@@ਜੱਸੀਸਹੋਤਾ koi Itehas nahi hai recent interview bich Pind aale ne aap daseya Chtra Jatt si Bhaave pind jaake puch la speacially pata bi keeta Nasle hero te Jeona Morh hai
Yes Sardar Ahmad Doğar was an influential man of the area as was his family. But these lands belonged to dogar family these were not British lands by the way. This area was in Patiala state which was formed by Sardar Lakhna Dogar and Baba Ala Singh Sidhu.
A ghar sada hai asi Aamrika cho ha 4 sal tak vapas aa java ge apne jadi pind dhanbad mere veer da jis ne sada pind te ghar de yaad taja kar te DHANVAD Veer DA
@@GurpreetSingh-ep5jx aaho prwa sare jatt c kite histry mazbhi te yuga yuga to hi daku ne kite valmik di histry pad li jatt v mabhji to Bina ni turr da
Jatt ta majbi singha de shuru to he jaru pakki chali aundi he as chatar singh majbi singh je na jatt jeuna mod da sath deta c chatar singh na dogar nu sir vadd ka jatt jeuna mod da sath detta c🙏🙏🙏🙏🙏🙏🙏
@@Kreatorisbackyt o tu ja pind alleya ne hi daseya kade pind ja ayi ohna de sun layi jehde jadi pushti ghar rhde a dogr de mooh to baki hun mirch lagg rhi a appa ki kar sakde a😂
@@sukhsukh8083 Mai bi Pind aale di hi video Dekhi aa Pind aaleya toh tarn taran da banda push ke bi gaya meri pachaan da hunn tere wargeya di bund ch agg laggi payi aa😂😂
@@legends8397 Mai bi Pind aale di hi video Dekhi aa Pind aaleya toh tarn taran da banda push ke bi gaya meri pachaan da naale gall hi Jatt di aa Jatt Jatt kyo na hove
ਬਿਲਕੁਲ ਸਹੀ ਦੱਸਿਆ ਵੀਰ ਨੇ ਜੀ ਸਿਆਣੀਆਂ ਤੋਂ ਸੁਣਿਆ ਹੈ ਕਿ ਡੋਗਰ ਕਹਿੰਦੇ ਸੱਤ ਫੁੱਟ ਦਾ ਜਵਾਨ ਸੀ ਜੀਉਣਾ ਛੋਟੇ ਕੱਦ ਦਾ ਸੀ ਜਿਉਣਾ ਜਦੋਂ ਦੱਬ ਲਿਆ ਥੱਲੇ ਫਿਰ ਜਿਊਣੇ ਨੇ ਚਤਰੇ ਨੂੰ ਕਿਹਾ ਬਚਾ ਲੈ ਫਿਰ ਚਤਰੇ ਨੇ ਡੋਗਰ ਨੂੰ ਮਾਰਿਆ ਸੀ ਜਿਉਣਾ ਤਾ ਖਾ ਮਾ ਖਾ ਸੁਰਮਾ ਬਣ ਗਿਆ
