Farming on rented landNet profit and loss (ਠੇਕੇ ਵਾਲੀ ਜਮੀਨ ਕਿਵੇਂ ਘਾਟਾ ਪਾਉਂਦੀ ਹੈ?) by Shergill Markhai

แชร์
ฝัง
  • เผยแพร่เมื่อ 6 ต.ค. 2019
  • More then 60percent farmers are doing Agriculture on rented land. One time it was profit making business but now a days against demand and supply rule farmers are increasing rent Of land and this bussiness converts into loss making business. Rent Of land is big input in farming and farmers are bearing loss each and every year. That increases suicides in farming community.
  • วิทยาศาสตร์และเทคโนโลยี

ความคิดเห็น • 1.1K

  • @lakhwinderdhillon346
    @lakhwinderdhillon346 4 ปีที่แล้ว +77

    ਪਹਿਲਾਂ ਤਾਂ ਜਿਨ੍ਹਾਂ ਵੀਰਾਂ ਨੇ ਕਮੇਂਟ ਪੰਜਾਬੀ ਵਿਚ ਕੀਤੇ ਹੈ ੳੁਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ ਬਹੁਤ ਵਧੀਆ ਵੀਡੀਓ ਬਣਾ ਈ
    ਹੈ ਜੀ

    • @bhadursidhu7783
      @bhadursidhu7783 2 ปีที่แล้ว

      B s sidhuਧੰਨਵਾਦ ਬਾਈ ਜੀ

  • @beantsingh1693
    @beantsingh1693 4 ปีที่แล้ว +180

    ਮੇਰੇ ਕੋਲ ਲਫਜ ਹੈ ਨਹੀ ਕਿਸ ਤਰ੍ਹਾਂ ਧੰਨਵਾਦ ਕਰਾ ਤੂਹਾਡਾ ਕਿਸਾਨੀ ਨੂੰ ਞਿਚੋਣ ਞਾਸਤੇ ਤੂਹਾਡਾ ਬਹੂਤ ਞੱਡਾ ਯੋਗਦਾਨ ਹੈ ਹੂਣ ਕਿਸਾਨ ਠੇਕੇ ਤੇ ਜਮੀਨ ਲੈਣ ਲਈ ਪੱਬਾ ਭਾਰ ਹੋਇਆ ਫਿਰਦਾ ਲੋੜ ਹੈ ਲਗਾਤਾਰ ਏਸੇ ਟੋਪਕ ਤੇ ਞੀਡੀਊ ਪਾਉਣ ਦੀ ਤਾ ਕਿ ਕੂਛ ਹੱਦ ਤੱਕ ਏ ਕਿਸਾਨੀ ਬਚ ਸਕੇ ਕਿਸਾਨ ਇਕ ਦੂਜੇ ਦੇ ਉਪਰ ਦੀ ਜਾਕੇ ਠੇਕਾ ਬਦਾ ਰਹੇ ਹਨ ਲੋੜ ਹੈ ਸਬਰ ਦੀ ਜਿਸ ਨੇ ਸਬਰ ਕਰ ਲਿਆ ਊਹ ਬਚ ਜਾਞੇਗਾ

    • @MerikhetiMeraKisan
      @MerikhetiMeraKisan  4 ปีที่แล้ว +2

      Thanks Vir

    • @sachpreetsingh1680
      @sachpreetsingh1680 4 ปีที่แล้ว +1

      65000 nu theke te le ke 15000rs bachat ho jandi hai ik kile di

    • @MerikhetiMeraKisan
      @MerikhetiMeraKisan  4 ปีที่แล้ว +5

      very good sanu vi method das devo 65000+15000= 80000 and kharcha vi add kur lavo phir dasna pichle year kank kine di hoi te jhona kine da

    • @jaswantsinghpradhan7470
      @jaswantsinghpradhan7470 4 ปีที่แล้ว +2

      @@sachpreetsingh1680 ਵੀਰ ਜੀ ,ਕਿਰਪਾ ਕਰਕੇ ਇਹ ਵੀ ਦੱਸ ਦਿਓ ਕਿ 65000/-ਨੂੰ ਕਿਲਾ ਠੇਕੇ ਤੇ ਲੈਕੇ ਕੀ ਬੀਜਦੇ ਓ ਜਿਸ ਨਾਲ 15000/- ਬਚਤ ਹੋ ਜਾਂਦੀ ਹੈ? ਸਾਡੇ ਇਲਾਕੇ ਵਿੱਚ ਤਾਂ ਠੇਕੇਦਾਰ 50000/-ਨੂੰ ਲੈਕੇ ਵੀ ਰੋ ਰਹੇ ਹਨ ਅਤੇ ਲਈਆਂ ਹੋਈਆਂ ਜ਼ਮੀਨਾਂ ਛੱਡਣ ਨੂੰ ਤਿਆਰ ਹਨ।

    • @harmandeepsingh9844
      @harmandeepsingh9844 4 ปีที่แล้ว

      @@jaswantsinghpradhan7470 bilkul sahi kiha tusi g

  • @satsinghsat6888
    @satsinghsat6888 3 ปีที่แล้ว +5

    ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਜੀ ਮੇ ਵੀ ਠੇਕੇ ਤੇ ਜਮੀਨ ਲੈਂਦਾ ਹਾਂ ਪਰ ਅੱਜ ਤੋ ਬਾਅਦ ਨਹੀਂ ਲੈਂਦਾ ਐਨੀ ਬਰੀਕੀ ਨਾਲ ਪੜਤਾਲ ਨਹੀਂ ਕੀਤੀ ਸੀ ਪਰ ਅੱਜ ਤੁਸੀ ਅੱਖਾਂ ਖੁੱਲ ਕੇ ਰੱਖ ਦਿੱਤੀਆਂ

  • @kanwaljitsandhu683
    @kanwaljitsandhu683 4 ปีที่แล้ว +6

    Dr Sahib ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਹੈ ਜੀ ਕਿਸਾਨ ਸੋਚੂ ਤਾ ਹੀ ਬਚੂ ,

  • @sandhusaab8182
    @sandhusaab8182 4 ปีที่แล้ว +43

    ਮੇਰਾ ਆਪਣੀ ਪੰਜ ਏਕੜ ਜਮੀਨ ਨਾਲ ਵਧੀਆ ਗੁਜਾਰਾ ਚੱਲ ਰਿਹਾ ਹੈ

    • @nibhaisinghrattian4547
      @nibhaisinghrattian4547 3 ปีที่แล้ว

      jhot bol ra sandhu to

    • @navdeepsinghshergill9819
      @navdeepsinghshergill9819 3 ปีที่แล้ว +3

      ਸਹੀਂ ਕਿਹਾ ਬਾਈ ਤੂੰ ਮੇਰੇ ਕੋਲ ਵੀ 4 ਕਿਲੇ ਨੇ ਵੱਧਦੀਆਂ ਗੁਜ਼ਾਰਾ ਹੂੰਦਾ ਨਾਲ 3 ਪਸ਼ੂ ਪਾਲਦੇ ਆ ਨਾਲ. 5 ਬੱਕਰੀਆਂ . ਨੇ ਮੇਰੇ ਕੋਲ. 1 ਸਾਲ ਵਿਚ. ਦੀ ਮੈ ਬੱਕਰੀਆਂ ਤੋਂ 15. ਤੋਂ 20 ਹਜਾਰ. ਦੀ ਅਮ੍ਦਨ੍ ਹੋ ਜਾਂਦੀ ਹੈ ਤੇ ਬਾਕੀ ਮੈ 1 ਪਸ਼ੂ ਵੇਚ. ਦਿਨਾ ਇਕ. ਸਾਲ ਵਿਚ. ਦੀ 60 ਜਾ 70 ਹਜ਼ਾਰ. ਉਹ ਹੋ ਜਾਂਦਾ'. ਬਾਕੀ ਮੈ 2 ਮੱਝਾ ਦਾ ਦੁੱਧ ਪਾ ਦਿਨਾ ਖਰਚ. ਕੱਢ ਕੇ ਸਾਰਾ 30 ਹਜ਼ਾਰ ਲਾ ਲਾਓ. ਜਦੋ ਤੱਕ ਪਸ਼ੂ ਦੁੱਧ ਦਿਨ੍ਦਾ ਬਾਕੀ ਕਣਕ ਹੋ ਜਾਂਦੀ ਆ ਝੋਨਾ ਹੋ ਜਾਂਦਾ' ਤੇ ਨਾਲ ਤੂੜੀ ਬਣ ਜਾਂਦੀ ਆ. ਨਾਲ ਘਰ ਵਿਚ. ਦੁੱਧ ਦਹੀ ਲੱਸੀ ਉਹ ਆਪਾ ਵਿਚ ਨਈ ਲਾਇਆ. ਪਸ਼ੂਆ ਦਾ ਜੋੜ 'ਕੇ 1 ਲੱਖ. 20 ਹਜਾਰ. ਬਣ ਦਾ ਬਾਕੀ ਫ਼ਸਲ ਹੋ ਜਾਂਦੀ

