Punjab Floods : Satluj ਨੇੜੇ ਪਿੰਡਾਂ ਦਾ ਬੁਰਾ ਹਾਲ, ਹਰ ਪਾਸੇ ਪਾਣੀ-ਪਾਣੀ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 19 ม.ค. 2025

ความคิดเห็น • 133

  • @gursingh-dt4cn
    @gursingh-dt4cn ปีที่แล้ว +12

    ਵਾਈ ਇਹ ਡੈਮ ਕੇਂਦਰ ਸਰਕਾਰ ਕੋਲ ਨੇ ਪਾਣੀ ਜਾਣ ਕੇ ਛੱਡਦੇ ਲਗਦਾ ਮਹੀਨਾ ਹੋ ਗਿਆ ਨਹਿਰਾ ਕਸੀਆ ਤਾਂ ਸੁਕੇ ਪਏਆ ਪਾਣੀ ਦਾ ਪੱਧਰ ਤਾ ਵਧਣਾ ਹੀ ਆ ਫੇਰ

  • @radhasoami5103
    @radhasoami5103 ปีที่แล้ว +4

    Malak agge ardaasa krde aa k sade sohne 🎉punjab nu pehla wangra khush hal te hrea bharea rakhe ❤🙏🏽❤🤲🏽❤

  • @bebaak_rai
    @bebaak_rai ปีที่แล้ว +23

    ਜੈ ਮਾਲਕਾ, ਪੰਜਾਬ ਤੇ ਕ੍ਰਿਪਾ ਰੱਖ 🙏

  • @PreetPreet-yd4ni
    @PreetPreet-yd4ni ปีที่แล้ว +60

    ਸਰਕਾਰ ਦੀ ਕਾਰਗੁਜ਼ਾਰੀ ਬਹੁਤ ਨਿਕੰਮੀ ਲੱਗਦੀ ਹੈ ਪਾਣੀ ਛੱਡਣ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਦੱਸਿਆ ਜਾ ਸਕਦਾ ਸੀ ਲੱਗਦਾ ਜਾਣਬੁੱਝ ਕੇ ਬਰਬਾਦ ਕਰਨਾ ਚਾਹੁੰਦੇ

    • @lovepunjab2738
      @lovepunjab2738 ปีที่แล้ว +6

      ਪਹਿਲਾਂ ਕੋਈ ਨੀ ਜਾਂਦਾ ਘਰ ਛੱਡਕੇ, ਇਹ ਪੰਜਾਬੀ ਆ ਕਿਸੇ ਦੀ ਨੀ ਮੰਨਦੇ, ਕੈਰੋਨਾ ਦੇ ਟਾਈਮ ਕਹਿੰਦੇ ਸੀ, ਇਹ ਸਭ ਮੋਦੀ ਕਰਦਾ ਗਾ.😁

    • @SukhjinderSingh-wu6sc
      @SukhjinderSingh-wu6sc ปีที่แล้ว +6

      ਇਕੱਲਾ ਸੋਸ਼ਲ ਮੀਡੀਆ ਨਹੀਂ ਜੀ ਇਹ ਪੁਲਸ ਅਤੇ ਮਾਲ ਵਿਭਾਗ ਰਾਹੀਂ advance ਵਿੱਚ ਦਰਿਆ ਲਾਗੇ ਦੀ ਪਿੰਡਾਂ ਵਿੱਚ ਦਸਣਾ ਜਰੂਰੀ ਹੁੰਦਾ ਹੈ । ਭਾਖੜਾ ਡੈਮ ਵਾਲੇ ਜਦੋਂ ਵੀ ਪਾਣੀ ਛੱਡਦੇ ਹਨ ਤੋਂ ਉਹ ਸਾਰੇ ਸਬੰਧਤ ਜ਼ਿਲਿਆਂ ਅਤੇ ਜਲ ਸਰੋਤ ਵਿਭਾਗ ਨੂੰ advance ਵਿੱਚ ਦੱਸਦੇ ਹਨ । ਜ਼ਿਲ੍ਹਾ ਪ੍ਰਸ਼ਾਸਨ ਦੀ ਗਲਤੀ ਜਾਪਦੀ ਹੈ ।

