Baba Ji New Video | Sant Daduwal | ब्यास | Latest News | 2024

แชร์
ฝัง
  • เผยแพร่เมื่อ 12 พ.ย. 2024

ความคิดเห็น • 95

  • @satishbareta2654
    @satishbareta2654 หลายเดือนก่อน +18

    ਸੰਤ ਬਲਜੀਤ ਸਿੰਘ ਜੀ ਬਹੁਤ ਚੰਗੀ ਸੋਚ ਦੇ ਮਾਲਿਕ ਨੇ

  • @harjinderghoman
    @harjinderghoman หลายเดือนก่อน +1

    ਦਾਦੂਵਾਲ ਜੀ ਸਿਆਣੇ ਪਰਚਾਰਕ ਹਨ ਕੁੱਝ ਲੋਕ ਬੇਕਾਰ ਜਿਹੀਆਂ ਗੱਲਾਂ ਕਰੀ ਜਾਂਦੇ

  • @Panj_aab_Vlogs
    @Panj_aab_Vlogs หลายเดือนก่อน +5

    ਅੰਮ੍ਰਿਤ ਛਕ ਕੇ ਫੇਰ ਕੀ ਹੋਜੂ ਏਥੇ ਤਾਂ ਕਿੰਨੇਆ ਨੇ ਛੱਕ ਕੇ ਪੁੱਠੇ ਕਮ ਕੀਤੇ ਨੇ ਰੱਬ ਨੂੰ ਰੱਬ ਨਾ ਰਹਿਣ ਦਿਓ

  • @SukhveerKaur-q1t
    @SukhveerKaur-q1t หลายเดือนก่อน +26

    ਅਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਬਾਣੀ ਨਾਲ ਜੁੜਨ ਜਾਂ ਨਾਲ ਜੁੜਨ ਪਰ ਡੇਰੇ ਦੇ ਸੇਵਕ ਜਰੂਰ ਬਾਣੀ ਨਾਲ ਜੁੜ ਚੁੱਕੇ ਹਨ ਭਾਵੇਂ ਉਹਨਾਂ ਅੰਮ੍ਰਿਤ ਛਕਿਆ ਹੈ ਜਾਂ ਨਹੀਂ ਛਕਿਆ।

    • @BaldevSingh-v1t
      @BaldevSingh-v1t หลายเดือนก่อน +3

      @@SukhveerKaur-q1t naunidh Amrit prabh ka naam dehi me iska bisram

    • @Inderjohal-g6f
      @Inderjohal-g6f หลายเดือนก่อน

      Ryt ji❤

    • @BaldevSingh-v1t
      @BaldevSingh-v1t หลายเดือนก่อน

      @@SukhveerKaur-q1t Amrit ta guru Gobind Singh g ne v nahi c chhakaya Bhai gurdass ne likhia hai peevo pahul khandedhaar hoye Janam suhela khanda yudh da hathiar hai pahul da arth pah ya rung den to hunda hai oh ik bir rasi yudhneetak te manovigianik vartara c 9 patsahian ne kehda Amrit chhakaya c bani mutabik koi bahri liquid Amrit nahi bani da furmaan hai naunidh Amrit prabh ka naam dehi me iska bisram,,,har har naam Amrit ras meetha gurmat sehje peeje nau darwaje nve dar feekey ras Amrit dasve chaveeje Amrit ras dasam dwar te barsda hai 9 darwajian de ras fikke ne eh Amrit ta 9 darwajian vicho ik mooh Rahi chhakaya janda hai eh fikka ras hai khande di pahul nu Amrit bna ditta bani da furmaan hai nanak Amrit ek hai duja Amrit nahe eh tuk ta 1699 to pehle di likhat hai ehna ne gurbani Wale Amrit nu Chhota te duja bna ditta

    • @SukhveerKaur-q1t
      @SukhveerKaur-q1t หลายเดือนก่อน

      @@BaldevSingh-v1t 🙏🙏

  • @BantSingh-sl5pe
    @BantSingh-sl5pe หลายเดือนก่อน +12

    ਅੰਤਰ। ਭਰਿਆ। ਅੰਮ੍ਰਿਤ। ਕਾ। ਖੂਹਟਾ। ਸਬਦਿ। ਕਾਢ। ਪੀੲਏ। ਪਨਿਹਾਰੀ। ਅੰਮ੍ਰਿਤ। ਵਰਖੇ। ਅਨਹਦ। ਬਾਣੀ। ਜਿਹੜੇ। ਦੁਨੀਆ। ਦੇ। ਦੇਸ। ਅੰਮ੍ਰਿਤ। ਨਾਹੀ। ਪੀਦੇ। ਕਈ। ੳਊਹਨਾ। ਦੀ। ਮੁਕਤੀ। ਨਾਹੀ। ਹੂੰਦੀ। ਹਰ। ੲਇਕ। ਇਨਸਾਨ। ਅੰਦਰ। ਅਨਹਦ। ਬਾਣੀ। ਹੈ। ਧੂਨ। ਵਜ। ਰਹੀ। ਹੈ। ਤੇ। ਅੰਮ੍ਰਿਤ। ਦੀ। ਵਰਖਾ। ਦਿਨ। ਰਾਤ। ਹੋ। ਰਹੀ। ਹੈ।

