@@Deep83002 dekho g kmm Karn ta aye punjab NI sarda jeda srda NAA awe main v Dubai international airport te kmm krda 4 vje bss chdo mud k rtt 7 vje pujde aa camp ch ... struggle krni paini j aon waliya pediya da kuj bnona ....bki jne auna Ayo jene NI ona NAA ayo
veer, je haale apply nhi kita kite v ya kujh v process nhi shuru kita ta rehn de, sachi ds rya kujh ni pya bahr... mai khud ena time UK laake aaya ha vaps ... othe aayi chlai hundi h bs je ethe mehnat karlo ta life much better h as compared to foreign. Mai ethe apna kam shuru krna h atey mainu koi chinta nhi ..
Bhai rajniti appna aap thori changi huni aa, ajj dya jo youth chonda aa hai k appna desh dya system changa hova, ona nu system vich jya k appni imandari nal system theek karna caheya aa....fr he kuch change hoyo...
Bhhhut hi sohna gana pra bhut sohna klla klla word scha scha eh schayi aaa gaane di baki kmayo kro te Punjab jruur mudo sare y Punjab nu saambna jaake ❤
ਸਬ ਕੁਝ ਸੈੱਟ ਹੈ ਕੰਮ ਕਾਰ ਪੈਸਾ ਘਰ. .. ਪਰ ਫਿਰ ਵੀ ਦਿਲ ਚ ਆਪਣੇ ਪੰਜਾਬ ਮੁੜਨ ਦੀ ਖ਼ਵਾਇਸ਼ ਦੱਬ ਕੇ ਜੋ ਬੈਠੇ ਓਹੀ like ਕਰਨ!
ਹੰਜੂ ਆ ਗਏ ਸੁਣ ਕੇ ਭਰਾ ,ਸਹੀ ਗੱਲ ਆ ਓਹ ਰੋਟੀ ਨੀਂ ਮਿਲਦੀ ਆਪਣਾ ਦੇਸ ਤਾ ਆਪਣਾ ਹੀ ਹੁੰਦਾ ਘਰ ਬਾਰ
ਕੁੱਝ ਜਿਆਦਾ ਹੀ ਸੱਚ ਬੋਲਤਾ ਬਾਈ 🙌❤️🩹
Sachi ❤
ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਬਹੁਤ ਸੋਹਣਾ ਗਾਇਆ.. ਸਭ ਪਰਦੇਸੀ ਤੇ ਪਰਿਵਾਰ ਖੁਸ਼ ਰਹੇ ❤❤
ਰੱਬ ਅੱਗੇ ਹਮੇਸ਼ਾ ਦੁਆ ਕਰਦੇ ਹਾਂ ਕਿ ਰੱਬਾ ਤੂੰ ਸਾਡੇ ਬਾਈ ਨੂੰ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰੱਖੀ ਮਾਲਕਾ ਐਹੋ ਜਿਹਾ ਕਲਾਕਾਰ ਦੁਨੀਆ ਤੇ ਕਿਤੇ ਵੀ ਨਹੀਂ ਹੋ ਸਕਦਾ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤😊
ਬਾਈ ਮੈਂ ਵੀ ਭਦੌੜ ਤੋਂ ਮਾਣ ਆ ਬਾਈ ਤੇਰੇ ਤੇ ਵੀ ਹਮੇਸ਼ਾ ਖੁਸ਼ ਰਹਿ ਭਦੌੜ ਵਾਲਿਆਂ ਤੇਰੀ ਫੈਨ ਬਾਈ ਕੇਨੈਡਾ ਤੋ
ਵਾਹਿਗੁਰੂ ਜੀ ਪ੍ਰਦੇਸ ਗੲਏ 🇨🇦🇨🇦 ਸਾਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੀ ਮਾਲਕਾ 💗💗💖💖
ਬਾਈ ਮੈਂ ਤਾਂ ਅਜੇ ਗਿਆ ਵੀ ਨੀਂ ਪਰਦੇਸ, ਫਿਰ ਵੀ ਇਹ ਗਾਣਾ ਸੁਣ ਕੇ ਅਖਾਂ ਭਰ ਆਈਆਂ
ਬਾਈ ਮੈ ਵੀ ਰੋ ਕੇ ਹਟੇ ਆ ਨਾਲੇ ਮੈ ਜਾਣਾ hale
@@Punjab008Jalandhar Punjab
@@Deep83002 dekho g kmm Karn ta aye punjab NI sarda jeda srda NAA awe main v Dubai international airport te kmm krda 4 vje bss chdo mud k rtt 7 vje pujde aa camp ch ... struggle krni paini j aon waliya pediya da kuj bnona ....bki jne auna Ayo jene NI ona NAA ayo
@@Deep83002kis da Dil karda yr Jan nu majburiya ne sareya diyan apniya apniya 😢bakki Raab sab da bhala kare
veer, je haale apply nhi kita kite v ya kujh v process nhi shuru kita ta rehn de, sachi ds rya kujh ni pya bahr... mai khud ena time UK laake aaya ha vaps ...
