Prime Discussion (2609) || ਸ਼ੰਭੂ ਬੈਰੀਅਰ 'ਤੇ ਰੋਕਾਂ ਖਿਲਾਫ਼ ਸੁਪਰੀਮ ਕੋਰਟ ਦੀ ਸਖ਼ਤੀ

แชร์
ฝัง
  • เผยแพร่เมื่อ 9 ก.ย. 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #supremecourt #cji #shambuborder
    Prime Discussion (2609) || ਸ਼ੰਭੂ ਬੈਰੀਅਰ 'ਤੇ ਰੋਕਾਂ ਖਿਲਾਫ਼ ਸੁਪਰੀਮ ਕੋਰਟ ਦੀ ਸਖ਼ਤੀ, ਇਰਾਨ- ਇਜ਼ਰਾਈਲ ਵਿਚਾਲੇ ਜੰਗ ਦੀਆਂ ਕੰਨਸੋਆਂ ਤੇਜ਼
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 141

  • @SukhwinderSingh-wq5ip
    @SukhwinderSingh-wq5ip 28 วันที่ผ่านมา +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @amarjitdhillon4636
    @amarjitdhillon4636 29 วันที่ผ่านมา +5

    ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਸਮਝਣ ਕਿ ਕਿਹੜੇ ਲੀਡਰ ਉਨ੍ਹਾਂ ਨੂੰ ਗੁਮਰਾਹ ਕਰ ਰਹੇ ਹਨ, ਜਦ ਚੋਣ ਜਾਫਤਾ ਲਾਗੂ ਸੀ ਉਦੋਂ ਕਿਹੜੀ ਸਰਕਾਰ ਮੰਗਾਂ ਮੰਨ ਲਵੇਗੀ ਤੇ ਨਿਕੰਮੇ ਵਿਚੋਲੇ ਨੇ ਵੀ ਕੜ੍ਹੀ ਘੋਲਣ ਚ ਕੋਈ ਕਸਰ ਨਹੀ ਛੱਡੀ।

  • @deepbrar.
    @deepbrar. 29 วันที่ผ่านมา +26

    ਸੱਚ ਬੋਲਣ ਲਈ ਕੋਈ ਤਿਆਰੀ ਨਹੀਂ ਕਰਨੀ ਪੈਂਦੀ
    *ਕਿਉਂਕੇ ਸੱਚ ਹਮੇਸ਼ਾਂ ਦਿੱਲ ਚੋਂ ਨਿੱਕਲਦਾ ਹੈ*

    • @daljitsingh3631
      @daljitsingh3631 29 วันที่ผ่านมา +6

      ਜੀ ਬਿਲਕੁਲ✅

    • @gurjitkaur7
      @gurjitkaur7 29 วันที่ผ่านมา +2

      Yes Deep Veere Sahi gal hai ✌🏻👌🏻

    • @deepbrar.
      @deepbrar. 28 วันที่ผ่านมา +1

      @@daljitsingh3631 ਧੰਨਵਾਦ ਵੀਰੇ 😍😍

    • @deepbrar.
      @deepbrar. 28 วันที่ผ่านมา +2

      @@gurjitkaur7 ਹਾਂ ਜੀ ਮੇਰੀ ਦੀਦੀ 😍😍

  • @anandpreetsingh8573
    @anandpreetsingh8573 28 วันที่ผ่านมา +2

    ਹਾਂਜੀ 500 ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪ੍ਰੋਗਰਾਮ ਸਾਨੂੰ ਜਿਦਾਂ ਪੇਟ ਨੂੰ ਭੁੱਖ ਦਾ ਇੰਤਜ਼ਾਰ ਹੁੰਦਾ ਸਾਨੂੰ ਵੀ ਤੁਹਾਡੇ ਪ੍ਰੋਗਰਾਮ ਦਾ ਇੰਤਜਾਰ ਭੁੱਖ ਵਾਂਗ ਹੁੰਦਾ ਹੈ,

  • @BalkarSingh-ko2qy
    @BalkarSingh-ko2qy 28 วันที่ผ่านมา +2

    ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਜੀ ਧੰਨਵਾਦ ਜੀ❤

  • @deepbrar.
    @deepbrar. 29 วันที่ผ่านมา +29

    ਕਿੰਨਾ ਵੀ ਮਹਿੰਗਾ ਲਿਬਾਸ ਪਹਿਨ ਲੈਣਾ
    *ਨੀਚ ਮਾਨਸਿਕਤਾ ਨੂੰ ਨਹੀਂ ਛੁਪਾ ਸਕਦਾ*

    • @gurjitkaur7
      @gurjitkaur7 29 วันที่ผ่านมา +2

      Deep ✅✍🏻✍🏻✍🏻✍🏻✍🏻✅

    • @deepbrar.
      @deepbrar. 28 วันที่ผ่านมา +2

      @@gurjitkaur7 ਸ਼ੁਕਰੀਆ ਦੀਦੀ 😍😍

  • @Nanak-rc1go
    @Nanak-rc1go 29 วันที่ผ่านมา +2

    ਸੈਂਟਰ ਸਰਕਾਰ ਦੀ ਸਹਿਮਤੀ ਨਾਲ ਮੋਰਚਾ ਲਵਾਇਆ ਹੋਇਆ । ਤਾਂ ਕਿ ਦੂਜੀਆਂ ਕਿਸਾਨ ਜੱਥੇਬੰਦੀਆ ਮੋਰਚਾ ਨਾ ਲਾ ਸਕਣ॥

