Punjabi University ਕਿਵੇਂ ਡੁੱਬੀ ਕਰਜ਼ੇ 'ਚ ? - ਵਾਇਸ ਚਾਂਸਲਰ ਵੱਲੋ ਹੈਰਾਨੀਜਨਕ ਖੁਲਾਸੇ

แชร์
ฝัง
  • เผยแพร่เมื่อ 24 ม.ค. 2025

ความคิดเห็น • 131

  • @gursewaksinghtoor7785
    @gursewaksinghtoor7785 2 ปีที่แล้ว +5

    ਗੈਸਟ ਫੈਕਲਟੀ ਅਧਿਆਪਕਾਂ ਦਾ ਸੋਸ਼ਣ ਕਰਨਾ ਬੰਦ ਕਰੋ ।

  • @vipangoyal893
    @vipangoyal893 2 ปีที่แล้ว +14

    ਸਿਰਫ ਗੱਲਾਂ ਹੀ ਕਰਦੇ ਨੇ, ਗੈਸਟ ਫੈਕਲਟੀ ਪ੍ਰੋਫੈਸਰ ਪਿਛਲੇ 18 ਦਿਨ ਤੋਂ ਇਹਨਾਂ ਦੇ ਦਫਤਰ ਅੱਗੇ ਦਿਨ ਰਾਤ ਧਰਨੇ ਤੇ ਅਤੇ ਭੁੱਖ ਹੜਤਾਲ ਤੇ ਬੈਠੇ ਨੇ ਓਹਨਾ ਦੀ ਬਾਤ ਨੂੰ ਪੁੱਛੀ ਇਹਨਾਂ ਨੇ ਉਲਟਾ ਓਹਨਾ ਨੂ ਕੱਢਣ ਲਈ ਰੈਗੂਲਰ ਪ੍ਰੋਫੈਸਰ ਨੂੰ ਟਰਾਂਸਫਰ ਕਰਕੇ ਓਹਨਾ ਦੇ ਕਾਲਜ ਵਿੱਚ ਭੇਜਿਆ ਜਾ ਰਿਹਾ। ਯੂਨੀਵਰਸਿਟੀ ਦੇ ਇਤੀਹਾਸ ਵਿਚ ਪਹਿਲਾ ਵਾਈਸ ਚਾਂਸਲਰ ਹੋਇਆ ਜੋਂ ਇਹਨਾਂ ਨਿਰਦਾਈ ਹੋਵੇ ਤੇ ਕਿਸੇ ਦੀ ਗੱਲ ਨਾ ਸੁਣਦਾ ਹੋਵੇ। ਬਹੁਤ ਆਕੜ ਭਰਿਆ ਰਵਾਇਆ ਇਹਨਾਂ ਦਾ। ਸਿਰਫ ਗੱਲਾਂ ਈ ਵਦੀਆ ਕਰਦੇ ਨੇ। ਹੁਣ ਤਕ ਇਹਨਾਂ ਨੇ ਕਈ ਕਾਲਜ ਬੰਦ ਕੀਤੇ ਕਈ ਕੋਰਸ ਬੰਦ ਕੀਤੇ ਸਿੱਖਿਆ ਨੂੰ ਫੈਲਾਉਣ ਦੀ ਬਜਾਏ ਇਹਨਾਂ ਨੇ ਸਿੱਖਿਆ ਨੂੰ ਖੋਹਣ ਦਾ ਕੰਮ ਕੀਤਾ

    • @komalkhaira3459
      @komalkhaira3459 2 ปีที่แล้ว +2

      Sir ਜੀ ਬੇਨਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਗੈਸਟ ਫੈਕਲਟੀ ਦੇ ਅਧਿਆਪਕ ਆਪਣੇ ਹੱਕਾਂ ਲਈ ਬੈਠੇ ਹਨ। ਕਿਰਪਾ ਕਰਕੇ ਓਹਨਾ ਦੀ ਵੀ ਗੱਲ ਸੁਣੀ ਜਾਵੇ ਧਿਆਨ ਦਿੱਤਾ ਜਾਵੇ। ਉਹ 12 ਮਹੀਨੇ ਕੰਮ ਕਰਦੇ ਹਨ ਅਤੇ ਪੇਅ 8 ਮਹਿਨੇ ਦਿਤੀ ਜਾਂਦੀ ਹੈ।

  • @tarsemsharma8372
    @tarsemsharma8372 2 ปีที่แล้ว +12

    ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮਾਂ ਨੇ ਬਹੁਤ ਘੱਪਲੇ ਕੀਤੇ ਹਨ। ਜਿੰਨਾ ਦੀ ਜਾਂਚ ਹੋਣੀ ਚਾਹੀਦੀ ਆ।

  • @rajwinderrishi6855
    @rajwinderrishi6855 2 ปีที่แล้ว +4

    ਸਰਕਾਰ ਤੋਂ ਪੈਸੇ ਲੈਕੇ University ਦੇ ਕੰਮਾਂ ਤੇ ਲਾਈ , ਦੇਖੀ ਕਿਤੇ ਘਰ ਦੀ ਕਬੀਲਦਾਰੀ ਚ ਹੀ ਚਲਾ ਬੈਠੇ ਲਾਣੇਦਾਰਾ.......

  • @gurpreetsahota4795
    @gurpreetsahota4795 2 ปีที่แล้ว +5

    ਗੈਸਟ ਫੈਕਲਟੀ ਅਧਿਆਪਕਾਂ ਦਾ ਸਤਿਕਾਰ ਕਰੋ, 12 ਮਹੀਨਿਆਂ ਦਾ ਪ੍ਰਬੰਧ ਕਰੋ।

  • @harpreetsidhu4680
    @harpreetsidhu4680 2 ปีที่แล้ว +8

    ਜੋ ਗੈਸਟ ਫੈਕਲਟੀ ਆਲੇ 20 ਦਿਨ ਦਾ ਧਰਨਾ ਲਾਈ ਬੈਠੇ ਨੇ ਉਹਨਾਂ ਦਾ ਕੀ ਦੋਸ਼ ਹੈ....?