othe aayi chlai hundi h bs je ethe mehnat karlo ta life much better h as compared to foreign. Mai ethe apna kam shuru krna h atey mainu koi chinta nhi ..
ਬਾਈ ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਪਰ ਮਜਬੂਰੀਆ ਕਰਕੇ ਮੈਂ ਉਹਨੂੰ ਇੰਗਲੈਂਡ ਭੇਜਿਆ ਇਕ ਬਾਪੂ ਵੀ ਸਿਰ ਤੇ ਹੈਨੀ ਬਾਪੂ ਵਾਲੇ ਫਰਜ ਵੀ ਪੂਰੇ ਕੀਤੇ ਪਰ ਮੈਂ ਆਪਣੀ ਮਾਂ ਨੂੰ ਵੀ ਬਹੁਤ ਖੁਸ਼ ਦੇਖਣਾ ਸੀ ਉਹਦੀ ਵੀ ਇਕ ਈਛਾ ਸੀ ਕੇ ਮੇਰਾ ਪੁੱਤ ਇੰਗਲੈਂਡ ਜਾਵੇ ਬਾਕੀ ਮੈਂ ਓਹਨੂੰ ਕਦੇ ਅੱਖਾਂ ਤੋਂ ਦੂਰ ਨਹੀਂ ਕੀਤਾ ਸੀ ਸੱਚੀ ਬਹੁਤ ਦਿਲ ਕਰਦਾ ਓਹਨੂੰ ਮਿਲਣ ਨੂੰ ਬਾਬਾ ਖੁਸ਼ ਰੱਖੇ ਮੇਰੇ ਵੀਰ ਨੂੰ ਖੂਬ ਤਰੱਕੀਆਂ ਕਰੇ
❤
Feel you bro😢 same mera v
@@GOPI_JATT08qq
❤❤
❤
ਬਹੁਤ ਬਦੀਆਂ ਜੀ ਵੀਰ ਤੇਰੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਸੇਮ life ਚੱਲ ਰਹੀ ਹੈ ਅੱਖਾਂ ਵਿੱਚ ਪਾਣੀ ਆ ਗਿਆ ਵੀਰ ਵਾਹਿਗੁਰੂ ਜੀ ਮਹਿਰ ਕਰਨ ਸਾਰੇ ਪਰਦੇਸੀਆਂ ਤੇ ਉਹਨਾਂ ਪਰਿਵਾਰਾਂ ਤੇ ਜੀ ਬਹੁਤ ਸੋਹਣਾ ਗੀਤ🎶🎧🎤 ਜੀ ❣️🇦🇪
ਬਹੁਤ ਸੋਹਣਾ ਲਿਖਿਆ ਤੇ ਗਾਇਆ, ਜਿਉਂਦੇ ਰਹੋ।। ਪੰਜਾਬ ਵਰਗੀ ਜੰਨਤ ਕਿਤੇ ਨੀ ਮਿਲਦੀ ਬਾਈ , ਬਸ ਰਾਜਨੀਤੀ ਚੰਗੀ ਹੋਜੇ
Bai oh ni changi honi kade v 😢
Bhai rajniti appna aap thori changi huni aa, ajj dya jo youth chonda aa hai k appna desh dya system changa hova, ona nu system vich jya k appni imandari nal system theek karna caheya aa....fr he kuch change hoyo...
