EP 602 | Shocking details nail Taggar in FIR. Victim abused while son slept in another room.

แชร์
ฝัง
  • เผยแพร่เมื่อ 2 ก.ค. 2024

ความคิดเห็น • 329

  • @gurdarshansingh6297
    @gurdarshansingh6297 2 วันที่ผ่านมา +7

    ਸੱਚਾਈ ਪਤਾ ਕਰੋ ਕਿਉਂਕੀ ਤੱਗੜ ਦਾ ਪੁਲਿਸਆਫਿਸਰ ਨਾਲ ਵੀ ਪੰਗਾ ਸੀ ਜੁਏਠੇ ਕੇਸ ਵੀ ਪੁਲੀਸ ਬਣਾ ਦੇਂਦੀ

  • @parmindersingh2081
    @parmindersingh2081 3 วันที่ผ่านมา +17

    ਬਾਈ ਜੀ ਬਗੈਰ ਕੁੱਝ ਜਾਣੇ ਜੱਜ ਨਹੀਂ ਬਨਣਾ ਚਾਹੀਦਾ ਕਿਉਂਕਿ ਇਸ ਦੇਸ਼ ਦੀ ਪੁਲਿਸ ਕੁੱਝ ਵੀ ਕਰ ਸਕਦੀ ਹੈ ਹੁਣ ਤਾਂ ਇਸ ਦੇਸ਼ ਦੀ ਸਰਕਾਰ ਨੇ ਪੁਲਿਸ ਨੂੰ ਹੋਰ ਵੀ ਤਾਕਤਵਰ ਬਣਾ ਦਿੱਤਾ ਹੈ ਜੀ ਬਾਕੀ ਜੇਕਰ ਉਸ ਔਰਤ ਨਾਲ ਸੱਚੀ ਕੁੱਝ ਗ਼ਲਤ ਹੋਇਆ ਹੈ ਤਾਂ ਫੇਰ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ ਜੀ

  • @vehlebande007
    @vehlebande007 4 วันที่ผ่านมา +19

    ਪਰਮਾਰ ਸਾਬ ਸਾਨੂੰ ਤੁਹਾਨੂੰ ਸੱਚ ਮਜ਼ਲੂਮ ਦੇ ਹੱਕ ਚ ਖੜਨਾ ਚਾਹੀਦਾ ਨਾ ਕਿ ਇਹਨਾਂ ਤੱਗੜ ਵਰਗੇ ਵਹਿਸ਼ੀਆਂ ਪੱਤਰਕਾਰੀ ਤੇ ਕਲੰਕ ਲਾਉਣ ਵਾਲੇ ਹਵਸੀ ਨਾਲ ( ਇੱਕ ਗੱਲ ਇਹ ਵੀ ਹੈ ਉਹ ਕੁੜੀ ਇਨੀ ਭੋਲੀ ਤਾਂ ਬਣੀ ਗਈ ਹੋਣੀ ਕਿਉਂਕਿ ਤੱਗੜ ਨੇ ਉਸ ਨੂੰ ਬੇਟੀ ਕਹਿ ਕੇ ਵਰਗਲਾ ਲਿਆ ਸੀ ਤੇ ਉਸਦੇ ਬੁਢੇਪੇ ਤੇ ਚਿੱਟੀ ਦਾਹੜੀ ਕਰਕੇ ਉਸ ਕੁੜੀ ਨੂੰ ਗ਼ਲਤ ਨੀਅਤ ਦਾ ਸ਼ੱਕ ਨਹੀ ਪਿਆ ਹੋਣਾ ਕੱਲਯੁਗ ਦਾ ਪ੍ਰਚੰਡ ਰੂਪ ਚੱਲ ਰਿਹਾ ਅੱਜ ਕਿਸੇ ਦਾ‌ ਕੋਈ ਭਰੋਸਾ ਨਹੀ ਕੀਤਾ ਜਾ ਸਕਦਾ )

    • @hindpunjab2400
      @hindpunjab2400  4 วันที่ผ่านมา

      Jee

    • @vehlebande007
      @vehlebande007 2 วันที่ผ่านมา

      @@user-ej1sk8le4q ਹਰ ਵਾਰ ਪੁਲਿਸ ਗ਼ਲਤ ਨਹੀ ਹੁੰਦੀ ਮੰਨ ਲੈਣੇ ਆ ਤੱਗੜ ਸਰਕਾਰ ਖ਼ਿਲਾਫ਼ ਸੀ ਪਰ ਉਹ ਇਹਨਾਂ ਦੁੱਧ ਧੋਤਾ ਵੀ ਨਹੀਂ ਜਿਨ੍ਹਾਂ ਸਮਝ ਰਹੇ ਹੋ ਉਹਦੇ ਕਰੀਬੀਆਂ ਨੂੰ ਪੁੱਛੋ।