  • @RajeshKumar-kx3cb
    @RajeshKumar-kx3cb 28 วันที่ผ่านมา

    वाहेगुरु जी काखालसा वाहेगुरु जी की फते गुरु के वचन अम्रत हे और उन वचनों को दील में धारण करना अम्रत पीना है सतगूरु सबद हरदय धरया हूआ पाप का नास जेसे चिंणगारि आग की पड़ी पुरांणे घास

  • @Gur-kt2fm
    @Gur-kt2fm หลายเดือนก่อน +2

    ਜਿਹੜੀ ਸੰਗਤ ਨੇ ਸਿਰੀ ਸਾਹਿਬ ਪਾਈ ਹੇਈ ਹੈ ਆਪਸ ਵਿੱਚ ਭਿੜੀ ਜਾਂਦੇ ਹਨ ਪਹਿਲਾਂ ਆਪ ਸਿੱਖ ਬੱਣ ਵਿਖਾਉ ਅਰਦਾਸ ਵਿੱਚ ਲਿਖਈਆ ਹੈ ਸਿੱਖਾਂ ਦਾ ਮਨ ਨੀਵਾਂ ਮੱਤ ਉਚੀ ਹੈ ਆਪਣੇਆ ਤੇ ਕਿਨੇ ਕੂ ਇਸ ਬਚਨ ਤੇ ਚੱਲਦੇ ਹਨ

  • @nirmilwaring8042
    @nirmilwaring8042 หลายเดือนก่อน +25

    Amrit har insaan de ander hunda hai bahar nahi.

    • @kiritninama2314
      @kiritninama2314 หลายเดือนก่อน +2

      Vo hi unko Amrit chakhane vala hai ..vo to inko pata nahi hai

    • @gahircarpenter
      @gahircarpenter หลายเดือนก่อน

      ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਕੇ ਕਯੋਂ ਸਿੱਖਾਂ ਨੂੰ ਛਕਾਇਆ ਸੀ ,,ਮੰਨਦੇ ਹਾਕੇ ਅੰਮ੍ਰਿਤ ਅੰਦਰ ਹੀ ਹੈ

  • @gurmeetsinghghari3235
    @gurmeetsinghghari3235 หลายเดือนก่อน +1

    Dera beas mukhi ..puran sant mahapurkha hai ...waheguru ji

  • @SatpalSingh-j8p
    @SatpalSingh-j8p หลายเดือนก่อน +26

    ਰਾਧਾ ਸੁਆਮੀ ਸਤਿਸੰਗ ਬਿਆਸ ਸਿੱਖਾਂ ਨਾਲ਼ ਨਹੀਂ ਸਾਰੀ ਕੌਮ ਸਾਰੀ ਧਰਮਾਂ ਨਾਲ ਪਿਆਰ ਕਰਦੇ ਨੇ ਉਹ ਸਿਰਫ਼ ਇੰਸਾਨੀਅਤ ਦੀ ਗੱਲ ਕਰਦੇ ਨੇ ਸੁਪਰੀਮ ਪਾਵਰ ਸ਼ਬਦ ਗੁਰੂ ਦੀ ਗੱਲ ਕਰਦੇ ਅੰਦਰ ਦੀ ਗੱਲ ਕਰਦੇ ਸਿਰਫ਼ ਅੰਦਰ ਦੀ ਕੋਈ ਕਿਸੇ ਭੀ ਧਰਮ ਦੇ ਖ਼ਿਲਾਫ਼ ਗੱਲ ਨਹੀਂ ਕੀਤੀ ਜਾਂਦੀ ਆਪਣੇ ਆਪਣੇ ਧਰਮ ਵਿੱਚ ਰਹਿ ਕੇ ਸਿਰਫ਼ ਸ਼ਬਦ ਦੀ ਗੱਲ ਕਰਦੇ ਜੋਂ ਸਾਰਿਆ ਦੇ ਅੰਦਰ ਹੈ

    • @JaswinderMeetka
      @JaswinderMeetka หลายเดือนก่อน +3

      ਤੁਸੀ ਲੋਕ ਪਤਾ ਨਹੀਂ ਕਿੱਥੋਂ ਜਾਤ ਵਿੱਚ ਪਾ ਦੇਣੋ ਸਾਨੂੰ ਹੋਰ ਕਿਸੇ ਡੇਰਾ ਦਾ ਤਾਂ ਪਤਾ ਨਹੀਂ ਡੇਰਾ ਬਿਆਸ ਕੋਈ ਵੀ ਆਦਮੀ ਭਾਵੇਂ ਕਿਹੋ ਜਿਹਾ ਹੋਵੇ ਜਾਤ ਕੋਈ ਹੋਵੇ ਔਰਤ ਹੋਵੇ ਬਾਬਾ ਜੀ ਗਦੀ ਤੇ ਬਿਠਾ ਦਿੱਤਾ ਜਾਵੇ ਰੂਹਾਨੀਅਤ ਹੋਣੀ ਚਾਹੀਦੀ ਹੈ ਕੋਈ ਫਰਕ ਨਹੀਂ ਪੈਂਦਾ ਸੰਗਤ ਸਵੀਕਾਰ ਕਰਨ ਲਈ ਤਿਆਰ ਹੈ ਡੇਰਾ ਬਿਆਸ ਪਿਆਰ ਦੀ ਦੁਨੀਆਂ ਹੈ