  • @Nanak-rc1go
    @Nanak-rc1go 29 วันที่ผ่านมา +5

    ਇਹ 2 ਕਿਸਾਨ ਜਥੇਬੰਦੀਆਂ ਨੇ ਬਦਨਾਮ ਕਰਵਾ ਦਿੱਤੀ । 33 ਜਥੇਬੰਦੀਆਂ ਨੂੰ ਨਿਕਾਰ ਕੇ। ਇਹ ਉਹ ਦੋ ਜਥੇਬੰਦੀਆਂ ਨੇ ਜਿੰਨਾ ਲਾਲ ਕਿਲੇ ਵੱਲ ਵਹੀਰਾਂ ਘੱਤ ਕਿ ਮੋਰਚਾ ਫੇਲ ਕਰਵਾਇਆ ਸੀ।

  • @deepbrar.
    @deepbrar. 29 วันที่ผ่านมา +36

    ਦੁਆ ਕਰੋ ਸਲਾਮਤ ਰਹੇ ਮੇਰੀ ਹਿੰਮਤ ‬
    ‪ *ਇਹ ਇੱਕ ਚਰਾਗ ਕਈ ਆਂਧੀਆਂ ਤੇ ਭਾਰੀ ਹੈ*
    ਕਿਸਾਨ 😍😍

    • @gurjitkaur7
      @gurjitkaur7 29 วันที่ผ่านมา +5

      Deepu Veere Chardi kala 🙏🏻💖🪔🪔🪔🪔🪔💖🙏🏻

    • @deepbrar.
      @deepbrar. 28 วันที่ผ่านมา +2

      @@gurjitkaur7 ਧੰਨਵਾਦ ਮੇਰੀ ਵੱਡੀ ਭੈਣ 😍😍

  • @Nanak-rc1go
    @Nanak-rc1go 29 วันที่ผ่านมา +3

    ਪੰਜਾਬੀ ਯੂਨੀਵਰਸਿਟੀ ਚ 30-35% staff ਵਾਧੂ ਹੈ, ਜੋ ਬਾਦਲ ਤੇ ਕੈਪਟਨ ਨੇ ਭਰਤੀ ਕੀਤਾ ਹੋਇਆ। ਬਰਵਾਦ ਕਰਤੀ ਪੰਜਾਬੀ ਯੂਨੀਵਰਸਿਟੀ।

  • @RangitSinghHarike-uy7md
    @RangitSinghHarike-uy7md 29 วันที่ผ่านมา +6

    ਪੁੰਨੂੰ ਸਾਹਿਬ ਭਾਰਤੀ ਗੋਲੀਆਂ ਤਾਂ ਸਿੱਖ ਮੁਸਲਮਾਨ ਈਸਾਈ ਭਾਈਚਾਰੇ ਲਈ ਹਨ। ਭਾਰਤ ਵਿਚ ਘਟ ਗਿਣਤੀਆਂ ਉਪਰ ਮਾਰਧਾੜ ਹੋਵੇ ਕੋਈ ਹੋਰ ਦੇਸ਼ਾਂ ਦੇ ਲੀਡਰ ਬੋਲਣ ਭਾਰਤ ਸਰਕਾਰ ਜਵਾਬ ਦਿੰਦਾ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਹੁਣ ਬੰਗਲਾ ਦੇਸ਼ ਵਾਰੇ ਭਾਰਤ ਕਿਉਂ ਬੋਲੇ। ਭਾਜਪਾ ਦੇ ਹੰਕਾਰ ਕੇ ਅੱਖਾਂ ਦਿਖਾਉਣ ਕਰਕੇ ਗਵਾਂਢੀ ਮੁਲਕਾਂ ਨਾਲ ਵੈਰ ਵਧ ਰਹੇ ਹਨ।

    • @gurdarshangill1704
      @gurdarshangill1704 28 วันที่ผ่านมา

      Seems someone is tomorrow ‘s Gorbachev for our country

    • @sandysinghsadhowalia
      @sandysinghsadhowalia 28 วันที่ผ่านมา

      ਇਹ ਤੁਸੀਂ ਜੋਂ ਗੋਲੀਆਂ ਲਿਖਿਆ ਹੈ, ਇਸ ਦਾ ਸਾ਼ਬਦਕ ਅਰਥ ਕੀ ਹੈ ? ਕਿਆ ਇਸ ਦਾ ਅਰਥ ਗ਼ੁਲਾਮ ਔਰਤਾਂ ਹੈ ?
      ਜੇ ਇਸ ਦਾ ਮਤਲਬ ਗੋਲ਼ੀਆਂ ਭਾਵ bullets ਹੈ ਤਾਂ ਲੱਲੇ ਦੇ ਪੈਰ ਬਿੰਦੀ ਜ਼ਰੂਰ ਲਗਾਇਆ ਕਰੋ।

