ਝੋਨਾ PR 131 ਪਿਛਲੇ ਸਾਲ ਦੇ ਤਜਰਬੇ ਸਮੇਤ ਪੂਰੀ ਜਾਣਕਾਰੀ | Paddy variety PR 131 full details

แชร์
ฝัง
  • เผยแพร่เมื่อ 1 ต.ค. 2024
  • ਇਹ ਕਿਸਮ ਬਹੁਤ ਵਧੀਆ ਹੈ ਪਰ ਸਹੀ ਤਰੀਕੇ ਦੇਖਭਾਲ ਕੀਤੀ ਜਾਵੇ

ความคิดเห็น • 157

  • @inderpreetsingh6145
    @inderpreetsingh6145 ปีที่แล้ว +17

    ਪੀਆਰ 126 ਹੀ ਠੀਕ ਆ ਅਰਾਮ ਨਾਲ ਜੁਲਾਈ ਚ ਲਾਵਾਗੇ

    • @lovepreet8800
      @lovepreet8800 ปีที่แล้ว +1

      Veer ji asi 126 jhona 25july nu laya se 85 man nikla se

  • @pagglover5062
    @pagglover5062 ปีที่แล้ว +7

    28 ਕੁਇੰਟਲ,3ਯੂਰੀਆ, 1ਫਗੀਸਾਇਡ ਸਪਰੇਅ 70ਗ੍ਰਾਮ ਐਕਟਰਾਂ,ਕੋਈ ਸੁੰਡੀ ਵਾਲੀ ਸਪਰੇਅ ਨਹੀਂ (ਫਰੀਦਕੋਟ)ਮਧਰੇ ਬੂਟੇ 3 ਕਿਲਿਆਂ ਵਿੱਚ 15-20।

  • @paramsaini420
    @paramsaini420 ปีที่แล้ว +9

    Pr 131 is a fail variety
    Kvk to seed lea c but bimari pe gai c ihnu jhad 17 ku quintal per acre Ayia c

  • @Death_Gaming_
    @Death_Gaming_ ปีที่แล้ว +4

    ਬਹੁਤ ਮਾੜੀ ਕਿਸਮ ਚਾਰ ਕਿੱਲੇ ਸੀ 16ਕੁਵਿੰਟਲ ਕੁੱਲ ਬੀਜ਼ ਰੂਪਨਗਰ ਕੇ ਵੀ ਸੀ ਚਮਕੌਰ ਸਾਹਿਬ

  • @gamdoorsinghdhillon5825
    @gamdoorsinghdhillon5825 ปีที่แล้ว +2

    ਐਤਕੀਂ2023ਚ ਮਧਰਾ ਬੂਟਾ ਕਿਤੇ ਵ ਨੀਂ ਆਇਆ

  • @malikotia
    @malikotia ปีที่แล้ว +3

    ਆਪਣੀ 1ਕੀਲੇ ਵਿੱਚੋਂ 85 ਮਾਣ ਨੀਕਲੀ ਏ ਜੀ।

  • @mca.sunilbatra
    @mca.sunilbatra ปีที่แล้ว +14

    ਮੈਂ PR130 ਅਤੇ PR131 ਦੀ ਇਕੋ ਦਿਨ ਪਨੀਰੀ ਬੀਜੀ, ਇਕਠੇ ਹੀ ਇਸ ਦੀ ਲਵਾਈ ਹੋਈ, ਖੇਤ ਵੀ ਨਾਲ ਨਾਲ ਸੀ, ਪਰ PR130 ਨੁੂੰ ਕੋਈ ਬਿਮਾਰੀ ਨਹੀਂ ਸੀ ਅਤੇ PR131 ਪੂਰੀ ਤਰ੍ਹਾਂ ਫੇਲ੍ਹ ਰਹੀ।

    • @sukhdialsinghcheema2016
      @sukhdialsinghcheema2016 ปีที่แล้ว +1

      131 fail

    • @SatnamDhindsa7
      @SatnamDhindsa7 ปีที่แล้ว +1

      veer jhar kina ta pr130 da te ght pani wich ho jndi a

    • @mca.sunilbatra
      @mca.sunilbatra ปีที่แล้ว

      @@SatnamDhindsa7 mere khait vich siruf 5.5 - 6 quintal hoyi hai vigge di.
      Paani baki kisma wang hi lagda hai

