Soorjan Di Lalli - Kulbir Jhinjer | Official Video | RFR Vol. 1 | Punjabi Song
ฝัง
- เผยแพร่เมื่อ 6 ต.ค. 2024
- KULBIR JHINJER WORLDWIDE Presents Official Video of Soorjan Di Lalli from Rise Fall and Rise Vol. 1. The Song has been sung, written & composed by Kulbir Jhinjer and the Music has been produced by Youngstar Pop Boy.
🎧 Listen to RISE FALL AND RISE EP on all Audio Streaming Platforms:-
♪ Spotify - kulbirjhinjer....
♪ Apple Music - kulbirjhinjer....
♪ Wynk - kulbirjhinjer....
♪ Gaana - kulbirjhinjer....
♪ Resso - kulbirjhinjer....
♪ Amazon Music - kulbirjhinjer....
♪ TH-cam Music - kulbirjhinjer....
Track Credits:
Singer /lyrics /composer: Kulbir Jhinjer
Director: Richan Singh
Dop : Manveer Sandhu/Richan Singh
Editor/Colorist : MR.LUVV
Music: Youngstar pop boy
Female Model : Parneet Pannu
Male Model: Vishaldeep Singh
Makeup/Hair: Sohniartistry
Label: Kulbir Jhinjer Worldwide
Special Thanks: Ekam Sudhar, Harmander Singh Gill.
Team Believe Artist Services: linktr.ee/beli...
Follow Kulbir Jhinjer on:
IG: / kulbirjhinjer
FB: / kulbirjhinjermusic
Snapchat: / ikulbirjhinjer
TH-cam: / @kulbirjhinjerworldwide
For Licensing inquiries:
Email:- sync-india@believedigital.com
#KulbirJhinjer #SoorjanDiLalli #RFRVol1 #PunjabiSong #Punjabi
ਕਿਵੇਂ ਲੱਗੀ ਵਿਡੀਓ, ਤੇ ਇਹ ਗੀਤ , ਕੌਮੈਂਟਸ ਕਰਕੇ ਜਰੂਰ ਦੱਸਿਓ, ਉਮੀਦ ਕਰਦਾ ਹਾਂ ਕਿ ਤੁਸੀ ਬਹੁਤ ਪਿਆਰ ਦੇਵੋਗੇ …. ਅਗਲੀ ਵਿਡੀਓ ਕਿਸ ਗੀਤ ਦੀ ਬਣਾਈ ਜਾਵੇ ਇਹ ਸਲਾਹ ਵੀ ਜਰੂਰ ਦਿਓ ❤️❤️❤️❤️
Sira vibe
Superb composition
Beautiful voice
Awesome lyrics
But video is not good as audio
Next video od shad gaye please make with tru makers ❤❤
@@begrajbhami3714❤
ਵਾਹ ਜੀ ਵਾਹ ਕਿਆ ਬਾਤਾਂ
ਛਿੱਤਰ ਤਾਰੀਫ਼ ਚ ਭਿਉਂ ਭਿਉਂ ਮਾਰੇ ਨੇ
Kulbir always best
S̤i̤r̤r̤a̤a̤a̤a̤ y̤ c̤h̤a̤k̤ d̤e̤o̤ F̤a̤t̤e̤
Hlo sir bht vadya lgga song thode Sare hi songs bht vadyia ne
ਬਹੁਤ ਸਮੇਂ ਬਾਅਦ ਝਿੰਜਰ ਵੀਰ ਨੂੰ ਗੀਤਾਂ ਚ ਦੇਖ ਚੰਗਾ ਲਗਿਆ ।ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰਖੇ। ਥੋਡੇ ਗੀਤ ਹਮੇਸ਼ਾਂ ਹੀ ਵਧੀਆ ਹੁੰਦੇ ਆ❤
ਝਿੰਜਰ ਵੀਰੇ ਇਕ ਐਲਬਮ ਵਿਹਲੀ ਜਨਤਾ ਵਰਗੀ ਆਉਣ ਦੋ ❤❤❤❤
ਅਲਫਾਜ਼ ਖਤਮ ਹੋ ਗਏ ਗਾਣਾ ਸੁਣ ਕੇ ਝਿੰਜਰ ਸਾਹਬ❤ ਘੈਂਟ ਲਿਖਤ, ਸੋਹਣੀ ਵਾਜ❤
ਕੁਲਬੀਰ ਦਾ ਗਾਣਾ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੱਤਾ ਕਿਉਂ ਕਿ ਪਤਾ ਹੀ ਸੀ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਿਲ ਨੂੰ ਛੂਹ ਜਾਵੇਗਾ।
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Haji ❤
Hyy
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਾਈ ਝਿੰਜਰ ਝਿੰਜਰ ਹੀ ਆ ਜਿਹੜਾ ਵੀਂ ਗੀਤ ਆਉਂਦਾ ਓਹਦਾ msg ਬਹੁਤ vadia ਹੁੰਦਾ ਵਾਹ ਵੀਰ ਜਿਓੰਦਾ ਵੱਸਦਾ ਰਹਿ ❤❤❤