ਬਾਬਾ ਜੀ ਇਤਿਹਾਸ ਸਹੀ ਹੈ ਚਤਰ ਸਿੰਘ ਮਜ੍ਹਬੀ ਸਿੰਘ
Majbi nahi si
@@Kreatorisbackyt ਮਜ਼੍ਹਬੀ ਸਿੱਖ ਇਤਿਹਾਸ ਹੈ
@@ਜੱਸੀਸਹੋਤਾ koi Itehas nahi hai recent interview bich Pind aale ne aap daseya Chtra Jatt si Bhaave pind jaake puch la speacially pata bi keeta
Nasle hero te Jeona Morh hai
ਚਤਰਾ ਜੱਟ ਸੀ ਜਿਉਣੇ ਮੋੜ ਦਾ ਭਤੀਜਾ ਲੱਗਦਾ ਸੀ ਪਿੰਡੋਂ
ਮਜਬੀ ਸਿੱਘ ਅਤਰਾ ਸੀ
ਐਵੇਂ ਹੀ ਜਿਉਣੇ ਦੀ ਬਲੇ ਬੱਲੇ ਕਰਾਈਂ ਜਾਂਦੇ ਨੇ ਡੋਗਰ ਮਾਰਿਆ ਤਾਂ ਚਤਰੇ ਮਜਬੀ ਨੇ ਸੀ
ਤੂੰ ਦੇਖਿਆ ਸੀ ਉਦੋ
@@trueknowledge2542 ਮੈ ਤਾਂ ਨਹੀਂ ਦੇਖਿਆ ਤੈ ਤਾਂ ਦੇਖਿਆ ਹੋਣਾ ਡੋਗਰ ਨੂੰ ਜਿਉਣਾ ਮਾਰਦਾ
@@chetsinghazee5809 ਮੈਂ ਤੇਰੇ ਵਾਂਗ ਦਾਅਵਾ ਤਾ ਨਹੀ ਕਰ ਰਿਹਾ ਕਿ ਫਲਾਣੇ ਨੇ ਹੀ ਮਾਰਿਆ ਹੋਏਗਾ ਤੂੰ ਕਰ ਰਿਹਾ ਇਸਦਾ ਮਤਲਬ ਤੂੰ ਦੇਖਿਆ ਹੋਏਗਾ ਤਾਹੀ ਏਨੀ ਸ਼ਿਉਰਟੀ ਨਾਲ ਕਹਿ ਰਿਹਾ
@@trueknowledge2542 ਆ ਬੀਡੀਓ ਵਾਲੇ ਝੂਠ ਬੋਲਦੇ ਨੇ ਜਿਹੜਾ ਉਹਦੇ ਮਕਾਨ ਵਿੱਚ ਬੈਠੇ ਉਹ ਸਭ ਕੁਝ ਦੱਸ ਰਿਹੈ
@@chetsinghazee5809 ਨਾ ਤਾਂ ਮਕਾਨ ਵਾਲੇ ਨੇ ਉਦੋ ਦੇਖਿਆ ਸੀ ਤੇ ਨਾ ਹੀ ਵੀਡੀਓ ਵਾਲੇ ਨੇ ਮਕਾਨ ਵਾਲੇ ਪਾਕਿਸਤਾਨ ਪੰਜਾਬ ਚੋ ਆਏ 1947 ਚ ਤੇ ਜਿਦਾਂ ਪਿੰਡ ਵਾਲਿਆ ਨੇ ਕਹਾਣੀ ਸੁਣਾ ਦਿੱਤੀ ਉਸਨੇ ਦੱਸ ਦਿੱਤੀ ਅਸਲ ਸੱਚ ਕੀ ਸੀ ਕਿਸੇ ਨੂੰ ਵੀ ਨਹੀ ਪਤਾ
ਜੱਟ ਜ਼ਿਮੀਂਦਾਰ ਸਾਰੇ ਇਕੋ ਜਿਹੇ ਨਹੀਂ ਹੁੰਦੇ। ਵਿੱਚ ਚੰਗੇ ਵੀ ਹੈ ਮਜ਼ਬੀ ਤੇ ਜੱਟ ਦੀ ਸੁਰੂ ਯਾਰੀ ਰਹੀ ਹੈ ਜੀ
Koi yaari ni aah Chadamm khana Jattan diya gota atte Itehas chori karda
Naale internet utte sarkar de tattu banke propaganda karde aa
@@Kreatorisbackyt
ਚਤਰਾ ਜੱਟ ਸੀ,ਜਿਉਣੇ ਦੇ ਘਰਾਂ ਵਿੱਚੋਂ ਭਤੀਜਾ ਲਗਦਾ ਸੀ ਚਤਰਾ ਜਿਉਣੇਂ ਦਾ।
ਇੱਕ ਸੀ ਅਤਰਾ,ਅਤਰਾ ਮਜਬੀ ਸਿਆਖ ਸੀ।
(ਮੈ ਸਿੱਖ ਆਂ,ਮੈਨੁੰ ਸਿੱਖ ਹੀ ਚੰਗੇ ਲਗਦੇ ਆ।
ਉਹ ਜਾਤ ਦੇ ਕੋਈ ਵੀ ਹੋਣ)
@@KuldeepSingh-gp5sr haan eh gall naal sehmat
,,,
ਚੰਗਾ ਮਾੜਾ ਬੰਦਾ ਇਸ ਦੁਨੀਆਂ ਤੇ ਆਉਂਦਾ ਹੀ ਹੈ
ਗਦਾਰਾਂ ਦੀਆਂ ਕਬਰਾਂ ਸੁੱਨੀਆਂ ਹੀ ਹੁੰਦੀਆਂ. ਜਿਉਣੇ ਦਾ ਨਾਂ ਅਦਬ ਨਾਲ ਲੈਦੇ ਨੇ.
