ਭਾਰਤ ਦਾ ਚੌਥਾ ਵੱਡਾ ਨਾਗਰਿਕ ਸੀ ਭਾਈ ਨਿਰਮਲ ਸਿੰਘ ਜੀ ਖਾਲਸਾ ਇਹਨਾਂ ਨਾਲ ਮੈ ਬਿਤਾਏ ਕੁਝ ਪਲ ਬਾਬਾ ਜਸਵਿੰਦਰ ਸਿੰਘ ਜੀ

แชร์
ฝัง
  • เผยแพร่เมื่อ 22 ต.ค. 2024

ความคิดเห็น • 38

  • @sastriqbals
    @sastriqbals 4 ปีที่แล้ว +5

    ਗੁਰੂ ਸਾਹਿਬ ਵਲੋ ਮਿਲਿਆ ਹੋਈਆ ਬਖਸ਼ੀਸ਼ਾ 🙏🙏
    ਸ਼ਾਸਤਰੀ ਸੰਗੀਤ ਦੇ ਮਹਾਨ ਵਿਦਵਾਨ ' ਪੰਡਿਤ ਰਵੀ ਸ਼ੰਕਰ ਜੀ' ' ਜਦ ਦਰਬਾਰ ਸਾਹਿਬ " ਅਮ੍ਰਿਤਸਰ ਸਾਹਿਬ "ਨਤਮਸਤਕ ਹੋਣ ਆਏ ਤਾਂ ਮੱਥਾ ਟੇਕਣ ਉਪਰੰਤ ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਉਹਨਾਂ ਨੂੰ ਆਪਣੇ ਨਾਲ ਸਰਾਂ ਦੇ ਕਮਰੇ ਵਿੱਚ ਲੈ ਗਏ ਤੇ ਉਹਨਾਂ ਨੂੰ ਸ਼ਾਸਤਰੀ ਸੰਗੀਤ ਵਿਚੋਂ ਕੁਝ ਸੁਣਾਉਣ ਲਈ ਕਹਿਣ ਲੱਗੇ । 'ਰਵੀ ਸ਼ੰਕਰ ਜੀ' ਨੇ ਸ਼ਾਸਤਰੀ ਸੰਗੀਤ ਵਿਚੋਂ ਕੁਝ ਰਾਗ ਗਾ ਕੇ ਸੁਣਾਏ ਜੋ ਕਿ ਰਾਗੀ ਸਿੰਘਾਂ ਨੇ ਬਹੁਤ ਪਸੰਦ ਕੀਤੇ ।ਉਪਰੰਤ ਰਵੀ ਸ਼ੰਕਰ ਜੀ ਕਹਿਣ ਲੱਗੇ ' ਹਮ ਨੇ ਸੁਣਾ ਹੈ ਕਿ ਸਰਸਵਤੀ ਮਾਂ " ਗੁਰੂ ਰਾਮਦਾਸ " ਜੀ ਕੇ ਚਰਨੋਂ ਮੇਂ ਰਹਿਤੀ ਹੈ ਤੋ ਆਪ ਭੀ ਉਨ ਕੇ ਗਰ ਕੇ ਕੁਛ ਬੋਲ ਗਾ ਕਰ ਸੁਣਾਓ ' ਤਾਂ ਰਾਗੀ ਸਿੰਘਾਂ ਨੇ ਭਾਈ ' ਨਿਰਮਲ ਸਿੰਘ ਖਾਲਸਾ ' ਜੀ ਨੂੰ ਬੇਨਤੀ ਕੀਤੀ ....ਭਾਈ ਸਾਹਿਬ ਨੇ ਗੁਰਮਤਿ ਸੰਗੀਤ ਅਨੁਸਾਰ ਗੁਰਬਾਣੀ ਦਾ ਕੀਰਤਨ ਕੀਤਾ ਜਿਸ ਨੂੰ ਸੁਣ ਕੇ ਪੰਡਿਤ ਰਵੀ ਸ਼ੰਕਰ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਉਥੋਂ ਬਿਨਾ ਕੁਝ ਬੋਲੇ ਚੁੱਪ ਚਾਪ ਉਠ ਕੇ ਚਲੇ ਗਏ ਤੇ ਜਾਣ ਲਗਿਆਂ ਉਹਨਾਂ 'ਸੂਚਨਾ ਘਰ' ਦੀ ਡਾਇਰੀ ਤੇ ਲਿਖਿਆ ਕਿ ' ਮੈਂ ਜਿੰਦਗੀ ਚ ਚੋਰੀ ਨਹੀਂ ਕੀਤੀ ਪਰ ਅੱਜ ਮੇਰਾ ਦਿਲ ਕਰਦਾ ਕਿ ਮੈਂ ਦਰਬਾਰ ਸਾਹਿਬ ਵਿਚੋਂ ਇਕ ਰਾਗੀ ਚੋਰੀ ਕਰ ਕੇ ਲੈ ਜਾਵਾਂ.....'
    ' ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ' ਨਿਰਧਾਰਤ ਰਾਗਾਂ ਵਿਚ ਕੀਰਤਨ ਕਰਦੇ ਸਨ....ਸਿੱਖ ਕੌਮ ਦੀ ਬੇਮਿਸਾਲ ਸਖਸ਼ੀਅਤ ਸਨ...ਜੋ ਕਿ ਸਰੀਰਕ ਤੋਰ ਤੇ ਅੱਜ ਸਾਡੇ ਵਿਚਕਾਰ ਨਹੀਂ ਰਹੇ । ਗੁਰਮਤਿ ਸੰਗੀਤ ਵਿੱਚ 'ਰਾਗ' ਨੇ ਹਮੇਸ਼ਾ 'ਸ਼ਬਦ' ਦੇ ਅਧੀਨ ਰਹਿਣਾ ਹੁੰਦ ਹੈ ਜਿਸ ਪਰੰਪਰਾ ਨੂੰ ਉਹਨਾਂ ਕਦੇ ਨਹੀਂ ਤੋੜਿਆ .....ਨਿਰਧਾਰਤ ਰਾਗਾਂ ਵਿੱਚ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਕਾਇਮ ਰੱਖਣ ਲਈ ਉਹਨਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ....

