28 ਲੱਖ ਰੁਪਏ ਲਗਵਾ ਕੇ Canada ਗਈ ਕੁੜੀ ਦੇ ਪਹਿਲੇ ਬਿਆਨ ਮਗਰੋਂ ਉਸਦੇ ਪਤੀ ਦਾ Exclusive Interview | Pro Punjab

แชร์
ฝัง
  • เผยแพร่เมื่อ 23 ม.ค. 2025

ความคิดเห็น • 626

  • @goodyk9923
    @goodyk9923 ปีที่แล้ว +126

    ਮੁੰਡਾ ਸਹੀ ਹੈ ਸਚ ਬੋਲ ਰਿਹਾ ਹੈ ਕੁੜੀ ਗਲਤ ਹੈ

  • @sukhvirsingh7318
    @sukhvirsingh7318 ปีที่แล้ว +69

    ਮੁੰਡਾ ਬਿਲਕੁਲ ਸੱਚ ਬੋਲ ਰਿਹਾ ਹੈ

  • @Dhillon5657
    @Dhillon5657 ปีที่แล้ว +136

    ਇਹੋ ਵਕੀਲ ਵੀ ਲੋਕਾਂ ਦੀ ਜ਼ਿੰਦਗੀ ਖਰਾਬ ਕਰਦੇ ਆ ਪੱਤਰਕਾਰ ਸਾਬ ਤੁਸੀਂ ਵੀ ਮੁੰਡੇ ਦਾ ਸਾਥ ਦਿਉ

    • @MandeepSingh-ez5ls
      @MandeepSingh-ez5ls ปีที่แล้ว +3

      Bilkul sahi a kuri galat hai

    • @gurcharnsingh6579
      @gurcharnsingh6579 ปีที่แล้ว +1

      ਪੱਤਰਕਾਰ ਸਾਹਿਬ ਕੋਈ … ਮੁੰਡੇ ਦੇ ਪੱਖ ਦੀ ਵੀ ਕੋਈ ਗੱਲ ਕਰ ਦੋ

  • @____SatnamSingh
    @____SatnamSingh ปีที่แล้ว +204

    ਬੇਨਤੀ ਹੈ ਕਿਸੇ ਸੁਲਝੇ ਤੇ ਸਿਆਣੇ ਵਕੀਲ ਨੂੰ ਇਸ ਮੁੰਡੇ ਦਾ ਹੱਥ ਫੜਣਾ ਚਾਹੀਦਾ, ਤਾਂ ਕਿ ਇਸਨੂੰ ਇਨਸਾਫ ਮਿਲ ਸਕੇ।

    • @AmanKapson0001
      @AmanKapson0001 ปีที่แล้ว +7

      Hanji bai g kudi de vakeel bhi paise piche kuch bhi keh dinde a kyu ki huan un vakeel da kam chal pea

    • @rajasamra8990
      @rajasamra8990 ปีที่แล้ว +14

      ਵੀਰ ਜੀ ਕੋਈ ਇਨਸਾਫ਼ ਨਹੀਂ ਮਿਲਣਾ ਰਾਜੀ ਨਾਵਾਂ ਕਰ ਕੇ ਪੈਸੇ ਲੈ ਲੈਣ ਆਪਣੇ ਵਾਪਿਸ ਨਹੀਂ ਤਾਂ ਵਕੀਲ ਹੀ ਲੁੱਟ ਕੇ ਖਾ ਜਾਣਗੇ

    • @sukhvindersingh6817
      @sukhvindersingh6817 ปีที่แล้ว +2

      Sai gl a

    • @balwindersingh5085
      @balwindersingh5085 ปีที่แล้ว +3

      Sahi gal aa

    • @AkAk-yd9qf
      @AkAk-yd9qf ปีที่แล้ว +1

      ✔️​@@rajasamra8990

  • @paramveerrkt
    @paramveerrkt ปีที่แล้ว +132

    ਪੱਤਰਕਾਰ ਭਰਾ...ਜੱਜ ਨਾ ਬਣੋ.... ਪੱਤਰਕਾਰ ਹੀ ਰਹੋ.... ਤੁਹਾਡੇ ਕੁੜੀ ਪੱਖ ਦੇ ਸਵਾਲਾਤ ਓਸ ਪੀੜਤ ਮੁੰਡੇ ਦੇ ਜਖਮਾਂ ਤੇ ਨੂਣ ਭੁੱਕ ਰਹੇ ਹਨ

    • @avtars.dhindsa8381
      @avtars.dhindsa8381 ปีที่แล้ว

      ਜਦੋ ਇਹ ਦਸਵੀਂ ਫੇਲ ਝੂਡੂ ਇਹੋ ਕੰਮ ਕਰਨਗੇ ਮਾਂ ਬਾਪ ਨੂੰ ਤੰਗ ਕਰ ਉਹਨਾ ਦੀ ਬਜੁਰਗਾਂ ਤੋ ਸੰਭਾਲੀ ਜਾਇਦਾਦ ਨੂੰ ਵਿਕਵਾ ਕੇ ਕਰਜਾਈ ਕਰਾਉਣਗੇ ਤਾਂ ਇਹੀ ਕੁਝ ਹੁੰਦਾ

    • @BhupinderSingh-es2cj
      @BhupinderSingh-es2cj ปีที่แล้ว +2

      Paisa bro

    • @ParjinderSingh-g5q
      @ParjinderSingh-g5q ปีที่แล้ว

      Noon ne loon hunda veer

    • @sadhusinghbhullar7339
      @sadhusinghbhullar7339 ปีที่แล้ว +1

      ਪੱਤਰ ਕਾਰ ਵੀਰ ਜੋਂ ਸਵਾਲ ਕਰਦਾ ਉਸ ਸਵਾਲ ਦੇ ਜਵਾਬ ਰਾਹੀਂ ਹੀ ਅਸਲੀ ਸਚਾਈ ਸਾਹਮਣੇ ਆਉਂਦੀ ਹੈ ਪੱਤਰਕਾਰ ਇਸ ਤਰਾਂ ਸਵਾਲ ਲਿਆਉਂਦੀ ਉਸ ਦਾ ਜਵਾਬ੍ਹ ਵਿੱਚ ਆਪਣਾ ਪੱਖ ਰੱਖਿਆ ਜਾਵੇ ਕਈ ਕੁੱਝ ਦੱਸਣ ਯੋਗ ਜ਼ਰੂਰੀ ਗੱਲਾਂ ਯਾਦ ਕਰਾਉਣੀਆਂ ਪੈਂਦੀਆਂ ਹਨ ਆਪਣੇ ਪੱਖ ਦੀ ਇਹ ਗੱਲ ਜੇ ਨਹੀਂ ਬੋਲੀ ਗਈ ਤਾਂ ਦੱਸਣ ਵਿਚਾਰਨ ਤੋਂ ਰਹਿ ਜਾਵੇਗੀ ਪੱਤਰਕਾਰ ਚਾਹੁੰਦਾ ਹੈ ਇਹ ਗੱਲ ਮੂਹੋਂ ਕਢਾਈ ਜਾਵੇ। ਕਈ ਦਰਸ਼ਕ ਵੀਰ ਕਹਿੰਦੇ ਹਨ ਇਹ ਸਵਾਲ ਕਿਉਂ ਕੀਤਾ ਉਸ ਦੀ ਲੋੜ ਹੁੰਦੀ ਹੈ

