Khabran Da Sira : New Bill Pass, ਉਮਰ ਕੈਦ ਤੇ 1 ਕਰੋੜ ਜੁਰਮਾਨਾ, Pradhan Mantri ਲੜੇਗਾ Election | D5 News

แชร์
ฝัง
  • เผยแพร่เมื่อ 24 มิ.ย. 2024
  • Khabran Da Sira : New Bill Pass, ਉਮਰ ਕੈਦ ਤੇ 1 ਕਰੋੜ ਜੁਰਮਾਨਾ, Pradhan Mantri ਲੜੇਗਾ Election, Akali Dal ਦੋਫਾੜ ! ਅਕਾਲੀਆਂ ਦੇ ਹੱਕ ‘ਚ ਜਾਖੜ! | D5 News
    #KhabranDaSira #SukhbirBadal #AkaliDal #BJP #SunilJakhar #NewCriminalLaws #PardhanMantriBajeke #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 35

  • @surjitsingh6327
    @surjitsingh6327 3 วันที่ผ่านมา +15

    ਹਿੰਦੂ ਰਾਸ਼ਟਰ ਬਣਾਉਣ ਵਾਲੇ ਨੂੰ ਕੁਝ ਨਹੀਂ ਕਿਹਾ ਜਾਂਦਾ, ਖਾਲਿਸਤਾਨ ਕਹਿਣ ਵਾਲੇ *ਤੇ NSA ,ਕੀ ਇਹ ਪੱਖਪਾਤ ਨਹੀਂ ? ਭਾਰਤ ਇੱਕ ਧਰਮ ਨਿਰਪੱਖ ਰਾਜ ਹੀ ਰਹਿਣਾ ਚਾਹੀਦਾ ਹੈ।

  • @rachpalsingh8469
    @rachpalsingh8469 3 วันที่ผ่านมา +11

    ਅਕੀਦਾ ਜੀ ਤੁਹਡਾ ਪ੍ਰੋਗਰਾਮ ਸੁਣ ਕੇ ਬਚਪਨ ਯਾਦਗਾਰੀ ਆ ਜਾਂਦੀ ਹੈ

  • @user-mi5jx9dl1j
    @user-mi5jx9dl1j 2 วันที่ผ่านมา +1

    *2027 ਚ ਜਿੱਤ ਪੱਕੀ ਹੈ ਪ੍ਰਧਾਨ ਸਾਬ ਤੁਸੀ ਦੋਗਲਿਆਂ ਦੀ ਪ੍ਰਵਾਹ ਨਾ ਕਰੋ।

  • @user-mi5jx9dl1j
    @user-mi5jx9dl1j 2 วันที่ผ่านมา

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

  • @jaswantsingh-li5lf
    @jaswantsingh-li5lf 2 วันที่ผ่านมา

    ਧੰਨਵਾਦ

  • @HSKHAIRA
    @HSKHAIRA 2 วันที่ผ่านมา

    ਕਿੰਨਾ ਚੰਗਾ ਹੁੰਦਾ ਜੇ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਸੰਸਦ ਵਿੱਚ ਮਿਲਦਾ ਅਤੇ ਵਧਾਈਆਂ ਦਿੰਦਾ। ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਮੁੱਦੇ ਉਠਾਣ ਲਈ ਕਹਿੰਦਾ।
    ਦਫੇਦਾਰ ਹਰਜਿੰਦਰ ਸਿੰਘ ਖਹਿਰਾ।