  • @simmikaur7684
    @simmikaur7684 2 ปีที่แล้ว +5

    ਆਪਣੇ ਖੁਦ ਦੇ ਦਫਤਰ ਅੱਗੇ ਬੈਠੇ ਗੈਸਟ ਫੈਕਲਟੀ ਅਧਿਆਪਕ ਇਹਨਾਂ ਨੂੰ ਦਿਖਦੇ ਨੀ

  • @parwinderkaur238
    @parwinderkaur238 2 ปีที่แล้ว +2

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ Constituent College ਦੇ ਗੈਸਟ ਫੈਕਲਟੀ ਅਧਿਆਪਕਾ ਦਾ ਸੋਸ਼ਣ ਕਰਨਾ ਬੰਦ ਕਰੋ, ਇੰਨਾ ਨੂੰ ਰੈਗੂਲਰ ਕਰੋ ਅਤੇ 12 ਮਹੀਨੇ ਦੀ ਤਨਖਾਹ ਦਿਉ।

  • @harrygill1102
    @harrygill1102 2 ปีที่แล้ว +6

    ਗੈਸਟ ਫੈਕਲਟੀ ਅਧਿਆਪਕ ਜੋ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਨੇ ਉਨ੍ਹਾਂ ਦੇ 12 ਮਹੀਨੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ। ਉਹਨਾ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰੋ।

  • @jagtarranu9217
    @jagtarranu9217 2 ปีที่แล้ว +6

    ਸਰ ਗੈਸਟ ਫੈਕਲਟੀ ਅਧਿਆਪਕਾਂ ਦੇ ਓਹੀ ਜੌਬ ਨਾਲ ਉਨ੍ਹਾਂ ਦੇ ਚੁੱਲੇ ਚਲਦੇ ਆ। ਉਹ ਕੁਝ ਖਾਸ ਨੀ ਮੰਗ ਰਹੇ। ਸਿਰਫ 3-4 ਮਹੀਨੇ ਹੀ ਵਧਾਉਣੇ ਆ। ਕਿਰਪਾ ਕਰਕੇ ਉਹਨਾਂ ਦੀ ਨੌਕਰੀ 12 ਮਹੀਨੇ ਕਰ ਦਿਓ । ਜਾਇਜ ਮੰਗ ਹੈ।

  • @manjindersinghbholarandhey2398
    @manjindersinghbholarandhey2398 2 ปีที่แล้ว

    ਬਹੁਤ ਸੋਹਣੀ ਇੰਟਰਵਿਊ ਵੀਰੇ, ਬਹੁਤ ਸੋਹਣੇ ਸਲੀਕੇ ਤਰੀਕੇ ਨਾਲ਼ ਸਵਾਲ ਤੇ ਜਵਾਬ ਵੀ ਸਾਕਾਰਾਤਮਕ ਆਏ, ਤਰੱਕੀ ਕਰੋ ਪੰਜਾਬੀਉ, ਸਰਬੱਤ ਦਾ ਭਲਾ

  • @AmandeepSingh-qi3zz
    @AmandeepSingh-qi3zz 2 ปีที่แล้ว +7

    Vice chancellor jo ess camere te jo changiya keh reha oh bilkul ni inna chnga Nhi hai.. guest faculty diya services khatam krn ja reha.. guest faculty pichle 18-19 dina to dharne te baithi a Ohna di gl bilkul v ni sun reha

  • @gursewaksinghtoor7785
    @gursewaksinghtoor7785 2 ปีที่แล้ว +2

    ਫੀਸਾਂ ਵਿੱਚ ਤਾ ਇਸ ਵੀ ਸੀ ਸਹਿਬ ਨੇ ਭਾਰੀ ਵਾਧਾ ਕੀਤਾ ਹੈ । ਕਰ ਵੀ ਰਿਹਾ ਲਗਾਤਾਰ ਹੋਰ ਫੀਸਾਂ ਵਿੱਚ ਭਾਰੀ ਵਾਧਾ ।

  • @maninder8436
    @maninder8436 2 ปีที่แล้ว +8

    ਇਹ ਵਾਇਸ ਚਾਂਸਲਰ ਮੁਰਦਾਬਾਦ, ਇਹ ਵਾਇਸ ਚਾਂਸਲਰ ਮੁਰਦਾਬਾਦ

  • @RonaldoCR-we8yt
    @RonaldoCR-we8yt 2 ปีที่แล้ว +4

    ਪ੍ਰਾਈਮ ਏਸ਼ੀਆ ਵਾਲਿਓ,
    ਵੀ. ਸੀ. ਸਾਹਿਬ ਨੂੰ ਪੁੱਛਿਆ ਜੇ, ਕਿ ਆਪਣੇ ਦੋ ਮਿੱਤਰ ਦਲਜੀਤ ਅੰਮੀ ਤੇ ਡਾ. ਹੁੰਦਲ (ਡਾਇਰੈਕਟਰ ਸਾਊਥ ਕੈਂਪਸ) ਨੂੰ ਯੂਨੀਵਰਸਿਟੀ ਨੌਕਰੀ ਦੇਕੇ ਪੰਜ ਸੱਤ ਲੱਖ ਦਾ ਬੋਝ ਪਾਉਣਾ ਕਿਹੜੀ ਆਰਥਿਕ ਮਜਬੂਤੀ ਹੈ?

  • @syedghazanfarali2000
    @syedghazanfarali2000 2 ปีที่แล้ว +1

    Online exams karke ehna nu kharche bachane chahide ne jive answer te question sheeta da , paper te duties da , paper check kraunda. Hun Covid-19 aa reha paper offline ho rahe

  • @virlgaming5821
    @virlgaming5821 2 ปีที่แล้ว +2

    ਬਿਲਕੁਲ ਸਹੀ ਗੱਲਾਂ ਮਾਨ ਸਾਬ ਦੇ ਦਿਲ ਵਿਚ ਪੰਜਾਬ ਬੁਹਤ ਹਮਦਰਦੀ ਹੈ ਅੱਜ ਵੇਖ ਲਵੋ ਸਾਡੇ ਗੁਰੂ ਸਾਹਿਬਾਨ ਦੀ ਬੇਅਬਦੀ ਦੀ ਰਿਪੋਰਟ ਸਿੱਖ ਜਥੇਬੰਦੀਆਂ ਨੂੰ ਸੋਂਪੀ

  • @prof.dr.manpreetsandhu6183
    @prof.dr.manpreetsandhu6183 2 ปีที่แล้ว +7

    V c saab keh reh phd vala prof 21600 kiv km kr lvega
    Chancecclor saab guest faculty vare socho 12 mhine km te 7 mhine salry oh v phd ne net ne

  • @parwinderkaur238
    @parwinderkaur238 2 ปีที่แล้ว +2

    ਗੈਸਟ ਫੈਕਲਟੀ ਅਧਿਆਪਕ ਜੋ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰੋ ਼..

