ਕੁੜੀਆਂ ਛੋਟੇ ਕੱਪੜੇ ਪਾਉਣ ਜਾਂ ਸੂਟ ਪਾਉਣ, ਤੁਸੀਂ ਕੌਣ ਹੋ ਪੁੱਛਣ ਵਾਲੇ, ਮੈਡਮ ਸੁਮਨ ਬੱਤਰਾ ਦਾ Exclusive Podcast

แชร์
ฝัง
  • เผยแพร่เมื่อ 10 ต.ค. 2024
  • ਕੁੜੀਆਂ ਛੋਟੇ ਕੱਪੜੇ ਪਾਉਣ ਜਾਂ ਸੂਟ ਪਾਉਣ, ਤੁਸੀਂ ਕੌਣ ਹੋ ਪੁੱਛਣ ਵਾਲੇ, ਮੈਡਮ ਸੁਮਨ ਬੱਤਰਾ ਦਾ Exclusive Podcast
    #smtvpunjab #smtv #podcast #sumanbatra #girls #feminism #punjabi #husbandwife

ความคิดเห็น • 50

  • @gurjeetkaur9238
    @gurjeetkaur9238 2 ชั่วโมงที่ผ่านมา +1

    ਮੈਂ ਇੱਕ ਔਰਤ ਹਾਂ ਪਰ ਮੈਂ ਇਹ ਗੱਲ ਨਹੀਂ ਮੰਨਦੀ ਕਿ ਔਰਤਨੂੰ ਕਪੜੇ ਪਾਉਣ ਦੀ ਆਜਾਦੀ ਹੋਵੇ ਮਰਦ ਤੇ ਔਰਤ ਦੀ ਬਨਾਵਟ ਵਿੱਚ ਬਹੁਤ ਫਰਕ ਹੈ ਨੰਗੇਜ ਦਿਖਾ ਕੇ ਪ੍ਸਿਧੀ ਮਿਲਣੀ ਠੀਕ ਨਹੀਂ ਲੱਗਦੀ ਬਾਕੀ ਸ਼ਰਮ ਹਯਾ ਵੀ ਸਾਡੇ ਸਮਾਜ ਦਾ ਹਿੱਸਾ ਬਾਕੀ ਅਸੀਂ ਕਿੱਥੇ ਰਹਿੰਦੇਹਾਂ ਸਾਡਾ ਸੱਭਿਆਚਾਰ ਕੀ ਹੈ ਹਰ ਖੇਤਰ ਚ, ਬਰਾਬਰਤਾ ਲੈਣੀ ਅਧਿਕਾਰ ਹੈ ਪਰ ਪਹਿਰਾਵੇ ਚ, ਮਾਫ ਕਰਨਾ ਜੀ 🙏

  • @Vehle
    @Vehle 7 ชั่วโมงที่ผ่านมา +1

    ਜਾਨਵਰਾਂ ਦੀ ਜ਼ਿੰਦਗੀ ਨੂੰ ਮਨੁੱਖ ਦੀ ਜ਼ਿੰਦਗੀ ਨਾਲ ਤੋਲ ਰਹੀ । ਆਪ ਵੀ ਜਾਨਵਰਾਂ ਵਾਂਗ ਨੰਗੀ ਹੋ ਕੇ ਆਉਂਦੀ ਕੱਪੜੇ ਕਿਓਂ ਪਾਏ। ਸਮਾਜ ਦੇ ਕੁੱਝ ਕਾਇਦੇ ਕਾਨੂੰਨ ਹੁੰਦੇ ਹੈ ਓਹਨਾ ਚ ਹੀ ਰਹਿਣਾ ਪੈਂਦਾ। ਇਹਨਾਂ ਜਿਆਦਾ ਸਿਆਣਿਆਂ ਨੇ ਹੀ ਮੁੰਡੇ ਨੂੰ ਕੁੜੀ ਬਣਨ ਲਈ ਲਿੰਗ ਬਦਲਣ ਦੀ ਆਜ਼ਾਦੀ ਦੇਣ ਦੀ ਹਾਮੀ ਭਰੀ ਹੈ।

  • @Gursharanpreet133
    @Gursharanpreet133 วันที่ผ่านมา +14

    ਮੈਡਮ ਜੀ ਮਰਦ ਪੂਰੇ ਕੱਪੜੇ ਪਾਂਉਦੇ ਔਰਤਾਂ ਕਿਉਂ ਨਹੀਂ ਬਾਕੀ ਔਰਤ ਦੇ ਸਰੀਰ ਤੇ ਮਰਦ ਦੇ ਸਰੀਰ ਵਿੱਚ ਫਰਕ ਬਹੁਤ

