ਪਿੰਡ ਵਾਲਿਆਂ ਨੇ ਫੜ ਲਏ ਬੰਦੇ, ਪੱਤਰਕਾਰ ਕਹਿੰਦਾ ਤੁਹਾਡੇ ਸਹੁਰੇ ਵੀ ਵੇਖਣਗੇ ਕਿ ਸਾਡੇ ਪ੍ਰਹੁਣੇ ਚੋਰੀ ਕਰਦੇ ਫੜੇ ਗਏ?

แชร์
ฝัง
  • เผยแพร่เมื่อ 15 ธ.ค. 2024

ความคิดเห็น • 208

  • @ss-zg8ql
    @ss-zg8ql 2 ปีที่แล้ว +27

    ਵਾਈ ਜੀ ਏ ਸੱਚੀ ਦਹਾੜੀ ਤੇ ਲਿਆਦੇ ਹੋਣਗੇ। ਚੰਗੀ ਤਰਾ ਜਾਚ ਕਰੋ ਜੀ

  • @aljajirabh4735
    @aljajirabh4735 2 ปีที่แล้ว +18

    ਮੇਰਾ ਪਿੰਡ ਸਾਰੋੰ ਆ ਇਹ ਜਸਵਿੰਦਰ ਤਾਂ ਵਧੀਆ ਬੰਦਾ ਸੀ ਯਰ ਇਹ ਤਾਂ ਗੈੰਸ਼ ਜਾਸੀ ਚ ਲੱਗਿਆ ਹੋਇਆ ਘਰੋੰ ਗਰੀਬ ਆ ਵੱਡੇ ਭਰਾ ਦੀ ਮੌਤ ਹੋਈ ਹੋਈ ਆ ਇਹ ਮਜਬੂਰੀ ਵਸ ਹੀ ਆਇਆ ਯਰ

  • @sukhmaansaab1963
    @sukhmaansaab1963 2 ปีที่แล้ว +77

    ਮੈ ਸਮਝਦਾ ਇਨਾ ਦਾ ਦੋਸ਼ ਕੋਈ ਨਹੀਂ , ਬੇੜਾ ਬਹਿ ਗਿਆ ਪਿਛਲੀਆਂ ਸਰਕਾਰਾਂ ਦਾ ਜਿਨਾ ਨੇ ਸਾਡੇ ਨੌਜਵਾਨ ਮੁੰਡੇ ਪੰਜਾਬ ਦੇ ਨਸ਼ੇ ਤੇ ਲਾਏ ਹੁਣ ਇਨਾ ਦੀ ਵੱਸ ਦੀ ਗੱਲ ਨਹੀਂ ਏ ਵੀ ਕੀ ਕਰਨ ਹੁਣ ਸਰਕਾਰ ਨੇ ਕੋਈ ਨਸ਼ਾ ਛੱਡਣ ਵਾਲਾ ਹੌਸਪੀਟਲ ਖੋਲਿਆ ਕਯਾ ਜਿੱਥੇ ਏ ਸਾਰੇ ਜਾ ਕੇ ਠੀਕ ਹੋ ਜਾਣ

    • @deepkaur1863
      @deepkaur1863 2 ปีที่แล้ว

      ;a

    • @jasssonyciastaff5990
      @jasssonyciastaff5990 2 ปีที่แล้ว +1

      Aaa ni hun hunda ata jaal che theek hon ga

    • @johnjatt1930
      @johnjatt1930 2 ปีที่แล้ว

      @@jasssonyciastaff5990 jail ch ki thek hona otho e te link bandy agy

    • @singhdiljit8664
      @singhdiljit8664 2 ปีที่แล้ว

      Saraka atta bijli free da rahi aa hun nasha v hospital ch free deva nasha hospital ja k nahi khatam hunda

    • @sitalram3741
      @sitalram3741 2 ปีที่แล้ว

      @@jasssonyciastaff5990 ਭ

  • @sarbjitmangat4967
    @sarbjitmangat4967 2 ปีที่แล้ว +49

    ਬੇਰੁਜ਼ਗਾਰੀ ਨੇ ਮਾਰ ਲੇ ਬੱਚੇ ਸਰਕਾਰ ਨੂੰ ਹੱਲ ਲੱਭਣਾ ਚਾਹੀਦਾ

  • @bachittersinghaulakh4162
    @bachittersinghaulakh4162 2 ปีที่แล้ว +50

    ਬੇੜਾ ਗ਼ਰਕ ਕੀਤਾ ਕੇਂਦਰ ਸਰਕਾਰ ਨੇ
    ਪੰਜਾਬ ਵਿੱਚ ਬਿਹਾਰੀ, ਬੰਗਾਲੀ, ਯੂਪੀ ਦੇਬਹੀਏ ਲੋਕਾਂ ਨੂੰ ਪੰਜਾਬ ਵਿੱਚ ਭੇਜ ਕਿ ਪੰਜਾਬੀਆਂ ਨੂੰ ਕਾਲੰਕ ਦਾ ਟਿੱਕਾ ਲਾ ਕਿ ਰੱਖ ਦਿੱਤਾ
    ਪੰਜਾਬ ਦੇ ਹੋਣਹਾਰ ਬੱਚਿਓ ਸਮਾਂ ਰਹਿੰਦੇ ਹੀ ਇਹਨਾ ਲੋਕਾਂ ਤੋਂ ਨਫ਼ਰਤ ਕਰੋ ਪੰਜਾਬ ਤੋਂ ਬਾਹਰਲੇ ਲੋਕਾਂ ਤੋਂ ਦੂਰੀ ਰੱਖੋ ਜੇਕਰ ਪੰਜਾਬ ਸੁਰੱਖਿਅਤ ਨਹੀਂ ਤਾਂ ਤੁਸੀਂ ਵੀ ਕਦੇ ਸੁਰੱਖਿਅਤ ਨਹੀਂ ਰਹੇ ਸਕਦੇ