  • @laddisaab1805
    @laddisaab1805 4 ปีที่แล้ว +3

    ਵਾਹਿਗੁਰੂ ਜੀ ।। ਚਰਨਾਂ ਵਿਚ ਨਿਵਾਸ ਦੈਣ ਬਾਬਾ ਜੀ ਨੂੰ।। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ।। ਬਹੁਤ ਹੀ ਦੁਖਦਾਈ ਘਟਨਾ

  • @sukhpalsinghkauni1758
    @sukhpalsinghkauni1758 4 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ "ਮਹਾਰਾਜ"

  • @jaspreetkaur-bc5fl
    @jaspreetkaur-bc5fl 4 ปีที่แล้ว

    ਵਾਹਿਗੁਰੂ ਜੀ da bhana eh he c

  • @ranjitsinghdhillondarvesh2856
    @ranjitsinghdhillondarvesh2856 4 ปีที่แล้ว +2

    Wahe guru ji Ka khalsa wahe guru ji ke fateh jio

  • @sukhinainewalia3336
    @sukhinainewalia3336 4 ปีที่แล้ว

    ਵਾਹਿਗੁਰੂ ਜੀ

  • @GaganDeep-sq8gn
    @GaganDeep-sq8gn 4 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀ

  • @diljitsingh1047
    @diljitsingh1047 4 ปีที่แล้ว +1

    Khalsa ji bahut dukh hoya
    Waheguru chardi kla ch rakhan

  • @KuldeepKaur-zz7mm
    @KuldeepKaur-zz7mm 4 ปีที่แล้ว +2

    Waheguru ji ka khalsa Waheguru ji ki fateh

  • @GurdevSingh-qh6yk
    @GurdevSingh-qh6yk 4 ปีที่แล้ว +2

    Waheguru Waheguru Waheguru Waheguru ji

  • @JagtarSingh-mm3fz
    @JagtarSingh-mm3fz 4 ปีที่แล้ว

    Jagtar Singh
    Satnam Sri wahuguru.g.wahuguru.chade.kla vivh Rakhn

  • @amritpaul7897
    @amritpaul7897 4 ปีที่แล้ว

    Jy guru dev ji Tean guru dev ji

  • @karamjeetsingh6272
    @karamjeetsingh6272 4 ปีที่แล้ว +1

    ਸਤਿਕਾਰ ਯੋਗ, ਮ ਹਾਂ ਪੁਰਸੋ,ਇਕ,, ਸਿੱਖ,ਕੋਮ, ਕੋਲੋਂ, ਹੀਰਾ,ਗੁਆਚ, ਗਿਆ, ਭਾਈ ਕਰਮਜੀਤ ਸਿੰਘ ਰੰਘਰੇਟਾ ਹਰਿਆਣਾ 9728034778