  • @Gurinder8458
    @Gurinder8458 4 วันที่ผ่านมา +19

    ਪਰਮਾਰ ਸਾਹਿਬ ਜੀ. ਬਹੁਤੇ ਲੋਕ ਆਪਣੀ ਉਮਰ ਉੱਤੇ ਵੀ ਸਰਮਸਾਰ ਨਹੀੰ ਹੁੰਦੇ . ਆਪਣੀ ਅਮੀਰੀ ਦੇ ਜ਼ੋਰ ਤੇ ਗਰੀਬਾਂ ਦੀ ਇੱਜ਼ਤ ਨਾਲ ਖਲਵਾੜ ਕਰਨਾ ਸ਼ੌਕ ਸਮਝਦੇ ਹਨ ਜਿਵੇਂਂ ਗਰੀਬਾਂ ਦੀ ਤਾਂ ਕੋਈ ਇੱਜ਼ਤ ਹੀ ਨਾ ਹੋਵੇ ਜਾਂ ਆਪਣੀ ਇੱਜ਼ਤ ਮੁੱਲ ਵੇਚਦੇ ਹੋਣ. ਅਜਿਹੇ ਹੈਵਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ. ਪਰ ਤਕੜੇ ਬੰਦੇ ਕਾਨੂੰਨ ਨੂੰ ਵੀ ਮੁੱਲ ਖ੍ਰੀਦ ਲੈਂਦੇ ਹਨ . ਕਾਨੂੰਨ ਲਾਗੂ ਹੀ ਮਾੜੇ,ਗਰੀਬਾਂ ਤੇ ਲਾਗੂ ਹੁੰਦਾ ਹੈ ਤਕੜੇ ਬੰਦੇ ਤਾਂ ਕਾਨੂੰਨ ਨੂੰ ਰਬੜ ਦੇ ਨੱਕ ਵਾਂਗ ਆਪਣੀ ਮਰਜ਼ੀ ਮੁਤਾਬਕ ਮੋੜ ਲੈਂਦੇ ਹਨ . ਪਰਮਾਰ ਸਾਹਿਬ ਡੱਟ ਕੇ ਲੜਕੀ ਦਾ ਸਾਥ ਦਿਓਂਗੇ ਤਾਂ ਰੱਬ ਵੀ ਤੁਹਾਡਾ ਸਾਥ ਦੇਵੇਗਾ .🙏🙏🙏

  • @Gurinder8458
    @Gurinder8458 4 วันที่ผ่านมา +13

    ਪਰਮਾਰ ਸਾਹਿਬ ਜੀ. ਪੀੜਿਤ ਲੜਕੀ ਨਾਲ ਡੱਟ ਕੇ ਖੜੇ ਹੋਵੋ . ਰੱਬ ਤੁਹਾਡੇ ਸਿਰ ਤੇ ਹੱਥ ਰੱਖੇਗਾ. ਸਚਾਈ ਨਾਲ ਖੜ੍ਹਨਾ ਹੀ ਮਰਦਾਨਗੀ ਹੈ.ਪ੍ਰਭੂ ਦੀ ਦਰਗਾਹ ਵੀ ਸੱਚ ਹੀ ਕਬੂਲ ਹੁੰਦਾ ਹੈ .

  • @surinderpalkaur1581
    @surinderpalkaur1581 3 วันที่ผ่านมา +5

    ਵੀਰ ਜੀ ਜਿਸ ਔਰਤ ਦੇ ਨਾਲ ਜੁਲਮ ਹੋਇਆ ਸਾਨੂੰ ਸਾਰਿਆ ਨੂੰ ਉਸ ਦੇ ਹਕ ਵਿੱਚ ਖੜਨਾ ਚਾਹੀਦਾ ਹੈ।

  • @jsranajsrana5263
    @jsranajsrana5263 4 วันที่ผ่านมา +20

    ਸਾਡਾ ਧਰਮ ਤੇ ਸਾਡੇ ਪੁਰਖੇ ਸਾਨੂੰ ਸੱਚਾਈ ਤੇ ਮਜ਼ਲੂਮ ਨਾਲ ਖੜਨ ਲਈ ਹੀ ਪ੍ਰੇਰਦੇ ਹਨ, ਇਸ ਲਈ ਸਾਨੂੰ ਲੜਕੀ ਨਾਲ ਖੜਨਾ ਚਾਹੀਦਾ ਹੈ.

  • @narindersandhu8298
    @narindersandhu8298 4 วันที่ผ่านมา +11

    ਪ੍ਰਮਾਰ ਜੀ ਕਹਾਣੀ ਸੁਣ ਕੇ ਲਗਦਾ ਕੇ ਤੱਗੜ ਸੋ ਲੁਚਿਆਂ ਦਾ ਲੁਚਾ ਲਗਦਾ

    • @jiwansingh795
      @jiwansingh795 วันที่ผ่านมา

      @@narindersandhu8298 tagar is a dog.

  • @HardeepSingh-HH88
    @HardeepSingh-HH88 4 วันที่ผ่านมา +34

    ਤੱਗੜ ਤਾਂ ਬੱਗੜ ਬਿੱਲਾ ਨਿਕਲਿਆ ਫੇਰ ਤਾਂ ਜੀ

  • @davindersingh7586
    @davindersingh7586 4 วันที่ผ่านมา +5

    Taggar was bound to pay the price for eloquence against powerful builders, politicians and police. The victim is a journalist herself and the rape charges don’t seem to be instant and spontaneous; Although it is matter of enquiry and prejudgment is media trial;consensual relation can turn into rape and vice versa.