    • @GurnamChahal-f2z
      @GurnamChahal-f2z 5 หลายเดือนก่อน

      😮

  • @amarjitsingh1946
    @amarjitsingh1946 ปีที่แล้ว +8

    ਵਾਹਿਗੁਰੂ ਜੀ ਮੇਹਰ ਕਰੇ

  • @jagdeepsingh5221
    @jagdeepsingh5221 ปีที่แล้ว

    ਵਹਿਗੂਰੁ ਵਹਿਗੂਰੁ ਵਹਿਗੂਰੁ ਜੀ ਤੁਸੀਂ ਮਿਹਰ ਰਖੋ👏👏👏👏

  • @navangill415
    @navangill415 ปีที่แล้ว +10

    Waheguru mehar kare 🙏

  • @PreetPreet-yd4ni
    @PreetPreet-yd4ni ปีที่แล้ว +11

    ਵਾਹਿਗੁਰੂ ਜੀ ਮੇਹਰ ਕਰਨ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ

    • @jaspreetkaur8466
      @jaspreetkaur8466 ปีที่แล้ว

      0llll00lllll0l00l00lp000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000p00000000000000000000000000000000000000000000000000000p00p0l00000p00000000000000000000p0p00p000000p000p00pp0000pp00000000000p0pp00ppp0ppppp0pp00ppplpppp0p0p0p00p0p0ppppplllopppppplpl000000

  • @Amrit4113logistics
    @Amrit4113logistics ปีที่แล้ว +5

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @tirathkaur847
    @tirathkaur847 ปีที่แล้ว +4

    ਵਾਹਿਗੁਰੂ ਜੀ ਮਿਹਰ ਕਰਨੀ🙏

  • @AvtarSingh-pw7fv
    @AvtarSingh-pw7fv ปีที่แล้ว +1

    ਵਾਹਿਗੁਰੂ ਜੀ ਤੁਸੀ ਹੀ ਮੇਹਰ ਕਰੋ ਪੰਜਾਬ ਤੇ

  • @SukhjinderSingh-wu6sc
    @SukhjinderSingh-wu6sc ปีที่แล้ว +14

    ਪ੍ਰਸ਼ਾਸ਼ਨ ਨੂੰ ਪਿੰਡ ਪਿੰਡ ਅਨਾਊਂਸਮੈਂਟ ਕਰਕੇ ਪਹਿਲਾਂ ਹੀ ਅਲਰਟ ਕਰਨਾ ਚਾਹੀਦਾ ਸੀ ਜਿਹੜਾ ਕੇ flood control ਪ੍ਰੋਟੋਕੋਲ ਦਾ ਹਿੱਸਾ ਹੈ ।

  • @rajinderhundal
    @rajinderhundal ปีที่แล้ว +2

    ਵਾਹਿਗੁਰੂ ਜੀ ਮਹੇਰ ਭਰਿਆ ਹੱਥ ਰੱਖਣਾ ਜੀ

  • @shivanisharma5562
    @shivanisharma5562 ปีที่แล้ว +4

    ਦੁਖ ਦੀ ਗੱਲ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਪਾਣੀਂ ਨੂੰ ਅਐਸ ਵਾਈ ਐਲ ਵਿਚ ਗੇਰਿਆ ਜਾਵੇ ਧੰਨਵਾਦ ਸਹਿਤ 😢😮

