Sippy Gill ਨੇ ਇਲਜ਼ਾਮ ਲਗਾਉਣ ਵਾਲੇ ਮੁੰਡੇ ਨੂੰ ਲਗਾਇਆ ਫੋਨ, ਸਾਰੀ ਗੱਲ ਨਿਕਲੀ ਝੂਠ, Call Recording ਆਈ ਸਾਹਮਣੇ

แชร์
ฝัง
  • เผยแพร่เมื่อ 23 ม.ค. 2025

ความคิดเห็น • 321

  • @harpreetsingh-ds9hg
    @harpreetsingh-ds9hg 16 ชั่วโมงที่ผ่านมา +11

    Sippy ਨੇ ਬਹੁਤ ਹੀ ਪਿਆਰ ਨਾਲ ਗੱਲ ਕੀਤੀ ਆ

  • @kuldipsinghdhesi7018
    @kuldipsinghdhesi7018 2 วันที่ผ่านมา +153

    Sippy ਨੇ ਬਹੁਤ ਧੀਰਜ ਨਾਲ ਗੱਲ ਕੀਤੀ ਐ ❤

    • @SandeepGoraya
      @SandeepGoraya 2 วันที่ผ่านมา +7

      Ahne ik var raj k baijiti krva jo layi a.. thuk k chat gea c, so hn sayana ho gea a

    • @sehajgamer5433
      @sehajgamer5433 2 วันที่ผ่านมา +5

      ​@@SandeepGorayabs kr pai tu vi help vi kro agla glt ta kuch bolea ni sippy n

    • @Davindersingh-p5o
      @Davindersingh-p5o 10 ชั่วโมงที่ผ่านมา +1

      shi a veer boht dheeraj nal gll kiti

  • @PunjabKaur-r9x
    @PunjabKaur-r9x 2 วันที่ผ่านมา +111

    ਗੇਮ ਲਗਦੀ ਕੋਈ ਜਾਣ ਬੁੱਝ ਕੇ ਫਸਾਉਣ ਦੀ ਸਿੱਪੀ ਬਹੁਤ ਘੈਟ ਬੰਦਾ ਭਰਾ ਸਾਡਾ ਮੈ‌ ਵੀ ਮੋਗੇ ਤੋ ਹਾ ਫੁੱਲ ਸਪੋਟ ਆ ਸਿੱਪੀ ਵੀਰੇ ਨੂੰ

    • @balkaranbrar
      @balkaranbrar 2 วันที่ผ่านมา +1

      ❤❤

    • @MsSekhon-e4k
      @MsSekhon-e4k 2 วันที่ผ่านมา +3

      Support nu Jang jit k aya

    • @JaswinderGujjar-i3z
      @JaswinderGujjar-i3z วันที่ผ่านมา +1

      ​@@MsSekhon-e4k shi gal boli bai

    • @gurpreetsinghguridhillon6736
      @gurpreetsinghguridhillon6736 วันที่ผ่านมา

      ​@@MsSekhon-e4kena greeb munda gill Bai kehnda milke jau jdo eder aya ohne das ta ena greeb a gher v apda ni acont leke pese pa dinda vedhia kam a sippy gill da

  • @Makhan-r1j
    @Makhan-r1j 2 วันที่ผ่านมา +100

    ❤ ਸਿੱਪੀ ਬਾਈ ਨੇ ਬਹੁਤ ਜ਼ਿਆਦਾ ਵਧੀਆ ਪਿਆਰ ਨਾਲ ਗੱਲ ਕੀਤੀ ਹੈ ਸਾਰੀ ਗੇਮ ਠੇਕੇਦਾਰ ਨੇ ਘੁਮਾਈ ਹੈ, ਸਿੱਪੀ ਵੀਰ ਹੱਥ ਬੰਨ ਕੇ ਬੇਨਤੀ ਹੈ ਵੀਰ ਦੀ ਆਰਥਿਕ ਮੱਦਦ ਕਰੋ ਜੀ ਬਾਈ ਨੂੰ ਬਹੁਤ ਲੋੜ ਹੈ

    • @SandeepGoraya
      @SandeepGoraya 2 วันที่ผ่านมา +1

      Ahne ik var raj k baijiti krva jo layi a.. thuk k chat gea c, so hn sayana ho gea a

