ਪੰਜਾਬ ਛੱਡ ਬਾਹਰ ਬੈਠੇ ਪੰਜਾਬੀਆਂ ਦੇ ਮੂੰਹ 'ਤੇ ਕੰਵਲ ਸਾਹਬ ਨੇ ਸੁਣੋ ਕਿੰਝ ਮਾਰੀਆਂ ਚਪੇੜਾਂ

แชร์
ฝัง
  • เผยแพร่เมื่อ 4 ก.พ. 2025

ความคิดเห็น • 62

  • @GurbachanSingh-n7j
    @GurbachanSingh-n7j 2 หลายเดือนก่อน +22

    ਬਾਬਾ ਜੀ ਜੋਂ ਆਪ ਜੀ ਨੇ ਅਪੀਲ ਕੀਤੀ ਕਾਬਲੇ ਤਾਰੀਫ ਹੈ ਅੱਜ ਵੀ ਸਾਡੇ ਪੰਜਾਬੀ ਵਾਪਸ ਆ ਜਾਣ ਤਾਂ ਪੰਜਾਬ ਬਚ ਜਾਵੇਗਾ ਧੰਨਵਾਦ

  • @kulwinderkaurminhas8218
    @kulwinderkaurminhas8218 2 หลายเดือนก่อน +11

    ਕੰਵਲ ਸਾਹਿਬ ਨੇ ਬਹੁਤ ਸਾਲ ਪਹਿਲਾਂ ਜੋ ਕਿਹਾ ਸੀ ਉਹ ਅੱਜ 100% ਸੱਚ ਸਾਬਿਤ ਹੋ ਰਿਹਾ ਹੈ।

  • @ajitsingh736
    @ajitsingh736 2 หลายเดือนก่อน +17

    ਸੰਭਲ਼ੋਗੇ ਤਾਂ ਬਚ ਜਾਵੋਗੇ,ਨਹੀਂ ਪੰਜਾਬ ਦਾ ਨਾਂ ਨਹੀਂ ਰਹਿਣਾਂ।

  • @sukhwindersingh6460
    @sukhwindersingh6460 2 หลายเดือนก่อน +3

    ਪੰਜਾਬੀਆਂ ਦਾ ਨਾਂ ਪੰਜਾਬ ਰਿਹਾ ਨਾ ਹੀ ਕੋਈ ਸਭਿਆਚਾਰ ਬਣ ਗਿਆ ਯੂਪੀ ਬਿਹਾਰ ਪੰਜਾਬੀਓ ਨਾ ਕੋਈ ਤੁਹਾਡੀ ਪੰਜਾਬ ਸਰਕਾਰ ਇਹ ਕਰਦੀ ਹੈ ਯੂਪੀ ਬਿਹਾਰੀਆਂ ਦਾ ਸਤਿਕਾਰ ਲੋੜ ਹੈ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ ਜੇ ਪੰਜਾਬ ਤੇ ਪੰਜਾਬੀਅਤ ਬਚਾਣੀ ਹੈ, ਜ਼ਿੰਦਗੀ ਤੇ ਮੌਤ ਤੇ ਜੰਗ ਦੀ ਤਿਆਰੀ ਪੰਜਾਬ

  • @narinderpalsingh5349
    @narinderpalsingh5349 2 หลายเดือนก่อน +19

    ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਆਪਣਾ ਭਵਿੱਖ ਤਬਾਹ ਕਰ ਰਹੇ ਹਨ ❤❤❤