After coming to Canada I feel the same as this song.. lots of love bro 🙏
ਜਦੋ ਪੰਜਾਬ ਵਿਚ ਸੀ ਕਦੇ ਵੀ ਮਾਂ ਦੀ ਗੱਲ ਨੀ ਸੁਣੀ ਲੜਲੜ ਕੇ ਘਰੋ ਬਾਹਰ ਜਾਣਾ ਦੋਸਤਾ ਨਾਲ ਪਰ ਇਥੇ ਆ ਕੇ ਦੋਸਤਾ ਦਾ ਮੋਹ ਘਟ ਗਿਆਤੇ ਮਾਂ ਬਾਪ ਦੀ ਯਾਦ ਜਿਆਦਾ ਆਉਂਦੀ ਆ , ਲੜ ਵੀ ਪੈਂਦਾ ਸੀ ਪਰ ਫੇਰ ਵੀਮਾਂ ਰੋਟੀ ਲਾਹ ਕੇ ਰੱਖਦੀਸੀ ਅਤੇ ਇਥੇ ਇਕ ਰੋਟੀ ਪਿੱਛੇ ਵੀ ਸੁਨਣਾ ਪੈਂਦਾ
ਬਾਈ ਬਹੁਤ ਸੋਹਣਾ ਗਾਣਾ ਸੁਣ ਕੇ ਅੱਖਾ ਵਿੱਚ ਪਾਣੀ ਆ ਗਿਆ ❤️❤️❤️❤️
ਬਿਲਕੁਲ ਸੱਚ ਪਰ ਇਹਨੂੰ ਬਾਹਰ ਵਾਲੇ ਹੀ ਸਮਝ ਸਕਦੇ ਨੇ।
Bilkul bai
😭😭
2 Maine camp.ch rha vr Africa de accara de ghana city vich Sanu pta vr kive tym katya donkey ch ja rha c
💯 %true,every lines describes reality of international students and there hard work. Nice song Gurtaj veer 🫡
ਇੱਥੇ ਓਹ ਘਰ ਵਾਲੀ ਰੋਟੀ ਨਹੀਓ ਮਿਲਦੀ ❤️
Punjab Ta ni Hona replace Maaye Meriye Ni 🤍 #Fav
Love from Canada 🇨🇦...jdo vi gana Suni da always akha ch hanjuu aa jnde aa ...missing my family..😞
Is song da ek ek word 100% sach aa.And bhot sohna song aa.
Sach sunaya veer boht hee kmaal da gaya te likheya v kmaal a...... Feel boht aw voice ch..... Jiooooo eda de hee song lai k aao.......❤❤❤
ਯਾਰ ਸੱਚੀ ਹੁਣ ਘਰ ਦੀ ਬਹੁਤ ਯਾਦ ਆਉਂਦੀ ਆ ਇਕ ਵਾਰ ਸੋਚੀਦਾ ਪੰਜਾਬ ਪਕਾ ਚਲਾ ਜਾਵਾਂ ਪਰ ਕਰਜਾ ਮੁੜਨ ਨੀ ਦਿੰਦਾ ਭੈਣ ਭਰਾ ਬਹੁਤ ਯਾਦ ਆਉਂਦੇ ਆ❤️😔😢
Sahi gal a bai ji krda kl nu punjab wapis mud jayie pr karja ni mudn dinda 😢
ਆਪਣੇ ਲੋਕੀ ਬੇੜਾ ਗ਼ਰਕ ਕਰਦੇ ਨੇ ਸਹੀ ਗਲ
Bhut sohna vr…kismat ch hoyea jrurr mudange vapis ik din❤️
Buhat Sohna Song Veer ji Good Bless You bro waheguru ji thonu char di kla vich rakhan❣
Seriously, veere di bohat yaad aari aa ❤ waheguru sariyan khushiyan bkhse mere pra nu
