Main gurnam Bhullar di bhuat bahdi fan aa menu Bhullar Ji de all song pasand ne menu ahdat pey gayi aa raat nu shon vehlle har rohj Bhullar Ji gaane jahrur
Hi gurnam sir. Maine apki surki बिंदी movie dekhi. Bhu vadhiya lgi manu. I like punjabi movie. Or m punjabi movie देखकर ye hi सोचता hu ki punjab asa hi hoga. Jaise ap movie m दिखाते हो. I min ti se nice punjabi. Keep it up. Gurnam sir.
All of ur singer guests are cool breez in hot environment of Vulger songs which some called music ... but ... it's nothing beyond screaming and shouting. This guy is another gem who learned and sings melody music and there's no shortage of listeners who love to go along with him . Both of u are doing great job by promoting and advocating for real music , thanks for posting
I love his all songs i respect him ,his struggle life and his mom dad jinna ne gurnam sir da saath ditta unna di aim nu pura krn laee m also want to be a singer but mere parents is gll nu smjh nhi skde unna nu a ghateya kmm lgda by the way forget it n gbu gurnam sir ji
22:45 te jo tehna saab ne gall kahi, wah ji wah kyaa baat aa.... Gall bilkul sahi aa ji... Like kro j sehmat ho tusi mere te Tehna saab naal ... Te Gurnaam veer v bahut uchi te suchi soch da maalak aa, trakki bakh-6 veer nu rabb ✌✌👌🏼👍🏼👌🏼
Aj da program v baki programs di tra bhut wdia reha.. gurnam bha g de sare hi song shii bhut wdia hunde.. Thnkw tehna sahib and harman g...god bless you...
ਗੁਰਨਾਮ ਭੁੱਲਰ ਦੀ ਗਾਇਕੀ ਬਹੁਤ ਵਧੀਆ ਹੈ।ਪੁੱਤਰਾ ਏਸੇ ਤਰ੍ਹਾਂ ਸਾਫ਼ ਸੁੱਥਰਾ ਗਾਉਂਦਾ ਰਹਿ ਤੇ ਜ਼ਿੰਦਗੀ ਚ ਤਰੱਕੀਆਂ ਕਰਦਾ ਰਹਿ।ਬਾਕੀ ਚੱਜ ਦਾ ਵਿਚਾਰ ਪਰੋਗਰਾਮ ਬਾ ਕਮਾਲ ਹੈ।ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਜਿਉਂਦੇ ਵੱਸਦੇ ਰਹੋ।
Gurpreet
ਬਿਲਕੁਲ ਜੀ...
Ryt
Gurdas Sank
Sahi keha
ਭੁਲਰ ਕਾਕਾ ਤੁਹਾਡੇ ਗੀਤ ਬਹੁਤ ਸੋਹਣੇ ਹੁੰਦੇ ਨੇ ।ਭੁਲਰ ਕਾਕਾ ਤੇਰੇ ਗੀਤਾਂ ਤੋਂ ਵਧੀਆ ਮੈਨੂੰ ਤੇਰੇ ਦੋ ਮੁਹੱਲੇ ਦੰਦ ਖਰਗੋਸ਼ ਵਰਗੇ ਡਾਇਮੰਡ ਵਾਗੂੰ ਚਮਕਦੇ ਮੁਹਰਲੇ ਦੰਦ ਹਸਦੇ ਵਧੀਆ ਲਗਦੇ ਨੇ ਇਸਮਾਇਲ ਬਹੁਤ ਵਧੀਆ ਸਹਦੇ ਵਸਦੇ ਰਹੋ ।ਟਹਿਣਾ।ਸਾਹਿਬ ਬੀਬਾ ਥਿੰਦ ਵਾਗੂੰ ।ਸੰਗਰੂਰ ।
Gurman bhullar very nice 👍👍👍👍👍❣️❣️❣️❣️❣️❣️❣️
ਗੁਰਨਾਮ ਭੂਲਰ ਦੇ ਫੇਨ ਜੀ ਹਰ ਗੀਤ ਪਿਆਰਾ
Main gurnam Bhullar di bhuat bahdi fan aa menu Bhullar Ji de all song pasand ne menu ahdat pey gayi aa raat nu shon vehlle har rohj Bhullar Ji gaane jahrur
Sundi aa
Gurnam Bhullar Ji vadia singer ne so cute handsome smile innocent boy love you bhullar veer ji
ਇਕ ਚੰਗੇ ਪਰਿਵਾਰ ਅਸਰ ਹੈ ਇਸ ਬੱਚੇ ਤੇ ਵਾਹਿਗੁਰੂ ਜੀ ਭਲੀ ਕਰੂੰਗਾ ।
ਗੁਰਨਾਮ ਭੁੱਲਰ ਮੇਰੇ ਛੋਟੇ ਭਰਾ ਨੂੰ ਪ੍ਰਮਾਤਮਾ ਚੜ੍ਹਦੀ
ਕਲਾਂ ਚ੍ਰ ਰੱਖੇਂ ਮੈ ਫ਼ਿਲਮਾਂ ਬਹੁਤ ਦੇਖਦਾ ਹਾਂ
ਗੁਰਨਾਮ ਬਾਈ ਕਦੇ ਵੀ ਜਿੰਦਗੀ ਦੇ ਵਿੱਚ ਵਿਕ ਕੇ ਨਾ ਗਾਈ ਆਜ਼ਾਦ ਹੋ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੀ ਭਰਾ ।
Gurname bhullar veer ji...ਸਲਾਮ ਆ| ਤੁਹਾਡੀ Thinking nu.....god ji eisਸੋਚ nu eise ਤਰਾਂ hi jinda rakhyeo ..