  • @ajitsingh736
    @ajitsingh736 2 หลายเดือนก่อน +13

    ਸੋਚੋ ਅਤੇ ਜਲਦੀ ਸੰਭਲੋ,ਨਾ ਵਿੱਸਰੋ ਪੰਜਾਬ ਨੂੰ ।

  • @SurjitSingh-zj6wu
    @SurjitSingh-zj6wu 2 หลายเดือนก่อน +7

    Veary good speech kawL navel kar poet🎉❤

  • @nandsingh7771
    @nandsingh7771 2 หลายเดือนก่อน +9

    ਆਪਣੇ ਵਿਰਸੇ ਨੂੰ ਭੁੱਲ ਕੇ ਤਿਆਗ ਦੇਣਾ ਸਭ ਤੋਂ ਵੱਡਾ ਗੁਨਾਹ ਹੈ। ਕੋਮਲ ਸਾਹਿਬ ਜੀ ਨੇ ਪੰਜਾਬ ਦੀ ਅਜ ਦੀ ਹਾਲਤ ਬਾਰੇ ਬਹੁਤ ਜ਼ਰੂਰੀ ਵਿਸ਼ਲੇਸ਼ਣ ਕੀਤਾ ਹੈ। ਪਰਿਵਾਰਾਂ ਦੇ ਪਰਿਵਾਰ ਹਕੀਕਤ ਤੋਂ ਬਹੁਤ ਦੂਰ ਜਾ ਰਹੇ ਹਨ। ਅੱਜ ਹਥੀਂ ਮੇਹਨਤ ਕਰਨ ਤੋਂ ਪੰਜਾਬੀ ਨੋਜਵਾਨ ਆਪਣੀ ਤੌਹੀਨ ਸਮਝਦਾ ਹੈ। ਉਸੇ ਕਮ ਦੇ ਗੈਪ ਨੂੰ ਜਦੋਂ ਭੲਇਆ ਦੇਖਦਾ ਹੈ ਉਹ ਫੋਰਨ ਉਹ ਕਮ ਫ਼ੜ ਲੈਂਦਾ ਹੈ। ਆਪਣੇ ਆਪ ਨੂੰ ਅਸੀਂ ਕਦੋਂ ਤਕ ਧੋਖੇ ਵਿਚ ਰੱਖਾਂਗੇ। ਸਾਡੇ ਛੋਟੇ ਵੱਡੇ ਕਮ ਤੇ ਬਾਹਰਲੇ ਕਾਬਜ਼ ਹੋ ਜਾਣਗੇ। ਆਜ਼ਾਦੀ ਅਤੇ ਸਬਰ ਸੰਤੋਖ ਰੁਖੀ ਮਿਸੀ ਨਾਲ ਆਪਣਾ ਹੋਮ ਲੈਂਡ ਤਾਂ ਸੁਰੱਖਿਅਤ ਰੱਖ ਸਕਦੇ ਹਾਂ। ਦੂਜੀ ਗੱਲ ਇਹ ਕਿ ਨਸ਼ੇ ਵਿਰੋਧ ਵਿਚ ਸਾਨੂੰ ਆਕੇ ਆਪਣੀ ਨਸਲ ਨੂੰ ਬਚਾਉਣਾ ਹੈ। ਤੀਜੀ ਬਹੁਤ ਜ਼ਰੂਰੀ ਨੁਕਤਾ ਆਪਣੀ ਗਿਣਤੀ ਨੂੰ ਠੀਕ ਅਨੁਪਾਤ ਵਿਚ ਰੱਖਣਾ ਵੀ ਸਾਡੇ ਨੋਜਵਾਨ ਪਰਿਵਾਰਾਂ ਦੀ ਜ਼ਿਮੇਵਾਰੀ ਹੈ। ਕਿਉਂ ਕਿ ਬਹੁਤ ਛੋਟੀ ਗਿਣਤੀ ਵੀ ਇਕ ਅਭਿਸਾ਼ਪ ਹੈ। ਆਪਣੀ ਹੋਂਦ ਕਾਇਮ ਰਖਣ ਲਈ ਇਹ ਬਹੁਤ ਜ਼ਰੂਰੀ ਹੈ। ਧੰਨਵਾਦ ਜੀ।

