ไม่สามารถเล่นวิดีโอนี้
ขออภัยในความไม่สะดวก

ਵੇਖੋ ਕੁਦਰਤ ਦੇ ਰੰਗ ਇੱਕ ਮਾਂ ਨੇ ਇਕੱਠੇ ਹੀ 4 ਮੁੰਡਿਆਂ ਨੂੰ ਦਿੱਤਾ ਜਨਮ, ਘਰ 'ਚ ਖੁਸ਼ੀ ਦਾ ਮਾਹੌਲ

แชร์
ฝัง
  • เผยแพร่เมื่อ 12 ส.ค. 2024
  • ਵੇਖੋ ਕੁਦਰਤ ਦੇ ਰੰਗ ਇੱਕ ਮਾਂ ਨੇ ਇਕੱਠੇ ਹੀ 4 ਮੁੰਡਿਆਂ ਨੂੰ ਦਿੱਤਾ ਜਨਮ, ਘਰ 'ਚ ਖੁਸ਼ੀ ਦਾ ਮਾਹੌਲ

ความคิดเห็น • 463

  • @NareshKumar-bc8xw
    @NareshKumar-bc8xw 2 ปีที่แล้ว +37

    🗣ਰੱਬਾ ਤੇਰੇ ਰੰਗ ਨਿਆਰੇ🙏🏼🙏🏼
    ਬਹੁਤ-ਬਹੁਤ ਵਧਾਈਆ ਮੇਰੇ ਵੱਲੋ ਇਹਨਾਂ ਸਾਰੇ ਪਰਿਵਾਰ ਨੂੰ💐ਪਰਮਾਤਮਾ ਇਹਨਾਂ ਬੱਚਿਆ ਦੀ ਤੇ ਇਹਨਾਂ ਦੀ ਮਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ ✌🏼🙏🏼🙏🏼

  • @baljitjaguuvarpal9105
    @baljitjaguuvarpal9105 2 ปีที่แล้ว +105

    ਵਧਾਈਆਂ ਜੀ ਵਧਾਈਆਂ ਬਹੁਤ ਬਹੁਤ ਮੁਬਾਰਕਾਂ । ਪ੍ਰਮਾਤਮਾ ਜੀ ਬੱਚਿਆਂ ਨੂੰ ਤੰਦਰੁਸਤੀਆ ਬਖਸ਼ਣ ਔਰ ਲੰਬੀਆ ਉਮਰਾਂ ਹੋਣ ।

  • @jotmattu
    @jotmattu 2 ปีที่แล้ว +86

    ਬਹੁਤ ਬਹੁਤ ਵਧਾਈਆਂ ਹੋਣ ਇਨਾਂ ਨੂੰ 🎊🎉

  • @karamjitdhaliwal7353
    @karamjitdhaliwal7353 2 ปีที่แล้ว +91

    ਪਰਮਾਤਮਾ ਬਹੁ ਰੰਗੀ ਆ।
    ਉਸ ਦੇ ਰੰਗ ਨਿਆਰੇ ਆ
    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ🙏

  • @BaljitKaur-gg6os
    @BaljitKaur-gg6os 2 ปีที่แล้ว +87

    ਵਾਹਿਗੁਰੂ ਜੀ ਕੁਸ਼ ਵੀ ਕਰ ਸਕਦੇ ਆ ਬਹੁਤ ਬਹੁਤ ਵਧਾਈਆ ਸਾਰੇ ਪਰਿਵਾਰ ਨੂੰ ਜੀ ਰੱਬ ਰਾਖਾ 🙏❤️

  • @maansaab4909
    @maansaab4909 2 ปีที่แล้ว +28

    ਵਧਾਈਆਂ ਜੀ, ਵਾਹਿਗੁਰੂ ਜੀ ਤੁਹਾਡੇ, ਬੱਚਿਆਂ, ਤੇ ਮਿਹਰ ਭਰਿਆ ਹੱਥ ਰੱਖੇ

  • @ManpreetKaur-in1dg
    @ManpreetKaur-in1dg 2 ปีที่แล้ว +7

    ਵਾਹਿਗੁਰੂ ਸਰਬਵਿਆਪਕ ਹੈ।🙏🏻🙏🏻 ਉਸਦੀ ਕਰਨੀ ਓਹੀ ਜਾਣੇ.... 🙏🏻🙏🏻🙏🏻 ਮੁਬਾਰਕਾਂ ਸਾਰੇ ਪਰਿਵਾਰ ਨੂੰ 🙏🏻🙏🏻

