ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ? Numbness in Hands and Feet

แชร์
ฝัง
  • เผยแพร่เมื่อ 29 ก.ย. 2024
  • ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ? Numbness in Hands and Feet Dr Santokh Singh
    ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਕਰੰਟ ਕਿਉ ਲੱਗਦਾ ਹੈ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ? ਹੱਥ ਪੈਰ ਗਰਮ ਕਿਉ ਹੋ ਜਾਂਦੇ ਹਨ ?
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp....
    ** Subscribe and Press Bell Icon also to get Notification on Your Phone **

ความคิดเห็น • 2.3K

  • @sarbasinghsidhu2410
    @sarbasinghsidhu2410 4 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਡਾਕਟਰ ਸਾਬ ਜੀ ਰੱਬ ਤੁਹਾਡੀ ਹੋਰ ਵੀ ਲੰਬੀ ਉਮਰ ਕਰੇ ਹਰ ਇਕ ਦੋਸਤ ਦਾ ਭਲਾ ਕਰਦੇ ਹੋ ਤੁਸੀਂ ਲੋਕ ਸੇਵਾ ਵੀ ਕਰਦੇ ਹੋ

  • @BalwinderSingh-cw8ep
    @BalwinderSingh-cw8ep 4 ปีที่แล้ว +8

    Thank you Doctor sahib ji,very nice and simple explanation,Waheguru ji chardikala bakhshan

  • @rajviryt
    @rajviryt 3 ปีที่แล้ว +3

    Thanks sir ji

  • @ManjitKaur-de3jt
    @ManjitKaur-de3jt 13 วันที่ผ่านมา

    ਬਹੁਤ ਵਧੀਆ ਜੀ,ਧਨਵਾਦ

  • @dxgaming5744
    @dxgaming5744 4 ปีที่แล้ว +3

    ਬਹੁਤ ਬਹੁਤ ਧੰਨਵਾਦ ਡਾਕਟਰ ਜੀ ਵਧੀਆ ਜਾਣਕਾਰੀ ਦਿੱਤੀ

  • @JaspalSingh-oc8vk
    @JaspalSingh-oc8vk 3 ปีที่แล้ว +83

    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫਤਿਹ।
    ਡਾਕਟਰ ਸਾਹਿਬ ਤੁਸੀਂ ਕੋਮ ,ਪੰਜਾਬ ਅਤੇ ਦੇਸ਼ ਦੇ ਹਿਰੇ ਹੋ, ਜੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਪਾਅ ਦੱਸਦੇ ਹੋ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੋਰ ਤਰੱਕੀਆ ਬਖਸ਼ ਜੀ ।
    ਸਤਿ ਸ੍ਰੀ ਆਕਾਲ ਜੀ 🙏

    • @JaspalSingh-zx5zs
      @JaspalSingh-zx5zs 6 หลายเดือนก่อน +1

      ਬਹੁਤ ਹੀ ਵਧੀਆ ਕੁਮੈਟ ਕੀਤਾ ਵੀਰੇ

    • @AmritGill-rg2eo
      @AmritGill-rg2eo 4 หลายเดือนก่อน +1

      Danywad veerji

  • @bhartsharma6742
    @bhartsharma6742 3 ปีที่แล้ว +3

    v super ilaz good knowledge for patient thanks doctor sahab

  • @harpalsingh9500
    @harpalsingh9500 4 ปีที่แล้ว +82

    Thanks ji ,
    Tuhada Samjhan da tarika kamaal hai ji.

  • @pritpalkaur8138
    @pritpalkaur8138 8 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @tajindersingh2627
    @tajindersingh2627 3 ปีที่แล้ว +4

    Thanks for plenty of knowledge

  • @BABAL07860
    @BABAL07860 3 ปีที่แล้ว +3

    Nice Video Dr Sahib Ji Super

  • @boharsingh7725
    @boharsingh7725 3 ปีที่แล้ว +3

    ਬਹੁਤ ਵਧੀਆ ਜੀ✅ ਧੰਨਵਾਦ 👏👏👏👏👏

  • @kulwanthallan3133
    @kulwanthallan3133 4 ปีที่แล้ว +18

    Waheguru jioji, bahut khoob mere Virji jioji, SSA. Great, a big Salute 💪🙌💯👌🙏❣️🙌. Conveyed the message in a very simple way. All the best, jug jug jioji

  • @bhupinderkaur8359
    @bhupinderkaur8359 3 หลายเดือนก่อน +1

    Thanks sir ji koti koti parnam Ji 💞🙏💞

  • @sukhpalmaan4383
    @sukhpalmaan4383 4 ปีที่แล้ว +7

    Thank you ji🙏

  • @paramjeetkaur9052
    @paramjeetkaur9052 7 หลายเดือนก่อน +1

    Bot vadiya jankari h🙏🏼🙏🏼🙏🏼🙏🏼🙏🏼

  • @sudhershansharma6302
    @sudhershansharma6302 ปีที่แล้ว +2

    Very very thanks for this valuable knowledge God bless🙏🙏🙏 u

  • @barkatmasih8799
    @barkatmasih8799 4 ปีที่แล้ว +20

    God bless you all family members dr.sahib ji.

