International Students Struggle in Canada | Coming Canada in 2023 | Problems & Solutions | Simis Mic

แชร์
ฝัง
  • เผยแพร่เมื่อ 29 ก.ย. 2024
  • Instagram: ...
    Watch the video in which International students talk about their struggle in Canada for jobs!
    #CanadaVlogs #InternationalStudents #Brampton

ความคิดเห็น • 245

  • @sahilbaisal7374
    @sahilbaisal7374 ปีที่แล้ว +51

    ਸ਼ਭ ਪੈਸੇ ਦੀ ਦੌੜ ਹੈ ਐਨੇ ਛੋਟੇ ਬੱਚਿਆਂ ਤੇ ਐਨੀਆਂ ਜ਼ਿਮੇਵਾਰੀਆਂ ਦੇਖ ਕੇ ਬਹੁਤ ਦੁੱਖ਼ ਹੁੰਦਾ

  • @RajinderSingh-ll2zc
    @RajinderSingh-ll2zc ปีที่แล้ว +115

    ਕੀ ਕਰਾਉਣਾਂ ਪੈਸਾਂ ਕਾਰ ਕੋਠੀਆਂ ਜਦੋਂ ਸਾਡੇ ਪਿਆਰੇ ਪੁੱਤਰ ਹੀ ਦੂਰ ਅੱਖਾਂ ਤੋਂ ਓਹਲੇ ਚਲੇ ਗਏ

    • @sahilagnihotri67
      @sahilagnihotri67 ปีที่แล้ว +8

      Hanji eh ta sahi keh rahe ho

    • @whatsup9003
      @whatsup9003 ปีที่แล้ว +2

      Hayye oye haye

    • @karanpalsingh4957
      @karanpalsingh4957 ปีที่แล้ว

      @@sahilagnihotri67
      Dear p
      m

    • @jinderdhaliwal1842
      @jinderdhaliwal1842 ปีที่แล้ว +2

      ਹੁਣ ਅਸੀਂ ਅਜਾਦ ਆ ਫਿਕਰ ਨਾ ਕਰ ਅਸੀਂ ਤਾ ਕੁੜੀਆ ਨਾਲ ਦਾਰੂ ਪੀ ਕੇ ਸਵਾਦ ਲੈ ਰਹੇ ਆ ਕੈਨੇਡਾ ਵਿਚ

    • @Mixtube1231
      @Mixtube1231 ปีที่แล้ว +1

      Na bhejde

  • @aynaor6154
    @aynaor6154 ปีที่แล้ว +74

    ਪੰਜਾਬ ਦੁਆਰਾ ਨੀ ਬਣਨਾ,ਜਿੰਦਗੀ ਲੰਘ ਜਾਣੀਆ ਵੀਰ ,ਬੱਚੇ ਤੁਹਾਡੇ ਕਨੇਡੀਅਨ ਪੈਦਾ ਹੋਣੇ ਨੇ ਪੁਰਾਣੇ NRI ਦੇ ਬਚਿਆ ਵਾਂਗ। ਆਪਾ ਦੇਸੀ ਵਧੀਆ ਸੀ,ਉਹ ਸੁਆਦ ਬਾਹਰ ਕੀਤੋ ਮਿਲਣਾ ਹੀ ਨਹੀਂ ।

    • @expertsukhop2849
      @expertsukhop2849 ปีที่แล้ว

      ki suaad aa yr vdia modern hobo bhain chod mai ta khud chuana mai canada ch paida hoyia bdia developed country ch saala ethe na koi kam aa na jeb ch paisa ethe ta bhain di fuddi job dhri payi saari umar ta ghrde kmai krde aa rhe 5 rupayie jma ni upro kria ae

    • @tajwrsingh5990
      @tajwrsingh5990 ปีที่แล้ว +1

      101% 👍👍

  • @RajinderSingh-ll2zc
    @RajinderSingh-ll2zc ปีที่แล้ว +23

    ਨਹੀਂ ਲੱਭਣੀ ਐਸ਼ ਪੰਜਾਬ ਵਰਗੀ ਪੁਤਰੋ

  • @sakinderboparai1913
    @sakinderboparai1913 ปีที่แล้ว +23

    ਪੰਜਾਬ ਖੇਤ ਚ ਬਾਪੂ ਦੀ ਰੋਟੀ ਲੈ ਕੇ ਨਹੀ ਜਾਂਦੇ। ਹੁਣ ਪਤਾ ਲਗਦੈ।

  • @RajinderSingh-ll2zc
    @RajinderSingh-ll2zc ปีที่แล้ว +28

    ਪੰਜਾਬ ਛੱਡਣ ਵਾਲੇ ਪਛਤਾਉਣਗੇ

  • @jagshirsingh8582
    @jagshirsingh8582 ปีที่แล้ว +55

    ਵਾਹਿਗੁਰੂ ਸਾਹਿਬ ਜੀ ਸਾਡੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਸਾਡੀ ਪੂੰਜੀ ਤਾਂ ਸਾਡੇ ਬੱਚੇ ਨੇ ਜੀ ਜੋ ਆਪ ਜੀ ਵੱਲੋਂ ਹੀ ਦਿੱਤੀ ਗਈ ਦਾਤਿ ਹੈ ਜੀ 🙏🙏

  • @JagjeetSingh-vy3iq
    @JagjeetSingh-vy3iq ปีที่แล้ว +35

    ਡਟੇ ਰਹੋ ਹਾਲਾਤ ਦਾ ਹਿਸਾਬ ਜਿਹਾ ਰੱਖ ਕੇ। ਖਿਲੇਗਾ ਚੇਹਰਾ ਪੂਰਾ। ਹੁਣ ਵੀ ਖਿੜਿਆ ਏ। ਘਾਟੇ ਵਾਧੇ ਚੱਲਦੇ ਰਹਿੰਦੇ ਨੇ। ਕਿਰਤ ਕਰੋ ਤੇ ਵੰਡ ਛਕੋ

  • @RajinderSingh-ll2zc
    @RajinderSingh-ll2zc ปีที่แล้ว +36

    ਪਿਆਰੇ ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਪੰਜਾਬ ਵਿੱਚ ਰੱਖੋ ਮਾਪੇਉ ਕੀ ਕਰਾਉਣਾਂ ਪੈਸਾਂ ਬੁਢਾਪਾ ਰੁਲ ਜੂ ਪਛਤਾਉਗੇ