    • @Eknoor_singh_dhanoa
      @Eknoor_singh_dhanoa ปีที่แล้ว +1

      Ek baar goli maar deo osde. Ek Banda jail jao. Baki ghar bna k betho

    • @nand3219
      @nand3219 ปีที่แล้ว +4

      ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਮੁੜ ਤੋਂ ਸਥਾਪਤ ਨਹੀਂ ਹੁੰਦਾ ਉਦੋਂ ਤੱਕ ਗੁੰਡੇ ਇਵੇਂ ਹੀ ਕਰਨਗੇ

  • @SandeepKaur-ji6dm
    @SandeepKaur-ji6dm ปีที่แล้ว +3

    ਵਾਹਿਗੁਰੂ ਮੇਹਰ ਕਰੋ

  • @piecefool567
    @piecefool567 ปีที่แล้ว +6

    WAHEGURU JI MEHR KARO 🙏😔

  • @Khalsa-kf3wt
    @Khalsa-kf3wt 6 หลายเดือนก่อน +3

    ਨਹਿਰਾ ਸੁੱਕੀਆਂ ਰਹੀਆਂ ਜਾਣ ਬੁੱਝ ਕੇ ਪਾਣੀ ਇਕੱਠਾ ਕਰਕੇ ਪੰਜਾਬ ਨੂੰ ਡੋਬ ਦਿੰਦੇ ਤਾਂ ਕਿ ਦੱਸਿਆ ਜਾਵੇ ਕਿ ਪੰਜਾਬ ਵਿੱਚ ਪਾਣੀ ਬਹੁਤ ਜ਼ਿਆਦਾ ਹੈ

  • @bhupinderjitsingh6987
    @bhupinderjitsingh6987 ปีที่แล้ว +15

    ਹੋਣ ਨੂੰ ਕੀ ਨਹੀਂ ਹੁੰਦਾ ਸਰਕਾਰ ਪਾਣੀ ਵਾਸਤੇ ਹੋਰ ਵੀ ਵੱਡਾ ਡੈਮ ਬਣਾ ਸਕਦੀ ਐ

  • @sandhunutrition9701
    @sandhunutrition9701 ปีที่แล้ว +13

    ਕੁੱਤੇ ਲੋਕਾਂ ਦੀ ਸਰਕਾਰ ਸਿਰਫ਼ ਇਸ਼ਤਿਹਾਰ ਦੇ ਕੇ ਅਪਣੀ ਪਾਰਟੀ ਦੀ ਸਿਆਸਤ ਕਰ ਰਹੇ ਹਨ l ਕੀ ਉਹਨਾਂ ਹੁਣ ਤੱਕ ਪਿਛਲੇ ਦਿਨੀਂ ਆਇਆ ਹੜ੍ਹ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ l

    • @AvtarSingh-gs1si
      @AvtarSingh-gs1si 6 หลายเดือนก่อน +1

      ਕਾਂਗਰਸ ਲਿਆਓ ਦੁਬਾਰਾ ਬਿੱਲ ਲਗਵਾਓ ਝੁਠੇ ਵਾਇਦੇ ਕਰਨ ਵਾਲੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹੂਣ ਵਾਲੀ ਕਾਂਗਰਸ ਲੋਕਾ ਨੂ ਵਧੀਆ ਲਗਦੀ ਆ ਕਾਂਗਰਸ ਲਿਆਓ ਰਗੜੇ ਜਾਓ

  • @PizzGames
    @PizzGames ปีที่แล้ว +1

    ਪੰਜਾਬ ਹੱਲ ਅਜਾਦ ਪੰਜਾਬ ਖਾਲਿਸਤਾਨ ਹੈ ਇਸਤੋਂ ਸਿਵਾ ਕੋਈ ਹੱਲ ਨਈ ਹੈ ਤੇ ਖਾਲਿਸਤਾਨ ਲਈ ਇਕੋ ਇਕ ਹੱਲ ਹੈ Referendum

  • @satinderjitsingh6214
    @satinderjitsingh6214 ปีที่แล้ว +3

    wahiguru ji

  • @ustad-ji
    @ustad-ji ปีที่แล้ว +4

    very sad news , kash k loka nu phela alert kar dinde 😢

  • @KalaKhosa-g3b
    @KalaKhosa-g3b 6 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ🙏

