ਪੰਜਾਬ ਚ ਵਿਗੜ ਰਹੇ ਨੇ ਹਾਲਾਤ, ਕਿਸਾਨ ਅੰਦੋਲਨ ਬਣਿਆ ਮਰਨ ਵਰਤ, ਚੋਰ ਬਣਨ ਲੱਗੇ ਪੰਜਾਬੀ MLA , 2936M(16.1.25

แชร์
ฝัง
  • เผยแพร่เมื่อ 15 ม.ค. 2025

ความคิดเห็น • 7

  • @tiwanaradio9627
    @tiwanaradio9627  35 นาทีที่ผ่านมา

    Gurlal Singh Kang
    Member (2 months)
    ​​ਟਿਵਾਣਾ ਜੀ ਸਿੱਧੂ ਕਿਹੜਾ ਘੱਟ ਹੈ ਉਸ ਨੇ ਪੰਜਗਰਾਈਂ ਵਾਲੇ ਰੁਪਿੰਦਰ ਜਸਵਿੰਦਰ ਨੂੰ ਪੰਦਰਾਂ ਪੰਦਰਾਂ ਲੱਖ ਕਿਸ ਗੱਲ ਦਾ ਦਿੱਤਾ ਸੀ ਕੀ ਅਧਿਕਾਰ ਸੀ ਉਸ ਕੋਲ ਲੋਕਾਂ ਦੇ ਟੈਕਸ ਦਾ ਪੈਸਾ ਸਿੱਧੂ ਨੇ ਉਡਾਇਆ ਸੀ ਕਿਉਂ ਭਾਈ
    Anrez Singh
    ​​thanku u for information
    Mandeep jassi
    ​​ਮਾਹਣਾ ਤੇ ਗੁਰਨਾਮ ਗਾਮਾ ਵੀ ਔਜਲਾ ਸਾਹਬ, ਗਾਮੇ ਨੇ ਤਾਂ ਜਿਉਂਦੇ ਨੇ ਕਹਿ ਦਿੱਤਾ ਸੀ ਕਿ ਮੇਰੀ ਬਰਾਤ ਚ ਨੱਚਣ ਵਾਲੇ ਗਾਇਕ ਮੇਰੇ ਭੋਗ ਤੇ ਨਾ ਆਉਣ
    jashan kailey
    ​​hand-pink-waving
    Mustaq Khan
    ​​ਇਹ ਕਾਵਾਂ ਦੀ ਟੋਲੀ ਇਕੋ ਇਨ੍ਹਾਂ ਦੀ ਬੋਲੀ
    Buta Singh
    ​​ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ
    H.S. Josan
    ​​ਟਿਵਾਣਾ ਜੀ...ਘਰ kdan ਵਾਲੀ ਤਾਂ somras ਵਿੱਚ ਆਉਂਦੀ ਹੈ ਜੀ 😂
    MUKADDAR SINGH AULAKH
    Member (1 year)
    ​​ਟਿਵਾਣਾ ਜੀ ਸਾਰੇ ਲੀਡਰ ਨਾ ਕਹੋ, ਸਾਡਾ ਸਿੱਧੂ ਤੇ ਆਪਣੀਆਂ ਸਿਹਤ ਸਹੂਲਤਾਂ ਦੇ ਪੈਸੇ ਵੀ ਨਹੀਂ ਲੈਂਦਾ, ਉਹ ਕਹਿੰਦਾ ਮੇਰੇ ਕੋਲ ਪੈਸੇ ਨੇ ਮੈਂ ਲੋਕਾਂ ਦੇ ਟੈਕਸ ਦੇ ਪੈਸੇ ਕਿਉਂ ਵਰਤਾਂ, ਸਲੂਟ ਹੈ ਜੀ🙏🏼🇮🇳
    Gurlal Singh Kang
    Member (2 months)
    ​​ਇਹ ਉਹ ਹੀ ਸਨ ਰੁਪਿੰਦਰ ਤੇ ਜਸਵਿੰਦਰ ਜਿਨਾਂ ਨੇ ਗੁਰੂ ਸਾਹਿਬ ਦੇ ਪੰਨੇ ਆਪਣੇ ਡੱਬ ਵਿੱਚ ਲਕੋਏ ਸੀ ਜਿਸ ਬਾਰੇ ਵੱਡੇ ਪੁਲਿਸ ਅਫਸਰ ਨੇ ਸਿੰਘ ਸਾਹਿਬ ਜੀ ਦੀ ਹਾਜ਼ਰੀ ਵਿੱਚ ਦੱਸ ਦਿੱਤਾ ਸੀ
    Khush Dhillon
    ​​ਬਾਈ ਉਸ ਮਹਿਲ ਦੀਆਂ ਸੜਕਾਂ ਮੈਂ ਖ਼ੁਦ ਬੰਨ੍ਹੀਆਂ ਸਨ ਟਰੈਕਟਰ ਵਾਲੇ ਕਰਾਹੇ ਨਾਲ ਕਿਰਾਇਆ ਬਹੁਤ ਕਰਦੇ ਹੁੰਦੇ ਸੀ ਮਾਮਾ ਜੀ ਹੁਰੀਂ
    Buta Singh
    ​​ਮੇਰੇ ਕੰਮ ਨੂੰ ਪੰਜ ਮਹੀਨੇ ਹੋ ਗਏ ਕੋਈ ਕਰਮਚਾਰੀ ਕੰਮ ਨਹੀਂ ਕਰਦਾ
    Mohinder Saran
    ​​ਸਾਡੇ MLAs and MPs MBA ਦਾ ਕੰਮ ਕਰਦੇ ਹਨ।ਭਾਵ marriage, bloat and Akhandpaaath ਤੇ ਜਾਂਦੇ ਹਨ।
    Harjeet singh
    ​​ਰਾਜਾ ਲੋਕ ਚੋਰ ਡਾਕੂਆ ਨਾਲ ਮਿਲਕੇ ਪ੍ਰਜਾ ਦਾ ਧੰਨ ਲੁੱਟੇਗੇ ਭਗਵੰਤ ਪੁਰਾਣ ਵਿਚ ਆ ਰਿਹਾ
    Vishav Sra
    ​​sare dostan nu sat sree akal g sra saab dhilon saab mukadar veer kang saab
    Pratap Sandhu
    ​​DR ਮਲਕੀਤ ਸਿੰਘ ਪੱਟੀ ਸਰ 🙏🙏
    Gurlal Singh Kang
    Member (2 months)
    ​​ਵਿਸ਼ਵ ਸਰਾਂ ਜੀ 🙏
    Mohinder Saran
    ​​ਮੈਰੇਜ,ਭੋਗ ਅਤੇ ਮਰਗ ਤੇ ਜਾਂਦੇ ਹਨ
    Pratap Sandhu
    ​​ਮੁਸਤਾਕ ਖਾਨ ਸਾਬ 🙏
    Mandeep jassi
    ​​ਲਾਹਨਤਾਂ ਖੱਟਣ ਵਿੱਚ ਮੌੜ ਮੰਡੀ ਵਾਲਾ lma ਪਹਿਲੇ ਨੰਬਰ ਤੇ ਹੈ ਜੀ
    MUKADDAR SINGH AULAKH
    Member (1 year)
    ​​ਲਈ ਨਹੀਂ ਵਰਤਿਆ
    Happy Vaid
    ​​ਸਤਿ ਸ੍ਰੀ ਆਕਾਲ ਜੀ
    Vishav Sra
    ​​lakhveer Mehta bai ji Kang saab

