Nirvair Pannu - Ishq (Official Video) | New Punjabi Song 2023

แชร์
ฝัง
  • เผยแพร่เมื่อ 23 ม.ค. 2025

ความคิดเห็น • 446

  • @thehumble08
    @thehumble08  ปีที่แล้ว +308

    4M🔥

    • @MdSonu-u6t
      @MdSonu-u6t ปีที่แล้ว +70

      Hi sonu😂😂😂

    • @jasvirkaur7588
      @jasvirkaur7588 ปีที่แล้ว +13

      ❤❤❤❤f❤❤❤❤

    • @waqarbhalli8567
      @waqarbhalli8567 ปีที่แล้ว +9

      😅>9😊😅

    • @Sumitseth1257
      @Sumitseth1257 6 หลายเดือนก่อน

      ​@@jasvirkaur7588Ng
      vs gcji

    • @nishabhatia2113
      @nishabhatia2113 6 หลายเดือนก่อน +2

      Ki ​@@jasvirkaur7588

  • @pkaur7406
    @pkaur7406 10 หลายเดือนก่อน +87

    ਨੀ ਤੈਨੂੰ ਕੀਤਾ ਪਿਆਰ ਆ ਅੜੀਏ ਨੀ
    ਉੰਝ ਵੱਸਦੀ ਦੁਨੀਆਂ ਬਹੁਤ ਕੁੜੇ
    ਨੀ ਮੈਂ ਹੱਸਣਾ ਤੇਰੇ ਹਾਸਿਆਂ ਤੇ
    ਉੰਝ ਹੱਸਦੀ ਦੁਨੀਆਂ ਬਹੁਤ ਕੁੜੇ
    ਹੋ, ਫ਼ੁੱਲ ਖਿਲ ਜਾਵੇ, ਤੂੰ ਮਿਲ਼ ਜਾਵੇਂ
    ਹੁਣ ਕਿੰਨੀਆਂ ਘੜੀਆਂ ਲੰਘੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਹੋ, ਤੈਨੂੰ ਕੋਲ਼ ਬਿਠਾ ਕੇ ਭੁੱਲ ਜਾਨਾਂ
    ਨੀ ਮੈਂ ਆਪਣੇ-ਆਪ ਸਵਾਲਾਂ ਨੂੰ
    ਮੇਰੀ ਰੂਹ ਨੂੰ ਸੁੱਚੜਾ ਕਰ ਦੇਂਵੇਂ
    ਕੀ ਆਖਾਂ ਤੇਰੇ ਖ਼ਿਆਲਾਂ ਨੂੰ!
    ਨੀ ਮੈਂ ਕੋਸ਼ਿਸ਼ ਕਰਦਾ ਲਿਖਣੇ ਦੀ
    ਤੇਰੇ ਲਈ ਕਲਮਾਂ ਚੰਡੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਓਸ ਰੱਬ ਸੱਚੇ ਤੋਂ ਹੀਰੇ ਨੀ
    ਸੁਣਿਆ ਕੋਈ ਖ਼ਾਲੀ ਮੁੜਿਆ ਨਹੀਂ
    ਜੋ ਜੁੜਿਆ ਏ ਓਹ ਟੁੱਟਿਆ ਨਹੀਂ
    ਜੋ ਟੁੱਟਿਆ ਏ ਓਹ ਜੁੜਿਆ ਨਹੀਂ
    (ਜੁੜਿਆ ਨਹੀਂ)
    ਨੀ ਸਾਨੂੰ ਬਾਬੇ ਆਪ ਮਿਲਾਇਆ ਏ
    ਓਹਦੇ ਨਾਲ਼ ਤਾਂ ਰਜ਼ਾਮੰਦੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਹੋ, ਤੂੰ ਕੋਲ਼ ਹੋਵੇਂ, ਚਿੱਤ ਖਿੜਦਾ ਏ
    ਭਾਵੇਂ ਦੋ ਪਲ ਲਈ ਆਇਆ ਕਰ
    ਕਿੰਝ ਹੱਸਣਾ ਏ, ਕਿੰਝ ਵੱਸਣਾ ਏ
    ਰੱਬ ਰੰਗੀਏ ਨੀ ਸਮਝਾਇਆ ਕਰ
    ਮੇਰਾ ਨਾਂ ਲੈ ਕੇ ਕੁੱਝ ਆਖਿਆ ਤੂੰ
    ਤੇਰੇ ਤੋਂ ਕੋਇਲਾਂ ਸੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਹੋ, ਤੇਰੇ ਪਿੰਡ ਦਾ ਰੇਤਾ ਖੰਡ ਬਣਿਆ
    ਤੂੰ ਰੱਬ ਬਣ ਗਈ ਮੁਟਿਆਰੇ ਨੀ