  • @amarnathsingla4172
    @amarnathsingla4172 หลายเดือนก่อน +5

    ਅੰਮ੍ਰਿਤ ਜਿਨ੍ਹਾਂ ਨੇ ਛੱਕਿਆਂ ਹੈ ਉਨ੍ਹਾਂ ਨੂੰ ਕੀ ਮਿਲਿਆ ਦੱਸ ਦਿਉ ਫੇਰ radhasami ਨੂੰ ਅੰਮ੍ਰਿਤ ਛੱਕਣ ਲਈ ਕਹੋ

  • @GurdeepSingh-ne8jy
    @GurdeepSingh-ne8jy หลายเดือนก่อน +9

    ਇਹ ਤਾਂ ਦਾਦੂਵਾਲ ਜੀ ਦਾ ਬਾਬਾ ਜੀ ਨਾਲ ਪਿਆਰ ਅਤੇ ਸਤਿਕਾਰ ਹੈ,ਇਹਨਾਂ ਕੁੱਕੜ ਬੰਦਿਆ ਨੂੰ ਪਤਾ ਨਹੀਂ ਕਿਓਂ ਪੀੜ ਉੱਠਦੀ ਹੈ।ਯਾਰੋ ਕੀ ਇੱਕਲੇ ( ਇਹਨਾਂ ਦੇ ਕਹਿਣ ਅਨੁਸਾਰ) ਅੰਮ੍ਰਿਤ ਧਾਰੀ ਹੀ ਪਰਮਾਰਥੀ ਹੋ ਸਕਦਾ? ਪੰਜ ਕਕਾਰ ਧਾਰਨ ਕਰਨ ਨਾਲ ਸਿੱਖ ਦੀ ਪਹਿਚਾਣ ਹੋ ਸਕਦੀ ਹੈ,ਪਰ ਪਰਮਾਰਥ ਨਾਲ ਜੁੜਨ ਲਈ ਇਹ ਕੁੱਝ ਕਰਨਾ ਜਰੂਰੀ ਨਹੀਂ

  • @jaipaljaipaul7449
    @jaipaljaipaul7449 หลายเดือนก่อน

    ਦਸ ਪਾਤਸ਼ਾਹੀਆਂ ਤੋਂ ਬਾਅਦ ਕੀ ਕੰਮੀਂ ਸੀ ਬੰਦਾ ਬਹਾਦਰ ਸਿੰਘ ਜੀ ਚ ❓ ਮਹਾਂ ਰਾਜਾ ਰਣਜੀਤ ਸਿੰਘ , ਨਿਧਾਨ ਸਿੰਘ ਪੰਜ ਹੱਥਾ ਤੇ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ ਗੁੰਮਨਾਮ ਕਿਉਂ...? ਸਾਡੀਆਂ ਕਹਾਉਂਦੀਆਂ ਸਰਕਾਰਾਂ ਤੇ ਆਗੂ ਜਨ ਜੇ ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ ਨੂੰ ਗੁੰਮਨਾਮ ਕਰਨ ਦਾ ਯਤਨ ,ਕਿਸ ਹੁਕਮਰਾਨ , ਠੇਕੇਦਾਰ , ਸਰਕਾਰ ਯਾ ਸ਼ਕਰਾਣੂ ਦੀ ਦੈਣ ❓ ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓ ਬੱਚਿਆਂ ਦੇ ਬਚਪਨ ਦੇ ਦੁਸ਼ਮਣ, ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ਤੇ ਸਕੂਲ ਦੀ ਚਾਰ ਦੀਵਾਰੀ ਤੇ ਹਰਿ ਵਰਦੀ ਧਾਰੀ ਆਦਿ ❓

  • @ravinderraj3514
    @ravinderraj3514 หลายเดือนก่อน +5

    घर ही मह अमृत बहरपुर है मनमुखा साद ना पाया
    ज्यो कस्तूरी मृग ना जाने भ्रम दा भरम भुलाया

  • @inderjeetsingh7927
    @inderjeetsingh7927 หลายเดือนก่อน

    Very good Baba g

  • @RajeshKumar-kx3cb
    @RajeshKumar-kx3cb 28 วันที่ผ่านมา

    धोखा करके तका करके रावण ने कंस ने हीरणयाक्ष ने कितासी पर ओ थरम नहीं थाऔर उनका नास हुवा और वे राश्रस कहलाये धर्म पर चलने का मतलब गुरु की वाणी के अनुसार चलना गुरु मानीयो गऱंथ।और बाकी सब।गूरु का खालसा और कीसी को संत या गूरु बंनने का हूकम नहीं जो गुरु का खालसा है वौ गुरु का दरसन करता हे और गुरु के वचनों पर चलता हे और उसे कीसी चीज की कमी नहीं रहती इसी लीये ये वचन है राज करेगा खालसा वाहेगुरु जी का खालसा वाहेगुरु जी की फते