    • @preetdhillon1673
      @preetdhillon1673 2 วันที่ผ่านมา

      ​@@SandeepGorayaSahi gal a bai

    • @sehajgamer5433
      @sehajgamer5433 2 วันที่ผ่านมา

      ​@@SandeepGorayatu bs much da sippy toh tahi tu coment krda

    • @deepbrar4814
      @deepbrar4814 5 ชั่วโมงที่ผ่านมา

      Veere kon ​@@SandeepGoraya

  • @rashpalsingh7544
    @rashpalsingh7544 2 วันที่ผ่านมา +25

    ਸਿੱਪੀ ਵੀਰ ਬਹੁਤ ਵਧੀਆ ਪਿਆਰ ਨਾਲ ਗੱਲ ਕੀਤੀ, ਬਹੁਤ ਚੰਗੇ ਇਨਸਾਨ ਆ ਸਿੱਪੀ ਵੀਰ ❤

  • @sunilkailey9142
    @sunilkailey9142 2 วันที่ผ่านมา +23

    ਵਾਹਿਗੁਰੂ ਸਿੱਪੀ ਵੀਰੇ ਨੂੰ ਹੋਰ ਤਰੱਕੀ ਦੇਵੇ ,,, ਬਹੁਤ ਵਧੀਆਂ ਇਨਸਾਨ ਨੇ ,ਬਕੀ ਪਾਜੀ ਤੁਸੀ ਭਰਾ ਦੀ help ਜਰੂਰ ਕਰਿਓ 🙏🏻 ਫ਼ਿਰ ਵੀ !!

  • @kuldeepsinghsakhat8390
    @kuldeepsinghsakhat8390 2 วันที่ผ่านมา +41

    ਸਿੱਪੀ ਅੰਦਰ ਬਹੁਤ ਵੱਡੀ ਮਨੁੱਖਤਾ ਹੈ।

  • @GurshansinghDhindsa-ky6nr
    @GurshansinghDhindsa-ky6nr 2 วันที่ผ่านมา +32

    ਬਾਈ ਸਹੀ ਗੱਲ ਆ ਠੇਕੇਦਾਰ ਦਾ ਨੰਬਰ ਲੈ ਉਹ ਨਹੀਂ ਸਾਰੀ ਗਲਤੀ ਆ

  • @pawandeepsinghpamma8243
    @pawandeepsinghpamma8243 2 วันที่ผ่านมา +87

    ਘੈਂਟ ਗੱਲਬਾਤ ਵੀਰ ਸਿੱਪੀ ਵੀ

    • @SandeepGoraya
      @SandeepGoraya 2 วันที่ผ่านมา +1

      Ahne ik var raj k baijiti krva jo layi a.. thuk k chat gea c, so hn sayana ho gea a

    • @Gurfateh-x8j
      @Gurfateh-x8j 2 วันที่ผ่านมา

      ​@@SandeepGoraya😂😂😂😂 i know 😂😂😂

    • @BaldeepDhaliwal-
      @BaldeepDhaliwal- 2 วันที่ผ่านมา

      ​@@SandeepGorayakado veer

  • @GogaGarcha
    @GogaGarcha 2 วันที่ผ่านมา +47

    Sippy gill ne kinne pyaar naal gal kiti .

  • @ManguSharma5642
    @ManguSharma5642 2 วันที่ผ่านมา +8

    ਸਿੱਪੀ ਗਿੱਲ ਭਾਈ ਬਹੁਤ ਵਧੀਆ ਬੰਦਾ ਹੈ ਯਾਰ ਬਹੁਤ ਹੀ ਨਿਮਰਤਾ ਨਾਲ ਗੱਲ ਕੀਤੀ ਸਿੱਪੀ ਭਾਈ ਨੇ।❤❤

  • @All-in00001
    @All-in00001 2 วันที่ผ่านมา +14

    ਸਿੱਪੀ ਵੀਰੇ ਬੁਹਤ ਵਧੀਆ ਗੱਲ ਕੀਤੀ ਆ

  • @Amanshahinavlogs
    @Amanshahinavlogs 2 วันที่ผ่านมา +7

    Waheguru ji sarbjit veer nu jaldi theak karn te sippy bai ji very good bande aa bahut pyaari gall laggi very do to earth love you sippy gill bai❤❤