  • @deepbrar.
    @deepbrar. 29 วันที่ผ่านมา +23

    ਬਹਾਦੁਰ ਉਹ ਨਹੀਂ ਹੁੰਦੇ, ਜੋ ਹਮੇਸ਼ਾਂ ਜਿੱਤਦੇ ਹਨ
    *ਬਹਾਦੁਰ ਉਹ ਹੁੰਦੇ ਨੇ, ਜੋ ਲੜਨ ਤੋਂ ਕਦੀ ਪਿੱਛੇ ਨਹੀਂ ਹੱਟਦੇ*

    • @daljitsingh3631
      @daljitsingh3631 29 วันที่ผ่านมา +3

      👌👌👌

    • @nishangill4379
      @nishangill4379 29 วันที่ผ่านมา

      ਤੂੰ ਵੀ ਛੁਨਛੁਨਾ ਈ ਆ

    • @yadwinder5407
      @yadwinder5407 29 วันที่ผ่านมา +2

      Kisan.peche.hatda.han.ona.nu.kisan.nede.milde.hai.fas.greb.kisan.te.majdur.janda

    • @gurjitkaur7
      @gurjitkaur7 29 วันที่ผ่านมา +3

      Mere chhote Veer 👉🏻🤜🏻🤛🏻💪🏻💪🏻👈🏻🙏🏻

    • @deepbrar.
      @deepbrar. 28 วันที่ผ่านมา

      @@daljitsingh3631 ਧੰਨਵਾਦ ਵੀਰੇ 😍😍

  • @HariSingh-sx3vq
    @HariSingh-sx3vq 29 วันที่ผ่านมา +2

    🙏🙏

  • @mvl1982
    @mvl1982 29 วันที่ผ่านมา +2

    Sat shri akal Pannu Sir Ji te Navjeet Veer Ji

  • @raghveersingh153
    @raghveersingh153 29 วันที่ผ่านมา +11

    ਪੰਜਾਬ ਤੋਂ ਸ਼ੁਰੂ ਕੀਤਾ ਬਾਪੂ ਜੀ ਆਪ ਜੀ ਦਾ ਅਰਬਾਂ ਖਰਬਾਂ ਵਾਰ ਧੰਨਵਾਦ🎉🎉🎉🎉❤

  • @ParamjeetKaur-wd4qc
    @ParamjeetKaur-wd4qc 28 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:23

  • @BakilChand-iv7oc
    @BakilChand-iv7oc 29 วันที่ผ่านมา +2

    Dhanyvad Prabhu Sahab aapka aur aapke anchor ka bhi dhanyvad

  • @dividersings2330
    @dividersings2330 29 วันที่ผ่านมา +4

    ਜੇ ਕਿਸੇ ਟਾਪੂ ਦਾ ਮਸਲਾ ਬਣਿਆਂ ਸੀ ਤਾਂ ਸ਼ੇਖ ਹਸੀ ਨਾਂ ਜਨਤਕ ਕਰ ਦਿੰਦੀ, ਤਾਂ ਦੇਸ਼ ਦੇ ਲੋਕ ਉਸਦਾ ਸਾਥ ਕਿਉਂ ਨਾ ਦਿੰਦੇ?

  • @daljitsingh7980
    @daljitsingh7980 29 วันที่ผ่านมา +3

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ ਜਤਿੰਦਰ ਪੰਨੂ ਜੀ 🙏

  • @truthisbitter9646
    @truthisbitter9646 29 วันที่ผ่านมา +7

    ਮੈਨੂੰ ਪੰਜਾਬ ਅੰਦਰ ਹੋਈ ਜੇਲ੍ਹ ਇੰਟਰਵਿਊ ਦਾ ਸੱਚ ਵਿਖਾਉਣ ਤੋਂ ਬਹੁਤ ਡਰ ਲੱਗਦਾ ਹੈ। ਵੈਸੇ ਮੈਂ ਸੱਚ ਦੀ ਆਵਾਜ਼ ਬੁਲੰਦ ਕਰਦਾ ਹਾਂ‌। ਸਹੀ ਕੰਮ ਦੀ ਤਰੀਫ਼ ਕਰਦਾ ਹਾਂ ਤੇ ਗਲਤ ਕੰਮ ਦੀ ਨਿੰਦਾ ਕਰਦਾ ਹਾਂ। ਮੈਂ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਂ। ਪਰ ਮੈਨੂੰ ਪੰਜਾਬ ਅੰਦਰ ਹੋਈ ਜੇਲ੍ਹ ਇੰਟਰਵਿਊ ਦਾ ਸੱਚ ...........