  • @tiwanaradio9627
    @tiwanaradio9627  38 นาทีที่ผ่านมา

    Baljinder Singh Maur
    ​​ਏਨਾ ਨਹੀਂ ਸੋਚਣਾ ਸੈਣੀ sab
    Harjeet Sra
    ​​ਰਾਜਨ ਸੈਣੀ ਵੀਰ ਜੀ ਮੈਂ ਵੇਖਿਆ ਨਹੀਂ ਸੀ
    G Sran
    ​​ਸੈਣੀ ਸਾਹਿਬ ssa🙏🙏
    Rajinder Mittal
    Member (2 months)
    ​​ਸਤਿ ਸ੍ਰੀ ਅਕਾਲ ਜੀ ਸਭ ਭਰਾਵਾ
    Harjeet Sra
    ​​G Sran VeerJi sat shri akal 🙏🙏🙏🙏
    Jagsir singh 0019
    ​​ਸਾਰੇ ਵੀਰਾਂ ਨੂੰ ਅਕਾਲ ਜੀ ਜਗਸੀਰ ਸਿੰਘ ਮਾਣਕ ਖਾਨਾਂ ਬਠਿੰਡਾ
    Harjeet Sra
    ​​ਰਾਜਿੰਦਰ ਚੀਮਾ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏🙏
    G Sran
    ​​SSA Harjeet Singh Sran sab🙏🙏
    Sarb Brar
    ​​ਰਾਜਿੰਦਰ ਮਿੱਤਲ ਸਤਿ ਸ੍ਰੀ ਆਕਾਲ ਜੀ 🙏🙏
    Rajan Saini
    ​​ਮੌੜ ਸਾਬ ਗਰੀਬ ਨੂੰ ਤਾਂ ਏਨੇ ਪੈਸਿਆਂ ਵਿੱਚ ਤਾ ਜਿੰਦਗੀ ਲਈ ਰਾਣੀ ਮਿਲ ਜਾਂਦੀ ਹੈ ਜੀ। ਇਸ ਲਈ ਸੋਚਦਾ ਹਾਂ ਜੀ🙏
    Kuldeep Singh
    ​​ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
    Harjeet Sra
    ​​ਰਾਜਿੰਦਰ ਮਿੱਤਲ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏
    Baljit singh Bal
    ​​ਸਤਿ ਸ੍ਰੀ ਆਕਾਲ ਜੀ ਲਾਈਕ 72 ਵਾ
    Prem Kataria
    ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 72
    Kuldeep Singh
    ​​ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏼👍🏼👍🏼👍🏼👍🏼👍🏼👍🏼👌🏼👌🏼👌🏼👌🏼👌🏼👌🏼👌🏼👌🏼👌🏼
    Sikander Singh Aujla
    ​​ਸਾਰੇ ਵੀਰੋ 🙏🙏🙏
    G Sran
    ​​Saini Sab ਹੁਣ ਨਹੀਂ ਮਿਲਦੀ ਹੁਣ ਮਹਿੰਗਾਈ ਹੋ ਗਈ ਹੈ ਜੀ
    Khush Dhillon
    ​​111 ਦੀ ਜਗ੍ਹਾ ਭਾਵੇਂ 11000 ਬੈਠ ਜਾਂਣ ਮੋਦੀ ਢੀਠ ਨੂੰ ਕੋਈ ਫ਼ਰਕ ਨਹੀਂ ਪੈਣਾਂ
    Sikander Singh Aujla
    ​​ਮੌੜ ਵੀਰ ਲੋਹੜੀ ਕਿਵੇਂ ਰਹੀ ਭਤੀਜ ਦੀ-ਭਤੀਜ ਕਾਇਮ ਐ 💕🌹💐
    Rajan Saini
    ​​G Sran Saab🙏🙏 You are absolutely right Sir🙏
    Rajan Saini
    ​​. ਹੁਣ ਤਾਂ ਸਵਾ ਲੱਖ ਦੀ ਐਕਟਿਵਾ ਹੋ ਗਈ ਜੀ।
    Gamasidhuvlogs
    ​​🙏
    Khush Dhillon
    ​​ਸ਼ੈਣੀ ਸਾਬ ਇਸ ਉੱਮਰ ਵਿੱਚ ਵੀ ਰਾਂਣੀਆ ਭਾਲਦੇ ਹੋਂ ਜੀ
    Rajan Saini
    ​​ਢਿਲੋਂ ਸਾਬ ਹੁਣ ਉਮਰ ਵੱਧ ਗਈ ਤਾਂ ਮੈਂ ਪਹਾੜਾਂ ਉੱਤੇ ਚੱਲਾ ਜਾਵਾਂ ਜੀ ਤੱਪ ਕਰਨ ? ਇਛਾਵਾਂ ਨਹੀਂ ਬੁੱਢੀਆਂ ਹੁੰਦੀਆਂ ਵੀਰ ਜੀ
    Beant Sandhu
    ​​Rajinder mittal ji sat t ji
    Khush Dhillon
    ​​ਕਯਾ ਬਾਤਾਂ ਸ਼ੈਣੀ ਸਾਬ ਦਿੱਲ ਖੁੱਸ਼ ਕਰਤਾ
    Rajan Saini
    ​​ਸ਼ੁਕਰੀਆ ਜੀ ਢਿਲੋਂ ਸਾਬ🙏🙏
    Rajiv Kumar
    ​​ਸਤਿ ਸ੍ਰੀ ਆਕਾਲ ਜੀ ਲਾਈਕ no 84
    Pratap Sandhu
    ​​ਰਜਿੰਦਰ ਮਿਤਲ ਸਰ 🙏🙏
    Harjeet Sra
    ​​ਰਾਜਨ ਸੈਣੀ ਵੀਰ ਜੀ ਖਬਰਾਂ ਨੂੰ ਹੋਰ ਵੀ ਦਿਲਚਸਪ ਬਣਾ ਦਿੰਦੇ ਹੋ
    Sikander Singh Aujla
    ​​ਰਾਜਨ ਜੀ ਹੁਣ ਤਪੋ ਰਾਜ ਨਾਲ ਹੋਰ ਵੀ ਬਹੁਤ ਕੁਝ…
    G Sran
    ​​ਸੈਣੀ ਸਾਹਿਬ ਘੋੜਾ ਤੇ ਮਰਦ ਕਦੇ ਬੁੱਢੇ ਨਹੀਂ ਹੁੰਦੇ ਜੀ
    Mohinder Saran
    ​​SSA, Tiwana Sahib!
    Pratap Sandhu
    ​​G sran .ji bilkul sach
    Rajan Saini
    ​​ਬਿਲਕੁਲ ਠੀਕ ਔਜਲਾ ਸਾਬ ਵੱਡੇ ਵੀਰ ਜੀ🙏
    Pratap Sandhu
    ​​Rajiv kumar ji 🙏🙏
    Harjeet Sra
    ​​ਮਹਿੰਦਰ ਸਿੰਘ Sran VeerJi ਲੇਟ ਹੋ ਗਏ ਸਤਿ ਸ੍ਰੀ ਆਕਾਲ ਵੀਰ ਜੀ 🙏🙏🙏🙏
    Babbu Bhullar
    ​​ਸਤਿ ਸ੍ਰੀ ਆਕਾਲ ਜੀ ਪਿਆਰੇ ਵੀਰੋ 🙏🙏