  • @sukhmindersingh2661
    @sukhmindersingh2661 3 ปีที่แล้ว +1

    ਬਹੁਤ ਵਧੀਆ ਵਿਚਾਰ ਸਰ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @BalwinderKaur-xv6kt
    @BalwinderKaur-xv6kt 4 ปีที่แล้ว +7

    Dhanvad virji

  • @sharankaur3959
    @sharankaur3959 3 หลายเดือนก่อน

    Waheguru ji aap ji di umar lambi kare sewa karde rago ji❤❤

  • @mahindersingh7119
    @mahindersingh7119 4 ปีที่แล้ว

    आपने अछि जानकारी दी धन्यवाद आपका

  • @rashpalsingh3222
    @rashpalsingh3222 3 ปีที่แล้ว +3

    ਸਰ ਮੇਰੇ ਹੱਥ ਪੈਰ ਦਰਦ ਕਰਦੇ ਹਨ

  • @kamleshgrewal9572
    @kamleshgrewal9572 4 ปีที่แล้ว

    Bahut sunder explanation thanks

  • @SuchintkheraKherasuchint
    @SuchintkheraKherasuchint 11 หลายเดือนก่อน +1

    Thanks,

  • @singhjasveer2001
    @singhjasveer2001 4 ปีที่แล้ว +6

    In few words about problem, Dr Sahab explained big thing, an layman can understand easily. Examples used also helps to understand the cause and cure of problem.

  • @papaljitkaur5576
    @papaljitkaur5576 2 ปีที่แล้ว +1

    Thank you so much

  • @amreekpal8119
    @amreekpal8119 3 ปีที่แล้ว

    Dr shav ji verry gud ji

  • @LkDhillon
    @LkDhillon 7 หลายเดือนก่อน +1

    ਸਰ ਜੀੀ ਸਾਰੇ ਸਰੀਰ ਸੂਈਆਂ ਵਜਦੀ ਉਹਦੇ ਬਾਰੇ ਦੱਸਿਆ ਜੀ ਜਰੂਰੀ ਦਸੇ ਜੀ

  • @sarabkaur8746
    @sarabkaur8746 4 ปีที่แล้ว +17

    Gud affects sir🙏🏽🙏🏽

  • @nirmalsingh1706
    @nirmalsingh1706 2 หลายเดือนก่อน

    Mai aap ji sujhàw sunn k khush ha dhanvad ji

  • @sukhdevdubaisangar1909
    @sukhdevdubaisangar1909 3 ปีที่แล้ว

    Doctar sahib thank you

  • @harbingerjitkaur923
    @harbingerjitkaur923 3 ปีที่แล้ว +1

    Bhuut current lgda sir kapria vicho agg hi nikaldi wt jyada diabetes v hunna detect hoi thanks

  • @neeru8081
    @neeru8081 3 ปีที่แล้ว +12

    Thank you so very much Doctor Saab. I face this problem generally in peak winters for around a month or two. Should I follow the same treatment as suggested by you. Please revert. I generally stop doing walk and excercises at that time. I feel the problem in my palm while sleeping and it starts getting alright the moment I get up from bed and start working

  • @parmjitsingh3945
    @parmjitsingh3945 3 ปีที่แล้ว +1

    Dr shib. I am suffering pain all the bodies l like sused I say again tell sir I use Desi.. Engrgi.. Meadision

  • @ARUNDEEP..TOOR85
    @ARUNDEEP..TOOR85 4 ปีที่แล้ว +13

    He is great person 🙏♥️

  • @jashanpreetkaurjashanpreet2547
    @jashanpreetkaurjashanpreet2547 3 ปีที่แล้ว +2

    Maa boli Punjabi super Thanks Dr Sahib ji

  • @gursharnubhi8486
    @gursharnubhi8486 3 ปีที่แล้ว +1

    Very informative indeed. Thanks for your vital information

  • @prabhramgharia4391
    @prabhramgharia4391 4 ปีที่แล้ว +15

    🙏

  • @jsingh3593
    @jsingh3593 4 ปีที่แล้ว +6

    Very good Doctor saab ...u r a real
    Doctor serving the humanity free
    of cost or fees.otherwise generally
    doctors try to butcher the poor
    people .

  • @kakasingh1405
    @kakasingh1405 3 ปีที่แล้ว +5

    ਨੰਬਰ ਦਸੋਂ ਐਡਰੈੱਸ ਮਿਲਣ ਦਾ ਸਮਾਂ ਸਤਿ ਸ੍ਰੀ ਆਕਾਲ ਜੀ

  • @rashpalsingh6844
    @rashpalsingh6844 3 ปีที่แล้ว +1

    THANKS

  • @23january33
    @23january33 4 ปีที่แล้ว +16

    👏👏👌👌🇺🇸

  • @reenasidhu9180
    @reenasidhu9180 3 ปีที่แล้ว +4

    I have back surgery , sleeping time my leg very tingling 🇺🇸

    • @cheemagagan3948
      @cheemagagan3948 3 ปีที่แล้ว

      hows ur health now mam?