  • @ranjitrajoke8491
    @ranjitrajoke8491 4 ปีที่แล้ว +60

    ਕਣਕ ਭਾਵੇ ਪੰਜ ਹਜ਼ਾਰ ਨੂੰ ਹੋਜੇ ਇਹਨਾ ਲੋਕਾ ਦਾ ਇਹੀ ਹਾਲ ਰਹੇਗਾ ਜਿੰਨਾ ਮੁਨਾਫਾ ਜਿਆਦਾ ਹੋਵੇਗਾ ਓਨਾ ਹੀ ਪੰਗਾ ਜਿਆਦਾ ਲਈ ਜਾਣਾ ਅਤੇ ਠੇਕਾ ਵਧਾਈ ਜਾਣਾ ਡਾਕਟਰ ਸਾਹਿਬ ਮਹਿੰਗਾਈ ਜਿੰਨੀ ਮਰਜੀ ਹੋਵੇ ਪਰ ਤਰੀਕੇ ਨਾਲ ਚੱਲਣ ਵਾਲਿਆ ਵਾਸਤੇ ਕੋਈ ਮਹਿੰਗਾਈ ਨਹੀ ਹੈ ਸੋਚ ਮਾੜੀ ਕਰਕੇ ਮਹਿੰਗਾਈ ਮਹਿਸੂਸ ਹੁੰਦੀ

  • @rohiram7026
    @rohiram7026 4 ปีที่แล้ว +161

    ਡਾਕਟਰ ਸਾਬ ਕਿਸਾਨ ਮੱਝ ਬਣ ਗਿਆ ਜੀਨੀ ਮਰਜੀ ਬੀਨ ਬਜਾਲੳ ਕੋਈ ਫਰਕ ਨਈ ਪੈਦਾਂ

  • @arshrai3344
    @arshrai3344 4 ปีที่แล้ว +48

    ਵੀਰ ਜੀ ਬਹੁਤ ਵਧੀਆ ਵੀਰ ਜੀ ਛੋਟੇ ਕਿਸਾਨਾਂ ਬਾਰੇ ਵੀਡੀਓ ਪਾਉ ਦੋ ਏਕੜ ਜ਼ਮੀਨ ਤਕ ਨੇ ♥️

  • @rushpinderbhullar7066
    @rushpinderbhullar7066 4 ปีที่แล้ว +57

    ਹਰੇਕ ਵਪਾਰੀ ਵਰਗ ਏਕਾ ਕਰਕੇ ਚਲਦਾ ਪਰ ਕਿਸਾਨ ਉਲਟਾ ਚੱਲ ਰਹੇ ਨੇ ਇੱਕ ਦੂਜੇ ਤੋਂ ਵੱਧ ਕੇ ਠੇਕਾ ਵਧਾਉਂਦੇ ਨੇ ।

  • @hiravarpalsingh6410
    @hiravarpalsingh6410 3 ปีที่แล้ว +3

    ਬਹੁਤ ਵਧੀਆ ਗੱਲ ਹੈ ਕੁੱਝ ਨਹੀਂ ਬੱਚਦਾ ਖੇਤੀ ਵਿੱਚ ਵੀਰ ਜੀ ਹੁਣ ਹੋਰ ਜ਼ਿਆਦਾ ਘਾਟਾ ਪੈਣਾ ਹੈ ਫਾਇਦਾ ਦਵਾਈਆਂ ਵਾਲੇ ਨੂੰ ਆ

  • @bikramjeetsingh7791
    @bikramjeetsingh7791 4 ปีที่แล้ว +2

    ਡਾਕਟਰ ਸਾਬ ਜੀ ਤੁਹਾਡੀ ਇਸ ਵੀਡੀਓ ਨਾਲ ਠੇਕੇ ਤੇ ਜਮੀਨ ਦੇਣ ਵਾਲਿਆਂ ਨੂੰ ਬਹੁਤ ਦਰਦ ਹੋਵੇ ਗੀ ਪਰ ਅੰਨ੍ਹੇ ਵਾਹ ਠੇਕੇ ਤੇ ਜਮੀਨ ਲੈਣ ਵਾਲਿਆਂ ਨੂੰ ਅਕਲ ਆ ਜਾਵੇਗੀ। ਬਾਕੀ ਡਾਕਟਰ ਸਾਬ ਜੀ ਮੇਰੀ ਤਾਂ ਠੇਕੇ ਤੇ ਜਮੀਨ ਲੈਣ ਵਾਲੇ ਜੋਧਿਆਂ ਨੂੰ ਸਲਾਹ ਹੈ ਕਿ ਜਿੱਦ ਬਾਜੀ ਵਿੱਚ ਵੱਧ ਠੇਕਾ ਦੇਣ ਨਾਲੋਂ ਤਾਂ ਬੱਕਰੀ ਪਾਲਣ ਦਾ ਧੰਦਾ ਸੁਰੂ ਕਰ ਲੈਣਾ ਚਾਹੀਦਾ ਹੈ। ਸੱਠ ਹਜ਼ਾਰ ਇਕ ਕਿਲੇ ਦਾ ਠੇਕਾ ਜੋ ਦੇਂਦੇ ਨੇ ਇੰਨੇ ਦੀਆਂ ਬੀਟਲ ਨਸਲ ਦੀਆਂ ਚਾਰ ਬੱਕਰੀਆਂ ਆ ਜਾਂਦੀਆਂ ਨੇ ਤੇ ਸਾਲ ਵਿੱਚ ਦੋ ਸੂਏ ਦੇਂਦੀਆਂ ਨੇ ਇਹ ਧੰਦਾ ਠੀਕ ਰਾਹੇਗਾ।

    • @MerikhetiMeraKisan
      @MerikhetiMeraKisan  4 ปีที่แล้ว +1

      ਅਾਵਦੇ ਦੋਸਤ ਨਿਰਾਸ਼ ਹੋ ਗਏ ਕਹਿੰਦੇ ਇਹ ਕੀ ਸੱਪ ਕੱਢ ਮਾਰਿਅਾ, ਕਿਉਕਿ ਠੇਕਾ ਦੇਖ ਕੇ ਹਰ ਕੋਈ ਸਿਚਦਾ 70000 ਸਾਲ ਦਾ ਬਚਦਾ ਨਹੀ ਕਿੱਲੇ ਵਿੱਚੋ ਚਲੋ ਠੇਕੇ ਤੇ ਹੀ ਦੇ ਦੇਵੋ ਨਾਲੇ ਕੋਈ ਚਿੰਤਾ ਨਹੀ

