ਇਕ ਨੌਜਵਾਨ ਨੇ ਆਪਣੇ ਦੋਸਤ ਦੀ ਕੀਤੀ ਮਦਦ ਤੇ ਕਿਵੇਂ ਭੂਆ ਅਤੇ ਖੁਦ ਨੂੰ ਕਰਾਈ ਸਜ਼ਾ?

แชร์
ฝัง
  • เผยแพร่เมื่อ 10 พ.ย. 2024

ความคิดเห็น • 28

  • @kiranpandherb.3744
    @kiranpandherb.3744 2 หลายเดือนก่อน +3

    ਬਾਬਾ ਜੀ ਵੀਡੀਓ ਬਹੁਤ ਵਧੀਆ ਜਿਹੜਾ ਮਗਰ ਟਿੱਚ ਟਿੱਚ ਹੂੰ ਕਰਦਾ ਇਸ ਨੂੰ ਘੱਟ ਕਰੋ ਤਾਹੀ ਕੁਮੈਟ ਘੱਟ ਆਉਣ ਲੱਗ ਗਏ ਬਹੁਤ ਵੀਰਾ ਨੇ ਬੇਨਤੀ ਕਰੀ ਹੈ

  • @gillrajvir5929
    @gillrajvir5929 หลายเดือนก่อน

    ਬਹੁਤ ਵਧੀਆ ਸਿੱਖਿਆ ਤਾਰੀ ਬਾਬਾ ਜੀ

  • @gurmailsinghsangha2501
    @gurmailsinghsangha2501 2 หลายเดือนก่อน +2

    ਬਾਈ ਤਾਰੀ ਤੇਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਅਸੀਂ ਉਡੀਕਦੇ ਰਹਿੰਦੇ ਆਂ ਤੁਹਾਡੀਆਂ ਵੀਡੀਓ ਨੂੰ ਵੀ ਕਦੋਂ ਤੁਹਾਡੀ ਵੀਡੀਓ ਆਵੇ ਤੇ ਕਦੋਂ ਗੱਲਾਂ ਸੁਣੀਏ ਤੁਹਾਡੀਆਂ ਕਈ ਕਈ ਵਾਰ ਤਾਂ ਬਹੁਤ ਹੀ ਦਿਲ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ ਕਿਉਂਕਿ ਤੁਸੀਂ ਗੱਲਾਂ ਹੀ ਵਾਲੀਆਂ ਉਹਦੀਆਂ ਕਰਦੇ ਆ ਇਕ ਤਾਂ ਤਾਂ ਵਧੀਆ ਲੱਗਦੀਆਂ ਕਿਉਂਕਿ ਬਾਈ ਕਈ ਵਾਰਾ ਤਾਂ ਐ ਲੱਗਦਾ ਜਿਵੇਂ ਤੇਰਾ ਚੰਗਾ ਮਾਲ ਮੂਲ ਖਾਦਾ ਹੁੰਦਾ ਕਿ ਯਾਰ ਤੂੰ ਤਾਂ ਕਹਿੰਦਾ ਸੀ ਮਾਲ ਛੱਡਤਾ ਮੈਂ ਉਥੋਂ ਮੁੰਡਿਆਂ ਦਾ ਮਾਲ ਛਡਾ ਕੇ ਲੈ ਕੇ ਆਉਂਦਾ ਪਰ ਤੇਰੀਆਂ ਗੱਲਾਂ ਤੋਂ ਆਏ ਲੱਗਦਾ ਵੀ ਤੇਰੇ ਕੋਲੇ ਕੋਈ ਚੰਗੇ ਮਾਲ ਵਾਲਾ ਬੰਦਾ ਹੀ ਆਉਂਦਾ ਐਵੇਂ ਨਹੀਂ ਅਸੀਂ ਗੱਲਾਂ ਹੁੰਦੀਆਂ ਬਈ ਮੂੰਹ ਤੋਂ ਮੱਖੀ ਨਹੀਂ ਉਡਦੀ ਜਿੰਨਾ ਚਿਰ ਖਾਈਏ ਨਾ