  • @tiwanaradio9627
    @tiwanaradio9627  34 นาทีที่ผ่านมา

    Rajinder Mittal
    Member (2 months)
    ​​ਟਿਵਾਣਾ ਜੀ ਹਿੰਦੂ ਹੋਣ ਦੇ ਬਾਵਜੂਦ ਮੇਰੇ ਬੇਟੇ ਦੀ ਪੂਰੀ ਆਸਥਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆ
    Gurlal Singh Kang
    Member (2 months)
    ​​ਬਿਲਕੁਲ ਰਾਜਿੰਦਰ ਮਿੱਤਲ ਜੀ
    jashan kailey
    ​​ਸਾਰੇ ਈ ਚੋਰ ਆ
    Sarb Brar
    ​​ਪਵਨ
    Prabh03 dhaliwal
    ​​Prabhjot canada toon g sat shri akal
    Dilbag sidhu chakar
    ​​jhonay lagan kar kay amdan. vadi jbachay canda gay nay
    Parminder singh
    ​​ਭਾਜੀ ਆਪਣੇ ਕੰਬਾਈਨ ਦਾ ਡਰਾਈਵਰ ਉਗੋਕੇ ਦਾ ਓਹ ਦੱਸ ਰਿਹਾ ਸੀ ਲਾਭ ਨੇ ਤਾਂ ਸ਼ੈਲਰ ਵਿੱਚ ਵੀ ਹਿੱਸੇ ਪਾਂ ਲੇ ਨੇ
    ਦੀਪ ਆਨੰਦਪੁਰ ਸਾਹਿਬ
    ​​ਸਾਰੀ ਖੇਡ ਪੁਜਾਰੀਆਂ, ਲੀਡਰਾਂ ਦੀ ਆ,ਬਸ ਸਮਝਣ ਦੀ ਲੋੜ ਆ
    jashan kailey
    ​​ki aa yarr
    jashan kailey
    ​​chddoo ja
    Raj Sharma
    ​​Please discuss Naga sadhu culture in kumbh
    Captainjaswant Singh
    ​​ਟਿਵਾਣਾ ਰੇਡੀਓ ਦੇ ਸਾਰੇ ਪ੍ਰੀਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
    jashan kailey
    ​​kos ni rakhaia ena gallan ch bros
    Harjeet singh
    ​​ਦੋ ਮਹੀਨਾ ਭੁੱਖੇ ਰਹਿਣ ਦਾ ਮੰਤਰ ਹੁਣ ਆ ਗਿਆ ਡੱਲੇਵਾਲ ਸਾਹਿਬ ਕੋਲ
    Gurlal Singh Kang
    Member (2 months)
    ​​ਗਿਆਨੀ ਬੂਟਾ ਸਿੰਘ ਤਾਂ ਜਿੱਧਰ ਚਲ ਪਏ ਉਧਰ ਨੂੰ ਹੋ ਲਹਿਦਾ ਹੈ ਯੂਟਿਊਬ ਤੇ ਵਿਊ ਚੰਗੇ ਔਂਦੇ ਹਨ
    Prince Sokhi
    ​​[message retracted]
    Tajdeep Singh
    ​​ਗਿਆਨੀ ਬੂਟਾ ਸਿੰਘ ਵੀ , ਜੱਟਾਂ ਬਾਰੇ ਬਹੁਤ ਨਫ਼ਰਤ ਫੈਲਾ ਰਿਹਾ ਹੈ। ਉਸ ਬਾਰੇ ਵੀ ਵਿਚਾਰ ਦਿਉ ਜੀ।
    Angrej Singh
    ​​good g🙏
    H.S. Josan
    ​​ਉਹ ਟਿਵਾਣਾ ਜੀ ਮੇਰੇ kahin ਦਾ ਮਤਲਬ nfrat ਨਹੀਂ ਸੀ ਮੇਰੇ ਲਿਖਣ ਨਾਲ sarà visha ਹੀ बदल ਗਿਆ
    Harjeet singh
    ​​ਪਾ ਤਾ ਭੱਥਾ ਹੱਲ ਚਾਓ ਪੋਰ ਪੰਜਾਲੀ ਨਾਲ ਹੱਲਟ ਦਾਤੀ ਖੁਰਪਾ ਕਹੀ ਨੇ ਬਹੁਤ ਯੋਗਦਾਨ ਪਾਇਆ ਖੇਤੀ ਵਿੱਚ ਪੰਜਾਬ ਲਈ
    Sukhdev Chohan
    ​​ਬੂਟਾ ਗੋਲਕ ਚੌਰ ਹੈ ਜੀ ਰੰਗੇ ਹੱਥੀਂ ਫੜਿਆ ਸੀ ਕੈਮਰੇ ਤੇ 2019 ਵਿੱਚ Canada ਦਾ ਗੁਰੂ ਘਰ ਸੀ ਸ਼ਾਇਦ
    Sukhdev Chohan
    ​​U tube ਤੋ ਦੇਖ ਸਕਦੇ ਹੋ
    Harjeet singh
    ​​ਰਾਮਗੜ੍ਹੀਆ ਦੇ ਬਲਵਿੰਦਰ ਜੱਟਣਾ ਨੇ ਨਹਿਰ ਰੋਕਿਆ ਸੀ ਭਾਖੜਾ
    Gurlal Singh Kang
    Member (2 months)
    ​​ਅਸੀਂ 1983 ਵਿੱਚ ਕਰਤਾਰ ਕੰਬਾਇਨ ਲਿਆਂਦੀ ਸੀ ਟਰੈਕਟਰ ਨਾਲ ਚੱਲਣ ਵਾਲੀ
    Sarb Brar
    ​​ਟਿਵਾਣਾ ਸਹਿਬ ਸਾਡੇ ਪਿੰਡ ਮਜ਼ਬੀ ਸਿੰਘ 1000 ਕਿਲਾ ਜ਼ਮੀਨ ਠੇਕੇ ਤੇ ਲੈਣ ਕੇ ਵਹੀਂ ਕਰਦੇ ਹਨ 10,15 ਮਸ਼ੀਨਾ ਹਨ
    Gurlal Singh Kang
    Member (2 months)
    ​​ਮੇਰੇ ਦਾਦਾ ਜੀ ਦੇ ਦਾਦਾ ਜੀ 100 ਸਾਲ ਪਹਿਲਾਂ ਬਠਿੰਡਾ ਦੇ ਪਿੰਡ ਬਾਜਕ ਤੋਂ ਇਥੇ ਵਿਰਕ ਖੇੜਾ ਆਏ ਸੀ ਤੁਸੀਂ ਬਲੀਵ ਕਰੋ ਕਹੀਆਂ ਨਾਲ ਟਿੱਬਿਆਂ ਨੂੰ ਪੱਧਰ ਕੀਤਾ ਸੀ ਬਹੁਤ ਮਿਹਨਤ ਕੀਤੀ ਬਜ਼ੁਰਗਾਂ ਨੇ
    Rajinder Mittal
    Member (2 months)
    ​​ਬਿਲਕੁਲ ਕੰਗ ਸਾਹਿਬ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ
    Harjeet singh
    ​​4,80 483 ਲੱਖ ਰੁਪਏ ਦਾ ਟੈਕਸ ਚੋਰੀ ਕਰਨ ਵਾਲੇਆ ਤੋ ਵਸੂਲ ਕਰਵਾਇਆ ਅਹਿਮਦਗੜ੍ਹ ਮਿਊਸਪਲ ਕੌਸ਼ਲਰ ਨੂੰ ਅਸੀ ਆਪਣੇ ਜੀਵਨ ਦੇ ਉਦੇਸ਼ ਨਾਲ
    Khush Dhillon
    ​​ਟਿੱਡੇ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ
    Gurlal Singh Kang
    Member (2 months)
    ​​ਉਹ ਹੀ ਤਾਂ ਗੱਲ ਹੈ ਢਿੱਲੋਂ ਸਾਬ੍ਹ
    MUKADDAR SINGH AULAKH
    Member (1 year)
    ​​ਸੈਫ ਅਲੀ ਖਾਨ ਤੇ ਵੀ ਹਮਲਾ ਹੋ ਗਿਆ ਜੀ। 🙏🏼🙏🏼
    Gurlal Singh Kang
    Member (2 months)
    ​​ਹਾਂਜੀ ਸੈਫ਼ ਅਲੀ ਖ਼ਾਨ ਤੇ ਹਮਲਾ ਹੋਇਆ ਹੈ ਨਿਊਜ਼ ਆ ਰਹੀ ਹੈ
    Khush Dhillon
    ​​ਮੁਕੱਦਰ ਵੀਰ ਜੀ ਬਿਸ਼ਨੋਈ ਨੇ ਕਰਵਾਇਆ
    Gurlal Singh Kang
    Member (2 months)
    ​​ਆਉਂਣ ਦਿਓ ਜੀ 🙏
    MUKADDAR SINGH AULAKH
    Member (1 year)
    ​​ਖੁਸ਼ ਢਿੱਲੋਂ ਵੀਰ ਹਿੰਦੂ ਮੁਸਲਿਮ ਐਂਗਲ ਤਿਆਰ ਤੇ ਕੀਤਾ ਜਾ ਰਿਹਾ
    Karmjit Amirke
    ​​ਪ੍ਰੋਗਰਾਮ ਸਦਾ ਹੀ ਬਹੁਤ ਜਾਣਕਾਰੀ ਭਰਪੂਰ ਹੁੰਦਾ ਧੰਨਵਾਦ ਟਿਵਾਣਾ ਸਾਬ 🙏
    Beant Sandhu
    ​​seif ali khan te 4 vaje chaku nal hamla hoia ji
    Harjeet singh
    ​​👍💖✍👏
    Rajan Saini
    ​​ਦਸੂਹਾ ਪਹੁੰਚ ਗਿਆ ਜੀ. ਬਹੁਤ ਧੁੰਦ ਹੈ ਜੀ ਅੱਜ।
    Bhupinder Bharaj
    ​​ਪੌਣੀ ਘੋੜੇ ਕਹਿੰਦੇ ਨੇ ਜੀ
    Beant Sandhu
    ​​chor chori karan aia c midia kah riha hai ji
    Brar Brar
    ​​hand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-waving
    Gurlal Singh Kang
    Member (2 months)
    ​​ਸੁਖਬੀਰ ਸਿੰਘ ਬਾਦਲ ਜੀ ਨੇ ਸਿਰਫ਼ ਸ਼ੋਕ ਲਈ ਘੋੜੇ ਰੱਖੇ ਹਨ ਉਹ ਵਪਾਰ ਨਹੀਂ ਕਰਦੇ

