Kabaddi ਜਗਤ ਦੇ ਵੱਡੇ ਖਿਡਾਰੀਆਂ ਬਾਰੇ ਵੱਡਾ ਖੁਲਾਸਾ ! ਕਬੱਡੀ Commentator Prof Makhan Singh ਦੇ ਤਕੜੇ ਖੁਲਾਸੇ

แชร์
ฝัง
  • เผยแพร่เมื่อ 1 ธ.ค. 2024

ความคิดเห็น • 51

  • @NirmalSandhu-uo4qj
    @NirmalSandhu-uo4qj 4 หลายเดือนก่อน +12

    ਬਹੁਤ ਵਧੀਆ ਗਲਬਾਤ ਪ੍ਰੋਫੈਸਰ ਮੱਖਣ ਸਿੰਘ ਜੀ ਬਹੁਤ ਸੁਜਵਾਨ ਇਨਸਾਨ ਹਨ

  • @deeprataindia1170
    @deeprataindia1170 4 หลายเดือนก่อน +11

    ਬੈਨੀਪਾਲ ਸਾਹਿਬ ਜੀ ਬਹੁਤ ਹੀ ਵਧੀਆ ਜੀ ਕਬੱਡੀ ਬਾਰੇ ਹੋਰ ਜਾਣਕਾਰੀ ਵੀ ਦੇਣਾ ਜੀ।
    ਪ੍ਰੋਫ਼ੈਸਰ ਸਾਹਿਬ ਜੀ ਸਾਡੇ ਗੁਆਂਢੀ ਹਨ ਬਹੁਤ ਹੀ ਨੇਕ ਇਨਸਾਨ ਹਨ ਸਾਡੇ ਪਿਤਾ ਜੀ ਦੇ ਸਟੂਡੈਂਟ ਰਹੇ ਹਨ ਹਕੀਮਪੁਰ ਤੋਂ ਹਨ ਜੀ।
    ,,ballu ਰਟੈਂਡਾ,,

  • @SonuSingh-mx2dy
    @SonuSingh-mx2dy 4 หลายเดือนก่อน +12

    ਇੰਨਾ ਵਰਗਾ ਕਮੈਂਟੇਟਰ ਕੋਈ ਨਈ ਹੋ ਸਕਦਾ ਨਾ ਹੋਣਾ

  • @RimpyBrar-sv9uh
    @RimpyBrar-sv9uh 4 หลายเดือนก่อน +5

    ਸਲੂਟ ਉਸਤਾਦ ਜੀਉ ❤

  • @ajaykadyan3702
    @ajaykadyan3702 4 หลายเดือนก่อน +1

    What a great man he is. He always appreciate every player whether he is from Punjab, Haryana or Pakistan. Love listening to your commentary I’m from Haryana and looks like you taught me Punjabi. 🌟🙏

  • @parmindercheema8711
    @parmindercheema8711 4 หลายเดือนก่อน +19

    ਬੈਨੀਪਾਲ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਕਿ ਪ੍ਰੋਫੈਸਰ ਸਾਹਿਬ ਲਈ ਖੁੱਲਾ ਟਾਈਮ ਲੈ ਕੇ ਪੋਡਕਾਸਟ ਕਰੋ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਜੀ

    • @HarmailDhindsa
      @HarmailDhindsa 4 หลายเดือนก่อน

      q❤

    • @balkarshah5374
      @balkarshah5374 4 หลายเดือนก่อน

      ਬਾਈ ਜੀ ਖੁੱਲਾ ਟਾਈਮ ਲਓੁ ਤੁਸੀਂ ਦੋਨੋ ਹੀ ਸਤਿਕਾਰ ਯੋਗ ਆ ਖਾਸ ਕਰ ਕੇ ਸ਼ਬਦੇ ਦੇ ਅਰਥ ਤੇ ਕਿੱਥੇ ਕਿੱਥੇ ਕਰਨੇ ਨੇ

    • @harryjatt6428
      @harryjatt6428 4 หลายเดือนก่อน

      Kad de hisab na brief nhi hoya.. minimum 100 minutes chahide c❤

  • @RanjitSingh-lt4xo
    @RanjitSingh-lt4xo 4 หลายเดือนก่อน

    SSA Professor Shaib Ji
    Very nice touch to our game, kabaddi and culture.
    Thanks, Professor Shaib.