🙏🙏
Sahi veer
ਜਨਰਲ ਆਡਵਾਇਰ ਦਾ ਤਾਊਤ ਰਿਹਾ ਸੀ ਇਹ ਕੁੱਤਾ ਡੋਗਰ।
Nahi veer gal eh hai je ih pind Pakistan vich hunda tan dogar surma maniya Jana si te Jeona villain hona si
Je chatre ne mariya tan surma kon hoya dogar?? Jeona ??? Ya Chatra????
ਕਬਰ ਨੂੰ ਮੁੜ ਉਸਾਰਿਆ ਜਾਵੇ ਅਗਲੀ ਪੀੜ੍ਹੀ ਨੂੰ ਦੱਸਣ ਲਈ
ਡੋਗਰ ਕੋਈ ਕਚਿਹਰੀ ਨਹੀਂ ਲਗਾਉਂਦਾ ਉਹ ਉਸ ਸਮੇਂ ਦਾ ਨੰਬਰਦਾਰ ਹੋਣਾ ਚਾਹੀਦਾ ਜੋ ਅੰਗਰੇਜਾ ਜ਼ਮੀਨਾਂ ਦਾ ਹਾਲਾ ਇਕੱਠਾ ਕਰਕੇ ਦਿੰਦਾ ਉਸ ਸਮੇਂ ਵਿੱਚ ਜਿਸ ਕੱਲੀ ਲੜਕੀ ਕਿਸ ਤਰ੍ਹਾਂ ਹੰਕਾਰ ਸਕਦਾ ਅੱਜ ਤੱਕ ਕਿਸੇ ਸੁਣਿਆ ਨਹੀਂ ਕਿਸੇ ਵੀ ਘਰ ਦੀ ਧੀ ਭੈਣ ਨਾਲ ਧੱਕਾ ਕੀਤਾ ਹੋਵੇ ਕਿਸ਼ਨੇ ਵਰਗੇ ਉਸ ਸਮੇਂ ਦੇ ਡਾਕੂ ਸੀ ਜ਼ੋ ਗਰੀਬ ਅਤੇ ਅਮੀਰ ਨੂੰ ਲੁਟ ਦੇ ਸੀ ਡੋਗਰ ਕੋਲ 20 ਪਿੰਡ ਦੀ ਜੁਮੇਵਾਰੀ ਸੀ ਡਾਕੂਆਂ ਤੋਂ ਪਿੰਡਾ ਨੂੰ ਬਚਾਉਣਾ ਮਾੜੀ ਗੱਲ ਨਹੀਂ ਹੈ
tu odo dogar naal rhnda c vere
Yes Sardar Ahmad Doğar was an influential man of the area as was his family. But these lands belonged to dogar family these were not British lands by the way. This area was in Patiala state which was formed by Sardar Lakhna Dogar and Baba Ala Singh Sidhu.