ਗੁਰਨਾਮ ਭੁੱਲਰ ਬਾਕੀ ਘਰਾਣੇ ਘਰ ਦਾ ਮੁੰਡਾ ਚੰਗੇ ਮਾਂ ਬਾਪ ਦਾ ਪੁੱਤਰ ਲੱਗੇ ਦੇਆ ਖੁਸ਼ ਰਹੇ
ਗੁਰਨਾਮ ਭੁੱਲਰ ਜੀ ਬਹੁਤ ਵਧੀਆ ਗਾਇਕ ਹਨ ਇੰਟਰਵੀਊ ਬਹੁਤ ਚੰਗੀ ਲੱਗੀ ਪਰਮਾਤਮਾਂ ਤੁਹਾਨੂੰ ਹੋਰ ਵੀ ਤਰੱਕੀਆਂ ਬਖ਼ਸ਼ੇ ਚੜਦੀ ਕਲਾ ਵਿੱਚ ਰਹੋ 🙏👏💐💐🌹🌹🌷🌷🌸🌺
ਮੈਨੂੰ ਤੁਹਾਡਾ ਪੰਜਾਬੀ ਨੂੰ ਪਹਿਲ ਦੇਣ ਦਾ ਤਰੀਕਾ ਬਹੁਤ ਵਧੀਆ ਲਗਿਆ 👌
I love Gurnam g selamat selamat. ....from Malaysia am Pakistani
ਗੁਰਨਾਮ ਭੁੱਲਰ ਦੀ ਗਾਇਕੀ ਬਹੁਤ ਵਧੀਆ ਜੀ
ਵਧੀਆ ਮੁੰਡਾ ਗੁਰਨਾਮ ਭੁੱਲਰ
Banda Gallan Toh tah Down To earth Lagda💯💯💯❤️🙏🏻
Bahut vadhia Actor te Singer down to earth 😍🙏
Ekdum dil ki baat kehdia
ਦਿਲ ਦੀ ਡੂੰਘਾਈ ਚੋਂ ਹਉਕਾ ਭਰਨਾ
ਸੱਜਣ ਨੂੰ ਮਰ ਮਰ ਕੇ ਯਾਦ ਕਰਨਾ
ਤੇ ਦੂਰੀਆਂ ਦਾ ਵੀ ਦਰਦ ਜਰਨਾ
ਹੋਰ ਹੁੰਦੀ ਕੀ ਬੰਦਗੀ ਹੈ
ਯਾਰ ਨੂੰ ਰੱਬ ਤੇ ਦਿਲ ਨੂੰ ਮੰਦਿਰ
ਕਰਨਾ ਜ਼ਿਕਰ ਹਰ ਸਾਹ ਦੇ ਅੰਦਰ
ਤੇ ਮੰਨਣੀ ਜ਼ਿੰਦਗੀ ਵੀ ਮੌਤ ਅੰਦਰ
ਹੋਰ ਹੁੰਦੀ ਕੀ ਬੰਦਗੀ ਹੈ
ਸਹਿਣੀ ਤਪਸ਼ ਤੇ ਦੇਣੀਆਂ ਛਾਵਾਂ
ਰੁੱਖਾਂ ਦੀ ਜੀਰਾਂਦ ਤੱਕਣੀਆਂ ਰਾਹਵਾਂ
ਤੇ ਯਾਰ ਲਈ ਅੱਡ ਰੱਖਣੀਆਂ ਬਾਹਵਾਂ
ਹੋਰ ਹੁੰਦੀ ਕੀ ਬੰਦਗੀ ਹੈ
ਸਜਨ ਦੀ ਇੱਕ ਮੁਸਕਾਨ ਖਾਤਰ
ਬਣਨਾ ਸਦੀਵੀਂ ਗ਼ਮ ਦਾ ਪਾਤਰ
ਦੇ ਦੇਣੀ ਜਾਨ ਇਸ਼ਾਰੇ ਮਾਤਰ
ਹੋਰ ਹੁੰਦੀ ਕੀ ਬੰਦਗੀ ਹੈ
ਜਿਨ੍ਹਾਂ ਸਿਦਕ ਨ ਛੱਡਿਆ ਆਪਣਾ
ਤਨ ਨੂੰ ਸਮਝਿਆ ਕੂੜਾ ਸੁਪਨਾ
ਤੇ ਨੀਹਾਂ ਵਿਚ ਵੀ ਅਕਾਲ ਜਪਣਾ
ਹੋਰ ਹੁੰਦੀ ਕੀ ਬੰਦਗੀ ਹੈ
ਜਿਨ੍ਹਾਂ ਨੂੰ ਤੇਰਾ ਸੀ ਇਸ਼ਕ ਲੱਗਿਆ
ਬਿਸ਼ੱਕ ਲਹੂ ਵੀ ਖੋਪਰ ਦਾ ਵਗਿਆ