Siraaa music and lyrics ❤❤❤
ਤੇਰੇ ਲਈ ਮਮੂਲੀ ਗੱਲ ਦਿਲ ਤੋੜਨਾ 👌👌
ਵੈਸੇ ਤਾਂ ਝਿੰਜਰ repeat ਇ ਚਲਦਾ ਪਰ ਪਤਾ ਨੀ ਇਸ ਗੀਤ ਵਿੱਚ ਇਹੋ ਜੀ ਕੀ ਖਿਚ ਆ ਏਹ ਲਗਾਤਾਰ repeat ਚੱਲਣ ਦਿਆ ❤
#kulbirjhinjer
ਮਿਊਜ਼ਿਕ ਪੂਰਾ ਕਾਇਮ ਲਾਇਆ ❤
gall 100 persent sachi
ਕੋਈ ਤੋੜ ਨੀ ਮੁੰਡਾ ਝਿੰਜਰਾ ਦਾ❤❤❤
ਝਿੰਜਰ ਦਾ ਕੋਈ ਵੀ ਗੀਤ ਨੀ ਮਾੜਾ, ਸਿਰੇ ਹੀ ਜਜ਼ਬਾਤੀ ਹਨ, ਤੇ ਘੈਂਟ
ਪਤਾ ਨਹੀ ਕੀ ਖਾ ਕੇ ਲਿਖਦਾ kulbir jhinjar ਅੱਤ ਹੀ ਕਰਾ ਦਿੰਦਾ❤❤❤
Nagni kha k likhda
ਘੈਂਟ ਗੱਲਬਾਤ ਝਿਜਰਾਂ ❤️💯
Siirrraaaa,.. . Aag lati bai mere oye .. Waheguru ji hamesha kulbir jhinjer bai nu chardikala vich rakhan... Love you verre..
@Kulbir jhinjer ਦਿਲ ਹੀ ਲੱਗ ਜਾਦਾ ਤੇਰੇ ਗਾਣੇ ਸੁਣ ਕੇ ਬਾਈ
No compitition 🙌🙌..na kde c naa kde hona... kulbir jhinjer ❤💯
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ💯🐼ÂMÅÑ🐼
ਹੋਸ਼ ਚ ਸੀ ਪਰ ਬੇਹੋਸ਼ ਰਹੇ, ਸਬ ਪਤਾ ਸੀ ਪਰ ਖਮੋਸ਼ ਰਹੇ |🤫
ਨਾਂ ਸ਼ਮਾ ਜਿਵੇਂ ਸੁਣੇ ਪ੍ਰਵਾਨਿਆ ਦੀ ਗੱਲ,
ਤੂੰ ਨਾਂ ਸੁਣਦੀ ਦੀਵਾਨਿਆਂ ਦੀ ਗੱਲ।
Love you kulbir jhinjer broo ❤
ਤੇਰੇ ਲਈ ਮਾਮੂਲੀ ਗੱਲ ਦਿਲ ਤੋੜਨਾ ਨੀ ਲੱਗੀ ਤੋੜਨ ਲੱਗੇ ਨਾ ਕੋਈ ਢਿੱਲ vry nice veer ❤❤❤❤❤
One of my favourite track ❤❤
Jhinjer de gaane sunke sukoon mil janda
Feel good listening 🎧 best song after sidhu passed away ❤
ਬਿਲਕੁਲ ਬਾਈ ਸਿੱਧੂ ਵੀ ਸੁਣਦਾ ਸੀ ਝਿੰਜਰ ਬਾਈ ਦੇ ਗਾਣੇ ❤
Jhinjar bai nu ik var milya koi attitude ni aam ja vdia insan a love you bai g gaddi ch batha C bai adampur to badochi nu janda rasta ❤❣️
Bahut sohna song veer ji 🙏🙏⚘⚘👌🏻👌🏻⭐⭐⭐
Great personality , great song.... ❤❤❤❤❤❤
ਬਹੁਤ ਸੋਹਣਾ ਗਾਇਆ ਵੀਰ
You kill it bro❤❤❤
Rise again 💯💯💯
Sarea vho vakh aa tu
Like old days ❤❤❤
Ghaint naddi
Classrom days 2012to 2014 school days
Repeat chalda Bai gaddi Ch😘😘😘😘
On repeat❤
sai gll aa vibe boo sohni ❤️
ਬਹੁਤ ਵਧੀਆ ਗੀਤ ਆ ਵੀਰ ਤੁਹਾਡੀ ਕਲਮ ਨੂੰ ਸਲਾਮ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Ji ni bharda sunke ❤️❤️👌🏻
Bhut Sohna Song aa jhinjer vire 😇❤️🙏
what a beautiful song ❤
Koi kabba jatt kad du bhulekhe jede paye... 🔥 😄 on repeat
Different vibes 😇😇😇
jive patt k surang munda bhaj gaya dubara............sira
On repeat 🔁❤
Jive patt ka surang jatt bhaj gaya dubara , jagtar singh hawara 👍👌🙌
This song different taste ❤️
ਸੂਰਜਾ ਦੀ ਲਾਲੀ ਜਹੇ ਮੁਖ ਵਲੀਏ ❤️💥
Yrr kya composition aa sira🔥🔥💪
ਕਮਾਲ 🔥
❤❤❤❤❤ ਬੁਲੰਦ ਆਵਾਜ਼
Bai g bot ghint song ❤️😍
Sirra gl bat 🔥🤘🤘
Ma ta repeat ty sunda a song ❤️❤️🥰
Jhinjer is still in game 🔥
Enve lagda zindagi ch kade enve da song sunia bhuttt vadiya babe ❤️❤️
Spot on gaana 🫰🏻🫰🏻i listen this song on repeat.