    • @SatnamDhindsa7
      @SatnamDhindsa7 ปีที่แล้ว

      @@mca.sunilbatra fr ta yr ght e nikldi e

    • @SatnamDhindsa7
      @SatnamDhindsa7 ปีที่แล้ว

      mere khet niwe ne duje pind da pani mere kheta wich ruk jnda e sara june wich jiri lgoni peni menu jd mih pein lg jnde ne fr ta jiri lgdi o ni

  • @nishangill5895
    @nishangill5895 ปีที่แล้ว +3

    Vir ji ਮਦਰੈ ਬੂਟੇ ਵਾਲੀ ਕਿਸਮ ਹੈ ਇਹ

  • @mandeepbains2781
    @mandeepbains2781 ปีที่แล้ว +5

    ਕਿਰਪਾ ਕਰਕੇ ਵਧੀਆ ਐ ਜਾਂ ਘਟੀਆ ਕਿਸਮ ਘੱਟ ਵੱਧ ਝਾੜ ਲਿਖਣ ਵੇਲੇ ਟਿੱਪਣੀ ਨਾਲ ਇਲਾਕਾ ਜਰੂਰ ਦੱਸ ਦੇਈਏ, ਧੰਨਵਾਦ ਜੀਉ ਸਮੂਹ ਕਿਸਾਨ ਵੀਰੋ

    • @farmarjatt9284
      @farmarjatt9284 ปีที่แล้ว

      ਇਕ ਨੰਬਰ ਦੀ ਫੇਲ ਆ ਜਮਾ ਡੁੱਬ ਗੀ ਪਟਿਆਲਾ ਏਰੀਆ ਜਮਾ ਫੇਲ ਆ

    • @superpower5101
      @superpower5101 10 หลายเดือนก่อน

      ​@@farmarjatt9284 atki kive hogi fer record tod

    • @farmarjatt9284
      @farmarjatt9284 10 หลายเดือนก่อน

      @@superpower5101 kanu hoi aa 27 to 28 tak sade es war

    • @superpower5101
      @superpower5101 10 หลายเดือนก่อน

      @@farmarjatt9284 fer tusi layi kyo jado pichhle saal he eh fail hogi c??

