✨🙏575🌹ਏਹੇ ਬਾਣੀ ਕਰੋ ਵਿਧੀ ਨਾਲ ਮਾਇਆ ਨੀਂ ਮੁੱਕਣੀ🙏✨✨GURBANI MANTRAS FOR PROSPERITY ✨✨🙏✨

แชร์
ฝัง
  • เผยแพร่เมื่อ 9 ก.พ. 2025
  • t.me/ATAMYATRATV
    (ਸਿਮਰਨ ਲਿੰਕ)(SIMRAN LINK)
    #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

ความคิดเห็น • 280

  • @Ravinderkaur-hk9wm
    @Ravinderkaur-hk9wm 2 หลายเดือนก่อน +182

    ਹਾਜੀ ਵੀਰ ਜੀ ਤੁਸੀਂ ਇਹ ਪਾਠ ਕੁੱਛ ਮਹੀਨੇ ਪਹਿਲਾ ਵੀ ਦੱਸਿਆ ਸੀ ਮੈਂ ਕਿਤੇ ਨੇ 3 ਮਹੀਨੇ ਹੋਗੇ ਕਰਦੀ ਨੂੰ ਬਹੁਤ ਬਹੁਤ ਤਾਕਤਵਰ ਬਹੁਤ ਹੀ ਸ਼ਕਤੀਸ਼ਾਲੀ ਵਾਲਾ ਪਾਠ ਹੈ ਸਾਡੇ ਸਿਰ ਤੇ 20 lakh ਦਾ ਕਰਜ਼ਾ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ 11 ਦਿਨਾ ਚ ਲਾਹ ਕ ਉਹ ਮਾਰਿਆ 🙏🙏🙏🙏🙏🙏 ਇਹ ਪਾਠ ਹੁਣ ਮੇਰੀ ਜਿੰਦਗੀ ਦਾ ਰੋਜ਼ ਦਾ ਹਿੱਸਾ ਬਣ ਗਿਆ 🙏 ਸੱਚ ਦੱਸਾ ਤਾ ਮੈਂ ਇਹ ਪਾਠ ਸਿਰਫ ਕਰ ਕੇ ਦੇਖਿਆ ਸੀ ਬਿਨਾ ਕਿਸੇ ਮੰਗ ਤੋ ਤੇ ਕਿਤੇ ਵੀ ਸਿਰਫ 5 ਪਾਠ ਤੋ ਸ਼ੁਰੂ ਕਿਤੇ ਸੀ
    ਕਰਜ਼ਾ ਵੀ ਉਤਾਰ ਦਿੱਤਾ ਤੇ ਬਾਕੀ ਜਮੀਨ ਜਾਇਦਾਦ ਤੇ ਕੇਸ ਸੀ ਉਹ ਵੀ ਖਤਮ ਕਰ ਦਿੱਤੇ ਵਾਹਿਗੁਰੂ ਨੇ

    • @EknoorSingh-vi3rl
      @EknoorSingh-vi3rl 2 หลายเดือนก่อน +2

      Sis waheguru Ji age ardaas Krna Sadiya v ardaas jaldi jaldi sunn waheguru Ji

    • @renukaur817
      @renukaur817 2 หลายเดือนก่อน +1

      ਸਨੂੰ ਵੀ ਕਰਜਾ ਉਤਾਰਨਾ ਹ..ਕਿਸੇ ਦੇ ਪੈਸੇ ਨਹੀਂ ਰਖਣੇ ...ਮਕਾਂ ਵੀ ਨਹੀਂ ਹ ਮਤਲਬ ਘਰ ਵੀ ਬਨਾਨਾ ਹ ..ਬਚੇ ਪ੍ਧਾਯੀ ਕਰਦੇ ਹਾਂ ਬੇਟੇ ਜੋਬ ਲਯੀ ਕੋਸ਼ਿਸ਼ ਕਰ ਰਿਹਾ ਹ ..ਸਾਡੇ ਤੇ ਵੀ ਗੁਤੁ ਪਾਤਸ਼ਾਹ ਕਿਰਪਾ ਕਰਨ

    • @ਦਪਿੰਦਰ
      @ਦਪਿੰਦਰ 2 หลายเดือนก่อน +1

      ਮੈ ਕਰਨਾ ਚਾਹਦਾ ਜੀ ਕਿਵੇ ਸ਼ੁਰੂ ਕੀਤੇ ਸੀ ਜੀ ਤੁਸੀਂ ਦਸਦੋ ਜੀ ਮੇਰੇ ਤੇ ਵੀ ਬਹੁਤ ਕਰਜਾ ਹੈ ਜੀ 🙏