  • @tiwanaradio9627
    @tiwanaradio9627  34 นาทีที่ผ่านมา

    Pratap Sandhu
    ​​ਉਹ ਤਾਂ ਚਾਹੰਦੇ ਜੋ ਕਿਸਾਨ ਆਗੂ ਕਰੀ ਜਾਂਦੇ..ਮਰਨ ਵਾਲਾ
    H.S. Josan
    ​​ਸਰਦਾਰ ਬਹਾਦਰ ਸਰਦਾਰ ਸਿੰਘ ਸਾਬ satnam Singh ਜੀ ਬੀਬੀ sukhwant ਕੌਰ ਜੀ 6 ਵਾਰ mp ਰਹੇ ਹਨ ਗੁਰਦਾਸ pur ਤੋ ਕਾਂਗਰਸ ਦੇ ਉਹ ਵੀ ਉਦੋਂ ਜਦੋ ਸਿੱਖਾਂ ਖਾਸ ਕਰ ਮਾਝੇ ਦੇ ਲੋਕਾਂ ਦੇ hirde vlundhre hoe ਸਨ
    Gurlal Singh Kang
    Member (2 months)
    ​​ਮਨਦੀਪ ਜੱਸੀ ਵੀਰ ਇਹ ਮੌੜ ਮੰਡੀ ਵਾਲਾ ਗੰਡਿਆਂ ਦੀ ਪਨੀਰੀ ਵੇਚਦਾ ਹੁੰਦਾ ਸੀ ਪਹਿਲਾਂ ਹੁਣ ਦੇਖੋ
    Gurlal Singh Kang
    Member (2 months)
    ​​ਪੰਨਵਾਂ ਜੀ 🙏🙏
    MUKADDAR SINGH AULAKH
    Member (1 year)
    ​​ਕੰਗ ਸਾਹਿਬ ਕੋਈ ਵੀ ਉਦਾਹਰਨ ਕਿਤੇ ਵੀ ਫਿੱਟ ਨਾ ਕਰਿਆ ਕਰੋ। ਧੰਨਵਾਦ 🙏🏼🙏🏼
    MUKADDAR SINGH AULAKH
    Member (1 year)
    ​​ਜਿਹਦਾ ਜਿੰਨਾ ਕ੍ਰੈਡਿਟ ਬਣਦਾ ਉਹਨੂੰ ਦੇਣਾ ਚਾਹੀਦਾ
    Gurlal Singh Kang
    Member (2 months)
    ​​ਕਿਉਂ ਮੁਕੱਦਰ ਸਿੰਘ ਜੀ?? what problem
    MUKADDAR SINGH AULAKH
    Member (1 year)
    ​​ਮੈਂ ਉੱਪਰ ਸਿੱਧੂ ਵਾਲੀ ਗੱਲ ਤੇ ਜਵਾਬ ਵਿੱਚ ਲਿਖਿਆ ਪੜ੍ਹ ਲਓ ਕੰਗ ਸਾਹਿਬ ਧੰਨਵਾਦ
    Gurlal Singh Kang
    Member (2 months)
    ​​ਹਾਂਜੀ ਗੁਰਨਾਮ ਸਿੰਘ ਮੁਕਤਸਰ ਨੇ ਕਿਤਾਬ ਲਿਖੀ ਹੈ
    sucha singh sweden
    ​​🙏👍🇸🇪
    Rajinder Mittal
    Member (2 months)
    ​​ਟਿਵਾਣਾ ਜੀ ਪਹਿਲਾਂ ਅਸੀਂ ਇਕੱਲੇ ਇਕੱਲੇ ਕੁੱਟ ਖਾਵਾਂਗੇ ਫਿਰ ਬਾਅਦ ਚ ਇਕੱਠੇ ਹੋਵਾਂਗੇ ਉਦੋਂ ਤੱਕ ਕਹਾਣੀ ਬੀਤ ਚੁੱਕੀ ਹੋਏਗੀ ਦੇਖੋ
    Gurlal Singh Kang
    Member (2 months)
    ​​ਮੈਂ ਤਾਂ ਆਪ ਕੲਈ ਵਾਰ ਰੁੜੀ ਭਰੀ ਹੈ ਇਸ ਵਿਚ ਪ੍ਰਾਬਲਮ ਤਾਂ ਕੋਈ ਨਹੀਂ ਕੰਮ ਤਾਂ ਕੰਮ ਹੀ ਹੈ ਜੀ
    H.S. Josan
    ​​ਟਿਵਾਣਾ ਜੀ...ਫਿਰ जलियांवाला saka ਮਜਦੂਰ ਲੋਕਾਂ ਦਾ ਨਹੀਂ ਸੀ??????
    Gurlal Singh Kang
    Member (2 months)
    ​​ਬਿਲਕੁਲ ਮਿੱਤਲ ਜੀ
    Gamasidhuvlogs
    ​​ਪਿੰਡ ਗਿੱਲ ਕਲਾਂ ਜੀ ਇਹ ਮੇਰੇ ਲਾਗੇ ਢਾਣਾ ਸਾਹਿਬ
    G Sran
    ​​ਮਿੱਤਲ ਸਾਹਿਬ ਜੀ ਜਦੋਂ ਇਕੱਲੇ ਇਕੱਲੇ ਕੁੱਟੇ ਗਏ ਫਿਰ ਕਿਸੇ ਨੇ ਨਹੀਂ ਉਠਣਾ ਜੀ ਇਹ ਹੁਣ ਹੀ ਵੇਲਾ ਹੈ ਜੇ ਸਾਂਭਿਆ ਜਾਵੇ
    Beant Sandhu
    ​​hun to pahila kisan aap hi rudhi di reh paoda huda c
    H.S. Josan
    ​​ਟਿਵਾਣਾ ਜੀ.....dalit ਲੋਕਾਂ ਨੂੰ ਤਾਂ ਮੰਦਿਰ ਵਿੱਚ ਜਾਣਾ ਹੀ ਨਹੀਂ ਚਾਹੀਦਾ ਹੈ ਜੀ
    Gurlal Singh Kang
    Member (2 months)
    ​​ਹਾਂਜੀ ਮੈਂ ਵੀ ਸੁਣਿਆ ਹਰਜਿੰਦਰ ਸਿੰਘ ਵਾਲੀਆ ਨੂੰ
    Harjeet singh
    ​​ਉਪਦੇਸ਼ ਸ਼੍ਰੀ ਗੁਰੂ ਨਾਨਕ ਦਾ ਚੌਹ ਵਰਨਾ ਨੂੰ ਸਾਝਾ
    H.S. Josan
    ​​ਟਿਵਾਣਾ ਜੀ but ਹੁਣ ਕਬਜ਼ਾ...ਜੱਟਾਂ ਦਾ ਹੋ ਗਿਆ ਹੈ 😂
    Mandeep jassi
    ​​ਮੁਕੱਦਰ ਜੀ ਕੰਗ ਸਾਹਬ ਨੇ ਮੌੜ ਆਲੇ ਬਾਰੇ ਕਿਹਾ ਹੈ
    Km
    ​​ssa sir ji
    Lahora Pandher
    ​​ਵੀਰ ਮੇਰਿਆ ਨਫ਼ਰਤ ਦੀ ਉੱਲੀ ਲੱਗ ਗਈ ਜਿਨਾ ਲੋਕਾਂ ਦੇ ਦਿਲਾਂ ਤੇ ਦਿਮਾਗ਼ਾਂ ਨੂੰ ਉਹ ਨਹੀਂ ਲਹਿ ਸਕਦੀ ਜਿਨਾਂ ਮਰਜੀ ਸਮਝਾ ਲਓ ਜੀ ਤੁਹਾਡੀਆਂ ਸਿੱਧੀਆਂ ਗੱਲਾਂ ਨੇ
    jashan kailey
    ​​Acha g
    Rajinder Mittal
    Member (2 months)
    ​​ਟਿਵਾਣਾ ਜੀ ਮੈਂ ਪ੍ਰੇਮੀ ਮੇਰਾ ਬੇਟਾ ਹਰ ਖੁਸ਼ੀ ਦੇ ਮੌਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਂਦੇ ਨੇ
    Harjeet singh
    ​​ਸਰਵ ਧਰਮ ਮੇ ਸ਼੍ਰੇਸ਼ਟ ਧਰਮ ਹਰ ਕਾ ਨਾਮ ਜੱਪ ਨਿਰਮਲ ਕ੍ਰਮ