    ਤੇਰੇ ਰਾਹਾਂ ਵਿੱਚ ਫ਼ੁੱਲ ਕਿਰਦੇ ਨੇ
    ਮੈਂ ਚੁੱਕ ਕੇ ਗਲ਼ ਨਾਲ਼ ਲਾ ਲਏ ਨੀ
    ਨੀ Nirvair Pannu ਨੂੰ ਗਲ਼ ਲਾ ਲੈ
    ਕਰ ਰਹਿਮ ਹਵਾਂਵਾਂ ਠੰਡੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਅੰਬਰਾਂ ਵਿੱਚ ਤੇਰਾ ਮੁੱਖ ਵੇਖਾਂ
    ਧਰਤੀ ਤੇ ਤੇਰੀਆਂ ਪੈੜਾਂ ਨੀ
    ਚੱਲ ਨਦੀ ਕਿਨਾਰੇ ਬਹਿ ਜਾਈਏ
    ਤੇਰਾ ਨਾਂ ਲੈਂਦਿਆਂ ਲਹਿਰਾਂ ਨੀ
    ਤੇਰੀ ਖ਼ੁਸ਼ਬੂ ਆ ਗਈ 'ਵਾ ਬਣ ਕੇ
    ਮੇਰੇ ਕੋਲ਼ ਹਵਾਵਾਂ ਲੰਘੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਓਦੋਂ ਜਦ ਮੇਰਾ ਨਾਂ ਲੈ ਕੇ
    ਮੈਨੂੰ ਪਹਿਲੀ ਵਾਰ ਬੁਲਾਇਆ ਤੂੰ
    ਮੇਰੇ ਅੱਖਰਾਂ ਨੂੰ, ਜੋ ਤੇਰੇ ਨੇ
    ਓਦੋਂ ਪਹਿਲੀ ਵਾਰ ਸਲਾਹਿਆ ਤੂੰ
    ਟੁੱਟ ਜਾਵਣ ਨਾ, ਡਰ ਲੱਗਦਾ ਜੋ
    ਇਸ਼ਕੇ ਦਿਆਂ ਡੋਰਾਂ ਗੰਢੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਤੇਰੇ ਹੱਥਾਂ ਦੇ ਵਿੱਚ ਮੁੱਕ ਜਾਂਵਾਂ
    ਮੈਨੂੰ ਹੋਰ ਨਾ ਆਸ-ਉਮੀਦਾਂ ਨੀ
    ਸਾਡੇ ਵਿਹੜੇ ਦੀ ਤੂੰ ਛਾਂ ਬਣ ਜੇਂ
    ਆਹੀ ਤਾਂ ਮੇਰੀਆਂ ਰੀਝਾਂ ਨੀ
    ਬੱਸ ਸਿਰ ਕੱਜ ਲਈਂ ਮੂਹਰੇ ਬਾਪੂ ਦੇ
    ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ
    ਕਿੱਸਾ ਹੀਰ ਦਾ ਨਵਾਂ ਬਣਾਈਏ ਜੀ
    ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਹੋ
    ਤੇ ਜੀਭ ਸੋਹਣੀ ਦੇ ਨਾਲ਼ ਸੁਣਾਈਏ ਜੀ
    ਨਾਲ਼ ਅਜਬ ਬਹਾਰ ਦੇ ਸ਼ੇਹਰ ਕਹਿਕੇ
    ਹੋ, ਰਾਂਝੇ-ਹੀਰ ਦਾ ਮੇਲ ਕਰਾਈਏ ਜੀ
    ਹੋ, ਯਾਰਾਂ ਨਾਲ਼ ਬਹਿ ਕੇ ਵਿੱਚ ਮਜਲਸਾਂ ਦੇ
    ਹੋ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
    ਇਸ਼ਕੇ ਵਿੱਚ ਧੋਖੇ-ਧੜੀਆਂ ਨੇ
    ਮੈਂ ਪੜ੍ਹਿਆ ਰਾਂਝੇ-ਹੀਰਾਂ ਚੋਂ
    ਤੂੰ ਦੂਰ ਨਾ ਹੋ ਜਈਂ ਡਰ ਲੱਗਦਾ
    ਮਸਾਂ ਪਾਇਆ ਮੈਂ ਤਕਦੀਰਾਂ ਚੋਂ
    ਕਈ ਵਾਰੀ ਲੜਿਆ ਰੱਬ ਨਾਲ਼ ਮੈਂ
    ਕਈ ਵਾਰੀ ਹੋਈਆਂ ਸੰਧੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਤੂੰ ਹੱਥ ਫ਼ੜ ਲਿਆ ਏ ਪਰੀਏ ਨੀ
    ਸੁਰਗਾਂ ਤੋਂ ਦੱਸ ਕੀ ਲੈਣਾ ਮੈਂ!
    ਤੇਰੇ ਤੋਂ ਸਿੱਖਦਾ ਹਾਣ ਦੀਏ
    ਤੈਨੂੰ ਦੱਸ ਹੋਰ ਕੀ ਕਹਿਣਾ ਮੈਂ!
    ਤੂੰ ਜਾਨ ਮੇਰੀ ਸਭ ਜਾਣ ਦੀਏ
    ਤੂੰ ਹੀ ਤਾਂ ਅਕਲਾਂ ਵੰਡੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
    ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
    ਤੇਰੇ ਲਈ ਖੁਸ਼ੀਆਂ ਮੰਗੀਆਂ ਨੇ, ਹੋ