    • @farmarjatt9284
      @farmarjatt9284 10 หลายเดือนก่อน

      @@superpower5101 mai ta lai o ni pichle sal v te is war v ni sade pind ch lai c

  • @warisbal4403
    @warisbal4403 ปีที่แล้ว +1

    1 ਕਿਲੇ tu ਵੱਧ trael na karea kro 22 g

  • @angrezsingh9587
    @angrezsingh9587 ปีที่แล้ว +3

    131 ਵਧੀਆ ਬੀਜ ਹੈ। ਇਸ ਵਾਰੀ ਵੀ 131 ਹੀ ਲਾਉਣਾ ਹੈ।

  • @sahilarora6559
    @sahilarora6559 2 หลายเดือนก่อน

    131 mai ve lye pr eh growth nhi krdi pye ki krna chyda

  • @gurpreet114
    @gurpreet114 ปีที่แล้ว +6

    777 ਬਾਰੇ ਵੀਡੀਓ ਬਣਾਉਣ ਜੀ 🙏🏻🙏🏻

  • @deepkang5649
    @deepkang5649 ปีที่แล้ว +1

    ਬਾਈ ਮੈਂ 2 ਕਿੱਲੇ pr 131 ਲਾਇਆ ਸੀ। ਝਾੜ 80 ਮਣ ਤੋਂ ਪਲੱਸ ਰਿਹਾ। ਕੋਈ ਸਮੱਸਿਆ ਵੀ ਨਹੀਂ ਆਈ। ਜੁਲਾਈ ਦੇ ਪਹਿਲੇ ਹਫ਼ਤੇ ਪਨੀਰੀ ਪੁੱਟਕੇ ਲਾਇਆ ਸੀ। ਪਰ ਜਦੋਂ ਮੈਂ ਖ਼ਬਰਾਂ ਸੁਣਦਾ ਹੁੰਦਾ ਸੀ। ਕੀ ਰੋਪੜ ਏਰੀਆ ਵਿੱਚ ਬੂਟੇ ਮਧਰੇ ਰਹਿਣ ਵਾਲਾ ਵਾਇਰਸ ਰੋਗ ਨਾਲ ਝੋਨੇ ਦੀ ਫ਼ਸਲ ਵਾਹੀ ਜਾ ਰਹੀ ਹੈ। ਜਿੰਨਾ ਵਿੱਚੋਂ ਮੁੱਖ ਕਿਸ਼ਮ pr 131ਸੀ। ਉਸ ਸਮੇਂ ਮਨ ਵਿੱਚ ਡਰ ਆਉਂਦਾ ਸੀ। ਪਰ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਰਿਹਾ। ਕੋਈ- ਕੋਈ ਬੂਟੇ ਕਿਆਰੇ ਵਿੱਚ ਮਧਰਾ ਜ਼ਰੂਰ ਸੀ। ਪਰ ਉਹ ਹਰ ਵਰਾਇਟੀ ਵਿੱਚ ਸੀ। ਪਰ ਇਸ ਸਾਲ ਵਾਇਰਸ ਨੂੰ ਦੇਖਦੇ ਹੋਏ। pr 131ਨੂੰ ਲਾਉਣ ਨੂੰ ਮਨ ਡਰਦਾ ਹੈ। ਕਿਤੇ ਬਿਮਾਰੀ ਸਭ ਤੋਂ ਪਹਿਲਾਂ ਇਹਨੂੰ ਨਾ ਆ ਜਾਵੇ। ਪਰ ਬਾਈ ਯਕੀਨ ਕਰਿਉ। ਵਰਾਇਟੀ ਝਾੜ ਪੱਖੋਂ ਚੰਗੀ ਰਹੀ।

  • @Rjdeep468
    @Rjdeep468 ปีที่แล้ว +1

    ਵੀਰ ਜੀ 126 ਲਾਉਣੀ ਆ ਜੁਲਾਈ ਵਿਚ ਲਵਾਗੇ ਆਰਾਮ ਨਾਲ

  • @jagdeeppalsingh6046
    @jagdeeppalsingh6046 ปีที่แล้ว +7

    Dr ਸਾਹਿਬ 36 ਕੁਵਿੰਟਲ ਝਾੜ ਆਇਆ ਬਹੁਤ ਵਧੀਆ ਕਿਸਮ ਏ। ਜੀਰਾ ਇਲਾਕਾ।

  • @charnjitsingh7871
    @charnjitsingh7871 ปีที่แล้ว +7

    ਡਾਕਟਰ ਸਾਬ ਪਿਛਲੇ ਸਾਲ pr131ਜੁਲਾਈ 3 ਨੂੰ ਲਾਇਆ ਬਹੁਤ ਵਧੀਆ ਰਿਹਾ। ਕੋਈ ਕਮੀ ਨਹੀਂ

    • @harpreetdhailwal4405
      @harpreetdhailwal4405 ปีที่แล้ว

      ਪਨੀਰੀ ਕਿੰਨੇ ਟਾਇਮ ਦੀ ਲਗਾਈ ਖੇਤ ਵਿਚ ਦੱਸੋਂ । ਬਾਈ ਜੀ

    • @HarpreetSingh-pe7ee
      @HarpreetSingh-pe7ee ปีที่แล้ว

      @@harpreetdhailwal4405 keda ਏਰੀਆ ਬਾਈ asi Lona ess sal

    • @sandhufarm95
      @sandhufarm95 ปีที่แล้ว +1

      @@HarpreetSingh-pe7eeਬਹੁਤ ਵਧਿਆ ਵਰੈਟੀ ਆ ਪਿਛਲੇ ਸਾਲ 82 ਮਨ ਹੋਈ ਸੀ ਏਰਿਆ ਫਿਰੋਜਪੁਰ ਬਾਕੀ ਇਹਦੇ ਦਾਣੇ ਚਮਕਿਲੇ ਤੇ ਨਿਗਰ ਵਜਨ ਬਹੁਤ ਸੀ

