@@SukhlovekamallDeep8714assi othe c veer munde di ghlti c ,thle khde kudi nu ghlt ishare krde c te no mang rehe c ,jd munde ne ghlt bolea fer kudi ne gala kadia.
Brave girl..baaki jinne v channel wale veer Ji ne ya jehre video social media te update krde ne onna sab agey request aa k Eh jo title h gallaan kadan vaali kudi da title change kita jave ji..bcoz give respect them
Yr apne Ghar v ta tiya bhehna ne yr awe na krya kro yr har ik insaan di koi majboori hundi aa didi asi thode nal aa j koi gal hoyi ta mnu reply krdyo Sade walo full support aa thonu didi
Beta ji marriage ch sare daroo peende aa ji. Daroo pee ke harkatan ho jandian aa ji. Je tuhadi majboori ni hai tan eh kam na Karo ji. Eh kam sada kalchar ni hai ji. Tuhade mummy, dady, brother, uncle, mama ji no one like this field. Then why are you doing it? Be a good girl. Waheguru ji.
Thia ia your profession, it is your job to make people happy.. tuu gal kyu kaddi see....chittra wale kam ta tu app kitye aaaa... is nu functions vich na balaoooo...
Kurhi bhut Tej aa gallan to ee pta lg rehaa mai eh ni kehnda k munda glt ni ho skdaa munda glt hove pr eh vv ni ke hr jga munda eee glt hove kurhii vv glt ho skdii baki aattitudee vv bhut VA kurhi da jis Tra gallan kr rhi os to ee ptz chl reha
Brother kise nu judge ni krna chahida.Attitude tn sab ch hi hunda ajj kll kise ch ghtt kise ch wadh.honi kudi tez v te egoistic v pr is time is kudi da aah behavior attitude nhi self respect hai.Hor tusi ki chaande ho ke koi shraabi ghatiya soch bndda ik dancer nu apni property samjh ke kise v trn treat kre,ohnu kuch hor hi smjhn lgg jve...te agli muhryon kuch bole v na!M totally against this orchestra culture.eh saada culture bilkul nhi hai pr je iss profession di kudi nu judge krke koi galt intentions nal zaleel kre tn ohde agai st awaz chukkn nu attitude nhi kiha ja skda!
ਬੇਟਾ ਬਹੁਤ ਵਧੀਆ.. ਕੰਮ ਕੋਈ ਵੀ ਬੁਰਾ ਨਹੀਂ.. ਸਾਬਾਸ਼... ਤੁਸੀ ਕੰਮ ਜਾਰੀ ਰੱਖੋ.. ਤੁਹਾਡੇ ਅਜਿਹੇ ਸਟੈਪ ਨਾਲ ਬਹੁਤ ਸਾਰਿਆਂ ਨੂੰ ਸਬਕ ਮਿਲੇਗਾ.
ਕੁੜੀ ਸਹੀ ਆ ਇਹ ਉਹਨਾਂ ਦਾ ਕੰਮ ਆ
ਕਿਉਂ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਦੇਖਦੇ ਉ
ਕਲਾਕਾਰੀ ਕੋਈ ਗਲਤ ਨਹੀਂ ਹੈ ਗਲਤ ਸੋਚਣਾ ਸੋਟੀ ਸੋਚ
ਸ਼ਰਮ ਆਉਣੀ ਚਾਹੀਦੀ ਪੱਗ ਬੰਨ੍ਹ ਕੇ ਕਿਹੋ ਜਿਹੀਆਂ ਹਰਕਤਾਂ ਕਰ ਰਿਹਾ ਇਹਨਾਂ ਦੇ ਪਰਵਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ
Veer ji pug wala ta hatta riya Mone ne glass ਮਾਰਿਆ ਤੁਸੀ ਪੱਗਾਂ ਵਾਲਿਆ ਤੇ ਤਵਾ ਕਿਉ ਲਾਉਣੇ o sorry par dekho dheyan naal
@@SukhlovekamallDeep8714 ਸ਼ੁਰੂ ਆਤ ਗੁਲਾਬੀ ਪੱਗ ਵਾਲੇ ਨੇ ਕੀਤੀ ਉਹ ਕੁੜੀ ਦੀ ਸਲਵਾਰ ਫੜ ਰਿਹਾ ਸੀ ਵੀਰ ਧਿਆਨ ਨਾਲ ਦੇਖੋ ਜੀ
@@SukhlovekamallDeep8714assi othe c veer munde di ghlti c ,thle khde kudi nu ghlt ishare krde c te no mang rehe c ,jd munde ne ghlt bolea fer kudi ne gala kadia.