  • @tiwanaradio9627
    @tiwanaradio9627  37 นาทีที่ผ่านมา

    Rajan Saini
    ​​ਤਪੋ ਰਾਜ ਤੇ ਰਾਜੋੰ ਨਾਰ। ਨਾਰ ਤੋਂ ਨਿਯਾਮਤ ਫੇਰ ਕਿਆਮਤ
    Khush Dhillon
    ​​ਲਾਈਕ ਸ਼ੇਅਰ ਮਾਰੋ ਹੰਭਲਾ ਭਰਾਵੋ
    Rajinder Mittal
    Member (2 months)
    ​​ਪ੍ਰਤਾਪ ਸੰਧੂ ਵੀਰ ਜੀ ਸਤਿ ਸ੍ਰੀ ਅਕਾਲ
    Pratap Sandhu
    ​​ਪਰੌਂਠਾ ਪੇਜ ਮੈ ਤੁਹਾਡਾ ਪੇਜ ਸਮਝ ਬੈਠਾ ਸੀ 😎
    Rajinder Mittal
    Member (2 months)
    ​​ਟਿਵਾਣਾ ਜੀ 111 ਦੇ ਵਿੱਚ ਅੰਧੇਰ ਸਾਹਿਬ ਨੂੰ ਵੀ ਬੈਠਣਾ ਚਾਹੀਦਾ ਸੀ
    Amritbir Singh Dhillon
    ​​Sat Sri Akal g sareyan nu
    Rajiv Kumar
    ​​ਕੱਲ ਫਿਰ ਰਾਤ ਬਲਾਸਟ ਹੋਇਆ ਪੱਪੂ ਜੈਂਤੀਪੁਰ ਦੇ ਘਰ
    Khush Dhillon
    ​​ਮਿੱਤਲ ਜੀ ਪੰਧੇਰ ਨਾਂਅ ਕੀ ਅੰਧੇਰ
    harbans dhillon
    ​​ਗਰੀਛ ਜੀ ਤੁਹਾਡੇ ਤੋ 10ਹਜਾਰ ਵੀ ਘਡਾ ਸਕਦਾ ਟਿਵਾਣਾ ਜੀytytytytytytytytytytytytytyt
    Pratap Sandhu
    ​​ਸਾਡੇ ਅਜ ਮੀਂਹ ਪੈ ਰਿਹਾ uttrakhand
    Gurlal Singh Kang
    Member (2 months)
    ​​ਪੰਧੇਰ
    Rajinder Mittal
    Member (2 months)
    ​​ਖੁਸ਼ ਢਿੱਲੋ ਜੀ ਬੋਲ ਕੇ ਲਿਖਿਆ
    Lalli Tohra Official
    ​​ਸਤਿ ਸ੍ਰੀ ਆਕਾਲ ਜੀ ਓ
    Rajinder Mittal
    Member (2 months)
    ​​ਪ੍ਰਤਾਪ ਸੰਧੂ ਵੀਰ ਜੀ ਫਿਰ ਤਾਂ ਪਕੌੜਿਆਂ ਦਾ ਮੌਸਮ ਹੋ ਗਿਆ
    Beant Sandhu
    ​​lalli tohra ji sat Shri akal ji
    Pratap Sandhu
    ​​ਮਿੱਤਲ ਸਾਰ ਕੋਈ ਨਾ 🙏
    Sikander Singh Aujla
    ​​ਮਿੱਤਲ ਜੀ ਕੱਲੇ ਪੰਧੇਰ ਨੂੰ ਕਹਿ ਹੀ ਦੇਣ ਦੇਖੋ
    Harjeet Sra
    ​​ਲਾਲੀ ਟਹੌੜਾ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏
    TH-cam G
    ​​hi 👋 👋 👋 👋 👋 👋 👋 👋 👋
    Pratap Sandhu
    ​​hanji mittal sir hor kase vala vi hoya 🤔
    Rajan Saini
    ​​ਲਓ ਜੀ ਹੁਣ ਗੈੰਗਸਟਰ ਸਰਕਾਰੀ ਪ੍ਰਬੰਧ ਚਲਾਉਣ ਗੇ ਜੀ ਟਿਵਾਣਾ ਸਾਬ ?
    Rajiv Kumar
    ​​ਸਤੋਜ ਮਾਤਾ ਤਾਂ ਹੀ 15 ਵਾਰ austrlia ਜਾ ਆਈ ਤਿੰਨ ਸਾਲਾਂ ਚ ਉਹ ਵੀ ਬਿਜਨਿਸ ਕਲਾਸ ਚ ਅਜੇ ਕੇਹਦੀ ਮੈਨੂੰ 25000 ਪੈਂਨਸ਼ਨ ਮਿਲਦੀ ਬੱਸ
    Wasan Jullundhuri
    ​​SSA JEE
    Jagdish Lal
    Member (1 month)
    ​​ਫਰੀਦਕੋਟ ਜ਼ਿਲ੍ਹੇ ਵਿੱਚ ਅਪ੍ਰੈਲ ਮਹੀਨੇ ਵਿੱਚ ਮਰਾਣੇ ਦੇ ਮੇਲੇ ਤੇ ਸ਼ਰਾਬ ਚੜ੍ਹਾਈ ਜਾਂਦੀ ਤੇ ਪੀਤੀ ਜਾਂਦੀ ਹੈ ।
    Parminder singh
    ​​ਸਤੋਜ ਨੀ ਜੀ ਰਾਜ ਮਾਤਾ ਕਹੋ ਅਗਲਿਆਂ ਦਾ ਰਾਜ ਆ ਹੁਣ ਭਾਈ
    Khush Dhillon
    ​​ਘਰ ਦੀ ਨਹੀਂ ਜੀ ਪਤੰਜਲੀ
    jagtar singh sandhu
    ​​ਸਤਿ ਸ੍ਰੀ ਅਕਾਲ ਜੀ
    Jagdish Singh
    ​​14ਰਿਤਨ ਮਾੜੀ ਨਹੀਂ ਆ
    Baljinder Singh Maur
    ​​ਔਜਲਾ ਸਾਬ ਲੋਹੜੀ ਵਧੀਆ ਰਹੀ .ਭਤੀਜ ਪੂਰਾ ਦਿਲ ਲਵਾਈ ਰਖਦਾ ਜੀ. ਪਾਰਟੀ ਫਰਵਰੀ ਵਿਚ ਤੁਸੀਂ ਕਰਨੀ
    Parminder singh
    ​​ਇਹਦਾ ਮਤਲਬ ਹੁਣ ਘੜਾ ਪਾ ਲਾਈ ਏ ਸੰਗਤ ਦਾ ਹੁਕਮ ਮੰਨਣਾ ਪੈਣਾ
    Sikander Singh Aujla
    ​​ਪੈਰਲ ਸਰਕਾਰ ਚੱਲ ਰਹੀ ਹੈ ਪੰਜਾਬ ਚ ਜੋ ਇਹ ਕਹਿ ਰਹੇ ਨੇ?
    Gian singh Kulwant
    ​​ਬਾਈ ਸਭ ਤੋਂ ਜ਼ਿਆਦਾ ਹਾਲਾਤ ਵਿਗੜਨ ਪਿੱਛੇ ਕਰੱਪਸ਼ਨ ਹੈ ਜੋ ਵੱਡੇ ਪੱਧਰ ਤੇ ਸਾਡੇ ਚੁਣੇ ਹੋਏ ਲੋਕ ਸਭ ਅੱਗੇ ਹਨ
    Ekam Jhajj
    ​​🙏🙏
    Inderjit Kaur
    ​​ਦੌਦਰ ਤੋਂ🙏🙏
    Sikander Singh Aujla
    ​​ਬਿਲਕੁਲ ਇਕੋਲਾਹੇ ਪਿੰਡ ਮਨਾਵਾਂਗੇ 🎉🎂
    Mustaq Khan
    ​​ਟਿਵਾਣਾ ਰੇਡੀਓ ਦਾ ਸਾਰਾ ਟੱਬਰ ਸਲਾਮਤ ਰਹੇ
    dharamSingh Ganday
    ​​ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ 🙏🏽
    Dilbag sidhu chakar
    ​​sat si akal g
    H.S. Josan
    ​​ਟਿਵਾਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ good morning
    Sikander Singh Aujla
    ​​ਸਰਕਾਰ ਵਾਲੇ ਦਿਲੀ ਦੀਆਂ ਗਲੀਆ ਚ ਖਾਕ ਛਾਣ ਰਹੇ ਨੇ
    dharamSingh Ganday
    ​​ਲਾਇਕ ਨੰਬਰ 125
    MALUK SINGH
    ​​ਸਾਰੇ ਭਰਾਵਾਂ ਨੂੰ ਸਤਸ੍ਰੀਆਕਾਲ ਕਹਿਣਾ ਜੀ
    ਜੋਰਾ ਸਿੰਘ ਦੌਦਰ ਮੋਗਾ
    ​​🙏🙏
    Er Gurjant Singh
    ​​ਟਿਵਾਣਾ ਰੇਡੀਓ ਸੁਣਨ ਵਾਲੇ ਸਾਰੇ ਸਤਿਕਾਰਯੋਗ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ। ਲਾਈਕ 123ਵਾਂ।
    Satinder Randhawa
    ​​[message retracted]
    Khush Dhillon
    ​​ਮਲੂਕ ਸਿੰਘ ਬਾਦਲ ਬਾਈ ਜੀ ਸਤਿ ਸ੍ਰੀ ਅਕਾਲ ਜੀ
    Gurlal Singh Kang
    Member (2 months)
    ​​ਮਲੂਕ ਸਿੰਘ ਜੀ 🙏
    sitaljassal
    ​​good job Mr Tiwana.
    Mustaq Khan
    ​​ਟਿਵਾਣਾ ਰੇਡੀਓ ਦਾ ਸਾਰਾ ਟੱਬਰ ਸਲਾਮਤ ਰਹੇ
    Beant Sandhu
    ​​maluk bai ji sat Shri akal ji
    Satinder Randhawa
    ​​127 Like from California 🇺🇸
    Pargat singh Bal
    ​​🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
    Mustaq Khan
    ​​ਮੈਂ ਅੱਜ ਥੋੜਾ ਪਿੱਛੇ ਚੱਲ ਰਿਹਾ