    • @AjitSingh-el4gf
      @AjitSingh-el4gf 2 วันที่ผ่านมา

      Your analysis is correct 💯

  • @SurinderSingh-xx9xz
    @SurinderSingh-xx9xz 4 วันที่ผ่านมา +9

    ਔਰਤ ਪਤ੍ਰ ਕਾਰ ਨਾਲ ਖੜੋ

  • @SubegSingh-rv3nr
    @SubegSingh-rv3nr 17 ชั่วโมงที่ผ่านมา

    ਬਲਜੀਤ ਸਿੰਘ ਪਰਮਾਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵਾਹਿਗੁਰੂ ਮੇਹਰ ਕਰਨ

  • @user-yo7ck6hr9r
    @user-yo7ck6hr9r 4 วันที่ผ่านมา +8

    Tell us about jagraon kothi case in high court

  • @satnamchandi8905
    @satnamchandi8905 4 วันที่ผ่านมา +16

    ਖੋਜੀ ਇਹੋ ਜਿਹੀਆਂ ਖੋਜਾਂ ਵੀ ਕਰਨ ਲੱਗ ਗਿਆ?

  • @gurdevsingh1821
    @gurdevsingh1821 2 วันที่ผ่านมา +1

    ਪ੍ਰਮਾਰ ਸਾਬ ਤੁਹਾਨੂੰ ਔਰਤ ਪੱਤਰਕਾਰ ਦਾ ਸਾਥ ਦੇਣਾ ਚਾਹੀਦਾ ਹੈ

  • @GurjeetSingh-nn9zn
    @GurjeetSingh-nn9zn 4 วันที่ผ่านมา +4

    ਪਰਮਾਰ ਸਾਹਬ ਤੁਸੀਂ ਬਹੁਤ ਵਧੀਆ ਪੱਤਰਕਾਰ ਵਾ ਤੁਹਾਡੀ ਗੱਲਾਂ ਵਿੱਚ ਬਹੁਤ ਜ਼ਿਆਦਾ ਸੱਚ ਹੁੰਦਾ ਹੈ

  • @SukhjeetKaur-kj7fm
    @SukhjeetKaur-kj7fm วันที่ผ่านมา +1

    ਸੱਚ ਦਾ ਸਾਥ ਦੇਣਾ ਚਾਹੀਦਾ ਹੈ ਔਰਤ ਨਾਲ ਖੜਨਾ ਚਾਹੀਦਾ ਏ ਪਾਪੀ ਦਾ ਕਦੇ ਵੀ ਸਾਥ ਨਹੀਂ ਦੇਣਾ ਚਾਹੀਦਾ ।

  • @jiwansingh795
    @jiwansingh795 4 วันที่ผ่านมา +12

    ਸਤਨਾਮ ਦਾਊ ਅਤੇ ਮਿੰਟੂ ਗੁਰੂਸਰੀਆ ਨੂੰ ਸਵਾਲ ਹੈ ਕਿ ਹੁਣ ਦੱਸੋ, ਪੰਜਾਬ ਸਰਕਾਰ ਨੇ ਕਿਸ ਆਵਾਜ਼ ਦਾ ਗਲਾ ਘੁੱਟਿਆ ਹੈ? ਤੁਸੀਂ ਗਲਤ ਬੰਦੇ ਦੀ ਸਪੋਰਟ ਕੀਤੀ ਹੈ।

    • @nahalamarjeet
      @nahalamarjeet 2 วันที่ผ่านมา

      dont judge listening one side story.

  • @vishavjits
    @vishavjits 2 วันที่ผ่านมา +1

    ਬਾਈ ਜੀ ਅਗਰ ਵਾਕਿਆ ਉਸ ਸਿੰਗਲ ਬੱਚੇ ਵਾਲੀ ਮਾਂ ਨਾਲ ਇਨਾਂ ਧੱਕਾ ਹੋਇਆ ਹੈ ਤਾਂ ਸਾਰੇ ਪੱਤਰਕਾਰਾਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ,

  • @satnamchandi8905
    @satnamchandi8905 4 วันที่ผ่านมา +9

    ਬਹੁਤ ਵਧੀਆ ਪ੍ਰਮਾਰ ਸਾਹਿਬ।

  • @sukhdevsahota1452
    @sukhdevsahota1452 4 วันที่ผ่านมา +6

    ਸੱਚ ਦਾ ਸਾਥ ਦਿਓ ਜੀ 🙏🙏

  • @harjitsamra9056
    @harjitsamra9056 4 วันที่ผ่านมา +5

    U r such a true reporter sir

  • @DaljitSingh-dl9gu
    @DaljitSingh-dl9gu 2 วันที่ผ่านมา +2

    ਪ੍ਰਮਾਰ ਸਾਬ੍ਹ ਜੀ ਉਸ ਮਜ਼ਲੂਮ ਪੱਤਰਕਾਰ ਲੜਕੀ ਦਾ ਸਾਥ ਦਿਓ ਜੀ ‌

  • @surindermaini5425
    @surindermaini5425 4 วันที่ผ่านมา +8

    Very very nice Parmar saab ji

  • @HarjeetSingh-zl5ns
    @HarjeetSingh-zl5ns 4 วันที่ผ่านมา +11

    ਸੱਚ ਦਾ ਸਾਥ ਦਿਓ ਜੀ। ਸਬੂਤਾਂ ਦੇ ਆਧਾਰ ਤੇ 🙏🙏

  • @jaswindersingh6019
    @jaswindersingh6019 3 วันที่ผ่านมา +3

    ਜੇਕਰ ਤਗੜ ਨੇ ਵਾਕਿਆ ਹੀ ਇਹੇ ਕੀਤਾ ਤਾਂ ਬਹੁਤ ਮਾੜਾ ਆ ਗਲ ਇਸ ਤਰਾਂ ਕੈ ਵੱਡੇ ਵੱਡੇ ਬੰਦਿਆਂ ਨਾਲ ਪੰਗੇ ਲੈ ਰਿਹਾ ਸੀ ਕਿਤੇ ਸਭ ਕੁੱਝ ਫਰਜ਼ੀ ਨਾ ਹੋਵੇ

