ไม่สามารถเล่นวิดีโอนี้
ขออภัยในความไม่สะดวก

ਦਰਿੰਦਿਆਂ ਨੇ ਸਾਰਾ ਪੰਜਾਬ ਕਰਤਾ ਸ਼ਰਮਸਾਰ !ਅਸਾਮ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਆਇਆਂ ਨਾਲ ਕੀਤੀ ਇਹ ਕਰਤੂਤ !

แชร์
ฝัง
  • เผยแพร่เมื่อ 16 ส.ค. 2024

ความคิดเห็น • 70

  • @DeepSandhu_234
    @DeepSandhu_234 หลายเดือนก่อน +25

    ਸਾਰੇ ਪੰਜਾਬੀਆਂ ਨੂੰ ਚਾਹੀਦਾ ਕੇ ਜਿੱਥੇ ਅਸੀਂ ਪਰਮਾਤਮਾ ਦੇ ਇੱਕ ਹੁਕਮ ਨਾਲ ਚਾਹ ਵਾਲੀ ਕੁੜੀ ਦੀ ਮੱਦਦ ਕਰ ਸਕਦੇ ਹਾਂ। ਉੱਥੇ ਸਭ ਰਲ ਮਿਲ ਕੇ ਇਹਨਾਂ ਨਾਲ ਹੋਈ ਲੁੱਟ ਦੀ ਭਰਪਾਈ ਕਰੀਏ ਤਾਂ ਕੇ ਸਾਡੇ ਪੰਜਾਬ ਅਤੇ ਗੁਰੂ ਨਗਰੀ ਲਈ ਕੋਈ ਬਾਹਰ ਵਾਲਾ ਮਾੜਾ ਨਾਂ ਸੋਚੇ 🙏

  • @bajwashop
    @bajwashop หลายเดือนก่อน +9

    ਬਹੁਤ ਦੁੱਖ ਪਹੁੰਚਿਆ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਕਰ ਮੁਜ਼ਰਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਯਾਤਰੀਆ ਵਿੱਚ ਵਿਸ਼ਵਾਸ ਬਹਾਲ ਰਹੈ ਸਕੇ

  • @sardarasingh8866
    @sardarasingh8866 หลายเดือนก่อน +13

    ਲਗਦਾ ਨਹੀਂ ਕਿ ਇਹ ਪੰਜਾਬ ਐ। ਪੰਜਾਬ ਦਾ ਨਾਂ ਖਰਾਬ ਹੋ ਗਿਆ। ਕਲੰਕ ਲੱਗ ਗਿਆ ਪੰਜਾਬ ਨੂੰ। ਗੁਰੂ ਨਗਰੀ ਵਿੱਚ ਇਹ ਘਟਨਾ ਬਹੁਤ ਦੁਖਦਾਈ ਹੈ।

  • @badgud9277
    @badgud9277 หลายเดือนก่อน +20

    ਇਹ ਹੈ ਚੜ੍ਹਦਾ ਪੰਜਾਬ, ਨਸ਼ਾ ਖਤਮ ਨਾ ਹੋਇਆ ਤੇ ਇਹ ਹੋਰ ਵਧਣਾ, ਬੁਰਾ ਹਾਲ ਪੰਜਾਬ ਦਾ, ਪੰਜਾਬ ਖਤਮ ਲਗਦਾ ਹੂੰ, ਨਸ਼ਾ, ਧਰਮ ਪਰਿਵਰਤਨ , ਪ੍ਰਵਾਸੀ ਇਹ ਜ਼ਿਆਦਾ ਮੇਨ ਮੁੱਦੇ ਨੇ ਪੰਜਾਬ ਦੇ