    • @sardarsaab1007
      @sardarsaab1007 ปีที่แล้ว +3

      ਪੰਜਾਬ ਤੇ ਤਾਂ ਅਸੀਂ ਕੇਜਰੀਵਾਲ ਦਾ ਕਬਜ਼ਾ ਕਰਵਾ ਦਿੱਤਾ

    • @jangsingh9119
      @jangsingh9119 ปีที่แล้ว +1

      Sadde Gawand Rehnda 2 Putt Gaye Canada Mudd ke Nahi aye Bahut Bura haal hai Us da Narak Bhari Jindgi kutt Riha

  • @RajinderSingh-ll2zc
    @RajinderSingh-ll2zc ปีที่แล้ว +37

    ਲੋਕੋ ਪੈਸੇ ਖਾਤਰ ਹੀਰੇ ਪੁੱਤਰਾਂ ਧੀਆਂ ਨੂੰ ਬਾਹਰ ਨਾ ਭੇਜੋ

    • @Ohelo48
      @Ohelo48 ปีที่แล้ว +2

      Pher ki kariye hun punjab ch ethe

    • @amg455
      @amg455 ปีที่แล้ว +1

      @@Ohelo48 bahut kuj ethe karan nu...afsos sanu duje di thali ch ladu wda lagda

    • @jinderdhaliwal1842
      @jinderdhaliwal1842 ปีที่แล้ว +3

      ਪੰਜਾਬ ਵਿਚ ਅਜਾਦੀ ਨਹੀ ਕੁੜੀਆ ਮੁੰਡਿਆ ਨਾਲ ਸੈਕਸ ਕਰਨ ਦੀ ਕੈਨੇਡਾ ਵਿਚ ਕੋਈ ਰੋਕ ਟੋਕ ਨਹੀਂ

    • @Ohelo48
      @Ohelo48 ปีที่แล้ว

      Bilkul canda ch full freedom aa muda kudi jiven marji rahe.

  • @bvgvvb700
    @bvgvvb700 ปีที่แล้ว +14

    ਬਚਿਆਂ ਨੂੰ ਆਪਣੇ ਪੰਜਾਬ ਵਿੱਚ ਹੀ ਰੱਖਿਆ ਜਾਵੇ ਬੁਢਾਪਾ ਰੁਲ ਜਾਵੇਗਾ

  • @paramjitsingh6295
    @paramjitsingh6295 ปีที่แล้ว +20

    ਜੇ ਪੰਜਾਬ ਵਿੰਚ ਕੰਮ ਕਰੌ ਤਾਂ ਪੰਜਾਬ ਹੀ ਕਨੇਡਾ ਪੁੱਤ ਜੀ

  • @indiaandworld2061
    @indiaandworld2061 ปีที่แล้ว +4

    Apa punjabi v bheedd chall ch chal rahe aa hamaesha Canada Canada kari ja rahe .... Punjab ch other states to aa k km kholl rahe aa sanu ki hoyea.... Baki vadeya parre likkha students nu upsc di teayri krni chahidi ta jo india di top posts ta v punjabi honn

  • @daljeetsingh7552
    @daljeetsingh7552 ปีที่แล้ว +5

    ਪੁੱਤਰੋ ਸਿੰਘ ਸੂਰਮੇ ਹੁੰਦੇ ਨੇ, ਕਦੇ ਢੇਰੀ ਨਾ ਢਾੲੀੳ ,ਮੇਰੇ ਪੁੱਤਰ ਨੇ ਕਰੋਨਾ ਚ ਭੁੱਖੇ ਰਹਿ ਕੇ ਵੀ ਅੰਮ੍ਿਤਧਾਰੀ ਸਤਾਰਾ ਸਾਲਾ ਦੇ ਜਵਾਬ ਨੇ ਟੈਮ ਟਪਾੲਿਅਾ ਜੀ ,ਤੁਸੀ ਵੀ ਕਾਰਾ ਕੋਠੀਅਾ ਵਾਲੇ ਬਣ ਜੋਗੇ, ਸਿੰਘ ਾ ਦਾ ਘਰ ਤਾ ਘੋੜਿਅਾ ਦੀਅਾ ਕਾਠੀਅਾ ਵੀ ਰਹੇ ਨੇ , ਜੰਗਲਾ ਚ ਵੀ ਟੈਮ ਕੱਢੇ ਨੇ ਹੌਸਲਾ ਨੀ ਹਾਰਨਾ,ਪਹਾੜਾਂ ਵਰਗੀਅਾ ਮੁਸੀਬਤਾਂ ਸਿੰਘਾਂ ਨੂੰ ਡੂਲਾ ਨੀ ਸਕੀਅਾ।

  • @punjabidecenthulk784
    @punjabidecenthulk784 ปีที่แล้ว +4

    Eh jado ਦਿੱਲੀ to ਜਹਾਜ਼ ch ਬੈਠੇ ਹੋਣੇ aa, ke ਓਧਰ appa canada 🇨🇦 ਜਹਾਜ਼ cho ਉੱਤਰ ਜਾਣਾ, naal hi ਕੰਮ te ਲੱਗ ਜਾਣਾ, te ਅਗਲੇ ਮਹੀਨੇ aapa ਗੱਡੀ lai ਆਉਣੀ 😂 girl firend bi ਬਣ ਜਾਣੀ te 2 ਸਾਲ tak ਕੋਠੀ ਬੀ paa ਲੈਣੀ 😂😂

  • @SatnamSingh-to9kx
    @SatnamSingh-to9kx ปีที่แล้ว +19

    ਕੋਈ ਨਾ ਹੋਂਸਲਾ ਬੜਾ ਵੱਡਾ ਹੁੰਦਾ ਹੋਂਸਲਾ ਨਹੀਂ ਛੱਡਣਾ ਪਰਮਾਤਮਾ ਭਲਾ ਕਰੇਗਾ

  • @chamkaursingh3605
    @chamkaursingh3605 ปีที่แล้ว +23

    ਲੋਕੋ ਆਪਣੇ ਹੀਰੇ ਵਰਗੇ ਬੱਚਿਆਂ ਨੂੰ ਟੈਨਸਨਾ ਵਿੱਚ ਨਾ ਧੱਕੋ ਬਾਹਰ ਭੇਜ ਕੇ ।ਪੰਜਾਬ ਨਾਲੋਂ ਵੱਧ ਵਧੀਆ ਦੇਸ਼ ਕੋਈ ਨਹੀਂ