    • @gurpalsingh504
      @gurpalsingh504 4 หลายเดือนก่อน

      Katti kdo c

  • @GurdhyanSingh-s4v
    @GurdhyanSingh-s4v ปีที่แล้ว +3

    Sir ji pr 129 and pr 130 and 131 da time period dso ji 5july tk LA sakde ne

    • @paravsandhu8694
      @paravsandhu8694 ปีที่แล้ว +1

      131 yes

    • @mehtabbhullar6162
      @mehtabbhullar6162 ปีที่แล้ว

      Veer 130 na layi boht maada hal c 131 best c

    • @sandhufarm95
      @sandhufarm95 ปีที่แล้ว

      131 ਲਗਾਦੋ ਵਧਿਆ ਝਾੜ ਆ

  • @kalachahal2906
    @kalachahal2906 4 หลายเดือนก่อน

    Pr 126 ਬਹੁਤ ਵਧੀਆ ਬੀਜ ਐ ਜੀ

  • @ManjitSingh-cg1zc
    @ManjitSingh-cg1zc ปีที่แล้ว +2

    Samana area 18 quntial viras bahut aa C pr 131

  • @prabhvirk5212
    @prabhvirk5212 ปีที่แล้ว +1

    131 ਵਧੀਆ ਰਹੀ ਆ ਜੀ ਪਿਛਲੇ ਸਾਲ

  • @gurpreetsidhu1563
    @gurpreetsidhu1563 ปีที่แล้ว +2

    PR 131 85 man

  • @gurpreetaulakh5102
    @gurpreetaulakh5102 ปีที่แล้ว +2

    ਵਧੀਆ ਆ 90+ ਆ

  • @DayaSingh-v5x
    @DayaSingh-v5x 3 หลายเดือนก่อน

    Pr131 Chona lone da sahi time

  • @KuldeepSingh-nz2kw
    @KuldeepSingh-nz2kw ปีที่แล้ว +5

    131,, ,128 ਨੇ ਬਰਬਾਦ ਕਰ ਦਿਤੇ। ,10 ਕੁਇੰਟਲ ਝਾੜ ਨਿਕਲਿਆ

  • @HarjinderSingh-jz6lk
    @HarjinderSingh-jz6lk 2 หลายเดือนก่อน

    ਵੀਰ ਜੀ 131ਨ ਕਿਨੀ ਖਾਦ ਪਾਈ ਔ

  • @olds1nner25
    @olds1nner25 5 หลายเดือนก่อน

    DR SAAB sawa 7501 variety kive aa name ta bahot sunea

  • @mca.sunilbatra
    @mca.sunilbatra ปีที่แล้ว +7

    Pichle saal PR131 laayi si 3 kille... Totally fail variety si (Rajpura area)

    • @avirajdult8916
      @avirajdult8916 ปีที่แล้ว +1

      130 V fail

    • @mca.sunilbatra
      @mca.sunilbatra ปีที่แล้ว

      @@avirajdult8916 ਹੋ ਸਕਦਾ ਹੈ ਕਿ ਤੁਹਾਡੇ ਖੇਤਾਂ ਵਿੱਚ ਇਹ ਫੇਲ੍ਹ ਹੋਵੇ ਪਰ ਮੈਂ PR130 ਅਤੇ PR131 ਦੀ ਇਕੋ ਦਿਨ ਪਨੀਰੀ ਬੀਜੀ, ਇਕਠੇ ਹੀ ਇਸ ਦੀ ਲਵਾਈ ਹੋਈ, ਖੇਤ ਵੀ ਨਾਲ ਨਾਲ ਸੀ, ਪਰ PR130 ਨੁੂੰ ਕੋਈ ਬਿਮਾਰੀ ਨਹੀਂ ਸੀ ਅਤੇ PR131 ਪੂਰੀ ਤਰ੍ਹਾਂ ਫੇਲ੍ਹ ਰਹੀ।

  • @jairajsinghsidhujhondeerel7395
    @jairajsinghsidhujhondeerel7395 ปีที่แล้ว +6

    Dsr ਕੀਤਾ ਸੀ ਪਿਛਲੇ ਸਾਲ ਇਸ ਵਾਰ 20 ਕਿਲੇ Dsr ਕਰਨਾ

    • @naturehumanity9493
      @naturehumanity9493 ปีที่แล้ว +1

      ਕਿੰਨਾ ਬੀਜ 8kg

    • @naturehumanity9493
      @naturehumanity9493 ปีที่แล้ว +1

      ਅਸੀ ਤਿਨ ਸਾਲ ਬਿਜੀਆ ਪਿਛਲੀ ਵਾਰ, 9ਪਾਇਆ ਸੀ ਖਰਾਬ ਹੋ ਗਈ

  • @BalrajSingh-sm6sk
    @BalrajSingh-sm6sk ปีที่แล้ว

    बहुत बढ़िया किस्म है हनुमानगढ़ राजस्थान 23 कुंटल 5 कनाल में एंड आई थी पिछले साल रा
    बलराज सिंह हनुमानगढ़ राजस्थान