ਪ੍ਰਦੇਸ਼ ਬਹੁਤ ਕੰਮ ਦਾ ਹੈ ਇੱਥੇ ਆ ਕੇ ਉਹਨਾਂ ਦੀ ਅਕਲ ਵੀ ਟਿਕਾਣੇ ਤੇ ਲਗਾ ਦਿੰਦੇ ਜਿੰਨਾ ਨੇ ਕਦੇ ਕੰਮ ਨੂੰ ਹੱਥ ਨਾ ਲਾਇਆ ਹੋਵੇ 🙄 ਉਹ ਕਦੇ ਨਹੀ ਰੋਂਦੇ ਜਿੰਨਾ ਨੇ ਮਿਹਨਤਾਂ ਹੋਵੇ ਕਰਨੀਆਂ ਕੰਮ ਤਾ ਕੰਮ ਹੈ ਖੇਤੀ ਕਰਨ ਵਾਲਿਓ ਨੂੰ ਪੁੱਛ ਲੋ ਨਾ ਧੁੱਪ ਦੇਖਦੇ ਨਾ ਛਾਂ ਮੇਹਨਤ ਕਰਦੇ 🙏ਮੁੱਲਖ ਕੋਈ ਵੀ ਮਾੜਾ ਨਹੀ ਹੁੰਦਾ ਚੰਗੇ ਦਿਨ ਆਉਣ ਲਈ ਹੱਡ ਤੋੜ ਮਿਹਨਤ ਕਰਨੀ ਪੈਂਦੀ
Shi aa 👍
Right g ❤
ਬਈ ਮਿਡਲ ਕਲਾਸ ਫੈਮਲੀ ਦਿਆ ਕੁੜੀਆ ਜੋ ਜੇਠੀਆਂ ਹੋਣ ਉਹਨਾਂ ਦੀ ਜ਼ਿੰਦਗੀ ਬਿਆਨ ਕੀਤੀ ਹੋਈ ਆ ਤੇ ਇਹ ਗੱਲ ਮੇਰੇ ਵਰਗੇ ਲੋਕ ਚੰਗੀ ਤਰਾਂ ਸਮਝਦੇ ਆ ਜੋ ਆਪਣੇ ਮਾਪਿਆ ਦੇ ਸੁਪਨੇ ਪੂਰੇ ਕਰਨ ਲਈ ਘਰੋ ਬਾਹਰ ਆ ਜਾਂਦੇ ਆ❤️
ਤੇਰਾ ਉਹ ਖਵਾਇਆ ਤੇ ਸੀ
ਘਿਓ ਸਾਰਾ ਲੈਹ ਗਿਆ😓 ਪਹਿਲਾਂ ਨਾਲੋਂ ਲਕ ਮੇਰਾ ਅੱਧਾ ਕੁ ਹੀ ਰਹਿ ਗਿਆ 😔ਨਵੇਂ ਜੋ ਕਾਨੂੰਨ ਬੜੇ ਭੈੜੇ ਸਰਕਾਰ ਦੇ😏 ਸਚ ਦਸਾਂ ਘਟ ਗਏ ਨੇ chance ਪੀ ਆਰ ਦੇ🙏 ਵੀਕ ਹੋ ਗਿਆ ਏ ਮੇਰਾ ਕੇਸ ਮਾਏ ਮੇਰੀਏ ਨੀ ..ਕਿਸੇ ਕੰਮ ਦਾ ਨੀ ........ ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ❤❤
Lyrics Level On Top 💯
Love from Pakistan 🇵🇰
Keep it up bro ❤
Bai ikkle ikkle pardesi de dil di gall kahi aa es geet vich ❤
ਵੀਰ ਪੂਰੀ ਸੱਚਾਈ ਆ ਇਸ ਗਾਣੇ ਵਿੱਚ - ਕੀਹਨੇ ਕੀਹਨੇ ਇਹ ਗਾਣਾ ਦੁਆਰਾ ਦੁਆਰਾ ਸੁਣਿਆ , ਮਨ ਭਾਵੁਕ ਹੋ ਜਾਂਦਾ ❤❤️🩹
Nice Bhai 1 Sidhu ka Bad apka ya Song sun ka Bohat axha lagta Bohat Acha tha song❤
ਸੱਚੀ ਕਿਸੇ ਕੰਮ ਦਾ ਨਹੀਂ ਪਰਦੇਸ।। ਸਵੇਰ ਨੂੰ ਜੌ ਅਲਾਰਮ ਬਜਦਾ ਉਹ ਵੀ ਕਿਸੇ ਕੰਮ ਦਾ ਨਹੀਂ
I sent this to my maa and she said "main tan pehlan hi keha si" and she's right.
maa bechri kia kry ab halat he asiy hain toh kia kry bnda😢
😢
Fr barr amamm lenn ayi hoo
Asi munde ta apni maa nu kh v nhi skde aa sb
True
ਬਹੁਤ ਵਧੀਆ ਗਾਣਾ ਵੀਰੇ ਬਹੁਤ ਵਧੀਆ ਯਾਰ ਮਨ ਭਰ ਆਇਆ ਯਾਰ ਗਾਣਾ ਸੁਣ ਕੇ ਸੀਰਾ ਗੱਲਬਾਤ ਰਾਤੀ ਪਰਾ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਭਰਾ❤❤😢
Wah .... sachaiii aa veerey ❤..