  • @punjabiludhiana332
    @punjabiludhiana332 2 วันที่ผ่านมา +41

    ਸਿੱਪੀ ਨੇ ਗੱਲ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ॥

  • @muridpursaab5692
    @muridpursaab5692 2 วันที่ผ่านมา +28

    ਸਿੱਪੀ ਵੀਰੇ ਬਹੁਤ ਵਧੀਆ ਕੀਤਾ ਗੱਲ ਕਲੀਅਰ ਕਰ ਕੇ

    • @MsSekhon-e4k
      @MsSekhon-e4k 2 วันที่ผ่านมา

      Gl clear kr k ki ho gya hlp kr dinda vichare di

  • @BhinderSran-ky8ok
    @BhinderSran-ky8ok 2 วันที่ผ่านมา +11

    ਬਹੁਤ ਵਧੀਆ ਬੰਦਾ ਹੈ ਬਾਈ ਸਿੱਪੀ ਗਿੱਲ ਬਾਈ ਜੀ ਸੱਚੀਆਂ ਗੱਲਾਂ ਹੈਂ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ

    • @MsSekhon-e4k
      @MsSekhon-e4k 2 วันที่ผ่านมา

      Ki sachi gl hlp b kr sakhda c

  • @SandeepDhurkot
    @SandeepDhurkot 2 วันที่ผ่านมา +14

    ਸਿੱਪੀ ਗਿੱਲ ਹੀਰਾ ਬੰਦਾ ਮੈ ਮਿਲਿਆ ਬਾਈ ਨੂੰ ♥️♥️

  • @AbhaydeepsinghBasra-r2k
    @AbhaydeepsinghBasra-r2k 2 วันที่ผ่านมา +34

    ਸਿੱਪੀ ਬਾਈ ਬਹੁਤ ਵਧੀਆ ਇਸ਼ਨਾਨ ਹਨ

  • @anshulsandal2804
    @anshulsandal2804 2 วันที่ผ่านมา +22

    Boht sohni way of talking

  • @manjeetSingh-es6wp
    @manjeetSingh-es6wp 2 วันที่ผ่านมา +7

    sippy gill nai bahut hi politely gall baat kari.. Good

  • @KulwinderSingh-ji7we
    @KulwinderSingh-ji7we 2 วันที่ผ่านมา +10

    ਵੀਰ ਮੇਰਾ ਪਿੰਡ ਵੀ ਰੌਲੀ ਹੈ ਸਿੱਪੀ ਗਿੱਲ ਦਾ ਪਿੰਡ ਸਿੱਪੀ ਬਹੁਤ ਵਧੀਆ ਬਹੁਤ ਘੈਟ ਬੰਦਾ ਪਰ ਉਹ ਕਿਸੇ ਦਾ ਮਾੜਾ ਨਹੀਂ ਸੋਚਦਾ 🙏

  • @rajtoor1528
    @rajtoor1528 2 วันที่ผ่านมา +32

    Moga ਜ਼ਿੰਦਾਬਾਦ।।
    ਸਿੱਪੀ ਗਿੱਲ good person

  • @JatinderSingh-sb5jv
    @JatinderSingh-sb5jv 2 วันที่ผ่านมา +16

    Sipay veer, bhut pyar aa insaan

  • @gurwindersidhu7425
    @gurwindersidhu7425 2 วันที่ผ่านมา +7

    ਸਾਰੇ ਵੀਰ ਲਿਖ ਰਹੇ ਆ ਸਿੱਪੀ ਕਿੰਨਾ ਪਿਆਰ ਨਾਲ ਬੋਲਦਾ ਕਿੰਨਾ ਵਦੀਆ ਬੰਦਾ, ਬਾਈ ਜੀ ਉਹ ਕਾਲ ਰਿਕਾਰਡ ਕਰ ਰਿਹਾ, ਇਥੇ ਕੋਈ ਵੀ ਹੁੰਦਾ ਏਵੇਂ ਹੀ ਬੋਲਣਾ ਸੀ l ਮੈਂ ਮਾੜਾ ਨੀ ਕੇਹ ਰਿਹਾ ਸਿੱਪੀ ਨੂੰ। ਪਰ ਸੋਚ ਰਿਹਾ ਵੀ ਅੱਜਕਲ ਆਪਾ ਕਿੰਨੀ ਛੇਤੀ ਕਿਸੇ ਨੂੰ ਮਾੜਾ ਜਾ ਚੰਗਾ ਮੰਨ ਲੇਨੇ ਆ