    • @Navrayat
      @Navrayat 3 ปีที่แล้ว

      Do yoga from proper teacher

    • @reenasidhu9180
      @reenasidhu9180 3 ปีที่แล้ว

      @@cheemagagan3948
      Not bad I work out but my legs is tingling I have fibromyalgia my body aching too much plz help

    • @SimarDeep-ye6yt
      @SimarDeep-ye6yt 6 หลายเดือนก่อน

      @@reenasidhu9180 ਹੈਲਪ ਮੀ ਭੈਣੇ ਮੈ ਬਹੁਤ ਗਰੀਬ ਘਰ ਤੋ ਹਾ ਮੈਨੂ ਕੋਈ ਛੋਟੇ ਕਮ ਕਾਰ ਲਈ ਹੈਲਪ ਦੀ ਜਰੂਰਤ ਹੈ ਹੈਲਪ ਮੀ

  • @bhupindrasingh2230
    @bhupindrasingh2230 3 ปีที่แล้ว +1

    Narration is very clear. Very much useful

  • @AnmolSingh-fb9xw
    @AnmolSingh-fb9xw 3 ปีที่แล้ว

    Thx

  • @balwantrai2421
    @balwantrai2421 4 ปีที่แล้ว +10

    ਕੋਈ ਸ਼ੂਗਰ ਵੀ ਨਹੀਂ ਜੀ ਪੈਰ ਅੱਕਲੇ ਗਰਮ ਹੁੰਦੇ ਨੇ ਜੀ

    • @harmeshheera7666
      @harmeshheera7666 4 ปีที่แล้ว +2

      PAIR GRM PET NRM SEER THANDA RHINA CHHIDA HAI JI

    • @harbanskaur8600
      @harbanskaur8600 4 ปีที่แล้ว

      Sir manu vi see problam hands and foots sun hundy see ji

  • @eknoorsingheknoor2801
    @eknoorsingheknoor2801 4 ปีที่แล้ว +8

    🙏🙏🙏🙏🙏🙏

  • @sethiss2021
    @sethiss2021 3 ปีที่แล้ว

    SSA JI
    Dr. Sahib
    Bhram vati & Ashvganda
    De dose ਦਸਣ ਦੀ ਕ੍ਰਿਪਾਲਤਾ ਕਰੋ ਜੀ।

  • @kamlarani4399
    @kamlarani4399 3 หลายเดือนก่อน

    I like it very much

  • @bkaur6781
    @bkaur6781 4 ปีที่แล้ว +7

    Dr. Sahab, je tusin apna contact No. de do tan bahut bahut dhanwad 🙏🙏

    • @santokhsingh13
      @santokhsingh13 4 ปีที่แล้ว +1

      B Kaur 9878443610 whatsapp

    • @davesingh1355
      @davesingh1355 4 ปีที่แล้ว

      @@santokhsingh13 Dr sab 🙏 Waheguru ji ka khalsa waheguru ji ki fathe ji 🙏 Dr sab I have questions for my health please let me know which phone number I call you get Madison please let me know

  • @Alienxxll
    @Alienxxll 3 ปีที่แล้ว

    Thanku doctor sahab

  • @bhagkler235
    @bhagkler235 4 ปีที่แล้ว

    Thanks ji . Listed twice carefully .

  • @ParminderKaur-bf8tr
    @ParminderKaur-bf8tr ปีที่แล้ว +1

    Good

  • @kuldeepsinghdhillon6082
    @kuldeepsinghdhillon6082 3 ปีที่แล้ว

    Good bhai ji

  • @manjinderaraich9143
    @manjinderaraich9143 ปีที่แล้ว

    Thanks doctor sahib ji

  • @dhaliwals3890
    @dhaliwals3890 4 ปีที่แล้ว +1

    Weheguru ji meher krn Dr. Sabb bhut vdia info. Diti aa g

  • @daljitghass361
    @daljitghass361 3 ปีที่แล้ว

    Good 👍 thanks you

  • @ramasodhi8107
    @ramasodhi8107 3 ปีที่แล้ว

    very good & valuable knowledgeable video. Thanks

  • @999kaur
    @999kaur 4 ปีที่แล้ว +8

    2:20

  • @itsdeep0013
    @itsdeep0013 3 ปีที่แล้ว

    Ha ha ha ha very nyc ji Dr saab

  • @neeruverma4359
    @neeruverma4359 ปีที่แล้ว

    U r great super

  • @balbirsahni9267
    @balbirsahni9267 3 ปีที่แล้ว

    Very good

  • @AmarjitSingh-yh8rv
    @AmarjitSingh-yh8rv ปีที่แล้ว

    Your are good

  • @thaparkavita6631
    @thaparkavita6631 3 ปีที่แล้ว

    V important knowledge

  • @shamichand1863
    @shamichand1863 3 ปีที่แล้ว

    ਡਾਕਟਰ ਸਾਹਿਬ, ਮੇਰੇ ਹੱਥ ਪੈਰ ਸੁਨ ਹੁੰਦੇ ਹਨ। ਮੈਂ ਸਾਰੇ ਟੈਸਟ ਕਰਵਾਏ ਮੇਰੇ ਟੇਸਟ ਵਿਚ ਵਿਟਾਮਿਨ ਡ ਦੀ ਕਮੀ ਆਈ। ਮੈਂਨੂੰ ਨਿਰੋਲੋਜਿਸਟ ਨੇ ਵਿਟਾਮਿਨ ਡ ਦਾ ਸੇਵਨ ਕਰਨ ਨੂੰ ਕਹਿਆ। ਮਨੁ ਕੋਈ ਫਰਕ ਨਹੀਂ ਹੋਇਆ। ਕਿਰਪਾ ਕਰਕੇ ਮੈਨੂੰ ਕੋਈ ਦਵਾਈ ਦੱਸੋ। ਮੈਂ ਘਰੋਂ ਦੂਰ ਰਹਿੰਦਾ ਹਾਂ।
    ਮੇਰਾ ਇਲਾਜ ਕੀਤਾ ਜਾਵੇ।
    ਧੰਨਵਾਦ।