  • @JaswinderMeetka
    @JaswinderMeetka หลายเดือนก่อน +2

    ਜਦੋਂ ਦੀ ਦੁਨੀਆਂ ਚਲੀ ਹੈ ਕੀਤੇ ਵੀ ਕੋਈ ਫਕੀਰ ਭਗਤ ਕਿਸੇ ਥਾ ਤੇ ਬੈਠ ਦੇ ਹਨ ਡੇਰਾ ਹੀ ਕਿਹਾ ਜਾਂਦਾ ਹੈ ਗੁਰੂ ਘਰ ਦਾ ਪਤਾ ਹੈ ਕਦੋਂ ਬਣੇ ਹਨ ਐਵੇ ਹੀ ਰੌਲੇ ਰੱਪੇ ਪਾ ਦੇਣੇ ਹੋ ਸੱਚ ਦਾ ਉਪਦੇਸ ਦੀ ਲੋੜ ਹੈ ਨਾ ਕੋਈ ਰੱਖ ਦਿਓ

  • @jaipaljaipaul7449
    @jaipaljaipaul7449 หลายเดือนก่อน

    ਟੀਚਰ ਮੁਨੀਟਰ ਤੇ ਫੇਲ ਪਾਸ ਵਿਦਿਆਰਥੀ ❓ ਮਹਾਂ ਭਾਰਤ ਨੂੰ ਆਮ ਭਾਰਤ ਬਨਾਉਣ ਵਿੱਚ ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ , ਇਤਿਹਾਸ ਕਾਰ , ਪ੍ਰਚਾਰਕ , ਯੂਨੀਵਰਸਿਟੀਆਂ , ਗੁਗਲ , ਗਿਨੀਜ਼ ਬੁੱਕ ਤੇ ਅੰਤਰਰਾਸ਼ਟਰੀ ਸਾਂਝ ਆਦਿ ਯਾ ਚੰਦ ਹੋਰ ਆਉਣ ਵਾਲੇ ਅਧੂਰੇ ਸ਼ਬਦ ਮਹਾਂ ਭਾਰਤ ਲਈ ਚੈਚਕ , ਸ਼ੂਗਰ , ਏਡਜ਼ , ਕਰਾਉਣਾਂ ਆਦਿ ਇੰਗਲਿਸ਼ ਬਿਮਾਰੀ ❓

  • @ParmesharSingh-px3ig
    @ParmesharSingh-px3ig หลายเดือนก่อน

    ਡੇਰਾ ਸਿਰਸਾ ਵੀ ਤਾਂ ਡੇਰਾ ਬਿਆਸ ਦੀ ਹੀ ਇੱਕ ਸ਼ਾਖਾ ਤੁਸੀਂ ਓਥੇ ਤਾਂ ਕਿੰਨੇ ਲੋਕ ਮਰਵਾਤੇ ਭਿੜਾ ਕੇ ਉਹਨਾਂ ਨੂੰ ਵੀ ਕੁੱਝ ਸਮਝਾਓ ਜੀ।

  • @RagbirSingh-yu4zv
    @RagbirSingh-yu4zv หลายเดือนก่อน

    IK AMRTDHARI BANDE NU DEDE JANA GLT HAI

  • @sarojbala9246
    @sarojbala9246 หลายเดือนก่อน +7

    Baba ji ap hi amrit da khana hay ohna nu amrit di ki jarurat hay

  • @RajaRaja-pc8ke
    @RajaRaja-pc8ke หลายเดือนก่อน +1

    ਪਰ ਰਾਧਾ ਸੁਆਮੀ ਬਿਆਸ ਡੈਰਾ ਸੀ੍ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਹੋਇਆ ਫਿਰ ਡੇਰਾ ਚੱਲਣ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਚੁੱਕ ਦਿੱਤਾ ਸ਼ਾਬਾਸ਼

    • @keemtilal4410
      @keemtilal4410 หลายเดือนก่อน +1

      ਮੈਂ ਕਹਾਂਗਾ ਕਿ ਤੁਹਾਡੀ ਬਦਕਿਸਮਤੀ ਹੈ ਕਿ ਤੁਸੀਂ ਕਦੇ ਨਾ ਤਾਂ ਬਿਆਸ ਆਏ, ਤੇ ਨਾ ਹੀ ਤੁਹਾਨੂੰ ਪਤਾ ਲੱਗਾ ਕਿ ਬਿਆਸ ਦੇ ਅੰਦਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੈ ਤੇ ਸੇਵਾ-ਸੰਭਾਲ ਦੇ ਸਾਰੇ ਕਾਰਜ ਬਾ-ਕਮਾਲ ਰੋਜ਼ਾਨਾ ਹੁੰਦੇ ਨੇ।