  • @arman__90-e1q
    @arman__90-e1q ปีที่แล้ว +21

    ਪੰਜਾਬ ਵਿਚ ਪੈਸੇ ਘਟ ਵੀ ਹੋਣ ਪਰ ਦਿਲ ਨੂੰ ਸਕੂਨ ਤੇ ਮੰਨ ਠੰਡਾ ਰਹਿੰਦਾ ਗਿਆ ਤਾਂ ਬਾਦਲ ਵੀ ਖਾਲੀ ਹੱਥ ਆ ਜੀ ਜ਼ਿੰਦਗੀ ਵਿਚ ਸਕੋਨ ਵੀ ਜਰੂਰੀ ਆ

  • @seemarani8348
    @seemarani8348 ปีที่แล้ว +23

    ਭਰਾ ਜੀ ਪੰਜਾਬ ਵਿੱਚ ਰਹਿਣਾ ਸੌਖਾ ਨਹੀ , ਗੁਆਂਢੀ ਜਾਂ ਕਿਸੇ ਨਾਲ ਕੋਈ ਮਾੜੀ ਮੋਟੇ ਝਗੜੇ ਵਿੱਚ ਵੀ , ਭਾਵੇ ਪੁੱਤ ਧੀ ਚੰਡੀਗੜ ਪੜਦੇ ਹੋਣ, ਗੁਆਂਢੀ ਥਾਣੇ ਜਵਾਨ ਧੀ ਪੁੱਤ ਦਾ ਨਾਮ ਜ਼ਰੂਰ ਲਿਖ ਦਿੰਦੇ ਨੇ ਤੇ ਪੰਜਾਬ ਪੁਲਿਸ ਵੱਲੋਂ 107,1510ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਭਾਵੇਂ ਬਚਾ ਮਹਾ ਸ਼ਰੀਫ਼ ਹੋਵੇ

    • @jangsingh9119
      @jangsingh9119 ปีที่แล้ว +2

      Canada Theek aa Kine Mar Rahe ne Punjabi Putt Rupeiya hi Sab Kush Nahi Hunda Fer Mare Magron Lashh Magwaun de Hadde Kad de ne Sarkar de

    • @KulwinderKaur-tb9iu
      @KulwinderKaur-tb9iu ปีที่แล้ว

      Bilkul sahi

  • @jattblogger3630
    @jattblogger3630 ปีที่แล้ว +7

    ਕੰਮ ਤਾ ਪੁੱਤ ਕਰਨਾ ਈ ਪੈਣਾ ਔਖਾ ਚਾਹੇ ਸੌਖਾ ਇਕ ਗੱਲ ਯਾਦ ਰੱਖਿਓ ਪੰਜਾਬ ਚ ਦਿਹਾੜੀ ਨਾਲੋ ਤਾ ਸੌਖੇ ਰਹਨੇ ਓ ... ਮੇਰੇ ਕੋਲ 3ਕਿਲੇ ਆ ..ਨਾ ਤਾਂ ਮੈ ਦਿਹਾੜੀ ਜੋਗਾ ਨਾ ਖੇਤੀ ਜੋਗਾ ..ਸਾਰਾ ਦਿਨ ਤੁਪੇ ਕੰਮ ਕਰਨ ਨਾਲੋ ਤਾ ਸੌਖਾ ਈ ਆ

    • @jangsingh9119
      @jangsingh9119 ปีที่แล้ว +5

      3 kille Mere Kol ne Main Shop Kiti hoi aa 3 Kille da Thekka 2 Lakh Aunda Oh Bachda Najare ne Punjab 🙏❤️ ch Apna Ghar Apni Dukan Koi Kisat nahi Bharni Kumm Karn wale Punjab 🙏 ch Rajje ne

    • @tipsandtricks2902
      @tipsandtricks2902 ปีที่แล้ว

      22 Tera dimag ni ha fir mainu de 3 kile j double na krte

  • @SukhdevSingh-zz5ki
    @SukhdevSingh-zz5ki ปีที่แล้ว +4

    ਬੌਢੇ ਬਲਦਾ ਵਾਂਗ ਵਗਣਾ ਪੈਣਾ ਪੁੱਤਰੋ ਅਜੇ ਵੀ ਮੌਕਾ ਕਿਉਂ ਜਿੰਦਗੀ ਨੂੰ ਜੋਖਮ ਵਿੱਚ ਪਾਉਣ ਲੱਗੇ ਓ,ਚਾਅ ਤਾਂ ਪੂਰੇ ਕਰ ਹੀ ਨਹੀਂ ਸਕਦਾ ਬੰਦਾ

  • @gurjindersingh956
    @gurjindersingh956 ปีที่แล้ว +4

    ਯਾਰੋ ਮਾ ਬਾਪ ਕੋਲ ਰਿਹਾ ਕਰੋ ਬਜ਼ੁਰਗ ਦੁਬਾਰਾ ਨਹੀਂ ਮਿਲਣੇ ਪੈਸੇ ਦੀ ਦੌੜ ਵਿੱਚ ਕੁਛ ਨਹੀਂ ਰੱਖਿਆ ਅਕ੍ਰਿਤਘਨ ਨਾਂ ਬਣੋਂ ਮਾ ਪਿਉ ਪ੍ਰਤੀ ਵੀ ਤੁਹਾਡੇ ਫਰਜ਼ ਹਨ future future na karia kkaro bahala