  • @amandeepsinghghuman4670
    @amandeepsinghghuman4670 2 ปีที่แล้ว

    ਵਾਹਿਗੁਰੂ ਚੜਦੀਕਲਾ ਬਖਸੇ ਪੁੱਤਰਾ ਨੂੰ ਤੇ ਮਾ ਨੂੰ ਦਾਤ ਸਭ ਨੂੰ ਦਵੇ ਵਾਹਿਗੁਰੂ

  • @sidhuvlogsps9957
    @sidhuvlogsps9957 2 ปีที่แล้ว +5

    ਬਹੁਤ ਬਹੁਤ ਵਧਾਈਆਂ ਜੀ 🙏 ਵਾਹਿਗੁਰੂ ਜੀ ਬੱਚੀਆਂ ਨੂੰ ਤੰਦਰੁਸਤ ਰੱਖਣ 🙏🙏

  • @subi5208
    @subi5208 2 ปีที่แล้ว +15

    ਇਹ ਬਹੁਤ ਚੰਗੀ ਗੱਲ ਹੈ, ਰੱਬ ਦੀ ਕਿਰਪਾ ਹੈ, ਪਰ ਮੈਂ ਸੋਚ ਰਿਹਾ ਹਾਂ ਕਿ ਮੇਰੇ ਇੱਕ ਬੱਚੇ ਦੇ ਨੱਕ ਵਿੱਚ ਦਮ ਘੁੱਟ ਗਿਆ ਹੈ, ਇਹ ਚਾਰੇ ਕਿੰਨੇ ਪ੍ਰੇਸ਼ਾਨ ਹੋਣਗੇ.

  • @pardaphashdoordarshan2994
    @pardaphashdoordarshan2994 2 ปีที่แล้ว +8

    ਪਰਮਾਤਮਾ ਦੇ ਰੰਗ ਨੇ। ਪਰਮਾਤਮਾ ਇਹਨਾ ਨੂੰ ਤੰਦਰੁਸਤ ਰੱਖੇ

  • @surjitkaur1895
    @surjitkaur1895 2 ปีที่แล้ว +3

    ਵਧਾਈਆਂ ਜੀ। ਵਾਹਿਗੁਰੂ ਜੀ ਬਚਿਆਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ।