  • @ਪ੍ਰਿਤਪਾਲਸਿੰਘ-ਖ6ਸ
    @ਪ੍ਰਿਤਪਾਲਸਿੰਘ-ਖ6ਸ 4 หลายเดือนก่อน

    ਬਹੁਤ ਵਧੀਆ ਜੀ

  • @kiranpandherb.3744
    @kiranpandherb.3744 4 หลายเดือนก่อน +6

    ਬੈਨੀਪਾਲ ਸਾਹਿਬ ਤੇ ਤੇ ਪ੍ਰੋਫੈਸਰ ਮੱਖਣ ਸਾਹਿਬ ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਬਹੁਤ ਕੁੱਝ ਨਵਾਂ ਪਹਿਲੀ ਵਾਰ ਸੁਣਿਆ ਬਾਕੀ ਬੈਨੀਪਾਲ ਸਾਹਿਬ ਦਾ ਕੋਈ ਵੀ ਪ੍ਰੋਗਰਾਮ ਹੋਵੇ ਸ਼ਬਦ ਨਹੀਂ ਹੁੰਦੇ ਕਿਵੇਂ ਸਿਫ਼ਤ ਕਰੀਏ ਜੀ 👍🙏

  • @naibsingh-d6h
    @naibsingh-d6h 4 หลายเดือนก่อน

    ਦੋਵੇਂ ਵੀਰਾਂ ਨੂੰ ਪਿਆਰ ਭਰੀ 🙏

  • @GurdeepSingh-wn4eh
    @GurdeepSingh-wn4eh 4 หลายเดือนก่อน

    Good interview

  • @Gurpreetmontreal
    @Gurpreetmontreal 4 หลายเดือนก่อน +4

    ਬਹੁਤ ਹੀ ਸਤਿਕਾਰਯੋਗ ਸਖਸੀਅਤ ਪ੍ਰੋਫੈਸਰ ਸਾਹਿਬ ਜੀ ♥️♥️♥️ ਐਨੇ ਜਿਆਦਾ ਮਿੱਠੇ ਬੋਲ ਬੋਲਦੇ ਬਹੁਤ ਵਧੀਆ ਲੱਗਦਾ ਜਦੋ ਕਮੈਟਰੀ ਕਰਦੇ। ਰੁਪਿੰਦਰ ਜਲਾਲ ਤੇ ਪ੍ਰੋਫੈਸਰ ਸਾਹਿਬ ਜਦੋ ਇੱਕਠੇ ਹੁੰਦੇ ਸਿਰਾ ਲੱਗ ਜਾਦਾ।

  • @harinderpalsinghsohi1549
    @harinderpalsinghsohi1549 4 หลายเดือนก่อน +3

    ਪ੍ਰੋਫ਼ਸਰ ਸਾਹਿਬ ਸਾਡੇ ਪਿੰਡ banbhaura ਜ਼ਿਲਾ ਸੰਗਰੂਰ ਵਿਚ 1999 ਵਿਚ ਆਏ ਸੀ ਪਹਿਲੀ ਵਾਰ ਦੇਖਿਆ ਸੀ

  • @jaspalsingh8028
    @jaspalsingh8028 4 หลายเดือนก่อน

    Very Nice Ji

  • @NAVJOTSINGH-xj8no
    @NAVJOTSINGH-xj8no 4 หลายเดือนก่อน +1

    Good job

  • @jagtarsingh7127
    @jagtarsingh7127 4 หลายเดือนก่อน +2

    ਪਰੌਫੈਸਰ ਮੱਖਣ ਸਿੰਘ ਜੀ ਬੌਲਾ ਦੇ ਵਣਜਾਰੇ ਨੇ ਜਦੋਂ ਇਹ ਕੁਮੈਟਰੀ ਕਰਦੇ ਹਨ ਵਾਕਿਆ ਹੀ ਮੈਚ ਦੇਖਣ ਦਾ ਵੱਖਰਾ ਹੀ ਨਜ਼ਾਰਾ