  • @Gopy_Pannu_Turh
    @Gopy_Pannu_Turh วันที่ผ่านมา +7

    ਗਲਤ ਬੋਲ ਰਹੀ ਮੈਡਮ ਤੂੰ ਵੀ ਕਪੜੇ ਅੱਧੇ ਪਾਂ ਕੇ ਰੀਲਾ ਬਣਾ ਕਰੋ😂

  • @lakhbirk.mahalgoraya3517
    @lakhbirk.mahalgoraya3517 วันที่ผ่านมา +4

    A very balanced talk or discussion. ਬਣੀਆਂ ਬਣਾਈਆਂ ਧਾਰਨਾਵਾਂ ਦੇ ਉਲਟ reality ਦੇ ਪਰਦਿਆ ਦੀ ਫਰੋਲਾ ਫਰਾਲੀ .....ਅੱਜ ਅਜਿਹੇ topics ਤੇ ਗੱਲ ਕਰਨ ਦੀ ਬਹੁਤ ਜ਼ਰੂਰਤ ਹੈ ....... ਕੁੱਲ ਮਿਲਾ ਕੇ ਵਧੀਆ ਪੇਸ਼ਕਾਰੀ।

  • @surindersyal6575
    @surindersyal6575 วันที่ผ่านมา +3

    Be it a man or a woman, everyone should live in a social discipline. One should follow the values of one's own society. The same applies to both men and women.

  • @gurmailsingh3297
    @gurmailsingh3297 วันที่ผ่านมา +2

    ਬੀਬੀ ਜੀ ਅਗਰ ਤੁਸੀ ਸਿਖ ਧਰਮ ਨਾਲ ਸਬੰਧਤ ਹਨ ਤਾਂ ਤੁਸੀ ਗੁਰਬਾਣੀ ਦੇ ਪਰਪੇਖ ਵਿਚ ਅੌਰਤ ਦੇ ਕਪੜੇ,ਸਸ ਨੂੰਹ ਦਾ ਰਿਸਤਾ, ਪਤੀ ਪਤਨੀ ਦਾ ਰਿਸਤਾ, ਰਹਿਣ ਸਹਿਣ ਤੇ ਹੋਰ ਸਭ ਹੀ ਧਰਮ ਦੀਅਾਂ ਪਰੰਪਾਂਵਾਂ ਅੁਨਸਾਰ ਹੀ ਪਰਮਾਣਤ ਹਨ

  • @sajjansingh7602
    @sajjansingh7602 วันที่ผ่านมา +2

    ਇਹ ਵਿਸ਼ਾ ਵਿਦਵਾਨ ਧਾਰਮਿਕ ਲੋਕਾਂ ਦਾ ਹੈ ਜਿੰਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਵੀ ਹੋਵੇ ਇਹ ਵਿਸ਼ਾ ਇਸ ਤਰ੍ਹਾਂ ਦੇ ਮੂਰਖ ਲੋਕਾਂ ਦਾ ਨਹੀਂ ਹੈ ਇਸ ਬਾਰੇ ਸੰਤ ਸਿੰਘ ਮਸਕੀਨ ਦੀ ਕਥਾ ਸੁਣੋ

  • @dhainchand1643
    @dhainchand1643 วันที่ผ่านมา +7

    ਜੋ ਮਰਜੀ ਕਹਾਣੀਆਂ ਪਾਈ ਜਾਓ
    ਮਰਦ ਤੇ ਔਰਤ ਵਿੱਚ ਫ਼ਰਕ ਐ ਤੇ ਇਹ ਫ਼ਰਕ ਕੁਦਰਤ ਵਲੋਂ ਹੀ ਐ।
    ਐਂਵੇ ਲੋਕਾਂ ਦੇ ਵਸਦੇ ਘਰਾਂ ਨੂੰ
    ਉਜਾੜੇ ਵੱਲ ਨਾ ਧੱਕਿਆ ਕਰੋ।

    • @raminderkaur7500
      @raminderkaur7500 วันที่ผ่านมา

      People like you are the cause of women’s sufferings

  • @varinderkaur2461
    @varinderkaur2461 วันที่ผ่านมา +2

    Mam d har gal sahi h.. nice interview..

  • @harjitbains6132
    @harjitbains6132 วันที่ผ่านมา

    Women need much more RESPECT and Digninty than what they are given. Thanks a good conversation.