  • @swarnsingh9818
    @swarnsingh9818 2 ปีที่แล้ว +26

    ਬੁਹਤ ਬੁਹਤ ਵਧਾੲੀਅਾਂ ਹੋਣ ਜੀ

  • @kirankaur7824
    @kirankaur7824 2 ปีที่แล้ว +2

    congratulations to all family

  • @bhupinderkaur2008
    @bhupinderkaur2008 2 ปีที่แล้ว +9

    Congrts to whole family.
    Thanks a lot, WAHEGURU JI

  • @sukhwindersingh5342
    @sukhwindersingh5342 2 ปีที่แล้ว +16

    ਵਧਾਈਆਂ ਜੀ ਵਧਾਈਆਂ ਸਾਰੇ ਪਰਿਵਾਰ

  • @gurjitsinghratoul2139
    @gurjitsinghratoul2139 2 ปีที่แล้ว +21

    Waheguru lambi umar kare ❤️❤️👏

  • @GurpreetKaur-rz4ep
    @GurpreetKaur-rz4ep 2 ปีที่แล้ว +1

    ਬਹੁਤ ਬਹੁਤ ਮੁਬਾਰਕਾਂ ਜੀ

  • @BaljinderSingh-ne6fk
    @BaljinderSingh-ne6fk 2 ปีที่แล้ว +3

    ਵਾਹਿਗੁਰੂ ਜੀ ਸਬ ਨੂੰ ਇਹੋ ਜਿਹੀ ਖੁਸ਼ੀ ਨਾਲ ਨਿਵਾਜਨ 🙏🏻 ਤੇਰੇ ਰੰਗ ਨਿਆਰੇ ਦਾਤਿਆ 🙏🏻

  • @SonuSonu-xg6zs
    @SonuSonu-xg6zs 2 ปีที่แล้ว +8

    Mubarkan ji sare pariwar nu.guru sahib di kirpa hoi aa te bani rawe hmesha

  • @kaursukhikaursukhi7656
    @kaursukhikaursukhi7656 2 ปีที่แล้ว +17

    Waheguru ji 🙏 congratulations 🙏

  • @lalrajput896
    @lalrajput896 2 ปีที่แล้ว +6

    Congratulations
    Waheguru tuhada Bhalla kare G
    God bless you all

  • @buttasingh40
    @buttasingh40 2 ปีที่แล้ว

    ਵਾਹਿਗੁਰੂ ਮੇਹਰ ਕਰੇ ਜੀ

  • @neerajkumar-jt5ur
    @neerajkumar-jt5ur 2 ปีที่แล้ว +5

    Waheguru ji bahcya te bachya di maa nu tandrust rkhe...

  • @MycraftMyLifestyle
    @MycraftMyLifestyle 2 ปีที่แล้ว +1

    Enu kende ne ,, waheguru di kirpa 🙏🙏🙏🙏

  • @harjitlitt1375
    @harjitlitt1375 2 ปีที่แล้ว +10

    God gift. Great miracle. Doctors efforts also great. Live long four brother and their mother is also a part lady as she faced too much challenges

  • @ManpreetSingh-ib9lw
    @ManpreetSingh-ib9lw 2 ปีที่แล้ว

    Waheguru Ji Di bhot kirpa hoyi ina ty

  • @user-zb3el8tg4e
    @user-zb3el8tg4e 2 ปีที่แล้ว

    ਵਾਹਿਗੁਰੂ ਜੀ ਖੁਸ਼ ਰਖਣਾ ਜੀ ਭੈਣ ਗੁਰੂ ਘਰੋ ਨਾਮ ਕਰਨ ਕਰਵਾਉਣਾ ਜੀ ਸਿਖੀ ਸਿਦਕ ਬਖਸ਼ਣ ਜੀ ਵਾਹਿਗੁਰੂ ਜੀ ਨਾਮ ਰਖੋ ਗੁਰੂ ਵਲੋ ਹੁਕਮਨਾਮੇ ਅਨੁਸਾਰ ਜੇ ਭੈਣ ਗ ਅੱਖਰ ਨਾਮ ਨਿਕਲਿਆ ਤਾ ਨਾਮ ਰਖੋ ਗੁਰਬਖਸ਼ ਸਿੰਘ ਗੁਰਦਿੱਤ ਸਿੰਘ ਗੁਰਮੁਖ ਸਿੰਘ ਤੇ ਗੁਰਦਿਆਲ ਸਿੰਘ

  • @harkanwaljitkaur1767
    @harkanwaljitkaur1767 2 ปีที่แล้ว

    ਵਾਹਿਗੁਰੂ ਜੀ

  • @savneetkaur5758
    @savneetkaur5758 2 ปีที่แล้ว +6

    Jinde utte waheguru ji di mehr hove 🙏🙏🙏🙏🙏

  • @mandeepmanu1633
    @mandeepmanu1633 2 ปีที่แล้ว +41

    First of all congratulations ❤️❤️❤️❤️❤️ nd je 4 kuriyan hundiyan hundiya phr khna c je kise lodvand nu bache di lod hai ta dsu sry bt ju samaj di sachai aaa ohi khea 👍👍👍👍