    • @bikramjeetsingh7791
      @bikramjeetsingh7791 4 ปีที่แล้ว +3

      ਡਾਕਟਰ ਸਾਹਿਬ ਜੀ ਦੋਸਤਾਂ ਨੂੰ ਸਦਾ ਲਈ ਖੁਸ਼ ਨਹੀਂ ਰੱਖਿਆ ਜਾ ਸਕਦਾ ਬਾਕੀ ਸੱਪ ਕੱਢਿਆਂ ਹੀ ਗੱਲ ਬਣਦੀ ਹੈ ਬਾਕੀ ਜੋ ਕਿਸਾਨ ਵੀਰ ਕਹਿੰਦੇ ਨੇ ਕਿ 70,000 ਕਿੱਲੇ ਦੇ ਹਿਸਾਬ ਨਾਲ ਜਮੀਨ ਠੇਕੇ ਤੇ ਦੇ ਦਿੰਦਾ ਆ ਆਪ ਵਾਹੀ ਕਿੱਤਿਆ ਸਾਲ ਦਾ 70,000 ਨਹੀਂ ਬੱਚਦਾ। ਮੇਰਾ ਮੰਨਣ ਏਕੇ ਬੱਚਦਾ ਵਾ ਜੇਕਰ ਕਿਸਾਨ ਨੇ ਕਿਸੇ ਦਾ ਕਰਜਾ ਨਾ ਦੇਣਾ ਹੋਵੇ ਦੂਜਾ ਬੇਲੌੜੇ ਖੇਤੀ ਖਰਚੇ ਤੇ ਸਾਦੇ ਵਿਆਹ ਤੇ ਭੋਗ ਫਿਰ ਤਾਂ 70 ਦਾ 80 ਬੱਚਦਾ ਵਾ।

  • @davindersingh-hr7kw
    @davindersingh-hr7kw 4 ปีที่แล้ว +8

    ਵਧੀਆ ਜਾਣਕਾਰੀ ਜੀ😊😊😊 ਤੇ ਧੰਨਵਾਦ ਜੀ

  • @sardoolsingh8639
    @sardoolsingh8639 3 ปีที่แล้ว +9

    ਪੈਸੇ ਕੋਲੋਂ ਦੇ ਕੇ ਸੀਰੀ ਲੱਗਣ ਵਾਲੀ ਗੱਲ ਹੈ।🙏

  • @im_rajdeep__bhullar4914
    @im_rajdeep__bhullar4914 4 ปีที่แล้ว +44

    ਬਿਲਕੁੱਲ ਸਹੀ ਦੱਸਿਆ ਵੀਰ ਜੀ ਪਾਪਾ ਮੇਰਾ ਵੀ ਠੇਕੇ ਤੇ ਲੈਣ ਲਈ ਆਖਦੇ ਸੀ ਅਪਾ ਸਾਥ ਨਈ ਦਿੱਤਾ 60000 ਨੂੰ ਠੇਕਾ ਸਾਡੇ ਕਿ ਕਰੋ ਬੰਦਾ ਕਿਸੇ ਦੇ ਸਿਰੀ ਥੋੜਾ ਲੱਗਣਾ ਜਿੰਨੀ ਆਪਣੀ ਹੈਗੀ ਅਾ ਸਾਂਭ ਲਉ

    • @sukhdevsinghdhaliwal2711
      @sukhdevsinghdhaliwal2711 4 ปีที่แล้ว +2

      Right g

    • @sinderpalpandit3656
      @sinderpalpandit3656 4 ปีที่แล้ว +3

      Sahi gal a 22 ji

    • @jashanbrar-mq1gu
      @jashanbrar-mq1gu ปีที่แล้ว +2

      Nhi yr astaad bhut kuj Bach ....jnda bnda bchoun wala chaida ....jede hisaab naal ehne list bnai fir ta awe e kharcha kri jn lok ....eho jiya lista de hisaab nl nhi chlya jnda .....j kheti krni aa tan kharcha ta fr khulla hi kita jnda fir thode bhut hisaab nhi likhe jnde..

  • @prabhjotbhullar2671
    @prabhjotbhullar2671 4 ปีที่แล้ว +14

    ਬਿਲਕੁੱਲ ਠੀਕ ਕਿਹਾ ਸਰ ਜੀ ਤੁਸੀਂ

  • @pb-fq6yo
    @pb-fq6yo 4 ปีที่แล้ว +17

    ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ ਜੀ

  • @apsingh5682
    @apsingh5682 4 ปีที่แล้ว +4

    ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ.....

  • @amritpanag766
    @amritpanag766 4 ปีที่แล้ว +13

    ਬਹੁਤ ਜਾਣਕਾਰੀ ਭਰਭੂਰ ਵੀਡੀਉ ਹੈ ਡਾਕਟਰ ਸਾਹਿਬ ਕਿਸਾਨ ਵੀਰਾ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਇਸ ਵੀਡੀਉ ਤੋਂ

  • @nanaksingh1758
    @nanaksingh1758 4 ปีที่แล้ว +16

    ਸਤਿ ਸ੍ਰੀ ਅਕਾਲ ਸਰ ਜੀ। ਵੀਡੀਓ ਰਾਹੀਂ ਤੁਹਾਡੇ ਵਲੋਂ ਕਿਸਾਨਾਂ ਨੂੰ ਦਿੱਤਾ ਗਿਆ ਸੁਨੇਹਾ ਕਿਸਾਨਾਂ ਦੇ ਸੁਨਹਿਰੀ ਭਵਿੱਖ ਲਈ ਬਹੁਤ ਵਧੀਆ ਉਪਰਾਲਾ ਹੈ। ਕਿਸਾਨ ਹਰ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਆਪਣੇ ਦੇਸ਼ ਦੇ ਕਿਸਾਨਾਂ ਨੂੰ ਅਤੇ ਕਿਸਾਨੀ ਨੂੰ ਬਚਾਉਣ ਲਈ ਕਿਸਾਨ ਵੀਰਾਂ ਨੂੰ ਬੜੀ ਸੂਝਬੂਝ ਅਤੇ ਬੜੀ ਦੂਰ-ਅੰਦੇਸ਼ੀ ਵਾਲੀ ਸੋਚ ਤੋਂ ਕੰਮ ਲੈਣਾ ਚਾਹੀਦਾ ਹੈ।

  • @JagmeetSingh-kg4vi
    @JagmeetSingh-kg4vi 3 ปีที่แล้ว +1

    ਕੁਲਦੀਪ ਸਿੰਘ ਜੀ ਤੁਸੀ ਅੱਖਾਂ ਖੋਲ ਦਿੱਤੀਆਂ ਕਿਸਾਨਾਂ ਦੀਆਂ ਪਰ ਕਿਸਾਨ ਸਮਝ ਨਹੀ ਰਹੇ ਫੇਰ ਆਖਰੀ ਕਿਸਾਨ ਕਹਿ ਦਿੰਦਾ ਚੱਲ ਸਾਰਾ ਖਰਚ ਕਰਕੇ ਤੂੜੀ ਸਾਨੂੰ ਬਚ ਜਾਂਦੀ ਸਾਰਾ ਸਾਲ ਫਸਲ ਤੇ ਖਰਚ ਕਰਕੇ ਤੂੜੀ ਦੇ ਪੈਸਿਆਂ ਨਾਲ ਰੱਜ ਜਾਂਦਾ ਇਹ ਸਾਰੀ ਕੁਲਦੀਪ ਦੀ ਗੱਲ ਨੂੰ ਸਮਝੋ ਕਿਸਾਨੋ ਤੁਹਾਨੂੰ ਬੇਨਤੀ ਹੈ ਸਮਝਣ ਦੀ ਲੋੜ ਧੰਨਵਾਦ

  • @Harmanjeet77
    @Harmanjeet77 4 ปีที่แล้ว +20

    ਵੀਰ ਆਪ ਹੱਥੀ ਕੰਮ ਕਰਨ ਵਾਲਾ ਅਤੇ ਸੋਚ ਵਿਚਾਰ ਕੇ ਖੇਤੀ ਕਰਨ ਵਾਲਾ ਘਾਟੇ ਚ ਨੀ ਜਾਂਦਾ
    ਜੇ ਇੱਕ ਕੁਦਰਤੀ ਮਾਰ ਨਾਂ ਪਵੇ
    ਇੱਕ ਆੜਤੀ ਤੋ ਜਰੂਰਤਾਂ ਤੋ ਇਲਾਵਾ ਸੌਕ ਪੂਰੇ ਕਰਨ ਲਈ ਪੈਸਾ ਨਾਂ ਲਿਆ ਜਾਵੇ
    ਫੇਰ ਿਕਸਾਨ ਨੀ ਘਾਟੇ ਚ ਨਹੀ ਜਾਂਦਾ

  • @mandermaan6734
    @mandermaan6734 4 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ

  • @harcharansandhu9952
    @harcharansandhu9952 4 ปีที่แล้ว +12

    ਅੱਜ ਕੱਲ੍ਹ ਫਸਲਾ ਤੇ ਖਰਚੇ ਜਿਸ ਹਿਸਾਬ ਨਾਲ ਆ ਰਹੇ ਨੇ ਆਪਣੀ ਜਮੀਨ ਵਿੱਚੋ ਕੋਈ ਬੱਚਤ ਨਹੀ ਰਹੀ ਤੇ ਜਿੰਨੇ 60 ਹਜਾਰ ਠੇਕਾ ਦੇਣਾ ਉਸਦਾ ਤਾ ਰੱਬ ਹੀ ਰਾਖਾ ਆ

  • @parmparitsingh7696
    @parmparitsingh7696 3 ปีที่แล้ว +1

    Dr Sab dvai ta kad da karca gut ho sakda a 2 fasla lo 2 mhena hri kad teaar ho jandi a fasl da jar ve jeada nelklda a

  • @sukhpalsingh7059
    @sukhpalsingh7059 4 ปีที่แล้ว +9

    ਬਹੁਤ ਵਧੀਆ ਵਿਚਾਰ ਹਨ ਜੀ ਵੀਰ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ । ਜਰੂਰ ਕਰਾਂਗਾ ਜੀ ਅੱਗੇ Forward

  • @Balwindersekhupur
    @Balwindersekhupur 4 ปีที่แล้ว +21

    ਬਹੁਤ ਵਧੀਆ ਵੀਡੀਉ ਬਣਾਈ ਜੀ ਸੀਏਦ ਕਿਸਾਨ ਵੀਰਾਂ ਨੂੰ ਵੀਡੀਉ ਦੇਖ ਕੇ ਅਕਲ਼ ਆਜੇ

    • @MerikhetiMeraKisan
      @MerikhetiMeraKisan  4 ปีที่แล้ว +4

      ਕੁਝ ਵੀਰਾਂ ਨੂੰ ਨਹੀ ਅਾਉਣੀ ਸਾਰੇ ਖਰਚ ਜੋੜਦੇ ਹੀ ਨਹੀ

    • @sonybrar9315
      @sonybrar9315 4 ปีที่แล้ว +3

      @@MerikhetiMeraKisan ਸਰ ਕੋਈ ਠੇਕੇ ਦੇ ਰੇਟ ਤੈਅ ਕਰਨ ਲਈ ਸਰਕਾਰ ਵੀ ਸਖਤੀ ਕਰੇ ਕਨੂੰਨ ਬਣਾਵੇ ਬਾਕੀ ਥੋਡੀ ਜਾਣਕਾਰੀ ਖੇਤੀ ਤੇ ਕਿਸਾਨ ਬਚਾਊ ਹੁਦੀ ਆ ਧੰਨਵਾਦ

    • @MerikhetiMeraKisan
      @MerikhetiMeraKisan  4 ปีที่แล้ว +3

      ਵੀਰ ਸਰਕਾਰ ਨੇ ਨਹੀ ਕਰਨਾ

    • @sonybrar9315
      @sonybrar9315 4 ปีที่แล้ว +1

      @@MerikhetiMeraKisan ਸਰ ਮੈ ਤੂਹਾਡੀਆ ਸਭ ਵੀਡੀਓ ਵੇਖਦਾ ਹਾ ਤੂਹਾਡੀ ਗਾਇਡ ਲਾਇਨ ਨਾਲ ਖੇਤੀ ਕਰਦਾ ਹਾ ਵਧੀਆ ਰਿਜਲਟ ਮਿਲੇ ਆ ਕਿਰਪਾ ਕਰਕੇ ਮੈਨੂੰ ਵਾਟਸਅਐਪ ਵਿਚ ਵੀ ਸਾਮਲ ਕਰਲੋ ਬੜੀ ਮਿਹਰਬਾਨੀ ਹੋਵੇ ਗੀ ----' 94647 09845

    • @jagrajsinghtoor2752
      @jagrajsinghtoor2752 4 ปีที่แล้ว +1

      ਬਿਲਕੁਲ ਸਹੀ ਗੱਲ ਹੈ ਜੀ

  • @pishourasingh3795
    @pishourasingh3795 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਸ਼ੇਰਗਿੱਲ ਮੁਰਖਾਈ ਸਾਹਿਬ ਜੀ ਨੇ

  • @sukhveersidhu5184
    @sukhveersidhu5184 4 ปีที่แล้ว +2

    ਬਹੁਤ ਵਧੀਆ ਜਾਣਕਾਰੀ ਵੀਰ ਧੰਨਵਾਦ

  • @amrsngg
    @amrsngg 4 ปีที่แล้ว +137

    ਕਿਸੇ ਦਾ ਸੀਰੀ ਰਲਣ ਅਾਲਾ ਕੰਮ ਆ ਜੀ

    • @user-ov7rn3ek2i
      @user-ov7rn3ek2i 4 ปีที่แล้ว +4

      ਸਹੀ ਗਲ ਬਾੲੀ

    • @sukhdevsinghdhaliwal2711
      @sukhdevsinghdhaliwal2711 4 ปีที่แล้ว +12

      ਠੇਕਾ ਮਤਲਬ ਆੜ੍ਹਤੀਏ ਅਤੇ ਜਮੀਨ ਮਾਲਕ ਨੂੰ ਕਮਾ ਕੇ ਦੇਣਾ ਹੈ

    • @hukmatvlogs9906
      @hukmatvlogs9906 4 ปีที่แล้ว +2

      @Sukhi Sidhu Sidhu Sade ji pr 132 te cc sari es bar kha da khada 5va te da koi sari nhi lg da Sade kha unio bn gy but Sade 7-8 hassa te kffi Jame lg ee

    • @sukhdevsinghdhaliwal2711
      @sukhdevsinghdhaliwal2711 4 ปีที่แล้ว +1

      @@hukmatvlogs9906 ਤੇਰੇ ਲਿਖੇ ਦੀ ਕੋਈ ਸਮਝ ਨਹੀਂ ਆਉਂਦੀ

    • @sachingarg1034
      @sachingarg1034 4 ปีที่แล้ว

      Aartiya karke theka dita janda bai
      Aartiya nu na badnam karo
      Kuch Aartiya nu chad ke Sahi Aartiya Kisan nu galat karan to rokda

  • @GurdevSingh-qp3pr
    @GurdevSingh-qp3pr 4 ปีที่แล้ว +14

    ਸਹੀ ਗੱਲ ਡਾਕਟਰ ਸਾਹਿਬ ਤਹਾਡੀ। ਧੰਨਵਾਦ

  • @dalveersandhu7010
    @dalveersandhu7010 4 ปีที่แล้ว +2

    ਸਹੀ ਗੱਲ ਹੈ ਜੀ ਜਾਣਕਾਰੀ ਲਈ ਧੰਨਵਾਦ ਜੀ

  • @sanbirsidhu710
    @sanbirsidhu710 4 ปีที่แล้ว +4

    ਬਹੁਤ ਵਧੀਆ ਜਾਨਕਾਰੀ ਆ ਜੱਟ ਬਰੀਕੀ ਵਿੱਚ ਨਹੀਂ ਸੋਚ ਦੇ, ਤਾਂ ਹੀ ਸਿਰਾਂ ਤੇ ਕਰਜੇ ਚੱੜੇ ਰਿਹਦੇ ਨੇ 30000ਜਾਂ 35000 ਤੋਂ ਵੱਧ ਠੇਕਾ ਨਹੀਂ ਚਾਹੀਦਾ