    • @Buntiwriter
      @Buntiwriter 2 หลายเดือนก่อน

      ਵਾਹਿਗੁਰੂ ਜੀ ਤੁਸੀ ਗੁਰੂ ਜੀ ਦੇ ਪਿਆਰੇ

    • @bikramsingh8265
      @bikramsingh8265 2 หลายเดือนก่อน

      Tusi kine vje path karde ho pls dasna

  • @Ravinderkaur-hk9wm
    @Ravinderkaur-hk9wm 2 หลายเดือนก่อน +36

    ਹੌਲੀ ਹੌਲੀ ਕਰ ਕੇ ਦਾਤੇ ਨੇ ਢਾਈ ਘੰਟੇ ਦੀ ਦਾਤ ਬਕਸ਼ ਦਿੱਤੀ ਏਸ ਮੂਰਖ ਨੂੰ 🙏❤️

  • @Buntiwriter
    @Buntiwriter 2 หลายเดือนก่อน +30

    Baba JI tuhade ਬਚਨਾ ਨਾਲ ਦਸਮ ਬਾਣੀ ਨਾਲ ਬਹੁਤ ਪਿਆਰ ਹੋ ਗਿਆ ਮੈਨੂੰ ।। ਬ੍ਰਹਮ ਕਵਚ ਸ਼ਾਸਤਰ ਨਾਮ ਮਾਲਾ ਤੇ ਚਾਚਰੀ ਛੰਦ 🙏🙏

  • @Ravinderkaur-hk9wm
    @Ravinderkaur-hk9wm 2 หลายเดือนก่อน +34

    ਚੰਡੀ ਚਰਿੱਤਰ ਦਾ ਪਾਠ ਹੁਣ ਮੈਂ ਆਪਣੇ ਬੱਚੇ ਲਈ ਕਰ ਰਹੀ ਆ ਉਹਦੀ ਪੜਾਈ ਵਾਸਤੇ ਜਰਮਨ ਦੀ language ਸਿੱਖ ਰਿਹਾ ਤੇ ਬਹੁਤ ਵਧੀਆਂ no ਤੇ ਆ ਰਿਹਾ test ਵਿੱਚੋ

    • @HarpreetSingh-he8wd
      @HarpreetSingh-he8wd 2 หลายเดือนก่อน

      Didi Chandi charitra da path 4 paudi krde c tusi

  • @manib3911
    @manib3911 2 หลายเดือนก่อน +25

    ਖਾਲਸਾ ਜੀ ਦਸਮ ਦੀ ਬਾਣੀਂ ਮਹਾਂਸ਼ਕਤੀ ਹੈ ਮਹਾਂਸ਼ਕਤੀ 🙏🌹🙏
    ਖਾਸ ਕਰਕੇ ਚੰਡੀ ਦੀ ਵਾਰ ਤੇ ਉੱਗ੍ਰਦੰਤੀ ⚔️🩸⚔️
    ਦਾਸ ਦੇ ਕੰਨੀਂ ਜਦ ਵੀ ਦਸਮ ਦੀ ਬਾਣੀਂ ਪੈਂਦੀ ਹੈ ਤਾਂ ਕੁੱਲ ਸੰਸਾਰ ਦੇ ਪਦਾਰਥ ਇੱਕ ਛਿਣ ਵਿੱਚ ਭੁੱਲ ਜਾਂਦੇ ਨੇਂ 🙏 ਜਦ ਦੀ ਦਸਮ ਦੀ ਬਾਣੀਂ ਪੜ੍ਹਨ ਸੁਣਨ ਲੱਗੇ ਹਾਂ ! ਮਹਾਰਾਜ ਜੀ ਦੀ ਕ੍ਰਿਪਾ ਸਦਕਾ ਸੰਸਾਰ ਨਾਲੋਂ ਬਿੱਲਕੁੱਲ ਹੀ ਮੋਹ ਟੁੱਟ ਗਿਆ ਹੈ 🙏 ਹੁਣ ਮੋਹ ਕੇਵਲ ਤੇ ਕੇਵਲ ਆਦਿ ਸ਼ਕਤੀ ਮਾਤਾ ਸਾਹਿਬ ਦੇਵਾਂ ਜੀ ਦੇ ਚਰਨਾਂ ਵਿੱਚ ਅਤੇ ਖੜਗਧਾਰੀ ਕਲਗੀਧਰ ਮਹਾਂਕਾਲ ਜੀਆਂ ਦੇ ਚਰਨਾਂ ਨਾਲ ਹੀ ਜੁੜਿਆ ਰਹਿੰਦਾ ਹੈ 🙏🌹🙏
    ਮਹਾਰਾਜ ਜੀ ਸਰਬੱਤ ਦਾ ਭਲਾ ਕਰਨ 🙏🌹🙏