  • @carlover6585
    @carlover6585 4 หลายเดือนก่อน +3

    Plz 1hours de jroor interview kro plz

  • @jagsirsandhu4338
    @jagsirsandhu4338 4 หลายเดือนก่อน +1

    ਬਹੁਤ ਵਧੀਆ ਇਨਸਾਨ

  • @panjabwale13
    @panjabwale13 4 หลายเดือนก่อน +1

    ❤❤❤ thank you bai banypal singh ji ❤❤

  • @FALCON-us5yk
    @FALCON-us5yk 4 หลายเดือนก่อน +1

    Professor Sahib ❤️🦅🙏

  • @Ranjitsingh-bm9fw
    @Ranjitsingh-bm9fw 4 หลายเดือนก่อน +1

    Professor Makhan Singh jee very Nice and Humbal

  • @bootasingh6706
    @bootasingh6706 4 หลายเดือนก่อน

    ❤❤

  • @sanjeevmukhallakhasadanand8066
    @sanjeevmukhallakhasadanand8066 4 หลายเดือนก่อน +2

    PRO SAAB TUSI HAMESHA NO 1 HI HO SAARE COMENTOR THUHADI RESPECT KARDE BAHOT VADIA LAGGA

  • @favoritesongdhami6340
    @favoritesongdhami6340 4 หลายเดือนก่อน

    Very nice interview pro. Makham ji very great person lots of respect

  • @GagandeepSingh-sy7mt
    @GagandeepSingh-sy7mt 4 หลายเดือนก่อน

    Great professor sahib ji🎉

  • @SatnamSingh-h3v2i
    @SatnamSingh-h3v2i 4 หลายเดือนก่อน

    Nice ji

  • @jagsirsingh8894
    @jagsirsingh8894 4 หลายเดือนก่อน

    Greatest man sir ji

  • @panjabwale13
    @panjabwale13 4 หลายเดือนก่อน +2

    Ana varga ni koy ho sanda buht good a eh bai ji kabbdi ❤❤

  • @ramandhaliwal7902
    @ramandhaliwal7902 4 หลายเดือนก่อน +1

    Nice ji mastr ji Pakhowal to 🙏🙏🙏

  • @GurmeetkaurTejay
    @GurmeetkaurTejay 4 หลายเดือนก่อน

    Vv nice ji

  • @SatnamSingh-h3v2i
    @SatnamSingh-h3v2i 4 หลายเดือนก่อน

    Good ji Sabbi mallian

  • @surjitarora-rp5jh
    @surjitarora-rp5jh 4 หลายเดือนก่อน

    Pro sahib nice ji gby ma khed ਕੱਬਡੀ

  • @vinylRECORDS0522
    @vinylRECORDS0522 4 หลายเดือนก่อน

    ਨਛੱਤਰ ਆਲਮਵਾਲਾ ਨੂੰ ਨਛੱਤਰ ਢਾਂਡੀ ਕਹਿੰਦੇ ਸੀ, ਉਸ ਵੇਲੇ

  • @kulwantuppal2964
    @kulwantuppal2964 4 หลายเดือนก่อน

    ਕਮੈਂਟ ਕਬੱਡੀ ਚ ਕਮੈਂਟਰੀ ਦਾ ਮਿਆਰ ਬਹੁਤ ਨੀਵਾਂ ਹੋ ਗਿਆ ਇਹ ਲੋਕ ਪੈਸੇ ਦੇ ਚੱਕਰ ਦੇ ਵਿੱਚਸਾਰਾ ਦਿਨ ਮਰਾਸੀਆਂ ਵਾਂਗੂ ਵਧਾਈਆਂ ਹੀ ਦਈ ਜਾਂਦੇ ਆ ਇਹ ਲੋਕ ਨਾ ਮੈਨੂੰ ਤਾਂ ਲੱਗਦਾ ਇਹਨਾਂ ਦਾ ਪੈਸੇ ਵਿੱਚ ਪਲੇਅਰਾਂ ਨਾਲ ਵੀ ਹਿਸਾਬ ਕਿਤਾਬ ਹੋਊਗਾ ਥੋੜਾ ਬਹੁਤਾ.