    • @maninderjitsingh1094
      @maninderjitsingh1094 2 ปีที่แล้ว

      Right

    • @GarrybainsBains
      @GarrybainsBains 2 ปีที่แล้ว

      Bachitra vire apne kuj ka ilakeya cha jiven ki chandigarh mohali & punjab ch apne pinda de lukka ne ya fr pind de sarpanch ne ya fr mc ne punjab de lukka the bahut bura hal karta isliye apna pahla apne pind de mc ya fr sarpanch bahan Di fuddi ch lun dne aa ki tuc gasti de bacche oooo thodi mai di chut 😡😡😡

  • @happy-mi6dx
    @happy-mi6dx 2 ปีที่แล้ว +10

    ਨੀਲੀ ਕਮੀਜ ਵਾਲਾ ਹੋ ਸਕਦਾ ਸੱਚ ਬੋਲਦਾ ਹੋਵੇ ਦਿਹਾੜੀ ਤੇ ਈ ਲਿਆਂਦਾ ਹੋਵੇ ਬਾਕੀ ਰੱਬ ਜਾਣਦਾ

  • @Busbodybuilder
    @Busbodybuilder 2 ปีที่แล้ว +56

    ਯਰ ਵੀਡਿਓ ਵਾਇਰਲ ਕਰ ਕੇ ਤੁਸੀ ਲੋਕ ਅਗਲੇ ਦੇ ਘਰ ਪੱਟਣ ਵਾਲਾ ਕੰਮ ਕਰਦੇ ਹੋ ਚਾਹੇ । ਹੁਣ ਨਾ ਕੋਈ ਇਹਨਾਂ ਨੂੰ ਕੰਮ ਦੇਵੇ । ਜਦੋਂ ਕੰਮ ਨਾ ਮਿਲਿਆ ਜਾਂ ਇਹ ਮਰਨਗੇ ਜਾ ਲੋਕਾ ਨੂੰ ਮਾਰਨ ਗੇ । ਮੈਂ ਇਹਨਾਂ ਦਾ ਹਮਦਰਦ ਨੀ। ਪਰ ਕਿਤੇ ਨਾ ਕਿਤੇ ਇਹਨਾਂ ਦੇ ਅਤੇ ਇਹਨਾਂ ਦੀ ਫੈਮਲੀ ਤੇ ਕੀ ਬੀਤੀ ਹੋਵੇਗੀ ।

    • @gurveersingh2847
      @gurveersingh2847 2 ปีที่แล้ว +3

      Sahi gall aa ji

    • @sarbjitmangat4967
      @sarbjitmangat4967 2 ปีที่แล้ว +3

      ਬਿਲਕੁੱਲ ਸਹੀ ਹੈ

    • @virk3074
      @virk3074 2 ปีที่แล้ว +3

      Right

    • @virk3074
      @virk3074 2 ปีที่แล้ว +3

      Loka de v dimag khali a yr

    • @Busbodybuilder
      @Busbodybuilder 2 ปีที่แล้ว +5

      @@virk3074 ਲੋਕਾਂ ਨੂੰ ਹੋ ਪਤਾ ਨੀ ਕੀ ਗਿਆ । ਚਲ ਜੇਕਰ ਓਹ ਚੋਰੀ ਕਰਦੇ ਸੀ। ਪਿਆਰ ਨਾਲ ਪੁੱਛਦੇ । ਓਹਨਾ ਦੇ ਘਰ ਦਿਆ ਨੂੰ ਕੋਲ ਬੈਠਾ k ਗੱਲ ਕਰਦੇ । ਵੀ ਸੋਡੇ ਕੋਲ ਕੰਮ ਹੈਨੀ ਅਸੀਂ ਲਵਾਉਣੇ ਆ ਕੰਮ । ਪਹਿਲਾ ਕੋਸ਼ਿਸ ਕਰਨੀ ਚਾਹੀਦੀ ਸੀ ਇਨਸਾਨੀਅਤ ਦਿਖਾਉਣ ਦੀ । ਹਰ ਬੰਦਾ ਮਾੜਾ ਜਾ ਚੋਰ ਨੀ ਹੁੰਦਾ ਵੀਰੇ