ਉਨ੍ਹਾਂ ਨੂੰ ਉਹ ਵੀ ਸੰਧੂਰ ਲੱਗਿਆ
ਹੋਰ ਹੁੰਦੀ ਕੀ ਬੰਦਗੀ ਹੈ
ਲਿਖਣੀ ਨਜ਼ਮ ਤੇ ਦਰਦ ਕਹਿਣਾ
ਸਜਣ ਦਾ ਹਰ ਇੱਕ ਸਿਤਮ ਵੀ ਸਹਿਣਾ
ਨਿਰਦੋਸ਼ ਹੋ ਕੇ ਵੀ ਦੋਸ਼ੀ ਰਹਿਣਾ
ਹੋਰ ਹੁੰਦੀ ਕੀ ਬੰਦਗੀ ਹੈ
ਸ਼ਾਇਰ ਨਾਚੀਜ਼ 7888827034
ਗੁਰਨਾਮ ਭੁੱਲਰ ਦਾ ਫਿਲਮ ਗੁੱਡੀਆ ਪਟੋਲੇ ਵਿੱਚ ਰੋਲ ਦੇਖਿਆ ਬੜਾ ਵਧੀਆ ਲੱਗਾ । ਵਧੀਆ ਪ੍ਰੀਵਾਰ ਵਿੱਚ ਜੰਮਿਆ ਬੱਚਾ ਵਧੀਆ ਕਲ੍ਹਾਕਾਰ ਪੈਦਾ ਹੋਇਆ ਹੈ।
ਬਹੁਤ ਵਧੀਆ ਟਹਿਣਾ ਸਾਹਿਬ, ਹਰਮਨ ਜੀ ਬਹੁਤ ਕੀਤਾ ਗੁਰਨਾਮ ਭੁੱਲਰ ਦੀ ਇੰਟਰਵਿਊ ਕਰਕੇ। ਗੁਰਨਾਮ ਭੁੱਲਰ ਹੀਰੋ ਹੈ।
Gurnam bhullar ji tuhanu maira massage sahi lagda a
I love you
Ooo waah g wahh bahut hi sohni awaaz te saff suthri gaeki
German bhullar ghaint banda te saaf suthra gaun wala dilo pyaar love u so much 😍😍😍soch nu slaam a g
Very nice ji prime Asia tv te guram bhullar ji
I am biggest fan of gurnam bhullar
100 gl di eko gl.. Gurnaam ji super duper hitt singer ne..or hmesha rhnge...sade punjab nu eho jehe singer di lod c....te hmesha rhegi
Fukre di 😁
Bhikhiwaind wala show dekh leyo
ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ
Thoughts of Gurnam Bhullar ji --- brilliant
ਟਹਿਣੇ ਭਾਅ ਤੇਰੇ ਸਾਹਮਣੇ ਉਹ ਕਲਾਕਾਰ ਸੋਹਣੇ ਲਗਦੇ ਆ ਜਿੰਨਾਂ ਸਮਾਜ ਨੂੰ ਕੁਝ ਦਿੱਤਾ ਹੋਵੇ .......ਹੋਵੇ ਏਨੂੰ ਕਹਿ ਹੀਰ ਦਾ ਬੈਂਤ ਸੁਣਾ ...
