Emergency News 20 August 2024 | Punjabi News Today । ਅੱਜ ਦੀਆਂ 6 ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 11 ก.ย. 2024

ความคิดเห็น • 53

  • @amarjitsingh4706
    @amarjitsingh4706 22 วันที่ผ่านมา +2

    ਅਸੀਂ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ। ਸੁਖਬੀਰ ਸਿੰਘ ਬਾਦਲ ਨੂੰ ਬਾਹਰ ਦੇ ਰਸਤੇ ਤੋਂ ਇਲਾਵਾ ਕੋਈ ਹੋਰ ਵਿਕਲਪ ਸੰਗਤ ਨੂੰ ਬਿਲਕੁਲ ਮੰਜੂਰ ਨਹੀਂ ਹੈ।

  • @jasbirsingh3770
    @jasbirsingh3770 22 วันที่ผ่านมา +1

    ਸੁੱਖਾ ਹੁਣ ਕੱਟੇ ਵਾਂਗ ਜਿਹਨਾ ਮਰਜ਼ੀ ਅੜਿਗ ਲਵੇ ਹੁਣ ਲੋਕ ਸਿਆਣੇ ਹੋ ਗਏ

  • @hakamsingh6505
    @hakamsingh6505 22 วันที่ผ่านมา +11

    ਪਹਿਲਾਂ ਤੁਸੀਂ ਸਾਰੇ ਓਥੇ ਜਾਕੇ ਘੀਸੀਆਂ ਕਰਦੇ ਰਹੇ ਹੋ ਹੁਣ ਜੇ ਕੋਈ ਹੋਰ ਆਪਣਾ ਮੂੰਹ ਮੁਲਾਹਜ਼ਾ ਰੱਖਣ ਜਾਂ ਪਬਲਿਕ ਦੇ ਹਿੱਤ ਵਿੱਚ ਓਹਨਾਂ ਦੀ ਜੀ ਹਜੂਰੀ ਕਰ ਵੀ ਲੈਦਾ ਹੈ ਤਾਂ ਤੇਰੇ ਢਿੱਡ ਵਿੱਚ ਪੀੜ ਕਿਉਂ 7:44 ❓ ਸਿੰਘ

  • @hakamsingh6505
    @hakamsingh6505 22 วันที่ผ่านมา +11

    ਹਾਏ ਮੇਰੀ ਗੋਲਕ......

  • @BACHITARSINGH-y1y
    @BACHITARSINGH-y1y 22 วันที่ผ่านมา +7

    ਸੁਖਬੀਰ ਬਾਦਲ ਤੂੰ ਅੱਜ ਵੀ ਜੀਰੋ ਆ ਤੇ ਕੱਲ ਵੀ ਜੀਰੋ ਆ

  • @bootasingh5978
    @bootasingh5978 22 วันที่ผ่านมา +5

    Sukha Hatow Sgpc Bachow

  • @singhchahal9623
    @singhchahal9623 22 วันที่ผ่านมา +1

    ਪਹਿਲਾਂ ਪਾਣੀ ਤੁਸੀਂ ਵੇਚਿਆ, ਹੁਣ ਤੇਰੁ ਪੂਛ ਹਿਲਦੀ ਹੈ।

  • @ManjitSingh-hq5wn
    @ManjitSingh-hq5wn 22 วันที่ผ่านมา

    ਸਤਿ ਸ਼੍ਰੀ ਅਕਾਲ ਧੀਏ

  • @JaskarandeepSingh-bp9kh
    @JaskarandeepSingh-bp9kh 22 วันที่ผ่านมา +2

    ਬਹੁਤ ਹੀ ਸਤਿਕਾਰਯੋਗ ਵੱਡੀ ਭੈਣ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ 🙏🙏

  • @n.g.s.ft.v4192
    @n.g.s.ft.v4192 22 วันที่ผ่านมา +1

    ਮੇਰੇ ਪਿੰਡ ਵਿਚ ਈਸਾਈ ਭਾਈਚਾਰੇ ਦੀ ਬੀਬੀਆਂ ਵੀ ਗੁਰਦੁਆਰਾ ਵੋਟਾਂ ਬਣਵਾ ਸਕਦੀਆਂ ਹਨ ਮੇਰੇ ਪਿੰਡ ਵਿਚ ਬਣਾ ਰਹੇ ਹਨ

