่อน +1

    Sahi ghal kiti ustaad ji ❤❤🙏🙏

  • @wantbravo2937
    @wantbravo2937 3 หลายเดือนก่อน +1

    Bhut vdiaa soch aa bhra de ❤

  • @NorthernHameshphae
    @NorthernHameshphae 3 หลายเดือนก่อน +3

    Ashu tere tu upr koi ni yaara love u a dilla ❤

  • @inderjeetsingh-ql1jq
    @inderjeetsingh-ql1jq 3 หลายเดือนก่อน +1

    Ghaint podcast ashu kothepona❤

  • @mananbanga678
    @mananbanga678 3 หลายเดือนก่อน

    ਕੋਈ ਤੋੜ ਨੀ ਤੇਰੀ ਸੋਚ ਦਾ ਪਾਜੀ ❤🙌🙌🙌🙌🙌

  • @cricketlover-yb9tn
    @cricketlover-yb9tn 3 หลายเดือนก่อน +13

    ਸਿਰਾ ਆਸ਼ੂ ਬਾਈ ਅਸੀ ਤੇਰੇ ਨਾਲ ਆ ਬਾਈ ਪਹਿਲਾ ਪਲੇਅਰ ਆ ਕਿਹੜਾ ਸਿੱਧਾ ਟੀਮ ਦਾ ਨਾਮ ਲੈਣ ਵਾਲਾ ਬੰਦਾ ਬਾਈ ਸਹੀ🤟🤟👍👍👍

  • @kumarpankaj6691
    @kumarpankaj6691 3 หลายเดือนก่อน +1

    Love you paji❤❤❤Sai gal paji

  • @AmanatROBLOX
    @AmanatROBLOX 3 หลายเดือนก่อน +1

    ਬਹੁਤ ਖੂਬਸੂਰਤ ਼਼ ਼਼਼

  • @Jogindersingh-y8b
    @Jogindersingh-y8b 3 หลายเดือนก่อน +1

    ਸਹੀ ਗੱਲ ਹੈ ਵੀਰ ਜੀ

  • @sukhman948
    @sukhman948 3 หลายเดือนก่อน +1

    ❤️bai likhan nu nhi rea yarr joh toh kehgya baii ashu❤️talwinder❤️

  • @mehto..boy9362
    @mehto..boy9362 3 หลายเดือนก่อน +8

    ਇੱਕ ਚੰਡੀਗੜ੍ਹ ਦੇ ਨੇ ਹੁਸ਼ਿਆਰਪੁਰ ਪਿੰਡ ਵਿੱਚ ਘਰ ਲੈ ਲਿਆ ਤੇ ਦੂਜੇ ਦਿਨ ਪਿੰਡ ਆਲੇ ਕਹਿੰਦੇ ਸਾਡੇ ਵਿੱਚ ਪੱਕਾ ਖੇਡੂ। ਜਦਕਿ residence ਸਰਟੀਫਿਕੇਟ 5 ਸਾਲ ਬਾਅਦ ਬਣਦਾ।

    • @Ashurana-sp8hj
      @Ashurana-sp8hj 3 หลายเดือนก่อน

    • @Sachsachhai1519
      @Sachsachhai1519 3 หลายเดือนก่อน

      Kahi tn jnda v Ashu v ehe India yr 😅

    • @Beast_Jas78
      @Beast_Jas78 3 หลายเดือนก่อน

      residence mai bna dau jis mrji ਪਿੰਡ da bnwa leo. Eh sb matter hi ni koi. it's india bruuuh

    • @mehto..boy9362
      @mehto..boy9362 3 หลายเดือนก่อน

      @@Beast_Jas78 ohi ta keh rhe aw v 420 da parcha pwao Jo idda karda

  • @harpreetsinghchahal9828
    @harpreetsinghchahal9828 3 หลายเดือนก่อน +1

    ਬਾਈ ਨੇ yorker ਪਾਤੀ ਹੁਣ ਕਈਆਂ ਦੇ ਪੈਰ ਨਿਕਲਣ ਗੇ ! ❤❤

  • @gaggnasingh8098
    @gaggnasingh8098 3 หลายเดือนก่อน +2

    Sirra krta ashu y ne ❤

  • @DilpreetKalia
    @DilpreetKalia 3 หลายเดือนก่อน

    ਸਿਰਾ ਬੰਦਾ ਆਸੂ ਕੋਠੇਪੋਨੇ ਵਾਲਾ ❤❤❤

  • @jagdeepsingh5004
    @jagdeepsingh5004 3 หลายเดือนก่อน +1

    Boht vdea ashu veer

  • @PREETYT646
    @PREETYT646 3 หลายเดือนก่อน

    Ashu veere bhut lgi podcast sirra veere gallan sach kitya sariya ❤

  • @america_rich
    @america_rich 2 หลายเดือนก่อน

    eh gll te scha aw bro hun te tournament nhi hunde jine hune chide hun fr bhr hi auna bro ❤❤❤❤