  • @rammymakkarmakkar7568
    @rammymakkarmakkar7568 ปีที่แล้ว +2

    Waheguru ji mehar kro 🙏🙏

  • @singhsaab6992
    @singhsaab6992 ปีที่แล้ว +5

    Mehar karo waheguru ji

  • @Just4uuuuu
    @Just4uuuuu ปีที่แล้ว +1

    Waheguru kirpa kare sareya tai

  • @RajbirSingh-qh7gg
    @RajbirSingh-qh7gg ปีที่แล้ว

    Waheguru ji 💐🌹💐🌹🥀🌹🥀🌹

  • @rajpalrajpal4254
    @rajpalrajpal4254 ปีที่แล้ว

    God saves from deep waters..god bless u.

  • @amarjitraiamarambu6378
    @amarjitraiamarambu6378 ปีที่แล้ว

    Ala mehar kara bot mada haal ho riya 👏👏😰😰

  • @abdulsattarkhan5537
    @abdulsattarkhan5537 ปีที่แล้ว

    Thnx; for info; sir🙏🤲🌺

  • @AjaySingh-dz9he
    @AjaySingh-dz9he ปีที่แล้ว +6

    Waheguru ji 🙏🏻😔

  • @MandeepKaur-rt4zu
    @MandeepKaur-rt4zu ปีที่แล้ว +1

    Waheguru g 🙏

  • @HarinderSingh-rd1xh
    @HarinderSingh-rd1xh ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ

  • @lallali4508
    @lallali4508 ปีที่แล้ว +1

    Vaheguru ji

  • @SukhKahlon-uw6fw
    @SukhKahlon-uw6fw 6 หลายเดือนก่อน

    ਹੈਲੋ ਸਰ ਬਾਰ ਇਸ ਵਕਤ ਕੀ ਕਰੇ ਲੋਕ ਕਰਨ ਦੀ ਫਸਲ ਬਰਬਾਦ ਤਾਂ ਹੋ ਜਾਂਦੀਆਂ ਨੇ ਹਰ ਵਾਰ ਕੁਦਰਤ ਦਾ ਕਹਿਰ ਇਹ ਬਾਰਸ ਸ਼ੁਰੂ ਵੀ ਨਹੀਂ ਹੋਈ ਤਾਂ ਵੀ ਲੋਕਾਂ ਚ ਕੀ ਹਾਲ ਹ ਕੀ ਸਰਿਆਂ ਦਾ ਫਸਲ ਦਾ ਫਸੂ ਫਸਲਾਂ ਬੁਰਾ ਹਾਲ ਹ ਕਿਉਂਕਿ ਦਰਿਆਵਾਂ ਵਿੱਚ ਰੇਤ ਬਹੁਤ ਜਿਆਦੀ ਚਰੀ ਹੋਈ ਆ ਉਹਨਾਂ ਤੇ ਕੋਈ ਸਾਫ ਸਫਾਈ ਕਰਦਾ ਤੇ ਨਾ ਕੋਈ ਕਿਸੇ ਨੂੰ ਦਿੰਦਾ ਰਹੇ ਕਿਉਂਕਿ ਦਰਿਆਵਾਂ ਦੀ ਸਾਫ ਸਫਾਈ ਹੋਈ ਤੇ ਕ ਲੋਕਾਂ ਦੇ ਘਰ ਬਰਬਾਦ ਹੋਣ ਕਿਉਂਕਿ ਜਿਹੜੇ ਕਿਉਂਕਿ ਰੇਤ ਨਿਕਲੇ ਤੇ ਦਰਿਆਵਾਂ ਤੇ ਡੂੰਘੇ ਹੋ ਜਾਂਦੇ ਨੇ ਕਿਉਂਕਿ ਰੇਤ ਨਿਕਲੇ ਤਾਣ ਤੇ ਫਿਰ ਪਾਣੀ ਲੋਕਾਂ ਦੇ ਘਰਾਂ ਵਿੱਚ ਘੱਟ ਆਉਣਾ ਸ਼ੁਰੂ ਹੋਏਗਾ

