ਕਿਸਾਨ ਵੀਰ ਝੋਨਾ ਲਾਉਣ ਲਈ ਫਸੇ ਕਸੂਤੇ ਹੁਣ ਕੀ ਕੀਤਾ ਜਾਵੇ / Pusa 44 Pr 131 pr 126 ਝੋਨਾ

แชร์
ฝัง
  • เผยแพร่เมื่อ 2 ต.ค. 2024
  • ਕਿਸਾਨ ਵੀਰ ਝੋਨਾ ਲਾਉਣ ਲਈ ਫਸੇ ਕਸੂਤੇ ਹੁਣ ਕੀ ਕੀਤਾ ਜਾਵੇ /
    pusa 44 paddy variety
    pusa 44 ban in punjab
    pr 126 paddy details in punjab
    Pusa 44
    nursery pr 131
    paddy video
    dhan ki nursery
    Pr 131
    pr 126 paniri
    direct rice planting
    ਘੱਟ ਸਮੇਂ ਵਿੱਚ ਵੱਧ ਝਾੜ ਦੇਣ ਵਾਲੀ ਕਿਸਮ
    pr 126 paddy details in hindi
    how to increase yield in pr 126 paddy
    pr 126 ਝੋਨਾ
    Pr 126 paddy
    pr 126 ਝੋਨੇ ਦੀ ਜਾਣਕਾਰੀ
    pr 126 nursery

ความคิดเห็น • 27

  • @ShukdevSingh-fj6hc
    @ShukdevSingh-fj6hc 3 หลายเดือนก่อน +1

    ਸੋਡੀ ਗੱਲ ਠੀਕ ਆ ਪਾਣੀ ਵੱਧ ਖਾਂਦੀ ਆ ਖਰਚੇ ਵੱਧ ਹੁੰਦੇ ਨੇ ਸਰਕਾਰ ਦੀ ਗਲਤੀ ਵੀ ਆ 25 ਜੂਨ ਨੂੰ ਲੈਟ ਦਿੰਦੇ ਫੇਰ ਨਹੀਂ ਲੱਗਦੀ ਸੀ ਬਾਕੀ ਬਾਈ ਏ ਕੇੜਾ ਮੰਡੀ ਵਿੱਚ ਬੋਲ ਕੇ ਦੱਸੂ ਵੀ ਪੀਲੀ ਪੂਸਾ ਲੋਕਾਂ ਨੂੰ ਪਤਾ ਵੀ ਸਭ ਕੁੱਝ ਚੱਲੂ

  • @ManiKalyan-fx2iw
    @ManiKalyan-fx2iw 3 หลายเดือนก่อน +3

    ਬਿਲਕੁਲ ਸਹੀ ਗੱਲ ਆ ਬਾਈ ਜੀ ਜਿਹੜਾ ਅਜੇ ਵੀ ਨਹੀਂ ਸਮਝਦਾ ਉਸਨੂੰ ਵੇਚਣ ਵੇਲੇ ਪਤਾ ਲੱਗ ਜਾਵੇਗਾ

  • @harjeetsingh4376
    @harjeetsingh4376 3 หลายเดือนก่อน

    ਪੀ ਆਰ 131 ਅਤੇ ਪੀ ਆਰ 126 ਹੀ ਲਾਉਣਾ ਹੈ ਪਾਣੀ ਦੀ ਵੀ ਬੱਚਤ ਤੇ ਬਾਰਸ਼ਾਂ ਵੀ ਉਨ੍ਹਾਂ ਦਿਨਾਂ ਚ ਹੀ ਪੈਣ ਦੀ ਸੰਭਾਵਨਾ