    • @Sikhisim_post
      @Sikhisim_post หลายเดือนก่อน

      Kyaa baat🎉

    • @kuljeetsingh4949
      @kuljeetsingh4949 หลายเดือนก่อน

      Wah ji 🎉🎉🎉🎉🎉🎉🎉🎉🎉

    • @ManmeetSingh-d9u
      @ManmeetSingh-d9u 15 วันที่ผ่านมา

      😮😮
      Wah ji

  • @socialactivist8628
    @socialactivist8628 9 หลายเดือนก่อน +31

    ਇਹ ਸੋਂਗ ਕੌਣ ਕੌਣ 09/04/2024 ਵਿਚ ਸੁਣ ਰਿਹਾ ਹੈਂ 😅

  • @kanwardeepsingh9819
    @kanwardeepsingh9819 ปีที่แล้ว +187

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @ManishSood-v8u
    @ManishSood-v8u ปีที่แล้ว +10

    Je nirvair na hunda ta kisse nu ishq❤❤ da ehsaas hi nahi c hona mainu v tuhade gaane sunke vibes aa hi jandiyaan ne realy you and your voice is really good and good 😊😊😊😊😊😊😊

  • @ranjeetranjeetsingh2404
    @ranjeetranjeetsingh2404 ปีที่แล้ว +12

    Siraaaa laga tah brother ji❤❤kudi lyi sifat Kya hi baatan ne ji thanks ji 🙏 rabb thonu hamesha Khush rakhe ji❤❤😊😊