  • @Kingsong82
    @Kingsong82 หลายเดือนก่อน

    WaheGuru Ji ki Khalsa WaheGuru Ji ki Fateh

  • @jagtarsingh1772
    @jagtarsingh1772 หลายเดือนก่อน +2

    Amrit eko nam hai so satgur dee aa bajay gee o jis simrat dukh sab ja A

  • @jatinchaudhary8844
    @jatinchaudhary8844 หลายเดือนก่อน +1

    ਜੇਹੜੇ ਗ੍ਰੰਥ ਸਾਬ ਤੋਂ ਪਹਿਲਾ ਗੁਰੂ ਹੋਏ ਉਹ ਕਿ ਅੰਮ੍ਰਿਤ ਛੱਕ ਕੇ ਰੱਬ ਨੂੰ ਮਿਲੇ । ਗੁਰੂ ਨਾਨਕ ਜੀ ਤੇ ਹੋਰ 9 ਗੁਰੂ ਜੀ ਨੇ ਤਾਂ ਸ਼ਕਿਆ ਨਹੀਂ ਸੀ ਅੰਮ੍ਰਿਤ ਤਾਂ ਵੀ ਤਾਂ ਰੱਬ ਦੇ ਰੂਪ ਸੀ

  • @amnindersingh7091
    @amnindersingh7091 หลายเดือนก่อน

    ਸੱਚਾ ਅਮ੍ਰਿਤ ਤਾਂ ਇਨਸਾਨ ਦੇ ਅੰਦਰ 24 ਘੰਟੇ ਬਰਸ ਰਿਹਾ ਹੈ. ਜਿਸਨੂੰ ਪੂਰੇ ਗੁਰੂ ਦੇ ਦੱਸੇ ਮਾਰਗ ਉਤੇ ਚੱਲਣ ਨਾਲ ਹੀ ਪੀਤਾ ਜਾ ਸਕਦਾ ਹੈ.
    ਜਿਵੇਂ ਬਾਣੀ ਵਿਚ ਆਉਂਦਾ ਹੈ...
    ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰੂ ਪਾਸ.
    ਮਤਲਬ ਹੈ ਕਿ ਨਾਮ ਰੂਪੀ ਅਮੋਲਕ ਰਤਨ ਪੂਰੇ ਸਤਿਗੁਰੂ ਕੋਲ ਹੀ ਹੁੰਦਾ ਹੈ. (ਹੁਣ ਸਮਝਣ ਵਾਲੀ ਗੱਲ ਹੈ ਕਿ 'ਪੂਰੇ ਸਤਿਗੁਰੂ ਪਾਸ' ਜੋ ਕਿਹਾ ਗਿਆ ਹੈ ਮਤਲਬ ਕਿ ਇਥੇ ਅਧੂਰੇ ਗੁਰੂ ਵੀ ਹੈਗੇ ਨੇ). ਇਹ ਰਤਨ ਉਹ ਜਿਸਨੂੰ ਉਹ ਚਾਹੁੰਦਾ ਹੈ, ਓਸੇ ਨੂੰ ਦਿੰਦਾ ਹੈ.
    ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨ ਜਾਪੈ.
    ਭਾਵ ਕਿ ਸਾਰੀ ਸ਼੍ਰਿਸ਼ਟੀ ਦੀ ਰਚਨਾ ਨਾਮ ਨੇ ਹੀ ਪੈਦਾ ਕੀਤੀ ਹੋਈ ਹੈ. ਨਾਲ ਹੀ ਇਹ ਵੀ ਦੱਸ ਦਿਤਾ ਕਿ ਪੂਰੇ ਸਤਿਗੁਰੂ ਤੋਂ ਬਿਨਾ ਨਾਮ ਨਹੀਂ ਜਾਪਿਆ ਜਾ ਸਕਦਾ.
    ਇੱਕ ਜਗਾਹ ਆਉਂਦਾ ਹੈ. ...
    ਬਾਵਨ ਅੱਖਰ ਲੋਕ ਤਰੈ, ਸਭ ਕਿਛ ਇਨ ਹੀ ਮਹਿਂ.
    ਇਹ ਅੱਖਰ ਖਿਨ ਜਾਏਂਗੇ, ਉਹ ਅੱਖਰ ਇਨ ਮੇਂ ਨਾਹਿਂ.

  • @malkiatkaur8973
    @malkiatkaur8973 หลายเดือนก่อน

    Sab mil ke raho .Mazhab nahi sikhata aapas me vair rakhna

  • @jaipaljaipaul7449
    @jaipaljaipaul7449 หลายเดือนก่อน

    ਅੜੇ ੧੦੦ ਝੜੇ , ਨਿਵੇਂ ੧੦੦ ਵਧੇ...?

  • @faqirchand3396
    @faqirchand3396 หลายเดือนก่อน

    Radha Soami ji

  • @Bakhshishsingh-sn6hh
    @Bakhshishsingh-sn6hh หลายเดือนก่อน +1

    Sacha. Amritsat. Kaeyan. Mahen. Nao. Nidh. Amrit. Prabh. Ka. Nam. Dehi. Meh. Is. Ka. Visram.