Kaint ❤❤
Very very nice song ❤
Jhinjer jatt ghaint
Beautiful song💕
Bhaut wadia …. Poora jhinger style… end wala anthra👌🏽 munda jhingera da bewafa aa tere nal wadda ni oh baaz a tu bun diye ill ( Eagal)
Bakamaal song
.
.
Soorjan di lali jahi mukh waliye ni.....!
Tera Kali raat jahe tera kaala dil......!!
Nice song and beautiful lines ❤❤❤❤
😊😊🤘🤘💥💥🔥🔥❤️❤️ 2:16
11th(2013) class da tenu sun de aa 22 bahot ghaint aa veer tu te tere songs🔥🔥
❤❤❤❤
ਤੁਸੀਂ ਤਾਂ ਬਾਈ ਪਹਿਲੇ ਦਿਨ ਤੋਂ ਘੈਂਟ ਕੰਮ ਕਰਦੇ ਓ
One of my favourite ❤❤
ਵਿਹਲੀ ਜਾਂਨਤਾ ਆਲਾ ਕੰਮ ਕਰ ਦਿਓ ਇਕ ਵਾਰ ਫਿਰ ਤੋਂ 22 G ❤❤🤞✌️👌✌️🤞👌
Nice song keep it up 🥰
Mann aw bai Geeta ch ਗਾਲਾ ਤਾਂ ਨੀ ਕੱਢਦਾ ❤✍️
Nice song ❤👍🙏
ਤੇਰਾ ਕਾਲੀ ਰਾਤ ਜੇਹਾ ਕਾਲਾ ਦਿਲ ❤❤❤
💯💯💯👌👌God bless you bro. Jo aaj kal chal reha. Oh he bolta 22 ne.........
Awsome song ❤
Umeed to vaad khush kardina bai 🔥💯
Nice song Mera b f jama tere varga aa ji❤❤❤❤
On repeat 🦅🖤
Jhinjer ❤
Knt 🔥 galbat
Ajj kl bro srriya kudiya eve h krdiya na bro vry nice song bro ❤
Always fav ❤
Nice 22
kulvir veere sat sri akal vverr ji bhut dil nu chu gya bhai ji
on repeat ❤
Purana jhinjer 🔥🔥
True lines 😂 black heart 🖤🖤
Paaji paaji jaado ha tuhade voice vich... Alag he nasha ha.... Great fan.... God bless you brother keep shinning.
Love this vibe❤
Vehli Janta 🔥🔥🔥🔥
ਕਾਸ਼ ਰੱਬ ਨੇ ਕਾਲਾ ਦਿਲ ਵੀ ਨਾ ਹੀ ਦਿੱਤਾ ਹੁੰਦਾ। 😅 anyway let’s take it as a complement 😅😅
Ghaint ❤
Support krdo bai nu fulll🎉🎉🎉🎉❤❤❤
ਕਾਲੇ ਮਾਲ ਜਿਹਾ ਤੇਰਾ ਦਿਲ
❤
ਕਾਲਜ ਚੇ ਬਿਲੋ ਅਸੀ ਝਿੰਜਰ ਸੀ ਸੋਨ ਦੇ ਨੀ ❤
Soorjan Di Lalli walie Kulbir Jhinjer Sira Song ❤❤ 💯💯 👌🏻👌🏻 👍🏻👍🏻
❤Dil da ni maada Tera Sidhu Moose wala❤❤❤❤
ਬੁਲੰਦ ਅਵਾਜ ਪੰਜਾਬੀਆਂ ਦੀ ❤❤❤❤❤❤
ਬਿਲਕੁੱਲ ਸਹੀ ਬਾਈ ਜੀ
Sakoon milda 22 de gaane sun ke .. Wait rhndi aa hamesha gaane di
Jhinjer end krda har waar
Kulbir Jhinjer......❤❤❤❤
Bhut gnttttt bro endzzzzz nc bro ❤❤❤
Munda jhinjer da ❤
ਕੋਈ ਤੋੜ ਨੀ ਮੁੰਡਾ ਝਿੰਜਰਾ ਦਾ
Jo jo repeat sun. Reha. ??? Like kro…🖤