  • @tiwanaradio9627
    @tiwanaradio9627  34 นาทีที่ผ่านมา

    Khush Dhillon
    ​​ਸ਼ੈਣੀ ਸਾਬ ਸਾਡੇ ਵੱਲ ਸੋਹਣੀ ਧੁੱਪ ਨਿੱਕਲੀ ਹੋਈ ਏ ਅੱਜ ਵੈਸੇ ਰਾਤੀ ਗੜਾਂ ਗੜਾਂ ਹੋ ਰਹੀ ਸੀ
    harbans dhillon
    ​​ਜੀ ਖੇੜੀ ਵਾਲੇ ਬਾਬੇ ਕੋਲ ਪੰਜ ਕਰੋੜ ਦਾ ਘੋੜਾ ਹੇface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyes
    Sarb Brar
    ​​ਢਿੱਲੋਂ ਸਹਿਬ ਗੱਪ ਬਹਲਾ ਚਲਦਾ
    Gurlal Singh Kang
    Member (2 months)
    ​​ਮੇਰਾ ਨਜ਼ਦੀਕੀ ਹੈ ਜਸਪਾਲ ਸਿੰਘ ਬਰਾੜ
    Rajan Saini
    ​​ਢਿਲੋਂ ਸਾਬ ਸਾਡੇ ਬਹੁਤ ਧੁੰਦ ਹੈ। ਦੱਸ ਕਿਲੋਮੀਟਰ ਅੱਧਾ ਘੰਟੇ ਵਿੱਚ ਆਇਆਂ ਜੀ ਗੱਡੀ ਤੇ। ਟਰੈਫਿਕ ਬਹੁਤ ਹੌਲੀ ਚੱਲ ਰਿਹਾ ਜੀ
    Sarb Brar
    ​​ਕੰਗ ਸਹਿਬ ਥੋਨੂੰ ਪਤਾ ਹੈ
    Khush Dhillon
    ​​ਬਾਈ ਜੀ ਜੇ ਪਟਿਆਲ਼ੇ ਤੁਹਾਡੀ ਰਿਹਾਇਸ਼ ਤੇ ਮਿੱਲਣਾਂ ਹੋਵੇ ਤਾਂ ਕਿੱਥੇ ਮਿਲਿਆ ਜਾ ਸਕਦਾ ਏ
    Lalli Tohra Official
    ​​ਪੂਰਨ ਚੰਦ
    Khush Dhillon
    ​​ਧਿਆਨ ਨਾਲ ਸ਼ੈਣੀ ਸਾਬ ਥੋੜ੍ਹੀ ਦੇਰ ਨਾਲ ਪਹੁੰਚ ਜਾਉਂਗੇ
    Rajan Saini
    ​​ਪਹੁੰਚ ਗਿਆ ਜੀ🙏🙏
    Kawal Chhina
    ​​ਪੂਰਨ ਚੰਦ ਗੁਰੂ ਕੀ ਵਡਾਲੀ
    Gurlal Singh Kang
    Member (2 months)
    ​​ਵਡਾਲੀ ਭਰਾ
    Khush Dhillon
    ​​ਜਾਂਣ ਵਾਲੀ ਸਤਿ ਸ੍ਰੀ ਆਕਾਲ ਜੀ ਸਮੂਹ ਟੱਬਰ ਦਿਆਂ ਜੀਆਂ ਨੂੰ
    Gurlal Singh Kang
    Member (2 months)
    ​​ਅਸੀਂ 1983 ਵਿੱਚ ਕਰਤਾਰ ਕੰਬਾਇਨ ਲਿਆਂਦੀ ਸੀ ਟਰੈਕਟਰ ਨਾਲ ਚੱਲਣ ਵਾਲੀ
    Sarb Brar
    ​​ਟਿਵਾਣਾ ਸਹਿਬ ਸਾਡੇ ਪਿੰਡ ਮਜ਼ਬੀ ਸਿੰਘ 1000 ਕਿਲਾ ਜ਼ਮੀਨ ਠੇਕੇ ਤੇ ਲੈਣ ਕੇ ਵਹੀਂ ਕਰਦੇ ਹਨ 10,15 ਮਸ਼ੀਨਾ ਹਨ
    Gurlal Singh Kang
    Member (2 months)
    ​​ਮੇਰੇ ਦਾਦਾ ਜੀ ਦੇ ਦਾਦਾ ਜੀ 100 ਸਾਲ ਪਹਿਲਾਂ ਬਠਿੰਡਾ ਦੇ ਪਿੰਡ ਬਾਜਕ ਤੋਂ ਇਥੇ ਵਿਰਕ ਖੇੜਾ ਆਏ ਸੀ ਤੁਸੀਂ ਬਲੀਵ ਕਰੋ ਕਹੀਆਂ ਨਾਲ ਟਿੱਬਿਆਂ ਨੂੰ ਪੱਧਰ ਕੀਤਾ ਸੀ ਬਹੁਤ ਮਿਹਨਤ ਕੀਤੀ ਬਜ਼ੁਰਗਾਂ ਨੇ
    Rajinder Mittal
    Member (2 months)
    ​​ਬਿਲਕੁਲ ਕੰਗ ਸਾਹਿਬ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ
    Harjeet singh
    ​​4,80 483 ਲੱਖ ਰੁਪਏ ਦਾ ਟੈਕਸ ਚੋਰੀ ਕਰਨ ਵਾਲੇਆ ਤੋ ਵਸੂਲ ਕਰਵਾਇਆ ਅਹਿਮਦਗੜ੍ਹ ਮਿਊਸਪਲ ਕੌਸ਼ਲਰ ਨੂੰ ਅਸੀ ਆਪਣੇ ਜੀਵਨ ਦੇ ਉਦੇਸ਼ ਨਾਲ
    Khush Dhillon
    ​​ਟਿੱਡੇ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ
    Gurlal Singh Kang
    Member (2 months)
    ​​ਉਹ ਹੀ ਤਾਂ ਗੱਲ ਹੈ ਢਿੱਲੋਂ ਸਾਬ੍ਹ
    MUKADDAR SINGH AULAKH
    Member (1 year)
    ​​ਸੈਫ ਅਲੀ ਖਾਨ ਤੇ ਵੀ ਹਮਲਾ ਹੋ ਗਿਆ ਜੀ। 🙏🏼🙏🏼
    Gurlal Singh Kang
    Member (2 months)
    ​​ਹਾਂਜੀ ਸੈਫ਼ ਅਲੀ ਖ਼ਾਨ ਤੇ ਹਮਲਾ ਹੋਇਆ ਹੈ ਨਿਊਜ਼ ਆ ਰਹੀ ਹੈ
    Khush Dhillon
    ​​ਮੁਕੱਦਰ ਵੀਰ ਜੀ ਬਿਸ਼ਨੋਈ ਨੇ ਕਰਵਾਇਆ
    Gurlal Singh Kang
    Member (2 months)
    ​​ਆਉਂਣ ਦਿਓ ਜੀ 🙏
    MUKADDAR SINGH AULAKH
    Member (1 year)
    ​​ਖੁਸ਼ ਢਿੱਲੋਂ ਵੀਰ ਹਿੰਦੂ ਮੁਸਲਿਮ ਐਂਗਲ ਤਿਆਰ ਤੇ ਕੀਤਾ ਜਾ ਰਿਹਾ
    Karmjit Amirke
    ​​ਪ੍ਰੋਗਰਾਮ ਸਦਾ ਹੀ ਬਹੁਤ ਜਾਣਕਾਰੀ ਭਰਪੂਰ ਹੁੰਦਾ ਧੰਨਵਾਦ ਟਿਵਾਣਾ ਸਾਬ 🙏
    Beant Sandhu
    ​​seif ali khan te 4 vaje chaku nal hamla hoia ji
    Harjeet singh
    ​​👍💖✍👏
    Rajan Saini
    ​​ਦਸੂਹਾ ਪਹੁੰਚ ਗਿਆ ਜੀ. ਬਹੁਤ ਧੁੰਦ ਹੈ ਜੀ ਅੱਜ।
    Bhupinder Bharaj
    ​​ਪੌਣੀ ਘੋੜੇ ਕਹਿੰਦੇ ਨੇ ਜੀ
    Beant Sandhu
    ​​chor chori karan aia c midia kah riha hai ji
    Brar Brar
    ​​hand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-wavinghand-pink-waving
    Gurlal Singh Kang
    Member (2 months)
    ​​ਸੁਖਬੀਰ ਸਿੰਘ ਬਾਦਲ ਜੀ ਨੇ ਸਿਰਫ਼ ਸ਼ੋਕ ਲਈ ਘੋੜੇ ਰੱਖੇ ਹਨ ਉਹ ਵਪਾਰ ਨਹੀਂ ਕਰਦੇ
    Khush Dhillon
    ​​ਸ਼ੈਣੀ ਸਾਬ ਸਾਡੇ ਵੱਲ ਸੋਹਣੀ ਧੁੱਪ ਨਿੱਕਲੀ ਹੋਈ ਏ ਅੱਜ ਵੈਸੇ ਰਾਤੀ ਗੜਾਂ ਗੜਾਂ ਹੋ ਰਹੀ ਸੀ
    harbans dhillon
    ​​ਜੀ ਖੇੜੀ ਵਾਲੇ ਬਾਬੇ ਕੋਲ ਪੰਜ ਕਰੋੜ ਦਾ ਘੋੜਾ ਹੇface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyesface-red-droopy-eyes
    Sarb Brar
    ​​ਢਿੱਲੋਂ ਸਹਿਬ ਗੱਪ ਬਹਲਾ ਚਲਦਾ
    Gurlal Singh Kang
    Member (2 months)
    ​​ਮੇਰਾ ਨਜ਼ਦੀਕੀ ਹੈ ਜਸਪਾਲ ਸਿੰਘ ਬਰਾੜ
    Rajan Saini
    ​​ਢਿਲੋਂ ਸਾਬ ਸਾਡੇ ਬਹੁਤ ਧੁੰਦ ਹੈ। ਦੱਸ ਕਿਲੋਮੀਟਰ ਅੱਧਾ ਘੰਟੇ ਵਿੱਚ ਆਇਆਂ ਜੀ ਗੱਡੀ ਤੇ। ਟਰੈਫਿਕ ਬਹੁਤ ਹੌਲੀ ਚੱਲ ਰਿਹਾ ਜੀ
    Sarb Brar
    ​​ਕੰਗ ਸਹਿਬ ਥੋਨੂੰ ਪਤਾ ਹੈ
    Khush Dhillon
    ​​ਬਾਈ ਜੀ ਜੇ ਪਟਿਆਲ਼ੇ ਤੁਹਾਡੀ ਰਿਹਾਇਸ਼ ਤੇ ਮਿੱਲਣਾਂ ਹੋਵੇ ਤਾਂ ਕਿੱਥੇ ਮਿਲਿਆ ਜਾ ਸਕਦਾ ਏ
    Lalli Tohra Official
    ​​ਪੂਰਨ ਚੰਦ
    Khush Dhillon
    ​​ਧਿਆਨ ਨਾਲ ਸ਼ੈਣੀ ਸਾਬ ਥੋੜ੍ਹੀ ਦੇਰ ਨਾਲ ਪਹੁੰਚ ਜਾਉਂਗੇ
    Rajan Saini
    ​​ਪਹੁੰਚ ਗਿਆ ਜੀ🙏🙏
    Kawal Chhina
    ​​ਪੂਰਨ ਚੰਦ ਗੁਰੂ ਕੀ ਵਡਾਲੀ
    Gurlal Singh Kang
    Member (2 months)
    ​​ਵਡਾਲੀ ਭਰਾ
    Khush Dhillon
    ​​ਜਾਂਣ ਵਾਲੀ ਸਤਿ ਸ੍ਰੀ ਆਕਾਲ ਜੀ ਸਮੂਹ ਟੱਬਰ ਦਿਆਂ ਜੀਆਂ ਨੂੰ
    Chat...