  • @ranjodhsaini5078
    @ranjodhsaini5078 ปีที่แล้ว +2

    ਸਤਿ ਸ਼੍ਰੀ ਅਕਾਲ ਜੀ

  • @jaswantsinghsekhon8196
    @jaswantsinghsekhon8196 ปีที่แล้ว +1

    PR131da jhaar te thik a par pakan vele digan lag jandi a

  • @SANDEEPSINGH-jw2vu
    @SANDEEPSINGH-jw2vu ปีที่แล้ว +2

    ਮਾੜੇ ਪਾਣੀ ਦੀ ਕਿਸਮ ਵੀ ਦੱਸਿਆ ਜਾਵੇ

  • @nachhatarsidhu8478
    @nachhatarsidhu8478 2 หลายเดือนก่อน

    126 ਨੰਬਰ 1 ਆ

  • @gurjeetchakkal9808
    @gurjeetchakkal9808 ปีที่แล้ว

    131 ਨੂੰ ਬੀਮਾਰ ਆਈ ਜੀ 130 ਨੂੰ ਕੋਈ ਬੀਮਾਰ ਨਹੀਂ ਆਈ ਇਹਨਾਂ ਦੀ ਲਗਾਈਂ 30 ਜੂਨ ਸੀ

  • @Khetibadi1984
    @Khetibadi1984 ปีที่แล้ว

    ਸਾਡੇ ਪਿੰਡ pr 131 ਕਿਸੇ ਘਰ ਦਾ 80 ਮਣ ਤੇ ਕਿਸੇ ਦਾ 55-60 ਮਣ ਹੋਇਆ ਸੀ।

  • @kashmirsandhu8579
    @kashmirsandhu8579 ปีที่แล้ว

    126---37 ਕਉਆਟਲ ਤੋਲ ਰਿਹਾ

  • @omkarsingh132
    @omkarsingh132 ปีที่แล้ว

    Kai veer kehde sagroor vich 131 kisana ne vah deti c .mujra hi ni payea eh chone nu. But kai kisan kehde sada 93man nikleya.

  • @SukhdevsinghSukhapawar
    @SukhdevsinghSukhapawar 5 หลายเดือนก่อน

    ਵੀਰ ਜੀ ਪੀ ਆਰ 131 ਝੋਨੇ ਦੇ ਪ੍ਰਤੀ ਏਕੜ 110 ਗੱਟੇ ਹੋਏ ਸੀ

  • @sandhufarm95
    @sandhufarm95 ปีที่แล้ว +1

    Sirra jhard a 131 da

  • @jassidhu4907
    @jassidhu4907 ปีที่แล้ว +1

    12,7,2022

  • @surjitsandhu6214
    @surjitsandhu6214 ปีที่แล้ว +3

    ਵੀਰ ਜੀ ਪਿਛਲੀ ਵਾਰ 33 ਕੁਵਾੰਟਲ ਨਿਕਲੀ ਮਾਝਾ ਤ ਤ

  • @gurtajbhullar5695
    @gurtajbhullar5695 ปีที่แล้ว +3

    And pr 131 is totally failed variety sir.... Area shri amritsar sahib...

  • @ArshSahota-cg2dz
    @ArshSahota-cg2dz ปีที่แล้ว +1

    Sade pisle saal pr 131 1.5 acre ci 50 quintal nikli bhut vdia nikli 33 quintal per acre nikli

  • @risinglimmit207
    @risinglimmit207 ปีที่แล้ว

    Vatta te laya c butta bhut kita virus attack ho gea 5 july di lagi c 40 percent butte shotte baki ch fok payi sirf 8 quintal yeild aaya

  • @surinderbhullar6536
    @surinderbhullar6536 ปีที่แล้ว +1

    1st sir

  • @mandeepgrewal3685
    @mandeepgrewal3685 ปีที่แล้ว

    sade pichhle sanl 25 q jhar riha. bimari koi nahi si rang chitta , par kad thora jiayada si , jhar wlon phel si