  • @SurindersinghSandhu-v6c
    @SurindersinghSandhu-v6c 2 หลายเดือนก่อน +1

    ਸੰਧੂ ਪਰਿਵਾਰ ਞਂਲੋ ਸਤਿ ਸ੍ਰੀ ਅਕਾਲ, ਵਾਹਿਗੁਰੂ ਬਾਬਾ ਜੀ ਨੂੰ ਚੜਦੀ ਕਲਾਂ ਅਤੇ ਖੁਸ਼ੀ ਬਖਸ਼ਣ ਜੀ।

  • @punjabson5991
    @punjabson5991 หลายเดือนก่อน

    ਹੇਖਾਂ ਭੂਆ ਦਾ ਭਤੀਜਾ ਵੇਖੋ, ਅਖੇ ਸਵਾਰੀ ਨਾ ਲੈ ਕੇ ਦਿਉ ਪਰ ਆਪਣੇ ਜੁਆਕ ਨੂੰ ਦੋ ਦੋ ਲੈ ਕੇ ਦਿੱਤੇ ਆ । ਗੱਲ ਐ ਇੱਕ ਮੱਤ ਬਹੁਤ ਵਧੀਆ ਦਿੰਦੈ ਪਰ ਜੁਆਕਾਂ ਨੂੰ ਇਹਦੇ ਕੋਲ ਘੱਲਣਾਂ ਪਵੇਗਾ। ਬਾਬਾ ਬਹੁਤ ਟ੍ਰੇਨਡ ਹੈ ਲਾਅ ਵੀ ਦਿੰਦੈ ਤੇ ਗੋਲ ਫਾਨੇ ਵੀ ਰੱਖਦਾ ਘੜ ਕੇ

  • @RajuSingh-mr6hj
    @RajuSingh-mr6hj หลายเดือนก่อน +1

    5:36

  • @gurjeetbharaj9732
    @gurjeetbharaj9732 2 หลายเดือนก่อน

    Sat Sri akal ji baba ji mai chhattisgarh durg to regular viewer ji tuhada

  • @gurmailsinghsangha2501
    @gurmailsinghsangha2501 2 หลายเดือนก่อน +2

    ਬਾਈ ਯਾਰ ਕੋਈ ਵਧੀਆ ਜਿਹਾ ਬੰਦਾ ਹੀ ਦੇ ਦੇ ਸਾਨੂੰ ਵੀ ਅਸੀਂ ਇਧਰ ਮੁੱਦਕੀ ਦੇ ਨੇੜੇ ਆਪਣਾ ਪਿੰਡ ਤੂੰ ਹੈਗਾ ਤਾਂ ਸਾਡੇ ਇਲਾਕਿਆਂ ਦਾ ਹੀ ਆ ਸਮਾਲਸਰ ਮੋਗਾ ਨੇੜੇ ਨੇੜੇ ਆ ਤੇ ਇਧਰ ਮੁੱਦਕੀ ਆਲੂ ਘਲ ਦਿਆ ਕਰ ਯਾਰ ਲੈ ਲਿਆ ਕਰਾਂਗੇ ਸਾਨੂੰ ਤਾਂ ਮਾੜਾ ਹੀ ਮਿਲੀ ਜਾਂਦਾ ਮਾੜਾ ਹੀ ਮਿਲੀ ਜਾਂਦਾ ਇੱਕ ਸਾਲਾ ਰੇਟ ਬੜਾ ਜਿਆਦੇ ਆ ਇੱਕ ਵਾਰ ਮਾੜਾ ਮਿਲ ਜੇ ਤਾਂ ਸਾਰਾ ਸਿਸਟਮ ਹੀ ਹਿਲ ਜਾਂਦਾ ਇਕ ਬਾਈ ਯਾਰ ਤੇਰਾ ਨੰਬਰ ਕਿੰਨਾ ਕਦੇ ਗੱਲਬਾਤ ਹੀ ਕਰ ਲਿਆ ਕਰਾਂਗੇ ਤੇਰੇ ਨਾਲ

