ਮੋਰਚੇ ‘ਚ ਨਾ ਪੁੱਜਣ ਵਾਲੇ ਕਿਸਾਨ ਲੀਡਰਾਂ ਨੂੰ ਸਿੱਧਾ ਹੋਇਆ ਬਾਬਾ ਬਖਸ਼ੀਸ਼

แชร์
ฝัง
  • เผยแพร่เมื่อ 15 ธ.ค. 2024

ความคิดเห็น • 72

  • @gandhisidhu1469
    @gandhisidhu1469 22 ชั่วโมงที่ผ่านมา +45

    ਸਭ ਨੂੰ ਬੇਨਤੀ ਆ ਕਿ ਸਾਰੇ ਆਪਸ ਵਿੱਚ ਮਿਲ ਕੇ ਆਉ ਜੀ

    • @sabi-mansa
      @sabi-mansa 18 ชั่วโมงที่ผ่านมา +2

      ਜਿਹੜੇ ਵਿਕ ਚੁੱਕੇ ਲੀਡਰ ਪਛਾਣ ਲਉ ਹੁਣ,
      ਜੈ ਹੁਣ ਵੀ ਨਾ ਪਛਾਣ ਹੋਏ ਸਰਕਾਰੀ ਨੌਕਰੀ ਵਾਲੇ ਫਿਰ ਤਾਂ ਔਖਾ ਤੁਹਾਡਾ ਪੰਜਾਬੀਓ

  • @NarinderSingh-od9kr
    @NarinderSingh-od9kr 21 ชั่วโมงที่ผ่านมา +40

    ਦੀਪ ਸਿੱਧੂ ਕਹਿੰਦਾ ਸੀ ਏਹ ਕੋੜਤੁੰਬੇ ਨੇ ਕਿਸਾਨ ਜਥੇਬੰਦੀਆਂ ਆਲ਼ੇ..... ਕਦੇ ਇਕੱਠੇ ਨਹੀਂ ਹੁੰਦੇ

  • @gurnamsingh1404
    @gurnamsingh1404 4 ชั่วโมงที่ผ่านมา +3

    ਰੱਬ ਜਗਜੀਤ ਸਿੰਘ ਡੱਲੇਵਾਲ ਦੀ ਚੱੜ੍ਹਦੀ ਕਲਾ ਕਰੇ ਵਾਹਿਗੁਰੂ ਜੀ

  • @AmarSingh-vq9tx
    @AmarSingh-vq9tx 21 ชั่วโมงที่ผ่านมา +23

    ਖਾਲਿਸਤਾਨ ਬਿਨਾ ਕੋਈ ਹੋਰ ਹੱਲ ਨਹੀਂ ਚਾਹੇ ਅੱਜ ਸਮਜੋ ਚਾਹੇ ਕੱਲ੍ਹ ਸਾਰੇ ਮਸਲਿਆਂ ਦਾ ਇਕੋ ਇੱਕ ਹੱਲ ਖ਼ਾਲਿਸਤਾਨ