  • @chardikalachannel8883
    @chardikalachannel8883 4 ปีที่แล้ว

    Waha guru je singh sab te kirpa karne

  • @sukhdevpurba7989
    @sukhdevpurba7989 4 ปีที่แล้ว +2

    jankari da dhanvadji

  • @mehingasingh5287
    @mehingasingh5287 4 ปีที่แล้ว +1

    Waheguru g

  • @HarmanSingh-sp7dn
    @HarmanSingh-sp7dn 4 ปีที่แล้ว +1

    Wahguru ji 😥😥😥

  • @rajindarkhalsa4420
    @rajindarkhalsa4420 4 ปีที่แล้ว +1

    Wehguru g wehguru g

  • @gurukanshistudio
    @gurukanshistudio 4 ปีที่แล้ว +1

    vahuguru ji

    • @Singh-nq4lk
      @Singh-nq4lk 4 ปีที่แล้ว +1

      ਜਿਨਾ ਚੀਰ ਲਿਖਿਆ

  • @saranjeetdhillon6123
    @saranjeetdhillon6123 4 ปีที่แล้ว +1

    Whay gure g

  • @kartarsingh3484
    @kartarsingh3484 4 ปีที่แล้ว +2

    सरदार निर्मल सिहं खालसा जी दे शरीर छड के जान दा बहुत दुख है, बहुत वडी हस्ती दे वो मालिक हैगे सीगे |

  • @daljeetsinghdhamol9356
    @daljeetsinghdhamol9356 4 ปีที่แล้ว +1

    Siri waheguru ji ka khalsha siri waheguru ji ki fatih ji 🙏🙏.........?

  • @basantsingh1801
    @basantsingh1801 4 ปีที่แล้ว +1

    Vighuguru vighuguru ji

  • @sarbjeetsingh7120
    @sarbjeetsingh7120 4 ปีที่แล้ว +2

    Wahegru ji ka khalsa wahegru ji ke fathe

  • @beantsingh2035
    @beantsingh2035 4 ปีที่แล้ว

    Mama. Ji. Sanskar. Te. Nahi. Aya

  • @karamjeetsingh6272
    @karamjeetsingh6272 4 ปีที่แล้ว +1

    ਸਤਿਕਾਰ ਯੋਗ, ਮ ਹਾਂ ਪੁਰਸੋ,ਇਕ,, ਸਿੱਖ,ਕੋਮ, ਕੋਲੋਂ, ਹੀਰਾ,ਗੁਆਚ, ਗਿਆ, ਭਾਈ ਕਰਮਜੀਤ ਸਿੰਘ ਰੰਘਰੇਟਾ ਹਰਿਆਣਾ 9728034778

  • @Gurbirnahar123
    @Gurbirnahar123 4 ปีที่แล้ว +1

    WAHEGURU g

  • @khalsa4512
    @khalsa4512 4 ปีที่แล้ว +1

    Waheguru ji

  • @RANG.PB42
    @RANG.PB42 4 ปีที่แล้ว +1

    Waheguru ji

  • @karamdhiman4450
    @karamdhiman4450 4 ปีที่แล้ว +1

    Waheguru ji

  • @surjitsingh4744
    @surjitsingh4744 4 ปีที่แล้ว +1

    Waheguru ji

  • @laddisinghdhillon5927
    @laddisinghdhillon5927 4 ปีที่แล้ว +3

    Waheguru ji

  • @DaljitSingh-bt6ss
    @DaljitSingh-bt6ss 4 ปีที่แล้ว +2

    Waheguru ji

  • @kcyadav3394
    @kcyadav3394 4 ปีที่แล้ว +1

    Waheguru ji