  • @harpreetsonu4927
    @harpreetsonu4927 4 หลายเดือนก่อน

    2 ghte da podcast kro bro❤❤❤

  • @LondonKing-mp8dh
    @LondonKing-mp8dh 4 หลายเดือนก่อน

    🙏

  • @JasvirSingh-rs2cn
    @JasvirSingh-rs2cn 4 หลายเดือนก่อน

    Ssa🙏

  • @balkarsingh4816
    @balkarsingh4816 4 หลายเดือนก่อน +1

    ਕਬੱਡੀ ਦੇ ਰੁਸਤਮ ਫਿੱਡੇ ਦਾ ਨਾਮ ਹੀ ਨਹੀ ਲਿਆ ਉਹ ਖੋ.ਖੋ ਖੇਡਦਾ ਰਿਹਾ

    • @MakhanGill-iu9rk
      @MakhanGill-iu9rk 4 หลายเดือนก่อน

      ਵੀਰ ਮੇਰਿਆ ਉਦੋਂ ਪ੍ਰੋਫੈਸਰ ਸਾਹਿਬ ਬੱਚੇ ਹੁੰਦੇ ਸਨ ਜਦੋਂ ਫਿੱਡੇ ਹੁਣੀ ਖੇਡਦੇ ਸਨ ਪਰ ਜਦੋਂ ਪ੍ਰੀਤੇ ਹੁਣੀ ਖੇਡਦੇ ਸੀ ਉਦੋ ਇਹ ਜਵਾਨ ਸਨ ਤੁਸੀ ਸਮਝ ਗਏ ਮੇਰਾ ਕਹਿਣ ਦਾ ਮਤਲਬ!

  • @jaskarandhami1809
    @jaskarandhami1809 4 หลายเดือนก่อน

    Podcast karo

  • @surjitarora-rp5jh
    @surjitarora-rp5jh 4 หลายเดือนก่อน +2

    Pro sahib। Appji de commentator bol darshka nu keel ਲੈਂਦੇ ਜੀ ਮੇਰੀ first miline NE keel ਲਿਆ ਆਪ ਨੇ ਮੈਨੂੰ ਸਤਿਕਾਰ ਦਿੱਤਾ thanks ji

  • @jagdev5863
    @jagdev5863 4 หลายเดือนก่อน

    🌹🌹❤️❤️🙏🏻🙏🏻

  • @ParmjeetSingh-ui2wk
    @ParmjeetSingh-ui2wk 4 หลายเดือนก่อน

    ਸਾਡੇ ਪਿੰਡ ਸੋਲੀਏ ਦਾਣੇ ਭਾਨੂਨੇ ਫਿਰ ਭੱਠੀ ਵਿਚ

  • @jaspalsinghsingh8028
    @jaspalsinghsingh8028 4 หลายเดือนก่อน

    Two Hrs Sama Hona Chahiye Chardi kalan Mein Rakhe

  • @surindertakhar7830
    @surindertakhar7830 4 หลายเดือนก่อน +2

    ਮਾਫ ਮ ਕਰਨਾ ਜੀ ਤੁਸੀ ਘੁੱਗਾ ਸ਼ੰਕਰੀਅ ਲੱਗਦਾ ਦੇਖਿਆ ਨਹੀ ਹੋਣਾ ਜਿਹਨੇ ਪਰੀਤੇ ਤੇ ਦੇਵੀ ਦਿਆਲ ਅਤੇ ਸੱਤੇ ਅੰਬਰਸਰੀਏ ਵਰਗੇ ਰੋਕ ਦਿੱਤੇ ਮਾਲੜੀ ਸਾਹਿਬ ਵਾਰੇ ਠੀਕ ਕਿਹਾ ਹੈ ਘੁੱਗੇ ਦੀ ਕੋਈ ਰੀਸ ਨਹੀ ਮਿਟੀ ਨਹੀ ਸੀ ਲੱਗਣ ਦਿੰਦਾ ਮਾਫ਼ ਕਰਨਾ ....!

    • @DaljitSingh-qd3rk
      @DaljitSingh-qd3rk 4 หลายเดือนก่อน

      ਵੀਰ ਤਾ ਕਰਕੇ ਘੁੱਗਾ ਤੁਹਾਡੇ ਪਿੰਡ ਦਾ ਆ ਪਰ ਘੁੱਗਾ ਘੁੱਗਾ ਹੀ ਸੀ