  • @Gurnamsingh-hx4xe
    @Gurnamsingh-hx4xe 2 ปีที่แล้ว

    ਟਾਇਮ ਪਾਸ ਲਈ ਬਹੁਤ ਵਧੀਆ ਬੀਚਾਰ ਜੀ।

  • @sarbvirsingh914
    @sarbvirsingh914 2 ปีที่แล้ว +3

    ਸੋਸ਼ਣ ਕਰਨ ਵਾਲਾ v c ਮੁਰਦਾਬਾਦ

  • @prof.dr.manpreetsandhu6183
    @prof.dr.manpreetsandhu6183 2 ปีที่แล้ว +4

    Vc office agge aj 18 din hoge dhrna lgya hoya guest faculty da jina di v c saab gl nhi sun rahe

  • @reenugoyal6723
    @reenugoyal6723 2 ปีที่แล้ว +7

    Guest faculty of punjabi university constituent colleges are on strike from last 18 days.. Plz look at the matter

    • @MeenaSharma-gi9hn
      @MeenaSharma-gi9hn 2 ปีที่แล้ว +2

      Guest faculty of pup constitute college are on strike . VC sahib aap ye bi dekhe. Ek institutions ke liye sharm ke baat hai ki teachers ki koi sunwai na ho.

  • @gurwinderkaur8615
    @gurwinderkaur8615 2 ปีที่แล้ว

    Shi gal aa.... Ewe aukha Kr dinde syllabus.... jihnu english ni aundi ohnu jma simple g gl samjh ni aundi .... munde nale ghar khetibadi da km krde nale padhai krde ..... j punjabi vich howe ta i believe .... world record bna sakde bachee

  • @hargunsargun6037
    @hargunsargun6037 2 ปีที่แล้ว +1

    20 ਦਿਨਾਂ ਤੋਂ ਵੀ ਸੀ ਦਫਤਰ ਸਾਹਮਣੇ ਧਰਨੇ ਤੇ ਬੈਠੇ ਅਧਿਆਪਕਾਂ ਦੀ ਸਾਰੀ ਲਵੋ

  • @KulwinderSingh-sl8js
    @KulwinderSingh-sl8js 2 ปีที่แล้ว +3

    Do justice with guest faculty professors of Punjabi University

  • @sarbvirsingh914
    @sarbvirsingh914 2 ปีที่แล้ว +1

    ੲਿਨ੍ਹਾਂ ਕੋਲ ਸਿਰਫ ਸੋਸ਼ਣ ਕਰਨ ਵਾਲੀਅਾਂ ਨੀਤੀਅਾਂ ਹਨ.....

  • @harwindersingh-zi7sg
    @harwindersingh-zi7sg 2 ปีที่แล้ว +4

    VC saab apne tenure da hal dekho guest faculty teacher nu 20 din hoge thude office agge bathiya saram kro

  • @nirmaldhillon5491
    @nirmaldhillon5491 2 ปีที่แล้ว +1

    ਲੁੱਟ ਕੇ ਖ਼ਾ ਗੇ ਸਾਰਾ ਕੁਝ, dean ਸਭ ਤੋਂ ਵੱਧ beaman ਆ ਏਥੇ

  • @harrygill1102
    @harrygill1102 2 ปีที่แล้ว +4

    Punjabi university de constitute colleges di guest faculty 18 din toh VC office de bahar dharna lga ke baithi e par ahe tak university ne ohna da masla hall nhi kitta.....ohna bare bhi kuch socho VC saab.... ਅਧਿਆਪਕਾਂ ਦਾ ਸ਼ੋਸ਼ਣ ਬੰਦ ਕਰੋ।

  • @suchasingh4970
    @suchasingh4970 2 ปีที่แล้ว

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੀਟਿੰਗ ਹਾਲ ਵਿਚ ਵਾਇਸ ਚਾਂਸਲਰਾਂ ਦੇ ਫੋਟੋ ਲਗੇ ਹਨ। ਯੂਨੀਵਰਸਿਟੀ ਲਈ ਵਿਲੱਖਣ ਕਾਰਜ਼ ਲਈ ਪਹਲੇ ਦੋ ਫੋਟੋਆਂ ਦੇ ਹਾਣ ਦਾ ਲੰਬੀ ਦੇਰ ਬਾਅਦ ਫੋਟੋ ਡਾਕਟਰ ਅਰਵਿੰਦ ਜੀ ਦਾ ਹੋਵੇਗਾ।

  • @maninder8436
    @maninder8436 2 ปีที่แล้ว +4

    ਸਰ ਜੀ ਤੁਸੀ ਨਵੇਂ ਅਧਿਆਪਕ ਰੱਖਣ ਦੀ ਗੱਲ ਕਰਦੇ ਓਂ ਪਹਿਲਾ ਪੁਰਾਣੇ ਅਧਿਆਪਕਾ ਦੀ ਤਾਂ ਸਾਰ ਲੈ ਲਓ ਥੋਡੇ ਗੈਸਟ ਫੈਕਲਟੀ ਪਿਛਲੇ 18 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਕੀ ਉਹ ਦਿੱਖ ਨਹੀਂ ਰਹੇ ਤੁਹਾਨੂੰ?
    ਸਾਬ ਜੀ ਅਸੀ ਵੀ ਪੀ. ਐਚ. ਡੀ ਵਾਲੇ ਹਾਂ ਜੇ.ਆਰ. ਐਫ ਵਾਲੇ ਆ ਫਿਰ ਸਾਨੂੰ ਕਿਉਂ ਤੁਸੀ ਸਿਰਫ਼ 7 ਮਹੀਨੇ ਹੀ ਤਨਖਾਹ ਦਿੰਨੇ ਓਂ? ਤੁਸੀ ਜਿੰਨੀਆਂ ਵੀ ਗੱਲਾਂ ਕਰ ਰਹੇ ਓਂ ਸਰਾਸਰ ਝੂਠ ਹੈ. ਆਪਣੇ phd ਵਾਲੇ ਪ੍ਰੋਫੈਸਰਾ ਜੋ ਕੈਂਸਟੀਚੂਐਂਟ ਕਾਲਜਾਂ ਕੰਮ ਕਰ ਰਹੇ ਨੇ ਉਹਨਾਂ ਨਾਲ ਤੁਸੀ ਇੰਨੀ ਜ਼ਿਆਦਾ ਨਾਇਨਸਾਫੀ ਕਰਦੇ ਓਂ