    • @JagjitSingh-v4e
      @JagjitSingh-v4e ปีที่แล้ว

      ਪੱਤਰਕਾਰਾ ਜੇ ੲੇਹੀ ਠੱਗ਼ੀ ਤੇਰੇ ਨਾ ਵੱਜੀ ਹੁੰਦੀ ਤੈਨੂੰ ਫੇਰ ਪਤਾ ਲਗਦਾ ਅੈਵੇ ੲੀ ਸ਼ਿੱਧੇ ਅਾਦੇ ਬੰਦੇ ਦਾ ਜਲੂਸ਼ ਕੱਢੀ ਜਾਨਾ

  • @____SatnamSingh
    @____SatnamSingh ปีที่แล้ว +123

    ਪੱਤਰਕਾਰ ਨੂੰ ਨਿਰਪੱਖ ਰਹਿਣਾ ਚਾਹੀਦਾ, ਨਾ ਕਿ ਕੁੜੀ ਦੇ ਹੱਕ ਚ ਭੁਗਤਣਾ ਚਾਹੀਦਾ।

    • @D3S13ST
      @D3S13ST ปีที่แล้ว +2

      Ki gal didi lagdi teri😂

    • @DharamDhaliwal-dw4hk
      @DharamDhaliwal-dw4hk ปีที่แล้ว +3

      ਪੱਤਰਕਾਰ ਨੇ ਕੁੜੀ ਦੀ ਇੰਟਰਵਿਊ ਕਰੀ ਆ ਓਹੀ ਸਵਾਲ ਜਵਾਬ ਕਰਦਾ ਪੱਤਰਕਾਰ

    • @kissanjattkissan9976
      @kissanjattkissan9976 ปีที่แล้ว +2

      @@D3S13STteri bhen nl edha hove😂

    • @D3S13ST
      @D3S13ST ปีที่แล้ว

      @kissanjattkissan9976 how original you fuxing idiot. Lun te baj bhanchoda. Saley bade hero ban de pher dey a

    • @Onhuntt
      @Onhuntt ปีที่แล้ว +1

      Punjab di media sabto fuddu a

  • @kulbirsingh4238
    @kulbirsingh4238 ปีที่แล้ว +32

    ਕੁੜੀ ਆਪਣੀ ਮਾਂ ਮਗਰ ਲੱਗੀ ਹੋਈ ਹੈ ,ਜਿਹੜੀ ਮਾਂ ਲਾਲਚੀ ਹੋਵੇ ਧੀਆਂ ਦੇ ਘਰ ਨਹੀਂ ਵਸਣ ਦੇਂਦੀਆਂ ,ਮੁੰਡਾ ਸਹੀ ਹੈ ਬਿਲਕੁਲ ਵਿਚਾਰਾ

  • @sukhvirsingh7318
    @sukhvirsingh7318 ปีที่แล้ว +71

    ਜਨਾਨੀਆ ਬਾਦ ਵਿੱਚ ਬਹੁਤ ਕੁਝ ਕਿਹੰਦੀਆ ਹਨ ਆਪਣੇ ਬਚਾ ਲਈ ਗਰੀਬ ਨੂੰ ਇਨਸਾਫ ਮਿਲ ਲੈਣ ਦਿਉ ਪੱਤਰਕਾਰ ਜੀ ਜੱਜ ਨਾ ਬਣੋ !

  • @param_sandhu333
    @param_sandhu333 ปีที่แล้ว +70

    ਕਸੂਰ ਸਾਰਾ ਕੁੜੀ ਦਾ ਵਾ ਕੁੜੀਆਂ ਤੇ ਮਾਪਿਆਂ ਦੀ ਮਿਲੀ ਭੁਗਤ ਨਾਲ ਧੋਖਾ ਦਿੱਤਾ ਜਾਂਦਾ😢😢

  • @HarwinderSingh-cj9mk
    @HarwinderSingh-cj9mk ปีที่แล้ว +22

    ਸਰ ਮੁੰਡਾ ਸਈਂ ਆ 👌 ਏਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @jessiahuja1487
    @jessiahuja1487 ปีที่แล้ว +104

    ਮੁੰਡਾ ਬਿਲਕੁਲ ਸੱਚ ਬੋਲਦਾ ਘਰੇਲੂ ਗੱਲਾਂ ਪਿੱਛੇ ਨਾ ਜਾਵੋ ਇਨਸਾਫ਼ ਦਿੳ ਮੁੰਡੇ ਦੇ ਪੈਸੇ ਵਿਆਜ ਸਮੇਤ ਵਾਪਸ ਕਰੋ ਤੇ ਕੁੜੀ ਦੇ ਚਿੱਤੜ ਚੰਗੀ ਤਰਾਂ ਕੁੱਟੋ ਜਾਲ ਭੇਜੋ

  • @baljitmann8152
    @baljitmann8152 ปีที่แล้ว +52

    ਕੁੜੀ ਬਿਲਕੁਲ ਗਲਤ ਹੈ ਪਹਿਲਾਂ ਗਰੀਬ ਘਰ ਦੀਆਂ ਕੁੜੀਆਂ ਮਿੱਠੀਆਂ ਮਾਰ ਕੇ ਮੁੰਡੇ ਵਾਲਿਆਂ ਨੂੰ ਲੁੱਟ ਲੈਂਦੀਆ ਹਨ ਬਾਹਰ ਜਾ ਕੇ ਬਦਲ ਜਾਂਦੀਆਂ ਹਨ
    ਸੁਲਝੇ ਵਕੀਲ ਕੋਲ ਕੇਸ ਜਾਣਾ ਚਾਹੀਦਾ ਹੈ ਕੁੜੀ ਨੂੰ ਕਿਸੇ ਵਕੀਲ ਨੇ ਮੁੰਡੇ ਵਿਰੁੱਧ ਪੜਾਇਆ ਹੈ ।ਬਹੁਤ ਕੇਸ ਹਨ ਕੁਝ ਸ਼ਰਮ ਦੇ ਮਾਰੇ ਬੋਲਦੇ ਨਹੀਂ ਇੱਥੋਂ ਜਾ ਕੇ ਕਿਸੇ ਹੋਰ ਅਮੀਰ ਮੁੰਡਿਆਂ ਦੀ ਭਾਲ ਵਿੱਚ ਹੋ ਜਾਂਦੀਆਂ ਹਨ