  • @sarbjitmangat4967
    @sarbjitmangat4967 2 ปีที่แล้ว +34

    ਨੂੜਨ ਦੀ ਕੀ ਲੋੜ ਅਾ ਠਾਣੇ ਜਾ ਕੇ ਵੀ ਸ਼ਡਣੇ ਹੀ ਨੇ

  • @navisandhu1856
    @navisandhu1856 2 ปีที่แล้ว +6

    ਪੁਲਸ ਵਾਲਾ ਤਾਂ ਏਦਾ ਬੋਲਿਆ ਜਿਦਾ ਮੀਡੀਆ ਵਾਲੇ ਨਾਲ ਗੁੱਸੇ ਹੋਵੇ 🙏🙏🙏🙏🤣🤣🤣🤣

  • @AmritSingh-ob2xp
    @AmritSingh-ob2xp 2 ปีที่แล้ว +13

    ਸਭ ਸਰਕਾਰਾਂ ਦੇ ਕਾਰਨ ਹੋ ਇੱਕ ਤਾਂ ਨਸ਼ਾ ਮੁਕਤ ਨਹੀ ਰਿਹਾ ਪੰਜਾਬ ਦੂਜਾ ਪੰਜਾਬ ਵਾਸੀਆਂ ਨੂੰ ਨੌਕਰੀਆਂ ਨਹੀ ਦੇ ਰਹੇ ਸਾਡਾ ਹੱਕ ਬਾਹਰ ਵਾਲਿਆਂ ਨੂੰ ਨੌਕਰੀਆਂ ਦੇ ਰਹੇ ਪੰਜਾਬ ਵਾਲੇ ਕੀ ਕਰਨ ਫਿਰ ਚੋਰੀ ਹੀ ਕਰਨਗੇ ਬੇਰੁਜ਼ਗਾਰੀ ਮਾਰ ਰਹੀ ਜੇ ਨਸ਼ਾ ਨਾ ਹੋਵੇ ਨੌਕਰੀਆਂ ਮਿਲਣ ਫਿਰ ਬੰਦਾ ਚੋਰੀ ਕਿਉਂ ਕਰੂਗਾ ਬਾਕੀ ਇਨ੍ਹਾਂ ਸਜ਼ਾ ਮਿਲਣੀ ਚਾਹੀਦੀ ਹੈ ਨਹੀ ਹੋਰ ਵੀ ਇਸ ਤਰ੍ਹਾਂ ਕਰਨਗੇ

  • @Busbodybuilder
    @Busbodybuilder 2 ปีที่แล้ว +49

    ਪੱਤਰਕਾਰ ਵੀ ਜੱਭਲ ਆ ਸਿਰੇ ਦਾ । ਏਦੁ ਤਾਂ ਰਪੋਟਿੰਗ ਨਾ ਕਰਿਆ ਕਰ । ਕਿਸੇ ਦੀ ਨਕਲ ਕਰਦਾ ਬੰਦਾ ਬਹੁਤ ਬੁਰਾ ਲਗਦਾ ਜਦੋਂ ਓਸ ਤੋਂ ਥਲੀ ਵਰਗੀ ਗਲ ਬਣਦੀ ਨਾ ਦਿਖੇ

    • @MangaSingh-bk9mp
      @MangaSingh-bk9mp 2 ปีที่แล้ว +3

      ੲਿਹ ਪੱਤਰਕਾਰ ਵਿਕ ਵੀ ਛੇਤੀ ਜਾਦਾ ਹੈ

    • @Busbodybuilder
      @Busbodybuilder 2 ปีที่แล้ว +3

      @@MangaSingh-bk9mp ਤਾਹੀਂ ਤਾਂ ਜੱਭਲ ਕਿਹਾ ਇਹਨੂੰ । ਪਾਡਾ ਲਗਦਾ ਸਾਲਾ

    • @jassisingh6319
      @jassisingh6319 2 ปีที่แล้ว

      Tu ja oye tere werge bus ghere ba k bol sekde aa hor khuch tere jaise 36 firde ne oh aapna kaam ker jo v ker reha 👍

    • @jassisingh6319
      @jassisingh6319 2 ปีที่แล้ว

      @@MangaSingh-bk9mp tu kerde proof k ehe kithe dekhya tu j hega ik b. Da tu .

    • @Moviesshorts1582
      @Moviesshorts1582 2 ปีที่แล้ว

      @@jassisingh6319 ਏਨੀ 🌶️ ਲੱਗੀ । ਲਗਦਾ ਤੇਰਾ ਜੀਜਾ ਹੋਣਾ । ਜਾ ਜਾਕੇ ਦੇਸੀ ਘਿਓ ਚ ਉਂਗਲੀ ਲਵੇੜ ਕੇ ਅੰਦਰ ਲੈਲਾ । ਆਰਾਮ ਮਿਲੂ 🤣🤣🤣 ਤੂੰ ਵੀ ਘਰੇ ਬੈਠਾ ਬੋਲ ਰਿਹਾ । ਇਹਨਾਂ ਨੂੰ ਕਹਿਨਾ, ਕਿ ਤੂੰ ਕਿੱਲੇ ਤੇ ਬਹਿਕੇ ਬੋਲਦਾ ਹੁਨਾ?