Udda Numberdar sirf 1 pind bich jimmewari rakhda
ਮਾੜੀ ਤਾਂ ਗਦਾਰੀ ਕਰਨੀ ਆ,ਉਹ ਵੀ ਪੱਗ ਵਟਾ ਕੇ।
@@KuldeepSingh-gp5srryt g
22 g 22 g ਚੱਤਰੇ ਨੇ ਸਿਰ ਵੱਡੇਆ ਸੀ ਡੋਗਰ ਦਾ
True
Jatt jeona mod jai mata Naina Devi
Mata ne te marva c
@@jaggaaujla5034jekar kise gurudware giya hunda phir Nai Tu Aida likhna c hna
ਵੀਡੀਓ ਤਾਂ ਬਣਾਉਣ ਤੁਰ ਪਿਆ ਬਾਈ ਪਰ ਤੈਨੂੰ ਗੱਲਬਾਤ ਕਰਨ ਦਾ ਢੰਗ ਤਰੀਕਾ ਵੀ ਪਤਾ ਨਹੀਂ, ਐਦਾਂ ਬੋਲਦੈਂ,ਜਿਵੇਂ ਕੋਈ ਪਿੱਛੇ ਪਿਆ ਹੋਵੇ,ਆਰਾਮ ਨਾਲ ਸਹਿਜ ਸੁਭਾਅ ਗੱਲ ਕਰੀਦੀ ਹੁੰਦੀ ਐ ਪਤੰਦਰਾ
😆😆
@@sarao.pb1372 time kawar karna Bai ji
😁😁😁😁😁
Maa deya yaar tu chal janda. Loru sala
ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਬਾਈ . ਇਹ ਤਾਂ ਐਵੇਂ ਚੱਕ ਕੇ ਡੂੜ ਸੌ ਦਾ 🎤 mic ਤੇ ਕੋਈ ਪਤਰਕਾਰ ਬਣ ਜਾਂਦਾ ਕੋਈ vloger ਬਣ ਜਾਂਦਾ. ਇਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਪਹਿਲਾਂ ਇਹਨਾਂ ਨੇ ਬੇਵਾਕ ਕਲਮ ਲਿਖੀ ਫਿਰਦੇ ਸੀ. ਮੈਂ comment ਕਰ ਕਰ ਕੇ ਦੱਸਿਆ ਕਿ ਬਾਈ ਬੇਬਾਕ ਹੁੰਦਾ. ਫਿਰ ਠੀਕ ਕੀਤਾ ਇਹਨਾਂ
mjbi singh great
Aunkal bhut kismatt vala ho thuanu ak nami Banda dogar da ghar millia satnam wahaguru je 🙏🙏🙏🙏🙏
A ghar sada hai asi Aamrika cho ha 4 sal tak vapas aa java ge apne jadi pind dhanbad mere veer da jis ne sada pind te ghar de yaad taja kar te DHANVAD Veer DA
Asha k
🤣
Dogar which year story. I mean 1850. 1750. Which era. Ya 1900 kon si year
@@rinkucareunit9845 1850
,,
Proud to be mourh jat...☠️
ਸਾਰਾ ਕੁਸ਼ ਤਾਂ ਢਾਹ ਦਿੱਤਾ ਇਹਨਾਂ ਨੇ ,ਹੁਣ ਇੱਥੇ ਕੀ ਆ ।ਇਹਨਾਂ ਨੂੰ ਚਾਹੀਦਾ ਕਬਰ ਦੁਵਾਰਾ ਬਣਾ ਦੇਣ ।
Bai Pakistan vich be sara kug thod dita sikha da hun ena dya kabra bna de ferye bai bhut muslim aa punjab vich bna len sikha ne thakka lya ena da
@@sadahakketerakh299 21 topa di slami teri soch nu