    • @rajwinderrishi6855
      @rajwinderrishi6855 2 ปีที่แล้ว +1

      ਬੀਬੀ ਜੀ , ਜਾਣਕਾਰ ਦੱਸਦੇ ਐ ਕਿ ਜਦੋਂ ਮਹਾਤਮਾ ਜੀ ਆਪਣੇ ਸਿਰ ਦੇ ਵਾਲਾਂ ਨੂੰ ਖੋਲ੍ਹ ਕੇ ਸਵੇਰੇ ਯੋਗਾ ਕਰਦੇ ਐ ਤਾਂ ਇੱਛਾ ਹੁੰਦੀ ਐ ਕਿ ਅੱਜ ਅੱਖਾਂ ਦਸਵੇਂ ਦੁਆਰ ਚੜਾਈਆਂ ਜਾਣ ਪਰ ਵਾਲਾਂ ਵਿਚਲੀਆਂ ਜੂਆਂ ਐਵੇਂ ਖੌਰੂ ਪਾ ਦਿੰਦੀਆਂ ਜਿਵੇਂ ਟੋਭੇ ਚ ਮੱਝਾਂ ਭਿੜ ਦੀਆਂ ਹੋਣ।ਹੁਣ ਨਵੇਂ ਅਧਿਆਪਕ ਰੱਖਣ ਦੀ ਪ੍ਰਕਿਰਿਆ ਵੀ ਦਸਮ ਦੁਆਰ ਖੁੱਲਣ ਵਰਗੀ ਹੋਈ ਪਈ ਐ ਕਿਤੇ ਅੜਿੱਕਾ ਜੂਆਂ ਨੇ ਤੇ ਕਿਤੇ ਇਹਨਾਂ ਵੱਲੋਂ ਹੀ ਤਿੰਨ ਚਾਰ ਰੰਗਾਂ ਦੇ ਰੱਖੇ ਪ੍ਰੋਫੈਸਰ ।
      ਹੁਣ ਅਸੀਂ ਤਾਂ ਭਾਈ ਪਿੰਡਾਂ ਦੇ ਅਨਪੜ ਬੰਦੇ ਆ ਸਾਨੂੰ ਇਹ ਤਾਂ ਨਹੀਂ ਪਤਾ ਕਿ Ph.D ਜਾਂ J.R.F. ਕੀ ਹੁੰਦਾ ਪਰ ਹੋ ਸਕਦਾ ਤੁਸੀ ਵੀ ਮਹਾਂਪੁਰਸ਼ ਜੀ ਜਿੰਨੇ ਹੀ ਪੜੇ ਹੋਵੋ ਪਰ ਉਹ ਬਾਬਾ ਰਾਮਦੇਵ ਦੇ "गाय का शुद्ध देसी घी" ਦੀ ਚੂਰੀ ਖਾਂਦਾ ਤਾਂ ਇੱਥੇ ਤੱਕ ਆਇਆ ..............
      ਬਾਕੀ ਤੁਸੀਂ ਆਪ ਸਿਆਣੇ ਓ......

  • @avtarsingh487
    @avtarsingh487 2 ปีที่แล้ว +4

    ਭਗਵੰਤ ਮਾਨ ਈ ਬਚਾ ਸਕਦਾ

  • @aman_khattri_vines
    @aman_khattri_vines 2 ปีที่แล้ว

    Eh gal bhut chngi lgi k sare subject punjabi ch hone chahide ne♥️

  • @reenugoyal6723
    @reenugoyal6723 2 ปีที่แล้ว +8

    Vice chancellor sahb ethe baithh k vddiya vddiya gallan kr re ho.. Unha guest faculty professors d v sunlo jo thode ofc de bahr last 18 days to baithhe h.. Exploitation band kro. Guest faculty union zindabad

  • @SumitKumar-cd6ig
    @SumitKumar-cd6ig 2 ปีที่แล้ว +4

    Vc sir ਗੈਸਟ ਫੈਕਲਟੀ ਲੈਕਚਰਾਰ ਕਿੰਨੇ ਸਮੇਂ ਤੋ ਤੁਹਾਡੇ ਆਫਿਸ ਦੇ ਸਾਹਮਣੇ ਬੈਠੇ ਨੇ ਓਹਨਾਂ ਦੀ ਵੀ ਕੋਈ ਸਾਰ ਲਵੋ ਜੀ 🙏

  • @vishalsingla9973
    @vishalsingla9973 2 ปีที่แล้ว

    ਪੰਜਾਬੀ ਯੂਨੀਵਰਸਿਟੀ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਅਧਿਆਪਕ ਯੋਗ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਹਨ। ਯੂਜੀਸੀ, ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਸਾਰੇ ਭਰਤੀ ਮਾਪਦੰਡ ਪੂਰੇ ਕਰਦੇ ਹਨ। ਪੂਰੇ ਸਾਲ ਵਿੱਚ ਸਿਰਫ 7 ਮਹੀਨੇ ਨਿਗੂਣੀ ਤਨਖਾਹ ਦਿੱਤੀ ਜਾਂਦੀ ਹੈ। ਜੇਕਰ ਉਹ ਆਪਣੇ ਹੱਕ ਮੰਗਣ ਪ੍ਰਸ਼ਾਸ਼ਨ ਕੋਲ ਪਹੁੰਚ ਕਰਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਨਵੇਂ ਅਧਿਆਪਕ ਭਰਤੀ ਕਰਨ ਦੇ ਡਰਾਵੇ ਦਿੱਤੇ ਜਾਂਦੇ ਹਨ। ਕਿਰਪਾ ਕਰਕੇ ਪੂਰੇ ਸਾਲ ਦੀ ਸੈਲਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਦੀ ਰੈਗੂਲੇਸ਼ਨ ਲਈ ਯੋਗ ਨੀਤੀ ਬਣਾਈ ਜਾਵੇ। 15 ਜੂਨ 2022 ਤੋਂ ਲੈ ਕੇ ਅੱਜ 20 ਦਿਨ ਹੋਗੇ ਜੀ ਅਧਿਆਪਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਾਈਸ ਚਾਂਸਲਰ ਦੇ ਦਫਤਰ ਅੱਗੇ ਧਰਨੇ ਤੇ ਬੈਠੇ ਹਨ ਜਿੰਨਾ ਦੀ ਕੋਈ ਸਾਰ ਨਹੀਂ ਲੈ ਰਿਹਾ। ਸਾਰੇ ਅਧਿਆਪਕ ਨੈਟ ਪਾਸ ਹਨ। ਹੁਣ ਤਾਂ ਕਾਲਜ ਤੋਂ ਧਮਕੀਆਂ ਵੀ ਸ਼ਰੇਆਮ ਆ ਰਹੀਆਂ ਹਨ ।