    • @HarvinderSingh-xj6yx
      @HarvinderSingh-xj6yx วันที่ผ่านมา

      ਬਿਲਕੁਲ ਭਾਜੀ ਤੁਸੀਂ ਜੇਹੜੀ ਗੱਲ਼ ਕਹੀ ਓਹ ਟੈਕਨੀਕਲ ਪੁਆਇੰਟ ਆ ਪਰ ਲੋਕ ਇੱਕ ਪਾਸੇ ਨੂੰ ਹੋ ਤੁਰਦੇ ਆ ਭੇਡਚਾਲ,,,, ਬਹੁਤ ਵਧੀਆ ਗੱਲ ਕੀਤੀ ਤੁਸੀ ਕਿਉੰਕਿ ਰਿਕਾਰਡਿੰਗ ਸਿੱਪੀ ਵੱਲੋਂ ਕੀਤੀ ਗਈ ਆ,,, ਸਿੱਪੀ ਨੂੰ ਮਾੜਾ ਨੀ ਆਪਾ ਕਹਿੰਦੇ

    • @deepbrar4814
      @deepbrar4814 5 ชั่วโมงที่ผ่านมา

      ​@HarvinderSingh-xj6yx jdo kise te jutha iljaam lgge ja lgaya jawe, oh te FRR loka agge apna sabood pesh kruga bai.. baki waheguru janda sach ki e,,,,sippy ne ta apni sachai dassi e bass

  • @Surjeet-z5q
    @Surjeet-z5q 2 วันที่ผ่านมา +27

    ਗੱਲ ਕੁਝ ਹੁੰਦੀ ਤੇ ਘੁੰਮਦੀ ਘੁਮਾਉਂਦੀ ਗੱਲ ਹੋਰ ਬਣ ਜਾਂਦੀ, , """' ਕਿਸੇ ਵੀ ਬੰਦੇ ਨੂੰ ਇਮੇਜ਼ ਬਣਾਉਣੀ ਬਹੁਤ ਔਖੀ ਹੁੰਦੀ ਤੇ ਗਵਾਉਣ ਨੂੰ ਮਿੰਟ ਨਹੀਂ ਲਗਦਾ ਲੋਕੀਂ ਕਾਹਲੀ ਜਿਆਦਾ ਕਰਦੇ

