FLY SONG ਵਾਲੇ Sabba marar ਦੀ ਜਿੰਦਗੀ ਦੀਆਂ ਖਾਸ ਗੱਲਾਂ PINDA DE JAYE EP-2

แชร์
ฝัง
  • เผยแพร่เมื่อ 14 ธ.ค. 2024

ความคิดเห็น • 1.1K

  • @ਅਣਖੀ
    @ਅਣਖੀ 3 หลายเดือนก่อน +572

    ਗਰੀਬ ਘਰ ਦਾ ਮੇਹਨਤੀ ਪੁੱਤ ਜਦੋਂ ਕੋਈ ਤਰੱਕੀ ਕਰਦੇ ਤਾਂ ਦਿਲੋਂ ਖੁਸ਼ੀ ਹੁੰਦੀ ਏ। ਜੀਓ ਵੀਰ।

    • @singhgopi130
      @singhgopi130 2 หลายเดือนก่อน +3

      ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ੇ

  • @sishannosingh3003
    @sishannosingh3003 2 หลายเดือนก่อน +340

    ਮਜਬੀ ਸਿੰਘਾਂ ਦਾ ਮੁੰਡਾ ਸਾਡਾ ਭਰਾ ਬਹੁਤ ਵਧੀਆ ਤੇ ਸੋਹਣਾ ਗਾਉਂਦਾ ਜੀ

    • @thesukh6
      @thesukh6 2 หลายเดือนก่อน +6

      good

    • @deepbal1313
      @deepbal1313 2 หลายเดือนก่อน +3

      Sabba bai da fly krke song France 🇫🇷 vich mai gaddi vich daily 4 war sunda aa sabbe veer khich ke rakh km nu

    • @jssinghbhatti8957
      @jssinghbhatti8957 2 หลายเดือนก่อน +1

      Rawtaa yarrr

    • @Entertainment-df1mp
      @Entertainment-df1mp 2 หลายเดือนก่อน

      Sikh de koi jaat nai hunde bro

    • @jaspreetrandhawa5050
      @jaspreetrandhawa5050 2 หลายเดือนก่อน +2

      Manu ta ek super star lgda na k oh sc aa ja garnal

  • @gurlalsekhon3268
    @gurlalsekhon3268 3 หลายเดือนก่อน +908

    ਜਦੋਂ ਗਰੀਬ ਪਰਿਵਾਰ ਦਾ ਸਟਾਰ ਬਣੇ ਬਹੁਤ ਸਕੂਨ ਮਿਲਦਾ ਦਿਲ ਨੂੰ

    • @bhanguhomeohall2079
      @bhanguhomeohall2079 3 หลายเดือนก่อน +15

      ਬਿਲਕੁਲ ਸਹੀ ਕਿਹਾ ਬਾਈ

    • @sonamrani3034
      @sonamrani3034 3 หลายเดือนก่อน +17

      Eh ldka Sade Shop tae vi job krda se

    • @gurisandhu8516
      @gurisandhu8516 3 หลายเดือนก่อน

      Kahdi shop tuhadi ​@@sonamrani3034

    • @Hotelsardarji
      @Hotelsardarji 2 หลายเดือนก่อน +6

      ਮੇਰੇ ਢਾਬੇ ਤੇ ਵੀ ਕਰ ਕੇ ਗਿਆ ਕੰਮ 1 ਮਹੀਨਾ 🫡👍

    • @Animegirl11340
      @Animegirl11340 2 หลายเดือนก่อน +1

      Right

  • @Gurigsb229
    @Gurigsb229 2 หลายเดือนก่อน +192

    ਮ ਜ਼ ਬੀ ਸਿੱਖ ਜ਼ਿੰਦਾਬਾਦ LOVE You ਭਰਾ

  • @karankalyan4557
    @karankalyan4557 3 หลายเดือนก่อน +214

    ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ❤❤

    • @romanreigns0019
      @romanreigns0019 2 หลายเดือนก่อน

      Sochiya neeta nu murada lagiya ne

  • @pindabuttarmusic
    @pindabuttarmusic 3 หลายเดือนก่อน +358

    ਬਹੁਤ ਘੈਂਟ ਯਰ ਜਦੋ ਗਰੀਬ ਘਰ ਦਾ ਬਚਾ ਉਠਦਾ

  • @ArdasdeepSingh-on3vk
    @ArdasdeepSingh-on3vk 2 หลายเดือนก่อน +77

    ਬੇਬੇ ਸੁੱਖ ਲੈ ਕੜਾਹੀ ਕਿਸੇ ਬਾਬੇ ਦੀ ਤੇਰਾ ਬਣ ਗਿਆ ਸਟਾਰ ਪੁੱਤ ਨੀ ❤

  • @ਵੈਦਜੀਹਾਜ਼ਿਰਹੈ
    @ਵੈਦਜੀਹਾਜ਼ਿਰਹੈ 20 วันที่ผ่านมา +1

    ਬਹੁਤ ਖੁਸ਼ੀ ਹੁੰਦੀ ਹੈ, ਜਦ ਕੋਈ ਮਿਹਨਤ ਕਰਕੇ ਇੰਨੀ ਗਰੀਬੀ ਵਿਚੋਂ ਉੱਪਰ ਉੱਠਦਾ। ਮੇਰੀ ਇਸ ਬੱਚੇ ਨੂੰ ਇਹੋ ਸਲਾਹ ਹੈ, ਕਿ ਬਸ ਪੈਰ ਨਹੀਂ ਛੱਡਣਾ। ਕਾਕੇ ਵਾਂਗ ਜੜ੍ਹਾਂ ਨਾਲ ਜੁੜੇ ਰਹਿਣਾ। ਜੜ੍ਹਾਂ ਨਾਲ ਜੁੜੇ ਨੂੰ ਕੋਈ ਨਹੀ ਪੱਟ ਸਕਦਾ। ਅਕਸਰ ਅਸਮਾਨ ਵਿਚ ਉੱਡਣ ਵਾਲੇ ਧਰਤੀ ਤੇ ਆ ਡਿੱਗਦੇ।
    ਸ਼ੁੱਭ ਇੱਛਾਵਾਂ ਪੁੱਤਰਾ।
    ਆਸ ਕਰਦਾ ਹਾਂ, ਤਰੱਕੀ ਕਰੋਗੇ।