  • @MeenuRani-j2f
    @MeenuRani-j2f 2 หลายเดือนก่อน

    👌👌👌👌👌

  • @kulwinderbainskulwinderbai6175
    @kulwinderbainskulwinderbai6175 2 ปีที่แล้ว

    Verey nice

  • @GurmeetSingh-qm3im
    @GurmeetSingh-qm3im 3 ปีที่แล้ว

    Very good information. Like from Delhi Mayapuri

  • @Sukh_pb46-n1x
    @Sukh_pb46-n1x 3 ปีที่แล้ว +1

    ਡਾਕਟਰ ਸਾਹਿਬ ਕੁੱਝ ਗੱਲਾਂ ਦੱਸਣ ਦੀ ਖੇਚਲ ਕਰੋ। ਗਿਰੀਆ ਲੱਸਣ ਅਤੇ ਅਖਰੋਟ ਇਹ ਸਭ ਕਿਸ ਤਰ੍ਹਾਂ ਲੈਣੇ ਹਨ। ਲੱਸਣ ਕੱਚਾ ਖਾਣਾ ਕੇ ਸਬਜ਼ੀ ਬਣਾ ਕੇ। ਗਿਰੀਆ ਭਿਉ ਕੇ ਖਾਣੀਆ ਅਤੇ ਅਖਰੋਟ ਇਹ ਸਭ ਕੁੱਝ ਸਰਦੀ ਵਿੱਚ ਖਾਣਾ ਹੈ।

  • @surinderpalkaur9253
    @surinderpalkaur9253 2 ปีที่แล้ว

    Thanks 🙏🙏

  • @mahinderkaur3095
    @mahinderkaur3095 3 ปีที่แล้ว

    THANKS sir

  • @jagdeepsingh4293
    @jagdeepsingh4293 3 ปีที่แล้ว

    Thankiu sir ji

  • @neelamkaur7738
    @neelamkaur7738 3 ปีที่แล้ว

    Thanks dr sahib.

  • @ParamjeetKaur-sg7in
    @ParamjeetKaur-sg7in 3 ปีที่แล้ว

    Thanks doctor

  • @DilbagSingh-fe5tk
    @DilbagSingh-fe5tk 3 ปีที่แล้ว +9

    ਮੈ ਸੋਚ ਰਿਹਾ ਸੀ ਮੇਰੇ bed ਤੇ ਕਰੰਟ ਕਿੱਥੋਂ ਆ ਜਾਦਾ 🤔. ਹੁਣ ਸਮਜ ਆਈ ਚੱਕਰ ਕੀ ਆ.

  • @gurandittasinghsandhu5238
    @gurandittasinghsandhu5238 4 ปีที่แล้ว +6

    ਸਤਿ ਸ੍ਰੀ ਅਕਾਲ ਡਾਕਟਰ ਸਹਿਬ ਜੀ ਬੜੇ ਵਧੀਅਾ ਢੰਗ ਨਾਲ ਪੰਜਾਬੀ ਵਿਚ ਸਮਝਾੲਿਅਾ ਹੈ।ਮੇਰੇ ਖੱਬੇ ਪੈਰ ਵਿਚ ੳੁਪਰਲੀ ਚਮੜੀ ਮੈਨੂੰ ੲਿਸ ਤਰਾਂ ਮਹਿਸੂਸ ਹੁੰਦੀ ਹੈ ਜਿਵੇ' ਜ਼ਰਾਬ ਪਾੲੀ ਹੋਵੇ ਚਮੜੀ ਸੁੱਤੀ ਜਿਹੀ ਮਹਿਸੂਸ ਹੁੰਦੀ ਹੈ।

  • @prabhjotsingh6086
    @prabhjotsingh6086 4 ปีที่แล้ว +22

    ਸਰ ਜਦੌ ਮੈ ਸੁਤਾ ਪਾਇਆ ਹੁੰਦਾ ਹਾਂ ਤਾਂ ਮੇਰੇ ਬਾਂਹਾ ਭਾਰੀਆਂ ਹੌ ਜਾਦੀਆ ਹਨ।ਕਿਰਪਾ ਕਰਕੇ ਕੌਈ ਇਲਾਜ ਦਸੌ ਜੀ।

  • @palsidhu8686
    @palsidhu8686 4 ปีที่แล้ว +40

    ਡਾ ਸਾਹਿਬ ਅਾਪ ਜੀ ਦੀਅਾ ਵੀਡਓ ਬਹੁਤ ਹੀ ਵਧੀਅਾ ਹੁੰਦੀ ਕਿਰਪਾ ਕਰ ਕੇ ਲੀਵਰ ਦੀ ਗਰਮੀ ਵਾਰ ਵੀ ਦੱਸਣ