    • @GurpreetSingh-le2ug
      @GurpreetSingh-le2ug 3 ปีที่แล้ว

      Nhi veere ene vi ni kharche hunde asi vi kheti hi karde a

  • @DIYAFF07
    @DIYAFF07 3 ปีที่แล้ว +3

    60000 ਦਾ 1 ਕਿੱਲਾ 1 ਸਾਲ ਲਈ ਮਿਲ ਗਿਆ ਜੀ ਉਹ ਤਾਂ ਝੋਨੇ ਵਿਚ ਖਰਚਾ ਪੁਰਾ ਹੋ ਗਿਆ ਪਰ ਤੁਸੀਂ ਦੋਬਾਰਾ ਫਿਰ ਕਣਕ ਵਿਚ ਜਮੀਨ ਦਾ ਠੇਕਾ 30000 ਜੋੜ ਦਿੱਤਾ ਜਦੋ ਕਿ ਆਪਾਂ 1 ਕਿਲੇ ਜਮੀਨ ਦਾ 1 ਸਾਲ ਦਾ ਠੇਕਾ ਦਾ ਦਿੱਤੋ ਸੀ ਇਸ ਲਈ ਆਪ ਨੂੰ ਜ਼ਮੀਨ ਠੇਕਾ ਤਾਂ ਲੈਣ ਨਾਲ ਘਾਟਾ ਨਹੀਂ ਪੈਂਦਾ ਸਗੋਂ 30000 ਦਾ ਲਾਭ ਹੁੰਦਾ ਹੈ

  • @gurmanjotsinghbrar5875
    @gurmanjotsinghbrar5875 4 ปีที่แล้ว +7

    ਬਾਈ ਸੇ਼ਰਗਿੱਲ ਸਾਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੇਕਰ ਕੋਈ ਵਿਅਕਤੀ 45000 ਤੱਕ ਠੇਕੇ ਤੇ ਲੈਂਦਾ ਹੈ ਤਾਂ ਸਹੀ ਹੈ ਇਸ ਤੋਂ ਬਾਅਦ ਤਾਂ ਵੀਰ ਫਿਰ ਫਾਹੇ ਦਾ ਕਾਰਨ ਹੀ ਬਣੇਗੀ ਕਸੂਰਵਾਰ ਕੌਣ ਆਪਾਂ ਧੰਨਵਾਦ ਜੀ

  • @baljindersinghpannu3317
    @baljindersinghpannu3317 4 ปีที่แล้ว +62

    ਕੌੜਾ ਹੈ ਪਰ ਸੱਚ ਹੈ

    • @user-zp2oi6vm5w
      @user-zp2oi6vm5w 3 ปีที่แล้ว +1

      ਸਾਮ ਦਾ ਖਰਚ ਨੀ ਜੋਡਆ

  • @bajinder_dhillon
    @bajinder_dhillon 4 ปีที่แล้ว +1

    ਬਹੁਤ ਜਿਆਦਾ ਖਰਚਾ ਦਿਖਾਈਆ ਵੀਰ ਮੈ ਤੁਹਾਡੀ ਇਸ ਵੀਡਿਉ ਨੂੰ ਨਕਾਰਦਾ ।ਧੰਨਵਾਦ ਜੀ ਮਿਹਨਤ ਕਰਦੇ ਹੋ ਕਰਦੇ ਰਹੋ ਜੀ।

    • @MerikhetiMeraKisan
      @MerikhetiMeraKisan  4 ปีที่แล้ว +3

      ਧੰਨਵਾਦ ਮੇਰੀ ਬੇਨਤੀ ਸਵੀਕਾਰ ਕਰੋ ਇਸਦਾ ਦੂਜਾ ਭਾਗ ਵੀ ਦੇਖੋ ਭਾਰਤ ਸਰਕਾਰ ਕਿੰਨੇ ਖਰਚ ਜੋੜਦੀ ਹੈ, ਵੀਰ ਜੀ ਤੁਹਾਡੇ ਅਤੇ ਮੇਰੇ ਵਿੱਚ ਇੱਕ ਫਰਕ ਹੈ, ਤੁਸੀ ਡਾਇਰੈਕਟ ਖਰਚੇ ਜੋੜਦੇ ਹੋ ਪਰ ਇਨਡਾਇਰੈਕਟ ਖਰਚੇ ਜੋ ਕਿ ਖੇਤੀ ਲਈ ਹੌ ਹੁੰਦੇ ਹਨ ਨਹੀ ਜੋੜਦੇ, ਉਹੀ ਮੁਨਾਫਾ ਦਿਖਾਈ ਦਿੰਦਾ ਹੈ ਜੇ ਏਨਾ ਹੀ ਮੁਨਾਫਾ ਹੋਵੇ ਤਾਂ 99% ਕਿਸਾਨਾ ਤੇ ਕਰਜਾ ਕ੮ਉ ਅਾਪਣੇ ਘਰ ਜਾ ਰਿਸ਼ਤੇਦਾਰੀਅਾਂ ਵਿੱਚ ਹੀ ਦੇਖ ਲਵੋ ਕਿੰਨੇ ਕਿੰਨੇ ਲੱਖ ਦੀਅਾਂ ਲਿਮਟਾ ਹਨ ਤੇ ਕਿੰਨਾ ਵਿਅਾਜ ਭਰਦੇ ਹਨ, ਧੰਨਵਾਦ ਜੀ

    • @butasingh7657
      @butasingh7657 ปีที่แล้ว +1

      @@MerikhetiMeraKisan Bill kull Sahi keha ji🙏

  • @khindafarm6310
    @khindafarm6310 4 ปีที่แล้ว +3

    Bhutt vadiaa sir ji dil nu luggi ghall may app 2sall payli thake vahi c 5 kilay kuj ni bachia Chadd te fer avdi hai 9 kilay oho bhutt aa ji

  • @gsgill1999
    @gsgill1999 4 ปีที่แล้ว +5

    Bhot vdia vdo sr
    Shi kiya ta hi sr brahman khtri faaha ni lende jatt hi lende ea ehiii karan ea ikk kukri faltu di nd totaly depend upon crop production....

  • @harpalsandhu7279
    @harpalsandhu7279 4 ปีที่แล้ว +2

    ਟਰਾਲੀ ਦੇ ਪਿੱਛੇ ਲਖਾਇਆ ਹੁੰਦਾ ਸੜ ਨਾ ਰੀਸ ਕਰ ਬੁੜ੍ਹਾ ਭਾਵੇਂ ਮੰਜੇ ਤੇ ਪਿਆ ਚੂਕੀ ਜਾਵੇ

  • @ajaypalsingh0
    @ajaypalsingh0 4 ปีที่แล้ว +1

    dr. saab , mai jhone te 2 spray Avtar( hexa+z78) kitiya, ik last te hexa+valida kitti aa. pr jhone te leaf spot da ena k attack aaya k khet vekhan nu dil nhi krda. ki karan ho skda?

    • @MerikhetiMeraKisan
      @MerikhetiMeraKisan  4 ปีที่แล้ว

      Zinc poori pea karo ji brown leaf spots hun, oh bahut aye hun es var

    • @sandhusaab345
      @sandhusaab345 4 ปีที่แล้ว

      @@MerikhetiMeraKisan ਵੀਰ ਜੀ ਅਸੀਂ ਜਿੰਕ , ਪੌਟਾਸ਼, DAP ਨਹੀਂ ਪਾਉਂਦੇ 7-8 ਸਾਲਾਂ ਤੋਂ ਵਧੀਆ ਫਸਲ ਹੁੰਦੀ ਆ । 3-3 ਬੋਰੀਆਂ ਦੋਵੇਂ ਫਸਲਾਂ ਨੂੰ ਯੂਰੀਆ ਅਤੇ 2-2 ਕਿਲੋ ਸਲਫਰ ਅਤੇ ਕਣਕ ਨੂੰ DAP ਜਰੂਰੀ ਹੈ

  • @zaildarsahb1831
    @zaildarsahb1831 4 ปีที่แล้ว +6

    Sir jhona vaddn laggea kyi lok galtia kr lende aa kyi ohde bare v dsso k ehna chir wait krke endd te dandd lah lende ne j meri gll km di hai ta video ch jikr kreo

  • @Pb-jh2bw
    @Pb-jh2bw 4 ปีที่แล้ว +13

    ਵੀਰ ਜੀ ਜੇ ਅੰਗ ਲਾਉਣ ਦੇਤੀ ਤਾ ਜਮੀਨ ਨੂੰ ਤਿਆਰ ਕਰਕੇ ਸੰਤ ਅੰਠ ਦਿਨਾਂ ਲਈ ਰਖ ਲਵੋ ਫਿਰ ਸਵਾਗਾ ਦੇਕੇ ਵੀਜ ਦੇਵੋ ਗੁੱਲੀ ਡੰਡਾ ਨਹੀਂ ਹੋਵੇਗਾ ਸਾਨੂੰ ਦੰਸ ਸਾਲ ਹੋ ਗੇ ਇਸ ਤਰਾਂ ਕਰ ਦਿਆ ਨੂੰ ਕਦੇ ਗੁੱਲੀ ਡੰਡਾ ਨਹੀਂ ਹੋਇਆ

  • @rinkubilray8213
    @rinkubilray8213 4 ปีที่แล้ว +1

    Dr Sahib Apne bahut ache trike ke sath kisano Ko samjane ki kisis ki ha.95percent Kisan fasal par kiye ho kharch Ko note nahi karta es karke Kisan Ko Apne loss ore profit ke bare me pata hi nahi chalta.thanyabad.