    • @rajwinderdhillon8034
      @rajwinderdhillon8034 2 หลายเดือนก่อน

      ਕੋਈ ਨਾ y ਬਠਿੰਡੇ ਤੋ ਲੈ ਜਿਆ ਕਰੋ ਬਿਨਾਂ ਪੱਚਾ ਵਾਲਾ ਸਿਰਾ ਚੀਜ਼ ਆ 😜😜😜

  • @pushpindersingh7175
    @pushpindersingh7175 2 หลายเดือนก่อน

    Very good job baba ji ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurtejsingh7975
    @gurtejsingh7975 2 หลายเดือนก่อน

    Good baba ji

  • @DarshanSingh-q2f
    @DarshanSingh-q2f 2 หลายเดือนก่อน

    ਦਰਸ਼ਨ ਸਿੰਘ ਤੰਗੌਰੀ ਮੋਹਾਲੀ

  • @rajwindersinghrajasandhu2900
    @rajwindersinghrajasandhu2900 2 หลายเดือนก่อน

    Sat shree akal je

  • @charanjeetmaan1826
    @charanjeetmaan1826 2 หลายเดือนก่อน

    Tari Ver S Sri Akal Ji

  • @HarnekRiffa
    @HarnekRiffa 2 หลายเดือนก่อน

    ❤❤❤❤❤

  • @truckmhakmapb47
    @truckmhakmapb47 2 หลายเดือนก่อน

    baba ji Dhaba kado kholna ji nagor Wale rode te kholo ji❤

  • @amardeepsinghbhattikala189
    @amardeepsinghbhattikala189 2 หลายเดือนก่อน

    Sat shri akal veer ji tuhadi video vich add bohat aun lag gyi 3 min de video toh vad add aw jandi

  • @sunnybhullar7604
    @sunnybhullar7604 2 หลายเดือนก่อน +1

    Baba ji nl de nu ki khvea mu mu he kri jnda

  • @kulvindersingh5126
    @kulvindersingh5126 2 หลายเดือนก่อน

    Good 👍

  • @HarmolSingh-o4b
    @HarmolSingh-o4b 2 หลายเดือนก่อน

    गुरमीत।सिह20चक।वाला

  • @freshykurukshetra
    @freshykurukshetra 2 หลายเดือนก่อน +1

    kalana nabalig nu sja nhi hundi😂😂

    • @gursewakjhajj6875
      @gursewakjhajj6875 2 หลายเดือนก่อน

      ਕਿਉ ਨੀ ਹੁੰਦੀ ਸਜਾ ਬਾਈ ਹੁੰਦੀ ਆ, ਨਾਬਾਲਿਗ ਜੇਲ ਬਣੀ ਆ ਲੁਧਿਆਣੇ, ਸਜਾ ਬੇਸੱਕ ਘੱਟ ਹੋਵੇ, ਇੱਕ ਬਾਰ ਜੇਲ ਜਾਣਾ ਪੈਦਾ। ਫਿਰ ਤਾ ਨਾਬਾਲਿਗ ਬੰਦੇ ਮਾਰਦੇ ਫਿਰੀ ਜਾਣ ਵੀ ਸਾਨੂੰ ਕਿਹੜਾ ਸਜਾ ਹੋਣੀ ਆ। ਬਥੇਰੇ ਬੈਠੇ ਨੇ ਨਾਬਾਲਿਗ ਜੇਲਾ ਚ, ਬਾਅਦ ਚ ਵੱਡੀ ਜੇਲ ਚ ਸਿਫਟ ਕਰ ਦਿੰਦੇ ਨੇ ਜਦ ਬਾਲਗ ਹੋਜੇ।

  • @h_SGaming1574
    @h_SGaming1574 2 หลายเดือนก่อน

    Jagwinder singh mohali

  • @deepsingh4409
    @deepsingh4409 หลายเดือนก่อน

    Baba aah jehda banda nal wala sode oh bande nu bolyo ve puch hmm hmm Bala na bole headphone la k jdo sunde hai odo Bala becar lagda hmm hmm ha ha vich 🙏🙏🙏

  • @gurbaazdhillon5821
    @gurbaazdhillon5821 2 หลายเดือนก่อน

    Baba ji number daso apna

  • @mohandhaliwal9812
    @mohandhaliwal9812 หลายเดือนก่อน

    Good 👍