ਗੱਲਾਂ ਤਾਂ ਬਿਲਕੁਲ ਸਹੀ ਹੈ
ਗਲੀ ਗੱਲ ਸਹੀ ਹੈ ਕੋਈ ਨਹੀਂ ਖੜ੍ਹਦਾ ਗਰੂੱਪ ਦੇ ਵਿੱਚ ਜਿੰਨੇ ਮਰਜ਼ੀ ਹੋਣ ਬਹੁਤ ਥਾਂ ਦੇਖਦੇ ਹਾਂ ਵਿਆਹ ਦੇ ਮੋਕੇਆ ਤੇ। ਪਰ ਖੜਨਾ ਚਾਹੀਦਾ ਹੈ ਤਾਂ ਹੀ ਏ ਮਸਲੇ ਘਟਨਾਵਾਂ ਘੱਟ ਗਿਣਤੀ ਹੋਣ ਗੇ। ਅਤੇ ਲੋਕਾਂ ਨੂੰ ਵੀ ਮਜਬੂਰ ਨਹੀਂ ਕਰਨਾ ਚਾਹੀਦਾ ਡਾਂਸਰਾਂ ਨੂੰ ਕਿਸੇ ਗੱਲ ਤੇ
ਮਹਿਲਾ ਕਮਿਸ਼ਨ ਕਿਥੇ ਆ ਹੁਣ
ਸਖਤ ਕਾਰਵਾਈ ਹੋਵੇ ਇਹਨਾਂ ਸ਼ਰਾਬੀਆਂ ਖਿਲਾਫ ਕਮੀਨਿਓ ਅਪਣਾਈਆਂ ਧੀਆਂ ਭੈਣਾਂ ਨਚਾ ਲੋ ਓਹਨਾ ਤੇ ਸਿਟੋ ਨੋਟ ਬਸ਼ਰਮੋ
Sister
Ehna lokka da mind set hee ehi hai..
Oh te bahr gyi vichara ki kre
ਮੈਡਮ ਦੀ ਵੀਡੀਓ ਤੋ ਪਤਾ ਲੱਗਦਾ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਨਾ ਕੋਈ ਕਮਸਤੇ ਨਾ ਕੋਈ ਸਤਿ ਸ਼੍ਰੀ ਅਕਾਲ ਬਹੁਤ ਵੱਡੇ ਤੋ ਵੱਡਾ ਕਲਾਕਾਰ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਹੱਥ ਜੋੜ ਕੇ ਦੁਵਾ ਸਲਾਮ ਜਰੂਰ ਕਰਦਾ ਹੈ ਦਰਸ਼ਕਾ ਨੂੰ
Aho utto tere warga Galla kadda hove dua slam fer v karni aa wah bayi wah
ਬਹੁਤ ਚੰਗੀ ਕੁੜੀ ਆ, ਅਸੀ ਇੱਕ ਵਿਹਾ ਵਿੱਚ ਮਿਲੇ ਸੀ , ਬਹੁਤ ਹਿ ਬੇਬਾਕ ਤੇ ਨਿਡਰ ਕੁੜੀ ਹੈ ਇਹ ਉਹਨਾਂ ਵਿੱਚੋ ਨਹੀਂ , ਜਿਸ ਤਰ੍ਹਾਂ ਲੋਕ ਸਮਜ ਦੇ ਨੇ 🙏
ਜੋ ਹੋਇਆ ਬਹੁਤ ਗਲਤ ਹੋਇਆ
ਬਹੁਤ ਵਧੀਆ ਮੇਰੀ ਭੈਣ ਤੁਸੀਂ ਬਿਲਕੁਲ ਠੀਕ ਤੁਸੀਂ ਸਹੀ ਓ ਆਪਾਂ ਨਾਲ ਆ ਤਾਡੇ ਵਾਹਿਗੁਰੂ ਦਾ ਸਾਥ ਚਾਹੀਦਾ
ਨਾ ਯਾਰ ਕੋਈ ਗ਼ਲਤ ਨਾਂ ਬੋਲੋ ਇਹ ਜੱਟਾਂ ਦੀ ਕੁੜੀ ਹੈ 😢
ਬਾਈ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੀਦਾ
bhut vadiya keeta Simran ji
Brave girl..baaki jinne v channel wale veer Ji ne ya jehre video social media te update krde ne onna sab agey request aa k Eh jo title h gallaan kadan vaali kudi da title change kita jave ji..bcoz give respect them
Vida kita dancer di v respect hundi aa