  • @Gurmailsingh-nt4jx
    @Gurmailsingh-nt4jx 3 หลายเดือนก่อน +1

    ਸਰਕਾਰ ਦੇ ਕਹਿਣ ਅਨੁਸਾਰ ਚੱਲਣਾ ਚਾਹੀਦਾ।
    ਅਸੀਂ ਨਹੀਂ ਲਾ ਰਹੇ 44

  • @GurtejAulakh-b7j
    @GurtejAulakh-b7j 3 หลายเดือนก่อน +3

    ਬਾਈ ਆਪਾ ਇਕ ਵੀ ਇਸ ਵਾਰ ਇਕ ਵੀ ਬੂਟਾ ਉਸਾ 44 ਦਾ ਨਹੀਂ ਲਵਾਗੇ

  • @surindercheema2150
    @surindercheema2150 3 หลายเดือนก่อน +2

    ਵੀਰ pr 126 best'a ਪਾਣੀ ਵੀ ਬਚਦਾ ਵੱਡੀ ਗੱਲ

  • @NachhtarThind
    @NachhtarThind 3 หลายเดือนก่อน

    5ਪੀਲੀ 5 ਪੀ ਆਰ 131

  • @HardamBrar
    @HardamBrar 3 หลายเดือนก่อน +1

    ਪੂਸਾ ਦੀ ਖਰੀਦ ਬੰਦ ਕਰ ਦਿੱਤੀ ਜਾਵੇ,ਅਸੀਂ ਤਾਂ ਕਦੇ ਵੀ ਨਹੀਂ ਲਾਈ।ਹੁਣਵੀ 131 ਅਤੇ 126 ਹੀ ਲਵਾਂਗੇ।

  • @sarbjeetgill1735
    @sarbjeetgill1735 3 หลายเดือนก่อน +2

    ਬਾਈ ਬਿਲਕੁਲ ਠੀਕ ਕਿਹਾ ਆਪਾਂ ਤਾਂ ਬਾਈ ਇੱਕ ਸਾਲ ਲਾਇਆ ਸੀ ਜ਼ਿੰਦਗੀ ਵਿੱਚ ਹੁਣ ਤਾਂ ਪਹਿਲਾਂ 31ਫੇਰ26ਹੀਲਾਓਣਾ ਘੱਟ ਖਰਚੇ

  • @harbansdhaliwal486
    @harbansdhaliwal486 3 หลายเดือนก่อน +3

    ਪੂਸਾ ਦੀ ਖਰੀਦ ਬਿਲਕੁਲ ਨਹੀਂ ਹੋਣੀ ਚਾਹੀਦੀ ਦੀ

  • @inderpreetsingh6145
    @inderpreetsingh6145 3 หลายเดือนก่อน +3

    126 ਤੇ 131 ਜਿਲਾ ਪਟਿਆਲਾ

  • @Sabjisingh-ss4je
    @Sabjisingh-ss4je 3 หลายเดือนก่อน

    Luight ek July nu devo

  • @gurmeetgill2935
    @gurmeetgill2935 3 หลายเดือนก่อน

    Pr131

  • @SukhButtar-wg6rj
    @SukhButtar-wg6rj 3 หลายเดือนก่อน +2

    Asi pili pussa bijde c par hun131 , 126 launa ji

  • @sukhdhillon6024
    @sukhdhillon6024 3 หลายเดือนก่อน +4

    ਪੀਆਰ 31 ਵਰਗਾ ਨਜ਼ਾਰਾ ਨੀ

  • @SikandarSingh-ei3pb
    @SikandarSingh-ei3pb 3 หลายเดือนก่อน +1

    131 126 He Lagving

  • @RaghvirSidhu-j8m
    @RaghvirSidhu-j8m 3 หลายเดือนก่อน +2

    126 131 👍💯

  • @PB-13EDUCATIONALHUB
    @PB-13EDUCATIONALHUB 3 หลายเดือนก่อน +1

    PR 126 lavage ji

  • @GurtejAulakh-b7j
    @GurtejAulakh-b7j 3 หลายเดือนก่อน +1

    P R2 6ਜਾ 1692 ਲਾਵਗ e

  • @singhinderjeet8155
    @singhinderjeet8155 3 หลายเดือนก่อน +1

    126🎉

  • @TarsemdultTarsemdult
    @TarsemdultTarsemdult 3 หลายเดือนก่อน

    Pr131 suruu karti 14 jun nu

  • @Singhsingh86714
    @Singhsingh86714 3 หลายเดือนก่อน

    Veer pb1847 laga raha aa

  • @GurjitSingh-qi2kn
    @GurjitSingh-qi2kn 3 หลายเดือนก่อน

    221

  • @sukhdhillon6024
    @sukhdhillon6024 3 หลายเดือนก่อน

    0:26

  • @SonyPatwar
    @SonyPatwar 3 หลายเดือนก่อน +1

    44

  • @kalasingh1362
    @kalasingh1362 3 หลายเดือนก่อน +1

    44ਹੋਈ ਲਵਾਗੇ