  • @sonubajaj4743
    @sonubajaj4743 3 หลายเดือนก่อน +249

    ਸਾਰਾ ਪਿੰਡ ਰਿਸ਼ਤੇਦਾਰ ਸੱਬੇ ਦਾ ਪਹਿਲਾ ਭਾਵੇਂ ਕੋਈ ਪੁੱਛੇ ਨਾ ਜਦੋ ਨਾਮ ਬਣ ਜਾਵੇ ਸਬ ਰਿਸ਼ਤੇਦਾਰ ਬਣ ਜਾਂਦੇ

  • @writermaan1805
    @writermaan1805 3 หลายเดือนก่อน +430

    ਮਜ਼੍ਹਬੀ ਸਿੱਖ ਭਰਾ ਸਾਡਾ

    • @Sidhujass-t5j
      @Sidhujass-t5j 2 หลายเดือนก่อน +3

      ਕਿੰਨਾ ਦੇ ਮੁੰਡਾ ਵਾਈ ਸੱਭਾ

    • @VickySujanpur
      @VickySujanpur 2 หลายเดือนก่อน +12

      Sachi veer ji majhbi singh a bai bhaut khusi ki saada braadri pra ne is time puri att krai pai aa baaba naank ji hor traakian bakhsan saade veer nu

    • @SantyPardhan-c9y
      @SantyPardhan-c9y 2 หลายเดือนก่อน

      Sikha da munda

    • @MAAN_786
      @MAAN_786 2 หลายเดือนก่อน +17

      ਸਿੰਗਰਾਂ, ਦੀ ਕੋਈ ਜਾਤ ਨੀ ਹੁੰਦੀ, ਸਿੰਗਰ ਲੋਕਾਂ ਦੀ ਜਾਨ ਹੁੰਦੇ ਨੇ, ਹਰ ਆਮ ਖਾਸ ਨੂੰ ਐਂਟਰਟੈਨ ਕਰਦੇ ਨੇ 🙏

    • @kaulvindersaab2319
      @kaulvindersaab2319 2 หลายเดือนก่อน +3

      ❤❤❤

  • @RanjeetsinghDhaliwal-jx8yo
    @RanjeetsinghDhaliwal-jx8yo 3 หลายเดือนก่อน +91

    ਬਹੁਤ ਖੁਸ਼ੀ ਹੁੰਦੀ ਜਦੋਂ ਇਕ ਗਰੀਬ ਘਰ ਵਿੱਚੋ ਨਿਕਲ ਕੋਈ ਉੱਚੇ ਮੁਕਾਮ ਤੇ ਪਹੁੰਚ ਦਾ

  • @satnam_bhangu.1915
    @satnam_bhangu.1915 3 หลายเดือนก่อน +151

    ਗਰੀਬ ਘਰ ਦਾ ਬੱਚਾ ਜਦੋਂ ਤਰੱਕੀ ਕਰਦਾ ਹੈ ਤਾਂ ਦਿਲ ਨੂੰ ਸਕੂਨ ਜਿਹਾ ਮਿਲਦਾ ❤❤

    • @subasandhudj2007
      @subasandhudj2007 2 หลายเดือนก่อน

      ਸਹੀ ਗੱਲ ਆ ਜੀ

  • @Dr_Rebirth_Physio
    @Dr_Rebirth_Physio 3 หลายเดือนก่อน +147

    ਲੋਕੀ ਚੜਦੇ ਸੂਰਜ ਨੂੰ ਸਲਾਮਾਂ ਕਰਦੇ ਆ , ਜਦੋ ਸਮਾ ਮਾੜਾ ਹੋਵੇ ਕੋਈ ਨੀ ਪੁੱਛਦਾ , ਜਦੋ ਚੰਗਾ ਹੋਵੇ ਲੋਕੀ ਵਲ਼ ਪਾਕੇ ਮਿਲਦੇ ਆ ,

    • @SabbaMrar
      @SabbaMrar 3 หลายเดือนก่อน +1

      ਦਿਲ ਦੀ ਗੱਲ ਕਹਿ ਦਿੱਤੀ ਭਰਾ ਨੇ 😅❤

    • @Vijay_singh_kalyan
      @Vijay_singh_kalyan 2 หลายเดือนก่อน

      Shi kiha baii❤

    • @mr.yadwinderAULAKH
      @mr.yadwinderAULAKH 2 หลายเดือนก่อน

      Right ❤

  • @desistudio6896
    @desistudio6896 3 หลายเดือนก่อน +206

    ਜਦੋਂ ਬੰਦਾ ਕਾਮਯਾਬ ਹੋਵੇ ਉਦੋਂ ਸਾਡੇ ਹੀ ਚਾਚੇ ਦਾ ਮੁੰਡਾ....!!

    • @aatishaatish2747
      @aatishaatish2747 3 หลายเดือนก่อน +2

    • @MarkZuckerberg-uj1nz
      @MarkZuckerberg-uj1nz 2 หลายเดือนก่อน +1

      Bai ihne gana ga ya gana jihns likhya oh sade pind da munda jihne ihnu song dita

    • @Kiranjeet_embroidery
      @Kiranjeet_embroidery 2 หลายเดือนก่อน +3

      Sahi a y pehla ehi mehne dinde honge

    • @desistudio6896
      @desistudio6896 2 หลายเดือนก่อน

      @@MarkZuckerberg-uj1nz kheda pind

  • @JugrajSangrur-2437
    @JugrajSangrur-2437 3 หลายเดือนก่อน +74

    ਜਦੋਂ ਕੋਈ ਗਰੀਬ ਮਿਹਨਤ ਕਰਕੇ ਤਰੱਕੀ ਕਰਦਾ ਬਹੁਤ ਖੁਸ਼ੀ ਹੁੰਦੀ ਆ, ਜਿਵੇਂ ਕਬੱਡੀ ਵਿੱਚ ਫ਼ਰਿਆਦ ਸਾਜੀ ਹੁਣੀ ਕਿੱਲਿਆਂ ਵਾਲਿਆਂ ਨੂੰ ਥਾਪੀਆਂ ਮਾਰਦੇ ਆ ਖੁਸ਼ੀ ਹੁੰਦੀ ਆ