  • @surindersingh22katoch99
    @surindersingh22katoch99 3 วันที่ผ่านมา +3

    ਬਲੈਕ ਮੇਲ ਕਰਨ ਦਾ ਦੂਜਾ ਨਾਮ ਅੱਜਕਲ ਪੱਤਰਕਾਰਤਾ ਹੈ, ਹਮੇਸ਼ਾ ਸੱਚ ਦਾ ਸਾਥ ਦਿਓ .ਜੇ ਤੱਗੜ ਨੇ ਇਹ ਘਿਨਾਉਣਾ ਜ਼ੁਰਮ ਕੀਤਾ ਹੈ ਤਾਂ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ, ਨਿਰਪੱਖ ਜਾਂਚ ਹੋਣੀ ਚਾਹੀਦੀ ਹੈ.

  • @tarunkaushik879
    @tarunkaushik879 4 วันที่ผ่านมา +6

    Good report ji

  • @rajeshsharma3372
    @rajeshsharma3372 4 วันที่ผ่านมา +4

    If someone is exposing bureaucrats scandals then definitely he has to undergo with such atrocity

    • @hindpunjab2400
      @hindpunjab2400  4 วันที่ผ่านมา

      So you support Rape?

    • @rajeshsharma3372
      @rajeshsharma3372 4 วันที่ผ่านมา +1

      No how can I support rapist when the matter is related with higher authority then everything is possible

    • @hindpunjab2400
      @hindpunjab2400  4 วันที่ผ่านมา +2

      Then wait for the verdict as I said in my report. Exposing scandals doesn’t give you the licence to rape my dear.

    • @NishaRani-oi2zo
      @NishaRani-oi2zo 4 วันที่ผ่านมา

      I had also an interaction with Taggar when he wrote on alleged grab of Air Force land near Ferozpur.

    • @MrGurpreet1967
      @MrGurpreet1967 3 วันที่ผ่านมา

      @@hindpunjab2400it is proved yet!

  • @jasmindersingh5966
    @jasmindersingh5966 วันที่ผ่านมา +1

    ਧਮਕੀਆਂ ਦੇਣ ਵਾਲਾ ਦਾਊਂ ਹੈ😂😢😊

  • @harbanslal4428
    @harbanslal4428 4 วันที่ผ่านมา +4

    very good reporting

  • @komalsworld8608
    @komalsworld8608 2 วันที่ผ่านมา +1

    Bahut vadhiya report

  • @narinderpalsingh5349
    @narinderpalsingh5349 3 วันที่ผ่านมา +3

    ਸ਼ਰਮਨਾਕ ਸ਼ਰਮਨਾਕ ਸ਼ਰਮਨਾਕ 😢😢😢😢😢 ਇਸ ਬੰਦੇ ਨੂੰ ਪੱਤਰਕਾਰਾਂ ਵਿਚੋਂ ਛੇਕ ਦੇਣਾ ਚਾਹੀਦਾ ਹੈ 😢😢😢😢

  • @sukhpreetsinghdhaliwal4645
    @sukhpreetsinghdhaliwal4645 4 วันที่ผ่านมา +6

    Proud of you parmar saab ❤

  • @SukhjinderSingh-mj4ft
    @SukhjinderSingh-mj4ft 4 วันที่ผ่านมา +8

    Salute to you sir we are fallowers of shri guru gobind singh ji this man taggar is a black spot on our religion hou have to help this lady

  • @UsefulMr
    @UsefulMr 3 วันที่ผ่านมา +2

    ਜਦੋਂ ਕੋਈ ਔਰਤ ਘੱਟ ਜਾਣੇ-ਪਛਾਣੇ ਵਿਅਕਤੀ ਤੋਂ ਪੈਸੇ ਲੈਂਦੀ ਹੈ, ਤਾਂ ਉਸ ਦਾ ਸ਼ੋਸ਼ਣ ਹੁੰਦਾ ਹੈ

    • @ParwinderSingh-iw1gw
      @ParwinderSingh-iw1gw วันที่ผ่านมา

      Bai eh patarkaar kudi da case hi jhutha laggda kyu ki patarkaar bhut tez hunde ne us kudi nu kiwe na pta lagga taggad ki chahunda oh kyu taggad de ghar raat rahan aa gyi rabb ne v jnani nu aini ku samaj ditti aa के oh bande di vekhni to hi samaj jandi aa k bande di neetayat ki aa

  • @harbhjansingh3653
    @harbhjansingh3653 4 วันที่ผ่านมา +2

    Good news Sir

  • @lakheeaulakh2475
    @lakheeaulakh2475 4 วันที่ผ่านมา +2

    Taggar was exposing all corrupt officials , i think he was trapped in this rape case. Other thing is why a single woman will go and start living in a stranngers home and then leave door open.

  • @gurdiyalsingh44
    @gurdiyalsingh44 2 วันที่ผ่านมา +1

    You should support the lady journalist.

