Exclusive Sheetal Angural .ਸ਼ੀਤਲ ਅੰਗੁਰਾਲ ਦੀ Pen Driver ਦਾ ਵੱਡਾ ਧਮਾਕਾ

แชร์
ฝัง
  • เผยแพร่เมื่อ 4 ต.ค. 2024
  • ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਕਿਹਾ ਸੀ ਕਿ ‘ਆਪ’ ਆਗੂਆਂ ‘ਤੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਂ ‘ਤੇ ਫਿਰੌਤੀ ਦੇ ਦੋਸ਼ ਲਾਏ ਸਨ। ਇਸ ਸਾਰਿਆਂ ਦੇ ਸਬੂਤ ਮੁੱਖ ਮੰਤਰੀ ਦੇ ਸਾਹਮਣੇ ਜਨਤਕ ਕਰਨ ਦੀ ਚੁਣੌਤੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਦੇ ਪਰਿਵਾਰ ‘ਤੇ ਜਲੰਧਰ ਦੇ ਇਕ ਵਿਧਾਇਕ ਰਾਹੀਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ।ਅੰਗੁਰਾਲ ਨੇ ਕਿਹਾ ਸੀ ਕਿ ਮੈਂ 5 ਜੁਲਾਈ ਨੂੰ ਮੁੱਖ ਮੰਤਰੀ ਨੂੰ ਗਵਾਹੀ ਦੇਵਾਂਗਾ। ਇਸ ਦੇ ਜਵਾਬ ‘ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਉਡੀਕ ਕਿਉਂ ਕਰਨੀ, ਇਹ ਸਬੂਤ ਅੱਜ ਹੀ ਦੇ ਦਿਓ।

ความคิดเห็น • 35

  • @KuldipSingh-up4ib
    @KuldipSingh-up4ib 3 หลายเดือนก่อน +5

    ਤੂੰ ਨੀ ਹੁਣ ਜਿੱਤ ਦਾ

  • @harbhajansinghsekhon2899
    @harbhajansinghsekhon2899 3 หลายเดือนก่อน +3

    ਸੀਤਲ ਜੀ ਜੋ ਗੱਜਦੇ ਨੇ ਉਹ ਵਰਦੇ ਨਹੀ। ਜੇ ਤੇਰੇ ਵਿਚ ਕੁਝ ਜੁਅੱਰਤ ਏ ਤਾ ਸਾਰਾ ਮੀਡੀਆ ਇਕੱਠਾ ਕਰਕੇ ਸਾਰਾ ਕੁਝ ਜਨਤਕ ਕਰ ਦੇਵੋ।ਇਸ ਤਰਾਂ ਲੱਗ ਰੁਹਾ ਤੁਸੀ ਵੈਸੇ ਹੀ ਬੋਲ ਰਹੇ ਹੋ।

  • @satnamkheri2290
    @satnamkheri2290 2 หลายเดือนก่อน +1

    ਦੱਲਾ ਸਲਾ

  • @gill-punjab
    @gill-punjab 3 หลายเดือนก่อน +3

    ਪੈਨ ਡਰਾਈਵ ਦੇ ਵਿੱਚ ਕੀ ਸੀ ਇਹ ਤਾ ਲੋਕਾਂ ਨੂੰ ਦਿਖਾ ਦਿੰਦੇ

  • @Ashwani-tr8zm
    @Ashwani-tr8zm 3 หลายเดือนก่อน +1

    Aap ne kaha tha saboot jari karunga par jari nhi kiye aap sacche polition ho. Bolo to karo.

  • @GurjeetSingh-nn9zn
    @GurjeetSingh-nn9zn 3 หลายเดือนก่อน +3

    ਡਰਾਮੇ ਬਾਜ ਬੰਦਾ

  • @NnirmalSingh-u6f
    @NnirmalSingh-u6f 2 หลายเดือนก่อน

    Sidhu mose wala❤

  • @KaranSharma-vc5nx
    @KaranSharma-vc5nx 3 หลายเดือนก่อน +3

    ਢਰਾਮਾ

  • @sandeepdhir7106
    @sandeepdhir7106 2 หลายเดือนก่อน +1

    Only BJP

  • @Janti838
    @Janti838 3 หลายเดือนก่อน +1

    Fake pendrive ha ya show kro fer pta lagu

  • @SurinderSingh-gm5zk
    @SurinderSingh-gm5zk 3 หลายเดือนก่อน

    ਗੱਲਾਂ ਸਿਰਫ਼ ਪੰਜ ਤਰੀਕ ਕੀ ਹੋਈਆ

  • @gurpreetnangla9335
    @gurpreetnangla9335 2 หลายเดือนก่อน

    Tu c proof ta kro ,Ave hi blame lga rhe o,is da mtlb ih aa v tu khud glt aa

  • @PindaJassal
    @PindaJassal 3 หลายเดือนก่อน +1

    Kujh v nai hega pin drive Ch fuddu Banaunda eh.jekar hai kujh te jantak Kare.

  • @harishsingh4216
    @harishsingh4216 3 หลายเดือนก่อน

    Haha greeb

  • @HarpalSingh-bu2kg
    @HarpalSingh-bu2kg 2 หลายเดือนก่อน

    S😂😂😂😂😂😂😂😂

  • @harishsingh4216
    @harishsingh4216 3 หลายเดือนก่อน

    Heiga a

  • @BinderKumar-jh6eq
    @BinderKumar-jh6eq 3 หลายเดือนก่อน

    Eida pehla test karwo

  • @harishsingh4216
    @harishsingh4216 3 หลายเดือนก่อน

    Bss kr

  • @SukhdevSingh-el9vr
    @SukhdevSingh-el9vr 3 หลายเดือนก่อน

    ❤❤❤❤cm bhagwant maan ji zindabad ❤❤❤❤❤

    • @varinderkumar4161
      @varinderkumar4161 3 หลายเดือนก่อน

      Murdbad

    • @SukhdevSingh-el9vr
      @SukhdevSingh-el9vr 3 หลายเดือนก่อน

      Dogla saala.....dhobi da kutta na ghar da na ghaat da........bjp da chamcha lalchi pkhand kar riha aa........pandrive,😁😁😁😁😁😁

  • @harmansingh538
    @harmansingh538 3 หลายเดือนก่อน

    Chnga bhla MLA bn gya c mittra ,,

  • @harishsingh4216
    @harishsingh4216 3 หลายเดือนก่อน

    Ehna glt ne tohda glt a

  • @parmindersingh5991
    @parmindersingh5991 3 หลายเดือนก่อน

    Ik no da chor .dramay baaz

  • @youngbaadshaw7291
    @youngbaadshaw7291 3 หลายเดือนก่อน

    Zutha

  • @sktyres7348
    @sktyres7348 2 หลายเดือนก่อน

    Paltu too hega e a