ਲੁਧਿਆਣੇ ਦੇ ਕਾਰੀਗਰ ਵੀ ਸਿਰਾ,ਜਿਹੜੀ ਮਰਜੀ ਗਰਾਰੀ ਲਿਆਓ ਤੁਹਾਨੂੰ ਬਣਾ ਕੇ ਦਿੰਦੇ

แชร์
ฝัง
  • เผยแพร่เมื่อ 6 มิ.ย. 2022
  • ਲੁਧਿਆਣੇ ਦੇ ਕਾਰੀਗਰ ਵੀ ਸਿਰਾ,ਜਿਹੜੀ ਮਰਜੀ ਗਰਾਰੀ ਲਿਆਓ ਤੁਹਾਨੂੰ ਬਣਾ ਕੇ ਦਿੰਦੇ ,ਤੁਹਾਡਾ ਹਜਾਰਾਂ ਰੁਪਏ ਬਚ ਸਕਦੇ #sewakmechanical
  • วิทยาศาสตร์และเทคโนโลยี

ความคิดเห็น • 38

  • @daljeetsinghdohla215
    @daljeetsinghdohla215 2 ปีที่แล้ว +2

    ਬੱਲੇ ਬੱਲੇ ਰੱਬ ਚੜਦੀ ਕਲਾ ਚ ਰੱਖੇ ਵਰਕਸ਼ਾਪ ਨੂ

  • @kamalagricultureworks7894
    @kamalagricultureworks7894 2 ปีที่แล้ว +2

    ਆਪਾ ਕਈ ਵਾਰੀ ਗਰਾਰੀਆ ਬਣਵਾਈਆਂ ਨੇ ਅੰਕਲ ਹੁਣਾ ਤੋਂ ਬਹੁਤ ਵਧੀਆ ਕੰਮ ਕਰਦੇ ਨੇ ਅਤੇ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਮੇਹਰ ਕਰੇ ਇਹਨਾਂ ਤੇ

  • @SandeepSingh-qx7dn
    @SandeepSingh-qx7dn 2 ปีที่แล้ว +5

    Eh oh jankari e sachmuch kam di e khaaskar mistriyan veeran layee

  • @sarbjitjandu7321
    @sarbjitjandu7321 6 หลายเดือนก่อน

    ਮੈਂ ਵੀ ਕਈ ਵਾਰ ਗਰਾਰੀਆਂ ਬਣਵਾਈਆਂ ਹਨ ਇਹਨਾਂ ਤੋਂ, ਬਹੁਤ ਵਧੀਆ ਕੁਆਲਿਟੀ ਹੁੰਦੀ ਹੈ

  • @HappySingh-xj3jg
    @HappySingh-xj3jg 2 ปีที่แล้ว +2

    🙏 ਧੰਨਵਾਦ ਵੀਰ ਸੇਵਕ ਸਿੰਘ ਜੀ ਗਰਾਰੀ ਵੀਰ ਮਾਲਕ ਜੀ ਦਾ ਧੰਨਵਾਦ ਜੀ ❤️❤️

  • @AmanaMoga
    @AmanaMoga 2 ปีที่แล้ว

    ਬੋਤ ਚੰਗੀ ਜਾਣਕਾਰੀ ਏ

  • @ravinderbraich7628
    @ravinderbraich7628 2 ปีที่แล้ว

    Very nice video 👍

  • @rohiramram3716
    @rohiramram3716 2 ปีที่แล้ว

    Good job

  • @mastrammastram3191
    @mastrammastram3191 2 ปีที่แล้ว

    ਪੁਰਾਣੇ ਟਾਇਰ ਦੀ ਵੀਡੀਓ ਬਣਾ ਹੁਸ਼ਿਆਰਪੁਰ ਜਲੰਧਰ ਜ਼ਿਲ੍ਹੇ ਦੀ

  • @sabiagroindustries1888
    @sabiagroindustries1888 2 ปีที่แล้ว

    ਧੰਨਵਾਦ ਵੀਰ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਕਸ਼ੇ 🙏

  • @kamaldipbrar9297
    @kamaldipbrar9297 2 ปีที่แล้ว

    ਧੰਨਵਾਦ ਬਾਈ ਜੀ ਜਾਣਕਾਰੀ ਲਈ 🙏

  • @kuldeepsidhu1149
    @kuldeepsidhu1149 2 ปีที่แล้ว +1

    Very nice ❤️❤️❤️

  • @1DESI_TUBE
    @1DESI_TUBE 2 ปีที่แล้ว

    Thanks veer

  • @baljinderkaur-yv1yj
    @baljinderkaur-yv1yj 2 ปีที่แล้ว

    very good ji.

