''Rehat Maryada ''(Akal Takht): Rules of ''Anand Karaj/Sansakar'' || Chandigarhwale

แชร์
ฝัง
  • เผยแพร่เมื่อ 20 ม.ค. 2025

ความคิดเห็น • 15

  • @sardarsohisahib5708
    @sardarsohisahib5708 4 ปีที่แล้ว +2

    Waheguru

  • @navharmanbhaati2021
    @navharmanbhaati2021 3 ปีที่แล้ว +1

    Waheguru ji hr ik laav jdo khtm ho jndi aa matha tek bethna nhi khde rehna aa ki eh shi aa Sikhreht maryaada de according

    • @ਐਸਜੀਪੀਸੀ
      @ਐਸਜੀਪੀਸੀ  3 ปีที่แล้ว +1

      ਜੀ ਬਿਲਕੁਲ ਸਹੀ ਹੈ ਆਪ ਜੀ ਰਹਿਤ ਮਰਿਆਦਾ ਵਿੱਚ ਅਨੰਦਕਾਰਜ ਸੰਸਕਾਰ ਵਿੱਚ ਪੰਨਾ ਨੰਬਰ ਤੇ 17 ਤੇ ਪੜ ਸਕਦੇ ਹੋ

  • @KaurKhalsaClasses
    @KaurKhalsaClasses 11 หลายเดือนก่อน +1

    Waheguru ji je bachi di tabiyat thodi theek na hove Anand Karaj same kamzori mehsoos hundi hove.
    Ta bachi de veer bachi nl ohnu fdh k lava krwa skde ne ? 4 veer alg alg tha khde ho k. Ik ik wr bachi nu fdh k lava krwa skde ne ki ji ?

    • @ਐਸਜੀਪੀਸੀ
      @ਐਸਜੀਪੀਸੀ  11 หลายเดือนก่อน

      ਬੀਮਾਰੀ ਦੀ ਹਾਲਤ ਵਿੱਚ ਠੀਕ ਹੈ ਦੂਸਰੀ ਗੱਲ ਅਗਰ ਆਪ ਦੇ ਦਸਣ ਮੁਤਾਬਿਕ ਹੈ ਤਾਂ ਭਰਾਵਾਂ ਦਾ ਸਹਾਰਾ ਲਿਆ ਜਾ ਸਕਦਾ ਹੈ 🙏

  • @JAGJEETSINGH-wy7gp
    @JAGJEETSINGH-wy7gp 2 ปีที่แล้ว +1

    Anand karaj da sahi sama ki h ji??

    • @ਐਸਜੀਪੀਸੀ
      @ਐਸਜੀਪੀਸੀ  2 ปีที่แล้ว +1

      ਗੁਰਬਾਣੀ ਸਾਰੀ ਰਾਗ ਬਧ ਹੈ ਹਰ ਰਾਗ ਦੇ ਗਾਉਣ ਦਾ ਸਮਾਂ ਮੁਕੱਰਰ ਕੀਤਾ ਗਿਆ ਹੈ ਇਸ ਹਿਸਾਬ ਨਾਲ ਲਾਵਾਂ ਸੂਹੀ ਰਾਗ ਵਿਚ ਉਚਾਰਣ ਕੀਤੀ ਗਈ ਹੈ ਅਤੇ ਸੂਹੀ ਗਾਉਣ ਦਾ ਸਮਾਂ ੧੨ਵਜੇ ਤੱਕ ਹੈ ਇਸ ਲਈ ਅਨੰਦ ਕਾਰਜ ਦਾ ਸਮਾਂ ੧੨ਵਜੇ ਤੱਕ ਹੀ ਹੈ ਜੀ, ਸ਼ੁਕਰੀਆ ਜੀ 🙏

  • @gillz4040
    @gillz4040 2 ปีที่แล้ว +1

    ਆਨੰਦ ਕਾਰਜ ਦਾ ਸਹੀ ਸਮਾਂ 12 ਵਜੇ ਤੋਂ ਪਹਿਲਾ ਹੁੰਦਾ ?

    • @ਐਸਜੀਪੀਸੀ
      @ਐਸਜੀਪੀਸੀ  2 ปีที่แล้ว +1

      ਸੂਹੀ ਰਾਗ ਦਾ ਸਮਾਂ ਹੀ 12 ਵਜੇ ਤੱਕ ਹੁੰਦਾ ਹੈ ਜੀ 12 ਤੋਂ ਬਾਦ ਸੂਹੀ ਰਾਗੁ ਗਾਇਨ ਨਹੀਂ ਹੋ ਸੱਕਦਾ ਇਸ ਲਈ ਅਨੰਦ ਕਾਰਜ 12 ਵਜੇ ਤੱਕ ਹੋ ਜਾਣੇ ਚਾਹੀਦੇ ਨੇ 🙏

    • @gillz4040
      @gillz4040 2 ปีที่แล้ว +1

      @@ਐਸਜੀਪੀਸੀ ਦੱਸਣ ਲਈ ਧੰਨਵਾਦ ਜੀ

    • @ਐਸਜੀਪੀਸੀ
      @ਐਸਜੀਪੀਸੀ  2 ปีที่แล้ว

      @@gillz4040 ਸ਼ੁਕਰੀਆ ਜੀ

    • @tejbirsandhu1180
      @tejbirsandhu1180 ปีที่แล้ว +1

      ​@@ਐਸਜੀਪੀਸੀ savere amrit vele v ho skde ne Anand Karaz ? 6 vje to pehla ?

    • @ਐਸਜੀਪੀਸੀ
      @ਐਸਜੀਪੀਸੀ  ปีที่แล้ว +1

      ਜੀ ਹੋ ਸਕਦੇ ਨੇ 🙏

  • @gurvinderkaur4864
    @gurvinderkaur4864 3 ปีที่แล้ว +1

    Waheguru g
    Ki plle di rasam mother kr skdi agr father nai h ta ?

    • @ਐਸਜੀਪੀਸੀ
      @ਐਸਜੀਪੀਸੀ  3 ปีที่แล้ว +2

      ਜੀ ਪਰਿਵਾਰ ਦਾ ਕੋਈ ਭੀ ਮੈਬਰ ਜਾ ਹਿਤੂ ਕਰ ਸਕਦਾ ਹੈ ਜੀ