  • @ADVO_UAY
    @ADVO_UAY ปีที่แล้ว +7

    End kr gya Nirvair Jutta❤❤❤❤

  • @harjitkaur9545
    @harjitkaur9545 ปีที่แล้ว +27

    Mind blowing, ik ik bol dil nu tumbda hai❤❤❤❤❤❤❤

  • @jagdevsingh-mb8be
    @jagdevsingh-mb8be ปีที่แล้ว +30

    I love this song ❤❤❤❤ ik kudi di tarif lyi kine vadiya words varte ne 🎉🎉🎉❤❤❤

  • @lovesran7364
    @lovesran7364 3 วันที่ผ่านมา +1

    ਇਸ ਤੋਂ ਵੱਧ ਕੀ ਹੋ ਸਕਦਾ ❤

  • @_kaur_deep._
    @_kaur_deep._ ปีที่แล้ว +8

    Yrr sachii bahut sohna song aw jini var suno ona hi ghat lgda 👌👌

  • @navi8349
    @navi8349 ปีที่แล้ว +9

    Someone special has shared this with me.❤

  • @GAGGU_001
    @GAGGU_001 ปีที่แล้ว +8

    ਤੇਰੇ ਲਈ ਖੁਸ਼ੀਆਂ ਮੰਗੀਆ ਨੇ💯🥺❤️🫶

  • @Harman-cheema22
    @Harman-cheema22 11 หลายเดือนก่อน +5

    ❤❤Bhut shona geet a 22❤❤

  • @priyagupta2150
    @priyagupta2150 10 หลายเดือนก่อน +3

    Someone special has shared this with me❤❤❤

  • @kulwinderKaur-m1l
    @kulwinderKaur-m1l ปีที่แล้ว +14

    Nice song god bless you rab tanu hamesha kush rakhe love you bro ❤❤😊😊

  • @vickyvicky2372
    @vickyvicky2372 ปีที่แล้ว +13

    Dill nu scoon mill gya veer song sun k❤❤❤❤❤❤

  • @advancedphysiocareglobal
    @advancedphysiocareglobal ปีที่แล้ว +18

    Lyrics❤composition❤rare❤well done❤

  • @Mkthamanwal
    @Mkthamanwal ปีที่แล้ว +3

    Bahut pyara geet te awaz bi bahut sohni a vire god bless you 🙏

  • @punjab3878
    @punjab3878 ปีที่แล้ว +41

    ਬਹੁਤ ਵਧਿਆ ਵੀਰ ਗਾਣੇ ਦੇ ਬੋਲ ਨੇ 👌👍

  • @Jatindersndhu22
    @Jatindersndhu22 ปีที่แล้ว +5

    Heart touching ❣️🌸

  • @anmolsingh_preetkaur
    @anmolsingh_preetkaur ปีที่แล้ว +4

    Inshallah avaj both sohniya veer di 💓💓💓💓

  • @vickyvicky2372
    @vickyvicky2372 ปีที่แล้ว +3

    Dill nu soo gya bai song suchi yarr ❤❤❤❤❤

  • @MehakGill-um3ge
    @MehakGill-um3ge 11 หลายเดือนก่อน +1

    Wow this is very nice song ❤❤ dill aa giya song te

  • @Jaun_elia02
    @Jaun_elia02 ปีที่แล้ว +2

    Ishqe vich dhoke dhadiya ne line was ❤❤

  • @Bilaljaved11235
    @Bilaljaved11235 ปีที่แล้ว +1

    یونہی آباد ریے گی دنیا
    ہم نہ ہونگے کوئ ہم سا ہوگا🥀

  • @pannupannu8231
    @pannupannu8231 ปีที่แล้ว +10

    Koi word nhi haige pannu saab ji ess song di tarif lei 🤗🤗🤗🤗😍🤩

  • @MonuKumar-jp3os
    @MonuKumar-jp3os 11 หลายเดือนก่อน +1

    Bhot vadiaa💓👍🏻💗

  • @vanshita4812
    @vanshita4812 ปีที่แล้ว +1

    Awesom song ❤ and awesom voice 😍🔥

  • @beautiful-n2h
    @beautiful-n2h ปีที่แล้ว +9

    The best song i ever listen, the amazing voice and lyrics are just outstanding, everything is just faided infront of this❤.