Akha chu hanju nikal gai sunh keh...
22 love you from Singapore dil de jazwat kalam nal byan krte tuc
ਸਹੀ ਕਿਹਾ ਪਰਦੇਸ ਚ ਤਾਂ ਬੱਸ ਰੇਸ ਹੀ ਲੱਗੀ ਹੋਈ ਹੈ ਉੱਥੇ ਤਾਂ ਨੀਂਦ ਹੀ ਨੀ ਪੂਰੀ ਹੁੰਦੀ
Bhut wdua vire song a ganna sunn ke manu v panjab de jadd aggi 🥰
🥹🥹🥹 schi boht yaad aundi aa punjab di! Kehra maarha wqt c jo ethe aagyi. Paise bina hor kuch hai e ni ethe. Ikathe behke khaan da time tk ni kise kol.
Rabba sukhi rakhin pardesiya nu❤❤😢😢tati hwa v na lge😊
ਪੇਹਲਾਂ ਨਹੀਂ ਸੀ ਲਗਦਾ ਪਰ ਅੱਜ ਇਹ ਗੀਤ ੧੦੦ ਦਾ ੧੦੦ ਸੱਚ ਸਾਬਿਤ ਹੋ ਗਿਆ ਕਿਸੇ ਕੰਮ ਦਾ ਨੀਂ ਪਰਦੇਸ
veere bhut sohna awaaz ch gayya and bhut hi sohna song aa ❤
Weak hogya ae mera case maae meriye is a heart touching line💔
Bhut vadiya song
Ankhan vich Panii😢😢 aa gya sun kk
Miss uu lot pind
ਬਿਲਕੁਲ ਸੱਚ ਆ ਵੀਰ ❤️
I Miss My Country Veer G 😢😮🥺😟😴😴🇲🇾😥😥😭😭😫😫 I Love This Song Kamal Lyrics +Music +Voice Bhai G 👌🤗❤ Apna Country Yaad Ha Gya Bhai G 😭
ਵੀਰੇ ਪਰਮਾਤਮਾ ਤੈਨੂੰ ਤੱਰਕੀ ਦੇਵੇ 🎉🎉🎉🎉❤❤❤
Bahut hee sohna likhya te gaya v bahut sohna
Bahut Sohna gaana veere 👌
ਵੀਰ ਨੇ ਸਾਰਾ ਪੰਜਾਬ ਦਾ ਵਿਰਸਾ ਦਿਖਾ ਦਿੱਤਾ ਸਿੱਧੂ ਬਈ ਵਾਂਗ❤❤❤❤❤ ਲਵ ਯੂ ਵੀਰ ❤❤❤❤
Schhi veer ada hi va jaan kdd laa gya aa gaana
Last line always think in my mind and to himself 😊 main jado aaya nal amriri leke aau ga🥲
Bahut bahut bahut zyada sohna song veer g ❤️❤️🙏🏾🙏🏾🙏🏾🙏🏾🙏🏾🙏🏾🙏🏾
ਜਿਸ ਨਾਲ ਬੀਤਿਆ ਸਭ
ਉਸ ਨਾਂ ਤਾ ਉਹ ਜਾਣਦਾ
Bhut vadia song bai waheguru tanu trakyan bakshay
Aya jado mai nal amiri le ke aaou ga line 🙏🙏🙏
Bahut hi badhiya song vere rabb hamesa chrdikala vich rakhe❤❤❤❤
Bro Mera kol kius kehn no nhi hega par me a song sun ke roya bhot bro love you bro nice song
🫡ਵਾਹ ਬਾਈ ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ
Buht sohna Geet te gaya v buht sohna…baba ji mehar rakhan 🙏🏾🙏🏾❤
ਹਜੇ ਕੁਝ ਦਿਨ ਹੋਏ ਮੈਨੂੰ ਆਏ ਨੂੰ ਯਾਦ ਬੜੀ ਆਉਂਦੀ ਆ ਮਾਂ ਦੀ 😭😭😭😭😭😭😭
Bahut sohna geet yrr 🧿🧿🧿
Bhhhut hi sohna gana pra bhut sohna klla klla word scha scha eh schayi aaa gaane di baki kmayo kro te Punjab jruur mudo sare y Punjab nu saambna jaake ❤
ਬਹੁਤ ਸੋਹਣੇ ਬੋਲ ਤੇ ਬਹੁਤ ਸੋਹਣਾ ਬੋਲਿਆ ❤