  • @malikiqbalkhokhar
    @malikiqbalkhokhar ปีที่แล้ว

    پاکستان میں بھی یہ ہی صورتحال ہے بھائی

  • @gurjitsingh1914
    @gurjitsingh1914 ปีที่แล้ว +4

    This is DC's responsibility. He should be accountable to inform about all situations and what is the plan to safe people.

  • @garry2668
    @garry2668 ปีที่แล้ว

    Veer a government de hath vich ni a kudriti maar a waheguru mehar kre waki gl daam tutan da v khtra j daam Tut gye awe smjlo v kye sal tak lithe problem ho Jani a

  • @rishamnar430
    @rishamnar430 ปีที่แล้ว +2

    Sarkar voot lann aude aa kese de help nhi ker sakde

  • @HardipSingh-ph6eb
    @HardipSingh-ph6eb 5 หลายเดือนก่อน

    Waheguru ji mehar karo

  • @rishamnar430
    @rishamnar430 ปีที่แล้ว

    Waheguru ji mehar kero punjab teee

  • @KuldeepSingh-wc6eh
    @KuldeepSingh-wc6eh 6 หลายเดือนก่อน

    ਪਰਮਾਤਮਾ ਸੁੱਖ ਰੱਖੇ

    • @balvinder6555
      @balvinder6555 5 หลายเดือนก่อน

      Ey kis din de h

  • @kakabrar8029
    @kakabrar8029 ปีที่แล้ว

    ਵਾਹਿਗੁਰੂ ਜੀ

  • @gurvinderromana3663
    @gurvinderromana3663 ปีที่แล้ว

    Waheguru mehar rakhe

  • @B.K2422.
    @B.K2422. ปีที่แล้ว

    Veer vyas pong dam ch ehi haal Bina dase loka nu Pani khol taa

  • @rajbirkaur9037
    @rajbirkaur9037 ปีที่แล้ว

    Waheguru ji😢

  • @gursingh-dt4cn
    @gursingh-dt4cn ปีที่แล้ว +5

    1685 ਫੁੱਟ ਤੱਕ ਤਾਂ ਰੋਕ ਸਕਦੇ ਸੀ
    ਇਹਨਾ ਮੀਹ ਨਹੀ ਪਿਆ ਝੂਠ ਬੋਲਿਆ

  • @sidhusaab335
    @sidhusaab335 ปีที่แล้ว +1

    Wagheguru wagheguru ji

  • @jassbraich1972
    @jassbraich1972 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalbirSingh-js1ry
    @BalbirSingh-js1ry ปีที่แล้ว

    Waheguru ji mehar kryo ji

  • @ravsharma7214
    @ravsharma7214 ปีที่แล้ว +1

    But people are looking happy to see water in their village, especially girls are looking happy too.😮

  • @rajuminhas2520
    @rajuminhas2520 ปีที่แล้ว

    Have mercy Lord

  • @baltimoresingh1519
    @baltimoresingh1519 ปีที่แล้ว +1

    ਕਰ ਬਿਲ ਮਾਫ। ਸਰਕਾਰ ਚਲਾਉਣ ਲਈ ਬਜਟ ਚਾਹੀਦਾ।

  • @Roger-k5f
    @Roger-k5f ปีที่แล้ว +2

    sarkar kade layi aa punjab vich, aap party di🤔🤔 jekar loka nu khabardar hi nahi karna, ki pani shadan lagge aa.. pehla hi tyari rakho te be safe