  • @tiwanaradio9627
    @tiwanaradio9627  37 นาทีที่ผ่านมา

    MALUK SINGH
    ​​ਬੇਅੰਤ ਸੰਧੂ ਖੁਸ਼ ਢਿੱਲੋਂ ਜੀ ਰਜਿੰਦਰ ਮਿੱਤਲ ਜੀ ਗੁਰਲਾਲ ਸਿੰਘ ਕੰਗ ਜੀ
    MANU BATTH
    ​​ਟਿਵਾਣਾ ਵੀਰ ਜੀ ਅਤੇ ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
    Rajinder Mittal
    Member (2 months)
    ​​ਮਲੂਕ ਵੀਰ ਜੀhand-pink-wavinghand-pink-waving
    RAJA USA
    ​​SSA paji person-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-waving
    Lakhbir Sohal
    ​​ਟਿਵਾਣਾ ਭਾਜੀ ਸਤਸ਼੍ਰੀਅਕਾਲ ਜੀ 🙏🏻
    Jaswant Singh
    ​​Sare satkart sarotian nu ate radio tiwana team nu pyar bhari sat shri Akal
    Khush Dhillon
    ​​ਬਾਈ ਜੀ ਕਾੱਲ ਵੀ ਲੈਲੋ ਕੋਈ ਅੱਜ ਖ਼ਬਰਾਂ ਦੀ ਹੀ ਅੱਗ ਕੱਢ ਰੱਖੀ ਏ
    rangla Bagicha Punjabi ਰੰਗਲਾ ਬਗੀਚਾ
    ​​ssa
    Lakhbir Sohal
    ​​ਗੁਰਲਾਲ ਸਿੰਘ ਕੰਗ ਜੀ i🙏🏻 ਪ੍ਰਗਟ ਸਿੰਘ ਬਲ ਜੀ 🙏🏻
    Malkeet Singh
    ​​ਐਮ ਐਲ ਅਨਮੋਲ ਗਨਨ ਮਾਨ ਨੇ ਬਹੂਤ ਪੈਸਾ ਤੇ ਮੋਹਾਲੀ ਚ ਪਰੋਪਰਟੀ ਬਣਾਈ ਜੀ
    Sarb Brar
    ​​ਮਲੂਕ ਸਿੰਘ ਸਤਿ ਸ੍ਰੀ ਆਕਾਲ ਜੀ 🙏🙏
    Lakhbir Sohal
    ​​ਮਲਕੀਤ ਸਿੰਘ ji🙏🏻 ਮਲੂਕ ਸਿੰਘ ਜੀ 🙏🏻
    MUKADDAR SINGH AULAKH
    Member (1 year)
    ​​ਸਾਰੇ ਸਿੱਧੂ ਨੀ ਜਿਹੜੇ ਆਪਣੀ ਸਿਹਤ ਸਹੂਲਤਾਂ ਦੇ ਪੈਸੇ ਵੀ ਨਹੀਂ ਲੈਂਦਾ, 🙏🏼🇮🇳
    Harjeet Sra
    ​​ਮਲੂਕ ਸਿੰਘ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏
    H.S. Josan
    ​​ਟਿਵਾਣਾ ਜੀ...ਸਾਡੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਜਦੋ sarkar awegi ਸਾਰੇ tax ਸਾਰੇ mla ਆਪ bharnge 😂
    Rajan Saini
    ​​ਮੁੱਕਦਰ ਵੀਰ ਜੀ ਇਸ ਗਲੌ ਤਾਂ ਸਿੱਧੂ ਦੀ ਸਿਫਤ ਕਰਨੀ ਬਣਦੀ ਜੀ🙏
    Lakhbir Sohal
    ​​ਅਨਮੋਲ ਗਗਨ ਤਾਂ ਹੀ ਕਹਿੰਦੀ ਸੀ ਮੇਰੇ ਨਾ ਤੇ ਆਫਿਸਰ ਪੈਸੇ ਲਈ ਜਾਂਦੇ
    Mustaq Khan
    ​​ਟਿਵਾਣਾ ਰੇਡੀਓ ਦੇ ਟੱਬਰ ਦੇ ਪਿਆਰੇ ਮੈਂਬਰਾਂ ਨੂੰ ਅਪੀਲ ਹੈ ਲਾਈਕ ਸ਼ੇਅਰ ਵੀ ਆਪਾਂ ਹੀ ਕਰਨਾ
    sitaljassal
    ​​nice pucture.
    Harjeet Sra
    ​​ਲੱਖਵੀਰ ਸਹੋਲ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏
    Satish Kumar
    ​​Satish Kumar from Italy Tiwana Ji And All Audience Sat Siri Akal Ji
    Gurlal Singh Kang
    Member (2 months)
    ​​ਗਿੱਲ ਪਿੰਡ ਹੈ
    Gurlal Singh Kang
    Member (2 months)
    ​​ਕਿਰਪਾਲ ਮਾਹਣਾ ਗੀਤਕਾਰ ਸੀ ਹੁਣ ਤਾਂ ਰੱਬ ਨੂੰ ਪਿਆਰਾ ਹੋ ਗਿਆ
    Harjeet Sra
    ​​ਮੁਸ਼ਤਾਕ ਖਾਨ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏🙏
    G Sran
    ​​ਟਿਵਾਣਾ ਸਾਹਿਬ ਇਹ ਸਾਡੇ ਲੋਕਾਂ ਦਾ ਕਸੂਰ ਹੈ ਜੋ ਵੋਟਾਂ ਪਾਉਣ ਵੇਲੇ ਇਨ੍ਹਾਂ ਨੂੰ ਸਵਾਲ ਨਹੀਂ ਕਰਦੇ ਅੱਖਾਂ ਮੀਚ ਕੇ ਵੋਟਾਂ ਪਾਉਂਦੇ ਹਨ