I Like Gurnam Bhullar ji De songs
Gurnam bhullar all song my favourite 😘😘😘😘😘
His smile is so nice I love you Gurnam bhullar
Bahut Tehna saab ji
Bahut sohniyan galn kitiyan
Gurnam bhullar ji ne
Waheguru chardikala rakhe
Gurnam bhullar g Eda he chardi kalan ch rehn ,waheguru hamesha ehna te mehar karn
bhot shona program lagga mainu pehli vaar daikh k how respect punjabi words i
Hi gurnam sir. Maine apki surki बिंदी movie dekhi. Bhu vadhiya lgi manu. I like punjabi movie. Or m punjabi movie देखकर ye hi सोचता hu ki punjab asa hi hoga. Jaise ap movie m दिखाते हो. I min ti se nice punjabi. Keep it up. Gurnam sir.
M haryana se hu fir b mere ko punjabi movie dekhne ka sok hai. Because i like punjabi language. Punjabi language manu बहुत vadiya लगती hai.
Jattan di best and real definition diti aa Gurnam Bhullar ne
Veryyyy nice
ਪੰਜਾਬੀ ਦੇ ਪਿਤਾਮੇਓ ਸਸਰੀ ਕਾਲ ਅਸ਼ੁੱਧ ਹੈ। ਪੰਜ ਵਾਰੀ ਅੱਖਾਂ ਮੀਟ ਕੇ ਕਿਹਾ ਕਰੋ ਸਤਿ ਸ੍ਰੀ ਅਕਾਲ ਇਹ ਪ੍ਰਮਾਤਮਾ ਦਾ ਨਾਮ ਹੈ।
ਬਹੁਤ ਵਧਿਆ ਸੇਚ ਆ ਬੇਟੇ ਦੀ 👍👍
Putt.gurnam.love.u.
Gud.blessing.hor.trki.kro....canada
Bahut hi vadia episode
wah ji wah gurnam saaf man da banda nice tehna ji te harman didi
Janzar bhut nice song hei vir
All of ur singer guests are cool breez in hot environment of Vulger songs which some called music ... but ... it's nothing beyond screaming and shouting. This guy is another gem who learned and sings melody music and there's no shortage of listeners who love to go along with him . Both of u are doing great job by promoting and advocating for real music , thanks for posting
Sat shri akaal ji mein Rajkumar paint kot gurbaksh to jila Amritsar tahsil ajnala to belong karda han main tada program bahut hi wadiya lagada ji 🙏
Gurnam bhullar ji mera beta tada bhot vada fan hai mera beta di age 1year 6month hai onu tade song bhot psand hai.... GOD BLESS U DEAR
Gurman bhullar is very Nice singer.
ਬਹੁਤ ਵਧੀਆ ਜੀ
ਸਰਤਾਜ ਜੀ ਨੂੰ ਸੱਦ ਲਿਓ ਜੀ
ਗੁਰਨਾਮ ਭੁੱਲਰ ਬਾਈ ਜੀ ਡਰਾਈਵਰੀ ਤੇ ਇਕ ਹੋਰ ਗਾਣਾ ਰਲੀਜ ਕਰੋ ਜਿਨ੍ਹਾਂ ਤੇ ਸਾਰੇ ਦੇਸ਼ ਦਾ ਕਾਰੋਬਾਰ ਚਲਦਾ ਤੁਹਾਡੇ ਗਾਣੇ ਹੀ ਹਨ ਹੌਸਲਾ ਦੇਣ ਨੂੰ ਲੰਬੀਆ ਵਾਟਾ ਬਾਈ ਜੀ ਹਰ ਬੰਦਾ ਡਰਾਈਵਰ ਦੀ ਰਿਸਪੈਕਟ ਕਰੇ
ਜਿਹੜਾ ਕਿ ਗਾਣਾ ਸੁਣਕੇ ਹਰੇਕ ਬੰਦਾ
Bhuta cute bhuta jyada nona putt gurnam Mainu bhuta hi sohna lagda
God bless U Gurnam Bhullar ji
Ik gal ghint lggi veere di har song ch vicky da naam prmot kita interweo ch gudd vere
I love his all songs i respect him ,his struggle life and his mom dad jinna ne gurnam sir da saath ditta unna di aim nu pura krn laee m also want to be a singer but mere parents is gll nu smjh nhi skde unna nu a ghateya kmm lgda by the way forget it n gbu gurnam sir ji
Beta ji m ta TV te nikke nu dekya c q k m v bhullar,s family to a menu tusi baouth pyary lgde c 👌👌👌🥰🥰🥰🥰
22:45 te jo tehna saab ne gall kahi, wah ji wah kyaa baat aa.... Gall bilkul sahi aa ji... Like kro j sehmat ho tusi mere te Tehna saab naal
...