  • @gillpb31
    @gillpb31 2 ปีที่แล้ว +1

    ਕਹਿੰਦੇ ਨੇ ਚੋਰੀ ਹੋਈ ਵਾਹ ਬਾਈ ਪਤਾਰਕਰਾ ਅੱਦਾ ਘੰਟਾ ਹੋ ਗਯਾ ਗੱਲਾਂ ਕਰਦੇ ਨੂੰ ਪੁਲਿਸ ਨੂੰ ਕਹਿੰਦਾ ਕਹਿੰਦੇ ਨੇ ਚੋਰੀ ਹੋਈ 😀😀😀😀

  • @MSGaminG-cc4dz
    @MSGaminG-cc4dz 2 ปีที่แล้ว +3

    Moge Jille de Pind Saffu Wala Ch V Mottran diyan Kewlan ate Transffam bahut Chori ho Rhe ne. Benty h g my help please g

  • @laddisingh2242
    @laddisingh2242 2 ปีที่แล้ว +16

    ਇਹ ਪੱਤਰਕਾਰ ਜਗਦੀਪ ਥਲੀ ਦੀ ਨਕਲ ਕਰਦਾ ਹੈ ਜੀ।

    • @pardeepjammu1289
      @pardeepjammu1289 2 ปีที่แล้ว +4

      ਚੰਗੀ ਨਕਲ ਕਰਨੀ ਕੋਈ ਮਾੜੀ ਗਲ ਨਹੀ

    • @harpreetbawabawa5981
      @harpreetbawabawa5981 2 ปีที่แล้ว +1

      Sahi a veer

  • @ਸੰਘਾਸਾਬ-ਠ2ਭ
    @ਸੰਘਾਸਾਬ-ਠ2ਭ 2 ปีที่แล้ว +4

    ਪਹਿਲਾਂ ਸੁਨੀਲ ਨੂੰ ਕੈਮਰਾ ਫੜਨਾ ਸਿਖਾ ਦਿਯੋ ਵੀਡੀਓ ਤੇ ਬਣ ਦੀਆ ਰਹਿਣੀਆਂ

  • @avtartari8835
    @avtartari8835 2 ปีที่แล้ว +48

    ਬਹਾਨਾ ਗੜ ਕੇ ਰੱਖਿਅਾ ਹੋੲੀਅਾ ਸੀ..

  • @Justin-bass
    @Justin-bass 2 ปีที่แล้ว +7

    Best reporter 👏👏🙏🏻

  • @jasveertung9772
    @jasveertung9772 2 ปีที่แล้ว +10

    Mundia de help kro je Ena to glti ho gi a ta ek moka de do nsha bgera shdao chori krni ape shad denge

  • @vijaypartap7262
    @vijaypartap7262 2 ปีที่แล้ว +7

    Ripotar saab tusi police nu fateh bi saanj pai par police wale ne sirf hanji hee keha fateh nhi boleyaa

  • @RanjeetSingh-xo8rj
    @RanjeetSingh-xo8rj 2 ปีที่แล้ว +1

    ਪਤਰਕਾਰ ਜੀ ਹਾਰ ਲਿਆ ਕੇ ਇਨ੍ਹਾਂ ਦੇ ਗਲ ਵਿਚ ਪਾਉ ।ਇੰਟਰਵਿਊ ਤਾਂ ਇਸ ਤਰਾਂ ਰਹੇ ਨੇ ਜਿਵੇਂ ਇਨ੍ਹਾਂ ਨੇ ਕੋਈ ਮਾਅਰਕਾ ਮਾਰਿਆ ਗਿਆ ਹੋਵੇ

  • @SandeepKumar-zv1jn
    @SandeepKumar-zv1jn 2 ปีที่แล้ว

    ਜੋ ਭਜ ਗੇ ੳ ਜਮਾਨਤ ਕਰਾ ਲੇਨ ਗੈ ਅ ਕਨੂਨ ਨੈ 😄😄😄😄

  • @pindrsingh1967
    @pindrsingh1967 2 ปีที่แล้ว

    ਇਹ ਪੁਲਿਸ ਵਾਲੇ ਦਾ ਹੋਰ ਧਰਮ ਲਗਦਾ ਫਤਿਹ ਦਾ ਜਵਾਬ ਨਹੀਂ ਦਿੱਤਾ....

  • @user-lh2ui2ir7j
    @user-lh2ui2ir7j 2 ปีที่แล้ว +4

    Police wale ne ਤਫਤੀਸ਼ ਕਰਤੀ 😂😂😂

  • @jot123
    @jot123 2 ปีที่แล้ว

    ਵਾਲਾ ਬੁਰਾ ਹਾਲ aww,, ਸਾਡੇ ਵੀ ਰਾਤ ਮੋਟਰਾਂ ਤੋਂ ਤਾਰਾਂ ਚੋਰੀ ਹੋ ਗਈਆਂ,,,,
    ਕੰਮ ਵੀ ਨੀ ਮਿਲ਼ਦਾ ਛੇਤੀ ਕਿਤੇ,,,,ਸਾਡੇ ਪਿੰਡੋਂ ਮੁੰਡਾ ਆਲੇ ਦੁਆਲੇ ਸਾਰੇ ਸੈਲਰਾਂ ਤੇ ਪਤਾ ਕਰ ਆਇਆ ਕਿਤੇ ਕੰਮ ਨੀ ਮਿਲਿਆ,,,,ਸਾਰਾ ਯੂ ਪੀ,,ਬਿਹਾਰ ਕੱਠਾ ਹੋਇਆ ਪੰਜਾਬ ਚ

