SARDOOL SIKANDER I ਨਜਰਾ ਚੋ ਗਿਰਗੀ ਕੀ ਕਰੀਏ I Song at " ਮੇਲਾ ਸ਼ਾਮ 84 " by JassiTV

แชร์
ฝัง
  • เผยแพร่เมื่อ 15 ต.ค. 2024
  • #sardoolsikander #melasham84 #JassiTV
    SARDOOL SIKANDER I ਨਜਰਾ ਚੋ ਗਿਰਗੀ ਕੀ ਕਰੀਏ I Song at " ਮੇਲਾ ਸ਼ਾਮ 84 " by JassiTV

ความคิดเห็น • 271

  • @sharnjeetkahlon
    @sharnjeetkahlon 6 หลายเดือนก่อน +28

    2024 ਵਿੱਚ ਕੋਣ ਕੋਣ ਵੇਖ ਰਿਹਾ ਜੀ

  • @chanansingh1973
    @chanansingh1973 2 ปีที่แล้ว +48

    ਇੱਕ ਇੱਕ ਸ਼ਬਦ ਫੀਲਿੰਗ ਕਰਾਉਂਦਾ
    ਅੱਜ ਕੀ ਐ !!?? ਨਿਰਾ ਗੰਦ ,, ਪੰਜਾਬੀ ਬੋਲੀ ਦਾ
    ਕੋਹੇਨੂਰ ਹੀਰਾ
    ਸਰਦੂਲ ਸਿਕੰਦਰ ♥️👍👌🙏

  • @gurjaspalsinghhanzra8162
    @gurjaspalsinghhanzra8162 หลายเดือนก่อน +3

    ਬਹੁਤ ਹੀ ਵਧੀਆ ਗਾਇਕ ਸੀ ਸਿਕੰਦਰ ਜੀ ਬਾਕੀ ਕਲਾਕਾਰੀ ਉਸ ਤੋਂ ਵੀ ਬਹੁਤ ਵਧੀਆ ਸੀ ਵਾਹਿਗੁਰੂ ਜੀ ਭੁਲਾਂ ਬਖ਼ਸ਼ ਕੇ ਆਪਣੇ ਚਰਨਾਂ ਵਿੱਚ ਰੱਖਣ

  • @japinderwmksingh2696
    @japinderwmksingh2696 ปีที่แล้ว +43

    ਸਰਦੂਲ ਸਿੱਕਦਰ ਵਰਗਾ ਗਾਇਕ ਨਹੀਂ ਮਿਲਨਾ ਦੁਬਾਰਾ ਸਲੂਟ ਏ ਬਾਈ ਤੇਰੀ ਗਾਇਕੀ ਨੂੰ

  • @amarjeeetsingh5692
    @amarjeeetsingh5692 ปีที่แล้ว +23

    ਓਹ ਭਰਾਵਾਂ ਸਾਡੀ ਉਮਰ ਤੇ ਵਧਾ ਗਿਆ ਪਰ ਆਪਣੀ ਜ਼ਿੰਦਗੀ ਦੀ ਸਮਾਪਤੀ ਕਰ ਗਿਆ ਬਹੁਤ ਦੁਖ ਦੀ ਗੱਲ ਹੈ