    • @JARNAILGURSAHIBJASPREET
      @JARNAILGURSAHIBJASPREET 2 หลายเดือนก่อน

      @@manib3911 WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU🙏🙏🙏🙏🙏

  • @jaspaldhir6680
    @jaspaldhir6680 6 วันที่ผ่านมา

    Waheguru ji ❤🙏💐🌹🙏

  • @harmeetsingh-dp4pg
    @harmeetsingh-dp4pg 2 หลายเดือนก่อน +16

    Bilkul shi Baba G
    ਨਜਾਰੇ ਬਨੇ ਪਏ ਨੇ ਤੁਸੀਂ ਤਾ

  • @ਪਰਮਿੰਦਰ-ਕੌਰ
    @ਪਰਮਿੰਦਰ-ਕੌਰ 2 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🏻🙏🏻 ਆਪ ਜੀ ਨੇ ਪਹਿਲਾ ਵੀ ਇਹ ਬੇਨਤੀ ਕਰੀ ਸੀ ਤੇ ਵਾਹਿਗੁਰੂ ਜੀ ਨੇ ਮੈਨੂੰ ਸੁਮੱਤ ਬਖਸ਼ੀ ਤੇ ਅਥ ਚੰਡੀਚਰਿਤ੍ਰ ਜੀ ਦੇ ਜਾਪ ਆਪ ਜੀ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਸ਼ੁਰੂ ਕਰਵਾਏ ਧੰਨ ਧੰਨ ਦਸਮ ਪਿਤਾ ਜੀ ਨੇ ਤੇ ਮਾਇਆ ਦੀ ਬਹੁਤ ਕਮੀ ਸੀ ਤੇ ੪੦ ਦਿਨ ਤੋ ਬਾਅਦ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਨਿਤਨੇਮ ਦਾ ਹਿੱਸਾ ਬਣਾ ਦਿਤਾ ਇਸ ਪਾਵਨ ਬਾਣੀ ਨੰੂ ਤੇ ਮਾਇਆ ਵੀ ਆ ਗਈ 🙏🏻🙏🏻🙏🏻 ਸ਼ੁਕਰਾਨਾ ਜੀ 🙏🏻🙏🏻🙏🏻🌹🌹

  • @RogerHutchinson-lw7of
    @RogerHutchinson-lw7of 2 หลายเดือนก่อน +9

    🙏🏻🌹 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦਸ਼ਮੇਸ਼ ਪਿਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ 🌹🙏🏻 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ 🌹 ਵਾਹਿਗੁਰੂ ਜੀ 🌹🙏🏻

  • @JaswinderKaur-gy1dd
    @JaswinderKaur-gy1dd 2 หลายเดือนก่อน +5

    🙏ਤਰਸ ਕਰੋ ਕਲਗ਼ੀਧਰ ਸੱਚੇ ਪਾਤਸ਼ਾਹ ਜੀ 🙏
    ਬੁਰੇ ਭਲੇ ਹਮ ਥਾਰੇ 🙏

  • @jagsirsingh1995
    @jagsirsingh1995 2 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 👏🏻👏🏻

  • @ਦਪਿੰਦਰ
    @ਦਪਿੰਦਰ 2 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਮੈ ਇਕ ਆਪਣਾ ਅਨੁਭਵ ਦਸਾ ਜੀ ਜਿਸ ਦਿਨ ਦਾ ਤੁਹਾਨੂੰ ਸੁਣ ਰਿਹਾ ਉਸ ਦਿਨ ਤੋਂ ਅੱਜ ਤੱਕ ਦਾ ਬਾਬਾ ਜੀ ਜ਼ੋ ਵੀ ਕੋਈ ਵੀ ਮੇਰੇ ਮਨ ਚ ਚੱਲਦਾ ਉਹੀ ਤੁਹਾਡੀ ਵੀਡਿਓ ਚ ਹੁੰਦਾ ਪਤਾ ਕਿਉ ਮਨੂੰ ਐਵੇਂ ਲਗਦਾ ਕੀ ਜੌ ਜੌ ਵੀਡਿਓ ਮੈ ਸੁਣੀ ਉਹ ਮਨੂੰ ਲਗਦਾ ਮੇਰੇ ਲਈ ਓ ਬਣਾਈ ਹੁੰਦੀ ਏ ਜੀ ਤੁਸੀ ਸੱਚ ਮੁੱਚ ਮੇਰੇ ਉਸਤਾਦ ਐ ਮੈ ਦਿਲੋ ਤੁਹਾਨੂੰ ਉਸਤਾਦ ਮੰਨਿਆ ਜੀ ਪਰ ਤੁਸੀ ਮੇਰਾ ਜਵਾਬ ਨੀ ਦਿੰਦੇ

    • @JARNAILGURSAHIBJASPREET
      @JARNAILGURSAHIBJASPREET 2 หลายเดือนก่อน +1

      Most Respected Veer Ji, Mere naal v bohat vaar aissa hunda ae. Reality eh hai ji k Bohat ee Satkaryog Veer Ji Bhai Parambir Singh Khalsa Ji BRAHMGYANI ne. Apaa ohna nu yaad kardey aan n os time apaan jo soch rahe hundey aan k eh gyan o bakhshan, taa Veer ji same video pa dindey ne ji. Mai eh apney mummy horaan nu v duseya. Kal e soch rahey c k dependent aan maya layi bcoz isha ae k DASWANDH kadh sakiey SEWA kariey. Veer ji ne HUKAM kita eh JAAP karo.O aap kadey v answer nahi deingey bcoz BRAHMGYANI AAP bol k nahi dusdey ji Veer Ji k eh saanu pta hai. Sachey Patshah DASHMESH Pita Ji Himmat bakhsh k JAAP karvaun ji. WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU 🙏🙏🙏🙏🙏