    Rajinder Kumar
    ​​good morning sir ji R zira
    H.S. Josan
    ​​ਆਵਾਜ਼ ਬੰਦ ਹੋ ਜਾਂਦੀ ਹੈ
    MALUK SINGH
    ​​ਹਰਜੀਤ ਸਰਾਂ ਜੀ ਸਰਬ ਬਰਾੜ ਜੀ ਲਖਬੀਰ ਸੋਹਲ ਜੀ
    Gurlal Singh Kang
    Member (2 months)
    ​​ਹਾਂਜੀ ਪਿਛੇ ਜਿਹੇ ਰੱਬ ਨੂੰ ਪਿਆਰੇ ਹੋ ਗਏ ਜੀ
    Rajinder Kumar
    ​​🙏🙏🙏🙏🙏🙏🙏🙏🙏🙏
    Dr Malkeet
    ​​ਟਿਵਾਣਾਂ ਰੇਡੀਓ ਦੇ ਸਤਿਕਾਰਯੋਗ ਸਰੋਤਿਓ ਸਤਿ ਸ੍ਰੀ ਅਕਾਲ ਸਰ ਜੀ
    Gurlal Singh Kang
    Member (2 months)
    ​​ਬਹੁਤ ਗੁੱਡ ਇੰਟਰਵਿਊ ਸੀ ਬਾਈ ਕਿਰਪਾਲ ਮਾਹਣਾ ਜੀ
    Gurlal Singh Kang
    Member (2 months)
    ​​ਮਾਝੇ ਦੀਏ ਮੋਮਬੱਤੀਏ
    Mustaq Khan
    ​​ਹਰਜੀਤ ਸਰਾਂ ਸਾਹਿਬ ਧੰਨਵਾਦ ਮੇਹਰਬਾਨੀ ਜੀ
    Harjeet Sra
    ​​ਡਾਕਟਰ ਮਲਕੀਤ ਪੱਟੀ ਸਰ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏
    Rajan Saini
    ​​ਸਤਿਕਾਰ ਯੋਗ ਡਾਕਟਰ ਪੱਟੀ ਸਾਬ🙏🙏 ਸਤਿ ਸ੍ਰੀ ਅਕਾਲ🙏🙏 ਵੀਰ ਜੀ। ਅੱਜ ਲੇਟ ਹੋ ਗਏ ਜੀ🙏🙏
    Gurlal Singh Kang
    Member (2 months)
    ​​ਡਾਕਟਰ ਮਲਕੀਤ ਸਿੰਘ ਪੱਟੀ ਜੀ ਸਤਿ ਸ੍ਰੀ ਆਕਾਲ ਜਿਓਂ
    Dr Malkeet
    ​​ਸਤਿਕਾਰਯੋਗ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਰ ਜੀ
    Dr Malkeet
    ​​ਸਤਿਕਾਰਯੋਗ ਸਰਦਾਰ ਗੁਰਲਾਲ ਸਿੰਘ ਕੰਗ ਸਾਹਿਬ ਜੀ ਸਤਿ ਸ੍ਰੀ ਅਕਾਲ ਸਰ ਜੀ
    Gurlal Singh Kang
    Member (2 months)
    ​​ਮੈਂ ਫੇਸਬੁੱਕ ਤੇ ਸ਼ੇਅਰ ਕੀਤਾ ਪ੍ਰੋਗਰਾਮ ਤੁਸੀਂ ਵੀ ਕਰੋ ਸ਼ੇਅਰ ਸਾਰੇ ਸ੍ਰੋਤੇ ਵੀਰ
    Dr Malkeet
    ​​ਹਰਜੀਤ ਸਿੰਘ ਸਰਾਂ ਸਾਹਿਬ ਸਤਸ੍ਰੀ ਅਕਾਲ ਜੀ
    H.S. Josan
    ​​ਟਿਵਾਣਾ ਜੀ...ਦੇਸ਼ ਦੇ ਦੂਜੇ स्टेट्स ਵਾਲੇ mla ਦਾ ਕੀ ਹਾਲ ਹੈ????
    Sarb Brar
    ​​ਡਾਕਟਰ ਮਲਕੀਤ ਸਿੰਘ ਪੱਟੀ ਸਤਿ ਸ੍ਰੀ ਆਕਾਲ ਜੀ 🙏🙏
    Parminder singh
    ​​ਭਾਜੀ ਚੋਰਾਂ ਦੀ ਟੋਲੀ ਤੇ ਇਕ ਹੀ ਬੋਲੀ
    PARVEEN MITTAL
    ​​ਟਿਵਾਣਾ ਜੀ ਦੇਸ਼ ਦੇ ਵਿੱਚ ਆਮ ਇਨਸਾਨ ਵਾਸਤੇ ਬਹੁਤ ਸਮੱਸਿਆਵਾਂ ਨੇ ਕੋਈ ਗੱਲ ਕਰਦਾ ਲੀਡਰ ਇਹਨਾਂ ਬਾਰੇ ਮੰਦਰ ਮਸਜਿਦ ਹੀ ਚੱਲ ਰਿਹਾ
    H.S. Josan
    ​​ਟਿਵਾਣਾ ਜੀ ਦੇਸ਼ ਦੇ ਦੂਜੇ subyan ਦੇ mla mp ਕਿ ਆਪ ਖੁੱਦ Tax bhrde ਹਨ??
    Dr Malkeet
    ​​ਸਤਿਕਾਰਯੋਗ ਸਰਦਾਰ ਸਰਬ ਬਰਾੜ ਸਾਹਿਬ ਜੀ ਸਤਿ ਸ੍ਰੀ ਅਕਾਲ ਸਰ ਜੀ
    Baljinder Singh Maur
    ​​ਕੋਹੜੀ ਦੀਆ ਮੱਖੀਆਂ ਵਾਲੀ ਕਹਾਣੀ ਹੋਗੀ ਪੰਜਾਬ ਨਾਲ
    MUKADDAR SINGH AULAKH
    Member (1 year)
    ​​ਬਿਲਕੁੱਲ ਸੈਣੀ ਬਾਈ ਜੀ, ਤਾਂ ਹੀ ਆਪਾਂ ਸਿੱਧੂ ਦੀ ਸਪੋਟ ਕਰਦੇ ਹਾਂ 🙏🏼🙏🏼
    Harjeet singh
    ​​ਭੁੱਖੀਆ ਭੁੱਖ ਉਤਰੇ ਜੇ ਬੰਨਾ ਪੁਰੀਆ ਭਾਰ
    jashan kailey
    ​​Harish from germany
    Gurlal Singh Kang
    Member (2 months)
    ​​ਲਿੰਕ ਪਾਇਓ ਵੱਡੇ ਵੀਰ ਵੇਸੇ ਮੈਂ ਸੁਣਿਆ ਹੈ ਉਹਨਾਂ ਨੂੰ
    Gurtej Pawra
    ​​ਸਤਿ ਸ੍ਰੀ ਅਕਾਲ ਜੀ
    jashan kailey
    ​​lutana g