    • @manjinderkaur9564
      @manjinderkaur9564 4 ปีที่แล้ว +3

      Trifla churn khao ji ehde lai

    • @ranadelhiwala7827
      @ranadelhiwala7827 4 ปีที่แล้ว

      @@manjinderkaur9564 kina time Khana ji

    • @nagrahakimitips8931
      @nagrahakimitips8931 4 ปีที่แล้ว

      @@ranadelhiwala7827 8360395288 w t s p karlio chenl di link send kardage

    • @keharsingh2017
      @keharsingh2017 4 ปีที่แล้ว +3

      Baidyanath di. Kumari aasav leke dekho
      Sab garmi baar aa jani
      4 spoon morning lunch to 45 mint baad And sham nu v dinner to baad 4 spoon 45 mint baad

  • @amankamboj3952
    @amankamboj3952 ปีที่แล้ว +1

    ਸਤਿ ਸ਼੍ਰੀ ਅਕਾਲ ਡਾਕਟਰ ਸਾਬ
    ਡਾਕਟਰ ਸਾਬ ਪਾਪਾ ਦੇ ਪੂਰੇ ਸਰੀਰ ਵਿੱਚ ਸੂਈਆ ਚੁੱਭਦੀਆਂ ਨੇ। ਇਸ ਦਾ ਕੋਈ ਹੱਲ
    ਕੇ ਏਹੋ ਫ਼ਾਰਮੂਲਾ ਚਲੇ ਗ਼ਾ

  • @ravneetsandhu3696
    @ravneetsandhu3696 4 ปีที่แล้ว +14

    ਡੋਕਟਰ ਮੇਰਾ ਓਪ੍ਰੇਸ਼ਨ ਹੋਇਆ ਹੈ,ਬੱਚੇਦਾਨੀ ਵਿੱਚ ਰਸੋਲੀ ਸੀ,ਤੇ ਹੁਣ ਕਦੇ ਕਦੇ ਬੋਹਤ ਸੇਕ ਨਿਕਲਦਾ ਹੈ ਸਰੀਰ ਵਿਚੋ,ਸਿਆਲ ਵਿਚ ਸਵੈਟਰ ਉਤਾਰਨ ਦੀ ਨੌਬਤ ਆ ਜਾਂਦੀ ਹੈ,ਇਕ ਦਮ ਘਬਰਾਹਟ ਹੋਣ ਲਗ ਜਾਂਦੀ ਹੈ ਤੇ ਦਿਲ ਘੁਟਨ ਮੇਹਸੂਸ ਕਰਦਾ ਹੈ,ਤੇ ਏਦਾਂ ਲਗਦਾ ਹੈ ਜਿਵੇ ਕੁਝ ਹੋ ਚਲਿਆ ਹੋਵੇ,ਕਿਰਪਾ ਕਰਕੇ ਇਸਦਾ ਕੋਈ ਇਲਾਜ਼ ਦਸੋ ਜਾ ਫੇਰ ਕੋਈ ਸੁਝਾਅ ਦਿਓ ਏਸ ਬਿਮਾਰੀ ਤੋ ਰਾਹਤ ਪਓਨ ਲਈ

  • @vaidrajbhupendarsinghkanda5930
    @vaidrajbhupendarsinghkanda5930 3 ปีที่แล้ว +4

    ਡਾਕਟਰ ਸਾਹਿਬ ਨੇ ਬਹੁਤ ਹੀ ਸਰਲ ਭਾਸ਼ਾ ਵਿੱਚ ਆਪਣਾ ਵੀਡੀਓ ਬਣਾਈ ਹੈ ਜਿਸ ਨੂੰ ਹਰ ਕੋਈ ਇਹ ਸਮਝ ਸਕਦਾ ਹੈ

  • @jsingh9954
    @jsingh9954 4 ปีที่แล้ว +11

    Thanks a lot ji 🙏🙏 .
    ਕੀ ਆਪ ਜੀ ਦਾ ਫੋਨ ਨੰਬਰ ਮਿਲ ਸੱਕਦਾ ਹੈ ??

    • @davesingh1355
      @davesingh1355 4 ปีที่แล้ว

      Hello sir you have Dr phone number please give me to if you have Dr phone number

    • @manoharlpopli8389
      @manoharlpopli8389 3 ปีที่แล้ว

      ii

  • @rangpunjabde5650
    @rangpunjabde5650 3 ปีที่แล้ว +11

    ਡਾਕਟਰ ਸਾਹਿਬ ਬਿਲਕੁਲ ਸੱਚ , ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ

  • @romeoshahi8192
    @romeoshahi8192 3 ปีที่แล้ว +2

    ਧੰਨਵਾਦ ਡਾਕਟਰ ਸਾਹਿਬ। ਮਾਈਗ੍ਰੇਨ ਦਾ ਇਲਾ
    ਜੀ ਵੀ ਦੱਸੋ ਜੀ।

  • @pashminderkaur9947
    @pashminderkaur9947 ปีที่แล้ว +12

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
    ਆਪਜੀ ਦਾ ਬਹੁਤ ਬਹੁਤ ਧੰਨਵਾਦ।
    ਸਧਾਰਨ ਬੋਲਚਾਲ ਸਿਧੇ ਸਾਦੇ ਲਫ਼ਜ਼ਾਂ ਵਿਚ
    ਸਮਝਾਇਆ ਹੈ।
    ਬਹੁਤ ਸਾਰੇ ਡਾਕਟਰ ਗਾਲਾਂ ਕੱਢਦੇ ਹੋਣੇ ਆ
    ਉਹਨਾਂ ਦੀ ਦੁਕਾਨਦਾਰੀ ਨੂੰ 220 ਬੋਲਟੇਜ ਦਾ ਝਟਕਾ ਲਗੱਣ ਦਾ ਖਤਰਾ ਪੈਦਾ ਹੋ ਗਿਆ ਹੈ ।