  • @BroozoZipsi-wy4po
    @BroozoZipsi-wy4po ปีที่แล้ว +16

    ਬਹੁਤ ਸਾਰੇ ਭੈਣ ਭਰਾਵਾਂ ਨੇ ਵਧੀਆ ਹੌਸਲਾ ਦਿੱਤਾ ਬੱਚਿਆਂ ਨੂੰ ਕਿ ਡਟੇ ਰਹੋ ਪੰਜਾਬ ਦਾ ਵੀ ਹਾਲ ਦੇਖ ਲਓ ਹੁਣ ਬਣ ਕਿ ਕੋਈ ਨੀ ਆਇਆ ਸਾਰੇ ਇੱਧਰ ਆ ਕੇ ਬਣੇ ਨੇ ਡਟੇ ਰਹੋ ਜੋ ਇੱਥੇ ਤੱਕ ਲੈਕੇ ਆਇਆ ਅੱਗੇ ਵੀ ਉਸ ਨੇ ਮਿਹਰ ਕਰਨੀ 🙏🙏🙏🙏🙏

  • @tajwrsingh5990
    @tajwrsingh5990 ปีที่แล้ว +5

    ਪੰਜਾਬ ਦਾ ਸਿਸਟਮ ਬਦਲੋ ਸਾਰੇ ਰਲ ਮਿਲ ਕੇ 🙏
    ਤਾਂ ਜੋ ਕਨੈਡਾ ਜਾਣ ਦੀ ਜਰੂਰਤ ਹੀ ਨਾ ਪਵੇ 🙏

    • @RavinderSingh-d5i
      @RavinderSingh-d5i 8 หลายเดือนก่อน

      Punjab bhaji aaj vi Canada to behtar aa , Canada ta jaada drugs , gangster te terrorists ne

  • @UDAYSINGHful
    @UDAYSINGHful ปีที่แล้ว +2

    Beda garak canada da

  • @kamalvirk......8071
    @kamalvirk......8071 ปีที่แล้ว +3

    Pra mereo hath jod ke benti punjab chup kr ke bh jo mere brother nu 5 saal ho gye canada gye nu oh pr v ho chuka ..te aj v oh 11 bnde base ment vich rhnde ...gaddi nahi lai gayi fr pehla factory vich job c hun trucking vich aa ,3 din di roti fridge vich la ke america nu truck le ke jaande ohnu garam kr ke khaande buraa haal ..hun je oh apni wife le jaande ..fr husband wife nu seprete rehna pena te 2 hjar dollor dena pena..fr grocery...gaddi book karwai c 500 dollar de ke toyata carola cancel krti ..te je kr mull lena 12 toh 15 crore rupea india da chahida kitho ae ga dso .down pement di aukat v nahi haigi ..te November vich vapis aa reha pka india vich kam krde aa koi ..mud jo ..

    • @punjabisuitneckdesign...346
      @punjabisuitneckdesign...346 10 หลายเดือนก่อน +1

      Hi plz suggest me P. R hoke family ja rhi a sadi work visa te kii ohna lyi v okha brampton cha ya vadia va

    • @kamalvirk......8071
      @kamalvirk......8071 10 หลายเดือนก่อน +1

      @@punjabisuitneckdesign...346 pagi pls na jao yaar ... brahmpton te bura haal ...je sketchwan ya calgiri jaande o othe snow bhot pendi othe v bura haal koi life nahi haigi...chup kr ke india kam kro apna yaar 2500 dolar rent kida TUC safe kro ge grocery v chahidi je job te jao ge bus te train te gadi te pese lagan ge ..mobile de khrcha ki ki syapa krna pta lag jae ga ik vaari phoncho..sirf sasti labour Canada nu chahidi oh india provide krwa reha te nal 20 lakh minimum fees ik student de reha..te 50 resume bna ke le atho hi kite restuarant cafe te waiter da kam Karn lai factory vich 15 kante packing ..TUC look look Rona basement vich rehna pukhe mRNA fr tuhanu yaad auna Punjab

    • @punjabisuitneckdesign...346
      @punjabisuitneckdesign...346 10 หลายเดือนก่อน

      Bhaji waise thode din tak asi a rahe ha brampton cha family nal so kive da mahol a

    • @punjabisuitneckdesign...346
      @punjabisuitneckdesign...346 10 หลายเดือนก่อน

      Asi work visa te ja rahe ha

    • @kamalvirk......8071
      @kamalvirk......8071 10 หลายเดือนก่อน

      @@punjabisuitneckdesign...346 work visa ni pagi labour visa....ah labour krni ja ke pagi..tuhade kol kehda skill dso mnu ..study Saadi nu koi ni puchda
      .

  • @parmdeepkaur7718
    @parmdeepkaur7718 ปีที่แล้ว +2

    Agencies network after ,Khalistan Referendum Voting.
    ਇਨੇ ਚੈਨਲ ਖੜੇ ਹੋ ਗਏ ਸਿੱਖਾਂ ਦੇ ਖਿਲਾਫ , ਕਨੇਡਾ ਵਿੱਚ??
    ਹਰ ਕੋਈ demotivate ਕਰ ਰਿਹਾ ਸਿੱਖਾਂ ਨੂੰ , ਕਨੇਡਾ ਨਾ ਆਣ ।
    Gujrat ਭਰਿਆ ਪਿਆ , ਕੋਈ Gujrati channel ਇਸ ਤਰਾਂ ਨਹੀ ਕਰ ਰਿਹਾ ।
    ਜਾਗੋ ਸਿੱਖੋ ਜਾਗੋ , ਇਹ ਪੈਸੇ ਲੈ ਕੇ network ਚਲਾ ਰਹੇ ਸਿੱਖਾਂ ਖੀਲਾਫ ।
    ਸਾਰੇ ਸਿੱਖ , ਦਿਹੜੇ ਆ ਸਕਦੇ , ਬਾਹਰ ਆਓ ।
    Stop giving them interviews, ਚਾਲਾਂ ਸਮਝੋ ਭਾਰਤ ਸਰਕਾਰ ਦਿਆ ।
    ਇਸ ਕੁੜੀ ਨੇ ਕਦੇ ਰਿਫਰੈਂਡਮ ਬਾਰੇ ਗੱਲ ਕਿੱਤੀ ???
    Wake up Sikhs !!!