    • @DilnoorSingh-h6z
      @DilnoorSingh-h6z 2 หลายเดือนก่อน +2

      Gandi soch

    • @manindergill112
      @manindergill112 2 หลายเดือนก่อน +2

      Gandi soch aa Bai teri

    • @manvirdhaliwal-cu3sy
      @manvirdhaliwal-cu3sy 2 หลายเดือนก่อน +1

      ਇਸ ਤੋਂ ਬਾਹਰ ਨਾ ਨਿਕਲਿੳ

  • @kuldeepsinghsardarji8892
    @kuldeepsinghsardarji8892 2 หลายเดือนก่อน +37

    ਬਹੁਤ ਮਨ ਨੂੰ ਖੁਸ਼ੀ ਹੁੰਦੀ ਜਦੋਂ ਇੱਕ ਗਰੀਬ ਦਾ ਪੁੱਤ ਜਾਂ ਇੱਕ ਅਸਲੀ ਕਲਾਕਾਰ ਦੀ ਮਿਹਨਤ ਦਾ ਮੁੱਲ ਪੈਂਦਾ ਹੈ ਇਹ ਮਰਾੜ ਕਲਾ ਪਿੰਡ ਜਿਹੜਾ ਹੈਗਾ ਜਿਲਾ ਸ੍ਰੀ ਮੁਕਤਸਰ ਹੈ (ਪੰਜਾਬ )ਸਰਾਏ ਨਗਾ ਦੇ ਕੋਲ਼

  • @RanjeetSandhu-ne4wr
    @RanjeetSandhu-ne4wr 18 วันที่ผ่านมา

    ਬਹੁਤ ਵਧੀਆ ਆਵਾਜ਼ ਬਾਈ ਦੀ❤❤❤❤

  • @ammykotli5164
    @ammykotli5164 2 หลายเดือนก่อน +8

    ਨੀਤਾਂ ਨੂੰ ਮੁਰਾਦਾਂ ਦਿਲ ਖੁਸ਼ ਹੋਇਆ ਗਰੀਬ ਘਰ ਦਾ ਮੁੰਡਾ ਤਰੱਕੀ ਦੇ ਰਾਹ ਤੇ ❤❤

  • @amitsahota1024
    @amitsahota1024 3 หลายเดือนก่อน +60

    ਤਰੱਕੀ ਨੂੰ ਸਲਾਮਾ ਜੀ (ਹੁੱਣ ਤਾ ਜੈਲਸੀ ਨਾਲ ਭਰ ਗਿਆ ਪੰਜਾਬ )

    • @balbirdhaliwal6599
      @balbirdhaliwal6599 2 หลายเดือนก่อน

      ਕੌਣ ਕਰਦਾ ਜੈਲਸੀ ਲੋਕ ਖੁਸ਼ ਨੇ ਸੁਣ ਕੇ ਕਲਾਕਾਰ ਸਭ ਦਾ ਸਾਂਝਾਂ ਹੈ

  • @Smartboys589
    @Smartboys589 3 หลายเดือนก่อน +83

    ਇਹ ਜਵਾਕ ਵੀ ਛੋਟਾ ਸੱਬਾ ਬਹੁਤ comfidence ਆ ਇਹ rider ਬਣੇ ਨਾ ਬਣੇ ਸੱਬਾ ਜ਼ਰੂਰ ਬਣੂਗਾ

  • @anshukalyan
    @anshukalyan 3 หลายเดือนก่อน +109

    ਹੁਣ ਤਾਂ ਉਹਵੀ ਰਿਸ਼ਤੇਦਾਰ ਪਹਿਚਾਨਣ ਗੇ ਜਿਹੜੇ ਕਦੇ ਬੋਲਦੇ ਵਿ ਨਹੀਂ ਹੋਣਗੇ 😅😅

  • @VikramSingh-nu7uk
    @VikramSingh-nu7uk 2 หลายเดือนก่อน +9

    repeat 1 ਤੇ ਚੱਲਦਾ ਇਹ ਗਾਣਾ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਕੋਈ ਹਿਸਾਬ ਹੀ ਨਹੀਂ ਸੋਹਣਾ ਫਿਲਮਾਇਆ ਤੇ ਸੋਹਣਾ ਹੀ ਗਾਇਆ ਤੇ ਸੋਹਣਾ ਹੀ ਲਿਖਿਆ

  • @Jordan-l9o5n
    @Jordan-l9o5n 2 หลายเดือนก่อน +6

    ਮਾਂ ਨੂੰ ਸੁਣ ਮੰਨ ਭਰ ਗਿਆ ਜੀਓ ਵੀਰਾ ਮਾਂ ਨੂੰ ਖੁਸ਼ ਰੱਖੀ ਸਾਬੇ

  • @mangalsingh-xm5bh
    @mangalsingh-xm5bh 2 หลายเดือนก่อน +43

    Sabba marar ਨੇ ਸਿੱਧੂ ਮੂਸੇਵਾਲਾ ਵਾਂਗ ਗਰੀਬੀ ਤੋਂ ਉੱਠ ਕੇ ਨਾਮ ਕਮਾਇਆ ਹੈ ।।।।ਲਵ ਯੂ ਵੀਰ ❤❤❤❤❤❤❤

    • @kulwindernatt7790
      @kulwindernatt7790 2 หลายเดือนก่อน +1

      ਸਿੰਧੂ ਮੂਸੇ ਵਾਲੇ ਦੀ ਕੀ ਰੀਸ ਕਰਨੀ ਆ ਇਸ ਨੇ ਸਿੱਧੂ ਮੁਸੇਵਾਲੇ ਨੇ ਤਾ ਧਾਰਮਿਕ ਗਾਇਆ ਜੀ ਏਦੇ ਵਾਂਗੂ ਨਹੀਂ ਜੀ ਤੁਹਾਨੂੰ ਪਸੰਦ ਆ ਵਧੀਆ ਜੀ

    • @HarjinderSingh-bn8kn
      @HarjinderSingh-bn8kn 2 หลายเดือนก่อน

      ਵੀਰ ਸਿੱਧੂ ਵੀਰ ਜੀ ਸਾਡੇ ਪਿੰਡ ਕੋਲ ਦੇ ਸਾਡੇ ਜ਼ਿਲੇ ਵਿਚ ਹਰ ਗਰੀਬ ਪਰਿਵਾਰਾਂ ਨਾਲ ਸਿੱਧੂ ਦੀਆਂ ਤਸਵੀਰਾਂ ਨੇ ਬਹੁਤ ਪਿਆਰ ਸੀ ਗਰੀਬ ਪਰਿਵਾਰਾਂ ਨਾਲ ਸਿੱਧੂ ਬਾਈ ਦਾ ਸਾਡਾ ਛੋਟਾ ਵੀਰ ਸੱਬਾ ਵੀ ਬੇਹੱਦ ਚੰਗੇ ਸੁਭਾਅ ਦਾ ਮਾਲਕ ਹੈ ਇਸ ਦੀ ਗਾਇਕੀ ਵਿਚ ਬਹੁਤ ਰੰਗ ਭਰੇ ਹੋਏ ਹਨ ਮਾਲਕ ਨੇ ਬਹੁਤ ਸੋਹਣਾ ਗਾਉਂਦਾ ਹੈ ,ਨਾਂ ਕਿ ਬੇਸੁਰਾ ​,ਆਉਣ ਵਾਲੇ ਸਮੇਂ ਵਿੱਚ ਧਾਰਮਿਕ ਵੀ ਜ਼ਰੂਰ ਗਾਵੇਗਾ, ਜੈਲਸੀ@@kulwindernatt7790ਜੈਲਸੀ ਕਰਨੀ ਠੀਕ ਨਹੀਂ ਹੁੰਦੀ