  • @bahadarlal2800
    @bahadarlal2800 3 ปีที่แล้ว +1

    ਡਾਕਟਰ ਸੰਤੋਖ ਸਿੰਘ ਜੀ ਸਤਿ ਸ਼੍ਰੀ ਆਕਾਲ ਮੇਰਾ ਨਾਮ ਬਹਾਦਰ ਹੈ ਜਿਲਾ ਨਵਾਂਸ਼ਹਿਰ ਪਿੰਡ ਨੌਰਾ ਮੈ ਬਹੁਤ ਸਾਲਾਂ ਤੋਂ ਪ੍ਰੇਸ਼ਾਨ ਹਾਂ ਮੈ ਬਹੁਤ ਕੁਝ ਨਹੀਂ ਦੱਸਦਾ ਹੋਇਆ ਆਖ ਰਿਹਾ ਹਾਂ ਮੇਰਾ ਜੀਭ,ਜਾਂ ਮੂੰਹ,ਜਾਂ ਸੰਘ ਗਲਾ ਬਹੁਤ ਹੀ ਖੁਸ਼ਕ ਹੋ ਜਾਂਦਾ ਹੈ ਜਦੋਂ ਮੈ ਕੋਈ ਵੀ ਚੀਜ਼ ਜਿਵੇਂ ਬੈਂਗਣ ਦੀ ਸਬਜੀ ਕਰੇਲਾ ਦੀ ਸਬਜੀ ਪਕੌੜੇ ਕੋਲਡ ਡਰਿੰਕ ਕੋਈ ਵੀ ਬਿਮਾਰ ਹੋਣ ਤੇ ਮੈ ਇੱਕ ਦਿਨ ਵੀ ਦੋ time ਦੀ ਦਵਾਈ ਨਹੀਂ ਖਾ ਸਕਦਾ ਮੂੰਹ ਜਾਂ ਜੀਭ ਜਾਂ ਗਲਾ ਬਹੁਤ ਹੀ ਜਿਆਦਾ ਸੁਖਨਾ ਚਾਲੂ ਹੋ ਜਾਂਦਾ ਹੈ ਫਿਰ ਡਰ ਹੀ ਲਗਦਾ ਕੇ ਹੁਣ ਗਿਆਨ ਜਹਾਨ ਤੋਂ ਮੂੰਹ ਦਾ ਪੂਰਾ ਪਾਣੀ ਸੁਖ ਜਾਂਦਾ ਹੈ ਮੇਰੀ ਚਮੜੀ ਵੀ ਬਹੁਤ ਹੀ ਖੁਸ਼ਕ ਰਹਿੰਦੀ ਹੈ ਜਦੋਂ ਕਿਤੇ ਵਿਆਹ ਚ ਜਾਣਾ ਪੈ ਜਾਵੇ ਓਦੋਂ ਥੋੜਾ ਬਰੈਡ ਪਕੌੜੇ ਖਾਣੀ ਪੈ ਜਾਵੇ ਤਾਂ ਜਾਂ ਤੇ ਬਣ ਜਾਂਦੀ ਹੈ sir ਮੂੰਹ ਰਾਹੀਂ ਡਕਾਰ ਵੀ ਆਉਂਦੇ ਰਹਿੰਦੇ ਹਨ ਕਿ ਕਰਨ ਹੈ ਹੈ ਸਿਰ ਮੈ ਬਹੁਤ ਹੀ ਪ੍ਰੇਸ਼ਾਨ ਹਾਂ ਫ਼ਿਰ ਪੱਟਾ ਦੇ ਵਿਚਾਲੇ ਖੁਜਲੀ ਹੁੰਦੀ ਰਹਿੰਦੀ ਹੈ ਕਈ ਸਾਲਾਂ ਤੋਂ ਇਸ ਲਈ ਮੈ betamed n ਕਰੀਮ use karda Han sir ki problem ho ਸਕਦੀ ਹੈ ਡਾਕਟਰ ਜੀ ਅਗਰ ਆਪ ਮੇਰਾ ਇਲਾਜ਼ ਕਰ ਸਕਦੇ ਹੋ ਤਾਂ ਮੈ ਤੁਹਾਡੇ ਕੋਲੋ ਦਵਾਈ ਖਾ ਸਕਦਾ ਹਾਂ ਬਤ ਮੈ ਬਹੁਤ ਹੀ ਡਾਕਟਰਜ਼ ਕੋਲੋ ਦਵਾਈ ਖਾਧੀ ਵੀ ਹੀ resut ਨਹੀਂ ਮਿਲਿਆ ਹੁਣ ਤਾਂ ਇਥੋਂ ਤਕ ਪ੍ਰੌਬਲਮ ਹੋ ਗਈ k ਮੈ ਬੁਖ਼ਾਰ ਦੀ ਕੋਈ ਅੱਧੀ ਗੋਲੀ v ਵੀ ਨਹੀਂ ਖੰਸਕਦਾ ਮੂੰਹ ਦਾ ਪਾਣੀ ਸੁਖਣਾਂ ਚਾਲੂ ਹੋ ਜਾਂਦਾ ਹੈ