  • @arpitnaffra9613
    @arpitnaffra9613 ปีที่แล้ว +14

    Att karati 22 sunnn karta DiL nu bada Sona song oosam love you bai😍🌹🌹🙏

  • @JASPREETKAUR-yg8qn
    @JASPREETKAUR-yg8qn 10 หลายเดือนก่อน +1

    Bhot sohna geet👌🏻

  • @RadheBagnia
    @RadheBagnia ปีที่แล้ว +15

    Touching my heart ❤❤

  • @JyotiSharma-yp8sc
    @JyotiSharma-yp8sc ปีที่แล้ว +4

    So nyc song dil khush kr duya bhai

  • @SahilPreet-jr9vy
    @SahilPreet-jr9vy ปีที่แล้ว +5

    I love this song and singer ❤❤❤❤

  • @habibhabiboalafifi
    @habibhabiboalafifi ปีที่แล้ว +4

    Beautiful and your hard my heart is very good for you songs loved ❤❤❤❤

  • @JavedInayat-n2l
    @JavedInayat-n2l 3 หลายเดือนก่อน +3

    My favorite song yrr😩😩😩😩

  • @dhillonsaab3965
    @dhillonsaab3965 ปีที่แล้ว +4

    Very very very nice ❤❤❤❤

  • @sattachahal7051
    @sattachahal7051 15 วันที่ผ่านมา

    Baakmaaaal❤❤❤❤

  • @jassikaur3942
    @jassikaur3942 ปีที่แล้ว +9

    I love this song ❤

  • @KuldeepSingh-tw6cf
    @KuldeepSingh-tw6cf ปีที่แล้ว +5

    Punjab
    Song super music nice
    Nirvir paanu❤❤❤👌

  • @PreetSardarni-t2g
    @PreetSardarni-t2g 11 หลายเดือนก่อน +1

    No word ❤❤

  • @baljeetkaur7322
    @baljeetkaur7322 7 หลายเดือนก่อน +2

    Beautiful songs no words to express ❤❤

  • @priyasandhi1870
    @priyasandhi1870 ปีที่แล้ว +3

    I love you so much 💖💖💖💖 song ❤❤❤❤❤❤

  • @Jaskaransingh-uq1nw
    @Jaskaransingh-uq1nw ปีที่แล้ว +3

    The end 😅😅😅😅😅😅😅😅😅😅😅😅😅😅😅🎉🎉🎉🎉🎉🎉🎉😢😢😢😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @g22kaler29
    @g22kaler29 ปีที่แล้ว +1

