ਖਾਲਸੇ ਨੂੰ ਕਿਹੜੀਆ ਬੱਜਰ ਕੁਰਿਹਤਾਂ ਤੋ ਬਚਣਾ ਚਾਹੀਦਾ ਹੈ Singh Sahib Giani Jaswant Singh Ji Manji Sahib Wale

แชร์
ฝัง
  • เผยแพร่เมื่อ 18 มิ.ย. 2024
  • #SinghSahibGianiJaswantSinghJiManjiSahibWale #bajarkurehta #panjkakkar #gianjaswantsinghji #sikhistory
  • บันเทิง

ความคิดเห็น • 12

  • @jogasingh91
    @jogasingh91 22 วันที่ผ่านมา +4

    Dhan Dhan Gani Jaswant Singh Ji Manji Sahib Wale

  • @GurvailSingh-k6x
    @GurvailSingh-k6x 2 วันที่ผ่านมา

    ❤❤❤❤🎉🎉🎉🎉🎉Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @kulbirsingh-go2xs
    @kulbirsingh-go2xs 8 วันที่ผ่านมา

    WAHEGURU ji ka Khalsa waheguru ji ki Fateh

  • @jogasingh91
    @jogasingh91 22 วันที่ผ่านมา +3

    Waheguru Waheguru Waheguru Waheguru Waheguru Waheguru

  • @GurmitKaur-co6wz
    @GurmitKaur-co6wz 24 วันที่ผ่านมา +3

    Waheguru ji🙏

  • @kulwinderdhaliwal9028
    @kulwinderdhaliwal9028 5 วันที่ผ่านมา

    Waheguru ji

  • @Rajwant-kd6cc
    @Rajwant-kd6cc 19 วันที่ผ่านมา +1

    Waheguru❤🎉❤🎉❤🎉

  • @ManpiritSing
    @ManpiritSing 14 วันที่ผ่านมา

    ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @darshansingh-sc9vi
    @darshansingh-sc9vi 24 วันที่ผ่านมา +12

    ਜੇੜੇ ਬਾਹਰ ਜਾਂਦੇ ਹਨ ਓ ਫਿਰ ਕ੍ਰਿਪਾਨ ਉਤਰ ਦੀਦੇ ਹਨ ਓ ਨਾ ਵਾਰੇ ਵੀ ਦਸੋ ਗਿਆਨੀ ਜੀ

    • @balramrathore2554
      @balramrathore2554 23 วันที่ผ่านมา

      ਦਰਸ਼ਨ ਸਿੰਘ ਜੀ ਵਹੀਮ ਨਹੀ ਕਰਨਾ , ਕੁਝ ਹਲਾਤਾ ਚ ਕੁਝ ਕਾਰਣਾਂ ਕਰਕੇ , ਗੁਰੂ ਪਾਤਸ਼ਾਹ ਅੰਤਰਜਾਮੀ ਸਭ ਜਾਨੀ ਜਾਨ ਹਨ , ਜੇਕਰ ਤੁਸੀ ਆਵਦੀ ਮਨ ਮਰਜ਼ੀ ਕਰਕੇ ਬੇਅਦਬੀ ਕਰਦੇ ਹੋ ਤਾਂ ਉਹ ਸਵੀਕਾਰਯੋਗ ਨਹੀਂ ਹੈ , ਸੰਤ ਮਸਕੀਨ ਜੀ ਵੀ ਕਿੰਨੇ ਵਾਰ ਵਿਦੇਸ਼ ਅਓਦੇ ਜਾਂਦੇ ਰਹਿੰਦੇ ਸਨ, ਉਹ ਨੇ ਤਾਂ ਕਦੇ ਵਹਿਮ ਭਰਮ ਨਹੀ ਕੀਤਾ , ਕ੍ਰਿਪਾਨ ਦਾ ਹੋਣਾ ਸਿਰਫ ਇਸ ਗੱਲ ਦਾ ਪ੍ਰਤੀਕ ਹੈ ਕੇ ਤੁਸੀਂ ਸੰਤ ਦੇ ਨਾਲ ਨਾਲ ਸਿਪਾਹੀ ਵਾਲੀ ਬਿਰਤੀ ਵੀ ਰੱਖਣੀ ਹੈ , ਸ਼ਰਦਾ ਤੇ ਮਰਿਯਾਦਾ ਦੋ ਅਲੱਗ ਅਲੱਗ ਮਾਇਨੇ ਰੱਖਦੀਆਂ ਹਨ ,,ਬਾਕੀ ਗੁਰੂ ਪਾਤਸ਼ਾਹ ਕੋਲ ਅਰਦਾਸ ਬੇਨਤੀ ਕਰੋ ਅਮਿ੍ਰਤ ਵੇਲਾ ਸਾਂਭੋ ਸਿੱਖੀ ਦੇ ਅਸੂਲਾਂ ਮੁਤਾਬਿਕ ਜੀਵਨ ਜੀਵੋ ,ਸਭ ਕਾਸੇ ਦੀ ਸੋਝੀ ਓਸ ਨਿਰੰਕਾਰ ਸ੍ਰੀ ਅਕਾਲਿ ਪੁਰਖ , ਵਾਹਿਗੁਰੂ ਜੀ ਤਰੁੱਠ ਕੇ ਰਹਿਮਤ ਦੇ ਘਰ ਵਿੱਚ ਆਕੇ ਤਰਸ ਕਰਕੇ ਆਪਣੇ ਸੇਵਕਾਂ ਦੀ ਝੋਲੀ ਭਰ ਦਿੰਦੇ ਹਨ , ਕੋਈ ਤੋਟ ਨਹੀ ਰਹਿੰਦੀ ਕੋਈ ਲੋੜ ਨਹੀਂ ਰਹਿੰਦੀ ,,ਪਰਮ ਅਨੰਦ ਦੀ ਦਾਤ ਦੇ ਦਿੰਦੇ ਹਨ ,ਆਪ ਸ਼੍ਰੀ ਹਰੀ ਨਰਾਇਣ , ਗੋਬਿੰਦ , ਗੋਪਾਲ ,ਠਾਕੁਰ ਜੀ ਸਦਾ ਦਿਆਲ ਦਿਆਲ ਦਿਆਲ , ਮਿਹਰਬਾਨ ਸਾਹਿਬ ਮੇਰਾ ਸਦਾ ਮਿਹਰਬਾਨ ਹੈ ਜੀ ,,, ਸਭਨਾ ਦਾ ਭਲਾ ਕਰਨਾ ਦਾਤਾਰ ਜੀਓ , ਸਭਨਾ ਤੇ ਰਹਿਮਤ ਕਰਨਾ , ਸਭ ਤੁਹਾਡੇ ਹਨ ਗੋਬਿੰਦ ਜੀਓ ਜੀ , ਕੋਟਿਨ ਕੋਟਿ ਧੰਨਵਾਦ ,,,