  • @preetkuar241
    @preetkuar241 2 ปีที่แล้ว

    ਹੁਣ ਤਾ ਦਿਹਾੜੀ ਤੇ ਵੀ ਚੋਰੀ ਕਰਨ ਆਉਂਦੇ ਮੁੰਡੇ 🤣🤣 ਬਦਲ ਰਿਹਾ ਹੈ ਪੰਜਾਬ ਬਹੁਤ ਬੂਰਾ ਕੰਮ ਹੈ😔

  • @parminder_sarpanch89
    @parminder_sarpanch89 2 ปีที่แล้ว

    ਸਾਡੇ ਵੀ ਵਾਟਰ ਸਪਲਾਈ ਦੀ ਮੋਟਰ ਦੀ 3 ਵਾਰ ਤਾਰ ਵੱਡੀ ਗਈ ਦਿਨ ਦਿਹਾੜੇ ਬਹੁਤ ਦੁਖੀ ਕੀਤਾ ਹੋਇਆ ਐ ਜੀ

  • @sahib_dehlon4380
    @sahib_dehlon4380 2 ปีที่แล้ว

    Good job sir g

  • @rakukarwasra8142
    @rakukarwasra8142 2 ปีที่แล้ว +4

    Media waleo kujh shram kro ina da chera blur kr dinde, je a munde media te case karna chaon taa case ho sakda kyonki media criminal di bhi photo bina blur kare ni dika sakde

  • @kharoudk5869
    @kharoudk5869 2 ปีที่แล้ว +2

    Ptrkar veer ASI nu bhaut grmi hai ap ne fte buli os ne jabbb ni dita police kuti hai ena nu eni ejt ne deya kro patrkar veer

  • @kulwindersinghninda375
    @kulwindersinghninda375 2 ปีที่แล้ว +1

    ਸਿਗਰਟ,ਵੀੜੀਵਧੀਆਨਸਾਸਾਲਾ,ਦੱਲਾ

  • @bossnation08
    @bossnation08 2 ปีที่แล้ว +8

    Camraman Sunil kithe ruk reha h
    Apsi taalmail hi nai ban reha hai
    What face blur karna c
    Hun jail vicho criminal hi Banna hai ina ne...

  • @bhupinderroadways4483
    @bhupinderroadways4483 2 ปีที่แล้ว +1

    2:34 starting

  • @gagansingh4082
    @gagansingh4082 2 ปีที่แล้ว +1

    😂😂😂👌👌👌👌👍

  • @harpalsandhu7279
    @harpalsandhu7279 2 ปีที่แล้ว +1

    ਯੱਭਲ ਪੁੱਤ ਨਾਂ ਜੰਮਣ ਕਿਸੇ ਦੇ ਧੀ ਅੰਨੀ ਚੰਗੀ ਘਰ ਦੇ ਕੁੱਤੇ ਮੋੜੂ

  • @RanjitSingh-xs2ko
    @RanjitSingh-xs2ko 2 ปีที่แล้ว

    ਸਰਕਾਰ ਜ਼ਿੰਮੇਵਾਰ ਆ ਸਾਰੇ ਕਾਸੇ ਦੀ, ਨੌਜਵਾਨ ਮੁੰਡੇ ਏਸ ਕੰਮ ਤੇ ਲਾਤੇ

  • @talwindersingh1082
    @talwindersingh1082 2 ปีที่แล้ว +1

    ਸੁਹਰੇ ਦੀ ਕੂੜੀ ਵਾਸਤੇ ਚੋਰੀ ਕੀਤੀ ਸੀ ਵੀਰ ਨੇ ਸੌਪਿਕ ਕਰਵਾਉਣ ਵਾਸਤੇ

  • @pawankataria634
    @pawankataria634 2 ปีที่แล้ว +3

    Vr blur kr dia kro yr manya galat kam krde aa pr ehna v oh na kro k agla apni zindgi wich kde v sudar na sake

  • @guraya4093
    @guraya4093 2 ปีที่แล้ว +10

    Bai kehnda sohre ki kehnge
    Sohre ta khush ho Jaan ge jwai media te aya ae

  • @jazzchouhan2350
    @jazzchouhan2350 2 ปีที่แล้ว +3

    Punjab da bera garak krta sarkara ne sone sone change pale munde v choriya Karan te mazboor hoge a

  • @gsgs7791
    @gsgs7791 2 ปีที่แล้ว +1

    good rpoting

  • @jashantejsin3206
    @jashantejsin3206 2 ปีที่แล้ว

    Chahal paind wich kapda bia 2 dukaina luita na y g

  • @kalerboy1873
    @kalerboy1873 2 ปีที่แล้ว +4

    Chori. Hoyi ja ki chakar a PTA NI
    Par PATARKAR khi jnda Sara. Pind Aya..sara pind ta ni lgda Aya

  • @bnnn9859
    @bnnn9859 ปีที่แล้ว

    ਆਹ ਹਾਲ ਪੰਜਾਬ ਪੁਲਿਸ ਦਾ ਰਿਸ ਬਾਹਰਲੇ ਮੁਲਕਾਂ ਦੀ ਕੰਰਦੇ ਪਿੱਛੇ ਹੱਥਕੜੀ ਲਉਣਦੀ ਤੇ ਬੰਨਦੇ ਨੇ ਹੱਥਕੜੀ ਦੀ ਜਗਾ ਕੱਪੜਾ