  • @gurvinderromana3663
    @gurvinderromana3663 ปีที่แล้ว

    Doctor sab apa lai c g last year 131 or 130 koi khas vadia nai rahe g .72 mn de kreb hoi c g

  • @baljeetsandhu5382
    @baljeetsandhu5382 ปีที่แล้ว

    Bekar beej a pichle saal do kille cho 60 kg hoi sari kharab ho gyi c

  • @palwinderkaur6490
    @palwinderkaur6490 ปีที่แล้ว +1

    PR 131 27k

  • @nimraulakh
    @nimraulakh ปีที่แล้ว

    veer kdo layi ehnu dsyooo jror please

  • @rupinderkaurpannu4880
    @rupinderkaurpannu4880 ปีที่แล้ว

    Vr g sade pind pishle sal 110 pr 131 dove best aa tusi dso mai khairi lava

  • @JatinderSingh-jy9jp
    @JatinderSingh-jy9jp ปีที่แล้ว

    131 nu soch samaj k laeyo ,,,

  • @Komalsingh-xu8ir
    @Komalsingh-xu8ir ปีที่แล้ว

    Fail variety.Last year KVK da seed totally fail

  • @punjabilivekustihub
    @punjabilivekustihub 5 หลายเดือนก่อน

    Good and a great👏 pla

  • @mehtabbhullar6162
    @mehtabbhullar6162 ปีที่แล้ว +1

    Apna tan 36 k.aya c tarn taran patti airiya

    • @navjotsinghnav6918
      @navjotsinghnav6918 ปีที่แล้ว

      Beez de deo veer ji j hai tuhade kol ta 131 da original beez c veer kitho lya c tuci ih v dseyo

    • @usbaljindersi
      @usbaljindersi ปีที่แล้ว

      Pind khaira g

  • @jagjitsingh3575
    @jagjitsingh3575 ปีที่แล้ว

    Pr131 ne sanu dob dita

  • @arungarg9451
    @arungarg9451 ปีที่แล้ว

    Beej kis dukan par milega

  • @kpbth8615
    @kpbth8615 ปีที่แล้ว

    22 g 131 di pniri kdo vijni pendi aa ehdi

  • @sukhmandersinghdhaliwal3390
    @sukhmandersinghdhaliwal3390 ปีที่แล้ว +3

    ਮੈਂ ਪਿਛਲੇ ਸਾਲ ਦੋ ਕਿਲੇ ਲਾਏ ਸੀ
    34 ਕੁਵਿੰਟਲ ਝਾੜ ਆਇਆ ਸੀ
    29 ਜੂਨ ਨੂੰ ਲਾਇਆ ਸੀ

  • @amanjattana6113
    @amanjattana6113 ปีที่แล้ว

    131 laiya c 30 quntial nikliya

  • @SuperKhushmeet
    @SuperKhushmeet ปีที่แล้ว

    26 quantal per acre nikli si PR 131

  • @varinderdhindsa5750
    @varinderdhindsa5750 ปีที่แล้ว +1

    Good job sir 👏

  • @dhaliwalvlogs3101
    @dhaliwalvlogs3101 ปีที่แล้ว

    35 q 131

  • @Sho_JP_vlog782
    @Sho_JP_vlog782 ปีที่แล้ว

    131फैल वरायटी,

  • @sukhjindersandeep9564
    @sukhjindersandeep9564 ปีที่แล้ว

    129 da char dasoo

  • @jassidhu4907
    @jassidhu4907 ปีที่แล้ว

    131 ,70ਮਨ

  • @AmitSharma-md2kp
    @AmitSharma-md2kp ปีที่แล้ว

    Satshriakal Dr Saab g

  • @SatishKumar-cq6ct
    @SatishKumar-cq6ct ปีที่แล้ว

    24 quintal

  • @harshdeepsingh56207
    @harshdeepsingh56207 5 หลายเดือนก่อน

    Good information

  • @BalwantSingh-my6xe
    @BalwantSingh-my6xe ปีที่แล้ว

    Good

  • @SukhaSingh-vt8oc
    @SukhaSingh-vt8oc ปีที่แล้ว

    Dr g mai up to han sade wal danche da beej nhi mill reha,hari khad waste danche di jgh kehdi fasal bijiye daseyo pls, danche da bee 1 quantal mileya te bijayi 25 kileya di karni si