  • @suchasingh9231
    @suchasingh9231 4 ปีที่แล้ว +85

    ਡਾ ਸਾਬ ਬਹੁਤ ਵਧੀਆਂ ਜਾਣਕਾਰੀ ਲਈ ਆਪ ਜੀ ਦਾ ਧੰਨਵਾਦ ਬਹੁਤ ਸਾਰੇ ਲੋਕ ਇੰਨਾਂ ਬੀਮਾਰੀਆਂ ਤੋਂ ਪੀੜਿਤ ਹਨ

  • @dharampaul445
    @dharampaul445 3 ปีที่แล้ว +5

    ਡਾ਼ ਸਾਬੵ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ 🙏

  • @kewalbanga1051
    @kewalbanga1051 3 ปีที่แล้ว +2

    ਡਾਕਟਰ ਸਾਹਿਬ ਬਦੀਆ ਤਰੀਕੇ ਨਾਲਸਮਜਾਯਾ thanks doctor sahib

  • @tajinderkour8169
    @tajinderkour8169 3 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਹੁਤ ਵਧੀਆ ਢੰਗ ਨਾਲ ਦੱਸਦੇ ਹੋ ਚੰਗੀ ਤਰ੍ਹਾਂ ਨਾਲ ਸਮਝ ਆਉਂਦੀ ਹੈ ਵੀਰ ਜੀ ਰੱਬ ਤੁਹਾਨੂੰ ਚੰਗੀ ਸਿਹਤ ਬਖਸ਼ਣ ਤੇ ਸੰਗਤਾਂ ਦੀ ਸੇਵਾ ਕਰਦੇ ਰਹੋ 🙏

  • @gurchetsinghbhatti871
    @gurchetsinghbhatti871 4 ปีที่แล้ว +152

    ਬਹੁਤ ਹੀ ਵਧੀਆ ਸ਼ਲਾਘਾ ਯੋਗ ਜਾਣਕਾਰੀ ਧੰਨਵਾਦ ਜੀ।

    • @mehalsinghhanjraw9059
      @mehalsinghhanjraw9059 4 ปีที่แล้ว +1

    • @balvinderkaur7682
      @balvinderkaur7682 4 ปีที่แล้ว +2

      Bahut hi vadiya information c thanku veerji

    • @Gurjit840
      @Gurjit840 4 ปีที่แล้ว

      singthatha

    • @santokhsingh13
      @santokhsingh13 4 ปีที่แล้ว +3

      GURCHET SINGH BHATTI. facebook.com/santokhdietclinic/ ਮੇਰਾ PAGE LIKE 👍🏻 ਕਰਦੋ ਜੀ 🙏🏻🙏🏻

    • @paramjeetsinghveerji3306
      @paramjeetsinghveerji3306 4 ปีที่แล้ว

      Left hand di small finger tey zabardast current lagda hai jado kisey nal touch kardi hai garmi nahi hundi ki karna hai ji

  • @RanjitSingh-of5gi
    @RanjitSingh-of5gi 4 ปีที่แล้ว +44

    ਵਾਹਿਗੁਰੂ ਜੀ ਆਪ ਤੇ ਕਿਰਪਾ ਕਰਨ ਅਤੇ ਤੁਸੀਂ ਆਪਣੇ ਦੇਸ਼ ਕੋਮ ਤੇ ਲੋਕਾਂ ਦਾ ਭਲਾ ਕਰਦੇ ਰਹੋ

  • @AkashdeepSingh-ph7ft
    @AkashdeepSingh-ph7ft 4 ปีที่แล้ว +10

    ਡਾਕਟਰ ਸਾਬ ਮੇਰੀ ਮੰਮੀ ਨੁੰ ਸੁਗਰ ਕਰਕੇ ਨਾੜਾ ਕਮਜੋਰ ਹੋਈਆ ਹੁਣ ਤੁਰੀਆ ਨਹੀ ਜਾਦਾ ਕੋਈ ਹਲ ਦਸੋ

    • @manjitgandhi4156
      @manjitgandhi4156 4 ปีที่แล้ว

      Dr Saab neend nahi aandi kuch suggestions. Deo

  • @penduregion0077
    @penduregion0077 4 ปีที่แล้ว +26

    sir,
    ਹੱਧਾ ਪੈਰਾ ਵਿੱਚ ਪਸੀਨਾ ਅਾੳੁਣ ਬਾਰੇ video ਬਣਾੳੋ ਜੀ

    • @manpreetkalyankalyan564
      @manpreetkalyankalyan564 2 ปีที่แล้ว

      ਡਾਕਟਰ ਸਾਹਿਬ ਜੀ 65 ਸਾਲ ਦੀ ਉਮਰ ਵਿੱਚ ਹੱਥ ਅਤੇ ਪੈਰ ਸੁੰਨ ਹੋ ਗਿਆ ਹੈ ਅਤੇ ਬਹੁਤ ਸਾਰੀਆਂ ਦਵਾਈਆਂ ਅਤੇ ਟੀਕੇ ਵੀ ਲਗਵਾਏ ਪਰ ਠੀਕ ਨਹੀਂ ਹੋ ਰਹੇ ਸਾਨੂੰ ਤੁਸੀਂ ਆਪਣਾ੍ ਫੋਨ ਨੰਬਰ ਅਤੇ ਘਰੇਲੂ ਨੁਸਖੇ ਅਤੇ ਆਪਣਾ ਅਡਰੇਸ ਵੀ ਦੱਸਿਉ