  • @ishtdeepsingh
    @ishtdeepsingh วันที่ผ่านมา +4

    Makkar Saab.... Kindly invite some of the more meaningful guests...

  • @manjitkaurdhaliwal7358
    @manjitkaurdhaliwal7358 วันที่ผ่านมา +1

    Ssa ji sarm auoi chahida e madm shi nu shi kho kurm kurmani vich eh kive thik e

  • @pritpalsingh8317
    @pritpalsingh8317 วันที่ผ่านมา +1

    ਸਿਮਰਨ ਜੀ ਸਤਿ ਸ੍ਰੀ ਅਕਾਲ 🙏.
    ਇਹ ਮੈਡਮ ਜੀ ਸਤਿਕਾਰ ਯੋਗ ਹਨ! ਪਰ ਇਹ ਇੱਕ ਤਰਫ਼ੋ ਬੋਲ ਰਹੇ ਹਨ ! ਇਹਨਾਂ ਨੂੰ ਇਹ ਸਮਝ ਆਵੇ ਰੱਬ ਕਰੇ! ਕਿ ਇਸ ਅਜੋਕੀ ਔਰਤ ਦੀ ਅਜ਼ਾਦੀ ਚੋਂ ਜੋ ਅਲਾਂਮਤਾਂ, ,ਬਿਮਾਰੀਆਂ ਜਨਮ ਲੈ ਰਹੀਆਂ ਹਨ, ਜਿਸ ਦੇ ਨਾਲ ਟੱਬਰ ਟੁੱਟ ਰਹੇ ਹਨ! ਔਰਤਾਂ /ਲੱੜਕੀਆਂ ਨੂੰ ਅਜ਼ਾਦੀ ਦੇ ਨਾ ਤੇ ਇਹ ਹੱਕ ਕਦੋਂ ਮਿਲ ਗਿਆ ਕਿ ਉਹ ਪਰਵਾਰ ਬਣਾ ਕੇ ਪੂਰੇ ਟੱਬਰ ਤੇ ਹਕੂਮਤ ਕਰੇ! ਤੇ ਕਹੇ ਕਿ ਮੈਂ ਅਜ਼ਾਦੀ ਨਾਲ ਅਲੱਗ ਰਹਿਣਾ ਚਾਹੁੰਦੀ ਹਾਂ! ਇਸੇ ਔਰਤ /ਲੱੜਕੀ ਨੇ ਲੱੜਕੇ ਦੇ ਟੱਬਰ ਦੇ ਸਾਰੇ ਪੈਸੇ ਲੁਆਕੇ ਬਾਹਰ ਜਾ ਕੇ ਕਿ ਲੱੜਕੇ ਨੂੰ ਠੁੱਠ ਵਿਖਾ ਦੇਣਾ ਤੇ ਕੁੜੀ ਦੇ ਪਰਵਾਰ ਵਾਲੇ ਸੱਭ ਜਾਣਦਿਆਂ ਵੀ ਆਪਣੀ ਕੁੜੀ ਦੇ ਹੱਕ ਚ ਖੜੇ ਹੁੰਦੇ ਹਨ! ਇਹ ਬੀਬਾ ਜੀ ਔਰਤਾਂ ਦੇ ਸਮਾਜ ਚ ਐਸ ਵੇਲੇ ਕੀਤੇ ਵਰਤਾਵੇ, ਮੂੰਹ ਫੇਰ ਰਹੇ ਹਨ! ਔਰਤ ਨੂੰ ਰੱਬ ਨੇ ਆਦਮੀਂ ਤੋਂ ਸਰੀਰਕ ਬਣਤਰ ਪੱਖੋਂ ਬਹੁਤ ਹੀ ਫਰਕ ਚ ਘੱੜਿਆ ਹੈ! ਔਰਤ ਇਹ ਅਹਿਸਾਸ ਨਹੀਂ ਕਰ ਸਕੀ ਕਿ ਸ਼ਰਮ ਹਯਾ ਉਸ ਦਾ ਗਹਿਣਾਂ ਹੈ! ਪਹਿਲਾਂ ਸਮਾਜ ਚ ਲੱੜਕੇ ਵੱਲੋਂ ਲੱੜਕੀ ਦਾ ਸੋ਼ਸ਼ਨ ਕੀਤਾ ਜਾਂਦਾ ਸੀ! ਪਰ ਹੁਣ ਇਸ ਤੋਂ ਬਿਲਕੁਲ ਹੈ, ਐਸ ਵੇਲੇ ਲੱੜਕੀਆਂ ਸਮਾਜ ਟੁੱਟਣ ਦਾ ਕਾਰਨ ਬੱਣ ਰਹੀਆਂ ਹਨ! ਲੱੜਕੀਆਂ ਪਰਵਾਰ /ਲੱੜਕੇ ਤੋਂ ਐਕਸਪੈਕਟੇਸ਼ਨ ਐਨਾ ਜਿਆਦਾ ਕਰ ਬੈਠਦੀਆਂ ਹਨ ਜਿੰਨੀ ਉਸਦੀ ਲਿਆਕਤ, ਹੈਸੀਅਤ ਨਹੀਂ ਹੁੰਦੀ ,ਤੇ ਪੰਗਾ ਵੱਟ ਤੇ ਹੈ! 🙏