  • @dr.4870
    @dr.4870 2 ปีที่แล้ว +16

    ਥਲੀ ਦੀ ਰੀਸ ਨੀ ਹੋਣੀ ਤੇਰੇ ਤੋੰ ਪੱਤਰਕਾਰਾ ਪਹਿਲਾਂ ਕਲੀਅਰ ਕਰਲਾ ਫਿਰ ਚੋਰ ਕਹੀ ਹੋ ਸਕਦਾ ਮੂੰਡੇ ਸੱਚੀ ਉਹਨਾਂ ਨਾਲ ਦਿਹਾੜੀ ਤੇ ਆਏ ਹੋਣ

    • @guripatiala810
      @guripatiala810 2 ปีที่แล้ว

      ਏ ਪੱਤਰਕਾਰ ਠੱਗ ਆ ਪੈਸੇ ਲੈਕੇ ਅਗਲੇ ਦਾ ਹੀ ਬਣ ਜਾਂਦਾ ਏ

  • @singhdiljit8664
    @singhdiljit8664 2 ปีที่แล้ว +7

    Reporter saab kadi rishwat khana walA govt employees nu kadi swaal puch da ho tusi aa greeb nu bohat jyda swaal kar da aa

    • @jassisingh6319
      @jassisingh6319 2 ปีที่แล้ว

      Fer changi terha dekh la hor vedios baki tu v ker la choria gareeb benk 😂fer boldi menu na khuch pucho 😂👍

    • @singhdiljit8664
      @singhdiljit8664 2 ปีที่แล้ว

      Jassi Singh ji gal greeb di nahi gal Punjab da govt employees di aa jo rishwat khanda aa ohna khilaf koi nahi bol da ohna di property ta koi swaal nahi karda paisa kis jagha ton aya dusri gal j greeb banne k chori karan di gal fir tera matlab aa ki sab greeb banda chor aa jo

    • @jassisingh6319
      @jassisingh6319 2 ปีที่แล้ว

      @@singhdiljit8664 😂fer tenu peta hi nehi khuch k bolda hai k nehi ehe ta thane ch thana incharge nu v sewal puch reha si jed ik gareeb bande di sunwayi nehi ho rehi si 👍.
      Nale oh khende camera bandh kerla per ehe fer v lagya reha pura sath dita gareeb da. Baki ik jegha rasan da rola si othe v gya si bolya ehe bus example aa bai ji. Her jegha bolda puchda fer samne koi v hove mantri shentri ja dsp. Baki hun income tax officer ta hai nehi jeda hun kise di property de papers check keru😂na isdi power hai. Ha per jithe peta lag jave koi gal samne aayi fer ched da v nehi 👍. Oh ik gal reh gyi o gareeb te chori aali oh bai tu bol reha si k gareeb nu puch reha ta bolya k fer her koi boldu k gareeb hai koi gal ni jo merji kero na khuch pucho 😂

  • @yadwindersinghsidhusaab8457
    @yadwindersinghsidhusaab8457 2 ปีที่แล้ว +2

    Sakhat sjja milni chahiye ehna nu

  • @makhansingh3002
    @makhansingh3002 2 ปีที่แล้ว +13

    ਚਿੱਟੇ ਵਾਲੇ ਆ

  • @singhdhaliwal6483
    @singhdhaliwal6483 2 ปีที่แล้ว +5

    Sharam shuram tan margi bai ehna di

  • @gurpreetsinghchhina6907
    @gurpreetsinghchhina6907 2 ปีที่แล้ว +2

    Police wale nu Reporter ne kiha Waheguru ji ka khalsa waheguru ji ki fateh anu ani v Akal nhi yr punjab police ale nu waheguru ji ka khalsa waheguru ji ki fateh da jubab ki dena murieyo khenda haj.13.42 te . Ma Ayu haraan ah ana nu sarkar sarkari naukri dayi firdi oh v Punjab ch yr .Is to jada akal ta ona nu hou jo chor ah

  • @gurjantrandhawa7812
    @gurjantrandhawa7812 2 ปีที่แล้ว

    sidhu m s walaa .jindaa baadd

  • @paramjitkaur3627
    @paramjitkaur3627 2 ปีที่แล้ว +3

    Nashyan ne patt dite munde punjab de .........

  • @RajuSingh-zx8qq
    @RajuSingh-zx8qq 2 ปีที่แล้ว +4

    Gogi ne kollip lai a

  • @ouchiaoudariajatdia3028
    @ouchiaoudariajatdia3028 2 ปีที่แล้ว +2

    Boht hasi wali gl punjab pulis kol hatkadhi v nhi 😄😄😄😄😄rasi nal ban k kam sar rhe aa oo mrjo saleo kithe nokri kr rheo 😂😂😂😂😂😂

  • @gurjantrandhawa7812
    @gurjantrandhawa7812 2 ปีที่แล้ว

    wada reporter bhanyaa fhiradaa😂😂🤣🤣

  • @gursewakbuttar6371
    @gursewakbuttar6371 2 ปีที่แล้ว

    ਪੁਲਿਸ ਨੇ ਪੇਸੈ ਲੈ ਕੇ ਛਡ ਦੇਣੇ

  • @openmicpunjabi1978
    @openmicpunjabi1978 2 ปีที่แล้ว +1

    Face blur kyu ni kita?????? Fado szaa dao...Taaki aake changge rahe pe sakan ..Smaaj da pta hai? ki smaaj jeen dauga jdon keete di szaa bhugt k bahar aan gaye .
    Parivar da ,choti kudi da ki kasoor jinha nu sharmindgi sehni peni? taane sunne pene... ??