  • @HarpalKainth-s5c
    @HarpalKainth-s5c 3 หลายเดือนก่อน +34

    ਵੀਰ ਮੇਰੇ ਆਹ ਵੀਡੀਓ ਵੇਖ ਕੇ ਅੱਖਾਂ ਚੋਂ ਖੁਸ਼ੀ ਹੰਝੂ ਆ ਗਏ,ਕਿ ਇੱਕ ਗਰੀਬ ਘਰ ਦੇ ਲੜਕੇ ਮਿਹਨਤ ਕਰਕੇ ਆਪਣੇ ਪਿੰਡ ਦਾ, ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ, ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਨੌਜਵਾਨ ਨੂੰ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ,,,

  • @pinderjitsinghruhela4057
    @pinderjitsinghruhela4057 3 หลายเดือนก่อน +89

    ਰੱਬੀ ਰੂਹਾਂ ਨਾਲ ਮਿਲਾਉਣ ਵਾਲਿਆ, ਵਾਹਿਗੁਰੂ ਆਪਜੀ ਨੂੰ ਹੋਰ ਤਰੱਕੀਆਂ ਨਾਲ ਰੌਸ਼ਨ ਕਰੇ।

  • @LoveLove-mp3zk
    @LoveLove-mp3zk 2 หลายเดือนก่อน +13

    ਜਿਹੜੇ ਬੱਚੇ ਨੇ ਸੱਭੇ ਦੇ ਸਾਰੇ ਗਾਣੇ ਸੁਨਾਤੇ। ਓਸ ਨੇ ਆਉਣ ਵਾਲੇ ਟਾਈਮ ਚ 100 ਪ੍ਰਸੇਂਟ ਸਿੰਗਰ ਹੀ ਬਣਨਾ।

  • @Gurmannat14198
    @Gurmannat14198 3 หลายเดือนก่อน +42

    ਰੱਬ ਸਾਰਿਆ ਲਈ ਸੋਚ ਦਾ ਕਿਸੇ ਸੁਰੂ ਤੋਂ ਐੱਸ ਕਰਾ ਦਿੰਦਾ ਹੈ ਤਾਂ ਕਿੱਸੇ ਦੀਆਂ ਚੀਕਾ ਮਰਾ ਮਰਾ ਕੇ ਫਿਰ ਰੱਬ ਬੋਲਦਾ ਬਸ ਹੁਣ ਤੇਰੀ ਤਿਪਸਿਆ ਹੋਗੀ ਪੂਰੀ ❤❤ ਰੰਗ ਕਰਤਾਰ ਦੇ ❤❤❤

    • @malkitrandhawa9436
      @malkitrandhawa9436 14 วันที่ผ่านมา

      ਬਹੁਤ ਵਧੀਆ ਗੱਲ ਕਹੀ ਵੀਰ💯💯👌

  • @amrikchauhan6244
    @amrikchauhan6244 หลายเดือนก่อน

    ਸੰਭੇ ਬਹੁਤ ਸਕੂਨ ਮਹਿਸੂਸ ਹੋਇਆ ਤੇਰੀ ਸ਼ੋਭਾ ਸੁਣਕੇ ਜਿਉਂਦਾ ਵੀਰਾ ਰੱਬ ਤਰੱਕੀਆਂ ਬਖ਼ਸ਼ਦਾ ਰਹੇ।

  • @Punjabi_portfolio
    @Punjabi_portfolio 2 หลายเดือนก่อน +7

    ਸਾਰਾ interview ਬੁਹਤ ਵਧੀਆ ਲੱਗਾ ਬੱਸ ਇਕ ਗੱਲ ਮਾੜੀ ਲੱਗੀ ਬਾਈ ਤੇਰੀ ਕਿਸੇ ਨੂੰ ਇਹ ਨਾ ਜ਼ਿੰਦਗੀ ਚ ਪੁੱਛੀ ਕੇ ਕਿੰਨੇ ਪੈਸੇ ਕਮੋਂਦਾ ਕਿੰਨੇ ਪੇਜੇ ਗਰੀਬ ਬੰਦੇ ਨੂੰ ਤਮਕੀਆ ਪਹਿਲਾ ਆਉਣ ਲਗ ਜਾਣੀਆਂ 😢

  • @SimarjeetSingh-o1g
    @SimarjeetSingh-o1g 3 หลายเดือนก่อน +61

    ਮੈ ਚੈਨਲ ਵਾਲੇ ਬਾਈ ਦਾ ਦਿਲੋਂ ਧੰਨਵਾਦ ਕਰਦਾ ਜੀ❤

  • @manigujjar8670
    @manigujjar8670 3 หลายเดือนก่อน +25

    ਬਹੁਤ ਵਧੀਆ ਪਿੰਡ ਤੇ ਬਹੁਤ ਵਧੀਆ ਪਿੰਡ ਦੇ ਲੋਕ ਤੇ ਚੰਗੇ sabbe ਦੇ ਪਰੀਵਾਰ ਦੇ❤

  • @NishanSingh-fx1zp
    @NishanSingh-fx1zp 2 หลายเดือนก่อน

    ਬਹੁਤ ਮੇਹਨਤ ਕੀਤੀ ਹੈ ਸੱਬੇ ਵੀਰ ਨੇ।। ਵਾਹਿਗੁਰੂ ਜੀ ਮੇਹਰ ਕਰਨ ਸੱਬੇ ਵੀਰ ਨੂੰ ਤਰੱਕੀਆਂ ਬਖ਼ਸ਼ਣ ਵਾਹਿਗੁਰੂ ਜੀ।।