  • @gandhisidhu1469
    @gandhisidhu1469 22 ชั่วโมงที่ผ่านมา +21

    ਸਹੀ ਗੱਲ ਆ ਖਾਲਸਾ ਜੀ

  • @Davinder-g9k
    @Davinder-g9k 22 ชั่วโมงที่ผ่านมา +25

    ਇਹਨਾਂ ਨੂੰ ਰੁਲਦੂ ਨੀਂ ਕੱਠੇ ਹੋਣ ਦਿੰਦਾ।
    ਬਹੁਤ ਘੁਣਤਰਾਂ ਕੱਢਦਾ।

  • @Dosanjh84
    @Dosanjh84 19 ชั่วโมงที่ผ่านมา +5

    ਮੈਨੂੰ ਕਾਫੀ ਦਿਨਾਂ ਤੋਂ ਇੰਤਜ਼ਾਰ ਸੀ ਕਿ ਕੌਮ ਦਾ ਯੋਧਾ ਬਾਬਾ ਬਖਸ਼ੀਸ਼ ਸਿੰਘ ਜੀ ਖਨੌਰੀ ਪਹੁੰਚ ਇਸ ਕਾਮਰੇਡ ਰੁਲਦੂ ਨੂੰ ਜਵਾਬ ਦੇਣ।
    ਬਹੁਤ ਵਧੀਆ ਵਿਚਾਰ ਸਤਿਕਾਰਯੋਗ ਬਾਬਾ ਬਖਸ਼ੀਸ਼ ਸਿੰਘ ਜੀ। ਜੋ ਵੀ ਦਿੱਲੀ ਨਾਲ ਪੰਗਾ ਲੈਂਦਾ, ਤਰੀਕਾ ਕੋਈ ਵੀ ਹੋਵੇ ਸਾਨੂੰ ਸਾਥ ਦੇਣਾ ਚਾਹੀਦਾ ਹਰ ਪੰਜਾਬੀ ਨੂੰ।

  • @rajinderdhaliwal1916
    @rajinderdhaliwal1916 22 ชั่วโมงที่ผ่านมา +23

    ਸਹੀ ਗੱਲ ਉਗਰਾਹਾਂ ,ਰਾਜੋਆਣਾ ,ਤੇ ਹੋਰ ਕਿੰਨੇ ਹੀ ਆ ਜੋਂ ਦਿੱਲੀ ਦੇ ਧਰਨੇ ਚੋ ਪਿੱਠ ਦਿਖਾ ਕੇ ਭੱਜੇ ਸੀ ਓਹਨਾ ਓਹਨਾ ਨੂੰ ਅਪਣਾ ਦਾਗ਼ ਧੋਣ ਦਾ ਮੌਕਾ ਮਿਲਿਆ ਪਰ ਜੈ ਹੁਣ ਵੀ ਸਾਥ ਨਹ ਦਿੱਤਾ ਤਾਂ ਇਹਨਾਂ ਨੂੰ ਮੂੰਹ ਦਿਖਾਉਣ ਦਾ ਥਾ ਨੀ ਮਿਲਣਾ ਨਾਲੇ ਲੋਕਾਂ ਨੂੰ ਵੀ ਇਹਨਾਂ ਨੂੰ ਸਿਤ੍ਰ ਖਿੱਚ ਲੈਣ ਪਿੰਡਾ ਚ ਬਾਈਕਾਟ ਕਰੋ ਫਰ ਗਦਾਰਾ ਦਾ