    Dil de nere eh geet sabh to

  • @DeepikaDevi-pl2qr
    @DeepikaDevi-pl2qr 9 หลายเดือนก่อน +4

    ♥️♥️♥️😍😘💞💓rab kara nirvar kush rava

  • @AmritsinghBenipal
    @AmritsinghBenipal 11 หลายเดือนก่อน +2

    2M❤‍🔥

  • @The__v_s
    @The__v_s 3 หลายเดือนก่อน

    Bhaut Sona gaana ek dm NOSTALGIC... Esa lg rha h phle bi sunna h 😭😭😭😭😭

  • @Gagansohi9876
    @Gagansohi9876 หลายเดือนก่อน

    Bhot bhot pyara song aa pra love you ❤

  • @muhammadiftikhar3306
    @muhammadiftikhar3306 ปีที่แล้ว +8

    I love this song...... 😢

  • @ravinderdhiman4871
    @ravinderdhiman4871 หลายเดือนก่อน

    ਬਹੁਤ ਸੋਣੀ ਗਾਇਕੀ ਏ ਵੀਰ ਤੇਰੀ ❤❤❤

  • @Harshdeep044
    @Harshdeep044 ปีที่แล้ว +9

    I love this song and the background voice is also relaxing

  • @travelandtaste-ze5gl
    @travelandtaste-ze5gl ปีที่แล้ว +17

    Excellent going young man🎉

  • @Rajni-r7c
    @Rajni-r7c 6 หลายเดือนก่อน +1

    Vary nice ver ji bhut sohna song
    ❤ love song

  • @DEADLY2YT
    @DEADLY2YT ปีที่แล้ว +4

    Siraaa bhai ❤

  • @kalvirdhiman2746
    @kalvirdhiman2746 8 หลายเดือนก่อน +5

    Ihna ne saare song boht vadia hunde ne, te ihna di voice hor v vadia❤❤

  • @RajKumar-uk2qy
    @RajKumar-uk2qy ปีที่แล้ว +1

    Nice song bahut kainde song hega bro ❤️

  • @iqbalsinghbhima6007
    @iqbalsinghbhima6007 4 หลายเดือนก่อน +1

    Mera bahut febret song aa pannu bro🎉🎉🎉🎉

  • @ritikapandotra9142
    @ritikapandotra9142 ปีที่แล้ว +7

    Nice song rab tuhanu hmesha kush rakhe🙏🙏

  • @SandeepRandhawa-u4m
    @SandeepRandhawa-u4m 3 หลายเดือนก่อน

    ❤❤❤❤❤ Dil jit liya TUC nirvair pannu ji❤❤❤

  • @Deepmall07
    @Deepmall07 ปีที่แล้ว +2

    Ryt bro love you ❤❤❤❤

  • @AmritpalSingh-vb1ns
    @AmritpalSingh-vb1ns ปีที่แล้ว +5

    Desires come true ,,, love is everything.....