  • @gurpal1953
    @gurpal1953 ปีที่แล้ว +32

    ਇੱਥੇ ਪੱਤਰਕਾਰ ਹੀ ਜੱਜ ਬਣੇ ਹੋਏ ਨੇ ਇਹਨਾਂ ਨੂੰ ਕੋਈ ਸਟੇਟ ਮਿੰਟ ਨਾ ਦੇਵੋ ਤੁਹਾਡਾ ਕੇਸ ਕਮਜ਼ੋਰ ਹੁੰਦਾ ਸਿਰਫ ਵਧੀਆ ਵਕੀਲ ਕਰੋ ਆਪਣਾਪੱਖ ਵਕੀਲ ਰਾਹੀਂ ਕੋਰਟ ਵਿੱਚ ਰੱਖੋ ਇਹ ਜਿਹੜੇ ਪੱਤਰਕਾਰ ਨੇ ਇਹਨਾਂ ਤੋਂ ਦੂਰ ਰਹੋ
    ਆਪਣੇ ਕੇਸ ਤੇ ਕੇਦਰਤ ਰਹੋ ੳਨਾ ਹੀ ਤੁਹਾਡੇ ਲਈ ਚੰਗਾ ਹੈ

  • @jasmeetkaur9404
    @jasmeetkaur9404 ปีที่แล้ว +63

    ਮੁੰਡੇ ਦਾ ਸਾਥ ਦੇਵੋ ਜੀ ਇਹ ਨਾ ਹੋਵੇ ਪੱਤਕਾਰ ਜੀ ਕੱਲ ਨੂੰ ਪਛਤਾਵਾ ਹੋਵੇ ਇਹ ਬਚਣ ਲਈ ਇਹ ਤਾ ਬੁਹਤ ਝੂਠ ਬੋਲੇਗੀ ਹੁਣ ਬਚਣ ਲਈ ਕਬੂਤਰੀ ਜਾਲ ਵਿੱਚ ਫਸੀ ਆ ਹੁਣ ਮੁੰਡਾ ਆਪਣੇ ਮਾਂ ਪਿਉ ਸਾਂਭਦਾ ਇਹ ਸਾਂਭਦੀ ਆ

  • @KuldeepKaur-i9d
    @KuldeepKaur-i9d ปีที่แล้ว +30

    ਕੁੜੀ ਗਲਤ ਆ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ

  • @jessiahuja1487
    @jessiahuja1487 ปีที่แล้ว +61

    28 ਲੱਖ ਵੀ ਜ਼ਿੰਦਗੀ ਵਿੱਚ ਕਦੀ ਦੇਖਿਆ ਨਹੀ ਹੋਣਾ ਕੁੜੀ ਵਾਲਿਆਂ ਨੇ

    • @The_solo_man_.....225
      @The_solo_man_.....225 ปีที่แล้ว +6

      Eh ta bhuke Ghar to hunde ne. Vivah to pehla ta bohot minta krde ne Sade Ghar v aye c garib c bohot gal baat bohot kiti. Pr Mai Bach gya naah kr diti😅

    • @MandeepSingh-ez5ls
      @MandeepSingh-ez5ls ปีที่แล้ว

      Bilkul sahi

  • @vicky-hn4vp
    @vicky-hn4vp ปีที่แล้ว +57

    This boy deserves true justice

  • @harpsandhu37
    @harpsandhu37 ปีที่แล้ว +23

    ਕੁੜੀ ਦਾ ਪਾਸਪੋਰਟ ਕੋਰਟ ਵੀ ਜਮਾ ਕਰਵਾ,
    ਸਾਰੀ ਪ੍ਰਾਪਰਟੀ ਵਾਪਿਸ ਸਣੇ ਵਿਆਜ ||

  • @manjindersinghsidhu1275
    @manjindersinghsidhu1275 ปีที่แล้ว +35

    ਜੇ ਕੁੜੀ ਸੱਚੀ ਹੁੰਦੀ ਪਹਿਲੇ ਦਿਨ ਹੀ ਪ੍ਰੈੱਸ ਦਾ ਸਾਹਮਣਾ ਕਰਦੀ ,ਉਦੋ ਮੂੰਹ ਲੁਕੋ ਲਿਆ ਸੀ ,ਹੁਣ ਵਕੀਲਾਂ ਨੇ ਸਿਖਾ ਦਿੱਤੀ,

  • @GurpreetSinghSidhu-z4i
    @GurpreetSinghSidhu-z4i ปีที่แล้ว +8

    ਕੋਈ ਨੀ ਭਰਾ ਟੈਨਸ਼ਨ ਨਾ ਲੈ ਜਿਹਨੇ ਮਰਜ਼ੀ ਤਕੜੇ ਵਕੀਲ ਕਰ ਲਵੇ ਕੁੜੀ ਪਰ ਉਸ ਮਾਲਕ ਤੋ ਕੋਈ ਨਹੀ ਬੱਚ ਸਕਦਾ ਉਹਦੀ ਕਚਿਹਰੀ ਚ ਇਨਸਾਫ ਹੋਉਗਾ ਕਿਉਕੀ ਬਾਈ ਤੂੰ 100% ਸੱਚਾ

  • @ravigrewal9369
    @ravigrewal9369 ปีที่แล้ว +60

    ਮੁੰਡਾ ਸੱਚ ਬੋਲ ਰਿਹਾ ॥

  • @Major.Singh69
    @Major.Singh69 ปีที่แล้ว +34

    ਕੁੜੀ ਨੇ ਕਿੰਨਾ ਵੱਡਾ ਘਪਲਾ ਕਰ ਦਿੱਤਾ , ਪਰ ਇਸ ਦਾ ਮੂੰਹ ਨਹੀਂ ਦਿਖਾ ਰਿਹੇ , ਵਾਹ ਕੁਮਾਲ ਆ , ਬਾਂਕਿ ਕੁੜੀ ਝੂਠ ਬੋਲਦੀਆਂ