    • @bhullarsaab5829
      @bhullarsaab5829 5 ชั่วโมงที่ผ่านมา +1

      ਵੀਰ ਜੀ ਰਾਜੋਆਣਾ ਸਾਬ ਨਹੀਂ ਰਾਜੇਵਾਲ ਲਿਖੌ

  • @ButtaKang-b7b
    @ButtaKang-b7b 21 ชั่วโมงที่ผ่านมา +11

    Very. Good. Vichar

  • @jasvirthind4596
    @jasvirthind4596 22 ชั่วโมงที่ผ่านมา +8

    Bilkul sahi kahia ji

  • @KaramjitSingh-ni1qu
    @KaramjitSingh-ni1qu 22 ชั่วโมงที่ผ่านมา +7

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

  • @GurpreetSingh-l1v
    @GurpreetSingh-l1v 20 ชั่วโมงที่ผ่านมา +6

    ਬਾਬਾ ਸਹੀ ਗੱਲ ਆ

  • @AmandeepSingh-bu4wn
    @AmandeepSingh-bu4wn 4 ชั่วโมงที่ผ่านมา

    ਬਹੁਤ ਵਧੀਆ ਵਿਚਾਰ ਜੀ

  • @husanpreetsingh1380
    @husanpreetsingh1380 ชั่วโมงที่ผ่านมา +1

    Thali vir jindabad❤

  • @raju-maksudpur_1979
    @raju-maksudpur_1979 ชั่วโมงที่ผ่านมา

    ਬਹੁਤ ਵਧੀਆ ਵਿਚਾਰ

  • @SatnamsinghBatth.s
    @SatnamsinghBatth.s 21 ชั่วโมงที่ผ่านมา +10

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੀਡਰਾਂ ਨੂੰ ਛੱਡੋ ਤੁਸੀਂ ਆਪਣੀ ਜਮੀਨ ਤੇ ਜਮੀਰ ਲਈ ਘਨੌਰੀ ਸ਼ੰਭੂ ਬਾਰਡਰ ਪਹੁੰਚੋ, ਕਾਮਰੇਟਾਂ ਨੇ ਪਿੰਡਾਂ ਵਿੱਚੋਂ ਪੈਸਾ ਆਪਣਾ ਸਿਸਟਮ ਚਲਾ ਰੱਖਿਆ, ਇਹਨਾਂ ਨੂੰ ਕੋਈ ਵੀ ਪੈਸਾ ਨਾ ਦਵੋ ਇਹ ਆਪੇ ਸੁਧਰ ਜਾਣਗੇ

  • @GurwinderSingh-ce2lv
    @GurwinderSingh-ce2lv 21 ชั่วโมงที่ผ่านมา +9

    ਬਾਬਾ ਜੀ ਪੰਜਾਬ ਦੀਆ ਸਾਰੀਆ ਜਥੇਬੰਦੀਆ ਨੂੰ ਇਕਜੁੱਟ ਹੋ ਜਾਣਾ ਚਾਹੀਦੀਆ ਹੈ MSP ਦਾ ਮਸਲਾ ਤਾ ਸਾਰਿਆ ਦਾ ਸਾਝਾ ਹੈ ਜੇ ਇਹ ਹੁਣ ਵੀ ਇੱਕਠੇ ਨਾ ਹੋਏ ਤਾ ਲੋਕਾ ਨੇ ਦੂਜੀਆ ਜਥੇਬੰਦੀਆ ਨੂੰ ਮਾਫ ਨਹੀ ਕਰਨਾ ਪਿਛਲੇ ਗਿਲੇ ਛਿਕਵੇ ਛੱਡ ਕੇ ਸਾਰੀਆ ਜਥੇਬੰਦੀਆ ਇਕਠੀਆ ਹੁਣਾ ਚਾਹੀਦੀਆ ਹੈ

    • @sabi-mansa
      @sabi-mansa 18 ชั่วโมงที่ผ่านมา +2

      ਜਿਹੜੇ ਸਰਕਾਰ ਕੋਲ ਵਿਕ ਚੁੱਕੇ ਓਹ ਕਿਵੇਂ ਇਕੱਠੇ ਹੋ ਜਾਣ, ਲੋਕਾਂ ਨੁ ਇਹਨਾ ਵੇਚਾਰਿਆ ਦੀ ਮਜਬੂਰੀ ਸਮਜ ਕੇ ਬਿਆਨ ਨਾਲ ਕੰਮ ਸਾਰਨਾ ਪੈਣਾ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 5 ชั่วโมงที่ผ่านมา +3

    ਇਹਨਾਂ ਨੂੰ ਬਾਅਦ ਵਿਚ ਵੀ ਨਹੀ ਆਉਣ ਦੇਣਾਂ ਚਾਹੀਦਾ, ਜੇ ਹੁਣ ਨਹੀਂ ਆਉਂਦੇ, ਜਿੰਨੇ ਵੀ ਜਿਹੜੇ ਲੀਡਰ ਬਣੇ ਫਿਰਦੇ ਨੇ,