  • @amriksinghsandha1606
    @amriksinghsandha1606 ปีที่แล้ว

    Waheguru ji

  • @inderjeetbrar1757
    @inderjeetbrar1757 ปีที่แล้ว +1

    Apne 92 mann hoya ji appa apna beej rakhya ji 12 kille lava ge ji 24 jun nu lai c ji

  • @docomododo5644
    @docomododo5644 ปีที่แล้ว

    Bhut vadia 5 july nu lia c pura full jhad ayea 126 to vad niklea

  • @gurpreetbhullar6875
    @gurpreetbhullar6875 ปีที่แล้ว +5

    36 to 40 quintal
    95 mann yield

    • @usbaljindersi
      @usbaljindersi ปีที่แล้ว +1

      Phn nub sed area khaira tuhada reply pls

  • @farmarjatt9284
    @farmarjatt9284 ปีที่แล้ว +1

    30 ਠੀਕ 31 ਫੇਲ ਆ ਜੀ ਮਧਰੇ ਬੂਜੇ ਬੁਹਤ

  • @arshdeepsingh5784
    @arshdeepsingh5784 ปีที่แล้ว

    130 waew daso ji

  • @sukhsidhu5951
    @sukhsidhu5951 ปีที่แล้ว

    Asi katai kiti c pichle sal sade pind lai c 95+man niklia c

    • @amarinder9233
      @amarinder9233 ปีที่แล้ว

      Urea kinni Pai c

    • @sukhsidhu5951
      @sukhsidhu5951 ปีที่แล้ว

      @@amarinder9233 kharcha na ouch veer 4 gate half dap 7 kilo padan hor extra bhar di spray

  • @malikotia
    @malikotia ปีที่แล้ว +1

    ਵਾਹਿਗੁਰੂ ਜੀ।।🙏

  • @sonusohal287
    @sonusohal287 ปีที่แล้ว

    ਪੀਲੀ ਕੁੰਗੀ ਬੋਹਤ ਲਗਦੀ ਹੈ

  • @gurtajbhullar5695
    @gurtajbhullar5695 ปีที่แล้ว

    Plz sir, make vedio on pr 130 paddy.....

  • @nirvairsingh4637
    @nirvairsingh4637 ปีที่แล้ว +1

    Dr sab 3 kg seed mila c 6 knal viho 72 man hoie ji

    • @navjotsinghnav6918
      @navjotsinghnav6918 ปีที่แล้ว

      Beez hai ta tuhade kol ta de deo veer ji

    • @nirvairsingh4637
      @nirvairsingh4637 ปีที่แล้ว

      @@navjotsinghnav6918 bi Ji main jada nie c rakhia

  • @jitsingh8827
    @jitsingh8827 ปีที่แล้ว +1

    ਨਰਮੇ ਤੇ ਵੀਡੀਓ ਬਣਾਓ ਜੀ ਕੋਈ ਹੁਣ ਬਿਜਾਈ ਦਾ ਸਮਾਂ

  • @parmindersingh-ie5tv
    @parmindersingh-ie5tv ปีที่แล้ว

    Fail varitey

  • @arshpannu7524
    @arshpannu7524 ปีที่แล้ว

    PR 130 Bare we dso

  • @gurparkarsingh7065
    @gurparkarsingh7065 ปีที่แล้ว

    36 quantel per acer Distt Gurdaspur

    • @DBNderababananak24
      @DBNderababananak24 ปีที่แล้ว

      22 ਮੈਂ ਗੁਰਦਾਸਪੁਰ ਦਾ ਹਾਂ ਕੇਹੜਾ ਏ ਰਰੀਆ

  • @navjotsinghnav6918
    @navjotsinghnav6918 ปีที่แล้ว

    Pr 130 thik aa dseyo dr saab

    • @mehtabbhullar6162
      @mehtabbhullar6162 ปีที่แล้ว

      130 na laayi veer boht maada niklda 131 best c

    • @inderjeetbrar1757
      @inderjeetbrar1757 ปีที่แล้ว

      @@mehtabbhullar6162 130 apne 30 k niklya ji

    • @mehtabbhullar6162
      @mehtabbhullar6162 ปีที่แล้ว +1

      @@inderjeetbrar1757 veer Sade tan boht maada hal c dekhn nu duje jhone ton v vadiya lagda c