  • @amandeepsaini1531
    @amandeepsaini1531 หลายเดือนก่อน +1

    Ghar hi me amrit bharpur h amardaas ji ki bani
    Sunday ko prichar ji ne sara samjha diya tha amrit k bare me k khah or kese milega ❤

  • @jasveersharma3088
    @jasveersharma3088 หลายเดือนก่อน +1

    Daduwal Veer Sacha-Pakka Sikh hai, iss gal da kise nu koi Sakk-Subah nhi hai. But Gair -Sikha naal Sambadh rakhna ki koi gunah hai?
    Guru Granth Sahib Ji di Baani ta sanu Inha Bharm-Bhulekya tau bahr kadhdi hai.

  • @jatinderpal6179
    @jatinderpal6179 หลายเดือนก่อน

    Bani ki kehndi hai es te vichar karo shabad Guru Shrut dhun chela

  • @anuarora899
    @anuarora899 หลายเดือนก่อน +2

    JAB VAKEEL SAHIB OR BEAS BABA JI DONO SANTO KA AAPAS MEIN ITNA PAYAR THA TO JO SANGAT JAGAMALWALI KI NARAJ HO RAHI WO KIRPA KARKA YEAH VICHAR KARE KI KAYA WO APNE GURU VAKKEK SAHIB SE JAYADA SAMAJH RAKHTE HEIN KYOKI VAKEEL SAHIB BEAS BABA JI KI BAHUT IJJAT KARTE THEY SANTO MEIN KABHI PHARAK NA KARE WO EK MALIK KE HUKUM SE AATEIN HEIN JI

  • @Punjabinavigaming
    @Punjabinavigaming หลายเดือนก่อน +8

    Tusi Amrit shke k ke kre lea

    • @BaldevSingh-v1t
      @BaldevSingh-v1t หลายเดือนก่อน +2

      @@Punjabinavigaming nauvi.patsahi Tak kehra Amrit chhakya c

    • @bakhshishsingh3582
      @bakhshishsingh3582 หลายเดือนก่อน

      ਸਾਰੀ ਉਮਰ ਪਿਟ ਪਿਟ ਮਰਗੇ ਖੁਸ ਨਾ ਸਕਿਆ ਵਾਲ਼।

  • @gulabraika9869
    @gulabraika9869 หลายเดือนก่อน +1

    Guru hatyare h ji

  • @kirpalsingh9402
    @kirpalsingh9402 หลายเดือนก่อน +3

    ਦਾਦੂ ਵਾਲੇ ਨੂੰ ਇਹ ਵੀ ਪੁੱਛੋ ਕਿ ਜੇ ਡੇਰੇ ਵਾਲਾ ਬਾਬਾ ਥੋਡੇ ਤੋਂ ਅੰਮ੍ਰਿਤ ਨਹੀਂ ਛਕਦਾ ਤਾਂ ਤੂੰ ਡੇਰੇ ਵਾਲੇ ਬਾਬੇ ਤੋਂ ਨਾਮ ਕਦੋਂ ਲਵੇਂਗਾ, 😂😂😂😂😂

    • @RanbirKaur-jg4jd
      @RanbirKaur-jg4jd หลายเดือนก่อน +4

      Tu chhak leya amrit??. Amrit chhakan to baad v aini ganddi soch. Ehi ta fark a bhai

    • @JaswinderMeetka
      @JaswinderMeetka หลายเดือนก่อน

      ਉਹ ਆਪਣਾ ਮਸਲਾ ਹੈ ਤੁਸੀ ਕੀ ਲੈਣਾ ਕਿਸੇ ਦੀ ਜਿੰਦਗੀ ਦਾ ਵਿਸ਼ਵਾਸ

  • @baljindersinghbhatti4271
    @baljindersinghbhatti4271 หลายเดือนก่อน

    Sardar ji,Amrit shkna jrure ne parmatma nu miln bastey,bger Amrit shkey v parmatma nu mil skdey ney

  • @RajbirSingh-j9y
    @RajbirSingh-j9y หลายเดือนก่อน +2

    Hmari to10 lakh sangat ro rhi h hmne to socha tha ki hmara ek baap chodkar chla gya to dusra baap sambhal lenga apne to hme bilkul hi anath kr diya hmne kbhi spne me bhi nhi socha tha ki aap itne bde sant hokr ye kaam kroge

    • @BaldevSingh-v1t
      @BaldevSingh-v1t หลายเดือนก่อน

      @@RajbirSingh-j9y Bhai dastar bandi dera trust ne ki.hai.Bias Wale baba ne nahi woh to sirf afsos k liye aye thay dastarbandi.kya bar bar hoti hai apka jisko Dil karta hai chun lo

    • @ArpitKumar-vi5yx
      @ArpitKumar-vi5yx หลายเดือนก่อน

      ਅਫਸੋਸ ਤਾਂ ਕੀਤਾ ਹੀ ਨਹੀਂ ਸੀ ਬਹੁਤ ਮਾੜਾ ਕੀਤਾ

    • @BaldevSingh-v1t
      @BaldevSingh-v1t หลายเดือนก่อน

      @@ArpitKumar-vi5yx gurbani da furmaan hai Janam MRN dou me nahi Jan parupkari aye ,,sant mre kya roiye Jo apne greh Jaye,,,tusi sant di gati ki jande ho ki tusi othe hazir c koi negative point labhna hunda hai