  • @user-mi5jx9dl1j
    @user-mi5jx9dl1j 2 วันที่ผ่านมา

    *ਪ੍ਰਧਾਨ ਸਾਬ ਦੋਗਲਿਆਂ ਨੂੰ ਭੌਕੀ ਜਾਣ ਦਿਓ ਅਸੀਂ ਤੁਹਾਡੇ ਨਾਲ ਹਾਂ 27 ਚ ਜਰੂਰ ਜਿੱਤਾਂਗੇ।

  • @RAMSINGH-fh8kl
    @RAMSINGH-fh8kl 2 วันที่ผ่านมา

    Je ਫਰਕ ਪੈਣਾ ਨਹੀ ਤਾਂ 13=ਸੀਟਾਂ ਜਿਤਗੇ

  • @VishavjeetsinghVerka
    @VishavjeetsinghVerka 2 วันที่ผ่านมา +1

    Khudkhusi ta sirf jatt hi karde,
    Hor garib lok ni karde

  • @SatnamSingh-xs5rf
    @SatnamSingh-xs5rf 3 วันที่ผ่านมา +1

    Sir sat sri akal g

  • @turlochanmalhi3130
    @turlochanmalhi3130 2 วันที่ผ่านมา

    Chandu, Gangu, Sucha and next ???? Food for thought for Sikhs

  • @JagtarSingh-uq6xs
    @JagtarSingh-uq6xs 2 วันที่ผ่านมา

    ਇਹ ਕਿਸੇ ਦੇ ਭਗਤ ਨਹੀ ਕੁਰਸੀ ਦੇ

  • @jaswantsingh-li5lf
    @jaswantsingh-li5lf 2 วันที่ผ่านมา

    ਅਕੀਦਾ ਸਾਹਿਬ ਜੀ ਉਸ ਵਕਤ ਬਾਦਲ ਪਰਿਵਾਰ ਦੀ ਸਰਕਾਰ ਸੀ ਪੰਜਾਬ ਵਿੱਚ ਉਸ ਵਕਤ ਇਹ ਲੀਡਰ ਲੋਕ ਕੁਰਸੀਆਂ ਦੇ ਨਜਾਰੇ ਲੈ ਰਹੇ ਸਨ ਇਸ ਲਈ ਇਹ ਲੋਕ ਸਭ ਕੁਝ ਹੀ ਭੁੱਲ ਗਏ ਸਨ ਹੁਣ ਜਦੋਂ ਬਾਦਲ ਪਰਿਵਾਰ ਦਾ ਜਹਾਜ਼ ਡੁੱਬ ਚੁੱਕਾ ਹੈ ਹੁਣ ਕੋਈ ਆਸ ਬੀ ਨਹੀਂ ਰਹੀ ਇਸ ਲਈ ਹੁਣ ਵਿਰੋਧ ਕਰਨ ਲੱਗ ਪਏ ਹੋਏ ਹਨ ਜੇਕਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਸੀ ਉਸ ਵਕਤ ਬੋਲ ਪੈਦੇ ਤਾਂ ਅੱਜ ਇਹ ਹਾਲਾਤ ਨਹੀਂ ਸੀ ਹੋਣੇ ਹੁਣ ਜਦੋਂ ਸਭ ਕੁਝ ਖਤਮ ਹੋ ਗਿਆ ਹੈ ਹੁਣ ਬੋਲਣ ਲੱਗ ਪਏ ਹਨ ਪਰ ਹੁਣ ਪੰਜਾਬ ਦੇ ਲੋਕਾਂ ਨੇ ਇੰਨਾ ਲੋਕਾਂ ਉੱਪਰ ਵਿਸ਼ਵਾਸ ਨਹੀਂ ਕਰਨਾ ਜਦੋਂ ਗੁਰੂ ਸਾਹਿਬ ਜੀ ਨੇ ਬਾਦਲ ਪਰਿਵਾਰ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਜ਼ਾ ਇੰਨਾ ਲੋਕਾਂ ਨੂੰ ਬੀ ਮਿਲਨੀ ਚਾਹੀਦੀ ਹੈ ਕਿਉਂਕਿ ਇਹ ਲੋਕ ਬੀ ਬਰਾਬਰ ਦੇ ਭਾਗੀਦਾਰ ਹਨ ਜੋ ਇੰਨਾ ਕੁਝ ਹੋਣ ਦੇ ਲਈ ਬੀ ਕੁਝ ਵੀ ਬੋਲਣ ਲਈ ਤਿਆਰ ਨਹੀਂ ਸਨ