    • @statusworld-jp9jj
      @statusworld-jp9jj 2 ปีที่แล้ว

      Righ ji🙏

    • @sunnybhagat7392
      @sunnybhagat7392 2 ปีที่แล้ว +4

      Bhene I agree with you but ik maa apne dil ta tukda apne to vakh krn di soch v nhi skdi pr kuj ghrelu gareebi te aarthik lod khuno eh kuj os time ho janda a, panje ungla braber ni hundyiaan bhene, ethe kyi rabb roopi insaan v HN jinna kr k duniya Kayam aa🙏

    • @sujansingh2623
      @sujansingh2623 2 ปีที่แล้ว

      ਸੱਚ

    • @sandaldeepkaur5899
      @sandaldeepkaur5899 2 ปีที่แล้ว

      Wah

  • @jasbeerkaur2929
    @jasbeerkaur2929 2 ปีที่แล้ว +1

    😘😘😘😘love you 4 kake nu

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว

    ਵਧਾਈਆਂ ਜੀ ਵਧਾਈਆਂ ਪੁਤਰ ਮਿੱਠੜੇ ਮੇਵੇ ਰਬ ਸਬ ਨੂੰ ਦੇਵੇ

  • @manjindersingh8339
    @manjindersingh8339 2 ปีที่แล้ว

    Waheguru g chardikala vich rakhe wadaiya g bahut bahut

  • @ManpreetSingh-rm6cy
    @ManpreetSingh-rm6cy 2 ปีที่แล้ว

    Waheguru tandrushtiya bakhsi bacheya nu

  • @maansab6429
    @maansab6429 2 ปีที่แล้ว +12

    Waheguru ji mehar Karo sab te ji 🙏

  • @neerujoshi1521
    @neerujoshi1521 2 ปีที่แล้ว

    बहुत बहुत मुबारका जी

  • @sukhdeepsandhu4780
    @sukhdeepsandhu4780 2 ปีที่แล้ว +1

    Waheguru ji 🙏

  • @sukhpreetkaur2757
    @sukhpreetkaur2757 2 ปีที่แล้ว +1

    Charo veer chaar sahibjadhya da roop hon trkia krn .❤️❤️ Congratulations .💝💝

  • @lifeofpooja7180
    @lifeofpooja7180 2 ปีที่แล้ว

    ਰੱਬ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ🙏🙏 ਮਾ ਬਾਪ ਦਾ ਨਾਮ ਰੌਸ਼ਨ ਕਰਨ 🙏 ਵਾਹਿਗੁਰੂ ਮੇਹਰ ਕਰਨ ਸਭ ਤੇ🙏🙏🙏

  • @sunita3348
    @sunita3348 2 ปีที่แล้ว

    Bapu ji sda hi apna hath rakhn bachea te 🙏🙏🙏🙏

  • @iqbalsingh2302
    @iqbalsingh2302 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍👍👍

  • @khemchandmehmi9333
    @khemchandmehmi9333 2 ปีที่แล้ว

    Putter mithe meve Rabb sab nu deve

  • @sumansandeepsalhan1642
    @sumansandeepsalhan1642 2 ปีที่แล้ว +3

    Touchwood 🥰🥰🥰 jug jug jio puttar ji 🙏🙏

  • @vishalsidhu4670
    @vishalsidhu4670 2 ปีที่แล้ว +1

    God bless you .☺☺☺.

  • @madanlalsingh1142
    @madanlalsingh1142 2 ปีที่แล้ว +6

    Waheguru ji god bless to all

  • @gtxgamerz3768
    @gtxgamerz3768 2 ปีที่แล้ว +1

    15 ਅਗਸਤ ਨੂੰ ਦੇਸ ਅਜਾਦ ਹੋਇਆ ਸੀ ਇਨ੍ਹਾਂ ਬੱਚਿਆਂ ਦਾ ਨਾਮ ਅਜਾਦੀ ਦੇ ਨਾਮ ਤੇ ਚਾਹੀਦਾ ਵਾਹਿਗੁਰੂ ਮੇਹਰ ਕਰੇ

  • @parminderkaur5755
    @parminderkaur5755 2 ปีที่แล้ว +3

    Mere 2 veer eda hi ho gye c pr oh bach ni ske...prmatma lakh lakh shukr a sare bache theek ne ..waheguru mehar rakhn sare bachya te ..te maa te..