  • @mukeshchoudhary1207
    @mukeshchoudhary1207 ปีที่แล้ว

    Waheguru mehar kare

  • @Gullaram11
    @Gullaram11 ปีที่แล้ว

    Daryava te najayaj kabja ih da karn hai

  • @kulwantkaur9274
    @kulwantkaur9274 5 หลายเดือนก่อน

    Waheguru ji mera kro

  • @dhimangamer4259
    @dhimangamer4259 ปีที่แล้ว

    ਹੁਣ ਭਾਖੜਾ ਡੈਮ ਸੈਂਟਰ ਕੋਲ ਏ ਮੇਨੂ ਲਗਦਾ ਇਹ ਸਾਜਿਸ਼ ਹੈ ਪੰਜਾਬ ਨੂੰ ਬਰਬਾਦ ਕਰਨ ਦੀ । ਇਹਨਾਂ ਨੂੰ ਅਲਰਟ ਕਰਨਾ ਚਾਹੀਦਾ ਸੀ ਲੋਕਾ ਨੂੰ ਅਲਰਟ ਕਿਊ ਨੀ ਕੀਤਾ ਪਹਿਲਾ ਕ ਪਾਣੀ ਛੱਡਣਾ । ਟਾਈਮ ਰਹਿੰਦੇ ਜਾਗਣਾ ਪੈਣਾ

  • @rahulbhardwaj9490
    @rahulbhardwaj9490 ปีที่แล้ว +2

    Apni jaan bachao veer g bus rub age ardaas kro k meher rkhe khwaaja pese kmaa ho jana mkaan bn jana pher per j jaan chali gai pher so kirpa kerke SAFE NIKLO JALDI

  • @mandeepsingh5174
    @mandeepsingh5174 ปีที่แล้ว +4

    Punjab vich koi vi chaj da leader nahi . Sari bewkoofi prashasan di hai

  • @amarjotpanesarramgarhia5633
    @amarjotpanesarramgarhia5633 ปีที่แล้ว

    pray for punjab🙏🙏
    sadi kaum ne kise da mara nahi socheya ?

  • @raone3953
    @raone3953 ปีที่แล้ว +1

    Himachl prdesh da kita Sanu bhugtna pai rha eh pani bnd Krna chahida aa himachl da sanu le k beh gya

  • @jashpalsingh1875
    @jashpalsingh1875 ปีที่แล้ว

    ਸਰਕਾਰਾਂ ਫੇਲ ਹੋ ਗਈਆਂ

  • @sukhchainsingh9449
    @sukhchainsingh9449 ปีที่แล้ว +1

    ਪ੍ਰਸ਼ਾਸਨ ਨੂੰ ਚੋਣਾਂ ਤੋਂ ਵਿਹਲ ਮਿਲੇ ਤਾਂ ਹੀ ਤਾਂ ਲੋਕਾਂ ਬਾਰੇ ਕੁੱਝ ਸੋਚਿਆ ਜਾ ਸਕਦਾ।

  • @kulvinder9353
    @kulvinder9353 ปีที่แล้ว +1

    ਪਹਿਲਾਂ ਦਸਣਾ ਵ ਚਾਹੀਦਾ BBMB ਨੂ

    • @heygrewal2840
      @heygrewal2840 ปีที่แล้ว

      Bbmb ne tan keha c but Jila de parshasan da dheyan Kite hor hi aa

    • @kulvinder9353
      @kulvinder9353 ปีที่แล้ว

      ਹੜ੍ਹ ਆਇਆ ਹੋਇਆ ਹੈ, ਹੋਰ ਕਿਧਰ ਹੈ ਇਹਨਾਂ ਦਾ ਧਿਆਨ ਬੱਲੇ ਓ ਸ਼ੇਰ ਪੰਜਾਬ ਦੇ

  • @pushpindersingh8475
    @pushpindersingh8475 ปีที่แล้ว +1

    Environment kudrat nutre naal dakha Naa karo veer ji nahi taa purri duniya ch ehh Saab kuch Huna vaa