  • @Meenusharma-ld1wi
    @Meenusharma-ld1wi 7 หลายเดือนก่อน +8

    ਬਹੁਤ ਵੱਡਾ ਘਾਟਾ , ਜੋ ਕਦੇ ਪੂਰਾ ਨਹੀਂ ਹੋ ਸਕਦਾ 🙏🙏🙏🙏🙏

  • @kaydeep.
    @kaydeep. 3 ปีที่แล้ว +7

    ਕੋਈ ਮੋੜ ਨਹੀਂ ਲਿਆ ਸਕਦਾ ਸਿਕੰਦਰ ਨੂੰ।

  • @90sOldPunjabiSadSong
    @90sOldPunjabiSadSong 2 ปีที่แล้ว +18

    😭😭 ਕਿਉਂ ਤਾਂਸ਼ ਵਾਗਾਂਰਾ ਸਬਨਾਂ ਦੇ ਹੱਥਾਂ ਵਿੱਚ ਘੁੱਮਦੀ ਜਾਨੀਂ ਏ💔

  • @BALJEETMANI
    @BALJEETMANI ปีที่แล้ว +18

    ਸਰਦੂਲ ਵਾਕਿਆ ਹੀ ਸਿਕੰਦਰ ਸੀ ਸੁਰਾ ਦਾ ਬਾਦਸ਼ਾਹ ਸੀ।

  • @amarjeeetsingh5692
    @amarjeeetsingh5692 ปีที่แล้ว +35

    ਬੱਲੇ ਓ ਭਰਾਵਾਂ ਨਹੀਂ ਰੀਸਾਂ ਤੇਰੀਆਂ ਤੇਰਾ ਵਿਛੋੜਾ ਝੱਲਣਾ ਬਹੁਤ ਔਖਾਂ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @makhansinghsandhu4891
    @makhansinghsandhu4891 ปีที่แล้ว +27

    💖💓💘💕💝ਸਿਰਾ ਜਮਾਂ ਈ ਸਰਦੂਲ ਸਿਕੰਦਰ...

  • @karshaidali5172
    @karshaidali5172 ปีที่แล้ว +6

    ਵਾਹ, ਸਰਦੂਲ ਬਾਈਁ ਤੇਰੇ ਵਰਗਾ ਬਣ ਮੁਸ਼ਕਲ ਹੈ

  • @NirmalSingh-ys7wz
    @NirmalSingh-ys7wz ปีที่แล้ว +39

    ਵਾਹ ਸਰਦੂਲ ਸਿਕੰਦਰ ਜੀ ਵਾਹ। ਗੋਰਿਅਾਂ ਨਾਲੋਂ ਤੂੰ ਲੱਖਾਂ ਗੁਣਾਂ ਚੰਗਾ ਸੀ ਵੀਰ ਸੋਹਣਿਅਾਂ। ਤੇਰੇ ਗੀਤ ਅਮਰ ਹਨ।

  • @raghbirsingh7901
    @raghbirsingh7901 4 หลายเดือนก่อน +2

    ਬਹੁਤ ਦੁੱਖ ਦੀ ਗੱਲ ਹੈ ਕਿ ਪ੍ਰਮਾਤਮਾ ਨੇ ਇਹ ਲਾਜਵਾਬ ਆਵਾਜ ਸਾਥੋਂ ਸਦਾ ਵਾਸਤੇ ਖੋਹ ਲਈ

  • @JagdevSingh-vg4eg
    @JagdevSingh-vg4eg หลายเดือนก่อน +1

    ਉਸਤਾਦਾਂ ਦੇ ਉਸਤਾਦ ਸਵ, ਸਰਦੂਲ ਸਿਕੰਦਰ ਜੀ।।

  • @harjitmalhi5795
    @harjitmalhi5795 10 หลายเดือนก่อน +4

    ਜੇ ਉਜ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰਗੀ ਕੀ ਕਰੀਏ 😢😢😢😢😢😢😢😢😢😢😢

  • @GurdeepSingh-yu4vz
    @GurdeepSingh-yu4vz 5 หลายเดือนก่อน +2

    ਬਹੁਤ ਹੀ ਵਧੀਆ ਗੀਤ ਨੇ ਸਰਦੂਲ ਸਿਕੰਦਰ ਦੇ ਸਦਾ ਬਹਾਰ ਗੀਤ

  • @sulakhansingh4559
    @sulakhansingh4559 ปีที่แล้ว +20

    ਉਨਿਆ ਹਰਮੋਨੀਅਮ ਵਿੱਚ ਸੁਰਾਂ ਨਹੀ ਹੈ ਜਿੰਨੀਆਂ ਸਿਕੰਦਰ ਦੇ ਗਲ਼ੇ ਵਿੱਚ ਰੱਬ ਨੇ ਨਾ ਦਿੱਤੀਆਂ

    • @ajitpaulazad3791
      @ajitpaulazad3791 5 หลายเดือนก่อน

      5:03 eh saale gaun da Kam ghat karde, kise Giani vang parchar ziada karde. Bakwas