  • @shivanisharma5562
    @shivanisharma5562 2 หลายเดือนก่อน +23

    ਕੀ ਲੋੜ ਸੀ ਅਜ਼ਾਦ ਕਰਵਾਉਣ ਦੀ ਇਥੇ ਭੲਈਆ ਰਾਜ਼ ਹੋ ਗਿਆ ਹੈ ਪੰਜਾਬ ਵਿੱਚ,

    • @rachhpalsingh9103
      @rachhpalsingh9103 2 หลายเดือนก่อน +3

      ਭਈ ਏ ਪੰਜਾਬ ਵਿੱਚ ਜਟ ਕੌਮ ਨੇ ਲਿਆਦੇ
      ਸਰਕਾਰਾ ਦਾ ਕੋਈ ਵੀ ਹਥ ਨਹੀ

    • @TheKingHunter8711
      @TheKingHunter8711 2 หลายเดือนก่อน +1

      ​@@rachhpalsingh9103ਪੰਜਾਬ ਵਿੱਚੋਂ ਭਈਆਂ ਦਾ ਮੁਕੰਮਲ ਬਾਈਕਾਟ ਕਰੋ, NRI-ਪੰਜਾਬੀਆਂ ਵੱਲੋਂ ਕੱਲ੍ਹ ਕਰ ਦਿੱਤਾ ਗਿਆ ਹੈ, ਭਈਆਂ ਨੂੰ ਕਿਰਾਏ ਉੱਤੇ ਦਿੱਤੇ ਘਰ/ਕਮਰਿਆਂ ਵਿੱਚੋਂ ਬਾਹਰ ਕੱਢੋ

    • @KamaljitKaur-ht2wj
      @KamaljitKaur-ht2wj 2 หลายเดือนก่อน +1

      Hor punjabio 😢😢langar Gurudwarea ch khilao 😭😭 mai te keni Sara Kasoor hi Punjabis da jo asi log enanu Gareeb samaj k langar khilane bnd kro1 te 2 gl Jo Punjabi bahar jaak Bahia wang dihari krde Apne Punjab aak mehnat 😢Karan kida ni kamyab hunde 3😢 Apnea ton door vishora katde ne baad ch kise maa ya pio es dunia cho jande ona da muh v ni dekh pande 4😢 tuhadia property te kabja krde us kamai nu ki krna dso 😢aje v 😭😭kuj ni hoya jaldi Apne,😭😭 Punjab nu bachalo apnia fasla te nasla ni renia please 🙏🙏🙏🙏🙏🥳😭aajo Apne Punjab Ghar aajo veero😢

  • @gurpritsingh9301
    @gurpritsingh9301 2 หลายเดือนก่อน +19

    ਕੰਵਲ ਸਾਹਿਬ ਕੌਣ ਹਨ ? ਇਹਨਾਂ ਦੀਆਂ ਲਿਖਤਾਂ ਪੜ੍ਹੋ ਤਾਂ ਪਤਾ ਲੱਗੂ ਕੌਣ ਹੈ ਕੰਵਲ ਸਾਹਿਬ l ਪੜ੍ਹੋ ਇਹਨਾਂ ਦੀਆਂ ਕਿਤਾਬਾਂ - ਕੌਮੀ ਵਸੀਅਤ, ਸੱਚ ਕੀ ਬੇਲਾ, ਸਿੱਖ ਜਦੋਂ ਜਹਿਦ, ਨਾਵਲ ਸੱਚ ਨੂੰ ਫਾਂਸੀ, ਪਾਲੀ ਪੰਜਾਬੀ ਤੇ ਪੰਜਾਬ ਦਾ ਮਹਾਨ ਸੁਲਝਿਆ ਹੋਇਆ ਲੇਖਕ ਵਿਦਵਾਨ ਮੇਰਾ ਸੱਭ ਤੋਂ ਪਸੰਦੀ ਦਾ ਲੇਖਕ l ਦਿਲੋਂ ਬੇਹੱਦ ਸਤਿਕਾਰ ਕਰਦਾਂ ਹਾਂ ll

