ਬਾਬੇ ਨੇ ਪੁਲਿਸ ਵਾਲੇ ਤੋਂ ਕੜਾਈ ਚੁੱਕ

แชร์
ฝัง
  • เผยแพร่เมื่อ 6 ม.ค. 2025

ความคิดเห็น • 62

  • @NavdeepSingh-yd9uh
    @NavdeepSingh-yd9uh 10 หลายเดือนก่อน +2

    ਤਾਰੀ ਦੀਆਂ ਗੱਲਾਂ ਸੁਣ ਕੇ ਡਿਪਰੈੱਸ਼ਨ ਦੂਰ ਹੋ ਜਾਂਦਾ ਜਿਉਂਦਾ ਰਹਿ

  • @gurpreetgill9893
    @gurpreetgill9893 2 หลายเดือนก่อน +2

    Very nice baba

  • @AK-fk7wt
    @AK-fk7wt 27 วันที่ผ่านมา

    ਇਹ ਗੱਲ ਸੱਚ ਹੈ ਬਾਬਾ ਜੀ ਕਹਿ ਦਿੱਤਾ ਸੀ ਕਿਸੇ ਸਰਕਾਰੀ ਅਧਿਆਪਕ ਨੂੰ, ਉਹਦਾ ਬੱਚਾ ਆਪ ਪ੍ਰਾਈਵੇਟ ਵਿੱਚ ਪੜਦਾ ਪਰ ਪਿਓ ਨੂੰ ਨੌਕਰੀ ਸਰਕਾਰੀ ਚਾਹੀਦੀ ਹੈ ਡਾਂਗਾ ਵੀ ਖਾਂਦਿਆਂ ਨੇ ਨੌਕਰੀ ਪਿੱਛੇ ਪਰਿਵਾਰ ਜ਼ਰੂਰਤ ਮੰਦ ਵੀ ਹੈ ਬੰਦਾ ਵੀ ਵਧਿਆ ਹੈ ਜੋਂ ਕਰ ਰਿਹਾ ਹਾਂ ਉਹ ਸਰਕਾਰੀ ਪੜ੍ਹਿਆ ਹੈ, ਗਲਤ ਨਾ ਕਰੀਓ ਕੂਮੈਂਟ ਜੇਕਰ ਵਿਚਾਰ ਹੈ ਕੋਈ ਜ਼ਰੂਰ ਕਰਨਾ, ਇਹ ਸੱਚ ਲਿਖਿਆ ਕਿਸੇ ਦੀ ਨਹੀਂ ਕਿਸੇ ਆਪਣੇ ਦੀ ਹੀ ਹੈ

  • @amanpreetsingh2747
    @amanpreetsingh2747 10 หลายเดือนก่อน

    ਬਾਬੇ ਨੇ ਕਢਾਈ ਚੁੱਕ 😂 ਪਟੇ ਨਾਲ ਜਾਂ ਢੂਈ ਤੇ ਤੋਲ ਕੇ 😅❤

  • @Fatehsingh-gu3gy
    @Fatehsingh-gu3gy หลายเดือนก่อน

    Appreciated....chukk deo bai....👌🏻👌🏻

  • @jagsirsahota1611
    @jagsirsahota1611 10 หลายเดือนก่อน +1

    ਬਾਬਾ ਸਹੀ ਗੱਲ ਹੈ। ਮੈ ਵੀ ਸਰਕਾਰੀ ਸਕੂਲ ਮਾਨਸਾ ਵਿੱਚੋ ਪੜ੍ਹਿਆ। ਅੱਜ ਫੋਰਸ ਵਿਚ ਨੌਕਰੀ ਕਰ ਰਹੀਆ। ਹੁਣ ਆਸਮ ਵਿਚ ਪੋਸਟਿੰਗ ਹੈ।