  • @Sukhman_gill2213
    @Sukhman_gill2213 2 หลายเดือนก่อน +7

    ਬਹੁਤ ਖੁਸ਼ੀ ਵਾਲੀ ਗੱਲ ਗਰੀਬ ਬੰਦਾ ਜਦੋਂ ਤਰੱਕੀ ਕਰਦਾ ਬਹੁਤ ਖੁਸ਼ੀ ਹੁੰਦੀ

  • @Lovenature-nt8zm
    @Lovenature-nt8zm หลายเดือนก่อน +1

    ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @Dhaliwalpov
    @Dhaliwalpov 2 หลายเดือนก่อน +8

    ਜੇ ਅੱਜ ਸਿੱਧੂ ਹੁੰਦਾ ਓਹਨੇ ਸੱਬਾ ਵੀਰ ਦਾ ਬੜਾ ਹੌਂਸਲਾ ਵਧਾਉਣਾ ਸੀ ❤

  • @GarryButtar-o5y
    @GarryButtar-o5y 3 หลายเดือนก่อน +27

    ਮੁਬਾਰਕਾਂ ਸੱਬੇ ਵੀਰ ਜੀਉ
    🎉 Wahegur ਹੋਰ v ਤਰੱਕੀਆ ਬਖਸ਼ਣ

  • @adabmusic9000
    @adabmusic9000 3 หลายเดือนก่อน +35

    ਸੱਬੇ ਵੀਰ ਡੀ ਐਨ ਏ ਬਹੁਤ ਮੈਚ ਹੋ ਰਹੇ ਨੇ ਤੇਰੀ ਮਿਹਨਤ ਦੇ ਸੱਦਕਾ

    • @RajinderKaur-fd2kg
      @RajinderKaur-fd2kg 2 หลายเดือนก่อน

      ❤❤ love you bro ah line mere dil nu lgg gyi....

    • @RajinderKaur-fd2kg
      @RajinderKaur-fd2kg 2 หลายเดือนก่อน +1

      Love you bro ah line mere dil nu lgg gyi eni mehnat chahidi zindgi ch❤❤❤..sbb to ghaint coment lga mainu

  • @ParamjeetKaur-ub3mc
    @ParamjeetKaur-ub3mc 3 หลายเดือนก่อน +24

    ਵਾਹਿਗੁਰੂ ਚੜਦੀ ਕਲਾ ਰੱਖੇ ਪੁੱਤ ਮੇਰੇ ਪੁੱਤ ਨੂੰ ਵੀ।ਬਹੁਤ ਸੋਕ।ਹੈ ਪੁੱਤ ਵਾਹਿਗੁਰੂ ਚੜਦੀ ਕਲਾ ਰੱਖੇ ਸਾਡੇ।ਪੁੱਤ ਆ।ਨੂੰ ਵਾਹਿਗੁਰੂ ਜੀ

  • @ranjitmalhi1773
    @ranjitmalhi1773 2 หลายเดือนก่อน +17

    ਗਰੀਬ ਦੀ ਬਾਂਹ ਫੜ ਲਈ ਰੱਬ ਨੇ,ਫਲਾਈ ਗੀਤ ਸੁਪਰਹਿੱਟ ਗੀਤ ਹੈ,ਬਹੁਤ ਲੋਕ ਰੀਲਾਂ ਬਣਾ ਰਹੇ, ਹਨ ਏਸ ਗੀਤ ਤੇ,,

  • @bhuttobhullar1533
    @bhuttobhullar1533 2 หลายเดือนก่อน

    ਬਹੁਤ ਬਹੁਤ ਮੁਬਾਰਕਾਂ ਸੱਬੇ ਪੁੱਤਰ,,,, ਤੇਰੀ ਮਿਹਨਤ ਰੰਗ ਲਿਆਈ ਐ,,, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਤਰੱਕੀਆਂ ਬਖਸ਼ੇ

  • @vickydauniya8021
    @vickydauniya8021 3 หลายเดือนก่อน +25

    ਵਾਹਿਗੁਰੂ ਸੰਭੇ ਵੀਰ ਨੂੰ ਤੇ ਚਾਚੇ ਦੇ ਛੋਟੇ ਬੱਚੇ ਨੂੰ ਚੜਦੀਕਲਾ ਵਿੱਚ ਰੱਖੇ ਤੇ ਤਰੱਕੀਆ ਬਖਸੇ ❤❤❤❤

  • @ParamjitKaur-fw6bz
    @ParamjitKaur-fw6bz 2 หลายเดือนก่อน +2

    ਪਰਮਾਤਮਾ ਜ਼ਿੰਦਗੀ ਚ ਇੱਕ ਮੌਕਾ ਹਰ ਇੱਕ ਨੂੰ ਦਿੰਦਾ

  • @paramjitkaur8687
    @paramjitkaur8687 3 หลายเดือนก่อน +38

    ਜਦੋਂ ਕੋਈ ਕੁਝ ਬਣ ਜਾਦਾ ਹੈ ਓਦੋਂ ਸਾਰੇ ਹੀ ਅੱਪਣੇ ਬਣ ਜਾਂਦੇ a

  • @asshusinghpes-1761
    @asshusinghpes-1761 2 หลายเดือนก่อน +4

    ਪਹਿਲੀ ਵਾਰ ਕਿਸੇ ਪਿੰਡ ਵਿਚ ਏਨ੍ਹੀ ਸਾਂਝ ਦੇਖੀ ਆ ਵੀ ਹਰੇਕ ਨੇ ਇਕ ਦੂਸਰੇ ਨਾਲ ਰਿਸ਼ਤਾ ਰੱਖਿਆ ਹੋਇਆ.... 🙏🏻ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਇਸ ਪਿੰਡ ਨੂੰ 🙏🏻

  • @harpindersingh4186
    @harpindersingh4186 2 หลายเดือนก่อน +6

    ਮੇਹਨਤ ਨੂੰ ਫੱਲ ਜ਼ਰੂਰ ਲੱਗਦਾ ਹੈ ਵਾਹਿਗੁਰੂ ਜੀ ਹੋਰ ਤਰੱਕੀਆਂ ਕਰਨ

  • @happylambha8616
    @happylambha8616 2 หลายเดือนก่อน +2

    ਬਾਈ ਬਹੁਤ ਖੁਸ਼ੀ ਹੁੰਦੀਆਂ ਜਦੋਂ ਗਰੀਬ ਪਰਿਵਾਰ ਚੋਂ ਉੱਠ ਕੇ ਮਿਹਨਤ ਕਰਕੇ ਕੋਈ ਸਟਾਰ ਬਣਦਾ🙏
    ਬਾਈ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਰੱਬ ਤੈਨੂੰ🙏❤️