  • @deeprataindia1170
    @deeprataindia1170 19 ชั่วโมงที่ผ่านมา +2

    ਸੱਚ ਬਾਬਾ ਜੀ ਸੱਚਾ ਜੋਧਾ ਬਣਕੇ ਖੜਦੇ ਹਨ ਹਰ ਥਾਂ ਤੇ ,,ਸਿੰਘ ਸੂਰਮਾ ਜੋਧਾ ਬਾਬਾ ਬਖਸ਼ੀਸ ਸਿੰਘ ਜੀ।
    ,, ਬੱਲੂ ਰਟੈਂਡਾ,,

  • @JaggaSingh-d2l
    @JaggaSingh-d2l 20 ชั่วโมงที่ผ่านมา +2

    Bilkul sahi g

  • @kaurjapp998
    @kaurjapp998 21 ชั่วโมงที่ผ่านมา +5

    WahegurugJagdiJameerJagaoPlease

  • @ArvinderSingh-zz1sv
    @ArvinderSingh-zz1sv 20 ชั่วโมงที่ผ่านมา +5

    ਸਹੀ ਵੀਚਾਰ ਕੌੜ ਤੁਮੇ ਹੰਕਾਰੇ

  • @MandeepK-w7o
    @MandeepK-w7o 21 ชั่วโมงที่ผ่านมา +5

    Baba ji ah sab waheguru ji kirpa Khalsa Raj aaun wala Punjab ch

  • @mukhtarsingh3581
    @mukhtarsingh3581 19 ชั่วโมงที่ผ่านมา +4

    ਬਾਬਾ ਬਖਸ਼ੀਸ਼ ਸਿੰਘ ਜੀ ਇਹ ਕੰਮਰੇੜ ਕਦੇ ਵੀ ਪੰਜਾਬ ਨਾਲ ਨਹੀਂ ਖੜ੍ਹੇ ਨਾ ਈ ਖੜਨਗੇ ਦੀਪ ਸਿੱਧੂ ਨੂੰ ਗਦਾੱਰ ਦੱਸਦੇ ਸੀ ਪਰ ਖੁਦ ਗਦਾੱਰੀ ਕਰ ਗਏ ਸੀ ਬਿਨਾਂ ਲਿਖਤ ਕੀਤੇ ਭੱਜ ਆਏ ਮੁੱਖ ਮੰਤਰੀ ਬਣਨ ਦਾ ਲਾਲਚ ਲੈਕੇ ਫਿਰ ਵੋਟਾਂ ਕਿੰਨੀਆਂ ਪਈਆਂ ਸੀ ਸਭ ਜਾਣਦੇ ਆਂ

  • @TejinderpalSingh-d2z
    @TejinderpalSingh-d2z 17 ชั่วโมงที่ผ่านมา +2

    ਜਗਿੰਦਰ ਉਗਰਾਹਾ ਬਲਬੀਰ ਰਾਜਵਾਲ ਨੂੰ ਨੂੰ ਮੋਰਚਾ ਵਿੱਚ ਜਾਣਾ ਪਵੇਗਾ ਤਾ ਮੋਰਚਾ ਹੋਰ ਮਜ਼ਬੂਤ ਹੋਵੇਗਾ ਇਕ ਇਕ ਹੁਦਾ ਹੈ ਇਕ ਇਕ11ਹੋ ਜਾਂਦੇ ਨੇ

  • @surjitsingh4416
    @surjitsingh4416 2 ชั่วโมงที่ผ่านมา

    ਉਹ ਵਾਹਿਗੁਰੂ ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip 17 ชั่วโมงที่ผ่านมา +2