  • @satpalgill5239
    @satpalgill5239 ปีที่แล้ว +10

    ਇਹੋ ਜਿਹਾ ਕਲਾਕਾਰ ਸਦੀਆਂ ਬਾਦ ਪੈਦਾ ਹੁੰਦਾ

  • @mohinderpalmahi5640
    @mohinderpalmahi5640 ปีที่แล้ว +3

    ਰੰਗ ਕਾਲੇ ਨਾਲੋਂ ਦਿਲ ਕਾਲਾ ਬਹੁਤਾ ਮਾੜਾ ਹੁੰਦਾ ਹੈ ਸਰਦੂਲ ਅੱਜ ਵੀ ਜੀਉਦਾ ਹੈ ਜੀਕਰਦੈ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਸ ਦਾਨੇ ਸੂਰਮੇ ਮਿਲਣ ਸਾਰ ਅਤੇ ਵਫਾਦਾਰ ਦੋਸਤ ਦਾ ਦਿਲੋੰ ਸਤਿਕਾਰ ਕਰਦੇ ਰਹੀਏ ਜੀ

  • @jeetaram9544
    @jeetaram9544 ปีที่แล้ว +40

    ਅਵਾਜ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਸਰਦੂਲ ਓਏ ❤️❤️

    • @PawanKumar-fu5ex
      @PawanKumar-fu5ex ปีที่แล้ว +1

      Higmyth

    • @moneymehra1715
      @moneymehra1715 ปีที่แล้ว

      Anu

    • @manjinderkalsi7122
      @manjinderkalsi7122 ปีที่แล้ว

      ਵੀਰ ਓਏ ਕੀ ਹੁੰਦਾ ?
      ਸਰਦੂਲ ਸਿਕੰਦਰ ਸਾਬ ਉਹ ਫ਼ਨਕਾਰ ਸਨ, ਜੋ ਸ਼ਾਇਦ ਸਾਨੂੰ ਸਾਰੀਆਂ ਨੂੰ ਇਸ ਜਨਮ ਵਿੱਚ ਓਹਨਾ ਵਰਗਾ ਕੋਈ ਹੋਰ ਫ਼ਨਕਾਰ ਦੁਬਾਰਾ ਸੁਣਨ ਨੂੰ ਨਹੀਂ ਮਿਲਣਾ ।
      ਇਸ ਲਈ ਥੋੜੀ ਇੱਜਤ ਨਾਲ..,.,

    • @amandeepkumar8250
      @amandeepkumar8250 9 หลายเดือนก่อน

      ​@@manjinderkalsi7122a😂

  • @jogasingh4019
    @jogasingh4019 5 หลายเดือนก่อน +4

    Heera banda c Bai sardool Sikandar Saab ji love you yara ❤❤❤❤❤❤❤❤❤❤❤❤❤❤

  • @JagtarSingh-ye8yw
    @JagtarSingh-ye8yw ปีที่แล้ว +10

    ਵਾਹ ਸਰਦੂਲ ਸਿਕੰਦਰ ਜੀ

  • @rajeevnikka5762
    @rajeevnikka5762 หลายเดือนก่อน +1

    Sariya gallan hi yaar diyan sira si
    Waheguru ji ❤

  • @varinderg6261
    @varinderg6261 หลายเดือนก่อน +1

    Legend c sardool sikander....💯

  • @InderjeetSingh-su7yw
    @InderjeetSingh-su7yw ปีที่แล้ว +2

    Wah ji wah vohat achha gaya veer rooh v khush krti
    Kyo k me v kala rang da hi aa or vohati meri sab to sohni heer meri jaan meri

  • @harvindersingh-jo1wv
    @harvindersingh-jo1wv ปีที่แล้ว +6

    Sardoor sikander saab salaam he tuhanu....asi khushkismat ha k asi 90 de dahaake ch tuhanu sunnde rhe

  • @maliklucky-ks7mp
    @maliklucky-ks7mp ปีที่แล้ว +31

    ਅੱਲਾ ਤੁਹਾਨੂੰ ਜਨ੍ਨਤ ਦੇਵੇ, ਸਰਦੂਲ ਸਿਕੰਦਰ ਕੈਂਟ ਸਿੰਗਰ ਸੀ, ਸਰਦੂਲ 22 ਜੀ ਦੀ ਕਮੀ ਕਦੇ ਪੁਰੀ ਨਹੀ ਹੋ ਸਕਦੀ