ਸਿਮਰ ਸੰਧੂ ਆ ਸੂਟ ਵਿੱਚ ਤੂੰ ਮੈਨੂੰ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ,,ਜੇ ਰਿਸਤੇਦਾਰੀ ਦੇ ਵਿਚ ਵਿਆਹ ਹੋਇਆ ਮੈ ਸਿਮਰ ਸੰਧੂ ਤੈਨੂੰ ਬੁੱਕ ਕਰੂਗਾ ਤੇਰਾ ਪ੍ਰੋਗਰਾਮ ਲਵਾਉ ਸਿਮਰ ਸੰਧੂ ਬਹੁਤ ਸੋਹਣੀ ਆ ਚੰਗਾ ਕੱਦਕਾਠ ਵਾਲੀ
ਕਮੇਂਟ ਪੜ ਕੇ
ਦਿਲ ਨੂੰ ਸਕੂਨ ਮਿਲ ਗਿਆ ਆਈ
ਕਮੈਂਟਾਂ ਵਿੱਚ ,, ਗੁੱਡ ਗੁੱਡ , ਨਾਈਸ ਨਾਈਸ
ਹੋਈ ਪਈ ਜ਼ੇ , ਮੇਰੇ ਵੀਰ ਕਮੈਂਟਸ ਕੌਣ ਕੌਣ ਪੜਨ ਆਇਆ ਵਾ , ਦੱਸਿਓ ਜਰਾ ਜੋਰ ਲਾ ਕੇ
ਦੀਦੀ ਤੁਹੀਉਨਾ ਨਾਲ ਪਰੋਗਰਾਮ ਤੇ ਜਾਇਆ ਕਰੋ ਜੋ ਤੁਹਾਡੀ ਜਿਮੇਵਾਰੀ ਲਵੇ ਆਪਣੀ ਪਹਿਲਾ ਪੈਸੇ ਬਾਦ ਚ
10:08 ਕਿਹੋ ਜਿਹੀਆਂ ਗੱਲਾਂ ਕਰੀ ਜਾ ਰਿਹਾ ਇਹ ਕੋਈ ਚੰਗੇ ਸਵਾਲ ਪੁੱਛ ਜੋ ਪੁੱਛਣਾ ਖੁੱਲ ਕੇ ਪੁੱਛ
Untrained ਪੱਤਰਕਾਰ
Good Work Sister
Take strict action against accused
ਤੁਹਾਨੂੰ ਵੀ ਤਾਂ ਕੋਈ ਸ਼ਰਮ ਆਉਣੀ ਚਾਹੀਦੀ ਹ ਭੰਗੜਾ ਵੀ ਕੁਝ ਲਿਮਿਟ ਦਾ ਹੁੰਦਾ ਹੈ ਤੁਹਾਡੀਆਂ ਵੀਡੀਓ ਅਸੀਂ ਭੰਗੜੇ ਵਾਲੀਆਂ ਦੇਖਦੇ ਹੀ ਰਹਿੰਦੇ ਹੋ
She was not wrong
Nice sis
Good❤
God bless🙏 😍🥰😘😀🤗🤩😛
Simran bilkul right a
God bless u sis
Bae teri galti ਆ sanu ਨੀ pta ਜਲੂਸ ta ਤੂੰ ਰੋਜ ਕੱਢਦੇ ਆ ਕਿਵੇਂ ਸੇਕ੍ਸੀ ਡਾਂਸ ਕਰ ਕੇ ਬੱਚਿਆਂ ਨੂੰ ਕੀ ਅਸਰ ਪੈਦਾ
Yr apne Ghar v ta tiya bhehna ne yr awe na krya kro yr har ik insaan di koi majboori hundi aa didi asi thode nal aa j koi gal hoyi ta mnu reply krdyo Sade walo full support aa thonu didi
Ladies nu respect deo please
ਮਿਹਨਤ ਕਰਨਾ ਕੋਈ ਗਲਤ ਕੰਮ ਨਹੀ .ਕਾਰਵਾਈ ਹੋਣੀ ਚਾਹੀਦੀ ਹੈ
Glass wala lukea hona motor te 😂😂😂
Good bless,you
ਲੜਕੀ 👍👍👍
Respect
bilkul shea keha apne hak lae dato
Video t dekhi ni apa viral
Hayy oyy rabb jee kai batt hai 🙏
Simran bahut nice kudi aai..