  • @pindigrewal4349
    @pindigrewal4349 หลายเดือนก่อน

    ਸਹੀ ਗੱਲ ਆ ਜੀ

  • @Gurinderjoshi3745
    @Gurinderjoshi3745 6 หลายเดือนก่อน +5

    Haha😂😂😂😂 baba pate wale gal ta bilkul sahi a

  • @zorasingh3140
    @zorasingh3140 10 หลายเดือนก่อน

    ਬਹੁਤ ਵਧੀਆ ਬਾਬਾ ਜੀ

  • @GoraDhillwan
    @GoraDhillwan หลายเดือนก่อน

    So sweet baba ji

  • @gurmeetgarry2063
    @gurmeetgarry2063 10 หลายเดือนก่อน +2

    ਬਹੁਤ ਭੇੜੀ ਕਰਦੀ ਆ ਪੁਲਸ ਬਾਈ ਧੱਕੇ ਨਾਲ ਮੇਰੇ ਤੇ ਝੂਠਾ ਪਰਚਾ ਦਰਜ ਕੀਤਾ

  • @gokulchoudhry89
    @gokulchoudhry89 3 หลายเดือนก่อน +1

    Vah ji

  • @RajwinderBhullar-x5s
    @RajwinderBhullar-x5s 10 หลายเดือนก่อน

    Nice video baba g

  • @manngamimg2491
    @manngamimg2491 หลายเดือนก่อน

    Good baba g

  • @rajwindersinghrajasandhu2900
    @rajwindersinghrajasandhu2900 หลายเดือนก่อน

    ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @AK-fk7wt
    @AK-fk7wt 27 วันที่ผ่านมา

    ਬਾਬਾ ਜੀ ਤੁਹਾਡੇ ਸਾਹਮਣੇ ਵਿਆਹ ਵਾਲੀ ਥਾਂ [ਪੈਲਸ] ਵੀ ਬੰਦ ਹੋਣਗੇ,ਸਾਰੇ ਨਹੀਂ ਪਰ ਹੋਣਗੇ, ਲੋਕਾਂ ਨੂੰ ਸਮਝ ਆ ਰਹੀ ਹੈ, ਜਦੋਂ ਪੈਸਾਂ ਘੱਟ ਫੇਰ ਭਾਈਚਾਰਕ ਸਾਂਝ ਅੱਗੇ ਆਉਂਦੀ ਹੈ ਜਿਵੇਂ ਲੋੜ ਕਾਡ ਦੀ ਮਾਂ ਹੁੰਦੀ ਹੈ

  • @sukhimaan559
    @sukhimaan559 11 วันที่ผ่านมา +1

    Baba app ka nover

  • @NirmalSingh-ny7ro
    @NirmalSingh-ny7ro 10 หลายเดือนก่อน

    Kaimmmmmmmmm

  • @yadwindersingh3708
    @yadwindersingh3708 10 หลายเดือนก่อน

    Nice baba ji

  • @amanjotkaur6739
    @amanjotkaur6739 10 หลายเดือนก่อน

    Very nice

  • @satjitjhajj6956
    @satjitjhajj6956 10 หลายเดือนก่อน +2

    ਬਾਬਾ ਜੀ ਤੁਸੀਂ ਹਸਾਇਆ ਈ ਕਰੋ,ਵਿਦਵਾਨ ਦਾ ਮੋਬਾਈਲ ਨੇ ਸਾਰੀ ਦੁਨੀਆਂ ਬਣਾ ਤੀ ਪਰ ਜਿਹੜੇ ਤੁਸੀਂ ਵੰਡਦੇ ਹੋ ਉਹ ਹਾਸੇ ਗਵਾਚ ਗਏ

  • @gurmelsinghsawna6076
    @gurmelsinghsawna6076 4 หลายเดือนก่อน +1

    बाबे मेरे बच्चे ता सरकारी सकुल ही पढकर आगे बढे है

  • @HarpreetSingh-u1v5m
    @HarpreetSingh-u1v5m 10 หลายเดือนก่อน +9

    ਬਾਬੇ ਭਾਨੇ ਭਗੋੜੇ ਦੀ ਸੁਣਾ ਕੋਈ ਭਾਨਾਂ ਸਿੱਧੁ ਲੱਖਾਂ ਸਦਾਣਾ ਜ਼ਿੰਦਾਬਾਦ

    • @HarpreetSingh-u1v5m
      @HarpreetSingh-u1v5m 10 หลายเดือนก่อน +6

      ਤੇਰਾ ਮਿੱਤਰ ਕੈਲੀਫੋਰਨੀਆ ਵਾਲਾ

  • @VipJora
    @VipJora 4 หลายเดือนก่อน

    baba collar mic vadhiya use kro awaj headphone la k hi smjh lgdi tuhadi oda ni smjh lgdi