  • @rbrar3859
    @rbrar3859 ปีที่แล้ว +3

    ਇਹ ਕੁੜੀ ਵਾਲੇ ਸਾਰੇ ਬਹੁਤ ਹੁਸ਼ਿਆਰੀ ਵਰਤ ਰਹੇ ਹਨ।
    ਇਸ ਤਰਾਂ ਦੇ ਲੋਕਾਂ ਤੋਂ ਬਚੋ।

  • @balwindergandhu8236
    @balwindergandhu8236 ปีที่แล้ว +12

    ਬਾਈ ਜੀ ਮੁੰਡੇ ਦੀਆਂ ਗੱਲਾਂ ਸੱਚੀਆਂ ਹਨ ਕੁੜੀ ਗ਼ਲਤ ਆ

  • @Rajkumar10101
    @Rajkumar10101 ปีที่แล้ว +20

    ਏਸ ਕੁੜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਮੁੰਡਿਆ ਨੂੰ ਪਾਗ਼ਲ ਬਣਾਕੇ ਰੱਖਿਆ ਏਸ ਤਰਹ ਦੀ ਕੁੜੀਆ ਨੇ ਕੁੜੀਆ ਨੇ ਖੇਡ ਬਣਾ ਲਿਆ ਮੁੰਡੇ ਸੱਚੇ ਦਿਲੋਂ ਪਿਆਰ ਕਰਦੇ ਏਹ ਦਿਮਾਗ ਲਾਕੇ ਮੁੰਡਿਆ ਨਾਲ਼ ਧੋਖਾ ਕਰਦਿਆ ਨੇ 😡🙏🙏🙏🇮🇳👍💯

  • @manjindersinghsidhu1275
    @manjindersinghsidhu1275 ปีที่แล้ว +19

    ਮੁੰਡੇ ਨੂੰ ਸਾਰੇ ਸਬੂਤ ਸਾਹਮਣੈ ਰੱਖਣੇ ਚਾਹੀਦੇ ਆ ,ਕਿਸੇ ਵਕੀਲ ਦੀ ਸਲਾਹ ਲਵੇ ਮੁੰਡਾ

  • @Balbirsinghusa
    @Balbirsinghusa ปีที่แล้ว +43

    ਪੱਤਰਕਾਰ ਜੀ ਗੱਲ ਤਾਂ ਸਾਰੀ ਉੱਥੋਂ ਸਾਫ ਹੋ ਜਾਂਦੀ ਆ ਜਦੋਂ ਪੰਜ ਸਾਲ ਫਾਈਲ ਈ ਨਹੀਂ ਲਾਈ।

  • @SohanSingh-wr8vb
    @SohanSingh-wr8vb ปีที่แล้ว +10

    ਵਕੀਲਾਂ ਨੇ ਤਾਂ ਇਸ ਦੁਖਿਆਰੇ ਦੇ ਰਹਿੰਦੇ ਚਾਰ ਸਿਆੜ ਵੀ ਵਿਕਾ ਦੇਣੇ ਐ ਵੀਰੋ ਪੰਜਾਬੀਉ ਪੰਜਾਬ ਚ ਹੀ ਮਿਹਨਤ ਕਰਨ ਵਧੀਆ ਜਿੰਦਗੀ ਬਤੀਤ ਕੀਤੀ ਜਾ ਸਕਦੀ ਐ ਜੀ ❤❤🎉

  • @manjindersinghsidhu1275
    @manjindersinghsidhu1275 ปีที่แล้ว +19

    ਪ੍ਰੈਸ ਰਿਪੋਰਟਰ ਨੇ ਕੁੜੀ ਤੋਂ ਪੈਸੇ ਕਿੰਨੇ ਲਏ , ਗੱਲ ਇਹ ਆ ਸੋਚਣ ਵਾਲੀ

  • @virpalkaur7203
    @virpalkaur7203 ปีที่แล้ว +3

    ਮੁੰਡਾ ਬਿਲਕੁਲ ਸਹੀ ਐ ਤੇ ਨਰਮ ਵੀ ਐ ਇਹਨੂੰ ਇਨਸਾਫ ਮਿਲਣਾ ਚਾਹੀਦਾ🙏🏻🙏🏻

  • @ajmersinghparhar9583
    @ajmersinghparhar9583 ปีที่แล้ว +59

    Canada ਵਿੱਚ ਕੁੜੀਆਂ ਦਾ ਹਾਲ ਬਹੁਤ ਮਾੜਾ ਆ ਇੱਥੇ ਕੁੜੀਆਂ ਹੋਰ ਮੁੰਡੇ ਪਿੱਛਾ ਲੱਗ ਜਾਂਦੀਆਂ Pr ਮੁੰਡਾ ਮਿਲ ਜਾਂਦਾ. ਅਸੀਂ ਰੋਜ਼ ਦੇਖਦੇ ਆ ਕੈਨੇਡਾ ਵਿੱਚ ਕੁੜੀਆਂ ਨੂੰ full Ash ਕਰਦਿਆਂ

  • @balkardudhala5349
    @balkardudhala5349 ปีที่แล้ว +15

    ਪੱਤਰਕਾਰ ਲਾਲਚ ਵਿੱਚ ਆਕੇ ਪੱਖਪਾਤੀ ਰਵੱਈਏ ਨੂੰ ਬਦਲੇ।ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

  • @23lostboyjourney
    @23lostboyjourney ปีที่แล้ว +31

    This man deserves justice

  • @darshanabhanot2489
    @darshanabhanot2489 ปีที่แล้ว +16

    ਬਾਸੀ ਨੂੰ ਕੇਸ ਦਵੋ ਏਹਦਾ ਚੰਗਾ ਜਲੂਸ ਨਿਕਲੂਗਾ ਧੋਖਾ ਕਰਨ ਲਈ

  • @KuldeepKaur-i9d
    @KuldeepKaur-i9d ปีที่แล้ว +27

    ਆਪਣੇ ਆਪ ਨੂੰ ਬਚਾਉਣ ਵਾਸਤੇ ਕੁੜੀ ਬਹੁਤ ਕੁਝ ਕਹੁਗੀ

  • @kaurisha142
    @kaurisha142 ปีที่แล้ว +58

    ਮੰਡਾ ਇਕ ਦਮ ਸਹੀ ਹੈਗਾ ਕੁੜੀ ਨੇ ilets ਤਾ ਹੀ ਕੀਤੀ ਸੀ ਬਾਹਰ ਜਾਣ ਲਈ ਜੇ ਕੁੜੀ ਨੂੰ ਮੰਡਾ ਵਿਆਹ ਤੋ ਬਾਦ ਤੰਗ ਕਰਦਾ ਸੀ ਤੇ ਉਹ 28 ਲਖ ਲਾ ਕੇ ਬਾਹਰ ਕਿੳ ਭੇਜਦਾ ਉਹ ਬਾਹਰ ਭੇਜਦਾ ਹੀ ਨਾ ਇਹ ਬਿਲਕੁੱਲ ਗਲਤ ਬੋਲ ਰਹੀ ਆ ਕੁੜੀ ਮੰਡੇ ਨੂੰ ਇਨਸਾਫ ਮਿਲਣਾ ਚਾਹਿਦਾ ਕੁੜੀ ਦਾ ਮਾ ਤੇ ਭਰਾ ਦੀ ਕਿਵੇ file ਲਗ ਗੲਈ ਪਹਿਲਾ ਘਰ ਵਾਲੇ ਦੀ ਕਿੳ ਨੀ ਲਗੀ ਕੁੜੀ ਠੱਗ ਆ ਇਕ ਦਮ ਝੂਠ ਬੋਲਦੀ ਪੲਈ ਆ