@@dirtypolitics5912 thanks bai ji
ਸ਼ੁਰੂ ਕਰਨ ਤੋ ਪਹਿਲਾ ਜਿਲ੍ਹਾ ਜਰੂਰ ਦਸੋ
Mansa zilaa dogar da
ਸੰਗਰੂਰ
Ke patran kol hai sahi sahi ta dass do keuki patran kol v pind ne hariau
ਜਿਉਣੇ ਤੋਂ ਤਕੜਾ ਸੀ ਮਜ਼ਬੀ ਸਿੰਘ, ਜਿਹਦਾ ਜੱਫਾ ਪਿਆ ਜਿਉਣੇ ਨੂੰ ਤੇ ਮਾਰਿਆ ਵੀ।।
ਮਜ਼ਬੀ ਸਿੱਖ ਤੋਂ ਬਿਨਾਂ ਬੰਦਾ ਮਾਰਨਾਂ ਹੋ ਹੀ ਨਹੀਂ ਸਕਦਾ
Sahi keha veer
6:24 Sahi itihaas dasseya uncle ne , chatre ne mareya c dogar nu
No
Bhai Thodi video bahut badhiya lag rahi hai
ਪੰਜਾਬੀ ਲਿਖਣੀ ਤਾ ਸਿੱਖ ਲਉ ਪਹਿਲਾਂ ,ਬਣ ਗਿਆ ਵੱਡਾ ਰਿਪੋਰਟਰ। ਕਬਰ ਕਹਿੰਦੀ ਹੈ ਕਵਰ ਨਹੀ।
Ryt ji
Purana itihaas sunkar bahut achha lagta hai
ਚਤਰ ਸਿੰਘ ਮਜ੍ਹਬੀ
ਜੱਟ ਜਿਉਣਾ ਮੌੜ ਅਮਰ ਹੋ ਗਿਆ
Daaku jeona maur
ੲਿਹ ਨੂੰ ਵੀ ਚਾਹਿਦਾ ਹੈ ਕਿ ਕਬਰ ਨੂੰ ਸੰਭਾਲ ਕੇ ਰੱਖਣ ਦੁਬਾਰਾ ਫਿਰ ਬਣਾ ਦੇਣ ! ੲਿਲਾਕੇ ਦੇ ਯਾ ਪਿੰਡ ਵਾਲੇ ਹਿੰਮਤ ਕਰਨ
Bhra ਗਦਾਰ di ਕਬਰ as tra hi hundi aa
Veer,je dushman di nishani bachi hougi,tan hi jeone Maud da itehaas jinda rahuga,,nhi te aon wali peedi ne kehna ke jhoothi kahani si,,,
ਡੋਗਰ ਮੁਸਲਮਾਨਾਂ ਦੀ ਇੱਕ ਜਾਤ ਹੈ ਡੋਗਰ ਹਿੰਦੂਆਂ ਵਿੱਚ ਵੀ ਹੁੰਦੇ ਹਨ
Jatt jeona mod jindabad Jai maa naina devi 🙏❤️🙏
ਭ
ਡੋਗਰ ਪਿੰਡ ਰਤਿਆ ਦੇ ਬਿਚ ਬੀ ਕਚਹਿਰੀ ਲਾਨਦਾ ਸਿ ਅਜ ਬਿ ਔਹੋ ਜਗਾ ਹੋਈ ਹੇ ਕਿਲਾ ਹੇ ਡੋਗਰ ਦਾ ਬਜਦਾ ਹੇ ਨਾਮ ਬਦਿਅ ਹਾਲਤ ਬਿਚ ਹੈ ਡੋਗਰ ਦਿ ਕਚਹਿਰੀ ਬਾਲੀ ਜਗਾ ਦੇਖੋ ਅਕੇ ਫਿਲਮਾਂ ਬੀ
ਬਾਈ ਪੰਜਾਬੀ ਵਿੱਚ ਕਮੈਂਟ ਲਿਖਣ ਦਾ ਧੰਨਵਾਦ , ਪਰ ਤੁਸੀ ਪੰਜਾਬੀ ਠੀਕ ਲਿਖਣੀ ਸਿਖੋ
@@amansekhon6729 ਵੀਰ ਜੀ ਜਿਨੀ ਕੈ ਅਨਦੀ ਹੇ ਅਸ ਨਾਲ ਹੀ ਸਬਰ ਕਰੋ ਜੀ ਪੰਜਾਬੀ ਜੀ ਅਸੀ ਜਾਦਾ ਟਾਈਮ ਕਲਕੱਤੇ ਬਿਚ ਹੀ ਗੂਜਾਰੇਅ ਹੇ ਜੀ ਅਸ ਕਰਕੇ ਠਿਕ ਨਹੀ ਲਿਖੀ ਜਾਨਦੀ ਜੀ ਪੰਜਾਬੀ ਜੀ
ਡੋਗਰ ਦੀ ਕਬਰ ਪੁੱਟ ਲਓ ਨਾਲੇ ਕੁੱਤੇ ਬਿੱਲੇ ਦਾ ਪਤਾ ਲੱਗ ਜਾਊ ਨਾਲੇ ਡੋਗਰ ਦੇ ਹੱਡ ਕੱਢ ਕੇ ਜੋੜ ਲਓ ਕੀ ਪਤੈ ਡੋਗਰ ਜ਼ਿੰਦਾ ਹੋ ਜੇ 😂😂😂😂
ਜੇ ਜ਼ਿੰਦਾ ਹੋ ਗਿਆ ਪਹਿਲਾਂ ਮੋਬਾਈਲ ਭਾਲੂ....