  • @BalkarSingh-gx8gi
    @BalkarSingh-gx8gi 2 ปีที่แล้ว

    ਸਰ ਜੀ ਪੰਜਾਬੀ ਯੂਨਿਰਸਿਟੀ ਸਾਡੇ ਪੰਜਾਬ ਦੇ sc BC obc ਪਰਵਾਰਾਂ ਦੇ ਬੱਚਿਆ ਦਾ ਏਕ ਸਹਾਰਾ ਸੀ ਪਰ ਸਾਡੇ ਪੰਜਾਬ ਦੇ ਗਰੀਬ ਪਰਵਾਰ ਦੇ ਬੱਚਿਆਂ ਦੀ ਬਦ ਕਿਸਮਤੀ ਹੈ ਸਾਡੇ ਪੰਜਾਬ ਦੇ ਲੀਡਰ ਸਾਡੇ ਸੁਪਿਨਆਂ ਨੂੰ ਖ਼ਾ ਗਏ

  • @bantdealwalia
    @bantdealwalia 2 ปีที่แล้ว

    ਸ਼ਾਇਦ ਦੁਨੀਆ ਭਰ ਵਿਚ ਇਕੋ ਇਕ ਅਜਿਹੀ ਯੂਨੀਵਰਸਿਟੀ ਹੈ ਜਿਹੜੀ ਬੋਲੀ ਦੇ ਆਧਾਰ ਉੱਤੇ ਬਣੀ ਹੈ।ਏਸ ਦਾ ਮਕਸਦ ਵੀ ਸੂਬੇ ਦੀ ਬੋਲੀ ਦਾ ਵਿਕਾਸ ਕਰਨਾ, ਅਤੇ ਉਸ ਬੋਲੀ ਵਿਚ ਲੋੜੀਂਦੇ ਸੁਧਾਰ ਲਿਆਉਣਾ।ਬੋਲੀ ਕਿਹੜੀ?ਸਾਡੀ ਆਪਣੀ ਮਾਂ ਬੋਲੀ।ਜਿਸ ਦਾ ਰੁਤਬਾ ਸਾਡੀ ਜਨਣੀ ਭਾਵ ਮਾਂ ਦੇ ਬਰਾਬਰ ਹੈ।ਪੰਜਾਬ ਰਾਜ ਦੀ ਬੋਲੀ।ਪੰਜਾਬ ਵਿਚ ਵਸਦੇ ਰੱਬੀ ਰੂਪ ਇਨਸਾਨਾਂ ਦੀ ਬੋਲੀ।ਰੱਬੀ ਰੂਪ ਸ਼ਬਦ ਏਸ ਲਈ ਲਾਇਆ ਗਿਆ ਹੈ ਕਿ ਰੱਬ ਨੇ ਜਿਹੜਾ ਰੂਪ ਸਾਨੂੰ ਦਿੱਤਾ ਹੈ ਬਿਲਕੁਲ ਉਹੀ।ਬਿਨਾਂ ਕਿਸੇ ਛੇੜਛਾੜ ਜਾਂ ਬਦਲਾਅ ਤੋਂ।ਜੋ ਧਰਤੀ ਦੇ ਹੋਰ ਕਿਸੇ ਵੀ ਹਿੱਸੇ ਵਿਚ ਨਹੀਂ।ਉਹੀ ਲੋਕ ਜਿਨ੍ਹਾਂ ਨੇ ਪਿਛੇ ਜਿਹੇ ਥੋੜ੍ਹਾ ਸਮਾਂ ਪਹਿਲਾਂ ਹੀ ਕਿਸਾਨ ਮੋਰਚੇ ਵਿਚ ਜਿੱਤ ਪ੍ਰਾਪਤ ਕਰਕੇ ਦੂਨੀਆਂ ਭਰ ਵਿਚ ਤਹਿਲਕਾ ਮਚਾਇਆ ਸੀ।ਨਾਲੇ ਸਮੇਂ ਦੀ ਸਰਕਾਰ ਦੀਆਂ ਅੱਖਾਂ ਖੋਲ੍ਹੀਆਂ ਸੀ।ਜਿਹੜੀ ਕਹਿੰਦੀ ਸੀ ਕਿ ਕਾਨੂੰਨ ਕਿਸੇ ਵੀ ਸੂਰਤ ਵਿਚ ਵਾਪਸ ਨਹੀਂ ਹੋ ਸਕਦੇ।ਫੇਰ ਜੋ ਵੀ ਹੋਇਆ ਦੁਨੀਆਂ ਦੇ ਸਾਹਮਣੇ ਹੋਇਆ।ਪਿਛੇ ਜਿਹੇ ਸਾਡਾ ਇਕ ਬੱਚਾ ਬੇਵਕਤ ਰੱਬ ਨੂੰ ਪਿਆਰਾ ਹੋ ਗਿਆ।ਪੂਰਾ ਹੋਏ ਨੂੰ ਭਾਵੇਂ ਇਕ ਮਹੀਨੇ ਤੋਂ ਵੀ ਉੱਪਰ ਹੋ ਗਿਆ ਹੈ,ਪੂਰੀ ਦੁਨੀਆਂ ਅੱਜ ਤੱਕ ਉਸਦੇ ਗਮ ਵਿਚ ਡੂੱਬੀ ਪਈ ਹੈ।ਸਾਨੂੰ ਮਾਣ ਹੈ ਆਪਣੇ ਸੂਬੇ ਅਤੇ ਆਪਣੀ ਬੋਲੀ ਉੱਤੇ,ਆਪਣੇ ਲੋਕਾਂ ਉੱਤੇ।

  • @BalkarSingh-gx8gi
    @BalkarSingh-gx8gi 2 ปีที่แล้ว

    ਸਤਿਕਾਰ ਯੋਗ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਪੰਜਾਬੀ ਯੂਨੀਵਸਿਟੀ ਦੇ y chanshal ਸਾਹਿਬ ਜੀ ਤੇ ਪਰੇਮ ਏਸ਼ੀਆ ਦੀ ਟੀਮ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @sarbvirsingh914
    @sarbvirsingh914 2 ปีที่แล้ว