  • @balwindersingh-zh6oi
    @balwindersingh-zh6oi 2 วันที่ผ่านมา +2

    ਮਜ਼ਲੂਮ ਦਾ ਸਾਥ ਦੇਣਾ ਹੀ ਸਿੱਖ ਧਰਮ ਦਾ ਫਲਸਫਾ ਹੈ।

  • @bhagwantsingh611
    @bhagwantsingh611 4 วันที่ผ่านมา +3

    ਦਾਲ ਵਿੱਚ ਕੁੱਝ ਕਾਲਾ ਲੱਗਦੈ ਜਾ ਫਿਰ ਸਾਰੀ ਦਾਲ ਹੀ ਕਾਲੀ ਏ

  • @manjeetsingh-jk9hc
    @manjeetsingh-jk9hc 4 วันที่ผ่านมา +4

    Sir, stand with humanity &justice

  • @GurmeetUppal-wd8fl
    @GurmeetUppal-wd8fl 3 วันที่ผ่านมา +1

    Good reporting

  • @HarjinderSingh-vq7xv
    @HarjinderSingh-vq7xv 4 วันที่ผ่านมา +2

    Very good report, thanks sir 🙏

  • @anita-lb4bw
    @anita-lb4bw 2 วันที่ผ่านมา +1

    U no need to take sides of anyone.just follow the Case till end and report The out come of the case.🎉🎉🎉🎉🎉🎉🎉

  • @user-yl9eu5yy5m
    @user-yl9eu5yy5m 4 วันที่ผ่านมา +4

    Support the female reporter. Thx.🇨🇦

  • @h.singh.1367
    @h.singh.1367 3 วันที่ผ่านมา +1

    Trial by media ,can only happen in India , European countries any statements -evidence can only be disclosed in a Courtroom. Criminal offence for anyone to discuss-disclose any statements -evidence in public is jailable offence.

  • @charanjitsingh1097
    @charanjitsingh1097 3 วันที่ผ่านมา +1

    U should stand with girl who has suffered a lot and require sympathy

  • @gillsukhjinder8939
    @gillsukhjinder8939 วันที่ผ่านมา +1

    ਵੇਖੋ ਜੀ ਬਲਾਤਕਾਰ ਨਹੀਂ ਕਹਿ ਸਕਦੇ ਹੋ ਸਕਦਾ ਰਜਾਮੰਦੀ ਹੋਵੇ ਇਹ ਕੋਰਟ ਵੇਕੇਹਗੀ ਜਾਂ ਰੱਬ

  • @rohitkumarrohitkumar6628
    @rohitkumarrohitkumar6628 4 วันที่ผ่านมา +11

    Parmar saab support to ladies reporter...she is very hard working....

  • @inderjitkeepitupcheerssing6573
    @inderjitkeepitupcheerssing6573 3 วันที่ผ่านมา +1

    ਪਰਮਾਰ ਜੀ ਤੁਸੀ ਸਾਰੀ ਉਮਰ ਸੱਚ ਤੈ ਪਹਿਰਾ ਦਿੱਤਾ ਹੁੱਣ ਵੀ ਸੱਚ ਤੈ ਪਹਿਰਾ ਦੋ

  • @angrejparmar6637
    @angrejparmar6637 3 วันที่ผ่านมา +3

    Parmar ਸਾਹਿਬ ਤੱਗਰ ne ਆਪਣੇ ਰੁਤਬੇ ਦਾ ਫਾਇਦਾ ਗਲਤ ਕੰਮ ਲਈ ਉਠਾਇਆ ਠੀਕ ਨਈ ਕੀਤਾ, ਹੁਣ ਆਪੇ ਭੁਗਤ ਰਿਹਾ ਨਾਲ਼ੇ ਉਸਦੇ ਸਾਥੀ ਵੀ ਮਾਨਸਿਕ ਸੰਤਾਪ ਝੱਲ ਰਹੇ ਹੋਣਗੇ ਵਿਚਾਰੇ, us ਕੁੜੀ ਨੂੰ ਵੀ ਇਨ੍ਹਾਂ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੀ.ਮੈਨੂੰ ਇਕ ਗਲ ਦੀ ਸਮਝ ਨਈ ਆ ਰਹੀ ਔਰਤਾਂ ਤਲਾਕ ਲੈ ke ਫਿਰ ਮਰਦਾਂ ਵੱਲ ਨੂੰ ਹੀ ਕਿਉਂ ਦੌੜਦੀਆਂ ਹਨ. ਔਰਤਾਂ ਨੂੰ ਔਰਤ ਤੋਂ hi ਮਦਦ ਮੰਗਣੀ ਚਾਹੀਦੀ ਆ ਭਾਵੇਂ ke ਔਰਤ ਔਰਤ ਦੀ ਦੁਸ਼ਮਣ ਆਖੀ ਜਾਂਦੀ ਹੈ ਤਾਂ ਔਰਤਾਂ ਨੂੰ ਵੀ ਮਰਦਾਂ ਨੂੰ ਦੋਸ਼ den ਤੋਂ ਪਹਿਲਾਂ ਔਰਤ ਜਾਤ ਤੇ ਵੀ ਨਜ਼ਰਸ਼ਾਨੀ ਕਰਨੀ ਬਣਦੀ hai ji

    • @ParwinderSingh-iw1gw
      @ParwinderSingh-iw1gw วันที่ผ่านมา

      Bai ji aini cheti faisla ni karida rabb ne aini ku akal ditti aa k oh bande di vekhni to samj sake banda kiha jiha aa eh kudi ta fir patarkaar aa dujja taggad ne kudi nu 50000 de ditta kudi nu fir v na pta lagga k taggad ki chahunda fir v kudi taggad de ghar raat rahan aa gyi aini bholi patarkaar pahli vaar suni mai ta