    ਸਰਬੱਤ ਦਾ ਭਲਾ

  • @ranbirsingh.8373
    @ranbirsingh.8373 20 ชั่วโมงที่ผ่านมา +3

    Baba Bakhshish singh ji zindabad

  • @hithere5671
    @hithere5671 7 ชั่วโมงที่ผ่านมา

    ❤Azadi he Hal hai Khalistan Khalistan Khalistan zindabad ❤❤

  • @ParmjeetSandhu-c5q
    @ParmjeetSandhu-c5q 3 ชั่วโมงที่ผ่านมา

    Shi vichar h veer ji de

  • @Sukhwinderkaur-zi1dw
    @Sukhwinderkaur-zi1dw 19 ชั่วโมงที่ผ่านมา +2

    ❤🙏🙏

  • @vickyhair5522
    @vickyhair5522 3 ชั่วโมงที่ผ่านมา

    💯 baba baksesh ji

  • @BittuCheema-t9x
    @BittuCheema-t9x 15 ชั่วโมงที่ผ่านมา

    Right ji

  • @Harmanpreet-ml2jl
    @Harmanpreet-ml2jl 4 ชั่วโมงที่ผ่านมา

    Waheguru ji waheguru ji

  • @amrikwahla
    @amrikwahla 7 ชั่วโมงที่ผ่านมา

    Unity is the need of time for sikh in punjab

  • @surjitsingh4416
    @surjitsingh4416 2 ชั่วโมงที่ผ่านมา

    ਬਾਗੀ ਤੁਹਾਡੇ ਚੈਨਲ ਦੇ ਤਲਵਾੜਾ ਬੋਲਣ ਡਿਆ ਇਹ ਚੈਨਲ ਵਾਲੇ ਵੀਰ ਪੱਤਰਕਾਰ ਨੂੰ ਬੇਨਤੀ ਕਰਦੇ ਆ ਸਤਿਨਾਮ ਵਾਹਿਗੁਰੂ

  • @gurjeet-qi6ys
    @gurjeet-qi6ys 22 นาทีที่ผ่านมา

    Waheguru ji

  • @SahibAvtar
    @SahibAvtar 16 ชั่วโมงที่ผ่านมา

    God bhai God

  • @msmavi7595
    @msmavi7595 21 ชั่วโมงที่ผ่านมา +5

    Waheguru ji🙏
    Aps ch ekta ha ne🤣🤣

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 5 ชั่วโมงที่ผ่านมา +1

    These rulers should be completely sidelined; why have they become leaders when they have no concern for the farmers? They are merely watching the spectacle. Rajewal, 'Ruldoo', Darshan Comrade, Ugarhaan, and others who have become self-proclaimed leaders.

  • @SukhwinderSingh-jb2oy
    @SukhwinderSingh-jb2oy 20 ชั่วโมงที่ผ่านมา +1

    No farmers no food

  • @jstak8948
    @jstak8948 17 ชั่วโมงที่ผ่านมา

    ਸਾਰੇ ਇੱਕਠੇ ਹੋ ਜਾਓ

  • @ParamjitsinghDaulatpurParamjit
    @ParamjitsinghDaulatpurParamjit 13 ชั่วโมงที่ผ่านมา