  • @darshansinghbapu1537
    @darshansinghbapu1537 3 ปีที่แล้ว +1

    ਡ: ਸਾਹਿਬ ਮੈਨੂ ਸਵਾ ਸਾਲ ਤੋਂ ਡਿਸਕ ਸਮਸਿਆ ਹੈ (ਮਣਕਾ ਹਿਲਿਆ ਹੈ ) ਲਤਾਂ ਅਤੇ ਗੋਡੇ ਭਾਰ ਨਹੀ ਝਲਦੇ । ਸਿਧਾ ਨਹੀ ਹੋਇਆ ਜਾਦਾ । ਇਲਾਜ ਬਹੁਤ ਕਰਵਾ ਲਿਆ । ਉਮਰ 70 ਸਾਲ ਹੈ ਸ਼ੂਗਰ ਦਾ ਮਰੀਜ ਹਾਂ । ਬਹੁਤ ਪਰੇਸ਼ਾਨ ਹਾ । ਕਿਰਪਾ ਕਰੋ ਮੈਨੂ ਠੀਕ ਕਰੋ ।ਕੋਈ ਦੇਖਭਾਲ ਕਰਨ ਵਾਲਾ ਭੀ ਨਹੀਂ ।ਆਪਣਾ ਸਿਰਨਾਵਾ ਦਿਓ ਚੰਡੀਗੜ ਆ ਕੈ ਤੁਹਾਡੇ ਦਰਸ਼ਨ ਕਰ ਸਕਾਂ ਮੇਹਰਬਾਨੀ ਹੋ ਵੇਗੀ ।

  • @surindersingh-qd8gt
    @surindersingh-qd8gt 2 ปีที่แล้ว +2

    ਬਹੁਤ ਵਧੀਆ ਤਰੀਕੇ ਨਾਲ ਡਾਕਟਰ ਸਾਬ ਇਲਾਜ ਦੱਸਿਆ ਧੰਨਵਾਦ ਜੀ

  • @rajdeepsingh562
    @rajdeepsingh562 4 ปีที่แล้ว +7

    ਸਰ ਮੇਰਾ ਸਾਰਾ ਸਰੀਰ ਸੁੱਤੇ ਪਏ ਬਹੁਤ ਹੀ ਤਬਕ ਜਾਂਦਾ ਹੈ ਫਿਰ ਜਾਗ ਖੁੱਲ੍ਹ ਜਾਂਦੀ ਹੈ । ਕਦੇ ਕਦੇ ਕੋਈ ਇੱਕ ਅੰਗ ਹੀ ਫਰਕਦਾ ਹੈ ਇਲਾਜ ਦੱਸੋ । ਮੇਹਰਬਾਨੀ ਹੋਵੇਗੀ।

  • @Eastwestpunjabicooking
    @Eastwestpunjabicooking ปีที่แล้ว +1

    Same my position, ਜਦੋਂ ਸੋਫ਼ੇ ਤੋਂ ਉੱਠ ਕੇ ਰਸੋਈ ਚ ਕਿਸੇ ਵੀ ਚੀਜ਼ ਬਰਤਨ, ਫ਼ਰਿੱਜ, touchਕਰੋ ਤਾ ਕਰੰਟ ਲਗਦਾ ਝਟਕਾ ਕਾਫ਼ੀ ਵੱਡਾ। ਪੈਰ ਰਾਤ ਨੂੰ blunketਚੋ ਬਾਹਰ, Sox ਪਾਕੇ ਦਿਲ body tight feel ਕਰਦੇ। ਹੱਥ ਪੈਰ ਬਹੁਤ ਸੌਦੇ, ਚੌਂਕੜੀ ਨੀ ਵੱਜਦੀ ਹਿੱਲਦੇ ਰਹਿੰਦੀ ਆ। ਪਿੰਨੀਆਂ ਪੈਰ ਅੱਡੀਆਂ bed ਨਾਲ ਨਹੀਂ ਲਾ ਹੁੰਦੇ ਉੱਚ ਕਰਨੇ ਪੈਂਦੇ। ਸ਼ੂਗਰ, blood presureਵੀ ਨਹੀਂ ਸਾਰੇ test ਕਰਵਾਏ।

  • @GurpreetSinghTurban
    @GurpreetSinghTurban 4 ปีที่แล้ว +9

    ਡਾਕਟਰ ਸਾਹਿਬ ਜੀ ਹਥਾ ਵਿੱਚ ਪਸੀਨਾ ਕਿਵੇਂ ਹਟਾਈਆ ਜਾਵੇ ਜੀ

    • @rabbdebande9391
      @rabbdebande9391 4 ปีที่แล้ว +1

      ਮੁੱਠ ਵੀਰ 🌺🌺🌺🌺

    • @gaggusandhu1604
      @gaggusandhu1604 4 ปีที่แล้ว

      @@rabbdebande9391 hahaha hatja yr