ਦਿੱਲੀ 'ਚ ਭਾਸ਼ਣ ਤੋਂ ਬਾਅਦ ਦਲਜੀਤ ਦੌਸਾਂਝ, ਬਿਲਾ, ਰਾਜਵੀਰ ਜਵੰਦਾ ਤੇ ਕੰਵਰ ਹੋਰਾਂ ਨੇ ਸਿਰੇ ਹੀ ਲਾਤੀ ਗੱਲ

แชร์
ฝัง
  • เผยแพร่เมื่อ 4 ธ.ค. 2020

ความคิดเห็น • 163

  • @manjitsingh4053
    @manjitsingh4053 3 ปีที่แล้ว +22

    ਪੰਜਾਬੀ ਕਲਾਕਾਰਾਂ ਨੇ ਬੜੀ ਤਨਦੇਹੀ ਨਾਲ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ

  • @kulwinderkaur5102
    @kulwinderkaur5102 3 ปีที่แล้ว +8

    ਬਹੁਤ ਵਧੀਆ ਉਪਰਾਲਾ ਕੀਤਾ। ਸਾਰੇ ਸੰਜਮ ,ਸਬਰ ਵਰਤਣ।

  • @gurpreetgrewal5134
    @gurpreetgrewal5134 3 ปีที่แล้ว +13

    ਵਾਹਿਗੁਰੂ ਜੀ ਦੀ ਕਿਰਪਾ ਨਾਲ ਇਕਠਾ ਹੋਏਆ ਵਾਹਿਗੁਰੂ ਜੀ ਆਪਣੀ ਮੇਹਰ ਕਰਏਉ ਜੀ

  • @rajinderkaur8867
    @rajinderkaur8867 3 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈ ਕਿਸਾਨ ਜੈ ਜਵਾਨ ਕਿਸਾਨ ਕਿਸਾਨ ਏਕਤਾ ਜ਼ਿੰਦਾਬਾਦ ਮੋਦੀ ਕੁੱਤਾ ਮੁਰਦਾਬਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਕਿਸਾਨ ਵੀਰਾ ਨੂੰ

  • @gursahibdhillon9409
    @gursahibdhillon9409 3 ปีที่แล้ว +3

    ਦੀਪ ਸਿੱਧੂ ਲੱਖੇ ਸਿਧਾਣੇ ਵੀਰ ਦਾ ਸਾਥ ਦਿਓ ਵੀਰੋ ਜੈ ਪੰਜਾਬ ਨੂੰ ਬਚਾਉਣਾ ਤੇ ਅਕਾਲੀ ਭਾਜਪਾ ਕਾਂਗਰਸ ਆਪ ਪਾਰਟੀ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਗੈਰੀ ਢਿੱਲੋਂ ਜਿਲ੍ਹਾ ਤਰਨ ਤਾਰਨ ਸਾਹਿਬ lvu ਬੱਬੂ ਮਾਨ ਸਾਬ੍ਹ

  • @gn.sahibsinghsaabar4288
    @gn.sahibsinghsaabar4288 3 ปีที่แล้ว +4

    ਵਾਹ ਬਹੁਤ ਹੀ ਖ਼ੂਬ ਹੈ , ਗੁਰੂ ਸਾਹਿਬ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ !

  • @Freshdesigns349
    @Freshdesigns349 3 ปีที่แล้ว +20

    Bht vadia hats off for singers who participate in this protest

  • @ajmersinghsandhu4002
    @ajmersinghsandhu4002 3 ปีที่แล้ว +13

    Very good brothers.pleas All together . Thank you Punjabi’s .Sat Sri Akaal 🙏🏻

  • @paramjeetkaur1790
    @paramjeetkaur1790 3 ปีที่แล้ว +4

    Deg teg fateh 👌👌💕💕💕💕👌👌Rab rakha mere kisan Veera da waheguru bless you

  • @rupindersingh3100
    @rupindersingh3100 3 ปีที่แล้ว +3

    ਵਾਹਿਗੁਰੂ ਜੀ ਹਰ ਮੈਦਾਨ ਫਤਿਹ 🙏ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @jaspreetkaurbhangu4112
    @jaspreetkaurbhangu4112 3 ปีที่แล้ว +10

    Proud of u punjabi and our punjabi industry

  • @akemvirk6681
    @akemvirk6681 3 ปีที่แล้ว +3

    Waheguru ji ka Khalsa waheguru ji kee fateh ji good job 👏

  • @noor_brar5122
    @noor_brar5122 3 ปีที่แล้ว +5

    ਗਾਉਣ ਵਾਲੇ 22 👍👍👍👍👍👍

  • @whitegameryt3700
    @whitegameryt3700 3 ปีที่แล้ว +17

    ਪੰਜਾਬੀ ਕਲਾਕਾਰ ਵੀਰਾਂ ਨੇ ਦੱਸ ਦਿੱਤਾ ਕਿ ਉਹ ਬਾਲੀਵੁਡ ਵਾਲਿਆ ਵਾਂਗੂੰ ਨਚਾਰ ਨਹੀ ਜੰਗੇਮੈਦਾਨ ਵਿਚ ਹੱਕਾ ਲ਼ਈ ਲੜਨ ਵਾਲੇ ਸਿਪਾਹੀ ਵੀ ਹਨ।

  • @SukhwinderSingh-mv7rd
    @SukhwinderSingh-mv7rd 3 ปีที่แล้ว +13

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍🙏

  • @sahibpreetsingh5410
    @sahibpreetsingh5410 3 ปีที่แล้ว +1

    ਸਾਰੇ ਪੰਜਾਬੀ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਤਨਦੇਹੀ ਨਾਲ ਅਪਣਾ ਯੋਗਦਾਨ ਪਾਇਆ ਏਂ

  • @kartarpur6075
    @kartarpur6075 3 ปีที่แล้ว +2

    very good job veer.g Hong.kong love you

  • @kulwinderkaurminhas8218
    @kulwinderkaurminhas8218 3 ปีที่แล้ว +2

    Wah ji Wah....

  • @liaqatali-th6ig
    @liaqatali-th6ig 3 ปีที่แล้ว +2

    i love u punjabi from Pakistan good sariadr

  • @arshdeepsingh5284
    @arshdeepsingh5284 3 ปีที่แล้ว +7

    I am support to kisan