  • @parmindersinghgill6470
    @parmindersinghgill6470 ปีที่แล้ว +17

    ਹੌਸਲੇ ਬੁਲੰਦ ਰੱਖੋ,,ਬੱਸ ਇੱਕ ਦੋ ਸਾਲ ਪੜ੍ਹਾਈ ਦੇ ਟਾਈਮ ਹੀ ਥੋੜ੍ਹਾ ਜਿਹਾ ਔਖਾ,,ਮਿਹਨਤ ਕਰਦੇ ਰਹੋ,ਵਰਕ ਪਰਮਿਟ ਹੋ ਗਿਆ ਤਾਂ ਬਰੈਂਮਪਟਨ ਤੋਂ ਦੂਰ ਕਿਤੇ ਸਟੇਟ ਵਿਚ ਕੰਮ ਮਿਲ ਜਾਊ, ਸਿਰੜ ਨਾਲ ਹੀ ਕਾਮਯਾਬੀ ਮਿਲਦੀ ਆ।

    • @jashpalsingh1875
      @jashpalsingh1875 ปีที่แล้ว +3

      ਕਾਹਦੀ ਕਾਮਯਾਬੀ ਆ।ਰੋਟੀ ਮਾਂ ਦੀ ਤੋਂ ਦੂਰ
      ਕਿਸ਼ਤਾਂ ਹੀ ਕਿਸ਼ਤਾਂ। ਨਾ ਧਰਮ ਰਿਹਾ ਨਾ ਬੱਚਿਆਂ ਦੇ ਸੰਸਕਾਰ ਰਹੇ ।😢😢😢

    • @kamalvirk......8071
      @kamalvirk......8071 ปีที่แล้ว +2

      ​@@jashpalsingh1875pagi saari umer thke khaane 10 crore da Ghar grocery wife nal honi bachea de khrche jaloos nikl jaanda..

  • @karamsingh144
    @karamsingh144 ปีที่แล้ว +3

    ਸਰੀ ਵੀ ਬਹੁਤ ਔਖਾ ਹੈ

  • @vikramjeetkaur3774
    @vikramjeetkaur3774 ปีที่แล้ว +3

    ਕੰਮ ਤਾਂ ਬੇਟਾ ਕੈਲਗਰੀ ਵੱਲ ਬਹੁਤ ਹੈ ਪ੍ਰਾਈਵੇਟ ਕੰਪਨੀਆਂ ਬਹੁਤ ਹਨ ਓਥੇ

  • @kulwantSingh007
    @kulwantSingh007 ปีที่แล้ว +2

    ਕੈਨੇਡਾ ਵਿਚ ਡਾਲਰ ਦਰੱਖਤ ਉੱਤੇ ਨਹੀਂ ਲੱਗਦੇ,

  • @ravinderbhullar9748
    @ravinderbhullar9748 ปีที่แล้ว +2

    ਪੁੱਤਰੋ ਕੋਈ ਵੀ ਕੰਮ ਹੱਥੀ ਸਿੱਖ ਕੇ ਆਓ
    ਪੜਕੇ ਇਕੱਲਾ ਪਰਦੇਸਾ ਚ ਕੰਮ ਬਹੁਤ ਔਖਾ
    ਹੱਥ ਚ ਹੁਨਰ ਹੋਊ ਕੰਮ ਦੀ ਮੁਸਕਲ ਨੀ
    ਜੇ ਦਿਮਾਗ ਚ ਟੈਨਸਨ ਹੋਵੇ ਹਾਸਾ ਨੀ ਆਉਦਾ

  • @surinderbrar4249
    @surinderbrar4249 ปีที่แล้ว +10

    Canada vich hun menhgai bahut vad gai, ghar menhge ho gai, mortgage rate vad ge ghar kharidne aukhe ho gai te rent vad ge. Punjab, India vich kharcha bahut ghat ha, ghar parents da bania hunda, bijli free, paani vi free varga, te hor kharche vi ghat aa.

    • @amanSINGH-ek3ri
      @amanSINGH-ek3ri ปีที่แล้ว

      Nd kamayi v bhut ghtt aa.eah v dekho .j 5 hazar doller kmande oo 2 hazar khrcrha e a

    • @avtarsingh4870
      @avtarsingh4870 ปีที่แล้ว +2

      @@amanSINGH-ek3ri5hjaar kithe bn da hrek nu 2500.3000. Fr tex bhut a

  • @advocatejagmohansinghbhatt6707
    @advocatejagmohansinghbhatt6707 11 หลายเดือนก่อน

    Request to Punjabis don't leave your Sohna Punjab. Punjab is your inherited heaven.

  • @jjimmy9763
    @jjimmy9763 ปีที่แล้ว +3

    Zindagi Punjab vich shad jaa rahe ne apni Hond mitaun te Gadhe di Joone pain.

  • @bsasr4872
    @bsasr4872 ปีที่แล้ว +2

    Ple make law after study must back in home country

  • @jashpalsingh1875
    @jashpalsingh1875 ปีที่แล้ว +1

    ਕਨੇਡਾ ਨੇ ਹਸਦਾ ਵਸਦਾ ਪੰਜਾਬ ਬੇਰੰਗ ਕਰ ਦਿੱਤਾ।ਹੁਣ ਰੋਟੀ ਲਈ ਗੁਰੂ ਘਰਾ ਤੇ ਤਾਹਨੇ ਕਸਦੇ ਆ।ਜਦੋਂ ਕੇ ਗੁਰੂ ਘਰ ਹੀ ਸਾਰਿਆ ਦੀ ਬਾਹ ਫੜਦਾ ਆ।

  • @arwindersinghchahal6616
    @arwindersinghchahal6616 ปีที่แล้ว +1

    De dollarization krke western countries khatam houn waliya

  • @drnavneetgill1978
    @drnavneetgill1978 ปีที่แล้ว +5

    My advice,12th to baad na jao,skilled workers di kmi hai,koi v skill le ke jao

  • @jaggi5294
    @jaggi5294 ปีที่แล้ว +3

    Yrr jehde ghro sokhe ne ,,ohvi ki krn aunde ne foreign,,ave bs ik duje nu dekh ke ,,ped chaal😮

  • @surinder474
    @surinder474 ปีที่แล้ว +2

    Bahout neeras jindgi aa, life aa canada dee. Apne lok a dhokha karde ne, ohi sala pizza...pizza, ghatia jihe food. India, punjab wargi life nahi.