ਪਾਰਟੀਆਂ ਦੇ ਕਨੂੰਨ
ਮਹਿਲਾ ਕਮਿਸ਼ਨ ਪੰਜਾਬ ਸਰਕਾਰ ਕਿਥੇ ਹੈ .ਇਸ ਲੜਕੀ ਨਾਲ ਖੜਨ
Punjab police kitha hun plz help karni chidi kudi di
Galt gall a aunha di kise v kudi nal eada nhi karna chahi da
Dheeyan sabh diyan sajhiyan hundiyan aa
Simar raje I am always with you
Bache don't worry ok
Beta ji marriage ch sare daroo peende aa ji. Daroo pee ke harkatan ho jandian aa ji. Je tuhadi majboori ni hai tan eh kam na Karo ji. Eh kam sada kalchar ni hai ji. Tuhade mummy, dady, brother, uncle, mama ji no one like this field. Then why are you doing it? Be a good girl. Waheguru ji.
Right kitta ji tusi
Punjab veche pura galth Kam kar rahe Ney Jatt wad aapney hee dhe yah nal 😮😢
Kurhi de nachann da matlav ohdi majboori aa..os galt fayda na chuko tuhadey ghar vi dhiyan haigiyan aa
Ehna kudia nu safety rkhia kro 😮
Good simran
Ha theek kha apnya
Sharm nhi hegi mandeer nu aj kl
Hun Jatt puch lan age jati Tey nahi Jo parform kar rahey hai 😅
Good 👍 ❤❤❤
Dii tusi shii kita, ina, naal ida hi honii chahidi a
Respect kroo yaar kam aw enaaaa da
Good ji
Thia ia your profession, it is your job to make people happy.. tuu gal kyu kaddi see....chittra wale kam ta tu app kitye aaaa... is nu functions vich na balaoooo...
Didi sahi a ana nu ensaf milna chaheda a
Foto please kol kamre pas
Ehna mundiya ta parcha hova
Unscrupulous impotent person will pay cost for his blunder.. Be brave my sister❤
ਕੁੜੀ। ਸਹੀ। ਆ ਇਹ। ਉਹਨ ਦਾ। ਕ
🎉ਆਪਣੀ ਇਜਤ ਪਹਿਲਾ ਪੇਸੇ ਬਾਦ ਚ
Koyi hor Kam NAHI Kar hunda Jiho jihe Kam oh ho jihi Izzat
Jaj da kam kr la koi
करपीया ईस बहीन को न्याय मिलना चाहिए जी ईस बहीन का ईजत का सवाल है जी
Pehli gall arcastra culture khatam hona chahida loka nu daru peen to hata ni sakde
Batmeej Banda
Punjab DGP no sakth aksha Lana chh
Eak pass Kori respecket but kardi sekh Kom hun chop ku
Dheean safe nai
Tu apni masti vich Jo marji kro munde nu badnaam kr rhi aa apni publicity lai
Agar uski syster ke sath Aisa Ho jaaye to kitna gussa aaega usko Ande ko
ਆਵਾਜ਼ ਦੇ ਵਿੱਚ ਕੀ ਮਾਂ ਚੁਦਾ ਰਹੇ ਹੋ
Munde ko kya problem ho rahi hai mam yah to pagal Ho Raha hai
Eho jehe fudu Kam Karne aunde ne
Kuri nu bolana ne Onda yr gal.karn da trika dekho na koi Sat Sri akal sida he chal pai
Bad girl.dancer. sandua naam babnam kr di a
Friends dj da patta kato .ehna nu dekhna bandh karo.
Kurhi bhut Tej aa gallan to ee pta lg rehaa mai eh ni kehnda k munda glt ni ho skdaa munda glt hove pr eh vv ni ke hr jga munda eee glt hove kurhii vv glt ho skdii baki aattitudee vv bhut VA kurhi da jis Tra gallan kr rhi os to ee ptz chl reha
Brother kise nu judge ni krna chahida.Attitude tn sab ch hi hunda ajj kll kise ch ghtt kise ch wadh.honi kudi tez v te egoistic v pr is time is kudi da aah behavior attitude nhi self respect hai.Hor tusi ki chaande ho ke koi shraabi ghatiya soch bndda ik dancer nu apni property samjh ke kise v trn treat kre,ohnu kuch hor hi smjhn lgg jve...te agli muhryon kuch bole v na!M totally against this orchestra culture.eh saada culture bilkul nhi hai pr je iss profession di kudi nu judge krke koi galt intentions nal zaleel kre tn ohde agai st awaz chukkn nu attitude nhi kiha ja skda!
Ma tohidi halip kar ska ji
Ghashtod
Galt gal ehe tan jma munde te sakht to sakht karwai honi chaidi a
Good ❤