  • @ramansingh9437
    @ramansingh9437 ปีที่แล้ว +1

    Rajasthan nu v chaddo pani ..ki gal punjab hi kalla jhelu hadd nu

  • @kisankhetibadi543
    @kisankhetibadi543 ปีที่แล้ว

    🙏🙏

  • @ranikalra4239
    @ranikalra4239 ปีที่แล้ว +1

    Maan sarkar murda baad.
    ਆਪ ਉਤੇ ਲਾਹਣਤ ਹੈ।
    ਡੁੱਬ ਮਰੇ ਸਰਕਾਰ

  • @MANMEETSINGH-no5or
    @MANMEETSINGH-no5or ปีที่แล้ว

    Koi Ludhiana v meeh pwa dayo sukha paya hain

  • @DevrajSingh-wl1je
    @DevrajSingh-wl1je 5 หลายเดือนก่อน

    ਕਿਰਪਾਕਰੋਵਹਿਗੂਰੂਜੀਇਸਪਿੰਡਤੇ

  • @ASD-ce3lp
    @ASD-ce3lp ปีที่แล้ว +1

    Punjab nu sarkar khatam karna chaudi ha

  • @irfankhan-gw7dk
    @irfankhan-gw7dk ปีที่แล้ว

    Sach me pareshaan hain ye log

  • @singhranjitsinghsingh4718
    @singhranjitsinghsingh4718 ปีที่แล้ว +1

    ਦਰਿਆ ਰਹਿ ਕਿੱਥੇ ਗਏ ਵੀਰ ਕੁੱਝ ਲੋਕਾਂ ਦੱਬ ਕੇ ਪੱਧਰ ਕਰ ਲਿਆ ਕੁੱਝ ਆਪ ਹੀ ਪੱਧਰ ਹੋਇਆ ਪਿਆ ਆ ਦਰਖਤ ਰੇਤਾ ਮਿੱਟੀ ਨਾਲ ਪੱਧਰ ਹੋਇਆ ਪਿਆ ਆ ਨਿਕੰਮੀ ਸਰਕਾਰ ਲੋਕਾਂ ਨੂੰ ਹੀ ਖੁੱਲ ਡੇ ਦਵੇ ਦਰਿਆ ਨੂੰ ਡੂੰਘਾ ਕਰਨ ਦੀ ਰੇਤਾ ਮਿੱਟੀ ਦਰੱਖਤ ਬਾਹਰ ਕੱਢ ਕੇ ਕੌਣ ਕਹਿੰਦਾ ਆ ਇਹ ਦਰਿਆ ਨੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਘਟਤੋ ਘਟ ਦਰਿਆ ਬਰਾਬਰ 40 50 ਫੁੱਟ ਡੂੰਘਾ ਚਾਹੀਦਾ ਬਰਾਬਰ ਫੇਰ ਦਿਖਾਵੇ ਕੋਈ ਰੋਕ ਕੇ ਦਰਿਆ ਜਣਾ ਖਣਾ ਜ਼ਮੀਨ ਬਣਾਈ ਬੈਠਾ ਆਪਣੀ ਦਰਿਆ ਤੇ ਨਦੀਆਂ ਨੂੰ

  • @preetam3415
    @preetam3415 ปีที่แล้ว

    ਖ਼ਬਰ ਆਈ ਸੀ ਕੇ ਭਾਖੜੇ ਦੇ 5 ਦਰਵਾਜੇ 2-2 ਫੁੱਟ ਤੱਕ ਖੋਲ੍ਹੇ ਆ,,।ਇਹ ਵੀ ਦੱਸਣਾ ਚਾਹੀਦਾ ਸੀ ਇਹ ਪਾਣੀ ਕੇੜੇ ਇਲਾਕੇ ਨੂੰ ਮਾਰ ਕਰੇਗਾ

  • @rajbindersingh3048
    @rajbindersingh3048 ปีที่แล้ว

    🙏

  • @AmanatROBLOX
    @AmanatROBLOX ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 😢😢 ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ ❤️🙏🙏

  • @DeepS555
    @DeepS555 ปีที่แล้ว +1

    Unfortunately Bhagwant Mann government has ZERO engagements with BBMB and has NO competencies to manage BBMB affairs.