    • @BalwinderSingh-wq3oo
      @BalwinderSingh-wq3oo 29 วันที่ผ่านมา +4

      ਸਿੱਧਾ ਪੰਨੂੰ ਦਾ ਨਾਮ ਲਿਖੋ । ਤੁਹਾਡੀ ਗੱਲ ਬਿਲਕੁਲ ਸੱਚੀ ਹੈ ।

  • @nachhattarsingh4890
    @nachhattarsingh4890 29 วันที่ผ่านมา

    Sat shri akal ji pannu shaib and all prime Asia tv worker good work good news

  • @harjindersinghThind4507
    @harjindersinghThind4507 29 วันที่ผ่านมา +3

    ਕਿਸਾਨ ਜਥੇਬੰਦੀਆਂ ਹੋਰ ਤਾਂ ਬਹੁਤ ਮੰਗਾਂ ਕਰਦੀਆਂ ਹਨ ਪਰ ਅੱਜ਼ ਤੱਕ ਕਦੇ ਵੀ ਕਿਸੇ ਜਥੇਬੰਦੀ ਨੇ ਫਸਲਾਂ ਦੀ ਇਨਸੋਰੈਂਸ ਕਰਨ ਦੀ ਮੰਗ ਨਹੀਂ ਕੀਤੀ।
    ਜੇਕਰ ਥੋੜ੍ਹਾ ਜਿਹਾ ਖ਼ਰਚ ਕਰਕੇ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਕੰਪਨੀ ਫਸਲਾਂ ਦੀ ਇੰਨਸ਼ੋਰੈਂਸ ਕਰਦੀ ਹੈ ਤਾਂ ਕਿਸੇ ਕਿਸਾਨ ਨੂੰ ਕੁਦਰਤੀ ਆਫ਼ਤਾਂ ਕਾਰਨ ਫਸਲਾਂ ਬਰਬਾਦ ਹੋਣ ਤੇ ਆਤਮ ਹੱਤਿਆਂ ਕਰਨ ਦੀ ਲੋੜ ਨਹੀਂ ਪਵੇਗੀ। ❓❓👍👍🙏🙏🙏

    • @Ravi_rurka786
      @Ravi_rurka786 29 วันที่ผ่านมา +2

      insurance kron lyi money lagdi ae
      ae khanda a sanu chai da sb kuj free ch a
      asi govt nu dena kuj nhi
      tye inna da jo vi nuksaan hunda o Sarkar devee nale har time sarkar nu gallan kandyia a

    • @BalwantSingh-to7nu
      @BalwantSingh-to7nu 28 วันที่ผ่านมา

      ਵੀਰ ਜੀ ਇਹ ਮੰਗ ਤਾਂ ਕਿਸਾਨ ਜਥੇਬੰਦੀਆਂ ਬਹੁਤ ਦੇਰ ਤੋਂ ਕਰ ਰਹੇ ਹਨ

    • @BalwantSingh-to7nu
      @BalwantSingh-to7nu 28 วันที่ผ่านมา

      ​@@Ravi_rurka786ਜਿਨ੍ਹਾਂ ਟੈਕਸ ਕਿਸਾਨ ਦੇ ਰਹੇ ਹਨ ਉਨ੍ਹਾਂ ਟੈਕਸ ਬਿਜ਼ਨਸ ਮੈਨ ਨਹੀਂ ਦਿੰਦਾ ਸਿਰਫ਼ ਇਨਕਮ ਟੈਕਸ ਨੂੰ ਛੱਡ ਕੇ ਕਿਉਂਕਿ ਕਿਸਾਨ ਦੀ ਆਮਦਨ ਉਨੀਂ ਨਹੀਂ ਜਿਸ ਤੇ ਟੈਕਸ ਦਿਤਾ ਜਾਵੇ