  • @HarcharanSidhu-u4h
    @HarcharanSidhu-u4h 2 หลายเดือนก่อน +6

    ਸੱਬੇ ਵੀਰ ਨੂੰ ਪਰਮੇਸ਼ੁਰ ਤਰੱਕੀਆਂ ਬਖਸੇ

  • @ShammySingh-l5r
    @ShammySingh-l5r 2 หลายเดือนก่อน +1

    ਚੜਦੇ ਸੂਰਜ ਨੂੰ ਸਲਾਮਾਂ

  • @harjit_singh.12345
    @harjit_singh.12345 2 หลายเดือนก่อน +7

    ਗਰੀਬ ਦਾ ਬੱਚਾ ਤਰੱਕੀ ਕਰੇ ਬਹੁਤ ਖੁਸ਼ੀ ਹੁੰਦੀ ਆ

  • @NeetusinghGurveersingh-sx4ki
    @NeetusinghGurveersingh-sx4ki 2 หลายเดือนก่อน

    Waheguru ਤੈਨੂੰ ਚੜਦੀ ਕਲਾ ਵਿੱਚ ਰੱਖੇ sabba ਵੀਰੇ 🎉

  • @Rkainth2024
    @Rkainth2024 3 หลายเดือนก่อน +24

    ਬਹੁਤ ਵਧਿਆ ਪਰਮਾਤਮਾ ਸਾਰੀਆਂ ਦਿਆ ਇੱਛਾ ਪੁਰੀਆ ਕਰੇ ਜਿਨ੍ਹਾਂ ਦੇ ਸੁਪਨੇ ਆ ਕੀ ਸਾਡੇ ਵੀ ਪਿੰਡ ਆਣ ਇਦਾ 🙏🥺 ਵੀਡੀਓ ਦੇਖ ਕੇ ਰੋਣਾ ਆ ਗਿਆ ਪਰਮਾਤਮਾ sabba ਵੀਰੇ ਨੂੰ ਹੋਰ ਤਰੱਕੀਆਂ ਦੇਵੇ god blss u ਵੀਰੇ 🙏♥️

  • @KaranSingh-pi3yc
    @KaranSingh-pi3yc 2 หลายเดือนก่อน +1

    ਪਿੰਡ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਸਾਰੇ ਇੱਕ ਦੂਜੇ ਨੂੰ ਚਾਚੇ ਤਾਏ ਦੇ ਮੁੰਡੇ ਕਹਿ ਕੇ ਬੁਲਾਉਂਦੇ ਨੇ 🙏🏻

  • @DeepBhatti-mk7gf
    @DeepBhatti-mk7gf 2 หลายเดือนก่อน +8

    ਅੱਜ ਨਾਮ ਹੋਗਿਆ ਤਾਂ ਸਾਰੇ ਚਾਚੇ ਤਾਏ ਬਣਗੇ ਦੁਨੀਆ ਗੋਲ ਆ 😢😢

  • @JASWINDERSINGH-yl5ur
    @JASWINDERSINGH-yl5ur 2 หลายเดือนก่อน

    ਬਹੁਤ ਸਕੂਨ ਮਿਲਦਾ ਜੀ ਜਦੋਂ ਮਜਦੂਰੀ ਕਰਦਾ ਗਰੀਬ ਘਰ ਦਾ ਮੁੰਡਾ ਤਰੱਕੀ ਕਰਦਾ ਹੈ ਜੀ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ

  • @baigurjitsingh8503
    @baigurjitsingh8503 3 หลายเดือนก่อน +19

    ਬਹੁਤ ਵਧੀਆ ਲੱਗਿਆ
    ਬਹੁਤ ਵਧੀਆ ਗੀਤ

  • @SukhdeepSingh-t1o
    @SukhdeepSingh-t1o 2 หลายเดือนก่อน

    ਠੀਕ ਆ ਬਾਈ ਮਿਹਨਤ ਦਾ ਪੂਰਾ ਮੁੱਲ ਆ ਗਿਆ ਰੱਬ ਕਰੇ ਤੇਰੀ ਤਰੱਕੀਆਂ ਹੋਣ

  • @balveersinghsingh1626
    @balveersinghsingh1626 2 หลายเดือนก่อน +11

    ਘੈਂਟ ਗੱਲ ਬਾਤ ਇਸ ਬੰਦੇ ਵਾਰੇ ਹਰ ਕਿੱਸੇ ਨੇਂ ਖੁਸ਼ ਹੋ ਕੇ ਦਸਿਆ ❤❤

  • @Karamjit-c6j
    @Karamjit-c6j 3 หลายเดือนก่อน +23

    ਰੱਬ ਤਰੱਕੀਆਂ ਬਖਸ਼ੇ ਵੀਰੇ ਤੈਨੂੰ ❤

  • @Jugpreetsingh-m6g
    @Jugpreetsingh-m6g 3 หลายเดือนก่อน +13

    ਬਹੂਤ ਵਧੀਆ ਹੈ ਵੀਰ ਦੀ ਆਵਾਜ਼, ਵਾਹਿਗੁਰੂ ਜੀ ਵੀਰ ਨੂ ਹੋਰ ਤਰੱਕੀ ਬਕਸਣ 🙏🙏❤

  • @jotsingh5849
    @jotsingh5849 2 หลายเดือนก่อน

    ❤❤❤❤❤❤❤❤❤❤❤ ਬਹੁਤ ਬਹੁਤ ਦਿਲੋਂ ਪਿਆਰ ਇਸਮੇਂ ਵੀਰ ਨੂੰ ਰੱਬ ਤਰੱਕੀਆਂ ਬਖਸੇ ਕਾਮਯਾਬ ਕਰੇ

  • @SabbaMrar
    @SabbaMrar 3 หลายเดือนก่อน +18

    ਸਤਪਾਲ ਸਿੰਘ ਨੇ ਫਿਰ ਸੱਬਾ ਸੱਬਾ ਕਰਵਾਤੀ ਚਾਰੇ ਪਾਸੇ 🍻🔥♥️♥️♥️♥️♥️

  • @HarjinderSingh-bn8kn
    @HarjinderSingh-bn8kn 2 หลายเดือนก่อน +1

    ❤❤❤❤❤❤❤❤❤❤❤ ਬੇਹੱਦ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਤਿਗੁਰੂ ਜੀ ਸਾਡੇ ਵੀਰ ਨੂੰ ❤❤❤❤❤❤❤❤❤❤❤❤❤