😂😂
Navi gal pta lggi k doggar tagda. C jeone nalo es kr k ammu virk nu jeona da role dita c
Bahut vadia lagiya video dekh k ♥
ਚੱਤਰਾ ਮਜਬੀ ਸਿੱਖ ਨੇ ਗਲਾ ਵੱਡਿਆ ਸੀ
Jiona mour wala Dogar 😁😄😄😄😇😇
ਸਾਹੂਕਾਰ ਲੋਕਾਂ ਦੀ ਹਵੇਲੀ ਹੁੰਦੀ ਸੀ ਹਰ ਦੂਸਰੇ ਤੀਸਰੇ ਪਿੰਡ ਹੁੰਦੀ ਸੀ ਜਾਂ ਲਗਭਗ ਪਿੰਡ ਚ ਇੱਕ ਹੁੰਦੀ ਸੀ
ਇਹ ਨੂੰ ਛਿਕੂ ਦਾ ਪਤਾ ਐਵੇ ਰੋੜੀ ਜਾਦੇ ਨੇ
Marya ta majjbi shik ne c auncl ne such keha
Mazhbi Sikh💪❤
Chattra daku mazbhi singh c
chatra jatt c , attra majhbi c
@@GurpreetSingh-ep5jx aaho prwa sare jatt c kite histry mazbhi te yuga yuga to hi daku ne kite valmik di histry pad li jatt v mabhji to Bina ni turr da
@@GurpreetSingh-ep5jx chatarraa mazbi siii
,,
ਇਹ ਮੇਰੇ ਪਿੰਡ ਦੋਦੜਾ ਕੋਲ ਆ ਖੂਹੀ
ਡੋਗਰ ਦਾ ਪਿੰਡ ਤਾਂ ਡਸਕਾ ਸੀ ਹਰਿਆਉ ਨੀ ਮੇਰਾ ਪਿੰਡ ਡਸਕਾ ਹੀ ਐ ਡੋਗਰ ਦਾ ਕੋਈ ਘਰ ਬਾਰ ਨੀ
ਡੋਗਰ ਦੀ ਭੈਣ ਵਿਆਹੀ ਸੀ ਡਸਕੇ ਉਹ ਹਰਿਆਉ ਦਾ ਸੀ
Es trah di newas denn waleoo.. Gug.. Gug... Jio......
Gug Gug ni jug jug hunda.
Mitran da na chalda Remix Version 👇❤
th-cam.com/video/fBMX28jyB7Y/w-d-xo.html
Nic video
ਪੁਰਾਣੀਆ ਯਾਦਾ
Hiiiii
ਗੁਰਜੀਤ ,, ਰਾਣਾ,,
ਕਵੀਸ਼ਰ ਭੀਂਮ ਨਾਲ ਗੱਲਬਾਤ ਛੇਤੀ ਤੋਂ ਛੇਤੀ ਪੇਸ਼ ਕਰੋ
ਧੰਨਵਾਦ.............