  • @dilbagpannu7799
    @dilbagpannu7799 28 วันที่ผ่านมา +3

    ਬੇੜਾ ਗ਼ਰਕ ਕਰ ਦਿੱਤਾ । ਰਾਜਨੀਤਿਕ ਲੀਡਰਾਂ ਨੂੰ ਪੰਜਾਬ ਨੂੰ ਲੈ ਬੈਠੇ ।

  • @dilbagpannu7799
    @dilbagpannu7799 28 วันที่ผ่านมา

    👏👏👏

  • @raghveersingh153
    @raghveersingh153 29 วันที่ผ่านมา +3

    ਕਿਸਾਨ ਲੀਡਰਾਂ ਨੂੰ ਸਿਖਿਆ, ਮੈਡੀਕਲ, ਬੇਰੁਜ਼ਗਾਰੀ ਅਤੇ ਕੁਰੱਪਸ਼ਨ ਬਾਰੇ ਵੀ ਬੋਲਣਾ ਚਾਹੀਦਾ ਹੈ।

    • @BhagwanSingh-ky8ep
      @BhagwanSingh-ky8ep 29 วันที่ผ่านมา

      SARKAAR DE FALTOO KHARCHEAN EHANA NU MILDIAN SARE TABAR NU SAHOOLTAN TE MORCHA LAYE BIN MASLE HALL NI HONE

  • @Kulwantsinghwarval2839
    @Kulwantsinghwarval2839 29 วันที่ผ่านมา +65

    ਪੱਨੂੰ ਜੀ ਮੇਰਾ ਦੋਸਤ ਆ ਜੀ ਬੰਗਲਾ ਦੇਸ਼ ਦਾ ਹਿੰਦੂ ਪਰਿਵਾਰ ਆ । ਮੇਰੀ ਓਨਾਂ ਨਾਲ watasAp ਤੇ ਗੱਲ ਹੋਈ ਆ। ਓਦੀ ਫੈਮਲੀ ਦਾ ਮੈ ਹਾਲਚਾਲ ਪੁੱਛਿਆ ਓ ਬੰਗਲਾ ਦੇਸ਼ ਵਿਚ ਠੀਕ ਠਾਕ ਨੇਂ ਮੇਰੀ ਪਰਸੋਂ ਗੱਲ ਹੋਈ ਸੀ

    • @MohanSingh-qb2qv
      @MohanSingh-qb2qv 29 วันที่ผ่านมา +4

      I

    • @satojsatoj3208
      @satojsatoj3208 28 วันที่ผ่านมา +3

      ਬਹੁਤ ਹੀ ਵਧੀਆ ਜੀ ਠੀਕ ਹੀ ਰਹੇ, ਹਾਲਚਾਲ ਪੁੱਸ ਦੇ ਰਹੇ ਓ😊

  • @dilbagsingh4217
    @dilbagsingh4217 29 วันที่ผ่านมา +2

    Sir sat sri akal ji

  • @RavinderKumar-bf8hv
    @RavinderKumar-bf8hv 28 วันที่ผ่านมา

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @sharmatenthouse1848
    @sharmatenthouse1848 28 วันที่ผ่านมา

    Jatinder Pannu g sat shri akal

  • @RangitSinghHarike-uy7md
    @RangitSinghHarike-uy7md 29 วันที่ผ่านมา +2

    ਆਸ ਰੱਖਦੇ ਹਾਂ ਹਕ਼ ਸਚ ਇਨਸਾਫ਼ ਲਈ ਹੋਰ ਸੂਬਿਆਂਵਿਚੋ ਕੁਝ ਤਾਂ ਅਣਖੀ ਦਿਲੀਂ ਆ ਜਾਣਗੇ। ਕਿਸਾਨਾਂ ਨੇ ਕਰੋੜਾਂ ਰੁਪਏ ਲੈਣ ਕੇ ਅੰਦਰੋਂ ਅੰਦਰੀਂ ਵਿਕ ਚੁੱਕੇ ਹਨ ਸੈਂਟਰ ਨਾਲ ਵਾਅਦਾ ਕੀਤਾ ਕਿ ਅਸੀਂ ਸੈਂਟਰ ਦੇ ਹਕ ਵਿਚ ਭੁਗਤਾਂਗੇ।

  • @BalwantSingh-to7nu
    @BalwantSingh-to7nu 28 วันที่ผ่านมา

    ਪੰਨੂ ਸਾਬ ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖ਼ਸ਼ਣ

  • @simranjeetsingh7482
    @simranjeetsingh7482 29 วันที่ผ่านมา

    Thanks prime discussion g

  • @kuldeepsingh-xh6jv
    @kuldeepsingh-xh6jv 29 วันที่ผ่านมา +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @ramandeepsingh4310
    @ramandeepsingh4310 28 วันที่ผ่านมา