  • @RanjeetsinghDhaliwal-jx8yo
    @RanjeetsinghDhaliwal-jx8yo 3 หลายเดือนก่อน +48

    ਮਾੜੇ ਟਾਈਮ ਚ ਕੋਈ ਨੀ ਨਾਲ ਖੜ੍ਹ ਦਾ ਅੱਜ ਦੇਖਲੋ ਸਾਰੇ ਕਿਵੇਂ ਦਸ ਰਹੇ ਸਾਡੇ ਪਿੰਡ ਦਾ

    • @RajinderSingh-wb6em
      @RajinderSingh-wb6em 2 หลายเดือนก่อน

      Sahi Gal veer ji Marhe time vich koi ni pushda ji

  • @dilbagpatto3419
    @dilbagpatto3419 2 หลายเดือนก่อน +1

    ਮਾਂ ਹੁੰਦੀ ਹੈ ਮਾਂ 🎉

  • @JASRAJGiIl
    @JASRAJGiIl 3 หลายเดือนก่อน +3

    ਬਾਈ ਦੀ ਅਵਾਜ ਬਹੁਤ ਅੱਤ ਆ ਤਰੱਕੀ ਕਰ ਬਾਈ ❤

  • @Dhaliwalpov
    @Dhaliwalpov 2 หลายเดือนก่อน +1

    ❤❤ ਸੱਬਾ ਸੱਬਾ ਹੋਈ ਪਈ ਸਾਰੇ ਕਿਤੇ,, ਲਵ ਯੂ ਭਰਾ

  • @Sonu_Art_Films
    @Sonu_Art_Films 3 หลายเดือนก่อน +12

    Sachi Akha ch Pani aagya yr 😢 🥺 bnde da struggle dekh k God bless you @sabba veere waheguru tarrkiyan bkshe ❤

  • @SukhdevSingh-nr2kw
    @SukhdevSingh-nr2kw 2 หลายเดือนก่อน

    ❤❤❤ ਪਰਮਾਤਮਾ ਤੈਨੂੰ ਬਹੁਤ ਸਾਰੀ ਤਰੱਕੀ ਬਖਸ਼ੇ ਵੀਰੇ

  • @Sandeepsingh-ec5qf
    @Sandeepsingh-ec5qf 2 หลายเดือนก่อน +3

    ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਗ਼ਰੀਬ ਘਰ ਦਾ ਬੱਚਾ ਤਰੱਕੀ ਕਰਦਾ

  • @Politics-Situation
    @Politics-Situation 2 หลายเดือนก่อน +8

    ਮਾਣ ਹੁੰਦਾ ਐਦਾਂ ਜਦੋ ਪਿੰਡ ਦੇ ਲੋਕ ਮਾਣ ਕਰਦੇ ਨੇ,Sabba ਹੋਰ ਤਰੱਕੀਆਂ ਕਰੇ ਵੀਰ।
    ਇੱਕ ਦਿਨ ਮੇਰੇ ਪਿੰਡ ਵੀ ਮੇਰੇ ਕਰਕੇ Reporteran ਦਾ ਇਕੱਠ ਹੋਊ॥☝🏻🙏🏻✌🏻

  • @BabbimrarMrar
    @BabbimrarMrar 3 หลายเดือนก่อน +18

    ❤❤sabba bhoot he changa Dil da Banda jii rab es nu bhoot traki baksha ji❤❤❤❤

  • @gurbhindersingh7279
    @gurbhindersingh7279 2 หลายเดือนก่อน

    ਬਹੁਤ ਵਧੀਆ ਵੀਰ ਜੀ ਸੱਬਾ

  • @vikramsingh-zn2pd
    @vikramsingh-zn2pd 2 หลายเดือนก่อน +7

    Majbi sikh ❤❤pra love you ❤❤❤jn

  • @sureshkumar-vs1jj
    @sureshkumar-vs1jj หลายเดือนก่อน

    Lots of love ❤❤❤❤….sabba ❤️❤️❤️from Himachal

  • @gagggurwinder6273
    @gagggurwinder6273 2 หลายเดือนก่อน +5

    ਮੈਨੂੰ ਬਹੁਤ ਖੁਸ਼ੀ ਹੋਈ ਬਾਈ ਇਕ ਗਰੀਬ ਘਰ ਵਿੱਚੋਂ ਨਿਕਲ ਕੋਈ ਉੱਚੇ ਮੁਕਾਮ ਤੇ ਆਗਿਆ

  • @SukhwinderSingh-ty8yt
    @SukhwinderSingh-ty8yt 2 หลายเดือนก่อน +1

    ਵੈਰੀ nice ਪਰਿਵਾਰ ਗਰੀਬ ਸੋਚ ਅਮੀਰ ( ਸਾਦਾ ਜੀਵਨ ਉਚੇ ਵਿਚਾਰ )🍰👌

  • @kulveersingh8087
    @kulveersingh8087 3 หลายเดือนก่อน +11

    ਵਾਹਿਗੁਰੂ ਸੱਬੇ ਤੇ ਕਿਰਪਾ ਕਰੇ, ਤਰੱਕੀ ਬਕਸ਼ੇ

  • @KaranSarbatay
    @KaranSarbatay 4 วันที่ผ่านมา

    ਸਾਡੇ ਆਲੇ਼ ਦਾ ਦੋਰ ਏ ਮਜ਼੍ਹਬੀ ਸਿੰਘ ਨਾਮ ਚੱਲਦਾ vr❤ji

  • @HarpreetKaur-ix9ed
    @HarpreetKaur-ix9ed 3 หลายเดือนก่อน +19

    ਸਹੀ ਕਿਹਾ ਭੈਣ ਮੇਰੀਏ 🙏🏻❤❤❤🙏🏻👍👍

    • @raman-tk3cw
      @raman-tk3cw 2 หลายเดือนก่อน +1

      ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ

  • @IkdeepKaur
    @IkdeepKaur 2 หลายเดือนก่อน

    😊😊😊😊😊👌👌👌👌ਬਹੁਤ ਵਧਿਆ

  • @शिवभक्त-य4श
    @शिवभक्त-य4श 3 หลายเดือนก่อน +12

    ਭਗਵਾਨ ਸਭ ਦੀ ਸੁਣਦਾ ਹੈ ਜੀ

  • @kuldeepsinghsardarji8892
    @kuldeepsinghsardarji8892 2 หลายเดือนก่อน +2

    ਆ ਵੀਡੀਓ ਸਭੇ ਵੀਰ ਦੀ ਵੇਖ ਕੇ ਬਹੁਤ ਵਧੀਆ ਲੱਗਿਆ ਸੰਘਰਸ਼ਸ਼ੀਲ🎉🎉🎉 ਜਿਹੜੇ ਕਲਾਕਾਰ ਨੇ ਉਹਨਾਂ ਨੂੰ ਬਹੁਤ ਹੌਸਲਾ ਮਿਲਿਆ ਹੋਵੇਗਾ ਕਿ ਕਿਸਮਤ ਕਦੇ ਵੀ ਬਦਲ ਸਕਦੀ ਹੈ ਚੰਗੇ ਦਿਨ ਕਦੇ ਵੀ ਆ ਸਕਦੇ ਆ ਬਸ ਆਪਣੀ ਮਿਹਨਤ ਨਾਲ ਛੱਡੋ ਮਿਹਨਤ ਕਰਦੇ ਰਹੋ

