ਹਜੇ ਸਰਪੰਚੀ ਮਿਲੀ ਦੀ ਖੁਸ਼ੀ ਮਨਾ ਹੀ ਰਹੇ ਸੀ ਕੇ ਬੇਖੌਫ ਹੋ ਸਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ | Punjab News

แชร์
ฝัง
  • เผยแพร่เมื่อ 7 ต.ค. 2024

ความคิดเห็น • 6

  • @randhirkaur4086
    @randhirkaur4086 9 ชั่วโมงที่ผ่านมา +4

    ਲੋਕੋ ਸ਼ਰਮ ਕਰੋ ਮਾਪਿਆਂ ਨੇ ਆਪਣੇ ਪੁੱਤ ਨੂੰ ਕਿੰਨੀਆਂ ਮਿਹਨਤਾਂ ਨਾਲ ਪਾਲਿਆ ਹੁੰਦਾ ਕਿਉਂ ਮਿੱਟੀ ਵਿੱਚ ਰੋਲ ਕੇ ਰੱਖ ਦਿੰਦੇ ਓ ਜਵਾਨ ਪੁੱਤਰਾਂ ਨੂੰ ਬਹੁਤ ਹੀ ਦੁੱਖਦਾਈ ਘਟਨਾ ਵਾਹਿਗੁਰੂ ਜੀ ਸੁਮੱਤ ਬਖਸ਼ਣ ਪੰਜਾਬੀਆਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ArnavArnav-jm8vp
    @ArnavArnav-jm8vp 13 ชั่วโมงที่ผ่านมา +1

    ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਹੈ 🙏 ਸਰਕਾਰ ਦੇ ਵੱਸ ਨੀਂ ਲਾਅ ਐਂਡ ਆਰਡਰ ਨੂੰ ਸੁਧਾਰਨਾ 🙏

  • @SimjeetKaur
    @SimjeetKaur 3 ชั่วโมงที่ผ่านมา

    Waheguru g

  • @asharani6758
    @asharani6758 15 ชั่วโมงที่ผ่านมา +1

    Ki hal loka de kise nu dekh de.pi d ta iko aa kyo kise de munde nal eda krde aa.sarpanch ta 5 sal rehna pr bd ch umar kad ni pind ch.kida di soch aa