Te Gurnaam veer v bahut uchi te suchi soch da maalak aa, trakki bakh-6 veer nu rabb ✌✌👌🏼👍🏼👌🏼
Gurnam Bhullar veer Di Soch Bhot Soni Hai .
ਗੁਰਨਾਮ ਭੁੱਲਰ ਬਹੁਤ ਹੀ ਨਿਮਰਤਾ ਵਿੱਚ ਰਹਿਣ ਵਾਲੇ ਲੱਗਦੇ ਹਨ
Your biggest fan
My all time favourite
I love you gurnam bullar I miss you cute boy Love you ❤️❤️❤️❤️❤️
Bahut vdhya program g...very nice gurnam bhullar..tehna sahib harman mam u all rr great🙌🙌
sira singer
I love his songs.God bless him
ਗੁਰਨਾਮ ਭੁੱਲਰ👍
ਟਹਿਣਾ ਸਾਹਿਬ ਜੀ ਪ੍ਰਭ ਗਿੱਲ ਨੂੰ ਲੈਕੇ ਆਵੋ ਜੀ ਕਿਸੇ ਦਿਨ
ਬਹੁਤਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
Meri choti jahi bhanji palak nu Gurnam bhullet bhut sohna lagda
Perfect interesting galbat gurnam bhullar nice singer best wishes
Nice singer Gurnam bhullar
Bhot Sohni Awaaz.. siraa Songs attt Singer
God bless you Gurnam sir !! 😇✨
Vikram Singh
Aj da program v baki programs di tra bhut wdia reha.. gurnam bha g de sare hi song shii bhut wdia hunde..
Thnkw tehna sahib and harman g...god bless you...
V v good singer & actor god bless
Gurnam bhullar di sochh bahot hi vadia aa, nice person
you are a true definition of modern punjabi singer....
Gurnaam bhullar veer ji baut smart o tusi 😇prime asia 👍gud service
Kyaa baat h ji Waheguru mehr kre 😘😘
Very nice veere
U deserve this..... And I always pray for this😙😍😍😍
Gurnam bohut sache suche subah da banda hai, so nice video
ਬਹੁਤ ਵਧੀਆ ਭਾ ਜੀ
Bhohat gaint intarview hai gurnam ji rab kre thanu meri v umar lag jave rab thanu Hamesha khuss rakhe
bhot vdiya bhullar saab hr gll da bhot vdiya te theek jwaab
Bhut e sensible bai 👌👌👌👌👌👌
gurnaam g tussi bahut accha bolde o,kyunki tussi bahut accha padhe o.....te ikk acche family ch pale vadde o....
Both vadiya muhnda both vadiya song tuhade
Waheguru Ji tuhanu both taraki bakshe
Tuci both pyare o Best off Luck
Harman g taina g tusi bhut bdia sona bolde o.or harman g ta bhut he tuhadi awaj bhut pak hai
Nice
Nice bhullar ji
Very nice program...
Presenters are also very very nice...
ਪੁਰਾ ਘੈਟ ਪੁੱਤਰ
ਵੀਰ ਜੀ ਗਿੱਲ ਹਰਦੀਪ ਜੀ ਨੂੰ ਬੁਲਾਓ ਕਿਸੇ ਦਿਨ ਪ੍ਰੋਗਰਾਮ ਚ, ਉਹ ਵੀ ਬਿਲਕੁੱਲ ਠੇਠ ਪੰਜਾਬੀ ਚ, ਤੇ ਹਮੇਸ਼ਾ ਸਾਫ ਸੁਥਰਾ ਈ ਗਾਉਂਦੇ ਨੇ... plz ਟਹਿਣਾ ਸਾਬ..
Gurnam bhullar's biggest fan!
Bahut vadia interview si
Gurnam os my favourite. .......
Siraaa bai bhullar love you
Put gurnam bhullar ma tuhde big ai 👍👍👍👍👍👍👍👍👍👍👍👍👍👍❤️❤️
Hasa bada zbrdst hai.bhullar da
Video Both soni a ji Rona a gayeaa 😢Gurnam veer love u
*Gurnam veer jiiiiii* ❤❤🙏🏻🙏🏻❤❤🙏🏻🙏🏻❤❤