  • @SATPALSINGH-xc3dt
    @SATPALSINGH-xc3dt วันที่ผ่านมา +5

    ਸਿੱਪੀ ਬਾਈ ਬਹੁਤ ਲਿਆਕਤ ਨਾਲ ਗੱਲ ਕਰ ਰਿਹਾ।

  • @luckymaan9928
    @luckymaan9928 2 วันที่ผ่านมา +20

    ਸਿੱਪੀ ਗਿੱਲ ਬੰਦਾਂ ਬਹੁਤ ਵਧੀਆਂ ਐਂ

  • @MajhEAALE147
    @MajhEAALE147 2 วันที่ผ่านมา +18

    Sippy pra heera banda❤

  • @deepabutter6223
    @deepabutter6223 2 วันที่ผ่านมา +15

    Sippy bahut vadiya banda aa yr lok v bina soche samje bolan lag painde aa

  • @baltejbrar6761
    @baltejbrar6761 2 วันที่ผ่านมา +19

    ਗੱਲ ਪੈਣ ਨੂੰ ਫਿਰਦੇ ਆ ਧੱਕੇ ਨਾਲ

    • @deepbrar4814
      @deepbrar4814 5 ชั่วโมงที่ผ่านมา

      Right 👍

  • @paramsohi4830
    @paramsohi4830 2 วันที่ผ่านมา +10

    ਬਹੁਤ ਘੈਟ ਬੰਦਾ ਬਾਈ ਸ਼ਿੰਪੀ

  • @KLRoman
    @KLRoman 2 วันที่ผ่านมา +29

    ਕਲਾਕਾਰਾਂ ਮਗਰ ਪਏ ਆ ਲੋਕ

    • @deepbrar4814
      @deepbrar4814 5 ชั่วโมงที่ผ่านมา

      Right ethe Sippy gill sacha e

  • @vkvinod34
    @vkvinod34 2 วันที่ผ่านมา +12

    Sippy veer bahut achcha ne veer love u 🙏🙏❤️

  • @talwinderdhanoa3595
    @talwinderdhanoa3595 2 วันที่ผ่านมา +11

    Sippy is big heart man

  • @sidhushield1618
    @sidhushield1618 17 ชั่วโมงที่ผ่านมา +2

    Sippy gud veer greatfull bht vde gl kitii lok v jnn ke krde ne dhoka veer

  • @LovepreetSingh-ox8hm
    @LovepreetSingh-ox8hm 2 วันที่ผ่านมา +3

    ਸਿੱਪੀ ਗਿੱਲ ਦੇ ਘਰ ਮੇਰਾ ਚਾਚਾ ਕੰਮ ਕਰਕੇ ਆਇਆ ਸਿੱਪੀ ਬੋਹਤ ਘੈਂਟ ਤੇ ਨਰਮ ਸੁਭਾਅ ਦਾ ਬੰਦਾ ਗੀਤਾ ਚ ਚਾਹੇ ਜਿਦਾ ਮਰਜੀ ਆ ❤

  • @Sidhupawan001
    @Sidhupawan001 2 วันที่ผ่านมา +13

    ਸਿੱਪੀ ਤਾ ਸਾਡੇ ਏਰੀਏ ਦਾ ਬੰਦਾ

  • @JagjitSingh-n6y
    @JagjitSingh-n6y 2 วันที่ผ่านมา +10

    Sippy ver jagjit majitha ver tu nice aa sahi gal kiti aa tu mera ver aa Sippy gill bro kade call message v kri bro ❤❤❤❤ba kmaal di gal kiti aa ver tusi