  • @KulwantSingh-nz8zm
    @KulwantSingh-nz8zm 2 หลายเดือนก่อน +1

    Nirver veer ji hamesha khush rakhe waheguru ji bhut bahut badhiya hai Ji

  • @navjotsidhu511
    @navjotsidhu511 ปีที่แล้ว +5

    Singing is very nice bai ❤❤❤

  • @rizwanlateef608
    @rizwanlateef608 ปีที่แล้ว +5

    Heart touching lines ❣️😢

  • @khushii2921
    @khushii2921 หลายเดือนก่อน

    Bas ser kaj laye mure bapu de 🧿♥️

  • @Rajni-r7c
    @Rajni-r7c 6 หลายเดือนก่อน +1

    Vary nice ver ji bhut sohna song

  • @saqibbakhar8685
    @saqibbakhar8685 ปีที่แล้ว +11

    Master piece ❤️❤️

  • @Geetakaur37366
    @Geetakaur37366 9 หลายเดือนก่อน +2

    Very nice sog ji ❤❤❤❤

  • @ManjitKaur-w3o7n
    @ManjitKaur-w3o7n 6 หลายเดือนก่อน

    My favorite song from now❤❤❤❤❤

  • @Zunii-q5x
    @Zunii-q5x 7 หลายเดือนก่อน +1

    my favourite song ❤❤❤❤ very Nice very beutifull song

  • @instareels2491
    @instareels2491 3 หลายเดือนก่อน

    My all time favourite song 🥰🥰🥰❣️❣️❣️❣️❣️❣️

  • @RajatSingh-sq6ps
    @RajatSingh-sq6ps ปีที่แล้ว +12

    Beautiful song bhi jii ❤❤🙏🙏

  • @HushanpreetKaur-cp8wq
    @HushanpreetKaur-cp8wq ปีที่แล้ว +1

    Very nice 👍 song Bai g

  • @sehajdeep0957
    @sehajdeep0957 ปีที่แล้ว +2

    Bout nice song love you ❤❤

  • @Gurbaaz2012
    @Gurbaaz2012 2 หลายเดือนก่อน

    Sweet voice bro ❤❤❤❤

  • @armansingh7676
    @armansingh7676 หลายเดือนก่อน

    So Mai thoddi bohat baddi fan aa❤❤ Harman

  • @Mansi-ym4mx
    @Mansi-ym4mx 6 หลายเดือนก่อน +1

    nice song ❤❤❤ bhi ji

  • @sombirsaini6284
    @sombirsaini6284 ปีที่แล้ว +3

    Mind blowing song bro ❤❤❤

  • @RajKumar-hp8bs
    @RajKumar-hp8bs ปีที่แล้ว +7

    Love you. Bro. 🙏 GOD bless you 🙏

  • @sandeepmahi8915
    @sandeepmahi8915 7 หลายเดือนก่อน +5

    i love nice bro ♥️♥️🥰

  • @AnshuSingh-j8w
    @AnshuSingh-j8w หลายเดือนก่อน

    ❤❤❤very.nice.song.bro

  • @urmilarani5963
    @urmilarani5963 ปีที่แล้ว +3

    Voice ❤❤❤❤❤❤❤emotions

  • @BhooraSingh-mf3mp
    @BhooraSingh-mf3mp ปีที่แล้ว +1

    ❤❤❤excellent

  • @kajalrana894
    @kajalrana894 ปีที่แล้ว +4

    Heart touching song❣

  • @NavneetKaur-m7e
    @NavneetKaur-m7e 4 หลายเดือนก่อน

    waheguru ji sareya nu khush rakhe 🙏🙏🙏😊😊🥰🥰

  • @mukhtiarsingh9750
    @mukhtiarsingh9750 4 หลายเดือนก่อน

    ਯਾਦ ਆ ਗਈ ਆ

  • @daljeetkaurdaljeetkaur4456
    @daljeetkaurdaljeetkaur4456 ปีที่แล้ว +1

    I like this song my favourite singer 😘😘😘😘😘😘😘😘😘🔥😘😘😘😘

  • @Baggi-m4n
    @Baggi-m4n 5 หลายเดือนก่อน

    Nirvair Bhai bhut Shona gana❤❤❤❤

  • @harmanmehra1677
    @harmanmehra1677 ปีที่แล้ว +7

    Very nice song ❤❤❤❤❤ heart touching

  • @navdeeppainuly
    @navdeeppainuly ปีที่แล้ว +5

    pure talent love you bro keep growing

  • @Ij0421
    @Ij0421 14 วันที่ผ่านมา

    ہی گ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 2:06 ❤❤❤❤❤❤❤❤❤❤❤❤

  • @SahilGoru-n4x
    @SahilGoru-n4x 9 หลายเดือนก่อน +1

    Tu mil jawe full khill jawa🥺🥺🥺🥺❤❤

  • @MobeenCh-m6z
    @MobeenCh-m6z 7 วันที่ผ่านมา

    Oyy yea song😢😢

  • @ramanjitkaur3375
    @ramanjitkaur3375 ปีที่แล้ว

    woah❤

  • @adilazeem3537
    @adilazeem3537 2 หลายเดือนก่อน

    Sahi bat ha❤

  • @parvindersingh2413
    @parvindersingh2413 6 หลายเดือนก่อน

    I love this song ik kudi di tarif lyi ❤️❤️❤️❤️❤️❤️❤️❤️

  • @honeysandhu1432
    @honeysandhu1432 ปีที่แล้ว +7

    Voice outstanding ❤

  • @amandeepsinghchawla3541
    @amandeepsinghchawla3541 ปีที่แล้ว +3

    Who is after listening song after reels