  • @harjindersandhu2433
    @harjindersandhu2433 22 วันที่ผ่านมา

    Waheguru ji ❤

  • @user-qs3vn8db3e
    @user-qs3vn8db3e 22 วันที่ผ่านมา

    ਇਹੋ ਸਾਰੇ ਹੀ ਲੋਕਾਂ ਦਾ ਹੀ ਕੰਮ ਹੈ ਇਨੇ ਜੱਟ ਲੋਕ ਹਨ ਉਹਨਾਂ ਅੰਦਰ ਦੋ ਪੈਸੇ ਕਮਾਏ ਦੀ ਖੇਤੀ ਧੰਦਾ ਚੱਲ ਰਿਹਾ ਬੈਠੇ ਨੇ ਬਣਾ ਰੱਖੇ ਨਾ ਕੂਕ ਸਾਂ ਜੀਆਰ ਕੋਈ ਸ਼੍ਰੋਮਣੀ ਕਾਦਰ ਕਾਂਗਰਸ ਤੇ ਗਰੀਬ ਦੀ ਲੋਕਾਂ ਦੀ ਗੱਲ ਕੀਤੀ ਹੈ ਸਾਰੇ ਹੀ ਗਰੀਬ ਦੋ ਉਸਨੂੰ ਨਾਲ ਕੋਈ ਵੀ ਗਰੀਬ ਦਾ ਮਿੱਤਰ ਨਹੀਂ ਹੈ ਧੰਨਵਾਦ ਮੈਡਮ ਜੀ

  • @sukhdevsinghbhatti3235
    @sukhdevsinghbhatti3235 22 วันที่ผ่านมา +1

    Syl ਨੇਹਰ ਤੁਹਾਡੀ ਦੇਣ ਆ।ਕਿੰਨੇ ਬੇਗੁਨਾਹਾਂ ਨੂੰ ਜਾਣਾ ਦੇਣੀਆਂ ਪਾਇਆ।ਤੁਹਾਡੇ ਘਰ ਦੇ ਜੀ ਦੀ ਕੋਈ ਸ਼ਹੀਦੀ ਨਹੀਂ ਹੋਈ। ਸਿਰਫ ਲੋਕਾ ਨੂੰ ਮਰਵਾਉਣ ਤੋਂ ਸਿਵਾਇ ਕੁਛ ਨਹੀਂ ਕੀਤਾ।ਰਾਜ ਹੀ ਮਾਣਿਆ

  • @sarwansingh6995
    @sarwansingh6995 22 วันที่ผ่านมา +3

    Sukha have to Regine from Pradhan to save Shiromani Akali Dal.

  • @ranasahni6075
    @ranasahni6075 22 วันที่ผ่านมา +1

    Astifa de Dena chieda

  • @GurdeepJatana
    @GurdeepJatana 22 วันที่ผ่านมา

    ਬੀਬਾ,ਮੇਰਾ,ਪੁਤ,ਇਹੋ,ਜਿਆ, ਨੂੰ, ਸਾਡੇ, ਮੱਥੇ,ਨਾ,ਲਾਏਆ, ਕਰੋ,ਪਤਾ, ਨਹੀਂ, ਕਿਉਂ,ਸਾਡਾ, ਦਿਨ, ਬੇਕਾਰ, ਹੋ, ਜਾਂਦਾ

  • @tajindersohal890
    @tajindersohal890 22 วันที่ผ่านมา

    Good Hersern kour ji

  • @kewalsingh5616
    @kewalsingh5616 22 วันที่ผ่านมา +1

    sharm ni aundi sukhvir nu aapniya nu kehde nu

  • @tejinderpalkaur4001
    @tejinderpalkaur4001 22 วันที่ผ่านมา

    SSA mam, please dasna ki bacha adopt kerna h kitho milega.Marriad couple ha assi.

  • @sewasingh5142
    @sewasingh5142 22 วันที่ผ่านมา

    ਵਾਹਿਗੁਰੂ ਭਲੀ ਕਰੇ ਬੇਟਾ 🙏🙏👌👍❤️❤️

  • @JaspalKandola-uq4pz
    @JaspalKandola-uq4pz 22 วันที่ผ่านมา

    ਸੁਖਵੀਰ ਬੜੀ ਹੇਰਾਨੀ ਹੋ ਰਹੀ ਕਿ ਅੱਜ ਬੀਹ ਸਾਲ ਬਾਅਦ ਤੁਹਾਡੇ ਸੁਨਿਆਰੇ ਚੰਡੀਗੜ੍ਹ ਪੰਜਾਬ ਦਾ ਜੋ ਪੰਜਾਬ ਨਹੀ ਮਿਲਿਆ ਨਾਹੀ ਪੰਜਾਬ ਨੂੰ ਪੰਜਾਬੀ ਬੋਲਦੇ ਪਿੰਡ ਨਹੀ ਮਿਲੇ ਬੀਹ ਸਾਲ ਤਾਂ ਤੁਸੀਂ ਭੁੱਲੇ ਹੀ ਰਹੇ