    • @P.Babrah58
      @P.Babrah58 ปีที่แล้ว +1

      ਕੈਂਟ ਨਹੀਂ.....ਘੈਂਟ ਹੁੰਦਾ

    • @sukhkamal5843
      @sukhkamal5843 ปีที่แล้ว

      ​@@P.Babrah58 tuhnu samj lgg gyi c bss bakiya nu v lgg gyi ki likheya una ne 😄

    • @P.Babrah58
      @P.Babrah58 ปีที่แล้ว

      @@sukhkamal5843 -- ਬ੍ਰਦਰ...ਗੱਲ ਸਮਝ ਲੱਗਣ ਦੀ ਨਹੀਂ ਹੈ ਕਿ ਮੈਨੂੰ ਲੱਗ ਗਈ ਹੈ ਤੇ ਦੂਜੇ ਵੀ ਸਮਝ ਲੈਣਗੇ। ਨਾ ਹੀ ਮੇਰਾ ਕੋਈ ਨੀਵਾਂ ਵਿਖਾਉਣ ਦਾ ਇਰਾਦਾ ਸੀ। ਗੱਲ ਗਲਤ ਲਿਖਣ ਦੀ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਦੁਨੀਆਂ ਵਿੱਚ ਸਿਰਫ ਪੰਜਾਬੀ ਹੀ ਇਕ ਐਸੀ ਕੌਮ ਹਨ ਜੋ ਆਪਣੀ ਮਾਂ ਬੋਲੀ ਨੂੰ ਵੀ ਸਹੀ ਨਹੀਂ ਲਿਖ ਸਕਦੇ। ਉੱਤੋਂ ਰੋਮਨ ਵਿੱਚ ਪੰਜਾਬੀ ਲਿਖਣ ਵਾਲੇ ਪਤਾ ਨਹੀਂ ਕੀ ਊਟਪਟਾਂਗ ਲਿਖਦੇ ਨੇ ਕਿ ਰਹਿੰਦਾ ਖ੍ਹੂੰਦਾ ਉਨਾਂ ਨੇ ਪੰਜਾਬੀ ਦਾ ਭੱਠਾ ਬਿਠਾ ਦਿੱਤਾ ਹੈ।