  • @ManjitKaur-ni8jc
    @ManjitKaur-ni8jc วันที่ผ่านมา

    Good to see u after so long

  • @karamjitkaur3559
    @karamjitkaur3559 วันที่ผ่านมา +1

    Madam Ji man hove ya woman civilized hona bahut zaruri hai , je har koe eh keh deve ke main jo marzi kran ,fer life da koe discipline tan ni hoia , eh keho jiha message de rahe ho ,es freedom de karan hi ajj kudian Ghar ni vsaundian.
    Man and woman vich farak hai te rahuga ,eh farak kudrat ne ditta

  • @HarpalSingh-cd9pf
    @HarpalSingh-cd9pf วันที่ผ่านมา

    Bilkul. Tikk. Kigaa. Makkar sahib. Ji. Very. Good. Sir. Ji

  • @nivedan4355
    @nivedan4355 วันที่ผ่านมา +2

    Jo galat hai oh galat hai, justify na karo.

  • @Gopy_Pannu_Turh
    @Gopy_Pannu_Turh วันที่ผ่านมา +1

    ਕਿਸੇ ਨੂੰ ਸਮਝੋਨਾ ਗਲਤ ਹੈ je ਕੋਈ ਗਲਤ ਕਰ ਰਹਾ ਤਾਂ ਉਸ ਨੂੰ ਸਮਝੋਣਾ ਚਾਹੀਦਾ ਹੈ

  • @jagmeetsingh9973
    @jagmeetsingh9973 วันที่ผ่านมา

    Good job ji

  • @jasvirnirman5189
    @jasvirnirman5189 วันที่ผ่านมา

    Very nice podcast

  • @HarpalSingh-cd9pf
    @HarpalSingh-cd9pf วันที่ผ่านมา

    Makker sahib. Ji. Very. Very. Naic.

  • @vickyvickt1477
    @vickyvickt1477 2 ชั่วโมงที่ผ่านมา

    Makkad nu view ni aande hun tahi lulhad Pizza di support karda phirda aa

  • @HarpalSingh-cd9pf
    @HarpalSingh-cd9pf วันที่ผ่านมา +1

    Medem ji. Koll. Koyi. Vi. Jawab. Nhi. Hegaa. Makkar. Sahb. Ji😊

  • @harminderkaurdhillon3864
    @harminderkaurdhillon3864 วันที่ผ่านมา

    Mariada ch. rehna zindgi hai . Ic ton Bahr tbaahi hai. Mariada saade purlhaan ne banian c. Ese ton paar hon d he natija hai k Nanak ,, Budh peda nahi ho raje. J ladies educate ho geian tan gents di education da percent vadhea hai. Education naal akal increase hunddi hai jaandi rehndi hai.

  • @deep_2113
    @deep_2113 วันที่ผ่านมา

    Log aapne kureyah nu Tey shiksha Dey rahey Ney Tey duje Ghar deya kurrya nu azadi day laye awajh chuk day Ney kande azadi Do kurrya nu aapne kurrya nu day time bhul jande Ney 😮

  • @ParveenBhola-r5m
    @ParveenBhola-r5m วันที่ผ่านมา

    Very nice

  • @manjitkaurdhaliwal7358
    @manjitkaurdhaliwal7358 วันที่ผ่านมา

    Manu lagda tusi suman patran valeo

  • @Hargunveer_singh.
    @Hargunveer_singh. วันที่ผ่านมา

    ❤❤❤😮

  • @princejaswal2867
    @princejaswal2867 วันที่ผ่านมา

    o paji inha wargi aa aunty ne hi ta kudiya budiya da dimaag kharab kreya hoya azadi de naam te mard nanga ni hunda aunty ji kpde lah ke aurat te mard de jism ch wi fark aa bhut awi gyan den lag jane o aa ke tusi kuch wi wahh aunty tere es azadi ne hi ta aaj ghar ni bas rahe loka de app tusi a sab kita dso ta jra