  • @bhupindercheema399
    @bhupindercheema399 4 วันที่ผ่านมา +2

    Thanks parmar Ji for good information 🌹🌹🙏

  • @HarjinderSingh-kh1gy
    @HarjinderSingh-kh1gy 3 วันที่ผ่านมา +2

    ਨਿਮਖ ਕਾਮ ਸੁਆਦ ਕਾਰਣ ਕੋਟ ਦਿਨਸ ਦੁੱਖ ਪਾਵਹਿ।
    ਘਰੀ ਮੁਹਤ ਰੰਗ ਮਾਨਹਿ ਫਿਰ ਬਹੂਰ ਬਹੁਰ ਪਛਤਾਵੇ।।
    ਅੰਗ ੪੦੩, ਗੁਰੂ ਗ੍ਰੰਥ ਸਾਹਿਬ।

  • @tejaspreetsingh6090
    @tejaspreetsingh6090 2 วันที่ผ่านมา +1

    ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰਦਾ ਸੀ ਖ਼ੋਜੀ ਪੱਤਰਕਾਰ ਤੇ ਕਿਰਦਾਰ ਐਨਾਂ ਘਟੀਆ।

  • @ssingh8393
    @ssingh8393 4 วันที่ผ่านมา +8

    ਵੱਡੇ ਵੀਰ ਪਤਰਕਾਰ ਪਰਮਾਰ ਜੀਓ...ਗੁਰੂ ਫਤਿਹ ਜੀ...ਉਸ ਬੀਬੀ ਪਤਰਕਾਰ ਦੇ ਯੂ ਟਿਊਬ ਚੈਨਲ ਦਾ ਲਿੰਕ ਭੇਜਣਾ ਜੀਓ...ਤਾਂ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ ...ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ...ਇਸੇ ਤਰ੍ਹਾਂ ਦਲੇਰੀ ਨਾਲ ਪਤਰਕਾਰੀ ਕਰਦੇ ਰਹੋ

  • @NaginderSandhu-n8f
    @NaginderSandhu-n8f 3 วันที่ผ่านมา +1

    ਪਰਮਾਰ ਸਾਹਿਬ ਆਪ ਨੂੰ ਤੱਗੜ ਦੇ ਖਿਲਾਫ ਉਸ ਲੜਕੀ ਦੇ ਹੱਕ ਵਿੱਚ ਤਨੁ ਮਨੁ ਖੱੜਨਾ ਚਾਹੀਦਾ ਹੈ

  • @narinderkumar969
    @narinderkumar969 3 วันที่ผ่านมา +3

    ਪੜੀ ਲਿਖੀ ਅਤੇ ੳਸ ਤੋ ਞੀ ਹੈਰਾਨ ਕਰਨ ਞਾਲੀ ਗਲ ਪਤਰਕਾਰ। ਦਾਲ ਞਿਚ ਕਾਲਾ ਹੈ।

  • @joymanjh4674
    @joymanjh4674 4 วันที่ผ่านมา +2

    Sir you doing good job

  • @kamaljit9055
    @kamaljit9055 4 วันที่ผ่านมา +2

    V,good, sir

  • @AmrikSingh-ez6yo
    @AmrikSingh-ez6yo 2 วันที่ผ่านมา +1

    ਤੁਸੀਂ ਸੱਚ ਨਾਲ ਖੱੜੇ ਹੋਵੋ ਉਸ ਕੁੜੀ ਨਾਲ ਖੜੇ ਹੋਵੋ !

  • @goranjitdeol
    @goranjitdeol 4 วันที่ผ่านมา +4

    I want it to believe in whatever r u saying on based upon documents but truth is nobody knows yet if its the truth I m in full support with single mother only I doubt is why she waited for so long to report the police u stay with truth from Toronto Canada

    • @hindpunjab2400
      @hindpunjab2400  4 วันที่ผ่านมา

      She was in shock and in a few weeks she reported the matter after consulting her family and friends. Tks.

  • @jssandhu5419
    @jssandhu5419 4 วันที่ผ่านมา +2

    Well done Parmar Sahib thanks.