    Good

  • @charanjitsingh4437
    @charanjitsingh4437 29 วันที่ผ่านมา

    ਜੀ ਮਿਹਰਬਾਨੀ ਸੁਕਰੀਆ ਜੀ

  • @ajaibsinghpanesarCanada
    @ajaibsinghpanesarCanada 28 วันที่ผ่านมา

    S S A 🙏🙏 Navjit ji and Pannu Sahib ji

  • @gumitgill6406
    @gumitgill6406 29 วันที่ผ่านมา

    Sat sri aakal pannu sahib and navjit

  • @narinderjeetsingh3994
    @narinderjeetsingh3994 29 วันที่ผ่านมา

    Sat Sri akaal to all 🙏🎈

  • @parvinder777
    @parvinder777 29 วันที่ผ่านมา +2

    SC, ST ਰਿਜ਼ਰਵੇਸ਼ਨ ਤੇ ਸੁਪਰੀਮ ਕੋਰਟ ਦੇ ਫੈਸਲੇ ਤੇ ਵੀ ਕੋਈ ਟਿੱਪਣੀ ਕਰੋ।

  • @mohinderjhajj3315
    @mohinderjhajj3315 29 วันที่ผ่านมา

  • @SwarnjeetSingh-cu3bn
    @SwarnjeetSingh-cu3bn 28 วันที่ผ่านมา

    Pannu ji navjeet ji sat Shri akal ji ❤❤❤❤❤

  • @simranjeetsingh7482
    @simranjeetsingh7482 29 วันที่ผ่านมา

    Jatinder pannu g thanks

  • @JagtarGill-u1z
    @JagtarGill-u1z 29 วันที่ผ่านมา

    Very good punnu Shihab and navjeet ji thanks

  • @balwinderchhawla5737
    @balwinderchhawla5737 28 วันที่ผ่านมา

    ਸਰਕਾਰ ਨੂੰ ਜੇਜੋ ਤੇ ਖੁਰਾਲਗੜ੍ਹ ਸਾਹਿਬ ਦੀਆਂ ਸੜਕਾਂ ਦਾ ਸਮੇਂ ਸਿਰ ਕੋਈ ਢੁਕਵਾਂ ਹੱਲ ਕਰਨਾ ਚਾਹੀਦਾ ਹੈ ਜੀ l

  • @jarnailsinghauilajatpunjab3847
    @jarnailsinghauilajatpunjab3847 29 วันที่ผ่านมา

    Good 👍 news

  • @manmohansingh5340
    @manmohansingh5340 29 วันที่ผ่านมา

    To all Sat Sri Akal ji in prime
    Asia good luck❤🙏💐👍

  • @BittuChambal-vl4hr
    @BittuChambal-vl4hr 29 วันที่ผ่านมา

    Good job sir ji 👍👍👍👍

  • @user-uy8ew5el5n
    @user-uy8ew5el5n 29 วันที่ผ่านมา +2

    Pannu sahab BSF Wale 16 jawan san te 2001 April di gall hai

  • @BhupinderSingh-yg8cg
    @BhupinderSingh-yg8cg 29 วันที่ผ่านมา +3

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @user-ci6nd2wb6i
    @user-ci6nd2wb6i 29 วันที่ผ่านมา

    ❤good news

  • @user-po3vt4iv9f
    @user-po3vt4iv9f 29 วันที่ผ่านมา

    ਸਤਿ ਸ਼੍ਰੀ ਆਕਾਲ ਜੀ

  • @savepunjab1997
    @savepunjab1997 29 วันที่ผ่านมา +1

    Some sensible knowledgeable farmer should lead it.

  • @balwinderchhawla5737
    @balwinderchhawla5737 28 วันที่ผ่านมา

    ਬਾਪੂ ਜੀ ਜੇਜੋ ਹਾਦਸਾ ਕੀ ਮਾਈਨਿੰਗ ਦੀ ਵਜਹਾ ਕਰਕੇ ਵੀ ਹੋਇਆ ਹੋ ਸਕਦਾ ਹੈ? ਪਿਛਲੇ ਸਾਲ ਵੀ ਬਹੁਤ ਪਾਣੀ ਆਇਆ ਸੀ ਨਾ ਹੀ ਪਿਛਲੀਆਂ ਤੇ ਨਾ ਹੀ ਮੌਜੂਦਾ ਸਰਕਾਰ ਨੇ ਇਸ ਪਾਸੇ ਵੱਲ ਕੋਈ ਧਿਆਨ ਦਿੱਤਾ

  • @MohanSingh-kb6kt
    @MohanSingh-kb6kt 29 วันที่ผ่านมา

    🙏🙏🌷🌷

  • @kanwarbirsingh1159
    @kanwarbirsingh1159 29 วันที่ผ่านมา

    🌹

  • @sonaford6937
    @sonaford6937 27 วันที่ผ่านมา

    W

  • @RavinderSingh-es2ev
    @RavinderSingh-es2ev 28 วันที่ผ่านมา +2

    Pannu sahb b ed. Tet pass pas berujgaran bare v kade kuj bolo sir. Ohna te lagiyan nahayaj shartan jive 55℅ bare bolo sir

  • @tejpalpannu2293
    @tejpalpannu2293 29 วันที่ผ่านมา

    Waheguru ji 🙏🙏🙏🇮🇳🇨🇦🇮🇳🙏🙏🙏

  • @gurbachandubli8740
    @gurbachandubli8740 29 วันที่ผ่านมา

    ❤❤❤🎉🎉🎉

  • @JaspalSingh-eu9vf
    @JaspalSingh-eu9vf 28 วันที่ผ่านมา

    ਪੰਨੂ ਸਾਬ ਸੰਗਰੂਰ ਵਿੱਚ ਪੱਲੇਦਾਰ ਮਜ਼ਦੂਰ ਧਰਨੇ ਤੇ ਜਨਵਰੀ ਤੋਂ ਬੈਠੇ ਹਨ ਉਹਨਾਂ ਦੀਆਂ ਮੰਗਾਂ ਬਾਰੇ ਜ਼ਿਕਰ ਕਰੋ

  • @Nice_Youtuber1
    @Nice_Youtuber1 29 วันที่ผ่านมา

    नवजीत जी आप बढ़िया narrate करते हों पन्नू अंकल के साथ | हर बार आप ही narrate करा करो दूसरो से बात नहीं बनती ❤❤

  • @simranjeetsingh7482
    @simranjeetsingh7482 29 วันที่ผ่านมา

    Navjeet g thanks

  • @ajitkamal1903
    @ajitkamal1903 27 วันที่ผ่านมา

    I would like Mr Pannu to give a detailed overall view of the agitation. The power behind this agitation and ulterior motive. You must give your assessment of options available to the govt.