  • @sukhvindersekhon587
    @sukhvindersekhon587 4 ปีที่แล้ว +1

    Good information dr sahib Shergill markhai sahib

  • @NirmalSingh-ue6kw
    @NirmalSingh-ue6kw 4 ปีที่แล้ว +7

    Sir ji sada ta narma hunda kuj vi ni bachda theka 33000 rama mandi batinda a narma da govt price 5440 a par vikda 4800 to 4900 a

  • @reshamsinghreshamsingh4792
    @reshamsinghreshamsingh4792 4 ปีที่แล้ว +7

    Sir hun tak di saab to vadia video ah wa sade lage bahut loka theke te jameen la ke baad vich apni jameen vechi ha

  • @ravindersinghravinder7813
    @ravindersinghravinder7813 4 ปีที่แล้ว +1

    ਬਿਲਕੁਲ ਸਹੀ ਮੈ ਹੁਣ 3 ਸਾਲ ਤੋ ਠੇਕੇ ਤੇ ਜਮੀਨ ਨਹੀ ਲੇ ਰਿਹਾ ਕਿਉ ਕਿ ਪਹਿਲਾ ਠੇਕੇ ਤੇ ਜਮੀਨ ਲੈਣ ਕਰਕੇ ਘਾਟਾ ਪਿਆ ਜਿਸ ਕਾਰਨ ਕੁੱਝ ਜਮੀਨ ਵੇਚਣੀ ਪਈ ਮੇਰੀ ਸਾਰੇ ਕਿਸਾਨਾ ਵੀਰਾ ਨੂੰ ਬੇਨਤੀ ਹੈ ਕਿ ਸੋਚ ਸਮਝ ਕੇ ਚੱਲੋ

  • @JaspreetSingh-ko4ed
    @JaspreetSingh-ko4ed 3 ปีที่แล้ว +1

    Mai waise delhi to haan par UP to belong kardaa haan jiven hun lockdown mein pind ch haiga te ethe hun pata lag reha ki kaafi punjabi vi ethe aa rahe ne kheti karan jyadatar theke te hi lende ne 100-150 bigah de farm lende ne jithe theka kaafi sasta hai mai unemployed haan te saal to utte ho gaya ethe jyada tar ganna te kanak hi beejde ne mai vi soch reha si ki theke te le lavaa 1-2 saal try krke vekh lawa par hun te hor cunfuse ho gaya

  • @opdabas1820
    @opdabas1820 4 ปีที่แล้ว +4

    U r absolutely right

  • @GurpreetSingh-se4wi
    @GurpreetSingh-se4wi 4 ปีที่แล้ว +18

    ਵੀਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ , ਕਮਲੇ ਕਿਸਾਨਾਂ ਦੀਆਂ ਅੱਖਾਂ ਖੋਲ੍ਹਣ ਲਈ ।

  • @veerdavindersingh1460
    @veerdavindersingh1460 4 ปีที่แล้ว +2

    ਬਿਲਕੁਲ ਸੱਚ ਕਿਹਾ ਜੀ

  • @harpreetgill3
    @harpreetgill3 4 ปีที่แล้ว +2

    But vadiya video banae sir thanks jee

  • @sukhmandersinghbrar1716
    @sukhmandersinghbrar1716 4 ปีที่แล้ว +3

    ਜਿਮੀਦਾਰ ਜੇ ਐਨਾ ਨਫਾ ਨੁਕਸਾਨ ਸੋਚਣ ਲੱਗ ਪਿਆ ਤਾ ਵਾਹੀ ਕਰਨੀ ਛੱਡ ਦੇਵੇਗਾ ।ਫਸਲ ਦੇ ਵਿਕਣ ਤੇ ਤੋਲਨ ਤੱਕ ਕੋਈ ਵੀ ਹਿਸਾਬ ਨਹੀ ਲੱਗਦਾ।ਕਰਜਾਈ ਜਿਮੀਦਾਰ ਦੇ ਆੜਤੀਆ ਕੁੱਝ ਵੀ ਪੱਲੇ ਨਹੀ ਪਾਉਦਾ। ਆਪਣੇ ਹਿਸਾਬ ਨਾਲ ਜਿਨਾ ਮਰਜੀ ਆ ਰੇਟ ਦੇ ਦੇਵੇ

  • @ajitsinghsidana5150
    @ajitsinghsidana5150 4 ปีที่แล้ว +3

    Dr Kuldeep singh g tusi kisan lai maseeha ho g🙏🙏

  • @kulwantsinghkhehra9334
    @kulwantsinghkhehra9334 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ

  • @rajindersinghbrarrajinders4148
    @rajindersinghbrarrajinders4148 4 ปีที่แล้ว +1

    ਬਹੁਤ ਵਧੀਆ 22ਜੀ ਹੁਣ ਕਣਕ ਬਿਜਾਈ ਤੇ ਪਰਾਲੀ ਬਾਰੇ ਵੀਡੀਓ ਸ਼ੁਰੂ ਕਰੋ ਧੰਨਵਾਦ

  • @gurpreetrandhawa5118
    @gurpreetrandhawa5118 4 ปีที่แล้ว +5

    ਬਾਸਮਤੀ ਚ ਖ਼ਰਚ ਘੱਟ ਅਾੳੁਦਾ, ਵੱਡੇ ਕਿਸਾਨਾ

    • @MerikhetiMeraKisan
      @MerikhetiMeraKisan  4 ปีที่แล้ว +3

      ਮੰਨ ਲੈਦੇ ਹਾ ਵੀਰ ਸ਼ਿਅਾਣੇ ਕਿਸਾਨ ਨੂੰ
      ਲਵਾਈ ਵੀ ਵੱਧ ਹੁੰਦੀ ਹੈ ਇਕੱਲਾ ਝੰਡਾ ਰੋਗ 3 ਉੱਲੀਨਾਸ਼ਕ ਲੈ ਜਾਦਾ ਹੈ ਅਤੇ ਫਿਰ ਨਿਸਾਰੇ ਨੇੜੇ ਤਿੰਨ ਘੰਡੀ ਰੋਗ ਦੇ ਸਪਰੇਅ ਉਹ ਵੀ ਮਹਿੰਗੇ ਵਾਲੈ, ਤੇਲੇ ਦੇ ਵੀ ਦੋ ਸਪਰੇਅ ਮਹਿੰਗੇ, ਹੋਰ ਤਾ ਹੋਰ ਪਦਾਨ ਵੀ ਲੋਕ ਦੋ ਵਾਰੀ ਪਾਉਦੇ ਹਨ, ਕਣਕ ਵੀ ਬਾਸਮਤੀ ਵਾਲੇ ਖੇਤ ਵਿੱਚ ਘੱਟ ਹੁੰਦੀ ਹੈ

    • @gurpalsingh1806
      @gurpalsingh1806 4 ปีที่แล้ว +1

      @@MerikhetiMeraKisan nhi bai kanak nu koi fark nhi painda 40 kile baspati a bht saal ho gye loundiya nu kanak vadia hundi a

    • @MerikhetiMeraKisan
      @MerikhetiMeraKisan  4 ปีที่แล้ว

      Ok vir kehri basmati lounde ho

    • @gurpalsingh1806
      @gurpalsingh1806 4 ปีที่แล้ว

      @@MerikhetiMeraKisan 1121 loune a bai airki 6 kile 1718 layi a baki 1121 a

  • @manjitsingh5590
    @manjitsingh5590 4 ปีที่แล้ว +3

    Sir chall Rahe temperature nu Dekh k kanak De aggeyti beejai kiss date toh shuru Kar sakdey aa

  • @kuldeepchahal2415
    @kuldeepchahal2415 4 ปีที่แล้ว +2

    Bohat khoob Veer bilkul sahi gall aa tuhadi..