    • @brijmohan4053
      @brijmohan4053 ปีที่แล้ว

      ​@@P.Babrah58p

  • @kulwinderkalwinder5274
    @kulwinderkalwinder5274 3 หลายเดือนก่อน +2

    ਵਾਰ ਵੀਰ ਤੇਰੀ ਜਗਾ ਕੋੲੀ ਨੀ ਲੈ ਸਕਦਾ

  • @jagsirsingh4300
    @jagsirsingh4300 3 ปีที่แล้ว +19

    ਪੰਜਾਬੀ ਮਾਂ ਬੋਲੀ ਦਾ ਇਕ ਅਨੋਖਾ ਹੀਰਾ ਵਾਹਿਗੁਰੂ ਨੇ ਸਾਥੋਂ ਖੋ ਲਿਆ

    • @sabhisaroya8785
      @sabhisaroya8785 ปีที่แล้ว +2

      Haji paji pakki gal

    • @JagtarSingh-ye8yw
      @JagtarSingh-ye8yw ปีที่แล้ว +2

      ਸ਼ਹਿਦ ਵਰਗੀ ਬੁਲੰਦ ਆਵਾਜ਼

  • @ManmohanSingh-zy7pp
    @ManmohanSingh-zy7pp 27 วันที่ผ่านมา +1

    Singing world 's super sweet & Buland voice we are missing to forever 😢

  • @balsran1974
    @balsran1974 2 หลายเดือนก่อน +1

    Bahut khub sardool Skander Saab ❤

  • @jagpalkhan6260
    @jagpalkhan6260 ปีที่แล้ว +16

    ਫ਼ੱਕਰ ਰੂਹਾਂ 👌🤲

  • @GurmailsinghGurmail-k5m
    @GurmailsinghGurmail-k5m ปีที่แล้ว +2

    Sardool dusra nhi jam sakda rab seti kho lea Sade kolo😢😢❤❤❤

  • @GurmeetSingh-pj7hn
    @GurmeetSingh-pj7hn 4 ปีที่แล้ว +16

    ਵਾਹਿਗੁਰੂ ਕਿਆ ਬਾਤ

  • @harnoorsingh7319
    @harnoorsingh7319 9 หลายเดือนก่อน +4

    ਰੂਹ ਦਾ ਹਾਣੀ ਸੀ ਬਾਈ ਜੀ

  • @Parvinder_Singh.
    @Parvinder_Singh. ปีที่แล้ว +5

    Is geet di reel vali Cassette hai mere kol ajj hi suniya si.
    Miss u 22

  • @harjeetsinghkhalsa9518
    @harjeetsinghkhalsa9518 2 ปีที่แล้ว +14

    ਬਹੁਤ ਮਿੱਠੀ ਅਵਾਜ਼ ਮੇਰੇ ਵੀਰ ਦੀ
    ਸੁਰਾਂ ਦੀ ਤਾਂ ਗੱਲ ਹੀ ਛੱਡੋ ਬਾਈ ਦੀ ਤਾਰੀਫ ਲਈ ਅੱਖਰ ਨੀ ਮਿਲਦੇ
    ਬਾਈ ਬੱਸ ਅਸੀਂ ਰੱਬ ਕੋਲੋ ਤੁਹਾਨੂੰ ਵਾਪਸ ਨੀ ਲਿਆ ਸਕਦੇ 😭😭😭😭😭😭😭

  • @daljitbsingh8143
    @daljitbsingh8143 ปีที่แล้ว +3

    So sweet sardool sikander ji mis you

  • @gurpreetrathour898
    @gurpreetrathour898 2 หลายเดือนก่อน +1

    Meri jind gama diyaan jelaan vich ban qaidan ghir gyi kariye❤❤

  • @jogindersinghsingh9841
    @jogindersinghsingh9841 หลายเดือนก่อน +1

    Sardool sikandar forever ♥

  • @MalkitSingh-kh1en
    @MalkitSingh-kh1en 2 หลายเดือนก่อน +1

    Sade khanne de SHAN se Sardool . Nice person.

  • @dawindermani7245
    @dawindermani7245 ปีที่แล้ว +6

    Oh wah ustaad❤👌I'm fan ustaad Babbu maan❤

  • @GrgVxv
    @GrgVxv 3 หลายเดือนก่อน +1

    ❤ ਸਰਦੂਲ ਸਿਕੰਦਰ😊 ਜਿੰਦਾਬਾਦ

  • @singhsudansudan4460
    @singhsudansudan4460 ปีที่แล้ว +6

    ਕਿੱਥੇ ਚਲੇ ਗਿਆਂ ਪੰਜਾਬ ਦੇ ਸ਼ੇਰਾ😢

  • @wahegurukumarhdjdj7070
    @wahegurukumarhdjdj7070 4 ปีที่แล้ว +15

    ਵਾਹ ਅੱਜ ਕੱਲ ਇਹੋ ਜਿਹੀ ਗਾਇਕੀ ਨਹੀਂ

  • @Gurpreetsinghsingh-b9f
    @Gurpreetsinghsingh-b9f ปีที่แล้ว +4

    Ustad ji tusi duniya nu kale rang de hi psand si mis you ji

  • @harryjazz6614
    @harryjazz6614 ปีที่แล้ว +6

    Ustaad ta Ustaad hi hunda
    Sardool Saab tuhade warga na koi hoya te na hona❤❤❤❤

  • @SukhdevBhatti-st2tt
    @SukhdevBhatti-st2tt ปีที่แล้ว +4

    Bhut khubsurat awaj suran da badshah

  • @kafeelsabrimeer3260
    @kafeelsabrimeer3260 6 หลายเดือนก่อน +2

    Wah ji wah bahut khoob ❤

  • @harpreetsame6720
    @harpreetsame6720 3 หลายเดือนก่อน +2

    Legend of Punjabi

  • @tarlokkumar9177
    @tarlokkumar9177 2 ปีที่แล้ว +6

    Kya baat hai sardool ji aap ko koi nai bhool paayega

  • @goravbhardwaj9694
    @goravbhardwaj9694 ปีที่แล้ว +4

    Sardool paaji tuhada jaise koi nhi ho sakte💖💖💖

  • @gurpreetrathour898
    @gurpreetrathour898 2 หลายเดือนก่อน +1

    Sach kah gya sikkander veera

  • @jogindersinghsingh9841
    @jogindersinghsingh9841 หลายเดือนก่อน +1

    Love you ❤sardool ji. God bless you

  • @inderjitsingh5838
    @inderjitsingh5838 ปีที่แล้ว +3

    O rabba pej de ik var fir veer nu❤

  • @SukhpalSingh-f1j
    @SukhpalSingh-f1j 4 หลายเดือนก่อน +1

    Dil ton slam zar Mere te mere bete da man psand kalakar

  • @raghavsarna853
    @raghavsarna853 ปีที่แล้ว +4

    My Real Singer

  • @rajeevnikka5762
    @rajeevnikka5762 29 วันที่ผ่านมา +1

    Waheguru ji 🌹🙏

  • @kuldeepessar209
    @kuldeepessar209 หลายเดือนก่อน +1

    SatNam WaheGuruJi

  • @balwindersingh-rf9dg
    @balwindersingh-rf9dg ปีที่แล้ว +2

    Loha maneya janda gaiki ch sardool ji da .jo dai ena koll si .garariyan di si .malak charna ch niwas rakhe eho duya kar sakta hoon main .