  • @aryanmalik1492
    @aryanmalik1492 2 ปีที่แล้ว

    22 ਕਰਨੀਆਂ ਕੀ ਸੀ ....ਇਹਨਾ ਨੇ ਤਾਰਾਂ

  • @w-sproduction8279
    @w-sproduction8279 2 ปีที่แล้ว

    bhai mujhy os bat py bot hase ai jab sardar shab ny kha k rok jao main palas dikha raha ho

  • @hardeepsingh7888
    @hardeepsingh7888 หลายเดือนก่อน

    Eh ta kam hone hi aa g tusi sare bhaian nu kam dai jao te punjabia ne fir choriya hi karnia

  • @nanybara2043
    @nanybara2043 2 ปีที่แล้ว

    Punjab police n aj bahut bade gangster fad lay. Bahut hi secorty nal ban k thane leke ja rahi h police 😀😀😀

  • @SK-io4gd
    @SK-io4gd 2 ปีที่แล้ว

    Chhittar pared changi kar deni chahidi hai,kioni police kol ja ke kai baar mamla Rafa dafa ho janda

  • @karanbaraich2300
    @karanbaraich2300 2 ปีที่แล้ว +2

    Waheguru ji

    • @b.s1637
      @b.s1637 2 ปีที่แล้ว

      ਦਿਨ

  • @devashishsharma318
    @devashishsharma318 2 ปีที่แล้ว

    Bandy pehli vaar fass gye...... Kachy chor n

  • @karanbaraich2300
    @karanbaraich2300 2 ปีที่แล้ว

    Very good

  • @VijayKumar-gn8id
    @VijayKumar-gn8id 2 ปีที่แล้ว +1

    Patrkaar shab tuc griva te hi apna zor chla skde thanu v PTA officer ki karde aa ohna nal kio Ni gal Kar skde dar lgda huna!! Tuc thali veer di rees nhi Kar skde mein thali 22 nu Sach reported Manda

  • @ajitsingh7079
    @ajitsingh7079 2 ปีที่แล้ว +4

    Reporting ghat klol jyada a

    • @singhdiljit8664
      @singhdiljit8664 2 ปีที่แล้ว +1

      Reporter aj da reporting nahi kar da drama kar da aa aa reporter kisa rishwat khana walA govt employees nu kadi swal puch da dakha nahi

  • @sukhdeepmaan554
    @sukhdeepmaan554 2 ปีที่แล้ว

    ਰੱਬ ਰਾਖਾ , ਕੀ ਸੱਚ ਕੀ ਝੂਠ

  • @GurtejSingh-vv2pr
    @GurtejSingh-vv2pr 2 ปีที่แล้ว

    ਛਾਨ।ਬੀਨ।ਕਰੋ।ਜੀ।ਚੋਰਾ।ਦੀ।ਧੰਨਵਾਦ

  • @deepsingh9515
    @deepsingh9515 2 ปีที่แล้ว +1

    Kde badal nu eho jehe swaal puchhh k dsi

  • @guribhullar4667
    @guribhullar4667 2 ปีที่แล้ว

    Saron da aa bai

  • @Winnipegiye
    @Winnipegiye 2 ปีที่แล้ว +1

    Balwinder Saudi wale bare dasso, paise kithe gye, hissa ta nai c tuhada ? Eh tower to chori krde aa, tusi sidhe khaane o, singh ta tuhade naam naal v lagda.

    • @rimpysidhu8799
      @rimpysidhu8799 2 ปีที่แล้ว

      Tere varge ne 2 pese ni ditte, hisaab lain nu tu ame krda jime 90 lakh tuhi ditta hunda, tu mlang kon huna hisaab mangan wala, pehla kise di 2 pese lake help krke dekh, fr hisaab mangi, jinna pese ditte si ohna nu hisaab deta asi, baki hor kise saale nu hisaab den di sanu lod ni

    • @Winnipegiye
      @Winnipegiye 2 ปีที่แล้ว

      @@rimpysidhu8799 j ditte ne tahi dukh lagda k kha ta ni gye kite ? Tu ni ditte hone kde ta ni dukh mang khaani jaat nu.

  • @kulvinderranahappy9955
    @kulvinderranahappy9955 2 ปีที่แล้ว

    ਲੱਗਦਾ ਸੱਚ ਬੌਲਦਾਂ

  • @kikarbhullar3966
    @kikarbhullar3966 2 ปีที่แล้ว

    Sade pind saron de ne bai

  • @RanjitSingh50737
    @RanjitSingh50737 2 ปีที่แล้ว

    7

  • @iqbalsingh7208
    @iqbalsingh7208 2 ปีที่แล้ว +2

    ਸਿਰਫ ਗੋਲੀ ਮਾਰੋ, ਸੁਆਦ ਨਾ ਲਵੋ

  • @gurjantrandhawa7812
    @gurjantrandhawa7812 2 ปีที่แล้ว

    pataa shanu punjab de ki hallat ne .mainu ni sub nu pataa a punjab de ki hallat ne..