  • @birsingh5388
    @birsingh5388 2 ปีที่แล้ว

    Good job 👍

  • @jashandeepsingh8024
    @jashandeepsingh8024 2 ปีที่แล้ว

    Ok report 22ji

  • @chanafabricators2297
    @chanafabricators2297 2 ปีที่แล้ว

    Very nice

  • @bhajansingh3691
    @bhajansingh3691 2 ปีที่แล้ว

    Very nice veer g .muscat

  • @munishgaat3054
    @munishgaat3054 2 ปีที่แล้ว

    Nice video 👍

  • @HappySingh-ni8bc
    @HappySingh-ni8bc 2 ปีที่แล้ว

    ਸ੍ਰ ਪਨੀਅਨ ਬਣਾ ਦਿਓਗੇ

  • @gamdoorbrar149
    @gamdoorbrar149 2 ปีที่แล้ว

    ਵੈਰੀ ਨਾਇਸ ਵੀਕ

  • @badwalhydraulicandengg.9331
    @badwalhydraulicandengg.9331 2 ปีที่แล้ว +2

    Eh shop Ludhiana gil Chowk kol kalsia di gali .ch a
    Mp miling a name shop da . Badia bande ne eh

  • @mrtc3915
    @mrtc3915 ปีที่แล้ว

    Eh ta bhaji M P Milling hai shop da naam.

  • @harbajansingh7078
    @harbajansingh7078 2 ปีที่แล้ว

    🙏👍

  • @jaswindergill3978
    @jaswindergill3978 2 ปีที่แล้ว

    ❤❤❤❤❤

  • @anshkamboz9632
    @anshkamboz9632 2 ปีที่แล้ว

    💯❤️❤️❤️

  • @Myworld99263
    @Myworld99263 2 ปีที่แล้ว

    Bai ji skoda laura dy cluch palte dy kady di bna sakde aa ?

  • @Myworld99263
    @Myworld99263 2 ปีที่แล้ว

    Self dy kadde di ?

  • @amandeepsinghdhaliwal5056
    @amandeepsinghdhaliwal5056 2 ปีที่แล้ว

    Nyc bro

  • @harjapsingh6337
    @harjapsingh6337 2 ปีที่แล้ว

    first comment

  • @JagtarSingh-fh1xz
    @JagtarSingh-fh1xz 2 ปีที่แล้ว

    ਗੇਅਰ ਬਾਕਸ ਦਾ ਕੀ ਰੇਟ ਹੈ ਜੀ ਦੇ ਚੱਕੀ ਤੇ ਲਾਉਣਾ ਹੌਵੇ

  • @gursirat-infomative1593
    @gursirat-infomative1593 2 ปีที่แล้ว

    ਸਰ ਇਕ ਜਾਣਕਾਰੀ ਚਹੀਦੀ ਸੀ ਕਿ ਜੋ ਆਪਣਾ on grid solor system ਹੁੰਦਾ ਕਿ ਉਹ ਬਿਜਲੀ ਕਟ ਤੇ ਵੀ ਕੰਮ ਕਰਦਾ ?

    • @creative.singh80s22
      @creative.singh80s22 2 ปีที่แล้ว

      ਨਹੀਂ ਵੀਰ on grid ਸੋਲਰ ਸਿਰਫ ਲਾਈਟ ਨਾਲ ਹੀ ਕੰਮ ਕਰਦਾ

  • @manabhangu7411
    @manabhangu7411 2 ปีที่แล้ว +2

    ਬਾਈ ਗੁੱਸਾ ਨਾਂ ਕਰੀ ਪਰ ਕੈਮਰਾ ਮੈਨ ਨੀ ਬੱਦਿਆ

  • @gulabsinghgulabsingh8145
    @gulabsinghgulabsingh8145 2 ปีที่แล้ว

    Veera ehh ta mp milling wala na

  • @harpalsinghgaidu9658
    @harpalsinghgaidu9658 2 ปีที่แล้ว

    Good Job Wt Sp No

  • @Makhansingh-fb1vz
    @Makhansingh-fb1vz 2 ปีที่แล้ว

    Very nice