  • @kamaljeetkaur1270
    @kamaljeetkaur1270 2 ปีที่แล้ว

    ਵਧਾਈਆ ਜੀ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਬੱਚਿਆਂ ਦੀ ਮੰਮੀ ਜੀ ਨੂੰ ਵੀ ਬਹੁਤ ਬਹੁਤ ਵਧਾਈਆ

  • @amankaur8117
    @amankaur8117 2 ปีที่แล้ว

    Waheguru ji crdikla vich rkhe bchiaa nuu

  • @jznddncn7908
    @jznddncn7908 2 ปีที่แล้ว

    Waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @naazpreetkaur9305
    @naazpreetkaur9305 2 ปีที่แล้ว +2

    Waheguru g bachia nu tandrust rhkn g .family nu bhut bhut mubarka..🙏🙏

  • @suihvinderdhaliwal3595
    @suihvinderdhaliwal3595 2 ปีที่แล้ว +9

    ਭੈਣ ਜੀ ਵਧਾਈਆਂ

  • @ParamjitKaur-ip5oj
    @ParamjitKaur-ip5oj 2 ปีที่แล้ว

    puthar mithre meve rab sab nu deve

  • @manjitsingh8205
    @manjitsingh8205 2 ปีที่แล้ว

    Gurdev kirpa banai rakhan ji

  • @ramanpannu5753
    @ramanpannu5753 2 ปีที่แล้ว

    Waheguru tuhanu hamesha kush rakhan 😊

  • @kpsingh01
    @kpsingh01 2 ปีที่แล้ว

    ਵਾਹਿਗੁਰੂ

  • @sehajpreetkaur3448
    @sehajpreetkaur3448 2 ปีที่แล้ว +4

    ਕੁਦਰਤ🌿🍃 ਦੇ ਨਿਆਰ੍ੇ 🎨🎨🎨ਰੰਗ

  • @rajinderrajinder8058
    @rajinderrajinder8058 2 ปีที่แล้ว +4

    ਵਧਾਈਆਂ ਹੋਣ ਜੀ ਮੇਹਰ ਕਰੀ ਦਾਤਿਆ ਬੱਚਿਆਂ ਤੇ

    • @lakhwinderkaur500
      @lakhwinderkaur500 2 ปีที่แล้ว

      ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੀ ਤਿੰਨ ਭਤੀਜੇ ਇੱਕਠੇ ਹੀ ਹੋਏ ਨੇ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੀਹ ਸਾਲਾਂ ਦੇ ਹੋ ਗਏ ਹਨ ਮੈਂ ਆਪਣੇ ਹੱਥੀਂ ਦੇਖ ਰੇਖ ਕਰਦੀ ਸਾਂ

  • @harjitkaur481
    @harjitkaur481 2 ปีที่แล้ว +1

    ਇਕ, ਦੇ,ਦੳ,ਸਾਨੂੰ

  • @kulwinderhappy4606
    @kulwinderhappy4606 2 ปีที่แล้ว

    Bahut 2 mubarka g wmk🙏🙏

  • @AmarjitKaur-kv2zh
    @AmarjitKaur-kv2zh 2 ปีที่แล้ว +2

    Congratulations all family. Waheguru ji tera shukar hai 🙏🙏🙏❤

  • @rupinderbrar888
    @rupinderbrar888 2 ปีที่แล้ว

    Waheguru g sab te mehran krnia

  • @chanansingh1787
    @chanansingh1787 2 ปีที่แล้ว

    Bahut bahut vadhia ji.rab ghar der a andher ni.