  • @RavinderSingh-ue4cu
    @RavinderSingh-ue4cu 3 ปีที่แล้ว

    Excellent knowledgethank,you

  • @NarinderSingh-bd5kq
    @NarinderSingh-bd5kq 4 ปีที่แล้ว +5

    ਬਿਲਕੁਲ ਸਚਾਈ ਆ ਡਾਕਟਰ ਸਾਹਿਬ

  • @kuldeepkuldeepsingh7566
    @kuldeepkuldeepsingh7566 4 ปีที่แล้ว +23

    ਅਜੋਕਾ ਸੱਚ ਪੇਸ਼ ਕੀਤਾ ਜੀ ਤੁਸੀ

  • @karamsingh-tc9gy
    @karamsingh-tc9gy 4 ปีที่แล้ว +2

    very very thank you ser ji

  • @sandeepsippy3278
    @sandeepsippy3278 4 ปีที่แล้ว +2

    Most welcome sir ji

  • @nishanbhullar9536
    @nishanbhullar9536 4 ปีที่แล้ว +6

    ਬਹੁਤ ਵਧੀਆ ਜਾਣਕਾਰੀ ਸਰ ਧੰਨਵਾਦ

  • @harajmuktser7836
    @harajmuktser7836 4 ปีที่แล้ว +3

    Bilkul sahi dr. Saab

  • @angrejkhosa7049
    @angrejkhosa7049 4 ปีที่แล้ว +2

    Sade pind 62000 ,, 68000 , hai aje ona nu lagda ki kush na kush bacht hovige w m k

  • @hukmatvlogs9906
    @hukmatvlogs9906 4 ปีที่แล้ว +2

    Bulkull Shi gl gg takki te daaan wala kol corra rupss hogy jahara khade ki Sade saro psaa nhi ly de cc

  • @hhhggg4800
    @hhhggg4800 4 ปีที่แล้ว +5

    ਜਮੀਨ ਠੇਕੇ ਤੇ ਦੇਣ ਵਾਲੇ ਵੀ ਜੱਟ ਹਨ ਕਈ ਪੰਜ ਚਾਰ ਕਿੱਲੇ ਵਾਲੇ ਵੀ ਜਮੀਨ ਠੇਕੇ ਤੇ ਦਿੰਦੇ ਹਨ ਉਨ੍ਹਾਂ ਦਾ ਪੱਖ ਵੀ ਲਿਆ ਜਾਵੇ

    • @MerikhetiMeraKisan
      @MerikhetiMeraKisan  4 ปีที่แล้ว +3

      ਉਹਨਾ ਬਾਰੇ ਗਲਤ ਨਹੀ ਕਿਹਾ ਗਿਅਾ ਵੀਰ, ਬਾਕੀ ਵੀਰ ਜੋ ਠੇਕੇ ਤੇ ਦਿੱਦਾ ਹੈ ਉਹ ਜੱਟ ਨਹੀ ਜਮੀਂਦਾਰ ਹੈ ਜੋ ਅਾਪਣੀ ਜਮੀਨ ਦਾ ਲਗਾਨ ਲੈਦਾ ਹੈ ਤੁਸੀ ਅਾਮਿਰ ਖਾਨ ਦੀ ਲਗਾਨ ਦੇਖੀ ਹੋਵੇਗੀ, ਅੰਗਰੇਜ ਤਾ ਇੱਕਵਾਰ ਫਸਲ ਖਰਾਬ ਹੋਣ ਤੇ ਲਗਾਨ ਮੁਅਾਫ ਕਰ ਦਿੰਦੇ ਸੀ , ਪਰ ਅੱਜ ਦੇ ਅੰਗਰੇਜ ਮੁਅਾਫ ਕੀ ਫਸਲ ਖਰਾਬ ਹੋਣ ਤੇ ਘੱਟ ਵੀ ਨਹੀ ਕਰਦੇ,

    • @punjab1899
      @punjab1899 2 ปีที่แล้ว

      @@MerikhetiMeraKisan ਵੀਰੇ ਜ਼ਿਮੀਂਦਾਰ ਵਾਲਾ ਮੀਟਰ ਕਿਨੇਂ ਕਿਲੇ ਤੋਂ ਚਲਦਾ ਹੈ

  • @Satnamsingh-px1ec
    @Satnamsingh-px1ec 4 ปีที่แล้ว +5

    Kisan hisaab nahi jodda fir baad vich 100% loss .i am pilibhit sade kol ta apni jammen vich loss a raha h.

  • @rachhpalsinghgill1999
    @rachhpalsinghgill1999 4 ปีที่แล้ว +2

    ਡਾਕਟਰ ਸਾਬ ਧਨਵਾਦ ਪਰ ੲਿਹ ਲੋਕ ਨਹੀ ਸਮਜਦੇ

  • @kuldeepkamboj3527
    @kuldeepkamboj3527 4 ปีที่แล้ว +2

    ਵੀਰ ਜੀ ਸਭ ਠੀਕ िਕਹਾ

  • @Mehakdeepsingh283
    @Mehakdeepsingh283 4 ปีที่แล้ว +4

    Sahi keha dr Saab...kharcha khatan ge ta he bachat hovege kisan d...jo saal deya 3 fasla kad de ne oh Jada fasde ne...

  • @jagdeepsinghbrar2987
    @jagdeepsinghbrar2987 4 ปีที่แล้ว +12

    Veer loka di avdi galti aa hun asi khet laina c asi 58000 ch gal kite c but ek Banda gya 62000 nu lai lya ...jo theke te dinde aa oh ta app khai jande aa v tuc app hi vda dinde ho theka

  • @KuldeepSingh-xr7tk
    @KuldeepSingh-xr7tk 4 ปีที่แล้ว +2

    sir ji aap baut vedos banai hai thanks sir ji

  • @rajwinderbains2481
    @rajwinderbains2481 4 ปีที่แล้ว +1

    ਅਸੀਂ ਵੀ ਛੱਡ ਤੀ ਜੀ ਠੇਕੇ ਤੇ ਛੱਡ ਦਿੱਤੀ ਹੁਣ, ਅਸੀਂ ਸਿਰਫ਼ 8 ਤੋਂ 10 ਕਿਲੇ ਲੈਂਦੇ ਸੀ ਪਰ ਹੁਣ ਆਵਦੀ ਆਵਦੀ ਕਰਦੇ ਹਾਂ ਦੀ, ਸਾਨੂੰ ਵਧੀਆ ਲੱਗਦਾ ਕੰਮ

  • @ranbirsingh6091
    @ranbirsingh6091 4 ปีที่แล้ว +4

    sahi gall ea ji

  • @SurjeetSingh-vo8ed
    @SurjeetSingh-vo8ed 4 ปีที่แล้ว +8

    ਵੀਰ ਸਾਡੇ64 ਹਜਾਰ ਠੇਕਾ ਪਰ ਸਾਰੀ ਫਸਲ ਗਡ਼ੇ ਮਾਰ ਗੇ ਸਾਰੇ ਕਿਸਾਨ ਮਾਰੇ ਗਏ ਚੋਟੀਆ ਬੁਗਰ ਦਰਾਜ ਜਿਲਾ ਬਠਿੰਡਾ

  • @user-zr4tu7dk1s
    @user-zr4tu7dk1s 4 ปีที่แล้ว

    Sira lata bai aj wali vedio ne ,slam bai tuhanu

  • @balwindersinghbegepur1151
    @balwindersinghbegepur1151 4 ปีที่แล้ว +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਕਿਸਾਨਾਂ ਦੀਆਂ ਅੱਖਾਂ ਖੋਲਣ ਲਈ