  • @dilbagbatthdairyfarm6894
    @dilbagbatthdairyfarm6894 2 หลายเดือนก่อน +4

    ਸੱਚੇ ਬੰਦੇ ਦੀ ਰੱਬ ਮਦਦ ਕਰਦਾ ਹੀ ਹੁੰਦਾ ਆ
    ਬਹੁਤ ਹੀ ਖੁਸ਼ੀ ਹੋਈ । ਜਿਉਂਦਾ ਵੱਸਦਾ ਰੇਹ ਮੇਰਾ ਭਰਾ ❤❤

  • @NirmalSingh-ys7wz
    @NirmalSingh-ys7wz 3 หลายเดือนก่อน +2

    ਉਠੇ ਹਾਂ ਪਿੰਡਾਂ ਬਸਤੀਆਂ ਚੋਂ........ ਬਹੁਤ ਵਧੀਆ....

  • @Amarjitsingh-pz7ed
    @Amarjitsingh-pz7ed 3 หลายเดือนก่อน +14

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ🎉

  • @HappyLubana-oz4zf
    @HappyLubana-oz4zf 2 หลายเดือนก่อน

    Super duper 22 ji👌👌👌👌👌👌💖💖💖💖💖

  • @GURUNANAKTENTHOUSE-ll6sg
    @GURUNANAKTENTHOUSE-ll6sg 3 หลายเดือนก่อน +8

    ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ❤❤❤

  • @labhsingh9307
    @labhsingh9307 2 หลายเดือนก่อน +1

    Sade loka nu zkeen nhi par rab yaar greeba da sda riha

  • @MilanStudioFaridkot
    @MilanStudioFaridkot 3 หลายเดือนก่อน +3

    ਬਹੁਤ ਵਧੀਆ ਲੱਗਿਆ,ਇੱਕ ਵੀਰ ਦੀ ਤਰੱਕੀ ਦੇਖ ਕੇ

  • @lovepreetlabbu3319
    @lovepreetlabbu3319 2 หลายเดือนก่อน +1

    22 pinda ch ehda hi hunda sare hi ਚਾਚੇ ਤਾਏ hunde a pyar hunda 22 pinda ch ehna ❤❤ God bless you sabbe 22

  • @tarloksingh3636Dsp
    @tarloksingh3636Dsp 2 หลายเดือนก่อน +3

    Sada brother star ban gha ji ❤️❤️❤️ Waheguru ji mehar Karn ji ❤️❤️❤️❤️🙏🙏🙏🙏🙏

  • @JaswinderSingh-w2d
    @JaswinderSingh-w2d 2 หลายเดือนก่อน +1

    ਵਾਹਿਗੁਰੂ ਜੀ ਸੱਬੇ ਵੀਰ ਨੂੰ ਹਮੇਸ਼ਾ ਤੰਦਰੁਸਤ ਰੱਖਣ ਤਰਕੀਆਂ ਵਖਸ਼ਣ ਵਾਹਿਗੁਰੂ ਜੀ

  • @gurlalsekhon3268
    @gurlalsekhon3268 3 หลายเดือนก่อน +33

    ਵਾਹਿਗੁਰੂ ਹਰ ਗਰੀਬ ਪਰਿਵਾਰ ਦੀ ਸੁਣੇ

  • @SandeepKaur-pj1gb
    @SandeepKaur-pj1gb หลายเดือนก่อน

    Bhut khushi hoyi veer ji gareeb pariwar cho utthh ky star baniyaa bhutt sakoon milda aa

  • @sonyfoujigurdaspur
    @sonyfoujigurdaspur 3 หลายเดือนก่อน +6

    ਬਹੁਤ ਵਧੀਆ ਜੀ ਰੱਬ ਤਰੱਕੀਆਂ ਦੇਵੇ ਸਭ ਨੂੰ

  • @SHAMSHERSINGH-rd6tf
    @SHAMSHERSINGH-rd6tf 2 หลายเดือนก่อน

    ਸਾਬੇ ਦੀ ਮਿਹਨਤ ਨੂੰ ਸਲਾਮ... ਵਾਹਿਗੁਰੂ ਚੜਦੀ ਕਲਾ ਚ ਰੱਖੇ.. ਤਰੱਕੀਆਂ ਬਖਸ਼ੇ🎉🎉

  • @Anmolsingh-x1i
    @Anmolsingh-x1i 2 หลายเดือนก่อน +3

    ਵਾਹਿਗੁਰੂ,ਜੀ,,ਅਮੀਰ,ਪੈਸੇ,ਦੇ,ਜੋਰ,ਤੇ,,ਨਾ ਸੁਰ ,ਨਾ,ਤਾਲ,,ਗਰੀਬ,ਮੇਨਤ,,ਬਹੁਤ,ਕਰਦੈ,ਪਰ,ਪੈਸਾ,ਨਹੀਂ,,ਪਰ ਅਕਾਲ,ਪੁਰਖ,,ਹੀ,,ਮੇਨਤ,ਨੂੰ,ਫਲ,ਲੋਦੈ,,,

  • @SanuniPata
    @SanuniPata 2 หลายเดือนก่อน +1

    ਆਵਾਜ਼ ਬਹੁਤ ਸੋਹਣੀਆਂ

  • @jasvirbuttar5676
    @jasvirbuttar5676 2 หลายเดือนก่อน +6

    ਜਾ ਤਾਂ ਅੱਜ ਬੇਹੱਦ ਖੁਸ਼ੀ ਹੋਈ ਜਾ ਫਿਰ ਜਦੋਂ ਕਾਕੇ ਬਾਰੇ ਪਤਾ ਲੱਗਿਆ ਸੀ ਜੀਓ ਸੱਬੇ