  • @GurshansinghDhindsa-ky6nr
    @GurshansinghDhindsa-ky6nr 2 วันที่ผ่านมา +11

    ਸੀਪੀ ਸਹੀ ਗੱਲ ਆ ਬਾਈ ਮੈਂ ਵੀ ਇਦਾਂ ਹੀ ਸੋਚਣ ਲੱਗ ਗਿਆ ਸੀ ਵੀ ਬਾਈ ਯਾਰ ਏਦਾਂ ਕਿਵੇਂ ਕਰਤਾ

  • @sharmaakki8571
    @sharmaakki8571 2 วันที่ผ่านมา +12

    Sirra sippy bhra❤

  • @lakhveersingh1471
    @lakhveersingh1471 2 วันที่ผ่านมา +6

    ਸਿੱਪੀ ਬਾਈ ਘੈਂਟ ਬੰਦਾ ਐ

  • @sapindersingh-v8q
    @sapindersingh-v8q 2 วันที่ผ่านมา +13

    Sippy gill ❤

  • @FoneMovies
    @FoneMovies 2 วันที่ผ่านมา +8

    This shows how mature Sippy bai is🫡🙏🤗❤️

  • @bhullar432
    @bhullar432 2 วันที่ผ่านมา +20

    ਏਨੀ ਨਿਮਰਤਾ ਨਾਲ ਗੱਲ ਕਰਨਾ ਹਰੇਕ ਦੇ ਵੱਸ ਦੀ ਗੱਲ ਨੀ

  • @offical_deepkaur
    @offical_deepkaur 2 วันที่ผ่านมา +3

    Bhut wadiea gl.kiti sippy veere ne bht hi nicely

  • @jugvindermaan552
    @jugvindermaan552 2 วันที่ผ่านมา +8

    Sirra bandea sippy gill ❤

  • @BaiLaddi
    @BaiLaddi 2 วันที่ผ่านมา +4

    Sippy heera banda yr bht ghaint jatt waheguru lambiya umra bakshe

  • @gurbhajsingh2187
    @gurbhajsingh2187 2 วันที่ผ่านมา +1

    ਵਾਹਿਗੁਰੂ ਜੀ

  • @balkaransingh3041
    @balkaransingh3041 วันที่ผ่านมา +1

    ਸਿੱਪੀ ਗਿੱਲ ਮੋਗੇ ਤੋਂ ਆ ਪਿੰਡ ਰੋਲੀ, ਕੋਈ ਲੈਣਾ ਦੇਣਾ ਹੀ ਨਹੀਂ ਯਾਰ ਮਾਨਸੇ ਜਿਲ੍ਹੇ ਨਾਲ

  • @SandeepKumar-oi3hy
    @SandeepKumar-oi3hy 2 วันที่ผ่านมา +1

    Sippy know the real value of politeness👍

  • @JatinderSingh-wp1uy
    @JatinderSingh-wp1uy 2 วันที่ผ่านมา +6

    Bai ❤

  • @Manjeetelicom
    @Manjeetelicom 2 วันที่ผ่านมา +2

    Galla bht wadia krde aa pyar nal gal krde aa sippy g

  • @SukhjitSingh-x1c
    @SukhjitSingh-x1c 2 วันที่ผ่านมา +18

    Sippy, mera class falo a boht wadhea insaan a Sippy 22 mere kol ghar onda rehnda mai v ja ona ohna de ghar Sippy huni Jadi sardar a

  • @daljitsingh8832
    @daljitsingh8832 วันที่ผ่านมา

    ਬਾਈ ਸੀਪੀ ਦਾ ਨਾਮ ਬੜਾ ਸੁਚੱਜੇ ਢੰਗ ਨਾਲ ਗੱਲ ਕਰਨ ਦੀ ਬਹੁਤ ਤਮੀਜ਼ ਹੈ ਸਿੱਪੀ ਗਿੱਲ ਨੂੰ ਇਸ ਤਰ੍ਹਾਂ ਹੀ ਹਰ ਇੱਕ ਨੂੰ ਕਰਨੀ ਚਾਹੀਦੀ ਹ ਤਮੀਜ ਦੇ ਨਾਲ ਗੱਲ ਬਹੁਤ ਲੋਕ ਗਲ ਪੈ ਜਾਂਦੇ ਆ

  • @jasbirsinghjassi1084
    @jasbirsinghjassi1084 2 วันที่ผ่านมา +2

    Sippy gill good brother boht vdhia bolbani aa veer g tuhadi ❤❤❤❤❤❤

  • @lovedhillon786
    @lovedhillon786 2 วันที่ผ่านมา +4

    ਗਿਆਨੀ ਬਿਨਾ ਸੋਚੇ ਸਮਝੇ ਬੋਲ ਜਾਂਦਾ ਕਈ ਵਾਰ,ਛੋਟੇ ਵੀਰ ਥੋੜ੍ਹਾ ਸਬਰ ਕਰਿਆ ਕਰ ਉਹ ਕਿੰਨੀ ਵਾਰ ਵੀਰਾ ਵੀਰਾ ਕਰਕੇ ਗੱਲ ਕਰਨ ਡਿਆ ਗਿਆਨੀ ਨੇ ਉਹਨੂੰ ਚੰਗੀ ਤਰ੍ਹਾਂ ਗੱਲ ਨੀ ਕਰਨ ਦਿੱਤੀ , ਸੱਟ ਤੇਰੇ ਲੱਗੀ ਤੈਨੂੰ ਇਲਾਜ ਜੋਗੇ ਬਾਣੀ ਵੀ ਜਾਂਦੇ ਤੇ ਮਿਲੀ ਵੀ ਜਾਂਦੇ,ਪਰ ਜਾਂਦਾ ਲਾਲਚ ਚੰਗਾ ਨੀ ਹੁੰਦਾ 👍🏻

    • @deepbrar4814
      @deepbrar4814 5 ชั่วโมงที่ผ่านมา

      💯 right 👍

  • @ravindermaan9009
    @ravindermaan9009 2 วันที่ผ่านมา +5

    👌🙏

  • @DilpreetBrar-h6j
    @DilpreetBrar-h6j 2 วันที่ผ่านมา +7

    Sippy gill shi aa baai ji ! Eh sarbjit te jehra Nikka thekedar eh dono milbhugat aa ! Gll sahmne aaju jldi