  • @user-xr1vv4gk8s
    @user-xr1vv4gk8s 22 วันที่ผ่านมา

    Kuom diya jda vadiya tusi es karke loka nu apniya nalo praye chage lagan lage

  • @gurmailsingh3363
    @gurmailsingh3363 22 วันที่ผ่านมา

    Very good news

  • @kewalsingh5616
    @kewalsingh5616 22 วันที่ผ่านมา +1

    leader te partia lut lut k kha gye punjab nu

  • @tajindersohal890
    @tajindersohal890 22 วันที่ผ่านมา

    Good news

  • @paramjitsingh-nv2gw
    @paramjitsingh-nv2gw 22 วันที่ผ่านมา

    Hun sukhbir there ute kom wish wash nhi krde

  • @tajindersohal890
    @tajindersohal890 22 วันที่ผ่านมา

    Good job ji

  • @ranasahni6075
    @ranasahni6075 22 วันที่ผ่านมา

    Par tusi golk hi Chad deo

  • @sharanjeetsinghbilling5332
    @sharanjeetsinghbilling5332 22 วันที่ผ่านมา

    AAP zindabaad Bhagwant maan good CM

  • @JasbirSingh-gn7ie
    @JasbirSingh-gn7ie 22 วันที่ผ่านมา

    Amaratpal da kh Nani desh ah

  • @nihalsingh5959
    @nihalsingh5959 22 วันที่ผ่านมา

    SA d Jindabad

  • @parmindertiwana3942
    @parmindertiwana3942 22 วันที่ผ่านมา

    👍🏻👍🏻👍🏻👍🏻👍🏻👍🏻👍🏻👍🏻

  • @gursimratkaurcheema6000
    @gursimratkaurcheema6000 22 วันที่ผ่านมา

    ਠੀਕ ਕਹਿੰਦੇ ਬਾਦਲ ਪਰ ਪੁਰਾਣੇ ਸਾਥੀਆਂ ਨੂੰ ਨਾਲ ਲੳ

  • @gursimratkaurcheema6000
    @gursimratkaurcheema6000 22 วันที่ผ่านมา

    ਅਕਾਲੀ ਦਲ ਵੱਲੋਂ ਗਲਤੀਆਂ ਹੋਈਆਂ ਪਰ ਬਾਕੀ ਆ ਤੋ ਵੱਧ ਕੇ ਕੀਤਾ

  • @gurcharnjitsingh4627
    @gurcharnjitsingh4627 22 วันที่ผ่านมา

    SSA Sister ji

  • @GoginderSingh-em4ct
    @GoginderSingh-em4ct 22 วันที่ผ่านมา

    ❤❤🌹🌹🙏🙏🙏🙏

  • @ranasahni6075
    @ranasahni6075 22 วันที่ผ่านมา

    Ina chir phela kithe c

  • @kewalsingh5616
    @kewalsingh5616 22 วันที่ผ่านมา

    ssakaal g

  • @balbindersingh139
    @balbindersingh139 22 วันที่ผ่านมา

    Sukbir tusigharthe foot na mara

  • @satnamsingh-ku8jg
    @satnamsingh-ku8jg 22 วันที่ผ่านมา

    Sukha amli pagal ho gya

  • @MohanSingh-gt9ks
    @MohanSingh-gt9ks 22 วันที่ผ่านมา

    Shuka gapi hai hai

  • @BalinderKaur-l8w
    @BalinderKaur-l8w 22 วันที่ผ่านมา

    P

  • @JagirSingh-ge9mc
    @JagirSingh-ge9mc 22 วันที่ผ่านมา

    Sukha muglia hatao

  • @kewalsingh5616
    @kewalsingh5616 22 วันที่ผ่านมา

    kangna nu sharm ni aundi pehla ta kalla thappad hi vajjiya c,hun ki beetu

  • @HardeepSingh-sz1rt
    @HardeepSingh-sz1rt 22 วันที่ผ่านมา

    .?

  • @narindersinghbagga5156
    @narindersinghbagga5156 22 วันที่ผ่านมา

    All provincial governments should start creating national task force department for using this force for security purpose , which will reduce burden on police.

  • @premsharma8758
    @premsharma8758 22 วันที่ผ่านมา

    good news

  • @mukandsingh6105
    @mukandsingh6105 22 วันที่ผ่านมา

    🌺🙏🏻🌺