ਡੋਗਰ ਨੂੰ ਜਿਉਣੇ ਮੌੜ ਨੇ ਨਹੀਂ ਮਾਰਿਆ ਡੋਗਰ ਨੂੰ ਚਤਰੇ ਨੇ ਧੋਖੇ ਨਾਲ ਮਾਰਿਆ ਸੀ ਜਿਉਣਾਂ ਮੌੜ ਤਾਂ ਡੋਗਰ ਦੇ ਗੋਡੇ ਹੇਠ ਆਪਣੀ ਮੋਤ ਦੀ ਭੀਖ਼ ਮੰਗ ਰਿਹਾ ਸੀ।
Films awe hero bnai jande ne hahaha
No
Well try broo
Good job Bai g
Nice video
Eh kis distt ch aunda hai plz dseo
ਮੈ ਮੌੜਾ ਦੇ ਕੋਲ ਹੀ ਰਹਿੰਦਾ ਹਾਂ
Pind waleo kabra duwara bna deo saweaachark cheja ne saab k rakho ji tanwaad ji
PB 28 Malerkotla 👍👍
bhra uncle ji na banaliya kar sab nu😂😂
Vera pind da nazdeeki tehsell ta distic da vedio vich jarur lea karo tav kisa dakhan aun vala v pata laggu 🙏🙏🙏🙏🙏
Chahe dogar gadar c per historic nazriye to usdi kabar dobara bna Deni chahidi hai
Very nice good
Marya to mahjbi sikh Bhai ne name Juana de le rahe ho bhai good
Na pind aaleya da interview kuch hor kenda
ਵਾਈ ਮਾਇਕ ਦੋ ਲਾਇਆ ਕਰੋ
Bhullar v Rehnde aa
Good bai g
Good ji
Chattre da parivar pind doad rehnda sadiq kol
Sadiq kehra Bai ji Muhammad sadiq
@@vijaykahlon2876 sadik faridkot kol
ਡੋਗਰ ਦੀ ਕਬਰ ਕਿਹੜੇ ਪਿੰਡ ਵਿੱਚ ਹੈ ਪੂਰੀ ਜਾਣਕਾਰੀ ਦਸੋ
Mere pind haryau
@@IKCPAGALTERABEIMAAN main bai salemgarh too aa moonak de kol aa pind
@@jasspreet4402 ok veer
@@jasspreet4402 salemgarh MERI sister de sahure Ghar ne
@@HarpreetSingh-bl7mp Asha tuu kitho da bai
22 ਕੌਣ ਕਹਿੰਦਾ ਜੌਣੇ ਨੇ ਡੌਗਰ ਨੂੰ ਮਾਰੇਆ , ਐਵੇ ਝੂਠ ਬੌਲੀ ਜਾਦੇ ਹੌ
DOGAR ZINDABAD
Traitor murdabad
dogar nu Maran bala Chatar Singh sii
apa sochde rehe Jione ne mareya si
ਬਾਈ ਜੀ ਜਾਣਕਾਰੀ ਤਾ ਵਧੀਆ ਦਿਤੀ ਪਰ ਡੋਗਰ ਦੇ ਸਮੇ ਬਾਰੇ ਨਹੀ ਦਸਿਆ ਕਦੋ ਹੋਇਆ
May be 1897 wich Faansi hoyi si Jeona Maurh nu.
So eh Time period 1890- 1897 da hai
ਸਹੀ ਗਲ ਹੈ ਜੀ
ਪੱਤਰਕਾਰ ਨੂੰ ਏਨਾ ਵੀ ਨਹੀਂ ਚੇਤਾ ਕਿ ਡੋਗਰ ਦੇ ਘਰ ਰਹਿਣ ਵਾਲੇ ਅੰਕਲ ਨੇ ਕਿਹਾ ਕਿ ਡੋਗਰ ਨੂੰ ਚਤਰੇ ਨੇ ਮਾਰਿਆ ਸੀ ਨਾ ਕਿ ਜਿਊਣੇ ਮੌੜ ਨੇ
Good job ver🙏🏻🙏🏻
Dogar the great
Good work bro
VEER JEE DISTT.KEHDA HAI.DASNA CHAHIDA C JEE.
Mansa
Jatt ta majbi singha de shuru to he jaru pakki chali aundi he as chatar singh majbi singh je na jatt jeuna mod da sath deta c chatar singh na dogar nu sir vadd ka jatt jeuna mod da sath detta c🙏🙏🙏🙏🙏🙏🙏
1 dogar ty 5 Sikh ...
The brave man dogar shaheed ❤️
Lol
ਡੋਗਰ ਦਾ ਪਰਵਾਰ malerkotla ਨੇੜੇ ਕਿੱਲਾ ਰਹਿਮਤਗੜ ਰਹਿੰਦੇ। ਉਹਨਾਂ ਦੀ ਜਾਇਦਾਦ ਉੱਪਲ਼ ਖੇੜੀ ਪਿੰਡ ਚ ਹੈ।
Tenu kis ne dsseaa
Oh ta rurke pind de aa jo kile rehnde aa
Mazbi sikh daler kom
Majhbi singh bahut Daler hunde han
Oh kehde hunde?