  • @jindersinghjindersingh8402
    @jindersinghjindersingh8402 หลายเดือนก่อน +18

    ਇਹਨਾਂ ਚੋਰਾਂ ਦਾ ਇੱਕ ਇੱਕ ਹੱਥ ਵੱਢ ਦਿੱਤਾ ਜਾਵੇ

    • @jagbedi_music4781
      @jagbedi_music4781 หลายเดือนก่อน

      100% Right ਇਹਨਾਂ ਦਾ ਹਲ ਤਾਂ ਹੁਣ ਤੁਹਾਨੂੰ ਲੋਕਾਂ ਨੂੰ ਕਰਨਾ ਪੈਣਾ ਕਿਉਂਕਿ ਪੁਲਿਸ ਤਾਂ ਆਪ ਚੋਰਾਂ ਨਾਲ ਰਲੀ, ਜਿੱਥੇ ਕੋਈ ਵੀ ਮੁੰਡਾ ਮੋਟਰਸਾਈਕਲ ਤੇ ਮੂੰਹ ਢੱਕ ਕੇ ਜਾ ਰਿਹਾ ਉਹਨੂੰ ਫੜ ਕੇ ਉਹਦਾ ਕਟਾਪਾ ਲਾ ਦਿਓ, ਜੇ ਤੁਹਾਨੂੰ ਪਤਾ ਕਿ ਤੁਹਾਡੇ ਮਹੱਲੇ ਚ ਕੋਈ ਬੰਦਾ ਨਸ਼ਾ ਵੇਚਦਾ 10 15 ਮੁੰਡੇ ਇਕੱਠੇ ਹੋ ਕੇ ਉਹਦੇ ਘਰ ਵੜ ਜਾਓ ਤੇ ਉਹਦਾ ਭੰਨ ਤੋੜ ਕਰ ਦਿਓ ਤੇ ਉਸ ਦੀ video ਬਣਾਉ

  • @balwant1251
    @balwant1251 หลายเดือนก่อน +2

    ਬਹੁਤ ਮਾੜੀ ਕਰਤੂਤ ਕੀਤੀ ਗੁਰੂ ਦੀ ਸੰਗਤ ਨਾਲ

  • @user-hg6xj2vv6u
    @user-hg6xj2vv6u หลายเดือนก่อน +1

    ਏਹਨਾ ਕੰਜਰਾਂ ਨੂੰ ਸੂਤ ਕੀਤਾ ਜਾਵੇ

  • @HardeepSingh-xz4pb
    @HardeepSingh-xz4pb หลายเดือนก่อน +1

    ਰਾਖਸ👹 ਧਰਤੀ ਤੇ ਹੀ ਰਹਿੰਦੇ ਹਨ ?ਨਾ ਕਿ ਸਮੁੰਦਰ ਦੀ ਡੂੰਘਾਈ ਵਿੱਚ ਤੇ ਏਹ ਇਹੀ ਲੋਕ ਹਨ,🙏

  • @HardeepSingh-xz4pb
    @HardeepSingh-xz4pb หลายเดือนก่อน +1

    ਸਮਾਜ ਦਾ ਪਤਨ ਉਸ ਦੇ ਅੰਤ ਨੂੰ ਦਰਸਾਉਦਾਂ ਹੈ

  • @user-vw4lq6py8s
    @user-vw4lq6py8s หลายเดือนก่อน +3

    ਇਹ ਹਥ ਵਡਣ ਦੀ ਲੋੜ ਨਹੀ ਗੁਰੂ ਰਾਮਦਾਸ ਸਾਹਿਬ ਦੇ ਘਰ ਦੇਰ ਹੈਗੀ ਇਹ ਮੂਰਖ ਕਖਾ ਵਾਗ ਰੁਲ ਜਾਣਗੇ

  • @RajinderSingh-zy3hq
    @RajinderSingh-zy3hq หลายเดือนก่อน +5

    Salute a bangali dada hme bahut dukh a

  • @MotiLal-qj9sp
    @MotiLal-qj9sp หลายเดือนก่อน +2

    ਇਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @SurjeetSingh-tr8yj
    @SurjeetSingh-tr8yj หลายเดือนก่อน +5

    So sad news. Please take action es early as possible against thief

  • @rameshchander2747
    @rameshchander2747 22 วันที่ผ่านมา

    ਜਦ ਤੱਕ ਪੁਲਿਸ ਪ੍ਰਸ਼ਾਸ਼ਨ ਖਾਸ ਕਰ ਟਰੈਫਿਕ ਪੁਲਸ ਚੌਕੰਨਾ ਨਹੀ ਹੁੰਦੀ, ਇਹੋ ਜਿਹੇ ਬਿਨਾਂ ਹੈਲਮੇਟ, ਬਿਨਾ ਨੰਬਰ ਪਲੇਟਾਂ ਦੇ ਵਾਹਨਾਂ ਤੇ ਸਖ਼ਤ ਕਾਰਵਾਈ ਸ਼ੁਰੂ ਨ ਹੋਈ, ਤਾਂ ਇਹ ਤਾਂ ਇਕ ਮਾਮਲਾ, ਜੋ ਸਾਹਮਣੇ ਆਇਆ ਹੈ, ਹੋਰ ਪਤਾ ਨਹੀ ਕਿੰਨੇ ਹਾਦਸੇ ਹੁੰਦੇ ਨੇ, ਹੋਰ ਵੀ ਇਹੋ ਜਿਹੇ ਅੰਜਾਮ ਭੁਕਤਨੇ ਪੈਣਗੇ ਲੋਕਾਂ ਨੂੰ,
    ਸਭ ਤੋਂ ਪਹਿਲਾਂ ਇਹੋ ਜਿਹੇ ਵਾਹਨ ਜਬਤ ਕੀਤੇ ਜਾਣ, ਏਹ ਸਿਰਫ ਪੁਲੀਸ ਦਾ ਹੀ ਨਹੀ, ਸਾਡੇ ਲੀਡਰ ਸਾਹਿਬਾਨ ਵੀ ਇਹੋ ਜਿਹੇ ਮਾਮਲਿਆਂ ਦਾ ਧਿਆਨ ਕਰਨ ਅਤੇ ਪੁਲਿਸ ਫੋਰਸ ਨੂੰ ਉਤਸਾਹਿਤ ਕਰਨ, ਤਾਂ ਜੋ ਓਹ ਅਪਨੀ ਡਿਊਟੀ ਬਾਖੂਬੀ ਨਿਭਾ ਸਕਣ 🙏