    • @GURWINDER_SINGH_1666
      @GURWINDER_SINGH_1666 2 หลายเดือนก่อน +1

      Sangat ji mere naal vi iss teha hunda waheguru ji

  • @jugrajnumberdar-uh8kk
    @jugrajnumberdar-uh8kk หลายเดือนก่อน +2

    Waheguru ji waheguru ji waheguru ji 🎉🎉

  • @Manpreet_wahguru
    @Manpreet_wahguru 2 หลายเดือนก่อน +8

    ਵਾਹਿਗੁਰੂ ਜੀ ਸਾਡੀ ਕਈ ਸਾਰੇ ਦੁਸ਼ਮਣ ਹਨ ਤੁਸੀਂ ਅਜਿਹਾ ਪਾਠ ਦਰਸ਼ਕੋ ਜੋ ਸਾਰੇ ਦੁਸ਼ਮਣ ਪਿੱਛੇ ਹਟ ਜਾਣ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ

    • @Bik998
      @Bik998 2 หลายเดือนก่อน

      Chaupai sahib karo ji.

    • @SunriseCharan
      @SunriseCharan 2 หลายเดือนก่อน

      ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ।
      ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ।
      ਧਨਾਸਰੀ ਮਹਲਾ ਪੰਜਵਾਂ ਅੰਗ 681

    • @punjabisocialkhabara5374
      @punjabisocialkhabara5374 2 หลายเดือนก่อน

      Shastar naam maala

  • @SheelaDevi-xd4hv
    @SheelaDevi-xd4hv หลายเดือนก่อน +2

    Mere veer tuhadia gala Dil te ghar kar gaiea mae bhe guru nal bhoutpyr kardi ha guru ha bani vich amrat sare🙏🙏🙏🙏🙏

  • @HarpreetSingh-tn7nh
    @HarpreetSingh-tn7nh 2 หลายเดือนก่อน +6

    ❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤

  • @kulwinderkaur4352
    @kulwinderkaur4352 2 หลายเดือนก่อน +3

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji Da Khalsa WaheGuru Ji ki Fateh thank u parmeshwar thankyou god thank u universe thank u 🙏🌹🙏

  • @Jkaur-k5b
    @Jkaur-k5b 2 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹

  • @Mkaur0541
    @Mkaur0541 2 หลายเดือนก่อน +7

    Wageguru ji tuhada bahut bahut dhanvad g dasam di bani nl jodan lyi 🙏🙏🙏🙏🙏🙏bahut anand bnya hoya g dasam bani nal shukrane g

  • @vary888
    @vary888 2 หลายเดือนก่อน +1

    ਵਾਹਿਗੁਰੂ ਜੀ ਸਾਡੇ ਜੀਆਂ ਤੇ ਮੇਹਰ ਕਰਨੀ ਅਸੀ ਵੀ ਬਾਣੀਪੜਨ ਲੱਗ ਜਾਈਏ 🙏🌹🙏❤️🙏❤️🙏

  • @milkhasingh-h3y
    @milkhasingh-h3y 2 หลายเดือนก่อน +4

    Waheguru ji ❤❤ waheguru ji ❤❤ waheguru ji ❤❤ waheguru ji ❤❤ waheguru ji ❤❤ waheguru ji

  • @DharmSingh-g5l
    @DharmSingh-g5l 12 วันที่ผ่านมา

    Chadi chriter bani Ji

  • @mehtabsingh9495
    @mehtabsingh9495 2 หลายเดือนก่อน +1

    Waheguru ji ka Khalsa waheguru ji ki Fateh ❤❤❤🥰🥰🙏🙏🙏🙏🙏🙏🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤

  • @JARNAILGURSAHIBJASPREET
    @JARNAILGURSAHIBJASPREET 2 หลายเดือนก่อน +7

    Most Respected Veer Ji, DASHMESH PITA JI HAMESHA ANG SUNG NE 🙏🙏🙏🙏🙏

  • @GuljitSandhu
    @GuljitSandhu 2 หลายเดือนก่อน +2

    Waheguru ji 🌸 waheguru Ji waheguru ji 🌸

  • @BalwinderSingh-dk5zq
    @BalwinderSingh-dk5zq 2 หลายเดือนก่อน +2

    ਬਾਬਾ ਜੀ ਸਤਿ ਸੀੰ ਅਕਾਲ ਜੀੳ 🎉🎉
    ਸਤਿਨਾਮ ਸੀੰ ਵਾਹਿਗੁਰੂ ਜੀੳ 🎉🎉
    ਬਾਬਾ ਜੀ ਬਹੁਤ ਬਹੁਤ ਸਾਬਾਸ਼ ਜੀ ਤੁਹਾਨੂ