  • @SurinderKumar-kl8zo
    @SurinderKumar-kl8zo หลายเดือนก่อน

    Sabse badi baat ye hai ki Jaha sangat jyada hai vahan per Gyan hai our khuch milta hai our dubara Jana chahta hai vahi jagah Puja ke layak hai ismein pakad pakad ke prachar karne ki jarurat nahin hai

  • @gulabraika9869
    @gulabraika9869 หลายเดือนก่อน +1

    Ase ko asya mele h ji

  • @harsh_697
    @harsh_697 หลายเดือนก่อน

    Asli sant vakil shab the

  • @jagtarsingh1772
    @jagtarsingh1772 หลายเดือนก่อน +1

    Gur satgur ka jo sikh kahave so bhalke uth har nam dhiave par nam kon japda chhor chharaba karna ih nam japan da tareeka nahiuh sant pure ton hee pata chalda jo ap japda hove

  • @amandhillon7690
    @amandhillon7690 หลายเดือนก่อน

    Dera Beas mukhi khud amrit de sagar hann , unha nu tusi ki amrit sakayoge, tuhadi aukat haini uhna di jutti di dhoor wargi, mere Pyare Baba ji , Khud khuda ne, parmatama ne , tusi amrit de sagar nu , amrit sakayoge. Pehla jake Amrit da matlab pta kro ki Amrit kehnde kihnu aa murkho. Tusi Rabb nu Amrit sakayoge .

  • @harsh_697
    @harsh_697 หลายเดือนก่อน

    Pehle CBI janch honi chaiye thi birender aur trust ki oske bad pegdi pehnani chaiye thi

    • @ajmanderaulakh6376
      @ajmanderaulakh6376 หลายเดือนก่อน

      ਪੀਹੜੀ ਹੇਠਾਂ ਸੋਟਾ ਫੇਰ

  • @Kingsong82
    @Kingsong82 หลายเดือนก่อน

    Kutton aur shahron mein fark hota hai Shayad vah aap nahin pahchan payenge

  • @gaganpreetsingh4583
    @gaganpreetsingh4583 หลายเดือนก่อน +1

    Pujari varg sab ikko aa............dharmik ,rajnitik,singer. Ih lokk ik hunde ne ....bss loka nu bewaflkoof bnauna hunda

  • @BaldevSingh-v1t
    @BaldevSingh-v1t หลายเดือนก่อน +2

    Gall dere gurdware di nahi OS jga te updesh ki ditta janda hai isdi hai 1980 to 1995 Tak Jo Hoya derian ne nahi kita kise dere vich blue star nahi karna pia dera sodha laun te hathiar chukan da furmaan nahi karda eh kujh socho

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ หลายเดือนก่อน

      ਜ਼ੁਲਮ ਸਹਿਣਾ ਤੇ ਜ਼ੁਲਮ ਕਰਨਾ ਪਾਪ ਹੈ

  • @harsh_697
    @harsh_697 หลายเดือนก่อน

    Derajagmalwali ki sari sangat gurvinder dhilo se नाराज hai

  • @surjitkaur9823
    @surjitkaur9823 หลายเดือนก่อน

    Unke pass to asali Amrit hai tum log to sirf bahar se Amrit Amrit karte ho unhone to Amritsar ka hua hai sachkhand ka asali Amrit to unhin ke pass hai

  • @RajbirSingh-j9y
    @RajbirSingh-j9y หลายเดือนก่อน

    Bhot badhiya ji 10 lakh sangat ke baap ko jisne mara usi ko sant bna diya

  • @jagtarsingh1772
    @jagtarsingh1772 หลายเดือนก่อน +1

    Sant to jada koee b samj dar nahi sansar men paise ikhathy karan da hee sirf giYan hai nam dee kamai ton bilkul 000000000000000000 sirf hankar katha wachak hon da satgur bajon sangt na hoee

  • @harsh_697
    @harsh_697 หลายเดือนก่อน

    Gurvinder dhilo ne derajagmali ka beda gark kar diya hai

  • @gulabraika9869
    @gulabraika9869 หลายเดือนก่อน +1

    Sare chor ikhthy ho rahe h ji

  • @AmmnKumars
    @AmmnKumars หลายเดือนก่อน

    Oh koi sant nhi a baba dera te ohde ristedara da kbja
    .paise Daan lokk krde...ristedar te ghar dia de naam pergat hunda ...baki de nhi hunda ki..jgmalwali vale baba ji nu ki krta 5 sal phla sreer shad Kyo gye vkeel saab sant

  • @JaswinderSingh-rn3sb
    @JaswinderSingh-rn3sb หลายเดือนก่อน

    Tu kihde bandea cho banda . Dobhi da ……na ghar da na ghat da, teri v ohi halt hai.