    • @daljitlitt9625
      @daljitlitt9625 ปีที่แล้ว +3

      ਕਨੇਡਾ ਵਿਚ ਆ ਕੇ ਕੁੜੀਆਂ ਬਹੁਤ ਮਸਤ ਜਾਦੀਆ ਨੇ ਮੁੰਡਾ ਬਹੁਤ ਹੀ ਰਿਸਪੈਕਟ ਨਾਲ ਬੋਲ ਰਿਹਾ ਹੈ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

    • @Programmer_cum_Designer
      @Programmer_cum_Designer ปีที่แล้ว

      Ohda mittar v hona, pkki gall aa

  • @gurpreetjammu697
    @gurpreetjammu697 ปีที่แล้ว +26

    ਮੁੰਡਾ ਸੱਚ ਬੋਲਦਾ ਕੁੜੀ ਸਿਰੇ ਦੀ ਲੁੱਚੀ ਆ

  • @komalsworld8608
    @komalsworld8608 ปีที่แล้ว +28

    This man needs justice

  • @JaspalVirk-kk4uo
    @JaspalVirk-kk4uo ปีที่แล้ว +16

    ਵੈਰੀ ਗੁਡ ਜਵਾਨ, ਤੁਕੀ ਘਡ ਦਿੱਤੀ

  • @Lucifer-pm5cf
    @Lucifer-pm5cf ปีที่แล้ว +5

    ਜੇ ਆਹ ਵੀਰ ਨੂੰ ਇਨਸਾਫ਼ ਨਾ ਮਿਲਿਆ, ਤੇ ਆਹ ਗਸਤੀ ਦੀ ਬੁੱਡ ਚ ਗੋਲੀਆਂ ਮੈਂ ਮਾਰੂ, ਏਹ ਚਵਲ ਸਾਡੇ ਪਿੰਡ ਤੋਂ ਆ ਵੀਰੋ ,

    • @memelife9136
      @memelife9136 ปีที่แล้ว +1

      ਵੀਰ ਫਿਰ ਪੰਚਾਇਤ ਬਠਾਊ ਇਸਨੂੰ ਪਿੰਡ ਤੋਂ ਬਹਰ ਕੱਢੋ ਇਸ ਮੁੰਡੇ ਨੂੰ ਇਨਸਾਫ ਦਵਾਓ

  • @jessiahuja1487
    @jessiahuja1487 ปีที่แล้ว +17

    ਮੁੰਡੇ ਸੱਚਾ ਉਹਦਾ ਮੂੰਹ ਦਿਖਾਈ ਦਿੰਦਾ ਕੁੜੀ ਦਾ ਮੂੰਹ ਕਿਉਂ ਨਹੀਂ ਦਿਖਾਉਂਦੇ

  • @saini9664
    @saini9664 ปีที่แล้ว +16

    ਕੁੜੀ ਦਾ ਮੂੰਹ ਨੰਗਾ ਕੀਊ ਨਹੀਂ ਕਰਦੇ ਹੋਰ ਲੋਕਾਂ ਨੂੰ ਵੀ ਪਤਾ ਲੱਗ ਜਾਵੇ,,,,,

  • @rachhpalsinghsingh4465
    @rachhpalsinghsingh4465 ปีที่แล้ว +5

    22 ਜੀ28 ਲੱਖ ਨੂੰ 2800 ਸੋ ਰੁਪਏ ਸਮਝੀ ਜਾਂਦੇ ਵਕੀਲ ਸਾਬ ਇਸ ਵੀਰ ਦਾ ਸਾਥ ਦਿਉ ਜੀ ਕਮਾਤਮਾ ਆਪ ਦਾ ਸਾਥ ਦੇਵੇਗਾ?

  • @kuldipkaurkalsi923
    @kuldipkaurkalsi923 ปีที่แล้ว +16

    ਲੜਕੇ ਨੁ ਇਨਸਾਫ ਮਿਲਣਾ ਚਾਹੀਦਾ ਹੇ ਕੁੜੀ ਨੇ ਏਨਾ ਪੇਸਾ ਲਵਾ ਕਿ ਕਿਉ ਗਈ ਆਪਣਾ ਮਾਪਿਉ ਨੁ ਵੀ ਸੱਦ ਲ਼ਿਆ ਬਹੁਤ ਕੁੜੀਆ ਨੇ ਮੁਡਿਆ ਨੁ ਧੋਖਾ ਦਿਤਾ ਆਈ ਲ਼ੱਟ ਬੰਦ ਕਰਨਾ ਚਾਹੀਦਾ ਹੇ ਜਿਸਨੇ ਜਾਣਾ ਹੇ ਆਪਣੇ ਪੇਸਿਆ ਤੇਜਾਏ ਕਰਜਦਾਰ ਨੇ ਮੁਡਿਆ ਨੇ ਸੁਸਾਈਡ ਕੀਤਾ ਵੀਰਾ ਨੁ ਅੱਗੇ ਅਉਣਾ ਚਾਹੀਦਾ ਹੇਇਹਨਾ ਦੀ ਮਦਦ ਕਰੋ

  • @Mehar-warya
    @Mehar-warya ปีที่แล้ว +10

    ਇਸ ਕੋਲ ਪੈਸਾ ਆ ਚੁੱਕਾ ਹੈ ਪੈਸਾ ਸਭ ਦਾ ਬਾਪ ਹੈ ਪੈਸੇ ਦੀ ਤੂਤੀ ਬੋਲਦੀ ਹੈ ਇਸ ਦਾ ਕੇਸ ਲੜਨ ਵਾਲੇ ਵਕੀਲਾਂ ਨੂੰ ਲਾਹਨਤ ਹੈ

  • @DharamDhaliwal-dw4hk
    @DharamDhaliwal-dw4hk ปีที่แล้ว +14

    ਅਸੀ ਤਾਂ ਮੰਨ ਦੇ ਨੀ ਵੀ ਮੁੰਡਾ ਇਕ ਮਹੀਨੇ ਵਿਚ ਕੁੜੀ ਨੂੰ ਕੁੱਟੂ. ਓਹਨੇ ਕੈਨੇਡਾ ਭੇਜਣਾ ਸੀ ਓਹ ਤਾਂ ਪਿਆਰ ਨਾਲ ਰੱਖਦਾ ਹੋ