  • @Ravinderkaur-hk9wm
    @Ravinderkaur-hk9wm 2 หลายเดือนก่อน +3

    ਸਤਿਨਾਮ ਵਾਹਿਗੁਰੂ ਜੀ ❤🙏

  • @Sandhu-s3i
    @Sandhu-s3i 2 หลายเดือนก่อน +3

    ❤ wahaguru g wahaguru g wahaguru g wahaguru g wahaguru g wahaguru g wahaguru g ❤ dhan dhan Guru Nanak Dev Ji Maharaj ji 🌹🙏 Guru Angad Dev Ji Maharaj ji 🙏🙏🌹🌹 dhan dhan guru amar Dass Ji Maharaj ji 🌹🙏🌹 dhan dhan guru Ram Dass Ji Maharaj ji 🙏🙏🌹🌹 Guru Arjun dev ji 🌹🙏🌹 shukrana g dhan dhan guru hargobind sahib ji waheguru ji 🙏🙏🌹🌹 dhan dhan Guru har Rai sahib ji 🌹🙏 waheguru ji 🌹💐 dhan dhan guru harikrishna sahib ji 🌹🙏🌹 shukrana g dhan dhan guru teg Bahadur Singh ji waheguru ji 🙏🙏🌹🌹 dhan dhan guru Gobind Singh Ji Maharaj ji 🌹🙏 dhan dhan Mata sahib Kaur ji waheguru ji 🙏🙏🌹🌹 dhan dhan guru ghanti Sahib Ji Maharaj ji 🌹 🙏 🌹 🌹 dhan dhan baba Deep Singh ji waheguru ji waheguru ji 🌹🙏 dhan dhan baba noudh Singh ji waheguru ji 🙏🙏🌹🌹 dhan dhan saheed Singh ji waheguru ji 🌹🙏🌹🌹🌹🙏🙏🌹🙏🌹🙏🌹🙏🌹🙏🌹🙏🌹🙏🌹🙏🌹 shukrana wahaguru g wahaguru g wahaguru g wahaguru g wahaguru g wahaguru g wahaguru g

  • @hsrania8345
    @hsrania8345 2 หลายเดือนก่อน +1

    Wahe Guru Ji

  • @Supreet_ਖੰਗੂੜਾ
    @Supreet_ਖੰਗੂੜਾ 2 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @Gurika-fn1yl
    @Gurika-fn1yl 2 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @dhanmindersingh5559
    @dhanmindersingh5559 2 หลายเดือนก่อน +2

    🌷 Waheguru 🌹 ji 🌷 waheguru 🌹 ji 🌹 waheguru 🌷 ji 🌷🌹 Dhan 🌹 Dhan 🌷 Guru 🌹 Nanak 🌹 Dav 🌷 ji 🌹 Dhan 🌷 dhan 🌹 Guru 🌹 Amar 🌷 Das 🌹 ji 🌷 Dhan 🌹 dhan 🌹 Guru 🌷 Ramdas 🌹 ji 🌷 Dhan 🌹 dhan 🌹 Guru 🌷 Hargobind 🌹 ji 🌷 Dhan 🌹 dhan 🌹 Guru 🌷 harkirshan 🌹 ji 🌷🌹🌹 Dhan 🌷 Dhan 🌹 Guru 🌷 Gobind 🌹 Singh 🌹 ji 🌷 waheguru 🌷 ji 🌹 waheguru 🌹 ji 🌷 waheguru 🌹 ji 🌴🌴🌻

  • @rajdeepkaur665
    @rajdeepkaur665 2 หลายเดือนก่อน +3

    ਵਾਹਿਗੁਰੂ ਜੀ....ਇਸ ਬਾਣੀ ਦੀ ਕਿਰਪਾ ਸਦਕਾ ਮੈਂ ਗੱਡੀ drive ਕਰਨੀ ਸਿੱਖੀ ਹੈ ਜੀ...ਮੈਂਨੂੰ ਤਾਂ ਇਸ ਤਰਾਂ ਲੱਗਦਾ ਸੀ ਕਿ ਮੈਂ ਕਦੇ ਵੀ ਗੱਡੀ ਚਲਾਉਣੀ ਸਿੱਖ ਹੀ ਨਹੀਂ ਸਕਦੀ...ਸ਼ੁਕਰ ਵਾਹਿਗੁਰੂ ਜੀਓ