  • @ਸਰਮਾ
    @ਸਰਮਾ ปีที่แล้ว +5

    ਜਵਾਨੋ ਘਬਰਾਉ ਨੀ ਵਧੀਆ ਕੰਟਰੀ ਪੈਰ। ਰੱਖਿਆ ਪੰਜਾਬ ਕਿਸੇ ਨੀ ਪੁੱਛਿਆ ਕੀ ਹਾਲ ਬਾਹਰ ਆਕੇ ਪਿੱਛੇ ਪੈ ਜਾਦੇ ਮਨੋਬਲ ਡੇਗਦੇ ਥੋੜੇ ਰੁਪਏ ਬਣਨ ਜਿੰਦਗੀ। ਠੀਕ ਬੱਚੇ ਮਾਂ ਬਾਪ ਦਾਕਲੇਜਾ ਪੰਜਾਬ ਚੋਮੌਤ ਦੇ ਭੇਟ ਮਾਪੇ ਕਿਸ ਜੋਗੇ

  • @HardeepSingh-wu1qq
    @HardeepSingh-wu1qq ปีที่แล้ว +1

    ਪਹਿਲਾਂ ਮਿੱਤਰਾਂ ਦਾ ਨਾਂ ਚੱਲਦਾ ਸੀ ਹੁਣ ਕੈਨੇਡਾ ਦਾ ਨਾ ਚੱਲਦਾ / ਦਬੋ ਨਾ ਦੱਬੀ ਚਲੋ ਜਿਵੇਂ ਵੀ ਹੈ // ਹਰਦੀਪ ਸਿੰਘ ਮਕਸੂਦੜਾ

  • @Jasneet-USA
    @Jasneet-USA ปีที่แล้ว +9

    Fikr na kro waheguru kru kirpa

    • @kamalvirk......8071
      @kamalvirk......8071 ปีที่แล้ว

      Gurnoor ji Canada gye o kadi vese TUC othe de halat dekhe TUC..je nahi dekhe m DSA ...m brahmpton rah ke aea te m Australia perth v rah ke aea....Canada pukhmari toh ilawa he ki

  • @pritpalsingh7180
    @pritpalsingh7180 ปีที่แล้ว +12

    ਬੇਟਾ ਟਾਈਮ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ , ਡਟੇ ਰਹੋ ਅੱਛੇ ਦਿਨ ਜਰੂਰ ਆਉਣ ਗੇ ।

  • @awesomekj5812
    @awesomekj5812 ปีที่แล้ว +1

    these social media + parents not guiding these students are to be blamed for their misery. Their struggle will not stop here ....Education they are getting will not help them with PR so either they end up illegal or will end up coming back.

  • @kuldeepkaur2311
    @kuldeepkaur2311 ปีที่แล้ว +7

    Be brave beta himmat naa haaro waheguruji sab vadia karan gey kamm mil jauu gaa beta dàttey reho God bless u all

  • @surinder474
    @surinder474 ปีที่แล้ว +2

    Gadi leni bahout sokhi aa Canada ch, bas monthly payment dinde raho. Nahi ta gadi vaps le jande han. Jiven punjab ch kisan tractor le ke kisht nahi dinde see, bank wale tractor le jande ne. Koee badi gal nahi ke gadi , car le lavo. Koee vee le sakda. Jihra Canada ch 7 din vee nahi hunde aye nu, ohnu vee cgange interst rate te car mil jandi aa dealer kolo. Tusi kehra sabh cash de ke leni hundi aa, bas kishtan te leni aa.

  • @bsasr4872
    @bsasr4872 ปีที่แล้ว

    Student study nahi karan aundy resettlement lie aundy

  • @inderpreetsingh4655
    @inderpreetsingh4655 ปีที่แล้ว +4

    Students lye Dangerous situation No work No money

  • @jagpreetsingh5426
    @jagpreetsingh5426 9 หลายเดือนก่อน +1

    Punjabi bhaiya labour 😅

  • @kuljindersingh2358
    @kuljindersingh2358 ปีที่แล้ว +3

    Bhaut samjaya c ehnu sukhan nu mera pyara student c bt ki kr skde a canada da bhoot c

  • @KanwaljitSingh-n5e
    @KanwaljitSingh-n5e ปีที่แล้ว +2

    Swarg warga desh ha. Prrai apni mehant nal milani he. Rotee tan rab ne deh hi deni ha. Mulkh very very beautiful.

  • @harmanpannu-wl7fo
    @harmanpannu-wl7fo ปีที่แล้ว +4

    beta hosle baland rakha waheguru kirpa krn gye

  • @0930091
    @0930091 ปีที่แล้ว +1

    ਬੱਚੇ ਬੱਚੇ ਕਰ ਜਾਨੀ he is a man

  • @Anjna-u9e
    @Anjna-u9e 10 หลายเดือนก่อน +1

    Punjabi bhaiye😂

  • @devsharma5729
    @devsharma5729 ปีที่แล้ว

    mere family vicho 10 saal to canada ne pr ne paar ohna de haal aj vi ohi ne jehre 10 saal pehla si aj vi ohna di mummy 10 rs wali shop sabun le ke andi aj vi 100 100 rs piche marde ne fer ki fyida hoya canada da main kise canada ala di punjab vich haweli dekhi ni koi mehgi car ni dekhi punjab vich kisene ghar waleya nu le ke diti hove sab dikhawa chl reha ehna to changa ta punjab vich govt job wala vadia rehada mere father govt job te si 50 lakh bna ke deta sanu meinu ni lgda kise canada wale ne apni family nu 50 lakh dita hove

  • @jaggi5294
    @jaggi5294 ปีที่แล้ว +2

    Yrr jehde ghro sokhe ne ,,ohvi ki krn aunde ne foreign,,ave bs ik duje nu dekh ke ,,ped chaal😮

  • @parmpannu9477
    @parmpannu9477 ปีที่แล้ว +25

    veer tuse dujea nu demotivate na karo har bande de mehnat te kismat apni apni eee aaa

    • @amarjotrandhawa5695
      @amarjotrandhawa5695 ปีที่แล้ว

      Reality aa veer g

    • @kamalvirk......8071
      @kamalvirk......8071 ปีที่แล้ว +4

      Yaar ah demotivate aa.....parwa sach sun ke je koi samaj jae..Canada de vich Asia continental dia 3 student de sucide da case pka milda last 3 year toh bda bura haal Naa aavo.....jehde 5 saal pehla ae oh vapis mud rahe ...fees pro pehla 2 shifta vich thke khao fr study complete honi..fr work permit us toh baad pr ho jao ge 12 crore da Ghar mull ..kitho le ke ao ge ya saari umer naukar bn ke rehna..