  • @Ghantshikari
    @Ghantshikari ปีที่แล้ว +25

    ਓ ਲਾਲਚੀ ਵਕੀਲ ਨੂੰ ਪੁੱਛੋ 5 ਸਾਲ ਫਾਈਲ ਕਿਉ ਨੀ ਲਾਈ ਓਸ ਨੇ ਆਪਣੇ ਮਾ ਤੇ ਭਰਾ ਦੇ ਵੀਜ਼ਾ ਦਿਖਾਵੇ ਕਿਸ ਬੇਸ ਤੇ ਗਏ

  • @kulbirbhangu7500
    @kulbirbhangu7500 ปีที่แล้ว +10

    Munda sach bol rea👍👍👍👍

  • @narinderpal1854
    @narinderpal1854 ปีที่แล้ว +11

    9ਸਾਲ ਚ ਇੱਕ ਵਾਰ ਮਿਲਣ ਤਾਂ ਆਉਂਦੀ,,, ਇਹ ਵੀ ਦੇਖੋ।,,, je visa refuse ਹੋ ਗਿਆ ਸੀ ਤਾਂ husband ਕੋਲ਼ ਜਾਂ ਪੇਕਿਆਂ ਨੂੰ ਮਿਲਣ ਆਉਂਦੀ।

  • @sukhvindersingh6817
    @sukhvindersingh6817 ปีที่แล้ว +6

    ਕੁੜੀ ਬੁਹਤ ਤੇਜ ਹੈ

  • @comedykingindia01
    @comedykingindia01 ปีที่แล้ว +18

    Stand with boy

  • @Mehar-warya
    @Mehar-warya ปีที่แล้ว +7

    ਮੁੰਡੇ ਨੇ ਉਦੋਂ ਦੋ ਕਿੱਲੇ ਜਮੀਨ ਵੇਚੀ ਸੀ ਇਹ ਕਹਿ ਰਹੀ ਹੈ ਕਿ ਉਹਨਾਂ ਨੇ 10 ਲੱਖ ਰੁਪਇਆ ਲਾਇਆ ਹੈ ਤਾਂ ਅੱਜ ਦੇ ਮੁਤਾਬਿਕ ਉਹਨਾਂ ਨੂੰ ਦੋ ਕਿੱਲੇ ਜਮੀਨ ਖਰੀਦ ਕੇ ਲੈ ਦੇਵੇ ਬਾਕੀ ਜੋਧੋਖਾ ਕੀਤਾ ਹੈ ਉਸ ਦਾ ਉਸ ਦੀ ਸਜਾ ਭੁਗਤ ਲਵੇ

  • @SonuSingh-jo3gc
    @SonuSingh-jo3gc ปีที่แล้ว +1

    ਪੱਤਰਕਾਰ ਵੀਰ ਜੀ ਆਪ ਜਾਣਦੇ ਹੋ ਕੀ ਇਹੋ ਜਿਹੀਆ ਕੁੜੀਆਂ ਗਲਤ ਹੈ ਮੁੰਡਿਆ ਨੂੰ ਧੋਖਾ ਦੇ ਕੇ ਕੈਨੇਡਾ ਚਲੀਆਂ ਗਈਆਂ ਮੁੱਡਾ ਗਲਤ ਨਹੀਂ ਹੈ ਮੁਡੇ ਦੀ ਮਾਂ ਦਾ ਚੇਹਰਾ ਦੋਖੋ ਸ਼ਹਿਦ ਪੜੀ ਲਿਖੀ ਨਾ ਹੋਵੇ ਕਿ ਮਾਂ ਝੂਠ ਬੋਲ ਸਕਦੀ ਹੈ ਕੁੜੀ ਗਲਤ ਕੀਤਾ ਹੈ ਪੱਤਰਕਾਰ ਵੀਰ ਪੁਲਿਸ ਵਾਲੇ ਵੀਰ ਜੱਜ ਇੱਕ ਬੇਨਤੀ ਹੈ ਸਹੀ ਫੈਸਲਾ ਲੈ ਕੈ ਆਉਣ ਚਾਹੀਦਾ ਹੈ ਕੁੜੀ ਗਲਤ ਹੈ ਆਪਣੇ ਮਾਂ ਭਰਾ ਨੂੰ ਬੁਲਾਇਆ ਲਿਆ ਹੈ ਕੁੜੀ ਸੱਕਤ ਕਰਵਾਈ ਕੀਤੀ ਜਾਵੇ ਕੁੜੀ ਨੇ ਠੱਗੀ ਮਾਰੀ ਹੈ ਕੁੜੀ ਨੇ ਜੋ ਐਟਰਵਇਉ ਕੀਤੀ ਉਹ ਗਲਤ ਹੈ 🙏

  • @enter9479
    @enter9479 ปีที่แล้ว +14

    ਮੁੰਡੇ ਦੀ ਮੱਦਦ ਕਰੋ ਜੀ

  • @BalwinderSingh-mc1lq
    @BalwinderSingh-mc1lq ปีที่แล้ว +12

    Munda bilkul sahi keh riha hai , bhaji ihna da insaf kro thanks

  • @Ghantshikari
    @Ghantshikari ปีที่แล้ว +25

    ਓ ਲਾਲਚੀ ਵਕੀਲ ਕਿੱਥੇ ਆ ਓਸ ਨੂੰ ਪੁੱਛੋ ਮਰਿਡ ਕਿਉ ਨੀ ਸੋਅ ਕੀਤੀ

  • @Anmol_sandhran_123
    @Anmol_sandhran_123 ปีที่แล้ว +3

    ਮੁੰਡੇ ਨੂ ਇਨਸਾਫ ਦਿਤਾ ਜਾਵੇ

  • @jeet-Seattle
    @jeet-Seattle ปีที่แล้ว +7

    ਇੱਕ ਮਹੀਨਾ ਕੋਲ ਰਹੀ,ਤੇ ਮੁੰਡਾ ਕਿਉਂ ਮਾਰੂ? ਘੱਟੋ-ਘੱਟ ਮਤਲਵੀ ਲੋਕ ਵੀ ਇੱਦਾਂ ਨਹੀਂ ਕਰਦੇ।ਇਹਨੂੰ ਜੇਲ ਵਿੱਚ ਸੁੱਟੋ ਤੇ 28 ਲੱਖ ਵਾਪਿਸ ਦੁਆਇਆ ਜਾਵੇ।।।ਹੋਰ ਮੁੰਡੇ ਨੂੰ ਸੁਝਾਅ ਹੈ ਕਿ ਆਪ ਨਾ ਇੰਟਰਵਿਊਜ਼ ਦੇਵੇ ਇਹਦਾ ਵਕੀਲ ਹੀ ਬੋਲੇ ਟੀਵੀ ਆਦਿ ਤੇ।।।

  • @gugukt9478
    @gugukt9478 ปีที่แล้ว +8

    Everyone should support boy morally , physically even financially.