  • @funnymasti2304
    @funnymasti2304 4 ปีที่แล้ว +3

    Sahi gall hai bai ji

  • @tirathsangha4051
    @tirathsangha4051 4 ปีที่แล้ว +3

    bilkul tek Dr sab 100/%shi

  • @mohitkulria
    @mohitkulria 4 ปีที่แล้ว +2

    बहुत ही सही और आंख खोलन आरी जानकारी दी है जी थे।।
    थे म्हाने कोई सही रास्ते लगाओ
    कोई सब्ज़ी या बागवानी आरी साइड मन तो प्रॉफिट लाग
    घर दे वाहण ते भावे थोड़ा ही होवे
    कोई सब्ज़ी या बागवानी करी जावे ता शायद ज्यादा वदिया है
    तुसी सानू कोई चंगे राह पाओ
    मेरा ता मन ही अक ग्या
    झोना ते कनक ला ला के
    पिछ्ली वार मुच्छल दा rate नही आया
    ते कनक आरी वारि इस corona दे चककर चे कदे घरे कठि करो
    क्दो मण्डी ले के जाओ
    ते फेर बनिये ने वो भी 1kg काट ते लेइ सी
    मन ही दुखी हो ग्या यार

  • @modibanth703
    @modibanth703 4 ปีที่แล้ว +2

    🙏🏼🙏🏼🙏🏼thanks sir g Tusi jo marji keh lwo kar lwo sade bandya ne ni samjhna .Sada kissana ne marn vale raste te hi chalna

  • @kakamahantify
    @kakamahantify 4 ปีที่แล้ว +3

    ਸਹੀ ਗੱਲ ਆ ਵੀਰ

  • @user-sk7gf3sv5p
    @user-sk7gf3sv5p 4 ปีที่แล้ว +3

    ਖਰਚੇ ਨੂੰ ਬਹੁਤ ਵਧਾ ਚੜ੍ਹਾ ਕੇ ਦੱਸਿਆ ਗਿਆ।

    • @MerikhetiMeraKisan
      @MerikhetiMeraKisan  4 ปีที่แล้ว

      ਝਾੜ ਵੀ ਵਧਾਇਅਾ ਉਹ ਵੀ ਦੇਖੋ, ਵੈਸੇ ਖਰਚਾ ਵੱਧ ਨਹੀ ਤੁਸੀ ਜੋੜਦੇ ਹੀ ਗਲਤ ਹੋ, ਮੇਰਅ ਪ੍ਸ਼ਨ ਦਾ ਜਵਾਬ ਦਿਉ ਜੇ ਮੈ ਗਲਤ ਹਾ ਤਾ ਭਾਵ ਕਿਸਾਨ ਨੂੰ ਬੱਚਤ ਹੁੰਦੀ ਹੈ ਫਿਰ 99 ਪ੍ਤੀਸ਼ਤ ਕਿਸਾਨ ਕਰਜੇ ਥੱਲੇ ਕਿਉ, ਕੀ ਸਾਰੇ ਹੀ ਹੱਥੀ ਕੰਮ ਨਹੀ ਕਰਦੇ ਜਾ ਕੋਠੀਅਾ ਪਾ ਲਈਅਾ ਨਾਲੇ ਜੇ 15000 ਠੇਕੇ ਵਾਲੇ ਦੀ ਬੱਚਤ ਹੋਵੇ ਤਾ ਅਾਪਣੀ 10 ਕਿਲੇ ਜਮੀਨ ਵਾਲਾ 65000 ਮਹੀਨਾ ਬੱਚਤ ਕਰੇ ਤੇ ਸ਼ਾਨ ਦੀ ਜਿੰਦਗੀ ਜੀਵੇ, ਤੁਸੀ ਦੱਸ ਦਿਉ ਕਿੰਨੇ ਦੀ ਲਿਮਿਟ ਹੈ ਅਤੇ ਅਾਪਣੇ ਰਿਸ਼ਤੇਦਾਰਾ ਦੇ ਉੱਪਰ ਕਰਜਾ ਦੇਖ ਲਵੋ, ਵੀਰ ਪਰਦੇ ਹੀ ਹਨ ਕਿਸਾਨਾ ਦੇ ਅੰਦਰੋ ਖੋਖਲੇ ਹਨ ਹਿਸਾਬ ਪੂਰਾ ਕਰਨਾ ਨਹੀ, ਤੇ ਮੁਨਾਫਾ ਦਿਖਾ ਦੇਣਾ ਪਰ ਮੁਨਾਫਾ ਬੈਕ ਦੇ ਖਾਤੇ ਵਿੱਚ ਵੀ ਦਿਸੇ ਜੇ ਕਰਜਾ ਨਹੀ ਅਤੇ ਤੁਸੀ ਖੇਤੀ ਕਰਦੇ ਹੋ ਤਾ ਇਹ ਦੱਸ ਦੇਵੋ ਕਿੰਨੇ ਲੱਖ ਜਮਾ ਹਨ

  • @ravindersidhu1626
    @ravindersidhu1626 4 ปีที่แล้ว +2

    Thanks ji jankari lai

  • @GurpreetSingh-yr4mb
    @GurpreetSingh-yr4mb 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਜੱਟਾਂ ਦਿਆ ਅੱਖਾਂ ਖੋਲਣ ਲਈ।

  • @gurvinderpalsingh8510
    @gurvinderpalsingh8510 4 ปีที่แล้ว +3

    Sahi ghl bai ji

  • @awaz-e-punjab5088
    @awaz-e-punjab5088 4 ปีที่แล้ว +3

    Good Information

  • @hardevsingh4959
    @hardevsingh4959 4 ปีที่แล้ว +1

    By opening pmkisan nidhi village list there is not a name of our city, Sardulgarh. How we can open a list of our city??

  • @amarjitsingh4126
    @amarjitsingh4126 3 ปีที่แล้ว

    Very good 👍 thought Thanks By Ji

  • @surinderjitsingh682
    @surinderjitsingh682 4 ปีที่แล้ว +3

    ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @fankhushiduggayde8806
    @fankhushiduggayde8806 4 ปีที่แล้ว +4

    ਵਾ ਓ ਵਾਈ

  • @sidhu53067
    @sidhu53067 4 ปีที่แล้ว

    Very good sardar ji.....jrur krage share ji

  • @LakhvirKhalyan
    @LakhvirKhalyan 4 ปีที่แล้ว +1

    ਬਿਲਕੁਲ ਸਹੀ ਵੀਰ ਜੀ..ਬਾਕੀ ਲੇਬਰ ਨਾਲੋ ਅਾਪ ਕੰਮ ਤੇ ਤਵੱਜੋ ਜਿਅਾਦਾ ਦੇਣੀ ਚਾਹੀਦੀ.ਫੋਕੀ ਟੌਹਰ ਤੇ ਸ਼ੋਸ਼ੇਬਾਜੀ ਤੋ ਵੀ ਗੁਰੇਜ ਕਰਨਾ ਚਾਹੀਦੀ..ਅਾਪਣੀ ਜੇਬ ਦੇ ਹਿਸਾਬ ਨਾਲ ਚਲਣਾ ਚਾਹੀਦਾ

  • @harpreetsinghlssidhunurser6679
    @harpreetsinghlssidhunurser6679 4 ปีที่แล้ว +8

    Sahi ਗੱਲ ਏ ਬਾਈ ਜੀ ਪਰ ਏਥੇ ਤਾਂ ਮੱਝ ਅੱਗੇ ਬੀਨ ਵਜਾਉਣ ਵਾਲਾ ਕੰਮ ਏ

    • @peetbhadadar3852
      @peetbhadadar3852 3 ปีที่แล้ว

      A na kuj ni penda jat tu jina tusi keh ta Ji

  • @manpreetsinghjassar388
    @manpreetsinghjassar388 4 ปีที่แล้ว +11

    101%sahi keyha ji sir ji

  • @amanpreetsinghgill4017
    @amanpreetsinghgill4017 4 ปีที่แล้ว +1

    Ki koi veer das sakda hai ki kinne kisan zameen da theka taarke usdi rasid malak to praapt karde han? Ih zaruri swal hai. Iste vadh to vadh feedback lwyee dhanvadi hovanga.

    • @MerikhetiMeraKisan
      @MerikhetiMeraKisan  4 ปีที่แล้ว

      Rasid di gall tan doir vir eh j form vi owner de name te bande hun

  • @malkitbhuller2845
    @malkitbhuller2845 4 ปีที่แล้ว

    ਗੁਡ 22ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