  • @GurpreetSandhu-p5d
    @GurpreetSandhu-p5d 6 หลายเดือนก่อน +2

    Bhout vadiya ustad g ❤❤❤

  • @rajeevnikka5762
    @rajeevnikka5762 29 วันที่ผ่านมา +1

    Mera yaar sikander

  • @KuldeepSingh-qq9ds
    @KuldeepSingh-qq9ds 4 ปีที่แล้ว +10

    ਸਰਦੂਲ ਦੀ ਕੋਈ ਰੀਸ ਨਹੀਂ ਜੀ

  • @harjinderduhra9014
    @harjinderduhra9014 2 ปีที่แล้ว +4

    Truly sikander Punjab da nusrat

  • @gurindersingh3584
    @gurindersingh3584 3 ปีที่แล้ว +5

    Bahut khoob Sardool sikander ji

  • @NirmalSamra-ee2bs
    @NirmalSamra-ee2bs 11 หลายเดือนก่อน +2

    Nice sardool saab ih hundi aa live

  • @harpreetathi7720
    @harpreetathi7720 ปีที่แล้ว +7

    Nice Voice legend sardool. Ji

  • @bhattisam8693
    @bhattisam8693 2 หลายเดือนก่อน +1

    Yr main sikander usted g nu live nhi dekh sakhyaa afsos a gal da a

  • @paldavinder7461
    @paldavinder7461 2 หลายเดือนก่อน +1

    Wah ji wah

  • @ramkumarvohra3391
    @ramkumarvohra3391 ปีที่แล้ว +3

    Very very nice and good song and singer

  • @sulakhansingh4559
    @sulakhansingh4559 ปีที่แล้ว +71

    ਸਵਰਗ ਦੇ ਲੋਕਾਂ ਨੇ ਧਰਮਰਾਜ ਕੋਲ ਅਪੀਲ ਕੀਤੀ ਸੀ ਕਿ ਅਸੀਂ ਸਰਦੂਲ ਸਿਕੰਦਰ ਨੂੰ Live ਸੁਣਨਾਂ ਚਾਉਂਦੇ ਹਾਂ ਇਸ ਕਰਕੇ ਧਰਮਰਾਜ ਮੇਰੀ ਭੈਣ ਅਮਰਨੂਰੀ ਤੋਂ ਲੈ ਗਿਆ ਸਾਡਾ ਪਰੋਣਾ ।

    • @InderjeetSingh-su7yw
      @InderjeetSingh-su7yw 11 หลายเดือนก่อน +3

      Tuci aap hi tur jana c sawarga ch sardool kol

    • @InderjeetSingh-su7yw
      @InderjeetSingh-su7yw 11 หลายเดือนก่อน +1

      Tuci aap hi tur jana c sawarga ch sardool kol

    • @prabhsirat4117
      @prabhsirat4117 9 หลายเดือนก่อน

      Bhai ji j thodi rab sundaa ae ik bar Fer bulao bhi Ji nu suran de badshah di jarurat hai Punjab nu te shaanu rab surgan ch rakhe Bhai ji nu

    • @AmarjitKaur-zp4wt
      @AmarjitKaur-zp4wt 4 หลายเดือนก่อน

      ਵੈਰੀਡੁਢ

    • @harwindersingh4170
      @harwindersingh4170 4 หลายเดือนก่อน

      Oh ja bharawa

  • @vikasdhingra8577
    @vikasdhingra8577 ปีที่แล้ว +1

    Sikander ekko hee hai te ekko hee rhega ...❤

  • @JadduSingh-ck6vd
    @JadduSingh-ck6vd 3 หลายเดือนก่อน +1

    2024 ch kon kon sunda pha

  • @jaswantsinghmaan2294
    @jaswantsinghmaan2294 3 ปีที่แล้ว +9

    Waheguru Sardool g di atma nu santi bakhse

  • @mkrajputmkrajput7467
    @mkrajputmkrajput7467 ปีที่แล้ว +5

    I miss you sakinder ji

  • @NirmalSamra-ee2bs
    @NirmalSamra-ee2bs 11 หลายเดือนก่อน +1

    Sardool saab harman te chamkkeela amarnoori amarjot Parminder my favrat singer

  • @kuldeepmanak153
    @kuldeepmanak153 ปีที่แล้ว

    ❤❤❤❤❤❤❤sardul
    Ji.tuc.ta.sira.kr.k.rkh.ta..pr.aall.world.miss.krda.miss.u.noori.ji.nu.bal.bakhsan
    Thada.vrga.ni.koi.