  • @HarpreetSingh-cf9hu
    @HarpreetSingh-cf9hu ปีที่แล้ว +18

    Veer thik a hun kudi ਵਕੀਲ ਕਹਿਣ ਚੱਲ ਪਈ ਬਚਣ ਲਈ ਹੁਣ

  • @NihalsinghUk
    @NihalsinghUk ปีที่แล้ว +1

    ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ।

  • @chanchalsingh9938
    @chanchalsingh9938 ปีที่แล้ว +29

    ਠਗ ਪਤਰਕਾਰ

  • @preetboy143
    @preetboy143 ปีที่แล้ว +2

    ਜੇ ਜਮੀਰ ਹੋਵੇ ਤਾ ਕਿਸੇ ਵੀ ਵਕੀਲ ਨੂੰ ਕੁੜੀ ਦਾ ਕੇਸ ਨਹੀ ਲੜਨਾ ਚਾਹੀਦਾ ।

  • @Singhsingh-vh7hw
    @Singhsingh-vh7hw ปีที่แล้ว +1

    101% right boys

  • @GHARAM-SANDHU-007
    @GHARAM-SANDHU-007 ปีที่แล้ว +10

    Veer nu ful suport 👍🏻👍🏻

  • @anshuarora4248
    @anshuarora4248 ปีที่แล้ว +13

    Je court ne es munde nu insaf de ta koi kudi kise munde naal es tarha nahi karu gi ,dhan aa aa munda jine suicide nahi kita ,

  • @enter9479
    @enter9479 ปีที่แล้ว +2

    ਕੁੜੀ 100% ਗ਼ਲਤ ਹੈ

  • @Sarymansa
    @Sarymansa ปีที่แล้ว +5

    ਬਾਈ ਅੱਜਕੱਲ ਵਿਆਹ ਨੀ ਹੁੰਦੇ ਸੌਦੇ ਹੁੰਦੇ ਆ ,, ਸੋਦੇ ਵਿੱਚ ਘਾਟਾ ਵਾਧਾ ਸੰਭਵ ਹੈ ।ਇਹੋ ਜਿਹੇ ਲੋਕਾਂ ਨਾਲ ਇਹੋ ਜਿਹਾ ਹੋਣਾ ਚਾਹਿਦਾ..

  • @AmarjitKaur-et4yn
    @AmarjitKaur-et4yn ปีที่แล้ว +7

    ਕਾਨੂੰਨ ਨਾਲ ਚਲੋ ਬੇਟਾ ਇਨਸਾਫ਼ ਮਿਲੇਗਾ

  • @Harry-oq2jw
    @Harry-oq2jw ปีที่แล้ว +10

    He deserves justice for his 9 years and money

  • @ArinderSingh-p5h
    @ArinderSingh-p5h ปีที่แล้ว +1

    He is hundred percent right

  • @param_sandhu333
    @param_sandhu333 ปีที่แล้ว +7

    ਹੁਣ ਤਾਂ ਕੁੜੀ ਨੇ ਝੂਠੇ ਇਲਜ਼ਾਮ ਲਾਉਣੇ ਆ

  • @gurpalgill9314
    @gurpalgill9314 ปีที่แล้ว +1

    ਅੱਜ-ਕੱਲ੍ਹ ਦੀਆਂ ਕੁੜੀਆਂ ਕੋਲ ਦੋ ਸਲੋਗਨ ਹਨ ਕਿ ਮੁੰਡਾ ਮੈਨੂੰ ਤੰਗ ਕਰਦਾ ਸੀ ਤੇ ਮੇਰਾ ਸੋਸ਼ਨ ਕਰਦਾ ਸੀ।

  • @AmarjeetSingh-ed5vg
    @AmarjeetSingh-ed5vg ปีที่แล้ว

    ਮੁੰਡਾ ਬਿਲਕੁਲ ਸਹੀ ਹੈ
    ਕੁੜੀ ਦਾ ਮਨ ਕਾਲਾ ਹੈ

  • @KanwarBrar1
    @KanwarBrar1 ปีที่แล้ว +2

    ਇਹੋ ਜੀ ਦੇ ਨਾਲ ਦਿਆ ਦੇ ਤੇ ਰਿਸ਼ਤੇਦਾਰਾਂ ਤੇ ਵੀ ਲਾਹਨਤ ਆ।

  • @MikeS-n2r
    @MikeS-n2r ปีที่แล้ว +15

    Jagroop is telling everything 10000000% truth , the girl is cheater and scammer, used his 28000 lakh ruppees, stayed at Jagroop's relatives home in Canada until she was not settled and earning anything and as soon as she started to earn, she left this poor young man. They are victim and they must be delivered 100% justice. Hope any honest and ethical lawyer will come forward to support this poor family.

    • @manudhaliwal2342
      @manudhaliwal2342 ปีที่แล้ว

      U know boys family???if yes ..thn plz share boy contact number

    • @MikeS-n2r
      @MikeS-n2r ปีที่แล้ว

      No, we do not know his number, just watched his all interviews and the information he is providing seems so true. This cheater has robbed the family so badly.

  • @manjindersinghsidhu1275
    @manjindersinghsidhu1275 ปีที่แล้ว +1

    ਇਹ ਚੈਨਲ ਹੀ ਕੁੜੀ ਨੇ ਖਰੀਦ ਲਿਆ ਹੈ , ਕੁੜੀ ਦੇ ਹੀ ਹੱਕ ਚ ਬੋਲ ਰਿਹਾ

  • @dasvirsingh7565
    @dasvirsingh7565 ปีที่แล้ว +2

    ਬਾਸੀ ਰੇਡੀਉ ਦੇ ਨਾਲ ਗੱਲ ਕਰੋ BASSi Toronto

  • @jindjyot1854
    @jindjyot1854 ปีที่แล้ว

    ਮੁੰਡਾਂ ਬਿਲਕੁਲ ਸੱਚਾ ਆ ਏਸ਼ ਨੂੰ ਇਨਸਾਫ਼ ਮਿਲਣਾ ਚਾਈਦਾ ਆ

  • @harbhalsingh1912
    @harbhalsingh1912 ปีที่แล้ว

    ਇਨ੍ਹਾਂ ਵਕੀਲਾਂ ਦੇ ਸ਼ਰਮ ਆਉਣੀ ਚਾਹੀਦੀ ਹੈ ਡਾਲਰਾਂ ਪਿਛੇ ਲੱਗ ਕੇ ਕਿਸੇ ਦੀ ਜਿਦਗੀ ਨਹੀ ਖਰਾਬ ਕਰਨੀ ਚਾਹੀਦੀ 🙏🙏