    • @rahulasthana5049
      @rahulasthana5049 ปีที่แล้ว

      you dont understand inflation and recession. Canada has become a blackhole galaxy and nothing else.

    • @el_champion.
      @el_champion. ปีที่แล้ว +1

      Jaa jaa motivate ho k jaa . Fer jaa k dassi

    • @rahulasthana5049
      @rahulasthana5049 ปีที่แล้ว

      @@el_champion. Abey o Anp ad gaw@@r , Truck driver , sadeya thoda padayee kar leta to teri yeh haalat nahi hoti b0s rik

  • @jatinderKhaira-rs1nq
    @jatinderKhaira-rs1nq ปีที่แล้ว

    Jo punjab da tharki sab caneda ch .elu😂😂mehnet wale da punjab he caneda 😮

  • @sikhtraveller8860
    @sikhtraveller8860 ปีที่แล้ว +1

    Punjabi maha ganda beez a 😂😂

  • @jeet-Seattle
    @jeet-Seattle 26 วันที่ผ่านมา

    I think only Punjabi students struggle you don't see other students from other countries protesting or complaining about PR. It's sad that they are going thru this, but no country will let you work or stay permanently on study base.After studies people go back.

  • @sandeepkhaira4973
    @sandeepkhaira4973 ปีที่แล้ว +1

    Vere ajo fer time nal punjab

  • @harjeetaulakh8990
    @harjeetaulakh8990 ปีที่แล้ว +2

    Dana pani khich leonda kon kise di khanda ❤

  • @ARSHDEEPSINGH-ec1nq
    @ARSHDEEPSINGH-ec1nq ปีที่แล้ว +1

    Punjab di Har sarkar te department corrupt ne..pehli gal govt job dindi nhi bhull bhulekhe ko recruitment de v den tan osnu court vich sut ke process stay krwa dinde ne ND bss Fer surjit patat di Kavita ਬਿਰਖ ਅਰਜ਼ ਕਰੇ kodi sachai vang padh lene aw.

  • @Aman-09828
    @Aman-09828 ปีที่แล้ว +1

    Brampton Toronto surry warge cities da haal dikha k loka nu negative na kro . Thora bahar jao jithe loka nu labour ni mildi

  • @karamjitsingh4170
    @karamjitsingh4170 ปีที่แล้ว +2

    Himat mat Haro Irade mat Badalo kismat kadi vee Badal sakde ha khush Raho Hasde Raho Jeunde Vasde Raho Ji Ghabrana nahi Mehnat karo Ji koi Gal nahi Sab kush set ho Jana ha Ji

  • @ਮਾਝੇਵਾਲੇਭਾਉ-ਪ5ਠ
    @ਮਾਝੇਵਾਲੇਭਾਉ-ਪ5ਠ ปีที่แล้ว +4

    Turudeu government ne bahut mada haal kita students da canada ch, jihre job krde ohnu nu kdi jande, meri sister pr hai Canada ch, IT sector ch job kr rhe si chnge plle job kr rhe si ohna nu without reason kad ta job vicho, 7 month ho ge job lbde hoye hje nai mili job, hun tan band kr do canada visa dene, shame on iu Canada government

  • @lallybains4978
    @lallybains4978 5 หลายเดือนก่อน

    ਨਸੀਬ ਤਾਂ ਸਾਡੇ ਤਿੰਨ ਹੱਥ ਕਪੜਾ ਹੀਹੋਣਾ।

  • @jattboys8339
    @jattboys8339 ปีที่แล้ว +2

    Na punjab vich koi job mildee hun de canada de vee same kam ho reha 😂 kam okha hee a

  • @AmanSS890
    @AmanSS890 8 หลายเดือนก่อน

    the problem when students come to canada they all go to Toronto and go to Brampton They don’t try to go to different provinces. And there main goal is to get PR they don’t think beyond that. Know what’s happening lots of students coming from Punjab when. They get there pr they stop studying it’s just a way from them to get into Canada . Even colleges realized this. If you are going to go to college study something good that will land you a good job. If you want anything good in life it’s going to be hard nothing good ever comes easy. Pretty soon colleges in Canada will stop giving visa to Indian students coming from India . Don’t just think I am in Canada I will work on cash and I will be set NO you have to have a good salary to make it in Canada working minimum wage all your life will not get you anywhere things are expensive in Canada . I understand people want to be with there community and family but your family that came to Canada in 1990 is already set YOU have to start your journey lots of Canadians are even LEAVING Canada al they are going to the states or going to a different country it’s cold and everything is expensive. I’d you don’t make a salary if hundred thousand plus it will be hard .

  • @avtarbhopal6664
    @avtarbhopal6664 ปีที่แล้ว +13

    Mere Punjabi veero please help our students. They are our future. Seems like a very talent. Good boys please help them thank you so much. God bless you all

    • @ਜਸਮੇਰਸਿੰਘਧਨੋਆ
      @ਜਸਮੇਰਸਿੰਘਧਨੋਆ ปีที่แล้ว +3

      ਸਚਾਈਂ ਤਾਂ ਆਪਾਂ ਮੰਨਣੀਂ ਨੀ ਨਾਂ ਨਾਂ

    • @nooran678
      @nooran678 ปีที่แล้ว

      Ruthless Wali gal nhi... ethe kise to kise da kharcha nhi chakiya janda... hakikat ehi aa...