  • @suchasingh2663
    @suchasingh2663 29 วันที่ผ่านมา

    Sat Shri Akal Pannu Saab g and Navneet g

  • @user-uy8ew5el5n
    @user-uy8ew5el5n 29 วันที่ผ่านมา +2

    Uss vich BSF da ekk officer vi c

  • @PRITAMSINGH-vn2gh
    @PRITAMSINGH-vn2gh 29 วันที่ผ่านมา

    🙏🙏🙏🙏🙏

  • @raghbirmalhi5609
    @raghbirmalhi5609 29 วันที่ผ่านมา

    🎉🎉🎉🎉

  • @VarinderSingh-he7wo
    @VarinderSingh-he7wo 29 วันที่ผ่านมา

    Pannu Sahib te Navjeet ji Sat sri akal.

  • @boharsingh7725
    @boharsingh7725 29 วันที่ผ่านมา

    ✅✅✅ 🙏🙏🙏🙏🙏

  • @Naseemahmed619
    @Naseemahmed619 29 วันที่ผ่านมา

    Ap dono ko khus amded khte hen❤❤❤❤❤❤❤❤❤❤❤❤❤❤❤❤❤❤❤❤❤❤❤❤

  • @Nanak-rc1go
    @Nanak-rc1go 29 วันที่ผ่านมา

    ਅਮਰੀਕਾ ਨੇ ਹੀ ਹੁਣ ਬੰਗਲਾ ਦੇਸ਼ ਦਾ ਤਖਤਾ ਪਲਟਾਇਆ ਲੱਗਦਾ ਜੀ।

  • @ajitkamal1903
    @ajitkamal1903 28 วันที่ผ่านมา

    Mr Pannu you must give govt point of view and difficulty they cause to to the already collapsing traffic system. Locals don’t want them. For protest why do you need tractors and trollers and lawlessness.

  • @VijayKumar-z5f
    @VijayKumar-z5f 29 วันที่ผ่านมา

    ਪੰਨੂੰ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਜੀ

  • @simranjeetsingh7482
    @simranjeetsingh7482 29 วันที่ผ่านมา

    Prime aisa team hlo g

  • @VijayKumar-yu9yq
    @VijayKumar-yu9yq 29 วันที่ผ่านมา

    ਪੰਨੂੰ ਸਾਹਿਬ ਕਿਰਪਾ ਕਰਕੇ ਸਾਸਰੀਕਾਲ ਦੀ ਜਗ੍ਹਾ ਸਤਿ ਸ਼੍ਰੀ ਅਕਾਲ ਆਖਿਆ ਕਰੋ ਜੀ

  • @gurbhajansingh3460
    @gurbhajansingh3460 28 วันที่ผ่านมา

    ਧੰਨਵਾਦ ਪੰਨੂ ਸਾਹਿਬ ਜੀ

  • @rameshkumar-xk7ki
    @rameshkumar-xk7ki 28 วันที่ผ่านมา

    Ena21 nugoli da hukam chahida

  • @user-yx1mi3rj5v
    @user-yx1mi3rj5v 29 วันที่ผ่านมา

    ਪੁੰਨੂੰ ਸਾਬ ਚੰਗਾ ਵਿਸ਼ੇਸ਼ਣ ਕਰਦੇ ਨੇ ,,,ਨੇਕਾ ਮੱਲ੍ਹਾ ਬੇਦੀਆ 🐘 🐘

  • @ajaipalgill4199
    @ajaipalgill4199 29 วันที่ผ่านมา

    Sare comrade

  • @Nanak-rc1go
    @Nanak-rc1go 29 วันที่ผ่านมา

    21 ਦਾ ਮਤਲਬ ਹੈ, 50 ਲੱਖ ਮਹੀਨੇ ਦਾ ਫ਼ਜ਼ੂਲ ਖਰਚਾ। ਟੈਕਸ ਦੇ ਪੈਸੇ ਦੀ ਬਰਵਾਦੀ ਕਰਦੇ ਰਹੇ।

  • @amarjeetsanawat6445
    @amarjeetsanawat6445 28 วันที่ผ่านมา

    Pannu ji aapki awaaz kam aati hai aur anchor ki awaaz Jyada Aati Hai

  • @bootasingh1733
    @bootasingh1733 29 วันที่ผ่านมา

    Pannu Sab SatshriAkal ji 🙏 🙌 😅

  • @singhsukhwinderbajwa9684
    @singhsukhwinderbajwa9684 29 วันที่ผ่านมา

    Mony Bajwa

  • @acefist1487
    @acefist1487 28 วันที่ผ่านมา

    Pehla te kisaana te layo tax, no free water, no free electricity, no income tax free earnings… fer layi jaooo dhrneee

  • @JPSINGH-ef8vz
    @JPSINGH-ef8vz 29 วันที่ผ่านมา

    Farming problems are concerned with all the states of India . Why are a few farmers of Punjab agitating ? Thanks .