    • @wakeup_call1
      @wakeup_call1 7 วันที่ผ่านมา

      ਜਦੋਂ ਗ਼ੁਲਾਮ ਹੋਈਏ ਓਦੋਂ ਬੜਾ ਕੁਝ ਕਰਨਾ ਪੈਂਦਾ, ਇਤਿਹਾਸ ਫੋਲ ਕੇ ਵੇਖੋ , ਪਰ ਸਮਾਂ ਬਦਲਦਾ ਰਹਿੰਦਾ ਹੁੰਦਾ ਸਦਾ ਇਕੋ ਜੇਆ ਨਹੀਂ ਰਹਿੰਦਾ

  • @AS-nc5wh
    @AS-nc5wh 3 วันที่ผ่านมา

    ਹੇਰਾਫੇਰੀ ਤੇ ਗਿਆਨੀ ਜੀ ਤੁਸੀਂ ਵੀ ਕਰਦੇ ਜੇ, ਜਦੋਂ ਸੂਰਜ ਪ੍ਰਕਾਸ਼ ਗ੍ਰੰਥ ਦੀ ਜਦੋਂ ਕਥਾ ਕਰਦੇ ਜੇ, ਵਿੱਚੋਂ ਛੱਡ ਦਿੰਦੇ ਜੇ।
    ਕਬੀਰ ਭਾਂਗ ਮਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ।।
    ਤੀਰਥ ਬਰਤ ਅਰੁ ਨੇਮ ਕੀਏ ਤੇ ਸਭੈ ਰਸਾਤਲ ਜਾਂਹਿ।।
    ਫਿਰ ਨਿਹੰਗ ਸਿੰਘ ਭੰਗ ਪੀਵੇ ਜਾਂਦੇ ਉਸ ਬਾਰੇ ਗਿਆਨੀ ਜੀ ਨਹੀਂ ਬੋਲਣਗੇ।
    ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।।
    ਭਾਵੇਂ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।।
    ਗੁਰਬਾਣੀ ਵਿੱਚ ਇਹ ਦਰਜ਼ ਸਲੋਕ ਕੀ ਕਮਜ਼ੋਰੀ ਵਾਸਤੇ ਲਿਖਿਆ।
    ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਕੇਸ ਤੇ ਕਰਦ, ਦੇਵੀ ਨੇ ਦਿਤੇ ਤੇ ਕਛਹਿਰਾ ਓਨਾ ਦੇ ਸੇਵਕ ਨੇ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਤਿੰਨ ਕਕਾਰਾ ਦੀ ਗੱਲ ਹੈ,ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਗੱਲ ਗਿਆਨੀ ਜੀ ਨਹੀਂ ਦੱਸਣਗੇ।