  • @waliakapil7628
    @waliakapil7628 ปีที่แล้ว +1

    La lo bawa ji
    The thallu
    🇨🇦Canada vich phar tatta phoodh da
    I am eye wittness
    Canada vs 🇮🇳India
    Narak 🆚 swarg 2023 k baad Canada m kaam nahi mil raha 😮😮😅😅😮😮😮

  • @surindersyal6575
    @surindersyal6575 หลายเดือนก่อน

    कनाडा में अब केवल बड़े-बड़े विशेषज्ञ की मांग रह गई है।

  • @navkiransandhu7664
    @navkiransandhu7664 ปีที่แล้ว +1

    Learn some skill, like car detailing, I pay 150 per visit. And guy spent 3 hours for it. Think what Canadian are facing problems that they need help work. If some girl cooks well, they put ad on kiji for cook. Lot of families look for homemade food not tiffin system. One can do baby sitting or take care ir play with 4 or 5 yr old kid for few hours. nannies are so expensive here. people look for this kind of help. Or one can give tuition too. There are so many side hussles. Like become a home mover. People do part time job by hiring U-Haul truck to help people in moving

  • @bintykala686
    @bintykala686 ปีที่แล้ว +1

    Buraiyan karange par vapas nahi aunge bot badmash munde ne eh

  • @soulofgod1721
    @soulofgod1721 ปีที่แล้ว +2

    Waheguru g Nuojava nu chardicalaa bakhsana g Maher karna Waheguru g Punjab de putta te

  • @danny7954
    @danny7954 หลายเดือนก่อน

    B,o,o h,o,o
    Get in your no farmers no food jeep go to airport and leave

  • @nkvirk988
    @nkvirk988 ปีที่แล้ว +3

    Waheguru kirat de sab nu

  • @KULDEEPSINGH-pp3wl
    @KULDEEPSINGH-pp3wl ปีที่แล้ว +1

    Location change karo.... Toronto te bremton ton door raho.....95 percentage mandi ehna hi do cities vich hai.

  • @SukhvinderSingh-hq3ti
    @SukhvinderSingh-hq3ti ปีที่แล้ว +2

    Satnam wahe Guru ji sab te mahr Karo ji

  • @JarnailSingh-om4zj
    @JarnailSingh-om4zj ปีที่แล้ว +2

    Ta hi ta me Canada ni janda, a ke bade America 7 band to bina

  • @AmritpalSingh-cp1ce
    @AmritpalSingh-cp1ce ปีที่แล้ว +1

    So if you wana to survive then move to Remote Areas of canada , otherwise you all guys will finished in coming months

  • @lakhanpal3297
    @lakhanpal3297 ปีที่แล้ว

    Punjab haryana zinda baad a

  • @bkaur5862
    @bkaur5862 ปีที่แล้ว +2

    Beta g you must go for canada couple vlogs they always tell you the truth

  • @jaspalsingh9068
    @jaspalsingh9068 ปีที่แล้ว +1

    ਅੱਜ ਖਾਲਿਸਤਾਨ ਖਾਲਿਸਤਾਨ ਕਰੀ ਜਾਂਦੇ ਹਨ ਪਰ ਇਨਾਂ ਸਟੂਡੈਂਟਸ ਦੀ ਸਾਰ ਕੌਣ ਲਉ

    • @jangsingh9119
      @jangsingh9119 ปีที่แล้ว +1

      Bai Jidna Hindu Rashtra Ban Ju Odna hi Khalstan Ban Ju

  • @bsasr4872
    @bsasr4872 ปีที่แล้ว

    Canada need president like Trump not trudo

  • @AmarJeet-sj4th
    @AmarJeet-sj4th ปีที่แล้ว +2

    Koi gal nahi beta hoshla rakho Sab thik ho javega Khush raho

  • @beproudusa4734
    @beproudusa4734 ปีที่แล้ว +1

    No no, people do tell, you just don’t listen 😂
    You can record work on camera but not long hours on reels and can’t record stress… I’m super stressed right now because of debt… can you see my stress????

  • @0930091
    @0930091 ปีที่แล้ว

    ਇੰਨਾਂ ਲੋਕਾ ਨੂ ਕੱਲਾ ਕੱਲਾ ਰੂਮ ਰੈਂਟ ਤੇ ਦੇਵੇ ਜਦੋ ਤੁਸੀ ਸਾਰਾ ਘਰ ਰੈਂਟ ਤੇ ਦੇ ਦਿਦੋ ਹੋ ਇਹ ਲੋਕੀ ਹੋਰ ਲੋਕਾ ਨੂ ਨਾਲ ਰੱਖ ਲੈਦੇ ਨੇ, ਮੇਰਾ ਮਾੜਾ experienceਆ ਖਾ ਕੇ ਹਰਾਮ ਕਰਦੇ ਆ

  • @sandeepk4863
    @sandeepk4863 ปีที่แล้ว

    ਪੜਣ ਗਏ ਕਿ ਕੰਮ ਜਾਨਦੇ ਕਾਕੇ

  • @hitleenvlogs3959
    @hitleenvlogs3959 ปีที่แล้ว +1

    Host ke swaal logic hai kaffi …!!!

  • @VickySingh-fu7sb
    @VickySingh-fu7sb ปีที่แล้ว

    I love you Punjab 💕

  • @bsasr4872
    @bsasr4872 ปีที่แล้ว

    Free our land from student gand

  • @amandeepsingh-yv9nu
    @amandeepsingh-yv9nu ปีที่แล้ว +1

    Don’t demoralize…work hard…you are better than those who unemployed in India…wait for some time everything will good in Future….

  • @nkvirk988
    @nkvirk988 ปีที่แล้ว +1

    Hard work karna hi panna h

  • @pek1240
    @pek1240 ปีที่แล้ว

    bachio kyu othe brampton ch hee fasi ja rahe oo bahar niklo hor provinces vich es toh kitte vadia halat ne bas brampton da khaida ne shad de tusi pata nahi ki dabia othe jis jis nu vi mai puchia kehnde aish vadi aa brampton ch ta ni shad de hadh a yar

  • @Dj_Punjabi_Vlog
    @Dj_Punjabi_Vlog ปีที่แล้ว +1

    Kam krn Wale le
    Punjab ch v bhut kam aa

  • @batman2.2
    @batman2.2 ปีที่แล้ว

    Gu khande fr ethe wapas punjab jao 😮

  • @mandeepkaur269
    @mandeepkaur269 ปีที่แล้ว +1

    Eve tension nl death ho rhi a student dii