    • @RefconAirDuctMaster
      @RefconAirDuctMaster 2 หลายเดือนก่อน +1

      ਕਿਆ ਬਾਤਾਂ
      ਕੋਈ ਲਫ਼ਜ ਨਹੀਂ ਮੇਰੇ ਕੋਲ ਕਹਿਣ ਨੂੰ

  • @worldwatchers5780
    @worldwatchers5780 2 หลายเดือนก่อน +8

    ਬਹੁਤ ਵਧੀਆ ਉਪਰਾਲਾ

  • @MalkeetSingh-nj8vq
    @MalkeetSingh-nj8vq 2 หลายเดือนก่อน +5

    ਪੰਜਾਬ ਦੇ ਸਾਰੇ ਕਾਰੋਬਾਰ ਤੇ ਭਈਆਂ ਦਾ ਕਬਜ਼ਾ ਹੋ ਚੁੱਕਾ ਹੈ । ਜੋ ਕਿ ਬਹੁਤ ਮੰਦਭਾਗਾ ਹੈ। ਪੰਜਾਬ ਉਜੜ ਰਿਹਾ ਹੈ ਬਚਾਲੋ ਪੰਜਾਬੀਓ ਜੇ ਬਚਾਅ ਹੁੰਦਾ ਹੈ ਤਾਂ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ

  • @ajaibsingh9309
    @ajaibsingh9309 2 หลายเดือนก่อน +9

    ਬਹੁਤ ਹੀ ਕੌੜਾ ਸੱਚ ਕਿਹਾ ਹੈ ਭਾਈਆਂ ਦਾ ਕਬਜ਼ਾ ਹੋ ਚੁੱਕਿਆ ਹੈ ਹੁਣ ਕੁਝ ਨੀ ਹੋਣਾ ਸੈਂਟਰ ਤੇ ਛੱਡੋ ਪੰਜਾਬ ਸਰਕਾਰ ਵੀ ਭਾਈਆਂ ਦਾ ਹੀ ਪੱਖ ਪੁਰਦੀ ਹੈ

  • @ranjitkaursandhu7846
    @ranjitkaursandhu7846 2 หลายเดือนก่อน

    ਸੱਚੀਆਂ ਗੱਲਾਂ ਜੀ🙏

  • @melasingh4658
    @melasingh4658 2 หลายเดือนก่อน +5

    Good advice.

  • @JasvirSingh-bn3nx
    @JasvirSingh-bn3nx 2 หลายเดือนก่อน +2

    Thanks sir ji 🙏

  • @tejasingh3597
    @tejasingh3597 2 หลายเดือนก่อน

    ਇਸ ਸਚਾਈ ਨੂੰ ਝੁਠਲਾਇਆ ਨਹੀ ਜਾ ਸਕਦਾ, ਵੱਖਰੀ ਗੱਲ ਹੈ ਕਿ ਸੱਚ ਸੁਣਨ ਤੇ ਮੰਨਣ ਨੂੰ ਅਸੀ ਤਿਆਰ ਨਹੀ।ਤ੍ਰਾਸਦੀ ਹੈ ਪੰਜਾਬ ਦੀ

  • @dkmetcalf14598
    @dkmetcalf14598 2 หลายเดือนก่อน +3

    Absolutely true.