    ਗੱਲ ਸੁਣ ਭਾਈ ਮੀਡੀ ਕੈਮਰੇ ਵਾਲਿਆ ਹਰਿਆਣੇ ਵਾਲੇ ਜਾ ਕੇ ਇਹੀ ਜੀਭ ਤੁਹਾਡੇ ਹਾਰ ਪਾ ਦੀ ਇਹੀ ਜੀ ਤੁਹਾਡੀਆਂ ਹੱਡੀਆਂ ਤੜਾਂ ਦੀ ਕਿਤੇ ਤੁਹਾਡੇ ਖੋਲਣ ਚਿੱਠੇ ਖੋਲਣ ਤੇ ਆਇਆ ਨਾ ਤੁਹਾਨੂੰ ਲੁਕਣ ਨੂੰ ਰਾਹ ਨਹੀਂ ਲੱਭਣਾ ਸਾਨੂੰ ਤੇ ਹਰਿਆਣੇ ਦੇ ਬੰਦੇ 390 ਬੰਦੇ ਆ ਜਿਹੜੇ ਪੰਜਾਬ ਪੁਲਿਸ ਵਿੱਚ ਡੁਪਲੀਕੇਟ ਭਰਤੀ ਆ ਬੜੇ ਆਫਿਸਰ ਸਾਡੇ ਪੁਲਿਸ ਦੇ ਸਾਡੇ ਸਾਡੇ ਮੁੱਛਾਂ ਖਿੱਚੀਆਂ ਤੇ ਨਿੰਬੂ ਰੁੱਖੋ ਮੁੱਛਾ ਪਰ ਬ ਮੁੱਛਾਂ ਨੂੰ ਖੁੰਡੀਆਂ ਕਰਕੇ ਕਰੀਬ ਬੰਨਣੀ ਸਾਨੂੰ ਪੰਜ ਮਹੀਨੇ ਹੋ ਗਏ ਰੌਲਾ ਪਾਉਂਦੇ ਆ ਤੁਹਾਨੂੰ ਦੱਸੀ ਇਹਨੇ 390 ਬੰਦੇ ਡੁਪਲੀ ਆਫਸਰ ਪੰਜਾਬ ਦੇ ਵਿੱਚ ਲੱਗੇ ਉੱਥੋਂ ਤੇ ਹਾਲੇ ਤੇ ਲੱਭੇ ਨਹੀਂ ਤੁਹਾਨੂੰ ਆਪਾਂ ਪੰਜ ਜਨਵਰੀ ਚ

  • @HarpreetSingh-m5f
    @HarpreetSingh-m5f 5 ชั่วโมงที่ผ่านมา

    ਸਾਡੇ ਇਥੇ ਵੱਡੀ ਗਿੱਣਤੀ ਵਿਚ ਹਰਿਆਣਵੀ ਰਹਿੰਦੇ ਆ ਕਿੰਨੇ ਕ ਨਸ਼ੇ ਤੇ ਲਾ ਦਿੱਤੇ ਪੰਜਾਬ ਨੇ

  • @waheguruji2274
    @waheguruji2274 17 ชั่วโมงที่ผ่านมา +1

    Ludhiana ta poncho pehla pani da masla sab to wada

  • @surjitsingh4416
    @surjitsingh4416 2 ชั่วโมงที่ผ่านมา

    ਐ ਲੋਕ ਚੈਨਲ ਵਾਲੇ ਵੀਰ ਪੱਤਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਤਲਵਾੜੇ ਨੂੰ ਕਹੋਗੇ ਆਪਣੀ ਭਾਸ਼ਾ ਜਿਹੜਾ ਸੰਕੋਚ ਆਪਣੀ ਭਾਸ਼ਾ ਜਿਹੜੀ ਹ ਦੀ ਸਹੀ ਭਾਸ਼ਾ ਨਹੀਂ ਇਹਦੀ ਸਾਰਿਆਂ ਤੱਕ ਤੁਹਾਡੇ ਚੈਨਲ ਦੇ ਬੋਲਣ ਡਿਆ ਆਏ ਹੈਂ ਇਨੇ ਕੁ ਜਿਆਦਾ ਸੰਘਰਸ਼ ਨਹੀਂ ਕੀਤਾ ਕੋਈ ਪੰਜਾਬ ਵਾਸਤੇ ਹੋਵੇ ਲੋਕਾਂ ਨੇ ਬਹੁਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਇਕੱਲੇ ਦਾ ਨਹੀਂ ਆ ਹੋਰ ਨਾ ਉਹਦਾ ਵੀ ਕੁਝ ਲੱਗਦਾ ਵਾ ਆਪਣੀ ਕੂਣੀ ਮਾੜੀ ਸਰਦਾਰੇ ਚੈਨਲ ਤੇ ਕੂਣਾ ਕਿਦਾ ਵਾ ਸਾਰਿਆਂ ਤੱਕ ਬੋਲਦਾ ਰਿਹਾ ਜਥੇਬੰਦੀਆਂ ਨੂੰ ਵੀ ਚਲੋ ਹੋਰ ਤਰੀਕਾ ਹੋ ਗਿਆ ਬੋਲਣ ਦਾ ਕੋਈ