  • @djboss3360
    @djboss3360 2 ปีที่แล้ว

    😟😟😟

  • @gurjantrandhawa7812
    @gurjantrandhawa7812 2 ปีที่แล้ว

    ek guru nanak c jene wade wade paapiyaa nu payar nall hi shudarata c .par ajj de lok...mainu aa umeed nahi c vachareyaa nu ehnaa badnaam .ho sakdaa a ki o vachare sahi hon ...

  • @karanjeetsingh9497
    @karanjeetsingh9497 2 ปีที่แล้ว +1

    Sarkara madia ne veer

  • @kamalmander6789
    @kamalmander6789 2 ปีที่แล้ว

    Ki Karn bichare garibi de marre lok .na koi jobs ne

  • @harpalsandhu9242
    @harpalsandhu9242 2 ปีที่แล้ว +2

    ਸੌਰੇ ਵੀ ਚੋਰੀਆ ਕਰਦੇ ਹੋਣੇ ਆ ਹੋਰ ਕਿਹੜਾ ਸੁਖਮਨੀ ਸਾਹਿਬ ਕਰਦੇ ਹੋਣੇ

  • @deepsingh9515
    @deepsingh9515 2 ปีที่แล้ว

    Fer tnu dsngey patrkaari

  • @Sandeep_Sandhu
    @Sandeep_Sandhu 2 ปีที่แล้ว

    Kasoor Punjab sarkar da

  • @simranrana9297
    @simranrana9297 2 ปีที่แล้ว

    🚓😁😁😁🤦

  • @rajindersingh-qd9uh
    @rajindersingh-qd9uh 2 ปีที่แล้ว

    Jo mrji mnalo hun jo mrji palo

  • @kawaldeepsingh9963
    @kawaldeepsingh9963 2 ปีที่แล้ว

    PATARKAR VI SIRA LAA GEYA KEHNDA TUHADE SOOREY VIDEO DEKHN TAA FIR KI HOYU GAA,,,,,

  • @ayeshakhatun7099
    @ayeshakhatun7099 2 ปีที่แล้ว +1

    Har jagah fukri na maria karo. Singh ho kay chori kiwain kar ditti? Dangar patarkar!!! Baaki dharam day loki taan chor hunday nay. Hanaa? Gurus di sikhiya chad kay tusi budka hi maaran jogay reh gayay ho. Mooh chakkia tay camera lay kay pahunch gayay.

    • @ayeshakhatun7099
      @ayeshakhatun7099 2 ปีที่แล้ว

      Teray vargay Bhindrwala attwadi Hindus tay desh bhakt Sikha day kaatil nu Sant kehndia jeebh nahi sad jaandi thodi. Gurus di sikhiya da pata nahi tay budka maari jao

  • @Hakikat-x8k
    @Hakikat-x8k 2 ปีที่แล้ว

    Jins di pent te karni chori dihadi vale bande ta heni

  • @gurjantrandhawa7812
    @gurjantrandhawa7812 2 ปีที่แล้ว

    jaa bai news valeyaa jaa jake guru ghar bhani bhani pad jake duniyaa ni shudharan wali🤣🤣🤣

  • @Amarsingh-ol1hz
    @Amarsingh-ol1hz 2 ปีที่แล้ว

    SARKAR NU CHAHEDA PUNJAB DE JMEN DUJE STAT VALA NA KHRED SKE

  • @harindersingh2687
    @harindersingh2687 2 ปีที่แล้ว +1

    Tusi sala o gangster na bna da ana nu had had loko 🥫 dhn daaa

  • @jasssonyciastaff5990
    @jasssonyciastaff5990 2 ปีที่แล้ว

    Cia cha laka onna anna nu sara man ga pka chor na aaa

  • @Khalsa938
    @Khalsa938 2 ปีที่แล้ว

    Police wale kol ta hathkadi ni hegi parne naal hi hath ban,da pya

  • @wwemishal2987
    @wwemishal2987 2 ปีที่แล้ว

    Punjab kha leya up,beharia ne factory ch punjabi nu ghat rakh k raji ne hor dsu ki karan punjabi

  • @billosingh1985
    @billosingh1985 2 ปีที่แล้ว

    ਪਤਰਕਾਰਵੀਸਿਰੇਦਾਬੇਕੂਫ ਹੈ

  • @ouchiaoudariajatdia3028
    @ouchiaoudariajatdia3028 2 ปีที่แล้ว

    Sabh mile aa ehe hun bachn de mare ayen keh rhe aa

  • @JaspreetSingh-cx4ne
    @JaspreetSingh-cx4ne 2 ปีที่แล้ว

    Jo Gl aa oh kar jawala na Mar patrkar

  • @karanjeetsingh9497
    @karanjeetsingh9497 2 ปีที่แล้ว +1

    Ena da koi ksor ni

  • @devindersingh4714
    @devindersingh4714 2 ปีที่แล้ว

    Congress teh akalidal da bera gharak hoea pea eh sara

  • @DR.910
    @DR.910 2 ปีที่แล้ว

    Mere Umar. 25de tzrbe nll eh j jail jande aw ta ena de priwar di ijaat ta miti mil gyi eh j jail gye 1% chance aw nhi hun eh day y day hor v khtrnak hunde Jan gye kpde te shakl dekho vadia ghr privar de aw baki har ik di apni soch aw