    • @HarpreetSingh-he8wd
      @HarpreetSingh-he8wd 2 หลายเดือนก่อน

      Bhene tusi 4th paudi krde ho

    • @RajveerKaur-lw5gr
      @RajveerKaur-lw5gr 2 หลายเดือนก่อน

      ​@@HarpreetSingh-he8wdVeer ji poora path Krna sirf ek paudi ni krni

    • @HarpreetSingh-he8wd
      @HarpreetSingh-he8wd หลายเดือนก่อน

      @@RajveerKaur-lw5grbot bot Shukrana bhene dssan lyi 🙏

  • @RupinderToor-h1e
    @RupinderToor-h1e 2 หลายเดือนก่อน +1

    ਵਾਹਿਗੁਰੂ ਜੀ ਦੀ ਕਿ੍ਪਾ ਨਾਲ ਸਭ ਕੁਛ ਹੋ ਸਕਦਾ ਹੈ

  • @ManjeetSingh-zi7wt
    @ManjeetSingh-zi7wt 2 หลายเดือนก่อน +3

    ⚔️❤️🙏

  • @bhupinderkaur3675
    @bhupinderkaur3675 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🙏🌹🌹🙏 tuada ਵਾਹਿਗੁਰੂ ਜੀ ਆਦਿ ਜੁਗਾਦ ਪਲਾ ਪਲਾ ਕਰਨ ਵਾਹਿਗੁਰੂ ਜੀ 🙏🙏thanku thanku soooo much ji 🙏🙏

  • @Mkaur0541
    @Mkaur0541 2 หลายเดือนก่อน +2

    Dhan dhan baba ajit singh ji hansali wale mahapurkh ji🙏🙏🙏🙏

  • @rajdeepkaur665
    @rajdeepkaur665 2 หลายเดือนก่อน +2

    ਵਾਹਿਗੁਰੂ ਜੀ

  • @HardeepKaur-e8u
    @HardeepKaur-e8u 2 หลายเดือนก่อน +2

    Waheguru ji sab te kirpa kreo🙏🙏🙏

  • @balwinderkaur2840
    @balwinderkaur2840 2 หลายเดือนก่อน +2

    Waheguru ji rom rom vich thandak aa gai katha sun k waheguru ji hanju vi aa gye waheguru ji

  • @ranibatth9246
    @ranibatth9246 2 หลายเดือนก่อน +1

    Dhan dhan baba hunuman singh je .

  • @simranjet276
    @simranjet276 2 หลายเดือนก่อน +3

    waheguru ji👌👏

  • @vanshvansh9770
    @vanshvansh9770 2 หลายเดือนก่อน +2

    Baba ji sachi gal ha waheguru ji di bht kirpa ha ❤❤❤❤❤❤❤

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 หลายเดือนก่อน +1

    ਵਾਹਿਗੁਰੂ ਜੀ 🙏⚘

  • @simranjet276
    @simranjet276 2 หลายเดือนก่อน +1

    wah bhot anand aya ji sun ke 👏👏

  • @ਪਰਮਿੰਦਰ-ਕੌਰ
    @ਪਰਮਿੰਦਰ-ਕੌਰ 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ 🙏🏻🙏🏻🙏🏻🙏🏻🙏🏻

  • @DevenderKaur-e1m
    @DevenderKaur-e1m 2 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏♥️♥️

  • @kulvirkaur1800
    @kulvirkaur1800 2 หลายเดือนก่อน +2

    Baba ji Waheguru ji ka khalsa Waheguru ji ki Fathe

  • @punjabdidhee3340
    @punjabdidhee3340 2 หลายเดือนก่อน +2

    Waheguru ji mehar kro her pal aap ji di jaad vich lange.

  • @JaswinderSingh-hu5rs
    @JaswinderSingh-hu5rs 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurjitkaur5044
    @gurjitkaur5044 หลายเดือนก่อน

    Waheguru ji waheguru ji waheguru ji waheguru ji baba Deep Singh ji waheguru ji

  • @harshdeepsingh4231
    @harshdeepsingh4231 2 หลายเดือนก่อน +1

    🙏🙏🙏🙏🙏🌺🌺🌺🌺🌺

  • @kuldeepkaur5092
    @kuldeepkaur5092 2 หลายเดือนก่อน +3

    Thankyou veer ji tuc bhot vdiya km kar rhe ho❤❤❤

  • @GoodGurdit-kw3tf
    @GoodGurdit-kw3tf 2 หลายเดือนก่อน +2

    Waheguru ji

  • @YuvrajSingh-zv1hq
    @YuvrajSingh-zv1hq 2 หลายเดือนก่อน +1

    🙏🙏

  • @PARAMJITKAUR-mm8ez
    @PARAMJITKAUR-mm8ez 2 หลายเดือนก่อน +1

    Waheguru ji waheguru ji waheguru ji waheguru ji waheguru ji

  • @1997RAJSHAH
    @1997RAJSHAH 2 หลายเดือนก่อน +1

    Akaal hi akaal baba ji 🙌🏻🙏

  • @meetgill7080
    @meetgill7080 2 หลายเดือนก่อน +2

    Waheguru ggggg❤

  • @PalwinderKaur-kb8gy
    @PalwinderKaur-kb8gy 2 หลายเดือนก่อน +1

    ❤❤

  • @JARNAILGURSAHIBJASPREET
    @JARNAILGURSAHIBJASPREET 2 หลายเดือนก่อน +1

    Bohat ee Satkaryog Veer Ji n Bhabi ji, Waheguru Ji ka Khalsa Waheguru Ji Ki Fathey Ji.Thanks beyond limit ji Veer ji Aap ji De DARSHAN ho jaandey ne. Sachey Patshah KIRPA Karan ji asaa nimaneaan nu v Charrdikla Bakhsh k NAAM DE KHZANNEY Bakhshan ji. WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU🙏🙏🙏🙏🙏