  • @Ravinderpawar0066
    @Ravinderpawar0066 2 วันที่ผ่านมา +4

    ❤️❤️

  • @amandeep8279
    @amandeep8279 2 วันที่ผ่านมา +2

    Gal krn da trika bahut vadiya a sippy y

  • @thevideos9577
    @thevideos9577 2 วันที่ผ่านมา +5

    Sippy good talking good person

  • @rajindersinghkhangura6390
    @rajindersinghkhangura6390 2 วันที่ผ่านมา +11

    Sippy da kee kasoor ehde ch ..yaar image bnauni bhut aukhi agla ik mint chh oh janda

  • @GursinghJallah
    @GursinghJallah วันที่ผ่านมา

    ਵੈਰੀ ਗੁਡ ਸਿੱਪੀ y ਤੁਸੀਂ ਹੰਕਾਰ ਨਹੀਂ ਕੀਤਾ ਦੂਜਾ ਸਿੰਗਰ ਦੀ ਥਰਾ ਬਹੁਤ ਵਾਦੀਆਂ ਏਦਾਂ ਦਾ ਸੁਭਾ ਸਬ ਦਾ ਹੋਵੇ ਤੇ ਦੁਨੀਆਂ ਵਿੱਚੋ ਲੜ੍ਹਾਈ ਮੁਕ ਜਾਵਾ

  • @pammachumber1713
    @pammachumber1713 วันที่ผ่านมา

    ਸਿੱਪੀ ਗਿੱਲ ਬਹੁਤ ਵਧੀਆ ਬੰਦਾ ਮੈਂ ਮਿਲਿਆ ਉਹਨਾਂ ਨੂੰ 👍👍👍👍👍🙏

  • @official_hummy
    @official_hummy 2 วันที่ผ่านมา +4

    He looks so nice while talking

  • @aahilveersinghmaan3218
    @aahilveersinghmaan3218 2 วันที่ผ่านมา +2

    Sippy kaka g is very nice person .god bless him.

  • @TarsemSingh-bn4gw
    @TarsemSingh-bn4gw 2 วันที่ผ่านมา +1

    ਸਮਝਦਾਰ ਬੰਦਾ

  • @JeremyLin-g4e
    @JeremyLin-g4e 2 วันที่ผ่านมา +4

    Good

  • @LuckySangrur681
    @LuckySangrur681 2 วันที่ผ่านมา +3

    Sippy gill kaint banda
    Veer keni nimrta nal gall kr reha jaan ke veer nu galt ilzaam lagaya ja reha hai

  • @tonypandit4586
    @tonypandit4586 2 วันที่ผ่านมา +6

    Gill sab halp kardo paji tusi good singar ho Punjab da

  • @HarjitSingh-fl5ew
    @HarjitSingh-fl5ew 2 วันที่ผ่านมา +6

    Sippy good veera

  • @karanbaraich2300
    @karanbaraich2300 2 วันที่ผ่านมา +4

    Good Sippy Gill

  • @9091y
    @9091y 2 วันที่ผ่านมา +2

    Sippy y good bnda..bhut vdhia trike nall galbat kri aa. Chllo veer jo v hoia mara hoia but hun greeb munde di help krdo

  • @HappySingh-q9q2w
    @HappySingh-q9q2w 20 ชั่วโมงที่ผ่านมา +1

    Good sippy🎉🎉

  • @manrajsingh.9r.187
    @manrajsingh.9r.187 2 วันที่ผ่านมา +2

    Sippy veer good person ❤❤

  • @gurmindersingh5535
    @gurmindersingh5535 2 วันที่ผ่านมา +5

    Sippy gud bai ❤

  • @ManpreetSingh-k6v6m
    @ManpreetSingh-k6v6m 2 วันที่ผ่านมา +2

    Sippy good bnda beer kise di gal ch ni aye krdy ,badnaam na kro ,kise nu,good bnda sippy Bai baut peyar nal samjhya beer ne sippy Bai ne

  • @shanuaggarwal91
    @shanuaggarwal91 2 วันที่ผ่านมา +5

    Sippy gill Good boy 💯💯✌️

  • @Harman-vf7cr
    @Harman-vf7cr 2 วันที่ผ่านมา +3

    Sippy gill siraa good 👍 Veer

  • @Punjabi.videos741
    @Punjabi.videos741 2 วันที่ผ่านมา +2

    Sippy Gill nice ❤❤❤❤

  • @bubabubasandhu5194
    @bubabubasandhu5194 2 วันที่ผ่านมา +5

    Sippy 22✔️veer

  • @drvarinder
    @drvarinder 2 วันที่ผ่านมา +3

    Bai sippy g bht ghaint bande ney.main mileya enna nu

  • @GurveerBrar-fm5gu
    @GurveerBrar-fm5gu 2 วันที่ผ่านมา +1

    Nice ❤❤❤brother

  • @GurpreetSinghGurpreetSingh-b6s
    @GurpreetSinghGurpreetSingh-b6s 2 วันที่ผ่านมา +1