  • @RefconAirDuctMaster
    @RefconAirDuctMaster 2 หลายเดือนก่อน

    ਕਿਆ ਬਾਤਾਂ, ਕੋਈ ਲਫ਼ਜ ਨਹੀਂ ਮੇਰੇ ਕੋਲ ਕਹਿਣ ਨੂੰ

  • @surjitpuri4839
    @surjitpuri4839 2 หลายเดือนก่อน +2

    Very true of tge future of the Sikhs

  • @bhupindersingh5311
    @bhupindersingh5311 2 หลายเดือนก่อน

    Waheyguru Waheyguru 💪🏽💪🏽🙏🙏🙏🙏🙏

  • @jogindersaini7200
    @jogindersaini7200 2 หลายเดือนก่อน

    ਵਿਦੇਸ਼ਾਂ ਵਿੱਚ ਅਸੀਂ ਆਪਣਾ ਭਵਿੱਖ ਵਧੀਆ ਅਤੇ
    ਆਨੰਦ ਮਈ ਬਣਾਉਣ ਲਈ ਜਾਂਦੇ ਹਾਂ ਪਰ ਕੁੱਝ ਕੁ ਸਿੱਖ ਨੌਜਵਾਨ ਹਊਮੇ ਅਤੇ ਗਰਮੀ ਵਿੱਚ ਆ ਕੇ ਕਈ ਸਮਾਜ ਵਿਰੋਧੀ ਹਰਕਤਾਂ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦੀ ਇਜ਼ਤ ਦਾ ਜਲੂਸ ਕੱਢਦੇ ਹਨ ਜਿਸ ਨਾਲ ਸਿੱਖ ਕੌਮ/ਧਰਮ ਨੂੰ ਢਾਹ ਲੱਗਦੀ ਹੈ।ਜੋ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨੂੰ ਚੰਗੀ ਤਰਾਂ ਸਮਝਾ ਕੇ ਭੇਜੋ ਕਿ ਉਹ ਵਿਦੇਸ਼ ਵਿੱਚ ਜਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰਨ।ਇਸੇ ਵਿੱਚ ਆਪਣੀ ਅਤੇ ਕੌਮ ਦੀ ਇੱਜ਼ਤ ਵਿੱਚ ਵੀ ਵਾਧਾ ਹੁੰਦਾ ਹੈ।
    ਸੋ ਸਭ ਸਿੱਖ ਪਰਿਵਾਰਾਂ ਨੂੰ ਇਹ ਸਤਿਕਾਰ ਸਹਿਤ ਸਲਾਹ ਹੈ ਜੀ!
    ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ।

  • @harbhajandhaliwal4966
    @harbhajandhaliwal4966 2 หลายเดือนก่อน +2

    Thanks

  • @iqbalsinghchahel6245
    @iqbalsinghchahel6245 2 หลายเดือนก่อน

    Waheguruji Charhdi kala bakhshanji

  • @SurjitSingh-he5ee
    @SurjitSingh-he5ee 2 หลายเดือนก่อน +1

    Really good argument

  • @harjeetkaur8462
    @harjeetkaur8462 2 หลายเดือนก่อน

    👌👌👌👌👌👌👌👌👌👌

  • @balwantshergill
    @balwantshergill 2 หลายเดือนก่อน +1

    100 percent truth

  • @tejasinghsidhu6773
    @tejasinghsidhu6773 2 หลายเดือนก่อน

    ਸ.ਮਨਜੀਤ ਸਿੰਘ es9rp ਜਸਵੰਤ ਸਿੰਘ ਕੰਵਲ ਪੰਜਾਬੀ ਦੇ ਬਹੁਤ ਮਸ਼ਹੂਰ ਨਾਵਲਕਾਰ ਹਨ ਜਿੰਨਾ ਦੀ ਉਮਰ ਤਕਰੀਬਨ 95 ਸਾਲ ਹੈ।ਇਹ ਪਿੰਡ ਢੁਡੀਕੇ (ਜਗਰਾਓਂ ਨੇੜੇ) ਦੇ ਰਹਿਣ ਵਾਲੇ ਹਨ। ਹੋਰ ਨੈਟ ਉਤੇ ਜਸਵੰਤ ਸਿੰਘ ਕੰਵਲ ਲਿਖ ਕੇ ਜਾਣਕਾਰੀ ਲੈ ਸਕਦੇ ਹੋ ।

  • @AvtarSingh-ui7pv
    @AvtarSingh-ui7pv 2 หลายเดือนก่อน +2

    Baba ji bilkul hi pura sach ha ji baki bapu ji baia ne je kam sikha nal suru ho gia ha ji har roj dia kahbra Ane lag gai ne ji ajj baia ne Mohali bich 2 Sikh bache baia ne mar dite ne ji ek hi jaga pe nhi punjab bich bahuit jaga pe je kam punjab bich hr roj baie 2 ja 3 sikha nu katl kr rahe ne ji

  • @shivanisharma5562
    @shivanisharma5562 2 หลายเดือนก่อน +4

    ਪੰਜਾਬ ਖਰੜ ਵਿਖੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਤੋਂ ਸਰਕਾਰ ਵੀ ਡਰਦੀ ਹੈ,