  • @user-qc6jz7df7v
    @user-qc6jz7df7v 3 วันที่ผ่านมา +2

    VERY GOOD

  • @user-ce3md1yx3y
    @user-ce3md1yx3y วันที่ผ่านมา +1

    ਪੁਲਿਸ ਨਾਲ ਪੰਗਾ ਲੈਣ ਵਾਲੇ ਪੱਤਰਕਾਰ ਦਾ ਇਹੋ ਹਾਲ ਹੁੰਦਾ ਹੈ

  • @sukhbirsingh7003
    @sukhbirsingh7003 3 วันที่ผ่านมา +2

    Great journalist 🎉

  • @harbanslal4428
    @harbanslal4428 4 วันที่ผ่านมา +3

    lady patarkar ਦੀ ਸਪੋਰਟ जरूर ਕਰੋ ਜੀ ۔God will help you

  • @Raajveersingh11
    @Raajveersingh11 4 วันที่ผ่านมา +5

    Parmar sahib sach (Beti )da saath devo ji

  • @tarlochanchohan1660
    @tarlochanchohan1660 4 วันที่ผ่านมา +2

    How can FIR and allegations from police in Punjab can be trusted

  • @bajwa_hs
    @bajwa_hs 3 วันที่ผ่านมา +1

    Support struggler lady Parmaar Saab.Good Report

  • @sarbjitkloy2437
    @sarbjitkloy2437 4 วันที่ผ่านมา +2

    So discussed

  • @user-gg2kj8jw5g
    @user-gg2kj8jw5g 4 วันที่ผ่านมา +4

    Stay with the truth

  • @gurbindersinghkhattra5072
    @gurbindersinghkhattra5072 4 วันที่ผ่านมา +5

    Sach da sath do parmar saab sara pardafash kro case vich

  • @pb32waliaadelaidepind54
    @pb32waliaadelaidepind54 2 วันที่ผ่านมา +1

    Good tuought

  • @ParamjeetKaur-ss9qv
    @ParamjeetKaur-ss9qv วันที่ผ่านมา +1

    ਜਦੋਂ ਲੜਕੀ ਨੂੰ ਪਤਾ ਸੀ ਕਿ ਤੱਗੜ ਦੇ ਘਰ ਕੋਈ ਔਰਤ ਨਹੀਂ ਰਹਿੰਦੀ,ਅਤੇ ਤੱਗੜ ਉਸ ਦਾ ਦੋਸਤ ਵੀ ਨਹੀਂ ਸੀ ਤਦ ਅਜਿਹੀ ਹਾਲਤ ਵਿੱਚ ਉਸ ਨੂੰ ਤੱਗੜ ਤੋਂ ਨਾ ਆਰਥਿਕ ਮੱਦਦ ਲੈਣੀ ਚਾਹੀਦੀ ਸੀ ਤੇ ਨਾ ਹੀ ਉਸ ਦੇ ਘਰ ਰਹਿਣ ਲਈ ਜਾਣਾ ਚਾਹੀਦਾ ਸੀ।

  • @harbinderparmar790
    @harbinderparmar790 4 วันที่ผ่านมา +3

    You have to stand with the truth you think is true ! Seems like lady is telling the truth but Tagger has every right to say his side ! Seems like sauda sadh langaah has same dietitian ! Of course she will not be the only one the character he holds there has to be so many other victims too

  • @gurlabhsingh2112
    @gurlabhsingh2112 4 วันที่ผ่านมา +3

    Very nice parmar sahib ji

  • @kulwantsingh9563
    @kulwantsingh9563 3 วันที่ผ่านมา +1

    🙏🙏

  • @sarbjitkloy2437
    @sarbjitkloy2437 4 วันที่ผ่านมา +2

    Not with taggar nor with that lady reporter just stay neutral try to find the truth.don’t take it personal always with you on right path on reporting parmar sahib love u sir from Glasgow Scotland 🏴󠁧󠁢󠁳󠁣󠁴󠁿

    • @hindpunjab2400
      @hindpunjab2400  4 วันที่ผ่านมา

      I was quoting the court document my dear. Tks.

    • @AjitSingh-el4gf
      @AjitSingh-el4gf 2 วันที่ผ่านมา

      Your analysis is totally correct.

  • @manidhiman1419
    @manidhiman1419 16 ชั่วโมงที่ผ่านมา +1

    Parmar saabh tuhanu kurri di. Madad karni chahidi hai ji

  • @Pardeepsingh-yh9kv
    @Pardeepsingh-yh9kv 3 วันที่ผ่านมา +1

    ਕੁੜੀ ਪੱਤਰਕਾਰ ਨਾਲ ਖੜਨਾ ਚਾਹੀਦਾ ਏ ਤੱਗੜ ਨਾਲ਼ ਨਹੀਂ ਸਾਡਾ ਧਰਮ ਮਜ਼ਲੂਮਾਂ ਨਾਲ ਖੜਨਾ ਸਿਖਾਉਂਦਾ ਹੈ ਪ੍ਰਮਾਰ ਸਾਬ ਲੜਕੀ ਨਾਲ ਖੜ੍ਹੋ

  • @user-jn3ls9yn2g
    @user-jn3ls9yn2g 3 วันที่ผ่านมา +3

    ਕੁੜੀ ਦਾ ਤਗੜ ਦੇ ਘਰ ਜਾਨਾ ਸ਼ਕ ਪੈਦਾ ਕਰਦਾ ਹੈ।

  • @jalourSingh-bz4dj
    @jalourSingh-bz4dj 3 วันที่ผ่านมา +1

    ਪਰਮਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਪਰਮਾਰ ਸਾਹਿਬ ਤੁਸੀਂ ਉਹ ਲੜਕੀ ਦੀ ਮਦਦ ਕਰੋ ਜਿਸ ਦਾ ਕੋਈ ਘਰ ਵਾਲਾ ਨਹੀਂ ਕੋਈ ਮਾਂ ਬਾਪ ਨਹੀਂ ਹੈ ਖਬਰਾਂ ਬਿਚਾਰੀ ਕਿੰਨਾ ਦੁੱਖਾਂ ਚ ਫਿਰਦੀ ਹੈ ਬੇਟਾ ਲਈ ਫਿਰਦੀ ਹੈ ਤੇ ਇਹਨੇ ਉਸ ਨਾਲ ਬਹੁਤ ਬਹੁਤ ਹੀ ਜਿਆਦਾ ਵਿਸ਼ਵਾਸ ਘੱਟ ਕੀਤਾ ਹੈ ਤੇ ਤੁਹਾਨੂੰ ਉਹ ਲੜਕੀ ਦੀ ਹੀ ਮਦਦ ਕਰਨੀ ਚਾਹੀਦੀ ਹੈ ਤੁਹਾਡਾ ਧੰਨਵਾਦ

  • @eloncoin
    @eloncoin วันที่ผ่านมา +1

    she is journalist fight with builder and polce. but scared from Journalist?
    if she can fight with powerful people but why get scared from normal person ?