    Sippy veer bahut vdhia bnda ❤❤

  • @sarbatoor3111
    @sarbatoor3111 2 วันที่ผ่านมา +2

    Sippy bai nyc pearson a

  • @HarpreetSingh-h6e3s
    @HarpreetSingh-h6e3s 19 ชั่วโมงที่ผ่านมา

    Vadiya gal a ji

  • @singhshabh6938
    @singhshabh6938 วันที่ผ่านมา

    Sippy veer g ne bahut soni gaal kiti bade pyar nal g

  • @HareeshGroverGrover
    @HareeshGroverGrover 2 วันที่ผ่านมา +3

    Good person ਹੈ ਸਿੱਪੀ ਗਿੱਲ ਸਾਬ੍ਹ।।

  • @Parminder-g1n
    @Parminder-g1n 2 วันที่ผ่านมา +2

    Sippy bai bhot changa banda ❤❤❤❤

  • @SukhvirSingh-ol8wy
    @SukhvirSingh-ol8wy 2 วันที่ผ่านมา +2

    Sippy veera good 💯

  • @HarpreetSingh-st2ld
    @HarpreetSingh-st2ld 2 วันที่ผ่านมา +3

    ਸਿੱਪੀ ਤਾਂ ਬਹੁਤ ਖੈਟ ਬੰਦਾ aa

  • @bathindeaala
    @bathindeaala 2 วันที่ผ่านมา +2

    ਠੇਕੇਦਾਰ ਦੀ ਰੇਲ ਬਣਾਓ ਝੂਠ ਬੋਲਦਾ ਜਿਹੜਾ ਦੱਲਾ ਇਹ ਮੁੰਡਾ ਵੀ ਗੱਲ ਬਦਲਦਾ ਨਹੀਂ ਕਿਸੇ ਨੂੰ ਨਜ਼ੈਜ਼ ਫਸਾਉਣਾ ਗ਼ਲਤ ਗੱਲ ਆ

  • @babbiraqba
    @babbiraqba วันที่ผ่านมา

    ਸਿੱਪੀ ਗਿੱਲ ਵੀਰ ਬਹੁਤ ਵਧੀਆ ਇਨਸਾਨ ਹੈ

  • @namdevbrar3711
    @namdevbrar3711 2 วันที่ผ่านมา +1

    Sippy bro good job 👍👍👍👍

  • @gagansingh5749
    @gagansingh5749 2 วันที่ผ่านมา +1

    Very nice sippi g

  • @Manojkamboj369
    @Manojkamboj369 23 ชั่วโมงที่ผ่านมา

    Love you bro Sippy ❤️🥰

  • @vipinjangra2779
    @vipinjangra2779 19 ชั่วโมงที่ผ่านมา

    ਬਹੁੁਤ ਵਧੀਆ ਇਨਸਾਨ ਆ ਸਿਪੀ ਗਿੱਲ

  • @usmankamboj5361
    @usmankamboj5361 วันที่ผ่านมา +1

    Sippy gill siraa ❤❤❤

  • @MandeepSingh-ek3vm
    @MandeepSingh-ek3vm 2 วันที่ผ่านมา +1

    ਸਿੱਪੀ ਬਾਈ ਜਿੰਦਾਬਾਦ ❤❤

    • @MandeepSingh-ek3vm
      @MandeepSingh-ek3vm 2 วันที่ผ่านมา

      ਬਾਈ ਨੇ ਬਹੁਤ ਸੋਹਣੇ ਤੇ ਸਜੱਜੇ ਢੰਗ ਨਾਲ ਗੱਲ ਕੀਤੀ ❤

  • @RDildarOfficial
    @RDildarOfficial วันที่ผ่านมา

    Bahut vdiya tarike nal gll kiti aa sippy bai ne