Guru Granth Sahib Santhiya , Part - 8 , ਅੰਕ 10 to 12 , ਬਹੁਤ ਸੌਖੋ ਢੰਗ ਨਾਲ ਸ਼ੁੱਧ ਗੁਰਬਾਣੀ ਪਾਠ ਕਰਨਾ ਸਿਖੋ

แชร์
ฝัง
  • เผยแพร่เมื่อ 14 ต.ค. 2024
  • Guru Granth Sahib Santhiya , Part - 8 , ਬਹੁਤ ਹੀ ਸੌਖੋ ਢੰਗ ਨਾਲ ਸ਼ੁੱਧ ਗੁਰਬਾਣੀ ਪਾਠ ਕਰਨਾ ਸਿਖੋ , ਆਰੰਭਤਾ ਤੋਂ
    #gurugranthsahibsanthiya
    #jupjisahibsanthiya
    #jupjisahibpath
    #gurugranthsahibpath
    #santhiyapath
    #pathgurbani #gurbani #santhiya
    #profsukhvindersingh #sukhwindersinghludhiana

ความคิดเห็น • 21

  • @surenderkaur2696
    @surenderkaur2696 ปีที่แล้ว

    ਵਾਹਿਗੁਰੂ ਜੀ ਦੀ ਮਿਹਰ, ਸ਼ੁਕਰਾਨਾ ਜੀ 🙏🙏

  • @surjitkaursidhu257
    @surjitkaursidhu257 ปีที่แล้ว +1

    Waheguru ji mahar kro ji 🙏🏻

  • @hardipkaur5920
    @hardipkaur5920 7 หลายเดือนก่อน

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @babaneshan5791
    @babaneshan5791 2 ปีที่แล้ว +1

    Wahaguro. Ji bhut. Vidaia

  • @hardipkaur5920
    @hardipkaur5920 7 หลายเดือนก่อน

    ਵੀਰ ਬਹੁਤ ਵਧੀਆ ਸੇਵਾ ਕਰ ਰਹੇ ਹੋ।

  • @sukhdevkaur9697
    @sukhdevkaur9697 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @aseesaman3449
    @aseesaman3449 10 หลายเดือนก่อน

    Waheguru g

  • @khalsadeshpunjab3680
    @khalsadeshpunjab3680 2 ปีที่แล้ว

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ

  • @sukhdevkaur9697
    @sukhdevkaur9697 2 ปีที่แล้ว +1

    🙏🙏🤲🤲🌺🌺🤲🤲🙏🙏

  • @darabrar6911
    @darabrar6911 2 ปีที่แล้ว +1

    Wahe guru

  • @kawaljeetkaur8359
    @kawaljeetkaur8359 2 ปีที่แล้ว +1

    Wahaguru g3

  • @sarbjitdhillon4317
    @sarbjitdhillon4317 2 ปีที่แล้ว +1

    Waheguru waheguru ji very nice ji

  • @sudarshankaur3270
    @sudarshankaur3270 2 ปีที่แล้ว +1

    🙏🏼

  • @hksingh1268
    @hksingh1268 7 หลายเดือนก่อน

    ਪ੍ਰੋਫੈਸਰ ਸਾਹਬ, ਮੇਰਾ ਇੱਕ ਸਵਾਲ ਹੈ
    ਮੂਲ ਮੰਤਰ ਵਿੱਚ ਇੱਕ ਲਫ਼ਜ਼ ਅਕਾਲ ਮੂਰਤਿ ਆਉਂਦਾ ਹੈ
    ਮੇਰਾ ਸਵਾਲ ਇਹ ਹੈ ਕਿ ਮੂਰਤਿ ਨੂੰ ਲੱਗੀ ਸਿਆਰੀ ਕੀ ਦਰਸਾਉਂਦੀ ਹੈ । ਜੇ ਇਹ ਲਫਜ਼ “ ਮੂਰਤ “ ਹੁੰਦਾ ਤਾਂ ਉਸ ਦਾ ਕੀ ਅਲੱਗ ਅਰਥ ਹੋਣਾ ਸੀ
    HK Singh 🙏

  • @devinderpaldhillon9627
    @devinderpaldhillon9627 2 ปีที่แล้ว

    Prof. Sahib it is appropriate to pronounce “Mahalla” rather than “Mahila” Or “Mehla”. ਉੰਜ ਤੁਸੀਂ ਬਹੁਤ ਪਰਉਪਕਾਰੀ ਸੇਵਾ ਕਰ ਰਹੇ ਹੋ, ਸ਼ਲਾਘਾ ਕਰਦੇ ਹਾਂ ।
    ਗੁਰੂ ਮਿਹਰ ਕਰੇ ।

  • @tejvassan194
    @tejvassan194 2 ปีที่แล้ว

    Brahm kavach paath di maryada anusaar, asana should be placed at one place only if sankalp is far 40 days.whetherone has a big place or not,but no specified area in the house for prayers, then in this situation what is the
    best way out ?please clarify.🙏

  • @jagjitsingh-ig6fq
    @jagjitsingh-ig6fq 2 ปีที่แล้ว +2

    ਪ੍ਰੋ ਸਾਬ, ਮੈਹਲਾ ਉਚਾਰਨ ਨਹੀ ਹੈ, ਮਹਲਾ(ਮਹੱਲਾ) ਉਚਾਰਨ ਆ

    • @spsoberoi1
      @spsoberoi1 2 ปีที่แล้ว

      Prof Sahib Ji de Gurbani Darpan ch uccharan "Mehla" hai ji na k "Mahalla"

    • @sarbjitdhillon4317
      @sarbjitdhillon4317 2 ปีที่แล้ว +1

      Waheguru waheguru ji

  • @mandeepkaur6873
    @mandeepkaur6873 2 ปีที่แล้ว +2

    Waheguru ji

    • @bikkar57
      @bikkar57 2 ปีที่แล้ว

      Waheguru ji