Love you bro this song is full of emotions
From 🇬🇧
End pra 👌🏻👌🏻👌🏻👌🏻👌🏻👌🏻👌🏻
bhout sohna apne veer da songg schi gata bai ne 👌👌👌👌👌👌👌👌
Boht sohna song te video ohto v sohni
bahut sohna gaya bai
Weheguru sarya nu trakiii bkshe❤
Ticket Mein Ikk Din Akheer Leke Aunga
Aaya Jado Naal Main Ameeri Laike Aunga💯
ਵਾਹਿਗੁਰੂ ਜੀ ਮੋਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ਼਼਼਼਼਼਼਼਼਼਼਼਼਼਼਼਼
Kon kon sunder jayega es gaane ko sunkar 😢😢😢😢😢😢😢😢😢😢😢😢😢
Ikhte btha krna mjkk nhio milde❤💯
Ahto oh ghr wli roti nhio mildi💯
Bai sai likhya song ch bot miss kri da mata nu 🥺🥺
Yaara eh ta Maa nu v Pata par eh duniya veerji ehnu samjnaa bada aukhaa lovely song
Heart touching...good concept ..God bless u gurtej...
Bro koi jawab nhi all recovery bro music 🔥 vocal 🔥 lyrics 🔥⛳
Everyone misses their families but always remember you don’t have to stay. You can always go back. Good luck for the future
Sohna likhya ji sachaiii ji jazbaat ji
Bhut sonhi video bnayiii aaa veer ji ❤
Pardes ne bna ditta Yara apni life te chlo da te layi bacheya di life bnayi waheguru charhdi kla rakhe pardesi Veera nu ❤❤❤
❤ dream 🇨🇦❤️
ਬਾਈ ਜੀ ਬਹੁਤ ਵਧੀਆ ਸੌਗ ❤️💯
ਹੌਲੀ ਹੌਲੀ ਖੂਨ ਚੂਸਦਾ ਪਿਆ ਜਿਸ ਦੀ ਤਾਂਘ ਬਚਪਨ ਵਿਚ ਲਾਈ ਸੀ ਜਾਣ ਦੀ😢
Shi gll aa
@@manishsandhu4831 hnji
Bubbu paaji lyrics 🔥🔥
This song is containing million of feelings ❤❤❤ keep it up bro
ਵਾਹ ਕਮਾਲ ❤❤❤
Bhut sohna veer❤❤❤❤❤❤❤❤
Bahot Sohna geet gaya bai ne....❤❤❤❤
bhut e jdya sohna 🙌🙌❤ Fact
Haye oye Punjab aali chaasss ❤
Saare jaane gana sunn k comments kr k jrur dssyo kivve lgya and je vadiya lggya tn share jrur kreyo ❤️
Bhut sohna Te heart touching song hai Lot's of love from Canada 🇨🇦🍁
Very nice project ! 🌈✨
❤ ਅਜੋਕੇ ਦੌਰ ਦੇ ਹਾਲਾਤਾਂ ਨੂੰ ਈ ਬਿਆਨ ਕਰਤਾ ਬਾਈ
Bhut sohni video bnayi a bai te song ❤️
Bhut vadia gaana 22g❣️❣️❣️❣️❣️❣️
ਸਚਾਈ ਸਭ ਨੂੰ ਪਤਾ, ਪਰ ਮਨਦਾ ਕੋਈ ਨੀ ਜਾਣਾ ਜਰੂਰ ਆਂ
Miss you mom ,PTA ni Kini vaar aa song sunlya hun mom dad di gal yaad aundi o shi kehnde C Kise kam da Ni pardesh 🥺🥺🥺
Bhai bhut sohna geet aa yrr 😢