  • @lalsinghmann7039
    @lalsinghmann7039 2 วันที่ผ่านมา

    TH-cam channel,s voice is not clear please check it make it clearer

  • @rachpalsingh8469
    @rachpalsingh8469 3 วันที่ผ่านมา

    ਮਾਰੇ ਨਾਲ ੲਿੱਕ ਮੰਡਾ ਟੱਰਕ ਤੇ ਸੀ ਉਹ ਘਰ ਮਾਰਨ ਲਈ ਆ ਗਿਆ ਰੇਲ ਦੀ ਪੱਟੜੀ ਤੇ ਸੋਚ ਆ ਮੈਂ ਕਿਤੇ ਬਾਹਰ ਰਿਹਾ ਕੁਸ਼ ਕਰਕੇ ਘਰ ਦੀਆਂ ਨੂੰ ਦੇਖਵਾ ਪਰ ਮਾਰੀਆਂ ਨਹੀਂ ਅੱਜ ਖੁਸ਼ ਹੈ

  • @harnekmalhans7783
    @harnekmalhans7783 2 วันที่ผ่านมา

    Opposition must for democracy

  • @jarnailsingh9949
    @jarnailsingh9949 3 วันที่ผ่านมา

    126th like Jarnail Singh Khaihira Retired C H T Seechewaal Best program for us.

  • @jaswantsingh-li5lf
    @jaswantsingh-li5lf 2 วันที่ผ่านมา

    ਜੇਕਰ ਹੁਣ ਬੀ ਇਹ ਨਵਾਂ ਅਕਾਲੀ ਦਲ ਬਨਾਉਣ ਵਾਲੇ ਬੀਜੇਪੀ ਵਾਲਿਆਂ ਤੋਂ ਦੂਰ ਰਹਿਣਗੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਵਿਸ਼ਵਾਸ ਕਰ ਲੈਣ ਹਾਂ ਪੰਜਾਬ ਦੇ ਲੋਕ ਬੀ ਦਿਲੋਂ ਚਾਹੁੰਦੇ ਹਨ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੇ ਪਰ ਬਾਦਲ ਅਕਾਲੀ ਦਲ ਦੀ ਨਹੀਂ ਪੰਜਾਬ ਦੇ ਲੋਕਾਂ ਨੂੰ ਖੇਤਰੀ ਪਾਰਟੀ ਦੀ ਜਰੂਰਤ ਬੀ ਬਹੁਤ ਹੈ ਕਿਉਂਕਿ ਦਿੱਲੀ ਵਾਲੇ ਸਾਡੇ ਕਦੇ ਵੀ ਹੋ ਨਹੀਂ ਸਕਦੇ ਜੇਕਰ ਬਾਦਲ ਅਕਾਲੀ ਦਲ ਵਾਲੇ ਬੀਜੇਪੀ ਵਾਲਿਆਂ ਨਾਲ ਰੱਲੇ ਰਹੇ ਇਸ ਲਈ ਪੰਜਾਬ ਦੇ ਲੋਕਾਂ ਨੂੰ ਕਦੇ ਵੀ ਦਿੱਲੀ ਵਾਲਿਆਂ ਦਾ ਦਖਲ ਮਨਜ਼ੂਰ ਨਹੀਂ ਕਰਦੇ ਹੁਣ ਭਗਵੰਤ ਮਾਨ ਬੀ ਦਿੱਲੀ ਵਾਲਿਆਂ ਦੇ ਥੱਲੇ ਲੱਗ ਕੇ ਚੱਲ ਰਿਹਾ ਹੈ ਜੋ ਕਦੇ ਵੀ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ

  • @HarjitSingh-xs8qt
    @HarjitSingh-xs8qt 2 วันที่ผ่านมา

    Brain

  • @user-cl9ty4tr6j
    @user-cl9ty4tr6j 2 วันที่ผ่านมา

    India is secular State not a religious State.