  • @preetGill-fk8mg
    @preetGill-fk8mg 10 หลายเดือนก่อน

    Endless 🔥🔥

  • @nirbhaisingh6456
    @nirbhaisingh6456 10 หลายเดือนก่อน

    ਆਉਣ ਦਿਉ ਬਾਬਾ ਜੀ ।

  • @ਪੰਜਾਬਦੇਜਾਏ-ਗ8ਛ
    @ਪੰਜਾਬਦੇਜਾਏ-ਗ8ਛ 10 หลายเดือนก่อน

    ਬਾਬਾ g ਮਿਲਣਾ ਹੋਵੇ ਤਾ ਤੁਸੀਂ ਮਿਲ ਸਕਦੇ ਆ ਬਹੁਤ ਵਾਦੀਆਂ ਬੰਦੇ ਆ ਤੁਸੀਂ ਮੋਗੇ ਵਾਲਿਆਂ ਨਾ ਮੇਰਾ ਪੁਰਾਣਾ ਪਿਆਰ ਆ

  • @gurjitsingh7328
    @gurjitsingh7328 10 หลายเดือนก่อน

    ਬਾਬਾ ਗੱਡੀ ਦੀ ਬਰੇਕਾ ਵਾਲੀ ਗੱਲ ਸਿਰਾ ਸੀ

  • @tarsemsinghrajput6675
    @tarsemsinghrajput6675 10 หลายเดือนก่อน +1

    👌🏽👌🏽👌🏽🙏🏻🙏🏻🙏🏻🎉🎉🎉

  • @KuldeepSingh-l9h6g
    @KuldeepSingh-l9h6g 10 หลายเดือนก่อน +1

    Baba Sirra yaar K Moge Wala

  • @MalkeetSingh-g3t3h
    @MalkeetSingh-g3t3h 11 ชั่วโมงที่ผ่านมา

    ਗਿੱਲ ਬੱਸ ਮਾਨਸਾ ਬਾਬਾ ਨੰਬਰ ਦੇਵੀ

  • @Lapran8282
    @Lapran8282 10 หลายเดือนก่อน

    Sat Sri akal veer ji,ik vari milna zaroori tuhanu....🎉🎉🎉🎉🎉ludhiana rara sahib

  • @prabhsingh7462
    @prabhsingh7462 10 หลายเดือนก่อน

    WaHeGuRu g

  • @VikramSingh-qm5hc
    @VikramSingh-qm5hc 5 หลายเดือนก่อน

    😅 👍💪

  • @KuldeepSingh-l9h6g
    @KuldeepSingh-l9h6g 10 หลายเดือนก่อน +1

    Gabbar da Roll V Wadhya yaar

  • @FoodLovers742
    @FoodLovers742 10 หลายเดือนก่อน +1

    Baba ji koi truck 🚛 di gal dso

  • @paramsandharmmusic
    @paramsandharmmusic 5 หลายเดือนก่อน

    Ghint gllan hundiyan babe diyan

  • @Anmolnagra_1
    @Anmolnagra_1 4 หลายเดือนก่อน

    😊🎉❤😅

  • @jobanvelly1806
    @jobanvelly1806 10 หลายเดือนก่อน

    👍🙏

  • @amarjitsingh1946
    @amarjitsingh1946 10 หลายเดือนก่อน

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ

  • @loannmaini3087
    @loannmaini3087 10 หลายเดือนก่อน

    Baba ji kise nu force karan di lod ni bus government ene kanun bana deve government nokri os nu menu jehda government school to education hougi