  • @JassPardan
    @JassPardan วันที่ผ่านมา

    Tuc v budiya to pochde a bnde bnde hi hunde aa ni pone chahiye chote kapde

  • @HarpalSingh-cd9pf
    @HarpalSingh-cd9pf วันที่ผ่านมา

    Medium ji. Tusi. Bahut hi. Jada. Gallt. Buol. Rahei. Huu mardd. Ate. Iorit. Ch. Fareik. Hunda. He. Medium. Ji

  • @HarpalSingh-cd9pf
    @HarpalSingh-cd9pf วันที่ผ่านมา

    😢😅😅😅😅😂😂😂😂

  • @jagpreetsingh5426
    @jagpreetsingh5426 วันที่ผ่านมา

    Zero guest

  • @princejaswal2867
    @princejaswal2867 วันที่ผ่านมา

    mard pardan desh c par hun aurat aa ne rehan ni dita aurat pardan ho gyi o wi nangi ho ke sadak te izat aai pyi aa hun loka nach nach sadak kamli karti inha chawla ne te tu aunty gyan de rahi aa saanu

    • @raminderkaur7500
      @raminderkaur7500 วันที่ผ่านมา

      Ki problem hei ke hun aurat pradhan desh hei.

    • @princejaswal2867
      @princejaswal2867 วันที่ผ่านมา

      @@raminderkaur7500 pardan desh ta nhi par haal tohanu wi dikh reha hona hi aa aurta da ki aa ajj

    • @princejaswal2867
      @princejaswal2867 วันที่ผ่านมา

      main har aurat nu galat ni kehnda par ajj azadi diti ta ki haal ho geya khud tusi wi dekhde hi ho apne mobile aa ch roz ki ki ho reha izat sadak te aai hui aa sab di nyane aa de vich sexul powr bhut weak ho rahi aa socho kiyu ho rahi aa

    • @princejaswal2867
      @princejaswal2867 วันที่ผ่านมา

      sade maa peyo dada dadi jdo o time c aurat viya karke aaundi c ta usda mard hi usnu nangi nu dekhda c bache wi ta hi ine ine jme jande c kiyu ki kdi bahar mard ne ida kdi kise aurat nu dekheya ni c hunda ajj bache sab dekhi jande umar to pehla hi es lyi a na keha kro mard nu soch bdlo tusi jo kapde pa ke mard nu dikhega usda dimaag ta kharab hoyega hi shorts legi full legi panty tak private part di shepe wi sari dikhdi mard aurat ch bhut fark aa jism ch wi farak aa dona de mard ta nanga hoya ni aurat kiyu ho gyi es nu azadi keh rahe tusi azadi hundi mehnat kro kam kro naam bnao apna izat ch reh ke

  • @paramnoorkaur1513
    @paramnoorkaur1513 17 ชั่วโมงที่ผ่านมา

    🤔🤔🤔 kamred wichardhara ne azadi de naam te satyanas kita ajkal... mard pant pake ghumde kurian nikar pake fer kehnde blatkar kion hunde ??? kise wiah shadi wich chale jawo mardan ne pant coat paye hunde te ourtan ne sleev less paian hundia hun daso jiada agg lagi hundi outan nu ??? jadon apne 2 sàl de bachuan nu blade faraoge tan ihna de hath lahoo naak libarane hi libarne ne eh jumewari maan baap di bandi hai ki khiaal rakho...je tameeh tehjeeb nahi sikhaoge fer ohna di barbadi te apne smaaj di barbadi apni akhin wekhoge...ajkal jehre chita pee pee nasheri bene firde ne oh aj ton 20 saal pehlon eho dleel dinde si bai tuhanu ki jehra pina chaunda piwe hun aj haal wekhli ghar ghar chita pahunch gya te punjab di barbadi chupchap sab log budhijiwi aram naal khare wekh rahe ne...mam nu pucho eho sab wichar tuhade apni bahu waste lai we honge je oh nangi hoke ghume te dusre mardan naal ghume fer we kahoge main nhi keh sakdi oh sahi hai jan galat ??? dogle lokan wali wichardhara ne sade smajh da jnaja kadh rakhia ajkal

  • @Abhigarg939
    @Abhigarg939 วันที่ผ่านมา

    Jia nu jini akal usne oni gal karni aa..madam saade punjab diyan kudiya nu sidhe raah pao naa ki ohna da sath deyo jo gandhgi paa rahiya ne

  • @lakhibattu3670
    @lakhibattu3670 วันที่ผ่านมา

    Very nice