  • @JaspalSingh-o8u
    @JaspalSingh-o8u หลายเดือนก่อน +5

    Ihh patarkar. Da logic. Zero
    Bachkana. Swal. Kita. JIHNA ne. Amrit. SHAKIA hoia hai. Uhna cho kinnne. Ku. Hn. Jo
    Nibhaunde hn ji
    Sab toh importent ikk avshe insaan hona zaroori hai insaniat ikk Vada dharam hai ji
    Dera beas koi. Dharmak issu nhi. Ihh. Ikk. School hai. Jithe. Bahute desha de log
    Sab. Dharma de log. Even. Muslims v. Saria kauma zata firkia de log. Khukhu naal jande. Hn. Ji. Dera. Sab. Dharma kauma majahba desha. Da. Sanjha. Ruhani school hai
    Uthe. Kise de dharam nhi BADALDE. Balkki. Vvadhia. Insaan. Hon. Di. Prerna diti jandi hai
    Naa. Kise di ninda. And naa hi sifat
    Sirf. Ikko. Parmatma. Jo. Sab da hai da ziker. Hunda hai ji

  • @MandeepSharma-o4k
    @MandeepSharma-o4k หลายเดือนก่อน +1

    Kerala amrit de gal karda

  • @VIJAYKUMAR-uh7ml
    @VIJAYKUMAR-uh7ml หลายเดือนก่อน

    ਓਹ ਕੋਈ ਸੰਤ ਨਹੀਂ ਹੈ ਜਗਮਾਲ ਵਾਲੀ ਵਾਲਾ ,ਸੰਤ ਨੁ ਤਾਂ ਉਹਨੇ ਮਾਰਤਾ

    • @RanbirKaur-jg4jd
      @RanbirKaur-jg4jd หลายเดือนก่อน +1

      Teri slaah mangi kise ne??

    • @VIJAYKUMAR-uh7ml
      @VIJAYKUMAR-uh7ml หลายเดือนก่อน

      ਤੈਰੇ ਤੋ ਗਸਤਪਣਾ ਭੋਰਨ ਲਈ ਸਲਾਹ ਕਿੰਨੇ ਮੰਗੀ ਹੈ ਜਾ ਤੇਰੀ ਮਾ ਨੇ ਜੰਮਿਆ youtube , ਜਪਨਾਮ ਦੀ ਚੇਲੀ ਨਾ ਹੋਵੇ ਤਾਂ ਆਪਣੇ ਜੀਜੇ ਨਾਲ ਪੰਗਾ ਲੈਣ ਨੁ ਕਿੰਨੇ ਕਹਾ ਤੈਨੂੰ ਤੂੰ ਹੋਰ reply kr ਦੇਨਾ ਤੈਨੂੰ ਜਵਾਬ , ਮੇਰੇ ਭਾਵੇਂ ਤੂੰ ਚੂਪੇ ਮਾਰ ਵੀਰੇਂਦਰ ਦੇ ਸਾਨੂੰ ਕਿ ਪਰ ਜਿਹੜੀ ਗੱਲ ਹੈ ਉਹ ਦਸੁੰਗਾ ​@@RanbirKaur-jg4jd

  • @KulwinderKaur-mg7ev
    @KulwinderKaur-mg7ev หลายเดือนก่อน

    Amrit sakna har aadmi da niji faisla huda hai es tranha di bakvas krke daduwal baba ji nu tang presan krna band kro

  • @harsh_697
    @harsh_697 หลายเดือนก่อน

    Gurvinder dhilo ko asli nakli ki pahchan nahi hai

    • @satgurupyare278
      @satgurupyare278 หลายเดือนก่อน +1

      Aukat me rh apni Tujhe bahut pata hai

    • @jatinchaudhary8844
      @jatinchaudhary8844 หลายเดือนก่อน

      ਫੇਰ ਤੂੰ ਹੀ ਦਸਦੇ ਅਸਲੀ ਕੌਣ ਹੈ

  • @jagtarsingh1772
    @jagtarsingh1772 24 วันที่ผ่านมา

    Uh khud Amrit de saty bhai ji aur guru garanth sahib ji nal hee jorrde asli parchar tan uhi karde tusi tan pani chi dangan marde jo ik dam chhuthy

  • @virendernegi5211
    @virendernegi5211 หลายเดือนก่อน

    अमृत तो इस दुनियां मे है ही नहीं सब बेवकूफ बनाते है 🤣

  • @virendernegi5211
    @virendernegi5211 หลายเดือนก่อน

    सिख तो दारू पी रहे है 🤣🤣

  • @Flowersclub-b5q
    @Flowersclub-b5q หลายเดือนก่อน

    Radha Soami Ji

  • @RamanjitSingh-z7v
    @RamanjitSingh-z7v หลายเดือนก่อน +1

    Radha Soami ji

  • @gurmeetgill5103
    @gurmeetgill5103 หลายเดือนก่อน +1

    Radha Soami Ji ❤

  • @mr.harshmehta8438
    @mr.harshmehta8438 หลายเดือนก่อน +1

    Radha Soami Ji

  • @bimlakumari6679
    @bimlakumari6679 หลายเดือนก่อน

    Radha Soami ji