  • @SehzadKhan-z8u
    @SehzadKhan-z8u ปีที่แล้ว

    Sahi gall a munda vdia soch rakhda. Ehnu insaf milna chahida. Ta jo hor kudia nu bhi akal aa jaave

  • @DeepSingh-bp4yg
    @DeepSingh-bp4yg ปีที่แล้ว +4

    Munda bilkul sach bol reha

  • @sukhchainbajws551
    @sukhchainbajws551 ปีที่แล้ว +6

    ਵਕੀਲਾ ਨੇ ਪੜਾਤੀ

  • @BaljeetSingh-y5w1b
    @BaljeetSingh-y5w1b ปีที่แล้ว +3

    ਕੂੱਤੀ ਦੇ ਡੰਡਾ ਫਿਰਨਾਂ ਚਾਹੀਦਾ ਹੈ ਫਿਰ ਦੇਖਣਾ ਤਾੜ ਤਾੜ ਭੋਂਕਦੀ

  • @kulbirsingh4238
    @kulbirsingh4238 ปีที่แล้ว +3

    ਇਸ ਵਿੱਚ ਕੋਈ ਸ਼ੱਕ ਨਹੀਂ ਖਰਚਾ ਸਾਰਾ ਮੁੰਡੇ ਦੇ ਪਰਿਵਾਰ ਨੇ ਹੀ ਲਾਇਆ,ਬਹੁਤ ਧੋਖਾ ਮਿਲਦਾ ਮੁੰਡਿਆਂ ਵਿਚਾਰਿਆਂ ਨੂੰ ,ਇਕ ਔਰਤ ਹੋਣ ਦਾ ਫਾਇਦਾ ,ਦੂਸਰਾ ਝੂਠੇ ਇਲਜਾਮ ਲਗਾ ਰਹੀ ਹੈ ,ਵੀਰ ਨੂੰ ਇਨਸਾਫ ਦਿਵਾਉਣ ਲਈ ਚੰਗੇ ਵਕੀਲ ਨੂੰ ਖੜਾ ਕਰੋ , ਵਿਚਾਰੇ ਦੀ ਗਲ ਕਿਸੇ ਨੇ ਨਹੀਂ ਸੁਣਨੀ ਲਗਦਾ

  • @JagdishSingh-s2d
    @JagdishSingh-s2d ปีที่แล้ว

    That boy needs justice. ਬਾਕੀ ਮੁੰਡਿਆਂ ਨੂੰ ਵੀ ਸਮਝਣ ਦੀ ਲੋੜ ਹੈ ਖੁਦ ਕੁੱਝ ਕਿਉਂ ਨਹੀਂ ਕਰਨ ਜੋਗੇ

  • @sandeepbajwa8856
    @sandeepbajwa8856 ปีที่แล้ว +17

    Munda shi kuri galat bilkul asi England ch maa bap to phela husband huda

  • @AP-vlogs786
    @AP-vlogs786 ปีที่แล้ว

    Ajj tusi sahi kum kita pattarkar ji plz ess munde da sath deo ehnu insaaf davao ji Thanks

  • @LakhRandhawa
    @LakhRandhawa ปีที่แล้ว +3

    Veer je munda sach bolda he

  • @niteshnew4564
    @niteshnew4564 ปีที่แล้ว +14

    Munda right ha

  • @preetlyons8018
    @preetlyons8018 ปีที่แล้ว +17

    People are making mistakes, when they are not registering married and if jagroop's name on her passport as a husband. Then she mustn't ignored him. He can still fight for it. Awareness is very necessary to understand all these matters.

  • @____sukh_mehra_13
    @____sukh_mehra_13 11 หลายเดือนก่อน

    Munda sahi aa ਅਗਲੇ ਕੋਲ ਸਬੂਤ ਆ ਯਾਰ ਕੁੜੀ ਨੇ ਕੋਈ ਸਬੂਤ ਨਹੀਂ ਦਿਖਾਈਆਂ ਨਾਹੀ ਕੋਈ ਗਲ ਸੱਚ ਲਗੀ

  • @GurjeetsinghDhillon-jg6zd
    @GurjeetsinghDhillon-jg6zd ปีที่แล้ว

    ਬਚੋ ਬਚੋ ਬਚੋ ਭਰਾ ਜੀ ਮੁੱਡਾ ਬਿਲਕੁਲ ਸੱਚ ਬੋਲਣ ਵਾਲਾ ਏ ਬਹੁਤ ਵੱਡਾ ਧੋਖਾ ਹੋਇਆ ਏ ਸੱਚ ਸਮਣੇ ਆਏ ਧੋਖੇ ਬਾਜ ਨੂੰ ਸਜਾ ਹੋਵੇ ਸ਼ਰਮਾ ਅਣਖਾ ਗੈਬ ਹੋ ਗਈਆਂ ਨੇ ਛੰਨਾ ਫੁੱਟ ਠੂਠਾ ਈ ਮਿਲਣਾ ਕਦਰ ਕਰੋ ਦੂਸਰੇ ਦੀ😢😢ਮਾਫ ਕਰਨਾ ਦਿਲ ਰੋਦਾ ਸੱਚ ਏ

  • @KabirRajput2103
    @KabirRajput2103 ปีที่แล้ว

    Boy deserve justice have a pain in boy voice please justice for this boy

  • @BhupinderSingh-ze5kc
    @BhupinderSingh-ze5kc ปีที่แล้ว

    ਮੁੰਡਾ ਸਹੀ ਹੈ ਕੁੜੀ ਸਮਾਰਟ ਹੈ

  • @gurwindergill7961
    @gurwindergill7961 ปีที่แล้ว +2

    Jagroop bai honsla na chdi wmk

  • @gurbirsingh1415
    @gurbirsingh1415 ปีที่แล้ว

    ਮੁੰਡਾ ਬਹੁਤ ਠੀਕ ਹੈ, ਕੁੜੀ ਮਾਂ ਤੋਂ ਪਹਿਲਾਂ ਘਰਵਾਲੇ ਨੂੰ ਲੈ ਕੇ ਜਾਂਦੀ।ਕੁੜੀ ਨੂੰ ਸਖਤ ਸਜਾ ਦੇਣੀ ਚਾਹੀਦੀ ਹੈ।ਹੁਣ ਫਾਲਤੂ bakbass ਕਰਦੀ ਹੈ।

  • @niteshnew4564
    @niteshnew4564 ปีที่แล้ว +12

    Munda sacha ha

  • @bhagwandas62
    @bhagwandas62 ปีที่แล้ว

    ਲੜਕੇ ਨੂੰ ਇਨਸਾਫ ਮਿਲਣਾ ਚਾਹੀਦਾ ਏ।

  • @sajjansingh3688
    @sajjansingh3688 ปีที่แล้ว

    He is good person