    ਜਿਹੜੇ ਧਰਨੇ ਤੇ ਅਧਿਅਾਪਕ ਬੈਠੇ ਨੇ ੳੁਨ੍ਹਾਂ ਦਾ ਸੋਸ਼ਣ ਬੰਦ ਕਰੇ ਵੀ ਸੀ

  • @ajmersingh3905
    @ajmersingh3905 2 ปีที่แล้ว

    ਧਨਵਾਦ ਜੀ ਬੋਧਿਕ ਵਿਕਾਸ ਦੀ ਉਮੀਦ ਜਾਗੀ ਹੈ

  • @_HusanpreetSingh
    @_HusanpreetSingh 2 ปีที่แล้ว

    ਇਹ ਕੇਵਲ ਕੈਮਰੇ ਸਾਹਮਣੇ ਹੀ ਪੰਜਾਬੀ ਦੀ ਗੱਲ ਕਰਦਾ ਕਿਉਂਕਿ ਜੇਕਰ ਇਹ ਅਸਲ ਚ ਪੰਜਾਬੀ ਦੀ ਗੱਲ ਕਰਦਾ ਹੁੰਦਾ ਤਾਂ ਇਹ ਪੱਗ ਬੰਨ੍ਹ ਕੇ ਰੱਖਦਾ ਪਰ ਇਹ ਪਿੱਛੇ ਗੁਤਨੀ ਕਰ ਕੇ ਯੂਥ ਨੂੰ ਗ਼ਲਤ ਦਿਸ਼ਾ ਦੇ ਰਿਹਾ

  • @bhupinderkumar5479
    @bhupinderkumar5479 2 ปีที่แล้ว +2

    ਤੁਹਾਡੀ ਇਹ ਇੱਛਾ ਕਿ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਕਰਾਉਣੀ ਚਾਹੀਦੀ ਹੈ। ਇਹ ਬਹੁਤ ਔਖਾ ਕੰਮ ਹੈ। ਹਾਂ, ਇਸ ਤਰ੍ਹਾਂ ਕਰਨ ਨਾਲ ਪਰਵਾਸ ਰੁਕ ਸਕਦਾ ਹੈ। ਇਹ ਸੋਚ ਬਦਲਣ ਦੀ ਲੋੜ ਹੈ।

    • @jagmeetsher
      @jagmeetsher 2 ปีที่แล้ว +1

      But eh bahut vdiya initiative hai .. Punjabi nuh aggey lai k jaan lyi .. Punjab dey lokkan di sewa karn di.. Jo Punjabi ch study krega , Punjabi lokkan di Sewa bhi krega ..

  • @paramsingh2444
    @paramsingh2444 2 ปีที่แล้ว

    Lot of respect for this VC.

  • @VinodKumar-qz1sb
    @VinodKumar-qz1sb 2 ปีที่แล้ว

    ਗੈਸਟ ਫੈਕਲਟੀ Teachers ਦਾ ਸ਼ੋਸ਼ਣ ਬੰਦ ਕਰੋ ।

  • @maanmoviesproduction1016
    @maanmoviesproduction1016 2 ปีที่แล้ว +2

    ਹਜਾਰਾ। ਰੁਪੈ ਤੁਸੀ student ਤੋਂ। Fees ਲੈਂਦੇ ਹੋ ਅੰਜੇ ਵੀ ਤੁਸੀ ਕਾਹਦੇ ਓ ਕਿ uni। ਕਰਜ਼ੇ ਹੇਠਾਂ ਹੈਗੀ ਐਂ ਕਮਾਲ ਆ ਯਾਰ

  • @karamjeetkaur708
    @karamjeetkaur708 2 ปีที่แล้ว +3

    V
    ਵਾਈਸ ਚਾਂਸਲਰ ਮੁਰਦਾਬਾਦ

  • @jagseersingh387
    @jagseersingh387 2 ปีที่แล้ว +2

    ਚੋਰਾ ਨੇ ਸੈਂਟਰ ਨਾਲ ਮਿਲ ਕੇ ਮਾਰਿਆ ਯੂਨੀਵਰਸਟੀ ਨੂੰ ਉਹਨਾਂ ਨੂੰ ਪਕੜਿਆ ਤੇ ਜੇਲ੍ਹ ਭੇਜੋ

  • @rekharani5952
    @rekharani5952 2 ปีที่แล้ว +3

    Guest faculty teachers colleges vich apnia duties bakhoobi nibha rahe ne kahi constitute clg vich totally guest faculty km krdi hai ...ess gl naal University authority v sehmat hai .....but fer b ohna dia zaiz mnga nu poora krn vich enni deri kyu vc saab ....plz guest faculty di v saar lao

  • @kanwaldeepsidhu1234
    @kanwaldeepsidhu1234 2 ปีที่แล้ว +12

    Punjabi University needs good leadership ...it is a primier institution of Malwa region and needs to be strong financially and research wise as well

    • @rajwinderrishi6855
      @rajwinderrishi6855 2 ปีที่แล้ว

      ਕਾਹਨੂੰ ਭਰਾਵਾ ਆਪਣੇ ਗਰੇਜੀ ਵਾਲੇ ਕਾਰਤੂਸ ਮੁਕਾਈ ਜਾਨਾ , ਇਹਦੇ ਪੱਲੇ ਧੇਲਾ ਨਹੀਂ। ਗੈਸਟ faculty ਵਾਲੇ 18 ਦਿਨ ਤੋਂ ਇਹਦੇ ਬੂਹੇ ਤੇ ਬੈਠੇ ਐ , ਇਹ ਕਾਹਦਾ good leader ਐ.......