  • @jasminejasmine4134
    @jasminejasmine4134 2 ปีที่แล้ว

    Prmatma ena bacchyaea nu tandrust rakhe

  • @kuldipbrar4847
    @kuldipbrar4847 2 ปีที่แล้ว +4

    God bless you my children

  • @harinderkaur8064
    @harinderkaur8064 2 ปีที่แล้ว

    Waheguru ji bhot khushi hoii aa bachee vekh k bacheeya te apni kirpa banai rakhna ji ❤️🌹🙏

  • @sumanrani2565
    @sumanrani2565 2 ปีที่แล้ว +4

    Always stay blessed , stay safe ,stay healthy take care of yours children 🥰🎉🎊👍🏻🕉🍫🍫🍫🍫

  • @harmanjasmeet7737
    @harmanjasmeet7737 2 ปีที่แล้ว

    Bhut bhut vadaya g

  • @kulwinderkaur4262
    @kulwinderkaur4262 2 ปีที่แล้ว

    Waheguru chrdikla baksha

  • @ruhibathla2014
    @ruhibathla2014 2 ปีที่แล้ว

    .bahut bahut mubarakan g.pure pariwar nu. Rab sab nu hi is khushi nal niwaje.kai ta ik putar nu hi tarasde ne. Te kaia nu rab chapar phad ke dinda hai. Wah rang niare tere. Teriyan tu hi jane. Mehar sab te karo parmatma

  • @srbdhillon1903
    @srbdhillon1903 2 ปีที่แล้ว +2

    God bless them and their mother

  • @randhirkaur5356
    @randhirkaur5356 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ 🎉

  • @teetugagra8099
    @teetugagra8099 2 ปีที่แล้ว

    God bless you mother and all baby prabhu jesus aap ko bless kre 👌👌

  • @ksandhu5732
    @ksandhu5732 2 ปีที่แล้ว +7

    Waheguru ji🙏🏼🌸🙏🏼🌸🌸🌸

  • @jsdhillon6623
    @jsdhillon6623 2 ปีที่แล้ว +4

    Waheguru ji 🙏 waheguru ji

  • @itssardaarni3008
    @itssardaarni3008 2 ปีที่แล้ว +1

    ਕੋਈ ਸ਼ੱਕ ਨੀਂ ਕਿ ਰੱਬ ਨੇ ਮਿਹਰਬਾਨੀ ਕੀਤੀ ਆ,,,, ਪਰ ਮੁੰਡੇ ਹੋਏ ਆ ਇਸ ਕਰਕੇ ਨਹੀਂ,,,, ਕੁੜੀਆਂ ਹੁੰਦੀਆਂ ਤਾਂ ਉਹਨਾਂ ਨੇ ਵੀ proud ਕਰਵਾਉਣਾ ਸੀ,, ਪਰ ਫਿਰ ਕੋਈ news ਨੀਂ ਆਉਣੀ ਸੀ,,, ਅੱਜ ਦੇ ਸਮਾਜ ਦੀ ਸਚਾਈ ਆ,,, ਮੁੰਡੇ ਹੋਏ ਬੱਸ ਇਹੀ ਚਾਅ🤷‍♀️

  • @balwinderkaur-hm7cr
    @balwinderkaur-hm7cr 2 ปีที่แล้ว

    Vadahia je

  • @narinderkumar5240
    @narinderkumar5240 2 ปีที่แล้ว

    Waheguru ji ❤ 🙏

  • @deepkaur2338
    @deepkaur2338 2 ปีที่แล้ว +3

    Wow!! How blessed she is🙏🙏🙏
    Congratulations stay blessed, stay Happy Always with the gifts of God⚘⚘⚘⚘⚘⚘⚘🇨🇦🇨🇦🇨🇦🇨🇦