  • @surjitsingh4416
    @surjitsingh4416 2 ชั่วโมงที่ผ่านมา

    ਬਾਗੀ ਤੁਹਾਡੇ ਚੈਨਲ ਦੇ ਤਲਵਾੜਾ ਬੋਲਣ ਡਿਆ

  • @psidhusidhu9370
    @psidhusidhu9370 19 ชั่วโมงที่ผ่านมา +1

    Ik ho javo jo ik hove loka ne Pusha nahi jiss ne dallewal saat na dita

  • @KuldeepSingh-yx3wx
    @KuldeepSingh-yx3wx 22 ชั่วโมงที่ผ่านมา +3

    Baba ji joginder singh ji nu ta eh galt bol de n

  • @baljindersandhu1627
    @baljindersandhu1627 34 นาทีที่ผ่านมา

    Joginder singh is with kissan movement but you always opposed him.

  • @dimpychhabra01635
    @dimpychhabra01635 21 ชั่วโมงที่ผ่านมา +1

    Bai je panther v govt da pithu hai

  • @dhaliwalsaab-hb5ge
    @dhaliwalsaab-hb5ge 45 นาทีที่ผ่านมา

    ਇੱਕਠੇ ਹੋ ਜੋ ਸਾਰੇ

  • @parjeshkumar3240
    @parjeshkumar3240 2 ชั่วโมงที่ผ่านมา

    ਕਰਜਾ ਮਾਫੀ ਫੈਸਲਾ ਗਲਤ
    ਹੋਰ ਫੈਸਲੇ ਸਹੀ

  • @HappyBeetle-xv4qh
    @HappyBeetle-xv4qh 21 ชั่วโมงที่ผ่านมา +2

    Kamred kmls tolls

  • @gurunamsaggi3873
    @gurunamsaggi3873 21 ชั่วโมงที่ผ่านมา +3

    Main To Punjab ke kisanon per hairan hun Jo ugrahan jathebandi se Jude hain aur Rudra Ram jathebandi Se Jude hain aur Baki jitni bhi kam rate Kisan Jaise Bandiya hai cal Ko Agar Unka Koi Mudda Hua kisanon ka kya dusri jathe bandiyan aur Maja area Ke Log Unka Sath Denge FIR

  • @shabbyghurya1417
    @shabbyghurya1417 6 ชั่วโมงที่ผ่านมา

    Its better for these farmers to work in their villages and stop hiring UP/Bihar labour and be self-sufficient. Dharna has become the social event and is result of misplaced priority. These villagers must stop blaming government and try to control their own kids and aware them not to take drugs. I have question why not kids of baniya of Punjab are not taking drugs? Why baniyas are not doing dharna. So think again.

  • @ArvinderSingh-zz1sv
    @ArvinderSingh-zz1sv 20 ชั่วโมงที่ผ่านมา +3

    ਸਹੀ ਵੀਚਾਰ ਕੌੜ ਤੁਮੇ ਹੰਕਾਰੇ

  • @hithere5671
    @hithere5671 7 ชั่วโมงที่ผ่านมา

    ❤Azadi he Hal hai Khalistan Khalistan Khalistan zindabad ❤❤

  • @hithere5671
    @hithere5671 7 ชั่วโมงที่ผ่านมา +1

    ❤Azadi he Hal hai Khalistan Khalistan Khalistan zindabad ❤❤

  • @hithere5671
    @hithere5671 7 ชั่วโมงที่ผ่านมา +1

    ❤Azadi he Hal hai Khalistan Khalistan Khalistan zindabad ❤❤