  • @DALJITSINGH-ns7wj
    @DALJITSINGH-ns7wj ปีที่แล้ว

    Wmk

  • @sukhjindersingh3605
    @sukhjindersingh3605 ปีที่แล้ว +1

    Waheguru ji

  • @dddharamsingh70
    @dddharamsingh70 ปีที่แล้ว +1

    😭😭😭😭😭😭

  • @RajinderSingh-jg7ps
    @RajinderSingh-jg7ps 7 หลายเดือนก่อน

    Asli roop hai satluj river

  • @Sukh_sardar-u6b
    @Sukh_sardar-u6b 6 หลายเดือนก่อน

    2023 ਦੀ New ਹੈ

  • @JaspalSingh-yp7gr
    @JaspalSingh-yp7gr 6 หลายเดือนก่อน

    3:27 3:28 Ok ok ok

  • @HarpreetSingh-be1zf
    @HarpreetSingh-be1zf ปีที่แล้ว

    ਕਿੱਥੇ ਆ ਜੀ

  • @jasvirkaur7981
    @jasvirkaur7981 5 หลายเดือนก่อน

    😭😭😭🙏🙏

  • @darshankumarbansal372
    @darshankumarbansal372 ปีที่แล้ว

    मुआवजा ता दे दिता 600 यूनिट बिजली फ्री कर के जडोंसारकर कोल पैसा नहीं जाएगा फिर मुआवजा किस तरा देंगे

  • @Sokhal_Singh_Randhawa
    @Sokhal_Singh_Randhawa ปีที่แล้ว

    Sarkar dey kol vaar vaar sikayat karo mla nu milo vaar vaar

  • @pushpindersingh8475
    @pushpindersingh8475 ปีที่แล้ว +1

    Bakki rahi gallen ehh sab bjp na karwiya vaa Himachal ch vee ta Punjab ch kiyo gaar bjp state Naa

  • @sidhusaab335
    @sidhusaab335 ปีที่แล้ว

    Kudrat de age vero koy jor ni sab kismat di gall aa W.bhlla krre

  • @RanjitSingh-qg7op
    @RanjitSingh-qg7op ปีที่แล้ว

    sharm aouni chahidi sarkar kam sa kam koi dasna ta chahida kina pani chadya javega jo iss pani ch barbad hunde ne ooha nu puch ke dekho ki beetdi aa ohhna te

  • @singhsaabthegreat638
    @singhsaabthegreat638 ปีที่แล้ว

    Cheif engg taatu da ...
    Oho ji sarkar aa.
    Luuchi

  • @swarnsinghladdi700
    @swarnsinghladdi700 ปีที่แล้ว

    😥🥺😔

  • @Dhaliwallpatiala
    @Dhaliwallpatiala ปีที่แล้ว

    Janke pani chhdeya jareya

  • @harrygsd7561
    @harrygsd7561 ปีที่แล้ว +1

    AAP FAIL A PUNJAB CH BEDA GARAK HO GYA AAP DA

  • @manojkamboj2929
    @manojkamboj2929 ปีที่แล้ว

    राजस्थान नू पानी भेज देओ

  • @gillmakhansingh7
    @gillmakhansingh7 6 หลายเดือนก่อน

    . ,😢

  • @harbanskaur9684
    @harbanskaur9684 6 หลายเดือนก่อน

    جهز

  • @drxrahulverma
    @drxrahulverma ปีที่แล้ว

    Sab rurh jawe sala 😢

  • @chhabrahs12chhabra73
    @chhabrahs12chhabra73 ปีที่แล้ว

    Ab apna Pani sambhale Himachal