  • @kuldeepbrar7651
    @kuldeepbrar7651 2 หลายเดือนก่อน +1

    ਵਾਹਿਗੁਰੂ ਜੀ ਸੱਤ ਬਚਨ ਵਾਹਿਗੁਰੂ ਜੀ ਸਾਰਿਆ ਨੂੰ ਨਾਮ ਦਾ ਕਣ ਕਾ ਬਖਣ ਦੇਣ

  • @JASWINDERSINGH-kl2sv
    @JASWINDERSINGH-kl2sv หลายเดือนก่อน

    waha waha baba ji bauht Sohna Samjaya tusi .......Jaswinder Singh carpenter

  • @ShindaJammu
    @ShindaJammu 2 หลายเดือนก่อน +1

    Satnam shery wqheguru ji

  • @Hardeep05
    @Hardeep05 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @amarjitkaur4956
    @amarjitkaur4956 2 หลายเดือนก่อน +1

    Bhut bhut shukrana waheguru ji 🙏🙏🌹🌹

  • @sukhpalsinghsandhu7259
    @sukhpalsinghsandhu7259 2 หลายเดือนก่อน

    ਧੰਨ ਗੁਰੂ ਨਾਨਕ ਜੀ

  • @helloguys8204
    @helloguys8204 2 หลายเดือนก่อน +1

    🙏🏻🙏🏻

  • @Simankaur
    @Simankaur 2 หลายเดือนก่อน +1

    Dhan dhan baba deep Singh ji 🙏🏼

  • @nirmalbhamra6345
    @nirmalbhamra6345 2 หลายเดือนก่อน

    🌼Wahguru ji 🌼❤️👏

  • @rupikaur6448
    @rupikaur6448 2 หลายเดือนก่อน

    Waheguru ji Waheguru ji Waheguru ji Waheguru ji mehar karo g bhacey te baba ji 🙏 🙏 🙏 🙏 🙏 🙏

  • @VeerpalkaurHayer
    @VeerpalkaurHayer 2 หลายเดือนก่อน

    Waheguru ji ka Khalsa waheguru ji ki Fateh Khalsa ji 🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🍃🍃🙏🍃🍃🙏🙏🍃🍃🙏🙏🍃🍃🙏🙏🍃🍃🙏🙏🍃🍃

  • @AmrinderSingh-t3s
    @AmrinderSingh-t3s 2 หลายเดือนก่อน

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ 🎉🎉🎉❤❤❤🎉🎉

  • @kulwinderkaur3627
    @kulwinderkaur3627 2 หลายเดือนก่อน

    Waheguruji Waheguruji Waheguruji Waheguruji Waheguruji waheguruji 🙏🙏🙏🙏

  • @Unknown-rj6vp
    @Unknown-rj6vp 2 หลายเดือนก่อน

    Dhan Dhan saheed Singh sahib ji 🙏🏻🙏🏻🙏🏻🙏🏻🙏🏻

  • @AmanDeep-lc5wl
    @AmanDeep-lc5wl 2 หลายเดือนก่อน +1

    Waheguru ji ka Khalsa waheguru ji ki Fateh

  • @jaspalkaur8561
    @jaspalkaur8561 2 หลายเดือนก่อน +1

    Dhan Dhan Dhan Waheguru ji ❤❤

  • @jaswinderaman1748
    @jaswinderaman1748 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Unknown-rj6vp
    @Unknown-rj6vp 2 หลายเดือนก่อน

    Dhan Dhan sahib shri Guru Dasam Granth sahib 🙏🏻🙏🏻🙏🏻🙏🏻🙏🏻

  • @PravnoorSandhu-g2d
    @PravnoorSandhu-g2d 2 หลายเดือนก่อน +1

    Waheguru ji 🙏

  • @TajinderKour-d9s
    @TajinderKour-d9s 2 หลายเดือนก่อน

    Hanji ❤ bro aap g nu waheguru ji ka Khalsa waheguru ji ki Fateh g u r my guide line bro thanks to you

  • @manisingh-dk6yk
    @manisingh-dk6yk 2 หลายเดือนก่อน +1

    🙏 Waheguru ji 🙏

  • @Dhiman81
    @Dhiman81 2 หลายเดือนก่อน

    Satbachan veer ji waheguru ji kirpa karn ji waheguru waheguru waheguru waheguru waheguru ji

  • @parminderkhattra2596
    @parminderkhattra2596 2 หลายเดือนก่อน

    Waheguru g ka khalsa waheguru g k fathe 🙏🏻

  • @DilpreetSingh-f8l
    @DilpreetSingh-f8l 2 หลายเดือนก่อน

    Waheguru ji ka Khalsa waheguru Ji ki fateh veerji very very very thanks veer ji 🙏🙏🙏🙏🙏🙏🙏