    • @kanwaldeepsidhu1234
      @kanwaldeepsidhu1234 2 ปีที่แล้ว +1

      Mae vi guest faculty reha baiji 2 saal constituent college ch ....mae vi system vekh ke chhadea baiji ...par mae fer vi punjabi University da bhala chauhna samuhik samaj vaste

  • @gurpreetsharma1163
    @gurpreetsharma1163 2 ปีที่แล้ว +1

    Nand Prit ji good job

  • @pargatdhaliwal2085
    @pargatdhaliwal2085 2 ปีที่แล้ว +4

    Punjabi University ਦੇ constituent college ਦੇ ਗੈਸਟ ਅਧਿਆਪਕਾਂ ਦੀ ਸਾਰ ਲਵੋ ਵਾਈਸ ਚਾਂਸਲਰ ਸਾਹਿਬ ਜੀ🙏

  • @HardeepKaur-jo1cn
    @HardeepKaur-jo1cn 2 ปีที่แล้ว +1

    Constituent colleges ਦੀ guest faculty ਦੀ ਵੀ ਸਾਰ ਲੲੀ ਜਾਵੇ

  • @harpreetsidhu4680
    @harpreetsidhu4680 2 ปีที่แล้ว +4

    Guest feculty profesar jindabaad

  • @vipangoyal893
    @vipangoyal893 2 ปีที่แล้ว +2

    Vice chancellor ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @manoharsingh2098
    @manoharsingh2098 2 ปีที่แล้ว

    ਇਹ ਵਾਈਸ-ਚਾਂਸਲਰ ਨੂੰ ਹਟਾ ਕੇ ਕੋਈ ਚੰਗਾ ਵਾਈਸ-ਚਾਂਸਲਰ ਲਾਇਆ ਜਾਵੇ

  • @bhavikajindal3832
    @bhavikajindal3832 2 ปีที่แล้ว +2

    Guest facullty jindabad

  • @maninder2853
    @maninder2853 2 ปีที่แล้ว +1

    Karza kis chiz da chd gya,jo teacher retire ho gye kusum madam vrge,onna nu tusi kyun rkhde aune o shuru to hi,oh ik retire teachr d tankhaah te tusi 6 new teacher rkh skde o, te kache teachr padhaunde v pakkeyaan naalo vdia hunde ne,khair lngh gyi meri ta, bs mere hisaab nl 12 bhut hundiyaan ne

  • @gurcharansinghsandhu8427
    @gurcharansinghsandhu8427 2 ปีที่แล้ว

    ਸਤਿ ਸ੍ਰੀ ਆਕਾਲ ਜੀ

  • @commercebyamneet2882
    @commercebyamneet2882 2 ปีที่แล้ว +2

    Pay heed to voice of guest faculty who have spent their precious years of life for growth of colleges

  • @simmikaur7684
    @simmikaur7684 2 ปีที่แล้ว +4

    ਵਾਈਸ ਚਾਂਸਲਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @futureperfect1034
    @futureperfect1034 2 ปีที่แล้ว

    All.universities must work on develop and marketing new technologies, research and industry collaborations. This can be another source of income and universities can reduce fees too.

  • @kanwarjitsingh4831
    @kanwarjitsingh4831 2 ปีที่แล้ว

    When universities were asked to start constituent colleges around 2007-08, the then state govt had assured financial support for constituent colleges.

  • @darshansinghsran3498
    @darshansinghsran3498 2 ปีที่แล้ว

    To try

  • @balwantgill3319
    @balwantgill3319 2 ปีที่แล้ว

    Good luck 👍👍

  • @kanwarjitsingh4831
    @kanwarjitsingh4831 2 ปีที่แล้ว

    corruption Cases should be forwarded to ED

  • @rekharani5952
    @rekharani5952 2 ปีที่แล้ว +1

    Guest faculty di saar lao sir

  • @harrygill1102
    @harrygill1102 2 ปีที่แล้ว +2

    Vice chancellor muradabad

  • @mpsenglishliteratureugc5309
    @mpsenglishliteratureugc5309 2 ปีที่แล้ว +1

    Respected vc instead of suppressing the voice of the professors who are sitting in front of your office from last 18 days plz listen and try to understand them.

  • @jasbirsinghhundal7756
    @jasbirsinghhundal7756 2 ปีที่แล้ว +1

    Priorities well defined and clearly explained. Well done, our team lead, Vice-chancellor Prof. Arvind.

  • @maninder2853
    @maninder2853 2 ปีที่แล้ว +2

    Waah....enna enna kha k dubb gyi university. Mere vrgeyaan ne 5-5lakh khraab krta Bca Mca te eh fr v krze ch dubb gyi,kmaal hogi.....ik teachr nu shd k ethe kise nu programming language ni aundi c,baaki sb mata de maal ne, theory kra kra jwakaan da future khraab kri jnde ne,paise bhraayi jnde ne, te ap nu aunda jnda hai ni kuchh, ohi kuchh bn skya jinna nu programing already aundi c,baaki sb mere vrge study v batheri kiti, kde ghumme v ni c, bs study study,project bna lya kde assignments, pass v 80-80 percent le k ho gye pass mehnat nl,pr jis chiz d main lod hundi ohi ta aundi ni i.e. programming. So plz dont choose bca mca who doesnot know programming,eh dsn vala v koi ni c saanu, i wish ki mai +2 to bd pdhai na kiti hundi,sb paise waste krte mai💔💔💔 💔awi kholi baithe ne india ch ta study institutions. Sb theory vale baithe ne ik-2 nu shadd k,meri class ch ik munda hunda c,name ni yd mnu hun,ohde kalle ch himmat c teacher nu kehn d ki tusi concept clear krao,taahi answer dewange asi,j sanu aunda hunda,asi ethe thodi lgna c, te ohde te teachr lgn bhut lg gya c.....jd ki studnt sahi c,saare bche aps ch keh rhe c ki eh sahi keh reha,pr teachr agge ta sb da moot niklda c,ki kite saanu fail na krde gusse ch,khundak ch. I hate those 3 years,i wish i would have decided to go abroad that time,life would have been good today💔💔💔💔💔💔

  • @savepunjab1997
    @savepunjab1997 2 ปีที่แล้ว

    Eradication of corruption
    Promotion of mother tongue I.e. Punjabi are good programs v c sahib .

  • @hardeepdhaliwal2378
    @hardeepdhaliwal2378 2 ปีที่แล้ว

    Vc sahib dhyan odr v dao jo bhukh hartal te baithe ne tuhade office moohre

  • @vigilanteeye2856
    @vigilanteeye2856 2 ปีที่แล้ว +2

    Chancellor saab sach bolo

  • @mackeysandhu2388
    @mackeysandhu2388 2 ปีที่แล้ว

    Wes ices krvaun upr ta 24000 rs mangda a. Oh kidr janda a paise a fr?