  • @palwindersingh8832
    @palwindersingh8832 10 หลายเดือนก่อน

    Baba g

  • @nimratdilnoor7019
    @nimratdilnoor7019 10 หลายเดือนก่อน

    🙏🙏🙏

  • @amardeepsinghbhattikala189
    @amardeepsinghbhattikala189 10 หลายเดือนก่อน

    Sat shri akal veer ji kai wari sach bolna mehnga pa janda please carefully

  • @rajwindersinghrajasandhu2900
    @rajwindersinghrajasandhu2900 10 หลายเดือนก่อน

    Sat shree akal ji

  • @ਪੰਜਾਬਦੇਜਾਏ-ਗ8ਛ
    @ਪੰਜਾਬਦੇਜਾਏ-ਗ8ਛ 10 หลายเดือนก่อน

    ਬਾਬਾ g ਆ ਗੱਲ ਲੱਖ ਦੀ ਕਿਤੀ ਤੁਸੀਂ ਕੇ ਬਣਦਾ ਘਰ ਦਿਆਂ ਟੈਨਸ਼ਨਾਂ ਚ ਫਿਰਦਾ ਡਿਪ੍ਰੇਸ਼ਨ ਚ ਰੇਂਦਾ ਨਸ਼ਾ shadda ਫੇਰ ਕਰ ਲੈਂਦਾ ਮੇਰੇ msg ਦਾ ਜਵਾਬ ਜਰੂਰ ਦਿਓ

  • @HardevBrar-d4o
    @HardevBrar-d4o 10 หลายเดือนก่อน

    Tona bare walia 22??2006/7ch bafapurana bus stand te milde hunde c..

  • @JASVEERSINGH-le5qp
    @JASVEERSINGH-le5qp 10 หลายเดือนก่อน

    Baba Ji sat Shri akal m Rajasthan sangria to

  • @jotsidhu4007
    @jotsidhu4007 10 หลายเดือนก่อน

    Baba g eh gal Galt k sarkari school ch pdai hni ik sarkari mastr lagn lyi munde kudiya pta kini studay krda fr hjara bachiyA cho 10 bache mastr lagde aa te ik praivet school ch M.a pas tichar bachiya nu pdaunde aa oh v sifarsh ch rakhde aa B.a pass nu v rKh lainde aa privet school 10 salla de aye aa ehna beda gark krta studay da Mera khud da Bhai sarkari ch pad k M.tec kr riha hun privet wala B.a pass oh kitho non madical krlo j privet school bnd hon sarkari school ch bach pure hon ge sarkari school ch bss bethn lyi hor sare tool hor sman Jo ajucetion lyi jrori aa oh Howe ik ma pyo bachiya de j thoda bhut tichar takhtai krde aa ta tichar da sath dyo nz k bchiyA da fr dekhiyo ajucetion kithe jndi a dhnwad

  • @JatinderSingh-q9j6j
    @JatinderSingh-q9j6j 10 หลายเดือนก่อน

    baba ji hun kaim ja

  • @FoodLovers742
    @FoodLovers742 10 หลายเดือนก่อน +1

    Baba tenu button mil jana mainu party dedi raikot aake

  • @agamdhindsa6640
    @agamdhindsa6640 10 หลายเดือนก่อน

    ਘਰਾਚੋਵਾਲੇ

  • @bindisingh2148
    @bindisingh2148 หลายเดือนก่อน

    ਮਿਟੁ ਨੋ ਮੈ ਛੌਢਆ ਪਲੀਸ ਤੌ

  • @bootasinfhsingh9927
    @bootasinfhsingh9927 10 หลายเดือนก่อน

    Hlo baba gj

  • @mindersingh6359
    @mindersingh6359 10 หลายเดือนก่อน

    Ur baba has red dori on his right hand. Is this part of Sikhi?

  • @dilbagkhankhan3756
    @dilbagkhankhan3756 10 หลายเดือนก่อน

    Hira Banda y tari baba

  • @gurpreetbrar9025
    @gurpreetbrar9025 10 หลายเดือนก่อน

    ਵਧ ਜਾ ਨ ਗੇ ਬਾਬਾ ਫਿਕਰ ਨਾ ਕਰ

  • @GurwinderSingh-gi3te
    @GurwinderSingh-gi3te 5 หลายเดือนก่อน

    🙏🙏🙏