  • @HarjinderSingh-og4xr
    @HarjinderSingh-og4xr 6 หลายเดือนก่อน +1

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢ਬਸ ਜੀ ਕੁਝ ਲਿਖ ਨਹੀਂ ਸਕਦਾ ਜੀ

  • @princemehra4063
    @princemehra4063 ปีที่แล้ว +7

    Love you sardool veere...miss u allways..🙏

  • @navpritsingh4438
    @navpritsingh4438 8 หลายเดือนก่อน +1

    Sirra Kallakar jis ne kiha kala nu kade mapia nahi ja sakda

  • @RanjitKumar-ly2pu
    @RanjitKumar-ly2pu ปีที่แล้ว +1

    Kale karke aj lok Aina yad kar rahe ne

  • @rajeshkumar-ck1ew
    @rajeshkumar-ck1ew ปีที่แล้ว +3

    So Sweet Song

  • @BababaljitBararr
    @BababaljitBararr 3 หลายเดือนก่อน +1

    Very nice song ❤️🙌❤️ 🎉🎉🎉🎉🎉

  • @rahulbhanot9331
    @rahulbhanot9331 ปีที่แล้ว +3

    Nice Song Great Singer

  • @sarwanjawanda2200
    @sarwanjawanda2200 4 หลายเดือนก่อน +1

    Good song Bai

  • @jogindersinghbattu9366
    @jogindersinghbattu9366 ปีที่แล้ว +1

    ❤❤❤❤i love you jann amar jatt

  • @unknownfact2692
    @unknownfact2692 ปีที่แล้ว +6

    6:49 goosebump waah ustad ji...Rip #legend

  • @MalkitSinghSidhu-gv5jk
    @MalkitSinghSidhu-gv5jk 5 หลายเดือนก่อน +1

    Very good veer ji very nice

  • @GurpreetSingh-bb8om
    @GurpreetSingh-bb8om ปีที่แล้ว +1

    Suran de Baadshah ..... sir ji tusi 🙏🙏🙏🙏

  • @kuldeepessar209
    @kuldeepessar209 หลายเดือนก่อน +1

    Sir kale kerma wale honde ne meri Bibi Ji Papa Ji keya kerde sun ji 🙏 WaheGuruJi meher kerna ji ❤️ 🙏 👍 😅 😢

  • @JatinderSingh-ky6by
    @JatinderSingh-ky6by ปีที่แล้ว +1

    Kammal kammal ❤❤❤❤❤❤❤❤❤❤❤❤❤❤❤❤❤❤❤❤

  • @sukhpalsingh6820
    @sukhpalsingh6820 ปีที่แล้ว +3

    Miss u bai

  • @vikasdhingra8577
    @vikasdhingra8577 ปีที่แล้ว

    Love u always paaji ..Tusi aaj v sbde dil ch vsde o

  • @sairecord5047
    @sairecord5047 4 ปีที่แล้ว +13

    Very nice song sardool ji live long old is gold

  • @sattabrarpunjabi3842
    @sattabrarpunjabi3842 2 หลายเดือนก่อน +1

    Love you miss you 💕💕💕

  • @KULDIPSINGH-xf5ck
    @KULDIPSINGH-xf5ck ปีที่แล้ว +4

    🙏🙏🙏🙏Miss u ustad ji .❤

  • @harjinderduhra9014
    @harjinderduhra9014 ปีที่แล้ว +1

    Sura da Sikander sardool Sikander

  • @kuldeepsingh3875
    @kuldeepsingh3875 ปีที่แล้ว +1

    Miss you always Yada Reh jaania

  • @RanjeetSandhu-ne4wr
    @RanjeetSandhu-ne4wr 26 วันที่ผ่านมา +1

    Miss u😢😢😢😢😢