  • @user-se9gi7jz7e
    @user-se9gi7jz7e หลายเดือนก่อน +2

    ਸ਼ਰਾਬ ਦੇ ਠੇਕਿਆਂ ਨਾਲੋ ਜਿਆਦਾ ਕਮਾਈ ਆ ਚਿੱਟੇ ਚ ਸਰਕਾਰ ਨੂੰ

  • @Letsrock-gg1qz
    @Letsrock-gg1qz หลายเดือนก่อน

    RIP PP WHERE IS DC DIG SSP SP
    VERY VERY SHAMEFUL ACT OF PUNJAB LAW SYSTEM AND CRUPT GOV LEADERS😢😢😢😢

  • @bsingh9752
    @bsingh9752 หลายเดือนก่อน +7

    Punjab police murdabad murdabad👎👎

  • @SinghHarcharn-dg8ys
    @SinghHarcharn-dg8ys หลายเดือนก่อน +8

    ਭੰਡ ਸਰਕਾਰ ਮੁਰਦਾਬਾਦ

  • @loveandluckloveandluck3378
    @loveandluckloveandluck3378 หลายเดือนก่อน +2

    ਅਸਲੀ ਪੰਜਾਬ ਦੇ ਅਸਲੀ ਰੰਗ।

    • @LakhwinderSingh-jm9gw
      @LakhwinderSingh-jm9gw หลายเดือนก่อน +3

      Tu rehan de oh bhutni deya crime har jagah hai

  • @DjKm-gv3yz
    @DjKm-gv3yz หลายเดือนก่อน +4

    Karo help Punjabi tahdu eijta da sawal hai jqgo Shiromani committee bhi madad Kare 🎉

  • @RahulKumar-yc8nu
    @RahulKumar-yc8nu หลายเดือนก่อน +3

    ENNA..SANACHERA..NU..SHOOT..KARO..NAHI..TA.. PUNJAB..KISSA.. TOURIST..NA..NAHI..ANNA😊

  • @PardeepKumar-kx3lj
    @PardeepKumar-kx3lj หลายเดือนก่อน +1

    Marhi gal hai

  • @piarasingh9753
    @piarasingh9753 หลายเดือนก่อน +5

    En loka di help karo asr shri harminder sahib dekhan AA c

  • @anmolsinghBal-gc8il
    @anmolsinghBal-gc8il หลายเดือนก่อน

    Waheguru ji mehar karan 🙏

  • @balbirsinghusajapmansadasa1168
    @balbirsinghusajapmansadasa1168 หลายเดือนก่อน +4

    ਤੁਹਾਡਾ ਬੇੜਾ ਗ਼ਰਕੇ

  • @sukhdevsingh8756
    @sukhdevsingh8756 หลายเดือนก่อน +1

    ਦੋਵੇ ਹਥ ਪੈਰ ਕਟਨੇ ਚਾਹੀਦੇ ਐ

  • @user-to4oh1dh7o
    @user-to4oh1dh7o หลายเดือนก่อน

    Waheguru ji

  • @msmavi7595
    @msmavi7595 หลายเดือนก่อน

    Very shame full wmk🙏

  • @budhsingh8909
    @budhsingh8909 หลายเดือนก่อน

    Respected Punjab police please ehna nu fado ta ki Punjab to loka da biswas na tute

  • @bholasingh1825
    @bholasingh1825 หลายเดือนก่อน +1

    Jo v chain snatching karde ne police valeya nu sab vare pta hunda hai CCTV ch Inha di picture saaf najar aa rahi hai j kar kise officers naal aisa hoeya hunda hun tak chain aur paisa sab kujh vapis ho jana c. Thanks.