  • @jagga10
    @jagga10 2 หลายเดือนก่อน

    🙏❤ Waheguru ji ka Khalsa waheguru ji ki Fateh ji ❤🙏

  • @ShindaJammu
    @ShindaJammu 2 หลายเดือนก่อน

    Satnam shery waheguru ji

  • @balwinderkaur2840
    @balwinderkaur2840 2 หลายเดือนก่อน +1

    Bilkul waheguru ji hun samaj aa gya waheguru ji k ku guruji di bani lai eve bolde c phla bilkul bhut anandmai awastha ban gai hai bilkul sahi kia dukaana band ho jania

  • @balwinderkaur6173
    @balwinderkaur6173 2 หลายเดือนก่อน

    Waheguru ji tuhada bahut dhanvad ji dasam di bani nl jodan lyi waheguru ji

  • @JasvirKaur-qi8eb
    @JasvirKaur-qi8eb 2 หลายเดือนก่อน

    Baba jee weheguru jee ka khalsa weheguru jee ke fathe jee

  • @kuljeetkaur2385
    @kuljeetkaur2385 2 หลายเดือนก่อน

    Waheguru je ka Khalsa waheguru je ke fetha

  • @KamaljitKaur-m7q
    @KamaljitKaur-m7q 2 หลายเดือนก่อน

    Waheguru ji Waheguru ji 🙏

  • @ravinderkaur6552
    @ravinderkaur6552 2 หลายเดือนก่อน

    Waheguru ji ka Khalsa waheguru ji ki Fateh ji 🙏🏻🙏🏻🙏🏻🙏🏻🙏🏻

  • @cheema4277
    @cheema4277 2 หลายเดือนก่อน +4

    ਮੈ ਤਾ ਵਾਧੂ ਪਾਠ ਕਰਦੀ ਪਰ ਮੇਰੀ ਛੇਤੀ ਸੁਣੀ ਨੀ ਜਾਦੀ ਸੁਣੀ ਜਾਦੀ ਏ ਪਰ ਵਖਤ ਪਾਕੇ ਵਾਹਿਗੁਰੂ ਜੀ ਜੇ ਮੈ ਪਾਠ ਲਗਾਤਾਰ ਕਰਾ ਮੈਨੂੰ ਕੋਈ ਤਾ ਕੋਈ ਸਰੀਰ ਪ੍ਰਾਬਲ ਹੁੰਦੀ ਰਹਿੰਦੀ ਕਈ ਵਾਰ ਪਾਠ ਨੀ ਹੁੰਦਾ ਕਈ ਵਾਰ ਉਠਿਆ ਨੀ ਸਵੇਰੇ ਵੀਰ ਜੀ ਤੁਸੀ ਲਿਖ ਕੇ ਪਾਓ ਜੀ ਸਾਡੇ ਕਾਰੋਬਾਰ ਈਦਾ ਜੀਵੇ ਫਿਰਕੇ ਰਖਿਆ ਕੰਮਕਾਰ ਵਿਚ ਬਰਕਤ ਨੀ ਪੈਂਦੀ ਵੀਰ ਜੀ ਅਰਦਾਸ ਕਰੋਓ ਸਭ ਕੁੱਝ ਠੀਕ ਹੋਏ। ਵੀਰ ਜੀ ਪਤਾ ਨੀ ਲਗਾ ਪਾਠ ਦੇ ਤੁਸੀ ਲਿਖ ਕੇ ਸੰਡ ਕਰ ਦਿਓ ਜੀ

    • @gurpreetkaur3954
      @gurpreetkaur3954 2 หลายเดือนก่อน +1

      Budha dal waleya da gutkha sahib le k ao us vich hai

  • @kashishverma8746
    @kashishverma8746 2 หลายเดือนก่อน +1

    Waheguru ji jdo apa simran krdhe ha ta shrir ch bharipan a jandha e

  • @KaansinghNihang
    @KaansinghNihang 2 หลายเดือนก่อน

    ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ ਅਕਾਲ🙏⚔️

  • @BhupinderKaur-mz8ur
    @BhupinderKaur-mz8ur 2 หลายเดือนก่อน

    Waheguru ji ❤❤

  • @JagdishDhillon-jr7yn
    @JagdishDhillon-jr7yn 2 หลายเดือนก่อน

    Satnam Waheguru ji ❤❤🎉🎉

  • @jasbirkaur5972
    @jasbirkaur5972 2 หลายเดือนก่อน +3

    ਲਿਖ ਕੇ ਪਾ ਦਿਓ ਜੀ ਚੰਡੀ ਚਰਿਤ੍ਰ ਉਸਤਤਿ ਬਰਨਰ

  • @JaspalKaur-oj2bk
    @JaspalKaur-oj2bk 2 หลายเดือนก่อน

    ✨🌟🌹Waheguru ji 🌹✨🌟🙏

  • @balwinderkaur2840
    @balwinderkaur2840 2 หลายเดือนก่อน +3

    Waheguru ji community vich pa do eh bani