@@JaskaranSingh-xo8zp aji pind dasde a tennu
Ohh hunde aa jina kolll majhhh vv hundi aa te katta v hunda
Sucha soorma & jagga daku vi jarur dakho ji
Veer ji sucha surmaa narayana kukhar te Balvero pawai de home vee jarur dekhaoo ji jaldi to jaldi
puranay bjurgan kolo v hor jankari lvo ji es baray.. nice video.
ਡੋਗਰ ਦੀ ਕੋਈ ਨਿਸ਼ਾਨੀ ਤਾਂ ਦਿਸਦੀ ਨਹੀਂ
ਮੇਰਾ ਨਾਨਕਾ ਪਿੰਡ ਆ ਹਰਿਆਉ
Eho jihi jankari bahut vadia lagdi h thode Bolan da tarika sahi h ji chanel da dhanvad
Dogar Di kabar Kida Di a,🤣🤣jida bhayiaa ne paan kha kha thukea hunda
Eeh pind mere pind de bhut lagge aa ji❤️
Wah ji kya baat hai
Kada pind aha ji thuada
Mera massi v daska aha ji
@@jobanchahal343 salemgarh moonak lagge
khdaa pind aw
ਹਰਿਆਊ ਪਿੰਡ ਆ ਠੀਕ ਆ ਜੀ
Nice
🙏 ਕੰਮ ਕਰ ਜੀਨਾ ਮਰਜ਼ੀ ਵੱਡਾ ਸੋਟਾ ਕਰ ਲਵੋ ਪਰ ਕਿਸੇ ਨਾਲ ਵੀ ਤੋਖਾ ਨਾ ਕਰੋ ਜੀ ਵੀਰ ਜੀ
Chatra majbhi ne kinu mareya c veer ji
Jado dogar te joune da jaffa paeya hoeya c ta chattre ne sir vadeya c dogar da ❤
No idda da kuch ni hoya Aapdi kahani banayi firda 😂
O Bharava pindo bahar rohi utte ladde Sige dono
Chatra paase siga atte Jeone ne maareya si
@@Kreatorisbackyt o tu ja pind alleya ne hi daseya kade pind ja ayi ohna de sun layi jehde jadi pushti ghar rhde a dogr de mooh to baki hun mirch lagg rhi a appa ki kar sakde a😂
@@Kreatorisbackyt oo prawa oo bewkoof aa jina da di family nal connection aa tusi har pase jatt jatt na krde reha kro
@@sukhsukh8083 Mai bi Pind aale di hi video Dekhi aa Pind aaleya toh tarn taran da banda push ke bi gaya meri pachaan da hunn tere wargeya di bund ch agg laggi payi aa😂😂
@@legends8397 Mai bi Pind aale di hi video Dekhi aa Pind aaleya toh tarn taran da banda push ke bi gaya meri pachaan da naale gall hi Jatt di aa Jatt Jatt kyo na hove
Mere nankea da pind a doger da pind ..
Mere vi nanke aa
ਜੇ ਇਤਿਹਾਸ ਫਰੋਲਨ ਜਾਨੇ ਉ ਤਾਂ ਐਂਕਰ ਕੋਈ ਚੱਜ ਦਾ ਲੈ ਕੇ ਜਾਇਆ ਕਰੋ
Phela di dushmani vi loki puri honesty naal.krde c amne samne ajj kal dushmani vi juth hogi
Ahmad dogar was a jatt too and the real facts are that jeona challenged dog far in a letter where dogar man of his word and went to fight
DOGARA ZINDABAD
Dogar are not Jatt brother
22 ji mehant tusi bahut kar rahe ho nice work par ik vaar docter bheem morh ji naal jrur gall kro Puri information mil jayegi thhonu
Hariayu to sade purvaj bhi si
ਲਹਰੇ ਗਾਗੇ ਤੋਂ ਕਿਸ ਰੋਡ ਆਉਣਾ ਹੈ ਜੀ ਕਬਰ ਵੇਖਣ
Sunam road ty aw 22
Hariyau Fatehgarh road
Lehra ton gaga fer sagtpura fer hryau pind
Ooo nhi bhai chatra mouran da jatt se majbi singh atra se g 🙏
chatara mazbhi si
ਨੀਹਾ ਵੀ ਕਢਣੀਆ ਸੀ ਕੀ ਪਤਾ ਕੁਝ ਮਿਲ ਜਾਦਾ