  • @user-ng1vq6yb1d
    @user-ng1vq6yb1d 2 วันที่ผ่านมา

    ਭਾਈ ਸਾਹਿਬ ਲੋਕਾਂ ਨੂੰ ਕਹੋ ਕਿ ਬੂਟੇ ਲਗਾਏ ਜਾਣ ਨਹੀ ਤਾਂ ਹੋਰ ਵੀ ਘੱਟ ਵਾਰਸਾਂ ਹੋਣ ਗੀਆ

  • @gurtarsingh422
    @gurtarsingh422 วันที่ผ่านมา

    ਮਲੇਰਕੋਟਲਾ ਵਿਚ ਗੱਡਕੇ ਮੀਹ ਪਿਆ ਕੱਲ

  • @user-mi5jx9dl1j
    @user-mi5jx9dl1j 2 วันที่ผ่านมา

    *ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @BalwinderSingh-qx3sz
    @BalwinderSingh-qx3sz 2 วันที่ผ่านมา

    ਚੈਨਲ ਦਾ ਨਾਂ ਬਦਲੋ ਡੀ ਪੰਜ ਪੰਜਾਬੀ ਚੈਨਲ ਲਿਖੋ।

  • @harjeeschekhonz5556
    @harjeeschekhonz5556 3 วันที่ผ่านมา +1

    PM Bajeke 👍

  • @babbisahoke
    @babbisahoke 3 วันที่ผ่านมา +4

    Verry.good.je

  • @kulwantsingh2986
    @kulwantsingh2986 2 วันที่ผ่านมา

    Akidda❤❤❤❤❤

  • @surinderpalsingh2855
    @surinderpalsingh2855 2 วันที่ผ่านมา

    Hindu rashtar wali te hon NSA lagoo

  • @lalsinghmann7039
    @lalsinghmann7039 2 วันที่ผ่านมา

    Voice is not good please make it better clear

  • @user-mi5jx9dl1j
    @user-mi5jx9dl1j 2 วันที่ผ่านมา

    *ਸੁਖਬੀਰ ਬਾਦਲ ਘੈਂਟ ਬੰਦਾ

  • @harnekmalhans7783
    @harnekmalhans7783 2 วันที่ผ่านมา

    Why Hindu Rashter India is a beautiful Guldasta of various religions castes creeds colours

  • @jaswantsingh-li5lf
    @jaswantsingh-li5lf 2 วันที่ผ่านมา

    ਅਮਿ੍ਪਾਲ ਉੱਤੇ ਐਨ ਐਸ ਏ ਭਗਵੰਤ ਮਾਨ ਨੇ ਲਾਇਆ ਗਿਆ ਹੈ ਮੋਦੀ ਨੇ ਨਹੀਂ ਇਸ ਲਈ ਤਾਂ ਭਗਵੰਤ ਮਾਨ ਨੂੰ ਪੰਜਾਬ ਵਿੱਚ ਤਿੰਨ ਸੀਟਾਂ ਮਿਲੀਆਂ ਹਨ ਪੰਜਾਬ ਦੇ ਲੋਕ ਭਗਵੰਤ ਮਾਨ ਤੋ ਨਰਾਜ਼ ਸਨ ਕਿ ਐਨ ਐਸ ਏ ਕਿਉਂ ਲਾਇਆ ਗਿਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਭਗਵੰਤ ਮਾਨ ਮੋਦੀ ਨਾਲ ਰੱਲਿਆ ਹੋਇਆ ਹੈ ਜੇਕਰ ਭਗਵੰਤ ਮਾਨ ਨੇ ਅਮਿ੍ਪਾਲ ਉੱਤੇ ਐਨ ਐਸ ਏ ਨਾ ਹਟਾਇਆ ਗਿਆ ਤਾਂ 2027। ਵਿੱਚ ਭਗਵੰਤ ਮਾਨ ਨੂੰ ਪੰਜਾਬ ਵਿੱਚ ਇੱਕ ਬੀ ਸੀਟ ਨਹੀਂ ਮਿਲੇਗੀ

  • @amarjitrana-wk5tl
    @amarjitrana-wk5tl 2 วันที่ผ่านมา

    eh bjp kar sakdi eh hindu raster kive bna lainge ki sikh chup kar ke baith javege.dikh kom nu vi. apna ghar cahida