  • @SandeepDeroga
    @SandeepDeroga 3 หลายเดือนก่อน +3

    Very good Ashu Veera

  • @SunnyChoudhary-q6k
    @SunnyChoudhary-q6k 3 หลายเดือนก่อน

    Buth videya lgaea ehh episode vaekh k hun Tak de cosco de history ch ehh episode vich sachciya galla khareya galla buth videya lagya sun k Ashu bai ne shi kea k jali tema band karo j jali tema nhi band hundya jwe k Ashu bai kea k jali tema nu jali he ho k takro
    Buth shi galla ne episode vich
    Ashu bai salute a sonu love you bro ❤️ and Raja hiran thanks bai good work 🙏 waheguru mehra kri 🙏🙏

  • @charanjeetsinghpaway
    @charanjeetsinghpaway 3 หลายเดือนก่อน +1

    Ashu kothepune ❤❤

  • @Satwantsaini1432
    @Satwantsaini1432 3 หลายเดือนก่อน

    Sariyaaa galan ch trakkk aaa 22 de baki sach bolna v himmat di gal aaa wmk ❤❤❤ waheguru tarkiyaaa bkashan ❤❤

  • @GurpreetSingh-i5e
    @GurpreetSingh-i5e 2 หลายเดือนก่อน +2

    Siraa ❤❤

  • @Jogindersingh-y8b
    @Jogindersingh-y8b 3 หลายเดือนก่อน +2

    ਬਲੈਕੀਆਂ ਵੀਰ

  • @NavdeepbrarSidhu
    @NavdeepbrarSidhu 3 หลายเดือนก่อน +1

    ਆਸ਼ੂ ❤

  • @karangill3668
    @karangill3668 3 หลายเดือนก่อน +1

    ਮੀਰੀ ਪੀਰੀ ਕਲੱਬ ਮੋਗਾ ਦੀ ਸ਼ਾਨ ਬਹੁਤ ਚੰਗਾ ਟਾਈਮ ਸੀ

  • @harpreetmaan5389
    @harpreetmaan5389 3 หลายเดือนก่อน +1

    Sirra gl bat bai ji

  • @rhythmsaab6802
    @rhythmsaab6802 3 หลายเดือนก่อน

    Ashu paji di ik ik kiti gal shi aa ..
    Apa ta suru to hi ashu pji nu ustad mnde aa ❤❤❤te galla v uda diya hi kitiya ❤😊

  • @goldysinghgoldy2621
    @goldysinghgoldy2621 3 หลายเดือนก่อน +1

    Sıra banda yr god bro bahut ghnt vicaar ne bilkul sahi aw ji

  • @ravindergill657
    @ravindergill657 3 หลายเดือนก่อน +3

    ਤੂੰ ਵੀ ਤਾ ਵੀਰ ਦਾਊਂ ਦੀ ਟੀਮ ਵਿੱਚ ਖੇਡ ਦਾ ਰਿਹਾ... ਓਦੋ ਨੀ ਜਾਅਲੀ ਸੀ ਓਦੋ ਵੀ ਇਹੀ ਪਲੇਅਰ ਸੀ

  • @kuljitsingh5128
    @kuljitsingh5128 2 หลายเดือนก่อน +3

    2 pind ikatthe khedan eh gall thik aa....1 bahro , 2 bahro naalo eh kamm shi aa......

    • @mirpirisportsclubsardharnp851
      @mirpirisportsclubsardharnp851 2 หลายเดือนก่อน +1

      Ajj kal ta apdi team ch ni bndi loka di do pind ralke kitho khed lenge maa bhain ek hoju😅😂

    • @kuljitsingh5128
      @kuljitsingh5128 2 หลายเดือนก่อน

      @@mirpirisportsclubsardharnp851 shi keha vese

  • @d33pjaani58
    @d33pjaani58 3 หลายเดือนก่อน

    ਜਿਉਂਦਾ ਰਹਿ ਆਸੂ ਬਾਈ ❤

  • @Abhishek-fq2pf
    @Abhishek-fq2pf 3 หลายเดือนก่อน +1

    1 nbr gall karti verrra 👍