  • @sunnylakhowalia5350
    @sunnylakhowalia5350 2 หลายเดือนก่อน

    🙏🙏

  • @ChahalCom
    @ChahalCom 2 หลายเดือนก่อน

    Kevl sab navlkar bot wede kevi giani ainsan he dhenwad ji

  • @HarjinderSingh-kb7ge
    @HarjinderSingh-kb7ge 2 หลายเดือนก่อน

    ਰਾਜ ਭਾਗ ਵੱਲ ਵਧਣਾ ਚਾਹੀਦਾ

  • @armaangorkha8028
    @armaangorkha8028 2 หลายเดือนก่อน

    bapu gi

  • @saroyagss.5834
    @saroyagss.5834 2 หลายเดือนก่อน +1

    Ajadi tan Bahro milegi....

  • @KewalSingh-eq3de
    @KewalSingh-eq3de 2 หลายเดือนก่อน

    🪯🐊⚔️🏹⚔️🏹⚔️🌹🌹🌹

  • @SakattarKhehra
    @SakattarKhehra 2 หลายเดือนก่อน +2

    Ki karn punjabi garibi bhukh sabh kra rhi hea.

  • @ManjitSingh-es9rp
    @ManjitSingh-es9rp 2 หลายเดือนก่อน +5

    ਇਹ ਕੰਵਲ ਸਾਹਿਬ ਕੌਣ ਹਨ?
    ਕੋਈ ਜ਼ਰੂਰ ਦੱਸੇ ਜੀ।

    • @skaur7727
      @skaur7727 2 หลายเดือนก่อน +4

      ਜਸਵੰਤ ਸਿੰਘ ਕੰਵਲ ਪੰਜਾਬੀ ਦੇ ਪ੍ਰਸਿੱਧ ਲੇਖਕ

    • @ManjitSingh-es9rp
      @ManjitSingh-es9rp 2 หลายเดือนก่อน +1

      ਧੰਨਵਾਦ

    • @BaldevSingh-v1t
      @BaldevSingh-v1t 2 หลายเดือนก่อน

      Shayad jaswant singh kanwal honge

  • @gurpreetsingh-uz6tx
    @gurpreetsingh-uz6tx 2 หลายเดือนก่อน +5

    Mera hindu verr v bolo tusi vi Punjabi ho

  • @AnokhSingh-g8w
    @AnokhSingh-g8w 2 หลายเดือนก่อน +1

    Punjab de loko samajh lo

  • @AmritpalSingh-w6k
    @AmritpalSingh-w6k 2 หลายเดือนก่อน

    pardesh wohi jayega jiske paas rupay hoga ,bina paise wala to bombay nahi ja sakta.

  • @randhirsinghpanesar6636
    @randhirsinghpanesar6636 2 หลายเดือนก่อน

    Media Laguage is of Gunda Type and not Appropriate , ajehi language media nu Shobha nahi dindi .

  • @avtarsinghsohi3373
    @avtarsinghsohi3373 2 หลายเดือนก่อน

    Sirf kheti kaam ne ehna de abadi vdaa diti

  • @AmrikSingh-bd4pf
    @AmrikSingh-bd4pf 2 หลายเดือนก่อน +1

    Is killing a daughter Sikhi ?

  • @manjitkaur5642
    @manjitkaur5642 2 หลายเดือนก่อน

    Schi gl tu janu kr vaia hea

  • @JagdeepSingh-j1d
    @JagdeepSingh-j1d 2 หลายเดือนก่อน

    Hor mro ihna ਲਈ

  • @ramandeepkaur4711
    @ramandeepkaur4711 2 หลายเดือนก่อน

    ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਭੁਲਾਉਣ ਲਈ ਸਿੱਖ ਕੌਮ ਦੀਆਂ ਸਿਮੋਰਸੰਸਥਾ ਪੂਰਾ ਜ਼ੋਰ ਲਗਾ ਹੈ

  • @JeetSingh-q5f4t
    @JeetSingh-q5f4t 2 หลายเดือนก่อน

    Inhadi orate nal bhaye ashe kar rahe han jó sikh videsh vich han