  • @ballisingh2094
    @ballisingh2094 หลายเดือนก่อน +1

    Aap nay punjab sirf or sirf filmo mai dekha hai punjab ka bura hall Bhai take care

  • @user-zp1eu5cy7x
    @user-zp1eu5cy7x หลายเดือนก่อน

    Marzi apni apni jisna marna mare koi kise de muh bich nhi paounda ...

  • @reshamsingh605
    @reshamsingh605 หลายเดือนก่อน +3

    Other state waliya di help jroori h g baki police nu sakhti chahidi h hrek bande di I d chech kro

  • @Hjhug5064
    @Hjhug5064 หลายเดือนก่อน +1

    Ehna nu jithe milde latta vaddo fer e hatna ehna ne , dar nhi hega ehna nu jdo ek do diya latta vaddiya aape darnge fer

  • @fashiongroup.4635
    @fashiongroup.4635 หลายเดือนก่อน +1

    Ehna di madad krni chaidi

  • @competition.concepts1438
    @competition.concepts1438 หลายเดือนก่อน

    Very sad . Gundagardi

  • @JaspalSingh-bg3fo
    @JaspalSingh-bg3fo หลายเดือนก่อน +1

    Please gold pehn kar bahar na ghume nikle ab woh jamana nahi raha🙏🏽🙏🏽

  • @rajgoyal526
    @rajgoyal526 หลายเดือนก่อน

    Punjab bich har roz waad rahi gundagardi police veer ena ty kar waai kaarn

  • @ParveenKumar-il2ff
    @ParveenKumar-il2ff หลายเดือนก่อน +1

    Eh hai rangla Punjab bhagwant maan da

  • @devindersinghgill9193
    @devindersinghgill9193 หลายเดือนก่อน +2

    Punjab nu bihar bana dea drug ne

  • @professionalstudiokartar
    @professionalstudiokartar หลายเดือนก่อน +2

    Dada Aap Ke Sath Jo Huya Galat Huya Sharam Wali Baat Hai Sare Punjabi ase Nahi Kuchh Logon Ke Karan Sab Ko Sarminda Hona Para Sorry

  • @rimpykajal7802
    @rimpykajal7802 หลายเดือนก่อน

    punjab barbai wal ja riha

  • @JaspalSingh-bg3fo
    @JaspalSingh-bg3fo หลายเดือนก่อน +1

    aapko nuksaan huya hai hum sab aapse maafi maangte hai🙏🏽🙏🏽🙏🏽🙏🏽😟😒😔

  • @JoginderSingh-ow7yw
    @JoginderSingh-ow7yw หลายเดือนก่อน +1

    We are sorry for this act of criminals, black dootbon culture of Punjab. SGPC should provide necessary help to the sufferer so they should not feel mire bad

  • @harpalsingh8961
    @harpalsingh8961 หลายเดือนก่อน

    Nsa ta assam vich v hai tejpur to lay kay tinsukhia tak ehi hall hai

  • @robinkansal8677
    @robinkansal8677 หลายเดือนก่อน

    Police b nal rali hoi ha chora nasedia de

  • @rajgoyal526
    @rajgoyal526 หลายเดือนก่อน

    aaj ek nihg bas bich dhamki dy raha c bachiya nu ki haath waad daa gy ye kise ne bidi piti taa us nu pucho aha jo ho raha ethy ho dikhta nahi aam bachya ty he gundagardi kardy ho phir 20 sal baad bol dina wo nihg nahi or koy thaa

  • @NirmalSingh-bz3si
    @NirmalSingh-bz3si หลายเดือนก่อน

    ਇਹ ਕੀ ਮੈਸੇਜ ਦੇ ਰਹੇ ਨੇ ਨਸ਼ੇੜੀ,,,,

  • @bsingh9752
    @bsingh9752 หลายเดือนก่อน +5

    Nasha mukat Punjab banao or BJP Lao 💯💪

    • @UPI678
      @UPI678 หลายเดือนก่อน

      Loda bjp..sab toh vad nassa bjp ake sell krde

    • @hboparai3918
      @hboparai3918 หลายเดือนก่อน

      BJP ne te Nasha leanda Punjab ch sikha nu khatam krn li. BSF center de under aa fer Nasha kidda aa janda border to.

  • @bhanuchugava662
    @bhanuchugava662 หลายเดือนก่อน

    Ek Dahrna hor Lao

  • @baldevdhaliwal8865
    @baldevdhaliwal8865 หลายเดือนก่อน

    Very bad