  • @mandeepsandhu7811
    @mandeepsandhu7811 29 วันที่ผ่านมา

    ਪੰਨੂ ਸਾਬ cm ਨੇ 15 ਅਗਸਤ 2023 ਨੂੰ ਪੰਜਾਬ ਦੇ ਲੋਕਾਂ ਨਾਲ ਚਿੱਟੇ ਨੂੰ ਇੱਕ ਸਾਲ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ ਸੀ ਹੁਣ ਸਾਲ ਪੂਰਾ ਹੋਣ ਵਾਲਾ ਹੈl ਤੁਸੀਂ ਆਪ 3:17 ਣੇ ਵਿਚਾਰ ਦਰਸ਼ਕਾਂ ਸਾਹਮਣੇ ਰੱਖੋ

    • @aks7579
      @aks7579 29 วันที่ผ่านมา

      ਸਿਰਫ ਦੋ ਦਿਨ ਰਹਿ ਗਏ ਹਨ , ਸਾਰਾ ਨਸ਼ਾ ਖਤਮ ਤੇ ਪੰਜਾਬ ਨਸ਼ਾ ਮੁਕਤ।

  • @palasingh5151
    @palasingh5151 29 วันที่ผ่านมา

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @ajaipalgill4199
    @ajaipalgill4199 29 วันที่ผ่านมา

    Doval the man to send in

  • @jogasingh2574
    @jogasingh2574 28 วันที่ผ่านมา

    Gov't of India nè Punjab nu Khalsitan maan ke be insafi jive ki pani ka muda or Chandigarh rajdhani or Punjabi boli vale ilake or saja puri kar chuke bandia nal vitkara òr Pakistan nal vaparvaste border na kholana kar rahi he or Punjab vich n s a de galat varto ho rahi he ih sabh secular Bharat vastè aasha nàhi he

  • @ajitkamal1903
    @ajitkamal1903 28 วันที่ผ่านมา

    Mr Pannu pl try to give other side’s view also. Don’t you think Hamas need to be put back in bottle like Dgin. They started the conflict and now when they are on the verge of defeat. Why support Hamas.

  • @ranjitsinghsingh7335
    @ranjitsinghsingh7335 29 วันที่ผ่านมา

    Haryana vich v Bjp saaf ho jayegi

  • @charanjitsingh2720
    @charanjitsingh2720 29 วันที่ผ่านมา +2

    UNO ਹੁਣ ਅਰਥਹੀਣ ਹੈ।

  • @goldydadar371
    @goldydadar371 29 วันที่ผ่านมา

    Duniya ne muk jana Larh Larh k . 2 bandyan de hankaar karan kayi mavan de put te kayi bachyan de pitate kayi bhena de bharavan de bhra dostan de dost khatam ho jaane. Eda gal nahi mukni.
    Aakhar nu gal pyar te mukni

  • @yadwinder5407
    @yadwinder5407 29 วันที่ผ่านมา

    Panu.sab.bangla.desh.to.hun.kathra.hai.te.china.to.phela.hai.paksatan.kol.hai.ke.jo.indea.nu.nuksan.kar.sake

  • @ajaipalgill4199
    @ajaipalgill4199 29 วันที่ผ่านมา

    Doval nu galo

  • @Truelife05
    @Truelife05 29 วันที่ผ่านมา

    Eh pakistani supporter log ne jo dange kr rahe ne Bangladesh ch te Hindu veere de pariwara te attack kr rahe ne ik sochi samji sajish tehat

  • @yadwinder5407
    @yadwinder5407 29 วันที่ผ่านมา

    Panu.sab.kale.angreg.kamjab.ho.gae.panu.sab.eha.gal.ve.sach.hai.magdura.nu.kuch.ve.nhai.melda.kuch.nhai.tusi.ve.jande.ho

  • @J_S_SOHI
    @J_S_SOHI 29 วันที่ผ่านมา

    Bolo jai shri ram
    Then everything is good

  • @sukhbir703
    @sukhbir703 29 วันที่ผ่านมา

    ਕਿਰਪਾ ਕਰ ਕੇ ਆਪਣਾ no ਦਿਓ ਪਨੂੰ ਸਾਬ ਮੈ ਤੁਹਾਨੂੰ ਬਹੁਤ ਜਰੂਰੀ ਜਾਣਕਾਰੀ ਦੇਣੀ ਹੈ ਜੀ

  • @narinderjeetkaur2918
    @narinderjeetkaur2918 26 วันที่ผ่านมา

    🙏🙏