  • @drsonudrsonu6208
    @drsonudrsonu6208 2 ปีที่แล้ว

    Satnam waheguru ji good 🍼🐥

  • @sukhwinderhans7737
    @sukhwinderhans7737 2 ปีที่แล้ว

    ਸਮੂੰਹ ਪ੍ਰਵਾਰਕ ਮੈਂਬਰਾਨ ਸਾਹਿਬਾਨ ਨੂੰ ਚਾਰ ਪੁੱਤਰਾ ਦੇ ਜਨਮ ਦੀਆ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧਾਇਆ ਮੁਬਾਰਕਬਾਦ ਜੀ

  • @soniaklair7476
    @soniaklair7476 2 ปีที่แล้ว +4

    So cute babies congratulations to the family 😍❤️ waheguru ji 🙏

  • @kaursukhikaursukhi7656
    @kaursukhikaursukhi7656 2 ปีที่แล้ว +13

    God bless u 🙏

  • @saabdhaliwal9169
    @saabdhaliwal9169 2 ปีที่แล้ว

    Dhan dhan baba buda ji

  • @UshaRani-sy3ro
    @UshaRani-sy3ro 2 ปีที่แล้ว +2

    Congratulations God bless them 🙏🏼🙏🏼🙏🏼🙏🏼🙏🏼

  • @lovesingh71288
    @lovesingh71288 2 ปีที่แล้ว

    Boht vadia sab nu deve rab

  • @lakhansidhu7167
    @lakhansidhu7167 2 ปีที่แล้ว +1

    Congratulations ❤️❤️

  • @jaspreetsinghjaspreet6602
    @jaspreetsinghjaspreet6602 2 ปีที่แล้ว +1

    Mubarika g

  • @satwinderdhanoa1041
    @satwinderdhanoa1041 2 ปีที่แล้ว +3

    God bless you all 😊

  • @amritbani2190
    @amritbani2190 2 ปีที่แล้ว +1

    God bless you 🙏🙏🌹🌹

  • @jaswinderkaur8917
    @jaswinderkaur8917 2 ปีที่แล้ว +3

    God bless you and live long and enjoy your special day with a lots of love and happiness etc ❤️❤️❤️❤️❤️❤️❤️👍👍👍👍👌👌👌🌹🌹🌹👌👌👌👍👍👍👌🌹👍👍👍❤️❤️

  • @gokalpixllights2706
    @gokalpixllights2706 2 ปีที่แล้ว

    🙏🙏vadaiya ji sare parivar nu 🙏🙏
    🎂🎂🎂🎂💐💐💐💐🙏🙏🙏🙏
    God bless you 👌👌👌👌

  • @tannuaviraj521
    @tannuaviraj521 2 ปีที่แล้ว +2

    Satnam Shri Waheguru ji Waheguru ji Waheguru ji Waheguru ji 🙏🏻

  • @dilbagsingh4360
    @dilbagsingh4360 2 ปีที่แล้ว

    Waheguru g chardhi Kala bakshe

  • @charanjit.singhhans7828
    @charanjit.singhhans7828 2 ปีที่แล้ว

    ਪੁੱਤਰ ਮਿੱਠੜੇ ਮੇਵੇ ਰੱਬ ਸ਼ਭ ਨੂੰ ਦੇਵੇ ਮਾ ਬਾਪ ਨੂੰ ਬਹੁਤ ਬਹੁਤ ਵਧਾਈਆ

  • @sidhusabh1480
    @sidhusabh1480 2 ปีที่แล้ว

    ਰੱਬ ਦੇ ਰੰਗ ਵਾਹਿਗੁਰੂ ਜੀ ਦੀ ਕ੍ਰਿਪਾ ਇਸ ਪਰਵਾਰ ਤੇ

  • @legendneverdie4774
    @legendneverdie4774 2 ปีที่แล้ว

    Waheguru de kirpa hoggi

  • @RanveerSingh-kb5de
    @RanveerSingh-kb5de 2 ปีที่แล้ว

    buht buht mubrkan bhen nu

  • @harpreetkour6595
    @harpreetkour6595 2 ปีที่แล้ว +4

    Wahe guru :) bless them