  • @soccerlive9872
    @soccerlive9872 2 ปีที่แล้ว

    Very Hard task

  • @harwindersingh-zi7sg
    @harwindersingh-zi7sg 2 ปีที่แล้ว +1

    Vice chancellor murdavad

  • @harvindersingh-td1yi
    @harvindersingh-td1yi 2 ปีที่แล้ว +2

    Vc krda ki,, hera feri 420

  • @mrsingh4156
    @mrsingh4156 2 ปีที่แล้ว

    Students di fees 40,000 per exam di fees krcha students toh kd rhea

  • @ਵਾਹਿਗੁਰੂਸਤਿਨਾਮੁ-ਲ8ਞ

    ਵੀ ਸੀ ਮੁਰਦਾਬਾਦ

  • @hardeepdhaliwal2378
    @hardeepdhaliwal2378 2 ปีที่แล้ว

    18 din hoge dhrne nu ... tuhade office moohre..guest faculty vare v bolo

  • @ranjitsingh7034
    @ranjitsingh7034 2 ปีที่แล้ว

    Aap Bhagwant Maan Team will Serve Punjab.

  • @harshwinderkaur7260
    @harshwinderkaur7260 2 ปีที่แล้ว

    🙏🙏👍🏼

  • @surindertoor6487
    @surindertoor6487 2 ปีที่แล้ว +1

    Sare salebas Punjabi karo

  • @advocatechahal2525
    @advocatechahal2525 2 ปีที่แล้ว

    Please watch this video too for reality check of the work done by university authorities for law Department 3 year

  • @JaswinderSingh-ox2vv
    @JaswinderSingh-ox2vv 2 ปีที่แล้ว

    Number of professors are unable to do their job

  • @jaswindersidhu5061
    @jaswindersidhu5061 2 ปีที่แล้ว

    Guest faculty jindabad

  • @sukhabhangu1077
    @sukhabhangu1077 2 ปีที่แล้ว

    🙏🙏

  • @kemleshdesh7136
    @kemleshdesh7136 2 ปีที่แล้ว +2

    Much need topic of discussion. Punjabi language to be used as primary in education, 👍

  • @harvindersingh-td1yi
    @harvindersingh-td1yi 2 ปีที่แล้ว +1

    Hun tak da sab to nikamma vc

  • @GurpreetKaur-lx9tp
    @GurpreetKaur-lx9tp 2 ปีที่แล้ว

    🙏🇩🇪

  • @amansharma1735
    @amansharma1735 2 ปีที่แล้ว

    Result timing ch sudhar kro

  • @JaswinderSingh-ox2vv
    @JaswinderSingh-ox2vv 2 ปีที่แล้ว

    Number pf prof not do their job well

  • @jagmeetsher
    @jagmeetsher 2 ปีที่แล้ว +3

    Very Good Vice Chancellor Sahib 👍👍 Learned and devoted man ..

  • @sarbvirsingh914
    @sarbvirsingh914 2 ปีที่แล้ว +1

    ਮੋਦੀ ਵੀ ਸੀ
    ਮੁਰਦਾਬਾਦ

  • @Nanakpanthi
    @Nanakpanthi 2 ปีที่แล้ว

    Sikhan di Matt ta uchi hundi aa.Fer nighar kiwen aa gia.

  • @Brandaddaa.23
    @Brandaddaa.23 2 ปีที่แล้ว

    sirf gallan ne tuhade palle VC sahib bina facts ton lok maru decison lye c ne tuc hakk mare ne university employees de tuc bht dhakka krde ho employees nal specially non teaching nal jo bolda ohdi awaaj nu dubaun lyi ohda nuksaan krde ho rajje pujje loka nu bht paisa vand ta university ne bina rules ton te greeba nu hmsha tang krde ho tuc eh main sunya nh mera khud da experience hai university da

  • @dr.harmindersinghkhokhar8287
    @dr.harmindersinghkhokhar8287 2 ปีที่แล้ว +1

    Senior Dalit officer of Punjabi University Patiala running from pillar to post for his legimate rights. Provide him justice.

  • @baljinderbrar4896
    @baljinderbrar4896 2 ปีที่แล้ว +1

    Eho jihe RSS de bande VC bna k kive umid rakh sakde ho k eh punjabi University bachaunge

    • @kulbirdhillon243
      @kulbirdhillon243 2 ปีที่แล้ว

      tusi kis aadhaar te keh rhe o k..oh rss da banda..shakal vekh k..?

    • @baljinderbrar4896
      @baljinderbrar4896 2 ปีที่แล้ว

      @@kulbirdhillon243 gutt vekh k nale pichle kine saal ton is gal da var var raula pai riha punjab history nal ਛੇੜਛਾੜ ho rahi a . Aur board nd university vich RSS de bande fit kite ja rahe han

    • @kulbirdhillon243
      @kulbirdhillon243 2 ปีที่แล้ว

      @@baljinderbrar4896 ..nhi baljinder veere kaprhe te walla de style tou kisse barre opinion nhi banaaeda..mera khals college 2 saal junior te university cho jadd main p.hd.kar riha cofon physics dprtt cho reader c..mainparvarik taur te usnu..janda haa..jandiale nerhe ekalgadda pind hai..uscho..dr harsharan singh dhillon da beta oh.pind walle sarkari primary te high school tou parh k etho takk pahuncha..parvaar pichhle 3 generationtou comrade ne..eh vesh bhoosha usne sirf research cho busy rehan kar k banaai haa na k kisse dharm kar k..12 th cho isde waal v katte hoe c..badd cho jfo oh reserch cho gia..usne eh badaune shuroo kar ditte..te vadd tou vadd time labcho bitaun lai usne kisse v kism hor koi rujheva nhi rakheea..america cho quantam physics te kamm kitta te bahut vadeea carrier chhad kvapas aaea oh..koi comrade kdii rss cho nhi ja sakda ..hor jo marji hove..oh changa parbandhak sabathunda ja nhi..eh tefuture hi tai karega par arwind ikk changa insaan te vigyani aa..eh main dave naal keh sakda..so tusi..aapni shanka navirti lai kisse nu usdr pind tou puchh sakde o..iss bande ne aapne pind tou binna jor koi ajje ghar v nhi bannaea..kiare te alloted ghara cho hi reh riha hai

    • @baljinderbrar4896
      @baljinderbrar4896 2 ปีที่แล้ว

      Tusi note kita hona vir k kine var eh gal raula pya history di jo book bachya nu school vich read karvai ja rahi a os vich sikh Guru bare kina galt parchar kita janda

    • @baljinderbrar4896
      @baljinderbrar4896 2 ปีที่แล้ว

      Ik chanal di video a send krda m tuhanu daso kive send kran