  • @lovie5h271
    @lovie5h271 4 วันที่ผ่านมา +3

    ਪਰਮਾਰ ਸਾਹਿਬ ਕਿਓ ਪੁਲਿਸ ਦੀਆ ਝੂਠੀਆਂ ਕਹਾਣੀਆਂ ਤੇ ਵਿਸ਼ਵਾਸ ਕਰ ਰਹੇ ਓ।

  • @user-oj5wy3dh8r
    @user-oj5wy3dh8r 4 วันที่ผ่านมา +3

    Best of luck uncle ji 🙏❤️

  • @Punjara1947Ram-lg2jz
    @Punjara1947Ram-lg2jz 4 วันที่ผ่านมา +1

    Rajinder Tagar IS very great and now he has become immortal.

  • @user-jk2xj4xb1m
    @user-jk2xj4xb1m 4 วันที่ผ่านมา +2

    ਪਰਮਾਰ ਸਾਹਿਬ,ਕੁੜੀ ਨਾਲ ਧੱਕਾ ਹੋਇਆ।

  • @NareshSharma-he6vw
    @NareshSharma-he6vw 3 วันที่ผ่านมา +1

    You are great man

  • @gurdeepbasra5718
    @gurdeepbasra5718 4 วันที่ผ่านมา +5

    ਮਜ਼ਲੂਮ ਨਾਲ ਖੱੜੋ ਜੀ

  • @rajivgill6947
    @rajivgill6947 วันที่ผ่านมา +1

    Je taggar varge ho tan taggar nal ho javo. Je honest ho fer uus aurat di har tareekay nal help Karo.

  • @jaswinderkumar5953
    @jaswinderkumar5953 4 วันที่ผ่านมา +1

    Good news reader

  • @gurcharnsingh8154
    @gurcharnsingh8154 3 วันที่ผ่านมา +1

    ਪਰਮਾਰ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਇਸ ਲੜਕੀ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਆਦਮੀ ਜੋ ਕਿਸੇ ਦੀ ਗਰੀਬੀ ਦਾ ਫਾਇਦਾ ਉਠਾ ਕੇ ਉਹਨਾਂ ਗਰੀਬਾਂ ਨਾਲ ਗਲਤ ਕੰਮ ਕਰਦੇ ਹਨ ਉਹਨਾਂ ਨੂੰ ਵੀ ਕੋਈ ਸਿੱਖਿਆ ਮਿਲੇ😢

  • @ranjitsinghwarval8991
    @ranjitsinghwarval8991 3 วันที่ผ่านมา +1

    ਦੁਨੀਆ ਵਿਚ ਗਲਤੀ ਸਭ ਤੋਂ ਹੁੰਦੀ ਹੈ।ਕਿਸੇ ਤੋਂ ਜ਼ਿਆਦਾ ਕਿਸੇ ਤੋਂ ਘਟ। ਤੁਹਾਨੂੰ ਆਪਣੇ ਫਰਜ਼ ਨਾਲ ਖੜਨਾ ਚਾਹੀਦਾ ਜ਼ੋ ਪੱਤਰਕਾਰ ਦਾ ਹੁੰਦਾ।ਤੁਸੀਂ ਆਪਣੇ ਅੰਦਰੋਂ ਫੈਸਲਾ ਲਵੋ ਕੀ ਕਰਨਾ ਠੀਕ ਹੈ।

  • @preetsingh1805
    @preetsingh1805 4 วันที่ผ่านมา +1

    Help the victim to put Taggar behind bars.

  • @JitenderKumar-lp2yv
    @JitenderKumar-lp2yv 4 วันที่ผ่านมา +1

    Good Morning Sir 🙏

  • @harpreetsinghthind2816
    @harpreetsinghthind2816 4 วันที่ผ่านมา +1

    🙏🌹🚩ਵਾਹਿਗੁਰੂ

  • @bholasingh3904
    @bholasingh3904 2 วันที่ผ่านมา +1

    Please spot vicktam

  • @aazabgaazab
    @aazabgaazab 4 วันที่ผ่านมา +2

    ਬੋਹਤ ਸ਼ਰਮ ਨਾਕ ਘਟਨਾ ਜੀ, ਉਸਤੋ ਵੀ ਵਧ ਸ਼ਰਮਨਾਕ ਕੇ ਆਪ ਜੀ ਦੇ ਚੈਨਲ ਤੋ ਇਲਾਵਾ ਇਹ ਖ਼ਬਰ ਕਿਤੇ ਨੀ ਹੈ, ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ ਜੀ , ਬੋਹਤ ਜਰੂਰਤ ਹੈ ਪੰਜਾਬ ਨੂੰ ਆਪ ਦੀ 🙏🏻🙏🏻🙏🏻

    • @PargatSingh-dl5me
      @PargatSingh-dl5me 3 วันที่ผ่านมา

      ਬਹੁਤ,
      ਸ਼ਰਮਨਾਕ ਕਰਤੂਤ

  • @parmjitkaurgill8713
    @parmjitkaurgill8713 4 วันที่ผ่านมา +1

    Weldone Parmar Sb. Pl do stand by the aggrieved....